748 Best Match | GP Club Canada Vs Raipur Jandiala | Tarsikka (Amritsar) Kabaddi Show Match 2021

Поділитися
Вставка
  • Опубліковано 1 кві 2021
  • Join this channel to get access to perks: bit.ly/3B5oHSA
    748 Best Match | GP Club Canada Vs Raipur Jandiala | Tarsikka (Amritsar) Kabaddi Show Match 2021
    👉Don't Forget to Like, Comment, Share and Subscribe to Kabaddi365.com UA-cam Channel
    👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
    👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
    👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
    👉ਫੇਸਬੁੱਕ ਪੇਜ:- www. kabaddi365
    👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
    👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
    👉Best Video Channel:- goo.gl/4mYFKq
    👉Facebook Page:- www. kabaddi365
    👉Full Video Channel:- / kabaddi365f
  • Спорт

КОМЕНТАРІ • 599

  • @jimidarasolarandsubmersibl8479
    @jimidarasolarandsubmersibl8479 3 роки тому +136

    ਮਿਲਖਾ ਆਪਣੇ ਨਾਮ ਨਾਲ ਇਨਸਾਫ ਕਰ ਗਿਅਾ,,, ਬਹੁਤ ਕਮਾਲ ਦੀ ਖੇਡ ਅਾ ਮੁੰਡੇ ਦੀ,, ਆਉਣ ਵਾਲੇ ਸਮੇਂ ਦਾ ਸੁਪਰ ਖਿਡਾਰੀ ਬਣੇਗਾ ਇਹ ਬੱਚਾ,,, ਬਹੁਤ ਸਾਰੀਆਂ ਦੁਆਵਾਂ ਇਸ ਬੱਚੇ ਲਈ.....

  • @satnamsandhu3145
    @satnamsandhu3145 3 роки тому +337

    ਮਿਲਖੇ ਦੀ ਖੇਡ ਪਾਲੇ ਵਰਗੀ ਆ ਪੂਰੀ ਸਾਫ ਸੁਥਰੀ ਅੱਗੇ ਹੋਕੇ ਰੇਡਰ ਨੂੰ ਫੜਦਾ ਬਹੁਤ ਵਧੀਆ ਇਕ ਲਾਇਕ ਮਿਲਖੇ ਲਈ 👍

  • @sarwansingh7594
    @sarwansingh7594 3 роки тому +118

    ਗਿਆਨੀ ਮਿਲਖਾ ਅੱਤ ਕਰਾ ਗਿਆ ਪੂਰੀ 🥰🥰🌹🌹🙏🏻🙏🏻

  • @kulveersingh8515
    @kulveersingh8515 3 роки тому +18

    ਬਹੁਤ ਵਧੀਆਂ ਮੈ। ਸੀ ਵੀਰ ਜੀ ਮਿਲਖਾਂ ਪਸੰਦੀਦਾ ਖਿਡਾਰੀ ਏ ਇਕ ਬੇਨਤੀ ਇਹਨਾਂ ਦੇ ਅਸਲੀ ਨਾਮ ਲਿਆ ਕਰਨ ਕਮੈਟਰੀ ਵਾਲੇ ਵੀਰ

  • @tilokewala2921
    @tilokewala2921 2 роки тому +25

    ਮਿਲਖਾ ਸਿਰਾ ਦਿਲ 💓 ਜਿੱਤ 🏆 ਗਿਆ ਸਾਰਿਆਂ ਦਾ

  • @HSsingh741
    @HSsingh741 3 роки тому +49

    ਬਹੁਤ ਹੀ ਵਧੀਆ ਕਬੱਡੀ ਖੇਡਦੇ ਨੇ ਇਹ ਸਾਡੇ ਛੋਟੇ ਵੀਰ। ਵਾਹਿਗੁਰੂ ਇਨ੍ਹਾਂ ਨੂੰ ਹਮੇਸ਼ਾ ਤੰਦਰੁਸਤੀ ਚੜ੍ਹਦੀਕਲਾ ਵਿੱਚ ਰੱਖੇ।ਮਨ ਤਨ ਨਾਲ ਕਬੱਡੀ ਖੇਡਣ ਆਉਣ ਵਾਲੇ ਟਾਇੰਮ ਵਿੱਚ ਪੰਜਾਬ ਦੀ ਧਰਤੀ ਤੇ ਚੰਗੇ ਤਗੜੇ ਕਬੱਡੀ ਖਿਡਾਰੀ ਬਣਨ।।

