ਗੱਲਾਂ ਬਾਤਾਂ ਕੁਲਦੀਪ ਕੌਰ ਅਤੇ ਸੁਖਵੰਤ ਸੁੱਖੀ ਨਾਲ਼ | Kuldeep Kaur & Sukhwant Sukhi | Interview Part 2 |

Поділитися
Вставка
  • Опубліковано 9 вер 2024

КОМЕНТАРІ • 94

  • @Harjeetsingh-bt9rv
    @Harjeetsingh-bt9rv 3 роки тому +8

    ਕੁਲਦੀਪ ਕੌਰ ਗਾਇਕ ਦੇ ਗਾਣੇ ਦੀਦਾਰ ਸੰਧੂ ਅਤੇ ਮਾਣਕ ਨਾਲ ਜੋ ਗਾਏ ਅੱਜ ਵੀ ਬਹੁਤ ਹੀ ਪਿਆਰੇ ਤੇ ਅੱਛੇ ਲੱਗਦੇ ਹਨ। ਇਹ ਗਾਇਕਾ ਹਮੇਸ਼ਾ ਖੁਸ਼ ਰਹੇ। ਹਰਜੀਤ ਢਿਲੋਂ ਵਲੋਂ ਅਰਦਾਸ ਹੈ ਭਗਵਾਨ ਦੇ ਚਰਨਾਂ ਵਿੱਚ ਕਿ ਇਹ ਗਾਇਕਾ ਹਮੇਸ਼ਾ ਖੁਸ਼ ਰਹੇ ਜੀ।

  • @SurjeetSingh-ib2fx
    @SurjeetSingh-ib2fx 3 роки тому +13

    ਆਪਣੇ ਸਮੇਂ ਦੀ ਮਸ਼ਹੂਰ ਗਾਇਕਾ ਨੇ ਸਦਾ ਬਹਾਰ ਗੀਤਾਂ ਦੀ ਮਾਲਕ 🙏🙏🙏🙏

  • @gurpalsingh1865
    @gurpalsingh1865 3 роки тому +4

    ਦੋਹੇ ਭੈਣਾਂ ਦਾ ਹੁਸਨ ਅੱਜ ਵੀ ਬੇਮਿਸਾਲ ਹੈ
    ਪਰ ਦੋਹਾਂ ਭੈਣਾਂ ਦੇ ਗੀਤ ਬਾਪੂ ਕਰਤਾਰ ਰਮਲਾ ਜੀ ਨਾਲ ਹੀ ਮਸ਼ਹੂਰ ਹੋਏ ਨੇ।
    ਪਹਿਚਾਣ ਰਮਲੇ ਦੇ ਗੀਤਾਂ ਨਾਲ ਹੀ ਦੋਹਾਂ ਭੈਣਾਂ ਦੀ

  • @sukhjiwansingh3899
    @sukhjiwansingh3899 3 роки тому +10

    ਬਹੁਤ ਵਧੀਆ ਲੱਗਿਆ ਜੀ ।ਪੁਰਾਣੇ ਸਮੇਂ ਦੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ ਜੀ ।

  • @sidhurecords9290
    @sidhurecords9290 3 роки тому +5

    ਵਾਹ ਜੀ ਵਾਹ ਮੇਰੇ ਨਜਰੀਏ ਸੁਖਵੰਤ ਕੌਰ ਜੀ ਨੇ ਸਭ ਤੋਂ ਪਹਿਲਾਂ ਕਰਤਾਰ ਸਿੰਘ ਰਮਲਾ ਸੁਰਿੰਦਰ ਛਿੰਦਾ ਕੁਲਦੀਪ ਪਾਰਸ ਦੀਦਾਰ ਸੰਧੂ ਜੀ ਤੇ ਹੋਰ ਵੀ ਕਲਾਕਾਰਾਂ ਨਾਲ ਬਹੁਤ ਵਧੀਅਾ ਗਾਇਅਾ

