@@mandeepkaurmandeepkaur316 dictatorship rajewal chla reha te 4,5 hor union wale waki aa nu taa koi jaan da ni duja ehna dea speech sun lo app e flag dea gllan krde aa hun bhj le
@@yuvrajsinghchohan2972 veer ji padher saab vi bhut siaane leader...j uhna nu koi takleaf nhi ta...ta asi kon aa ...leadership bare galla karn vale..🙏🙏
ਲੱਖਾ ਸਿਧਾਣਾ ਜ਼ਿੰਦਾਬਾਦ, ਪੂਰੀ ਤਰ੍ਹਾਂ ਨਾਲ ਅਾ ਲੱਖੇ ਸਿਧਾਣੇ ਦੇ |🙏
Lakha sidhana jindabAd
Yes
ਲੱਖਾਂ ਵੀਰ ਜ਼ਿੰਦਾਬਾਦ
ਲੱਖਾ ਸਹੀ ਆ ,,,ਉਹ ਅੰਦੋਲਨ ਨੂੰ ਬਚਾਉਣ ਵੱਲ ਲੱਗਿਆ ਹੋਇਆ🙏🚜🚜🚜🚜🚜
ਲੱਖਾ ਸਿਧਾਣਾ ਜ਼ਿੰਦਾਬਾਦ 🙏
😊😊😊
ਲੱਖਾ ਸਿੰਘ ਸਿਧਾਣਾ ਠੀਕ ਹੈ
ਲੱਖਾਂ ਸਿਧਾਨਾ ਸੱਚਾ ਆ ਜੀ
I know I am pretty off topic but does anyone know a good site to watch new tv shows online?
ਲੱਖੇ ਵੀਰ ਬਾਰੇ ਕੁਝ ਗਲਤ ਬੋਲਣ ਤੋ ਪਹਿਲਾ ਆਪਣੇ ਅੰਦਰ ਝਾਕ ਲਿਉ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿੰਦਾਬਾਦ 🌾🌾 ਮੋਦੀ ਸਰਕਾਰ ਮੁਰਦਾਬਾਦ
ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ 💪💪
ਲੱਖਾ ਸਿਧਾਣਾ ਤੇ ਦੀਪ ਸਿੱਧੂ ਅੰਦੋਲਨ ਦੀ ਜੜ੍ਹ ਹੈ। ਨੌਜਵਾਨਾਂ ਨੂੰ ਉਜਾਗਰ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਦੋਨਾਂ ਵੀਰਾਂ ਨੇ ਵਾਹਿਗੁਰੂ ਜੀ ਮੇਹਰ ਕਰਨ 🙏🙏🙏🙏🙏🙏🙏🙏🙏
Lakha 22 jindabad 👳♂️✌👍👌
ਪੰਧੇਰ ਸਾਬ ਤੁਸੀਂ ਵੀ
ਲੱਖੇ ਵਾਲੀ ਗੱਲ ਨੂੰ ਗੋਲ ਮੋਲ ਕਰ ਰਹੇ ਹੋ ਲੱਖਾਂ ਉਸ ਦਿਨ ਥੁਡੇ ਨਾਲ ਸੀ
ਇਹ ਗੱਲ ਤੁਸੀਂ ਖੁਦ ਕਹੀ ਹੈ
Eh bande fail krona chaunde andolan nu..tan he ethe bithaye gye ne..
