Buhat buhat mubarka ji sarpanch bnn dia mubarka ta hai e .sara privaar ikatha dekh buhat khushi hoi parmatma kre es tra ikathe rho. Sda khush rho aabad rho. ❤❤❤
First time I commented after Ur issues in both families... Khush reha KRO... J koi manmutaav ho v jwe te rishte jruri smjh k bhula Diya KRO ... Khush reha KRO... Mil vrtan sohna rkho... Chhoti ji jindgi ki pta kl ki hona... Stay blessed m super happy seeing you alltogether n happily...
Aunty ji बहुत बहुत बधाई मेरे तो आंसू ही नही रुक रहे भगवान सब को ऐसी ही family देना जो दूसरो की खुशी में खुश हो हमारे तो अपने छोड़ो शहर में एक दूसरे को खुश देख भी लोग दुखी होते है गांवों में कितना अच्छा है ❤❤ सभी को एक साथ देख कर बहुत खुशी हुई ❤❤
Mubaraka mubarka bahut bahut sari team nu special aunti uncle g nu bahut bahut badai bahut khushi hoyi dekh ke sarea nu te tuhade sarpanch banan di khushi
Sub to vadiya ek family deakhen nu Mili es kark AJ kine arsy bad vlog dekhya ta-da good.nice Laga enj hi khushia mnao ❤❤❤❤🎉🎉🎉🎉🎉 love from Pakistan Neelam gill Rawalpindi 😊
Ik maa nu push k vekho osnu kini khushi aa thuhadey dowan veeran de ek hon di parmaatma karey tusi doven family es tarah hi ekathian hasdian raho bauhat vadia laga k tusi ek ho ge hun ral k ek short vedio ekathey banaoo 🙏 ❤❤❤❤
ਸਰਪੰਚੀ ਨਾਲੋ ਵੱਧ ਖੁਸੀ ਸਾਰੇ ਪਰਿਵਾਰ ਨੂੰ ਇਕਜੁੱਟ ਦੇਖ ਕੇ ਹੋਈ ਵਾਹਿਗੁਰੂ ਮੇਹਰ ਕਰਨ ਪਰਿਵਾਰ ਨੂੰ ਇਕਜੁੱਟ ਰੱਖਣ ਤਰੱਕੀਆ ਬਖਸ਼ਣ 🎉
ਸ਼ੇਰਾਂ ਵੀਰ ਸਾਰਿਆਂ ਦੀ ਖੁਸ਼ੀ ਵਿੱਚ ਖੁਸ਼ ਰਹਿੰਦੇ ਹਨ
Right ✅️
ਬਹੁਤ ਬਹੁਤ ਵਧਾਈਆਂ ਅੰਕਲ ਤੇ ਆਂਟੀ ਜੀ ਨੂੰ ਸਰਪੰਚੀ ਦੀਆਂ ਸਭ ਤੋਂ ਵੱਡੀ ਵਧਾਈ ਇਹ ਹੈ ਕਿ ਦੋਨਾਂ ਪਰਿਵਾਰਾਂ ਦਾ ਮੇਲ ਜੋਲ ਹੋਇਆ ਜਿੱਥੇ ਦੋ ਭਰਾ ਖੜ ਜਾਣ ਉੱਥੇ ਉਹਦੇ ਵਰਗੇ ਕੋਈ ਰੀਸ ਨਹੀਂ ਹੁੰਦੀ ❤
ਸੱਭ ਤੋਂ ਵੱਡੀ ਖੁਸ਼ੀ ਜੀ ਘਰ ਦੀ ਸਰਪੰਚੀ ਕਾਇਮ ਹੋ ਗੀ ਰੱਲ ਮਿਲ ਕੇ ਰਿਹਾ ਕਰੋ ਭੂਆ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਕੀ ਦੋਨੋਂ ਭਰਾ ਇੱਕਠੇ ਹੋ ਗਏ ❤
Sachi gl aa siyaneya di k khushiyaan apnya nl hi chngiya lgdiya ❤❤😊😊
Bahut badhiya Lag Gaya
ਇਸ ਪਿੰਡ ਦਾ ਕੀ ਨਾਮ ਹੈ
ਇਸ ਪਿੰਡ ਦਾ ਕੀ ਨਾਮ ਹੈ
ਵਰੇਆਇਆ