  • @sukhbirsinghattepur
    @sukhbirsinghattepur 3 роки тому +40

    ਮਿਲਖਾ ਕਮਾਲ ਕਰਾ ਗਿਆ।

  • @mikachahal6583
    @mikachahal6583 3 роки тому +45

    Milkha attttt kr geya 👌👌✌

  • @jodhasohal1734
    @jodhasohal1734 3 роки тому +27

    ਮਿਲਖਾ😘😘😘😘 👌👌👌👌💐💐💐

  • @lifebeyondimagination8322
    @lifebeyondimagination8322 3 роки тому +95

    ਵੱਡਾ ਹੋ ਕੇ ਇਹਨੇ ਪੂਰਾ ਗਾਹ ਪਾਉਣਾ 🙏

  • @MakhanSingh-uv5yb
    @MakhanSingh-uv5yb 2 роки тому +10

    ਸਾਰੇ ਮੈਚ ਦਾ ਸੁਪਰ ਮੈਨ ਜੇ ਕਿਸੇ ਪਲੇਅਰ ਨੂੰ ਕਿਹਾ ਜਾਵੇ ਤਾਂ ਉਹ ਹੈ ਮਿਲਖਾ ਸਿੰਘ ਜਿਸਨੂੰ ਛੋਟੀ ਉਮਰੇ ਵੱਡੀਆਂ ਮੱਲਾਂ ਵਾਲੀ ਗੱਲ ਪੂਰੀ ਢੁਕਦੀ ਹੈ ਸਾਡੀਆਂ ਦੁਆਵਾਂ ਮਿਲਖੇ ਨਾਲ