Lakhe nu v ehna ne bhadkaya
Support Farmers 🌾🌾
Support Lakha Sidhana 🙏💪
Support Youth 💪💪🙏
Lakha good job 👍
God bless all farmers
Asi sab Lakha sidhana de naal ha from All Haryana Sikhs🙏
thanks ji 🙏
ਲੱਖਾ ਸਿਧਾਣਾ ਜਿੰਦਾਬਾਦ
ਲੱਖੇ ਨਾਲ ਏ ਆਪਾ
ਪੰਧੇਰ ਸਾਹਿਬ ਗਲਤ ਹੈ ਤੁਸੀਂ
ਲੱਖਾਂ ਸਿਧਾਣਾ ਜ਼ਿੰਦਾਬਾਦ
ਮੈ ਲੱਖੇ ਵੀਰ ਨਾਲ ਹਾਂ
Lakha bro jida bad 🙏🙏
Lakha & Deep Sidhu full Support Aa
22ਲੱਖਾ ਦੀਪ ਸਿਧੂ ਜਿੰਦਾਵਾਦ 👍💪💯💯🌹🌹🚩🚩🚩🚩🌾🌾🌾🌾🌾🌽🌽🌽🌽💖
ਸਭ ਪਰੇਸ਼ਾਨ ਹੋਏ ਵਾਹਿਗੁਰੂ ਜੀ ਕਿਰਪਾ ਕਰੇ ਚੜਦੀ ਕਲਾ ਚ ਰੱਖੇ ਜੀ ਵੀਰ
Waheguru ji mherr karo
ਲੱਖਾ ਬਾਈ ਜਿੰਦਾਬਾਦ ਹੈ ਤੇ ਜਿੰਦਾਬਾਦ ਰਹੁ ਗਾ ਨੌਜਵਾਨਾਂ ਦੇ ਦਿੱਲਾ ਚ ❤️❤️❤️❤️❤️❤️👍👍👍👍👍 👍🙏🏻🙏🏻🙏🏻🙏🏻🙏🏻🙏🏻
ਲੱਖਾ ਬਾਈ ਜ਼ਿੰਦਾਬਾਦ , ਨੀ ਦਿੱਲੀਏ, ਤੈਨੂੰ ਪੈ ਜਾਊਗਾ ਬਖ਼ਤ ,
ਜ਼ਿੰਦਾਬਾਦ ਨੀ ਦਿੱਲੀਏ। ਤਰਖੇੜੀ ਵਾਲਾ ਜੱਟ ਜ਼ਿੰਦਾਬਾਦ ਨੀ ਦਿੱਲੀਏ।
ਸਟੇਜ ਇੱਕ ਕਰੋ ਜੀ
lakha sidana deep sidhu good man parche vaps krayo kisaan jathebandia
FULL Support Lakha And Deep
Full support lakha bai ji 🙏te Deep bai ji🙏🙏🙏🙏🙏🙏🙏
Lakha Sadhana jindabaad
ਲੱਖਾ ਗੁਡ ਬੰਦਾ ਭਰਾਵੋ ਕਿਸੇਨੂੰ ਮਾੜਾ ਨਾ ਕਹੋ ਅੰਦੋਲਨ ਜਿਤ ਲੲੀੲੇ ਜਮੀਨ ਬਚਾਓੁ ਵੀਰੋ
Deep lakhe da sath dewo sare
ਲੱਖਾ ਪੁੱਤ ਜ਼ਿੰਦਾਬਾਦ ਲੱਖਾਂ ਸਹੀ ਤੇ ਸੱਚਾ ਬੰਦਾ ਏ
ਲੱਖਾਂ ਜਿੰਦਾਬਾਦ,,,,
Lakha sacha insaan hai. Galti rajewal di hai jo 26 jan. di cal diti. Te hun piche hat reha c
acha ji ...tuc only leader rajevaal nu kyu kah rhe hu 32 jathebandia ne ...???!
@@mandeepkaurmandeepkaur316 dictatorship rajewal chla reha te 4,5 hor union wale waki aa nu taa koi jaan da ni duja ehna dea speech sun lo app e flag dea gllan krde aa hun bhj le
Rajewaal nhi...apne varge kr rhe...dictetership ....sanu kuj nhi pta bs apni thudi wisdom da use kr rhe hn
@@mandeepkaurmandeepkaur316 bhen ji rajewal saab ne pandher saab nu v gaddar keha bina koi proof to ,te kal video vich piche hatde nazar a rhe c .