  • @chahal1234
    @chahal1234 3 роки тому +13

    ਕੁਲਦੀਪ ਕੌਰ ਜਦੋ ਕੁਲਦੀਪ ਮਾਣਕ ਨਾਲ ਪਿੰਡਾਂ ਵਿੱਚ ਲੱਗੇ ਅਖਾੜਿਆਂ 'ਚ ਗਾਉਦੀ ਸੀ ਤਾਂ ਕੁਲਦੀਪ ਕੌਰ ਹੱਥ ਲਾਇਆਂ ਮੈਲੀ ਹੁੰਦੀ ਸੀ।

  • @singarnathjandjandwala9837
    @singarnathjandjandwala9837 3 роки тому +7

    ਬਹੁਤ ਵਧੀਆ ਜੋੜੀਂ ਦੋਵੇਂ ਗਾਇਕਾਂ

  • @iqbaljosan9894
    @iqbaljosan9894 3 роки тому +2

    ਬਹੁਤ ਵਧੀਆ ਮੈਡਮ ਸੁਖੀ ਅਤੇ ਕੁਲਦੀਪ ਜੀ। 20 ਵੀ ਸਦੀ ਦੀਆਂ ਮਹਾਨ ਗਾਇਕ ਹਸਤੀਆਂ।

  • @bootawarring7005
    @bootawarring7005 3 роки тому +7

    ਬਹੁਤ ਹੀ ਵਧੀਆ ਚੈਨਲ ਹੈ ਜੀ ਤੁਹਾਡਾ
    ਸ਼ੁਕਰੀਆ ਜੀ

  • @gurjantsingh7964
    @gurjantsingh7964 3 роки тому +2

    ਬਹੁਤ ਹੀ ਸੁਪਰਹਿੱਟ ਕਰਤਾਰ ਰਮਲਾ ਤੇ ਦੀਦਾਰ ਸੰਧੂ ਨਾਲ ਜੋੜੀਆਂ ਸੀ ਇਹਨਾਂ ਦੀਆਂ ਬੜੇ ਵਧੀਆ ਦੋਗਾਣੇ ਸੀ, ਅਸੀਂ ਤਾਂ ਹੁਣ ਵੀ ਜ਼ਿਆਦਾਤਰ ਇਹਨਾ ਦੇ ਗੀਤ ਸੁਣਦੇ ਹਾਂ ।

  • @lakhasandhu04231
    @lakhasandhu04231 3 роки тому +4

    ਬਹੁਤ ਵਧੀਆ ਇੰਟਰਵਿਊ

  • @dharamsingh1036
    @dharamsingh1036 3 роки тому +5

    madam kuldeep kaur ji
    and Sukhwant kaur ji
    bahut surilia artist han
    krora hi dila di dhadkan ne dono bhena
    menu and mere dosta nu eh dono bhena bahut psand han
    ikk vaar ramla saab naal meri sukhi
    pichhey behas vee ho gaee cee
    waheguru ena bhenaa nu chardi kala ch rakhe ji