  • @harpreetgill1409
    @harpreetgill1409 3 роки тому +69

    ਬਹੁਤ ਸੋਹਣਾ ਮੈਚ ਸੀ ਮਿਲਖਾ ਬਹੁਤ ਵਧੀਆ ਸਾਰੇ ਹੀ ਵਧੀਆ ਆ

  • @aishmeenkaur7863
    @aishmeenkaur7863 2 роки тому +10

    ਸਾਰੇ ਹੀ ਬੱਚੇ ਬਹੁਤ ਸੋਹਣੇ ਲਗਦੇ ਨੇ 👍🌹👌

  • @sonygill3863
    @sonygill3863 3 роки тому +31

    milkha att

  • @gurdeepsingh1639
    @gurdeepsingh1639 2 роки тому +20

    ਉਂਜ ਤਾ ਸਾਰੇ ਵਧੀਆ ਖੇਡੇ ਪਰ ਮਿਲਖੇ ਨੇ ਅੱਤ ਕਰਾ ਦਿੱਤੀ 👌👍

  • @nemmasinghlohrgarh8332
    @nemmasinghlohrgarh8332 3 роки тому +30

    Millkha Sirra kra gea Mela lut K le gea

  • @happypahal482
    @happypahal482 3 роки тому +21

    Shotta sardar mela lutt gya wahh 🔥🔥

  • @kulwantsinghkulwant5331
    @kulwantsinghkulwant5331 2 роки тому +5

    ਮਿਲਖਾ ਸਿੰਘ ਬਹੁਤ ਵਧੀਆ ਖਿਡਾਰੀ ਹੈ।

  • @zahidtanveer118
    @zahidtanveer118 2 роки тому +7

    Milkha Singh ❤️❤️❤️😘😘😘love u from Pakistan panjab 🇵🇰

  • @AmandeepAmandeep-nw8tm
    @AmandeepAmandeep-nw8tm 2 роки тому +4

    ਸੱਭ ਤੋਂ ਵਧੀਆ ਜੁਗਨੂੰ

  • @arwinderdeol6400
    @arwinderdeol6400 3 роки тому +32

    Nice milkha sher putt 🥰🥰🥰👍👍

  • @Lover0018
    @Lover0018 3 роки тому +26

    ਮਿਲਖੇ‌ ਨੇ ਤੂਫ਼ਾਨ ‌ਠੱਲ ਤਾ🔥🔥🔥🔥

    • @kinderkaur2225
      @kinderkaur2225 Рік тому +1

      ਬਾੲੀ ਜੀ ਤੂਫਾਨ ਸਿਰੇ ਦਾ ਰੇਡਰ ੲਿੰਨੀ ਵਾਰ ਰੁਕਨ ਦੇ ਬਾਅਦ ਵੀ ਰੇਡਾ ਪਾਲਦਾ ਰਿਹਾ

  • @jashandhaliwal2065
    @jashandhaliwal2065 3 роки тому +31

    Real kabaddi na koi fixing te na koi drug salute aa ehna de coaches

  • @amarjeetsingh9584
    @amarjeetsingh9584 3 роки тому +11

    Milkha putt att putt rabb tenu khush rakhe😘

  • @sukhpalsingh9458
    @sukhpalsingh9458 2 роки тому +3

    ਕਲੱਬ ਦਾ ਬਹੁਤ ਵਧੀਆ ਉਪਰਾਲਾ ਹੈ

  • @Hardeepsingh-kc3kp
    @Hardeepsingh-kc3kp 3 роки тому +9

    Mera veer khalse di shan
    Te mai us da kattad fan
    Milkha singh supar ★

  • @girwindersinghvirk3160
    @girwindersinghvirk3160 3 роки тому +22

    Milkha , tufan love u little bro , god bless you both..

  • @kabaddistarzeharfiddu1771
    @kabaddistarzeharfiddu1771 3 роки тому +25

    ਬਹੁਤ ਵਧੀਆ

  • @kindasingh6235
    @kindasingh6235 3 роки тому +14

    Rabb Kare millkha bhut agge jawe bus ass nu rabb Galt sangat ton bcha k rakhe te kise vadia coach de charna Ch rakhe Jo ass nu kabaddi da har Gur de k ik superstar takk lye jawe millkhe nu best off luck putt

  • @SinghSingh-jj6ib
    @SinghSingh-jj6ib 2 роки тому +9

    ਮੈਂ ਇਹ ਮੈਚ ਮਿਲਖੇ ਦੇ ਜੱਫਿਆਂ ਕਰਕੇ ਦੇਖਿਆ । ਆਉਣ ਵਾਲੇ ਸਮੇ ਦਾ ਸੁਪਰ ਸਟਾਰ ਮਿਲਖਾ ਜਰੂਰ ਹੋਵੇਗਾ। ਲਵ ਯੂ ਪੁੱਤ ਮਿਲਖਿਆ।

  • @KulwinderSingh-ki9lj
    @KulwinderSingh-ki9lj 3 роки тому +21

    Milkha attttt kr gya

  • @singhisking1498
    @singhisking1498 3 роки тому +11

    Milka sirraaaa krao agge agge 👍👍💪👍

  • @nishansinghsandhu442
    @nishansinghsandhu442 2 роки тому +3

    ਆਉਣ ਵਲੇ ਸਮੇਂ ਚ ਗੱਲਾਂ ਹੋਇਆ ਕਰਨਗੀਆਂ , ਕਿ ਮਿਲਖਾ ਸਿੰਘ ਦੀ ਕਬੱਡੀ ਕਹਿੰਦੇ ਸੀ ਹਨੇਰਾਂ ਦੀ 💪💯