@@yuvrajsinghchohan2972 veer ji padher saab vi bhut siaane leader...j uhna nu koi takleaf nhi ta...ta asi kon aa ...leadership bare galla karn vale..🙏🙏
ਲੱਖਾ ਸਿਧਾਣਾ ਅਤੇ ਦੀਪ ਸਿੱਧੂ ਨੇ ਨੌਂ ਜਵਾਨੀ ਲਿਆ ਕੇ ਦਿੱਲੀ ਦੀਆਂ ਸੜਕਾਂ ਜਾਮ ਕਰਨ ਲਈ ਜ਼ੁੰਮੇਵਾਰ ਹਨ
ਲੋਕ ਬਹੁਤ ਸਮਝਦਾਰ ਹਨ
ਮੋਰਚੇ ਵਿੱਚ ਇਨਸਾਨੀਅਤ ਦਿਸ ਰਹੀ ਹੈ
ਆਮ ਸੰਗਤ ਨੂੰ ਬੇਨਤੀ ਹੈ। ਵੀਰੋ ਪੰਜਾਬੀਆਂ ਲੀਡਰ ਹਮੇਸ਼ਾ ਲੋਕਾਂ ਦੇ ਸਿਰਾਂ ਦਾ ਮੁੱਲ ਵੱਟ ਲੈਦੇ ਹਨ ਸੋਚ ਸਮਝ ਕੇ ਚੱਲੋ ਹੁਲੜਬਾਜੀ ਨ ਕਰੋ ਜਾਨ ਬਹੁਤ ਕੀਮਤੀ ਹੈ। ਕੁਝ ਵਿਰਲੇ ਲੀਡਰ ਹੁੰਦੇ ਸਨ।
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਸਰਵਣ ਸਿੰਘ ਜੀ ਪੰਧੇਰ ਆਪਸੀ ਏਕਤਾ ਬਣਾਈ ਰੱਖਿਓ ਜਿੱਤ ਤੁਹਾਡੀ ਹੀ ਹੋਵੇਗੀ। ਇੱਕ ਹੋਰ ਬੇਨਤੀ ਸਤਿਕਾਰ ਯੋਗ ਕਿਸਾਨ ਜਥੇਬੰਦੀਆਂ ਨੂੰ ਵੀਰ ਲੱਖੇ ਤੇ ਵੀਰ ਦੀਪ ਨੂੰ ਆਪਣੇ ਨਾਲ ਰੱਖੋ। ਉਹ ਵੀ ਤੁਹਾਡੇ ਹੀ ਵੀਰ ਭਰਾ ਨੇ। ਸਾਡੀ ਲੜਾਈ ਹੈ ਸੈਂਟਰ ਨਾਲ ਨਾ ਕਿ ਆਪਸ ਵਿੱਚ। ਜੋ ਮੋਦੀ ਗੰਦੀ ਤੇ ਘਟਿਆ ਸਰਕਾਰਾਂ ਨੇ ਸਾਨੂੰ ਆਪਸ ਵਿੱਚ ਪਾੜਨ ਦੀਆਂ ਚਾਲਾਂ ਚੱਲੀਆਂ ਸੀ ।ਤੁਸੀਂ ਸਾਰੇ ਆਪਣੀ ਏਕਤਾ ਦਾ ਸਬੂਤ ਦੇ ਦਾਉ ।ਕਿ ਅਸੀਂ ਸਾਰੇ ਇਕੱਠੇ ਹਾਂ(ਕਿਸਾਨ ਜੱਥੇਬੰਦੀਆਂ ਵੀਰ ਲੱਖਾ ਵੀਰ ਦੀਪ) ਸਾਡੀ ਉਸ ਆਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ। ਤੁਹਾਨੂੰ ਸਾਰਿਆਂ ਨੂੰ ਏਕਤਾ ਪਿਆਰ ਹਿੰਮਤ ਹੋਂਸਲਾ ਚੜ੍ਹਦੀਕਲਾ ਬੱਖਸ਼ਣ ਜਿੱਤ ਤੁਹਾਡੀ ਹੋਵੇ। ਕਿਸਾਨ ਮਜ਼ਦੂਰ ੲੇਕਤਾ ਜ਼ਿੰਦਾਬਾਦ ਜ਼ਿੰਦਾਬਾਦ 🌾🌾🌾🌾
ਕਿਸਾਨ ਮਜਦੂਰ ਏਕਤਾ ਜਿੰਦਾਬਾਦ ਲੱਖਾ ਵੀਰ ਜਿੰਦਾਬਾਦ
Lakha jindabad