  • @palwindersingh4250
    @palwindersingh4250 Рік тому +1

    Nice Kuldeep Kaur Sukhwant Sukhi God Bless You

  • @sukhdevsran9735
    @sukhdevsran9735 3 роки тому +5

    ਬਹੁਤ ਵਧੀਅਾ ਪੋ੍ਗਰਾਮ ਜੀ

  • @SK-io4gd
    @SK-io4gd 3 роки тому +3

    Kehndi mera sir dukhda Super hit song with Kartar Ramla

  • @jaggasinghtailor2413
    @jaggasinghtailor2413 3 роки тому +4

    ਦੋਵੇਂ ਸਿੰਗਰ ਹੀ ਬਹੁਤ ਅੱਛੀਆਂ ਹਨ

  • @seeradaudhar8436
    @seeradaudhar8436 Рік тому +1

    ਏਕਤਾ ਐਕਟਰ ਬੂ ਜਰੂਰ ਸੁਣਨ ਵਾਲੀ ਆ ਸਲਾਮ ਪੰਜਾਬ ਦੇ ਸਤਾਰਿਆਂ ਨੂੰ

  • @kachraseth690
    @kachraseth690 3 роки тому +5

    Thank u Bawa ji 🎉🎉🔥🔥🔥👍👍👌👌🎤🎤🎵🎵🎶🎶✳️✳️💥💥🌴🌴⭐⭐👍👍🌹🌹

  • @harmansingh1072
    @harmansingh1072 3 роки тому +2

    ਕਰਤਾਰ ਰਮਲਾ ਤੇ ਸੁਖਵੰਤ ਸੁਁਖੀ ਦੇ ਪੁਰਾਣੇ ਗਾਣੇ ਅਁਜ ਵੀ ਸੁਣ ਕੇ ਚਾਅ ਜਿਹਾ ਚੜ ਜਾਦਾ

  • @krishansingh6739
    @krishansingh6739 3 роки тому +6

    ਮਾਲਿਕ ਸ਼ਦਾ ਸ਼ਲਾਮਤ ਰੱਖੇ

  • @bikkarsingh1662
    @bikkarsingh1662 3 роки тому +6

    Both are very much clear& simple in speaking. God bless both

    • @SamsungGalaxy-ky6dr
      @SamsungGalaxy-ky6dr 3 роки тому

      Aman ji thinks g kuldip mehat pur karam singh mohalmi ji walo sat sri akàl

  • @jaswindersingh2801
    @jaswindersingh2801 3 роки тому +4

    Didar and kuldeep kaur ❤

  • @tandonoldrecord2672
    @tandonoldrecord2672 3 роки тому +2

    ਬਹੁਤ ਵਧੀਆ ਲਗਾ ਜੀ ਦੋਵੇ ਭੈਣਾਂ ਬਾਰੇ ਜਾਨਕਾਰੀ ਮਿਲੀ ਜੀ ਦਿਲਬਾਗ ਹੁੰਦਲ ਜੀ ਬਹੁਤ ਵੱਡੀ ਸੇਵਾ ਕਰ ਰਹੋ ਜੀ ਸਲੁਟ ਹੈ ਜੀ

  • @RavinderKaur-yk8pn
    @RavinderKaur-yk8pn 3 роки тому +6

    Kuldeep ji Montreal c

  • @HarjinderSingh-ir7vs
    @HarjinderSingh-ir7vs 3 роки тому +1

    ਕੁਲਦੀਪ.ਕੋਰ.ਦਾ.ਗੀਤ.ਰਮਲਾ.ਸਾਬ.ਨਾਲ.ਬਹੁਤ.ਹੀ.ਵਧੀਅਾ.ਲॅਗਦਾ.ੳੁਦੋ.ਰॅਬ.ਯਾਦ.ਨਹੀ.ਰिਹੰਦਾ..ਸੁਖिਞੰਦਰ.ਸੁਖੀ.ਦੇ.ਤੇ.ਕਾਫੀ.ਗੀਤ.ਰਮਲਾ.ਸਾਬ.ਨਾਲ.िਹॅਟ.ਨੇ.ਦੋਵੇ.ਭੈਣਾ.ਵਧੀਅਾ.ਗਾिੲਕਾ.ਸੀ.ਸੁਖੀ..ਜੀ.ਨੇ.िੲਕ.िੲੰਟਰੀਵਓੂ.ਚੇ.ਚਮਕੀਲਾ.ਸਾਬ.ਤੇ.ਸिਤਕਾਰ.ਯੋਗ.ਅਮਰਜੋਤ.ਜੀ.ਦੀ.ਤਰੀਫ.ਕੀਤੀ.ਸੀ.ਬਹੁਤ.ਹੀ.ਚੰਗਾ.ਲॅਗਾ.ੳੁਸ.ਮਹਾਨ.ਜੋੜੀ.ਦੀ.ਤਰੀਫ.ਕਰਨੀ..ੳੁਹ..ਅਮਰ.ਜੋੜੀ.ਹੈ