  • @sukhbirsinghpanwan4017
    @sukhbirsinghpanwan4017 Рік тому +2

    ਸਾਰੇ ਬੱਚੇ ਬਚਿਆਂ ਦੇ ਮਾਪੇ ਤੇ ਟ੍ਰੇਨਰ ਵਧਾਈ ਦੇ ਪਾਤਰ ਹਨ। ਮਿਲਖਾ great
    ਜੀਉਂਦੇ ਵਸਦੇ ਰਹਿਣ ਮੇਰੇ ਪੰਜਾਬ ਦੇ ਜੁਝਾਰੂ ਬਚੇ

  • @user-tj2ik3sw4n
    @user-tj2ik3sw4n 2 роки тому +4

    💐🙏 ਖਿਡਾਰੀ ਤਾ ਸਰੇ ਹੀ ਵਦਿਅਾ ਨੇ ਪਰ ਇੱਕ ਗੱਲਅਾ ਮਿਲਖਾ ਤਾ ਮਿਲਖਾ ਹੀਆ ਜੀ .ਮੇਰਾ ਖਿਡਾਰੀ ਮਿਲਖਾ ਐ ਜੀ ਵਾਹਿਗੁਰੂ ਜੀ ਹੋਰ ਤਰੱਕੀ ਦੇਣ ਇਸ ਖਿਡਾਰੀ ਨੂੰ 💗

  • @tanvirsingh6175
    @tanvirsingh6175 3 роки тому +6

    ਵਾਹ ਮਿਲਖਿਆ ਖੁਸ਼ ਕੀਤਾ ਈ
    ਰੱਬ ਤਰੱਕੀਆਂ ਬਖਸ਼ੇ

  • @malhigangster6701
    @malhigangster6701 3 роки тому +17

    Milkha sirra kra geya 👌

  • @amandeepchheena6808
    @amandeepchheena6808 3 роки тому +11

    Veer Milkha di game dekh k Bittu Dugal yaad a gya

  • @HarpreetSingh-kq8wh
    @HarpreetSingh-kq8wh 3 роки тому +12

    Malkha sira jaff i

  • @BaldevSingh-hs9yj
    @BaldevSingh-hs9yj 3 роки тому +1

    ਮਿਲਖਾ ਵਧੀਆ ਪ੍ਰਦਰਸ਼ਨ ਕੀਤਾ ਹੈ

  • @randeepsingh6940
    @randeepsingh6940 2 роки тому +2

    ਮਿਲਖੇ ਦੀ ਗੇਮ ਬਹੁਤ ਵਧੀਆ ਆ

  • @kulveersingh8515
    @kulveersingh8515 3 роки тому +7

    ਚੱਜ ਦੇ ਨਾਮ ਰੱਖ ਲੈਂਦੇ ਜ਼ਹਿਰ ਕਾਟੋ ਪੀਕੇ 😕

  • @sandhusaab3338
    @sandhusaab3338 2 роки тому +1

    Milkha attt bohat vadia Waheguru kirpa karan Har uparr

  • @pawanaulakh9972
    @pawanaulakh9972 3 роки тому +4

    Milkha ta sachio milkha 22 je commentry amrik te buta 22 kr dinde swaad dugna ho jna c veere bhut bhut duwawan chote vr milkha li

  • @mr.dhinder.2322
    @mr.dhinder.2322 3 роки тому +5

    *Kissan majdoor ekta jindabad* ✊🌾🌾🌾

  • @lakhbirsingh9686
    @lakhbirsingh9686 2 роки тому +14

    Milkha best stopper
    Because he's the one whose stops force me to see the full match
    God bless you young boy Milkha wish you a successful and bright career in KABBADI