Support to Deep Sidhu & Lakha Sidhana
Lakha sidhana Beksur hega ji lakha y jindabad
DEEP SHER Punjab DA
੨
ਨਾ ਅਗੇ ਗਲਾਂ ਬਾਤਾਂ ਨਹੀਂ ਹੋਈਆਂ
ਅਠ ਵਾਰੀ ਕਿਸਾਨ ਗਲ ਕਰਨ ਹੀ ਗਏ ਸੀ
Lakha bai ji te Deep bai ji 🙏🙏zindabaad🙏🙏🙏🙏🙏
Lkha veer jindabad
ਇੰਨਾ ਵੱਡਾ ਅੰਦੋਲਨ ਲੱਖੇ ਸਿਧਾਣੇ ਦੀ ਦੇਣ ਐ
Kisan ekta zindabad🚜🚑🚜🚑🌾🌾👏👏🤝🤝🙏🙏🤲🤲👏👏🤝
Waheguru ji 🙏🙏
lakha sidhana zindabad
Lakha y jindabad
Deep Sidhu a lakha sidhana full support 💪💪💪💪💪👌👌👌👌
🙏🙏🙏🙏🙏🙏
ਪੰਧੇਰ ਜੀ,ਲੋਕ ਤੁਹਾਡੇ ਕਰਕੇ ਨਹੀਂ ਆਏ ,ਤੁਹਾਡੇ ਵੱਲ ਆਪਣੇ ਭੈਣ ਭਰਾਵਾਂ ਨੂੰ ਬਚਾਉਣ ਆਏ ਨੇ।ਜਦੋਂ ਦੁਸ਼ਮਣ ਤੁਹਾਡੇ ਲੋਕਾਂ ਨੂੰ ਮਾਰ ਰਿਹਾ ਸੀ ,ਤੁਸੀਂ ਕਿਉਂ ਨਹੀਂ ਹੋਏ ਅੱਗੇ।ਲੋਕਾਂ ਦੇ ਬੱਚੇ ਮਰਵਾ ਤੇ।ਦੂਜਾ ring road ਦਾ ਫੈਸਲਾ ਤੁਹਾਡਾ ਸੀ।ਲੱਖਾ ਮੁਫਤ ਚ ਰਗੜਤਾ ਤੁਸੀਂ।ਸਿੱਧਾ ਕਿਉਂ ਨਹੀਂ ਕਹਿ ਸਕਦੇ ਸੀ ਕਿ ਲੱਖੇ ਦਾ ਬਹੁਤ ਵੱਡਾ ਯੋਗਦਾਨ ਆ ਅੰਦੋਲਨ ਚ।politicians ਵਰਗੇ ਨੇ ਤੁਹਾਡੇ ਜੁਆਬ।route ਤੁਹਾਡੇ ਤੋਂ ਨੀ ਬਣਿਆ ,ਸਟੇਜ ਤੇ ਖਲਾਰਾ ਸਾਂਭਣ ਤੁਸੀਂ ਨਹੀਂ ਗਏ।ਤੇ ਦੋ ਬੰਦੇ ਅੱਗੇ ਕਰ ਕੇ ਮਰਵਾਏ ਤੁਸੀਂ।ਤਾਂ ਕਿ ਕੋਈ ਕਿੰਤੂ ਨ ਕਰ ਸਕੇ ਤੁਹਾਨੂੰ।ਖੈਰ ਹੈ ਜੇ ਇੱਕਠੇ ਕਿ ਨਹੀਂ ,ਹੋ ਜਾਉ ਤੇ ਚੰਗਾ।
ਦੀਪ ਸ਼ਿੰਧੂ ਤੇ ਲੱਖਾ ਵੀਰ ਬੱਬਰ ਸ਼ੇਰ ਆ ਪੰਜਾਬ ਦਾ💪💪❤❤
ਦੀਪ ਅਤੇ ਲੱਖਾ ਬਾਈ ਜਿੰਦਾਬਾਦ
ਨੌਜਵਾਨ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🚜📢 ਲੱਖਾਂ ਵੀਰ ਦੀਪ ਸਿੱਧੂ ਜਿੰਦਾਬਾਦ 🚜📢🙏
ਇਕ ਹੋਜੋ ਬੱਸ pleas 🙏🏻🙏🏻🙏🏻🙏🏻sare
Lakha sidhana jindabaad jindabaad
ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ ਤੁਸੀਂ ਲੱਖੇ ਨੂੰ ਆਪੇ ਗਲਤ ਕਹਿਣਾ
Support lakha te deep nu👍🏽💥💥
ਇਹ ਬੰਦਾ ਲਖ ਸਫਾਈ ਦਈ ਜਾਵੇ 25 ਤਰੀਕ ਨੂੰ ਇਸ ਦੀਆ ਬਾਕੀ ਜਥੇਬੰਦੀਆ ਨੇਮਨਤਾ ਕੀਤੀਆ ਪਰ ਇਹ ਰਿੰਗ ਰੋੜ ਤੇ ਜਾਣ ਲਈ ਅੜਿਆ ਰਿਹਾ ਜੋ ਘੜਮਸ ਪਿਆ ਸਭ ਇਸ ਦੇਪੈਰਾ ਤੋ ਪਿਆ ਮੂਰਤ ਵਰਗਾ ਮੂੰਡਾ ਮਾਰਿਆ ਗਿਆ ਇਹ ਉਸ ਨੌਜਵਾਨ ਲੜਕੀ ਨੂੰ ਵਧਵਾ ਕਰਨ ਦਾ ਜਿੰਮੇਵਾਰ ਹੈ ਇਸਦਾ ਆਪਣਾ ਲੜਕਾ ਮਾਰਿਆ ਜਾਦਾ ਫਿਰ ਪਤਾ ਲਗਦਾ ਏ । ਕੀ ਨਿਸ਼ਾਨ ਸਾਹਿਬ ਲਾਉਣ ਨਾਲ ਕਨੂੰਨ ਵਾਪਸ ਹੋ ਗਏ ?
Very good brother bilkul right
Kissan majdoor ekta jindabad
ਲੱਖਾਂ ਵਧੀਆ ਬੰਦਾ
Pander ate lakha sidana jindabad
Lakha veer jindavad
Full support my sikh brother deep sidhu and lakha sidhana
Lakha veer good
Lakha zindabaad
Lakhe veer zindabad
🙏Dhan Dhan Sheri Guru Ramdass Sahib Ji Baba Ji Sarbaat Da Bhala Karo Ji Baba Ji🙏🙇♀️🙇♀️🙇♀️🙇♀️🙇♀️
Lakha👌👌👌💪💪💪💪💪💪💪💪💪💪💪💪💪lakha
Lakha sidhana jindabad, full support lakhe y nu
Kisan majdur akta jidabad lakha jidabad
ਜੀ ਤਾ ਮੇਰਾ ਵੀ ਬਹੁਤ ਕਰਦਾ ਆ ਜਾਣ ਨੂੰ ਦਿੱਲੀ ਮੋਰਚਾ ਵਿਚ ਪਰ ਮਜਬੂਰੀਆਂ ਬਹੁਤ ਨੇ ਜੀ ਦੇ ਕਰਕੇ ਜਾ ਨੀ ਹੁੰਦਾ ਮੈਂ ਵੀ ਜਾ ਕੇ ਕਿਸਾਨਾਂ ਦੇ ਨਾਲ ਖੜਾਂ ਮੋਢਾ ਨਾਲ ਮੋਢਾ ਜੋੜ ਕੇ
Punjab da Babbar Sher Lakha Sidhana Veer Jindabad
Deep lakha jidabad
Lakha sidhana jindabad
Stage aa Bhave do hon pr nishana iko hona chahida.