  • @mehakpunjabdi9790
    @mehakpunjabdi9790 3 роки тому +2

    ਵਾਹ ਜੀ ਵਾਹ,ਸਾਰੀ ਇੰਟਰਵਿਊ ਸੁਣਕੇ ਨਜ਼ਾਰਾ ਆ ਗਿਆ, ਇਸ ਸ਼ਲਾਘਾਯੋਗ ਉੱਦਮ ਲਈ ਅਮਨ ਫੁੱਲਾਂਵਾਲ ਵੀਰ ਜੀ ਅਤੇ ਦਿਲਬਾਗ ਹੁੰਦਲ ਵੀਰ ਜੀ ਦੋਵਾਂ ਨੂੰ ਬਹੁਤ-ਬਹੁਤ ਮੁਬਾਰਕਾਂ

  • @manindersinghchahal4539
    @manindersinghchahal4539 Рік тому +1

    ਹੁਣ ਦੇ ਜ਼ਮਾਨੇ ਚ ਇਹ singer ਨੀ ਮਿਲਦੇ ❤❤

  • @jinderbhullar5620
    @jinderbhullar5620 3 роки тому +4

    Very nice

  • @randhirsingh2559
    @randhirsingh2559 2 роки тому +2

    ਬਹੁਤ ਵਧੀਆਂ ਬਾਈ ਜੀ ਬਹੁਤ ਵਧੀਆਂ

  • @SK-io4gd
    @SK-io4gd 3 роки тому +2

    Pher na kahin theka gya chukya Sharab da with Didar Sandhu ji super hit song

  • @sidhuanoop
    @sidhuanoop 3 роки тому +1

    ਬਹੁਤ ਹੀ ਵਧੀਆ ਮੁਲਾਕਾਤ ਬਾਈ ਜੀ

  • @gurdipdehar7070
    @gurdipdehar7070 2 місяці тому

    ਸੁਖਵੰਤ ਕੌਰ ਸੁੱਖੀ ਬਹੁੱਤ ਖੂਬਸੂਰਤ ਗਾਇਕਾ

  • @HarjinderSingh-jm7dy
    @HarjinderSingh-jm7dy 3 роки тому +4

    Legend

  • @rajinderkumar3549
    @rajinderkumar3549 Рік тому +1

    2LadeySingerveryThanks

  • @jhajjhundalmusic5550
    @jhajjhundalmusic5550 3 роки тому +3

    ਬਹੁਤ ਵਧੀਆ

  • @KuldeepSingh-ls9ce
    @KuldeepSingh-ls9ce 3 роки тому +2

    KULDIP aur sukhi ji very nice singer.Interview ke doran simple batchit ki.Apne Aap per Proud feel nahi kiya.

  • @rajvinder2878
    @rajvinder2878 3 роки тому +2

    VeryNice Didi ji

  • @parmindersidhu9713
    @parmindersidhu9713 3 роки тому +2

    ਬਹੁਤ ਵਧੀਆ ਵੀਰ ਜੀ

  • @Apna-punjab.
    @Apna-punjab. 3 роки тому +5

    @ WAHEGURU ji 🌷🌷🌷🌹🌹🌹😁😂😂😂😂❤🌿🎻🎻🎤🎤@ HOLLAND UK BAPLA BALDEV

  • @jagjitsran7385
    @jagjitsran7385 3 роки тому +2

    Very good ji

  • @JaspalBhuda
    @JaspalBhuda 9 місяців тому +2

    Good.ji

  • @rajusandhu727
    @rajusandhu727 3 роки тому +3

    Very good 22 g

  • @musafirkartarpuri8235
    @musafirkartarpuri8235 3 роки тому +3

    Nice

  • @HardeepSingh-kz3gu
    @HardeepSingh-kz3gu 3 роки тому +1

    These singers were famous when I was growing outta my childhood. Even nowadays when I feel depressed I listen their old songs to cheer myself up.