  • @randhawaguri6160
    @randhawaguri6160 3 роки тому +12

    Milkha match jta gya 😜👌👌👌👌👌

  • @veerpalsidhu7238
    @veerpalsidhu7238 3 роки тому +10

    Action bout sohne aa sarea de❤️❤️❤️🤗🤗

  • @anmolbhullar6212
    @anmolbhullar6212 3 роки тому +8

    Bhuuut Vadiya match Milkha and jugnu both r good player

  • @parmjeetgmwla9173
    @parmjeetgmwla9173 Рік тому

    ਆਪਣੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਤਰੱਕੀਆਂ ਕਰਨ ਇਹ ਸਾਰੇ ਖਿਡਾਰੀ ,,, ਸਿਰਾਂ ਨੇ ਜੀ,,

  • @Anandpuria_sardar
    @Anandpuria_sardar 2 роки тому +1

    ਵਾਹਿਗੁਰੂ ਮੇਹਰ ਕਰਨ ਖਿਡਾਰੀਆਂ ਤੇ ਬਹੁਤ ਵਧੀਆ ਮਿਲਖਾ

  • @gurpartapgill3100
    @gurpartapgill3100 2 роки тому +2

    Bhut vdia game aa milkha singh de pra nu malak chardikla vich rakhe

  • @SherSingh-ht7me
    @SherSingh-ht7me 3 роки тому +1

    ਬਹੁਤ ਵਧੀਆ ਲੱਗਿਆ ਜਾਫੀ ਮਿਲਖਾ ਸਿੰਘ ਬਹਤ ਫੁਰਤੀ ਆ ਮੁੰਡੇ ਚ ਧਿਆਨ ਰਖਣ ਇਹਦੇ ਮਾਂ ਬਾਪ ਪ੍ਮਾਤਮਾ ਸੱਟਾ ਫੇਜ਼ਾਂ ਤੋਂ ਬਚਾ ਕੇ ਰਖੇ ਇਸ ਬਚੇ ਨੂੰ

  • @jagdeepsinghsarpanch6484
    @jagdeepsinghsarpanch6484 Рік тому +1

    ਸਾਰੇ ਹੀ ਬੱਚੇ ਵਧੀਆ ਲਗਦੇ ਨੇ ਆਪਣੇ ਹੀ ਬਚਿਂਆ ਵਾਗ ਵਧੀਆ ਹੀ ਖੇਡ ਦੇ ਨੇ ਸਾਰੇ ਬੱਚੇ

  • @luckysaroay007
    @luckysaroay007 2 роки тому +4

    Sira kra ta milkha singh ne godbless u putar my best milkha singh

  • @bachitarsadhu9283
    @bachitarsadhu9283 3 роки тому +4

    ਬਹੁਤ ਵਧੀਆ ਖਿਡਾਰੀ

  • @ruralbnde2196
    @ruralbnde2196 3 роки тому +11

    Milkhe nu special training dawao yr daler jaafi aaa patthhha

  • @gurkiratsingh5599
    @gurkiratsingh5599 3 роки тому +5

    Milkha ne siraa kraata ek player kala naag dono bhuut sohna khedde waheguru enna nu vadiya coach dve jehra enna nu ucch kotti da player bnave