Kisaan Ekta zindabaad
Kisan ekta zindabad
Deep shi a
ਜੋ Comment ਕਰਕੇ ਕਹਿੰਦੇ ਕਿ ਅਸੀਂ ਦੀਪ ਬਾਈ ਤੇਰੇ ਨਾਲ ਹਾਂ ਜਾਂ ਹੁਣ ਲੋਕ support ਕਰ ਰਹੇ ਉਹਨਾਂ ਨੂੰ ਏਹੋ ਕਹਿਣਾ ਚਾਹੁੰਦਾਂ ਹਾਂ ਕਿ ਏਹ ਸਭ ਤਾਂ ਅਸੀਂ ਪਹਿਲਾਂ ਵੀ ਕਹਿੰਦੇ ਰਹੇ ਪਰ ਭਾਰੀ ਪੈਣ ਤੇ ਸਾਰੇ ਸਾਥ ਛੱਡ ਗਏ. ਅਸੀਂ ਹੁਣ ਦੁਬਾਰਾ ਸ਼ੁਰੂ ਹੋ ਗਏ ਕਿ ਦੀਪ ਬਾਈ ਤੇਰੇ ਨਾਲ ਹਾਂ ਫਿੱਟ ਲਾਹਨਤ ਸਾਡੇ ਲੋਕਾਂ ਤੇ. ਪਹਿਲਾਂ ਤੁਸੀਂ ਟੁੱਚੇ ਜਿਹੇ ਬੰਦਿਆਂ ਦੇ ਕਹਿਣ ਤੇ ਦੀਪ ਸਿੱਧੂ ਤੇ ਲੱਖੇ ਬਾਈ ਨੂੰ ਗੱਦਾਰ ਬਣਾ ਦਿੱਤਾ ਹੁਣ ਜਦ ਦਿਖਦਾ ਕਿ ਕੌਣ ਬੇਈਮਾਨ ਆ ਜਾਂ ਮੋਰਚੇ ਨੂੰ ਢਾਹ ਲਾਉਣ ਵਾਲੇ ਆ ਤੇ ਮੋਰਚੇ ਦੀ ਅਸਲੀ ਤਾਕਤ ਦੀਪ ਸਿੱਧੂ ਤੇ ਲੱਖਾ ਸਨ ਤੇ ਫਿਰ ਉਹ ਯਾਦ ਆ ਗਏ ਉਹ ਬੇਈਮਾਨੋ ਪੰਜਾਬ ਦੇ ਉਹ ਲੋਕੋ ਜਿਨ੍ਹਾਂ ਦੀਪ ਤੇ ਲੱਖੇ ਬਾਈ ਤੇ ਗੱਦਾਰ ਦਾ tag ਮੜ੍ਹਿਆ ਤੁਹਾਡੇ ਲਈ ਹੀ ਉਹ ਲਈਨਾਂ ਲਿਖੀਆਂ ਗਈਆਂ ਹਨ ਸਾਨੂੰ ਕਿਸੇ ਵੈਰੀ ਹਕੂਮਤ ਜਾਂ ਧਰਮ ਤੋਂ ਖ਼ਤਰਾ ਨਹੀਂ ਡਰ ਲੱਗਦਾ ਆਪਣਿਆਂ ਯਾਰਾਂ ਤੋਂ ਤੁਸੀਂ ਆਪਣੇ ਹੀ ਬੇਈਮਾਨ ਹੋ. ਪੰਜਾਬ ਦੇ ਲੋਕਾਂ ਨੂੰ ਲਾਹਨਤ ਹੀ ਆ ਤੁਹਾਡੇ ਨਾਲੋਂ ਤਾਂ ਹਰਿਆਣਾ ਬਿਹਾਰੀ ਏਥੋਂ ਤੱਕ ਕਿ RSS ਵਾਲੇ ਹੀ ਚੰਗੇ ਅਪਣੀ Community ਨਾਲ ਬੇਈਮਾਨੀ ਤਾਂ ਨਹੀਂ ਕਰਦੇ. ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੀ ਵੀ ਬੇਈਮਾਨਾ ਕਰਕੇ ਪੰਜਾਬ ਕੌਮ ਨੂੰ ਢਾਹ ਲੱਗੀ ਸੀ ਕਿਸਾਨੀ ਮੋਰਚੇ ਨੂੰ ਜੇ ਢਾਹ ਲੱਗੀ ਤਾਂ ਅਪਣੇ ਹੀ ਲਾਉਣਗੇ। ਦੀਪ ਸਿੱਧੂ ਨੂੰ ਏਹੋ ਅਪੀਲ ਕੇ ਨਾ ਆਵੀਂ ਹੁਣ ਅਸੀਂ ਬੇਈਮਾਨ ਲੋਕ ਹਾਂ ਸਾਨੂੰ ਮਰ ਲੈਣ ਦੇ ਤੂੰ ਸਾਡੇ ਬੇਗੈਰਤ ਲੋਕਾਂ ਲਈ ਅਪਣੀ ਜ਼ਿੰਦਗੀ ਨਾ ਖਰਾਬ ਕਰੀਂ. ਅਸੀਂ ਨਹੀਂ ਚਾਹੁੰਦੇ ਇੱਕ ਹੋਰ ਮਾਂ ਦਾ ਪੁੱਤ ਅਸੀਂ ਬੇਈਮਾਨ ਲੋਕਾਂ ਲਈ ਕਿਸੇ ਸਾਜਿਸ਼ ਦੀ ਭੇਂਟ ਚੜ੍ਹ ਜਾਵੇਂ ਤੇ ਪੰਜਾਬ ਦੀ ਧਰਤੀ ਸਿਰ ਇੱਕ ਹੋਰ ਯੋਧੇ ਵੀਰ ਦੀ ਸ਼ਹੀਦੀ ਦਾ ਕਰਜ਼ ਚੜ੍ਹ ਜਾਵੇ🙏🏻 ਦੀਪ ਸਿੱਧੂ ਵੈਸੇ ਮੈਂ ਸਹੀ ਦੱਸਾਂ ਤਾਂ ਮੈਂ ਹਮੇਸ਼ਾਂ ਲੱਖੇ ਬਾਈ ਨੂੰ support ਕਰਦਾ ਬਸ ਆਪਣਿਆਂ ਨਾਲ ਧੱਕਾ ਹੁੰਦਾ ਨਹੀਂ ਦੇਖ ਹੁੰਦਾ. ਤੇਰਾ ਬਹੁਤ ਦੇਣ ਆ ਮੋਰਚੇ ਨੂੰ but ਜੇ ਨਾ ਵੀ ਕੋਈ ਦੇਣ ਹੁੰਦਾ ਤਾਂ ਵੀ ਏਹੋ ਜਿਹੀ ਸਾਜਿਸ਼ ਖਿਲਾਫ ਹਾਂ ਜੋ ਤੇਰੇ ਨਾਲ ਕੁੱਝ ਅਪਣੇ ਹੀ ਬੇਈਮਾਨ ਲੋਕਾਂ ਨੇ ਕੀਤੀ. ਤੂੰ ਬਾਈ ਚਲਾ ਜਾ ਕੀਤੇ ਬਾਹਰ foreign ਜਾਂ ਕੀਤੇ ਹੋਰ ਵਾਪਸ ਨਾ ਆਵੀਂ ਇਹਨਾਂ ਲੋਕਾਂ ਵਿੱਚ. ਤੇਰੀ ਜ਼ਿੰਦਗੀ ਬਹੁਤ ਕੀਮਤੀ ਹੈ ਇਹਨਾਂ ਲੋਕਾਂ ਨੇ ਕਦਰ ਨਹੀਂ ਪਾਉਣੀ. ਏਹ ਸਭ ਇੱਕ ਕੈੜਾ ਬੰਦਾ ਹੀ ਸਾਂਭ ਸਕਦਾ ਜਾਂ ਨਜਿੱਠ ਸਕਦਾ ਤੇ ਉਹ ਹੈ ਲੱਖਾ ਜੋ ਸਭ ਟੇਡੇ ਸਿੱਧੇ ਕਰੇਗਾ. ਮੈਂਨੂੰ ਪਤਾ ਜੇਕਰ ਮੋਰਚੇ ਨੂੰ ਕੋਈ ਢਾਹ ਲੱਗੀ ਸੂਰਮਾ ਇਕੱਲੇ ਇਕੱਲੇ ਨੂੰ ਵਿਚਾਲੋਂ ਪਾੜੂ। ਲੋਕ Gangsters ਕਹਿੰਦੇ ਆ ਨਾ ਤੇ ਜਥੇਬੰਦੀਆਂ ਗੱਦਾਰ ਕੋਈ ਚੱਕਰ ਨਹੀਂ ਇੱਕ ਸੱਚੇ ਬੰਦੇ ਤੇ ਹੀ ਇਹ ਤੋਹਮਤ ਲੱਗਦੀ ਬੇਈਮਾਨਾਂ ਤੇ ਬੇਗੈਰਤਾਂ ਤੇ ਨਹੀਂ. But ਕਹਿੰਦੇ ਆ ਨਾ ਸਨਾਟਾ ਬੱਬਰ ਸ਼ੇਰ ਦੇ ਆਉਣ ਤੋਂ ਪਹਿਲਾਂ ਹੀ ਹੁੰਦਾ ਜੋ ਮੋਰਚੇ ਵਿੱਚ ਹੁਣ ਹੈ ਉਹਨੂੰ ਨਾ ਛੇੜ ਲਿਉ ਜਥੇਬੰਦੀਆਂ ਵਿਚਲੇ ਜਾਂ ਹੋਰ RSS BJP ਦੇ ਕੌਲੀ ਚੱਟ ਟੁੱਕੜਬੋਚੋ ਉਹ ਹਾਲੇ ਜ਼ਾਬਤਾ ਜਾਬਤਾ ਹੀ ਕਰਦਾ ਰਿਹਾ ਉਹ ਜੇ ਜ਼ਾਬਤੇ ਚੋਂ ਬਾਹਰ ਹੋ ਗਿਆ ਤਾਂ ਸਭ ਸਲਵਾਰਾਂ ਪਾ ਹੀ ਭੱਜਣਗੇ।
Deep Sidhu 🙏🙏👍👍👍
Lakha sadhana bai zindabaad deepsidhu bai zindabaad 💪💪
Lakha sidhana deep sidhu zindabad
Bahut sahi reply.. yahi ekta v insaniyat h
Deep Sidhu ji Lakha Sidhana Good ji
Deep bai lakha bai zindabaad
Lakha Bai jindabad
Kisan majdor ekta jindabad
Kisan majdur ekta jindabad Sweden
Great kisan andolan
Lakhae Bhai jindabad
🙏 ਬਹੁਤ ਵੱਧੀਆ ਪੰਧੇਰ ਸਾਹਿਬ, ਡੱਟੇ ਰਹੋ, ਵੈਸੇ ਆਹ ਹੁੰਦੀ ਹੈ ਲੀਡਰਾਂ ਵਾਲੀ ਗੱਲ੍ਹ ਲੱਖਾਂ, ਦੀਪ ਤੇ ਉਧੋਕੇ ਮਾਣ ਹੈ ਤੁਹਾਡੀ ਸੋਚ ਤੇ 👍👍
Lakha.veer.good
ਦੀਪ ਸਿੱਧੂ +ਲੱਖਾ ਬੱਬਰ ਸ਼ੇਰ
🌾Kisan Majdoor Ekta Zindabad💪