  • @balwindermann6322
    @balwindermann6322 3 роки тому +4

    👍👍👍

  • @ArjunSingh-pm1jj
    @ArjunSingh-pm1jj Рік тому +1

    ❤️❤️👍👍

  • @laddigill3884
    @laddigill3884 3 роки тому +2

    Ramla ustad ji

  • @SukhwinderSingh-py7yg
    @SukhwinderSingh-py7yg 3 роки тому +2

    sukhi and kuldeep kaur legend singers

  • @inderjitsingh3325
    @inderjitsingh3325 3 роки тому +2

    Nice singers

  • @sukhchainsingh1543
    @sukhchainsingh1543 Рік тому +1

    Very good interview

  • @RamandeepSandhu-mj6wb
    @RamandeepSandhu-mj6wb Рік тому +1

    Very nice 🙏🙏🙏🙏

  • @parvindersinghsidhu7383
    @parvindersinghsidhu7383 3 роки тому +1

    ਅਨਮੋਲ ਰਤਨ ਪੰਜਾਬ ਦੀਆ

  • @hardevsingh5654
    @hardevsingh5654 2 роки тому +1

    Very nice program

  • @giansinghsidhu6573
    @giansinghsidhu6573 3 роки тому +2

    good

  • @harbanschahal4386
    @harbanschahal4386 3 роки тому +2

    Hay sukhi ji

  • @JasbirSingh-wj9qm
    @JasbirSingh-wj9qm 3 роки тому +2

    Nice interview!

  • @sidhurecords9290
    @sidhurecords9290 3 роки тому +3

    ਕੁਲਦੀਪ ਕੌਰ ਜੀ ਨੇ ਕਰਨੈਲ ਗਿੱਲ ਦੀਦਾਰ ਸੰਧੂ ਸੁਰਿੰਦਰ ਛਿੰਦਾ ਕੁਲਦੀਪ ਮਾਣਕ ਤੇ ਕੁਲਦੀਪ ਪਾਰਸ ਜੀ ਨਾਲ ਬਹੁਤ ਵਧੀਅਾ ਅੰਦਾਜ ਚ ਗਾਇਅਾ ਅਮਨ ਵੀਰ ਜੀ ਤੇ ਹੁੰਦਲ ਵੀਰ ਜੀ

  • @harkiratsingh368
    @harkiratsingh368 2 роки тому +1

    ⚘⚘⚘⚘⚘👌

  • @singarnathjandjandwala9837
    @singarnathjandjandwala9837 3 роки тому +2

    ਸਾਡੇ ਗਵਾਂਡੀ ਪਿੰਡ ਪਾਕਾ ਦਾ ਰਜਿੰਦਰ ਸਿਧੂ ਜੀ

  • @gurpalsingh1865
    @gurpalsingh1865 Рік тому +1

    ਦੋਹੇ ਭੈਣਾ ਦੀ ਪਹਿਚਾਣ ਰਮਲਾ ਸਾਬ ਨਾਲ ਬਣੀ ਹੈ

  • @SamsungGalaxy-ky6dr
    @SamsungGalaxy-ky6dr 3 роки тому +1

    Aman ji Thanx g karam singh mohalmi te kuldip mehat pur to

  • @rajanjogi144
    @rajanjogi144 3 роки тому +1

    Very nice interview sir

  • @gurpreetsoni5799
    @gurpreetsoni5799 3 роки тому +2

    ਜੇਠੂਕੇ ਵਾਲਾ ਪਾਲ ਗੀਤਕਾਰ ਜੀਵਨ ਵਾਰੇ ਦੱਸਣਾ

  • @rsdmasitan4661
    @rsdmasitan4661 3 роки тому +1

    सुखबन्त जी ते कलदीप जी सचै नै
    जो गल दिल बिच हे ओही कह दिन्दे नै
    रब्ब ऐना दी हर ईशा पुरी करे

  • @kuldeepnamberdar697
    @kuldeepnamberdar697 3 роки тому +1

    Bought bahia ji kuldeep kour.ji.asi.thody.2o.akhdy.dekhy.ha

  • @happyc2496
    @happyc2496 3 роки тому +4

    Bhajji Kuldeep tee sukhi daa phone 📱

  • @gunnisuneyar6837
    @gunnisuneyar6837 2 роки тому +1

    Hundal sahib baljit kaur balli naal interview jroor krvao ji tuhade channel nu salam

  • @babusingh4915
    @babusingh4915 3 роки тому +2

    ਪੰਮੀ ਪੋਹਲੀ ਦੀ ਇੰਟਰਵਿਊ ਦਿਖਾਉ

  • @sonusheelasonkdriverida2558
    @sonusheelasonkdriverida2558 2 роки тому

    All songs bahut sunda rehnda ha bahut payare lagde

  • @GauravKumar-bd5bb
    @GauravKumar-bd5bb 3 роки тому +4

    ਸੁਖਵੰਤ ਕੌਰ ਸੂਖੀ ਤੇ ਕੁਲਦੀਪ ਕੌਰ ਤੇ ਦਿਲਵਾਗ ਸਿੰਘ ਹੁੰਦਲ ਤੇ ਵਿਰ ਸਿੰਘ ਜੀ ੳਨਾ ਨੂੰ ਲੋਹੜੀ ਦੀਆਂ
    ਮੁਬਾਰਕਾਂ ਬਹੁਤ ਬਹੁਤ

  • @NishanSingh-pn7yn
    @NishanSingh-pn7yn 2 роки тому +2

    Sukwant bhen ji koi Parminder sandhu ji di gl bat da jekar kro

  • @pargatsingh-mf9ww
    @pargatsingh-mf9ww 3 роки тому +2

    Sukhi ji te kuldeep ji parmatma. Thudi umr lambi kre

  • @sikke1197
    @sikke1197 3 роки тому +1

    purane gayak ajj ve ek duje de dillo izazat karde hun bhaji tooh bina bolde nahi eh hundi talim

  • @tarlochansekhon7426
    @tarlochansekhon7426 4 місяці тому

    Ena de brother Dula ji kithay ne ...They were our Neighbors in younger age at Gurdev Nagar Ludhiana

  • @sukhchainsidhu8951
    @sukhchainsidhu8951 3 роки тому +1

    Dilbag ji thuhada mob no ki hai

  • @KuldeepSingh-ls9ce
    @KuldeepSingh-ls9ce 3 роки тому +1

    Sukhi ji Aap kuldio se chhote ho? Batchit karte time Aap bare feel hotel hi why.

  • @ranjitaujla1899
    @ranjitaujla1899 2 роки тому +1

    ਮਰਨਾ ਸੱਚ ਮੱਰੇ ਤੋਂ ਕਿਸੇ ਦਾ ਬੁਰਾ

  • @jatindersingh7387
    @jatindersingh7387 3 роки тому +1

    Boday, bildar sukhki ji,

  • @ArtiKamlapati-lv7pg
    @ArtiKamlapati-lv7pg Місяць тому

    They claim their grandfather was jathedar of Akal Takhat sahib but follows drug taking muslim ladi Shah. Shame on them.

  • @tarntarantvBawa
    @tarntarantvBawa 3 роки тому +3

    Nice

  • @giansinghsidhu6573
    @giansinghsidhu6573 3 роки тому +2

    good

  • @Pb-br5ju
    @Pb-br5ju 3 роки тому +1

    Very nice

  • @jaspalmehak1770
    @jaspalmehak1770 3 роки тому +1

    Very nice