    • @bobbygillbobby7003
      @bobbygillbobby7003 3 роки тому

      Veer ji ih apps ch hi match khedde aa kise hor nal match pave ta pata Laguna

  • @monuraju4551
    @monuraju4551 3 роки тому +4

    Kabaddi Paly many of thanks

  • @kulwindersinghkhattra313
    @kulwindersinghkhattra313 2 роки тому +1

    🙏🏽🙏🏽 ਵਾਹ ਜੀ ਵਾਹ ਬਹੁਤ ਹੀ ਵਧੀਆ ਛੋਟੀ ਉਮਰ ਦੇ ਬੱਚਿਆਂ ਦਾ ਮਾਂ ਖੇਡ ਕਬੱਡੀ ਦਾ ਮੈਚ ਪਰ ਅਫਸੋਸ ਦੀ ਗੱਲ ਸਾਡੀ ਮਾਂ ਖੇਡ ਕਬੱਡੀ ਦੇ ਪ੍ਮੋਟਰ ਵੀਰ ਵੱਡੇ ਖਿਡਾਰੀਆਂ ਨੂੰ ਤਾਂ ਲੱਖਾਂ ਕਰੋੜਾਂ ਦੇ ਇਨਾਮ ਤੋਂ ਇਲਾਵਾ ਮਾਣ ਸਨਮਾਨ ਕਰੀ ਜਾਂਦੇ ਆ ਤੇ ਦੂਜੇ ਪਾਸੇ ਇਹ ਪਰ ਸਾਡੀ ਆਉਣ ਵਾਲੀ ਪੀੜੀ ਦੇ ਬਣਨ ਵਾਲੇ ਸਟਾਰ ਖਿਡਾਰੀਆਂ ਲਈ ਸਿਰਫ਼ 100 ਰੁ: ਇਨਾਮ ਦਿੰਦੇ ਆ ਸਰਮ ਦੀ ਗੱਲ ਆ ਕਿਹੜੇ ਰੌਂਸਲੇ ਦੇ ਨਾਲ ਅੱਗੇ ਵਧਣਗੇ ਇਹ ਛੋਟੀ ਉਮਰ ਦੇ ਖਿਡਾਰੀ ❤❤

  • @NarinderSingh-zm9ej
    @NarinderSingh-zm9ej 3 роки тому +2

    ਵਾਹ ਜੀ ਵਾਹ ਨੀਰੀ ਅੱਤ

  • @satnamsandhu3145
    @satnamsandhu3145 3 роки тому +273

    ਬਹੁਤ ਸੋਹਣੀ ਖੇਡੇ ਨੇ ਬੱਚੇ ਪਰ ਇੱਕ ਬੇਨਤੀ ਹੈ ਕਿ ਇਹ ਆਪਣੇ ਸਹੀ ਨਾਵਾਂ ਨਾਲ ਰੁਬਰੂ ਹੋਣ ਕਿਉਂਕਿ ਇਹ ਨਾਮ ਅਜ ਤਾਂ ਸੋਹਣੇ ਲੱਗਦੇ ਪਰ ਜਵਾਨੀ ਵਿੱਚ ਖੇਡਦਿਆਂ ਕਿਤੇ ਟਿੱਚਰ ਮਹਿਸੂਸ ਨਾ ਹੋਵੇ ਬਾਕੀ ਐਕਸ਼ਨ ਬਹੁਤ ਸੋਹਣੇ 👍👍

  • @LakhwinderSingh-bb7mg
    @LakhwinderSingh-bb7mg 2 роки тому

    ਸਾਰੇ ਬੱਚੇ ਵਦਿਆ ਖੇਡਦੇ ਹਨ ਪਰਮਾਤਮਾ ਮੇਰ ਭਰਿਆ ਹਾਥ ਰਖੇ ਪਰ ਗੁਰ ਸਿੱਖ ਬੱਚੇ ਨੂੰ ਸਿੰਘ ਨਾਮ ਨਾਲ ਹੀ ਬੁਲਾਇਆ ਜਾਵੇ ਜਿਵੇਂ ਕਿ ਮਿਲਕਾ ਸਿੰਘ

  • @kundishaab4762
    @kundishaab4762 2 роки тому +4

    Best match with best ਮਿਲਖਾ

  • @SukhjinderSingh-sz8ni
    @SukhjinderSingh-sz8ni 3 роки тому +6

    Milkha att

  • @gurdevwahid5015
    @gurdevwahid5015 3 роки тому +8

    MILKHA MILKHA KRAA GIA !

  • @HarjinderSingh-on4mh
    @HarjinderSingh-on4mh 2 роки тому

    ਇਕ ਤੋ ਵੱਧ ਕੇ ਇਕ ਆ ਸਾਰੇ ਤੂਫਾਨ ਹੀ ਆ ਬਾਬਾ ਇਨਾ ਬੱਚਿਆ ਦੀਆ ਉਮਰਾਂ ਲੱਬੀਆ ਕਰੇ 🤗🤗🤗

  • @bnnygming8832
    @bnnygming8832 7 місяців тому

    ਉਂਜ ਤਾ ਸਾਰੇ ਵਧੀਆ ਖੇਡੇ ਪਰ ਮਿਲਖੇ ਨੇ ਅੱਤ ਕਰਾ ਦਿੱਤੀ 😍😍😍🙏😍🙏😍🙏😍🙏😍🙏😍🙏😍🙏😍🙏

  • @parmindersinghsaini3468
    @parmindersinghsaini3468 3 роки тому +3

    Milkha siraaa kra gaya 👌

  • @GurjitSingh-bv9vh
    @GurjitSingh-bv9vh 2 роки тому +2

    VERY VERY NICE MILKHA SINGH

  • @AbhiNav-qy4ir
    @AbhiNav-qy4ir 3 роки тому +10

    Siraa vaa match

  • @bhupindersingh-mk4ym
    @bhupindersingh-mk4ym Рік тому +1

    ਯੁੱਗ ਯੁੱਗ ਜੀਉ ਹੀਰਿਉ ਜੀ।

  • @officialjaptajveer3125
    @officialjaptajveer3125 2 роки тому

    ਵਾਹਿਗੁਰੂ ਸਾਰਿਆ ਬਚਿਆ ਨੂ ਚੜਦੀਕਲਾ ਚ ਰਾਖੇ

  • @GurpreetSingh-zr7fs
    @GurpreetSingh-zr7fs 3 роки тому +4

    Sira da mech💪💪💪👌👌👌👌👌

  • @ekjotsingh4307
    @ekjotsingh4307 Рік тому +1

    Milkha vadda player bnu es duniya te

  • @mukhtarsingh9432
    @mukhtarsingh9432 2 роки тому +7

    Very good 👍 Strong match
    All players are very good 👍
    But
    🌹Milkha 🌹is best

  • @parvindersingh3716
    @parvindersingh3716 2 роки тому +1

    ਸਿਰਾ ਹੀ ਕਰਾਂ ਤਾ❤️❤️❤️❤️❤️

  • @hajursingh8846
    @hajursingh8846 Рік тому

    ਬਹੁਤ ਖੂਬ ਜੀ,
    ਮਿਲਖਾ ਸਭ ਤੋਂ ਵਧੀਆ ਖਿਡਾਰੀ

  • @harrymirpuri6595
    @harrymirpuri6595 2 роки тому

    ਮਿਲਖਾ ਸਿੰਘ ਅੱਤ ਕਰ ਗਿਆ ਦਿਲ ਖੁਸ਼ ਹੋ ਗਿਆ

  • @BalwinderKaur-ph6dy
    @BalwinderKaur-ph6dy 3 роки тому +10

    Sdky O ‘Godddd blessingssss....

  • @zeharkabaddi0014
    @zeharkabaddi0014 3 роки тому +20

    sirra match karo like and share comment

  • @manisingh8793
    @manisingh8793 2 роки тому +1

    👍👍 love you kabbadi

  • @sunnydeol8412
    @sunnydeol8412 3 роки тому +4

    Good 22g

  • @ranjodhsingh8651
    @ranjodhsingh8651 3 роки тому +5

    Milkha att sira

  • @sunny-rn6jj
    @sunny-rn6jj 3 роки тому +1

    Right waheguru ji aiss batxhe nu trakkiya bakshna

  • @preetsinghpreet541
    @preetsinghpreet541 2 роки тому +2

    Milkha best👍💯💯

  • @inderinda6819
    @inderinda6819 3 роки тому +2

    Milkha sirra kar gya

  • @pippalsinghsidhuuaedubaisi7404
    @pippalsinghsidhuuaedubaisi7404 3 роки тому +1

    ਮਿਲਖਾ ਬੈਸਟ ਜਾਫੀ

  • @sukhjogi4425
    @sukhjogi4425 5 місяців тому

    ਮਿਲਖਾਂ ਮੇਰਾ ਛੋਟਾਂ ਵੀਰ ਬਹੁਤ ਵਧੀਆ ❤❤

  • @aalamsinghbareyar3488
    @aalamsinghbareyar3488 2 роки тому

    ਸਿਆਣੇ ਕਹਿੰਦੇ ਹੁੰਦੇ ਨੇ ਨਾ ਤੂਫ਼ਾਨ ਵੀ ਪੱਲੇ ਜਾਂਦੇ ਨੇ ਜਦੋਂ ਕੋਈ ਟੱਕਰ ਆਲਾ ਹੋਵੇ ਬਹੁਤ ਸੋਹਣਾ ਖੇਡਿਆ ਮਿਲਖਾ ਵੀਰ ਰਲ ਮਿਲ ਕੇ ਖੇਡੋ ਖੁਸ਼ ਰਹੋ ਹਮੇਸ਼ਾ ਮੇਰੇ ਵੀਰੋ❤️

  • @semavir192
    @semavir192 2 роки тому +1

    ਮੈ ਤਾਂ ਮਿਲਖੇ ਦਾ ਕੱਟੜ ਫੈਨ ਹੋ ਗਿਆ। 💖💪 ਦੇਖ ਦੀ ਦੁਨੀਆਂ ਖੜ ਖੜ ਕੇ ਕੱਬਡੀ ਮਿਲਖੇ ਯਾਰ ਦੀ, ਐਵੇਂ ਨੀ ਦੁਨੀਆਂ ਫੈਨ ਬਣ ਗਈ ਮਿਲਖੇ ਯਾਰ ਦੀ 💪 ਸਿਰਾ ਕਰਾਉਦਾ ਮੁੰਡਾ 👍 👌🇮🇳 🇮🇳 🙏 🙏

  • @AbhiNav-qy4ir
    @AbhiNav-qy4ir 3 роки тому +9

    Attt

  • @gurnishansingh800
    @gurnishansingh800 3 роки тому +6

    God bless you all player

  • @sawarnjitsingh1166
    @sawarnjitsingh1166 2 роки тому

    Malik tuhanu chardi kla ch rakhe

  • @ranbirsingh1981
    @ranbirsingh1981 Рік тому +1

    Vir nis kabadi

  • @Deepraman4501
    @Deepraman4501 3 роки тому +6

    End Endkarta mundiya ne age ja ke vh ina ne End hi karni aa 💖♥

  • @ravibangar
    @ravibangar 3 роки тому +2

    ajj ik milkha singh (flying man) is dunia nu alvida keh gya te 2nd milkha ajj hi dekheya mai wah oye puttra ida hi mehnat jaari rakhi te tarakki waheguru tenu aap bakhshega

  • @AvtarSingh-vl5jh
    @AvtarSingh-vl5jh 2 роки тому

    ਮਿਲਖਾ ਅੱਤ ਦਾ ਜਾਫੀ ਜਿਉਂਦਾ ਰਹਿ ਪੁਤਰਾ

  • @jasbirsingh8050
    @jasbirsingh8050 2 роки тому

    Milkhaa singh bhut shona khelya I love kabbadi

  • @varindersinghdhaliwal4305
    @varindersinghdhaliwal4305 2 роки тому

    ਬਹੁਤ ਵਧੀਆ ਕਬੱਡੀ ਖੇਡੇ ਨੇ ਬੱਚੇ ਬਹੁਤ ਵਧੀਆ ਵਾਹਿਗੁਰੂ ਜੀ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖਣ🙏🏻🙏🏻🙏🏻🙏🏻🙏🏻