ਬਹੁਤ ਬਹੁਤ ਮੁਬਾਰਕਾਂ ਵੀਰ ਜੀ ਆਪ ਜੀ ਦੇ ਪਰਿਵਾਰ ਨੂੰ ਇੱਕਠੇ ਦੇਖ ਸਰਪੰਚੀ ਤੋਂ ਵੀ ਵੱਧ ਖੁਸ਼ੀ ਹੋਈ।ਵੀਰੇ ਇੱਕਠੇ ਰਹੋ। ਬਾਕੀ ਵਾਧੇ ਘਾਟੇ ਤਾਂ ਚਲਦੇ ਰਹਿੰਦੇ ਆ। ਖੁਸ਼ ਰਹੋ
ਸ਼ੁਕਰ ਮਾਲਕਾਂ ਸਰਪੰਚੀ ਨੇ ਭਰਾ ਭਰਾ ਇਕੱਠੇ ਕੀਤੇ ❤❤❤
Bhut vadiya lga ❤ khush ho giya
🎉❤
Mano te eni khusi hoi jeve mere ghar da mere sarpanch ban gaya hunda duji khusi hoi tusi te chacha ji huni ek ho gaye
ਤਾਰ ਵੇ ਲੋਕੋ,,,ਅੱਜ ਸਕਾ ਭਰਾ ਮੇਰੇ ਨਾਲ ਵੇ ਲੋਕੋ🎉❤ਅੱਜ ਸਕਾ ਭਰਾ ਮੇਰੇ ਨਾਲ ਵੇ ਲੋਕੋ ,ਸੋ ਸਕੇ ਭਰਾਵਾਂ ਦੀ ਜਗਾ ਕੋਈ ਨੀ ਲੈ ਸਕਦਾ।
ਅੱਜ ਬਹੁਤ ਖੁਸ਼ੀ ਹੋਈ ਪਰਿਵਾਰ ਨੂੰ ਇਕਠਿਆਂ ਦੇਖ ਕੇ ਬਹੁਤ ਟਾਈਮ ਬਾਅਦ ਤੁਹਾਡਾ ਵਲੌਗ ਦੇਖਿਆ ਅੱਜ 🙏🙏
ਬਹੁਤ ਖੁਸ਼ੀ ਹੋਈ ਦੋਵੇਂ ਪਰਿਵਾਰ ਇਕੱਠੇ ਹੋਏ
Sarpanchi de nal sari family far toh akathi hogi bht khushi h❤❤waheguru ji Ada sari family nu Mila k rakhan🙏🙏
ਜਦੋਂ ਭਰਾ ਰਲ ਮਿਲ ਕੇ ਰਹਿਣ ਭੈਣਾ ਨੂੰ ਬਹੁਤ ਖੁਸ਼ੀ ਹੁੰਦੀ
Bilkul sahi kea tusi😊
ਬੇ ਖੁਸ਼ੀ ਹੋਈ ਚਾਚਾ ਜੀ ਤੇ ਜਸਵਿੰਦਰ ਚਾਚੀ ਬਹੁਤ ਸਾਰੇ ਖੁਸ਼ ਨੇ
ਬਹੁਤ ਬਹੁਤ ਵਧਾਈਆ ਜੀ ਸਾਰੀ ਫੈਮਲੀ ਨੂੰ ।ਭਰਾ ਭਰਾ ਇਕੱਠੇ ਹੋਏ ਸਰਪੰਚੀ ਨੇ। ਮਾਤਾ ਜੀ ਨੂੰ ਬਹੁਤ ਬਹੁਤ ਵਧਾਈਆ ਜੀ ❤❤
ਵਧਾਈਆਂ ਹੋਣ ਚਾਚਾ ਚਾਚੀ ਸਾਰੇ ਇੱਕਠੇ ਵੇਖ ਕੇ ਬਹੁਤ ਖੁਸ਼ੀ ਹੋਈ
ਸਭ ਤੋਂ ਵੱਧ ਖੁਸ਼ੀ ਤੁਸੀ ਇਕੱਠੇ ਹੋਏ॥ ਮੁਬਾਰਕਾ ਬਹੁਤ ਬਹੁਤ
Sabse jda acha ye lga ki ap puri family ek sath ho aaj sare bhai bhean ek sath aya ho ❤❤❤
Chacha ji nu Puri family nu ek sath dekh k bht Khushi hoe
ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
Congratulations ji Specially tusi sare mill k Chacha ji ghar gae
Chacha Chachi di khushi vekh k mai ta emotional ho gaee
Waheguru ji bless you all 🙏
Buhat buhat mubarka ji sarpanch bnn dia mubarka ta hai e .sara privaar ikatha dekh buhat khushi hoi parmatma kre es tra ikathe rho. Sda khush rho aabad rho. ❤❤❤
Boht acha laga ap ko Chach Chachi logo k sat dakiha k hamsha kush rahy aur mubhrak ho sarpnchi ki
ਬਹੁਤ ਬਹੁਤ ਵਧਾਈਆਂ ਸਾਰੇ ਪਰਿਵਾਰ ਨੂੰ 🎉🎉🎉❤️❤️❤️
ajj sada dil khush hoya tuhanu sab nu ral milke khushi manodyea delh k ral mil k riha karo sanu changa lga dekh k mubarkn sare parivar nu
ਸਭ ਤੋਂ ਜਿਆਦਾ ਬੀਜੀ ਖੁਸ਼ ਨੇ ਕਿਉਂਕਿ ਉਹਨਾਂ ਦੇ ਸਾਰੇ ਬੱਚੇ ਇਕੱਠੇ ਹੋ ਗਏ
ਬਾਕੀ ਭਾਈ ਸ਼ੇਰਾ ਸਾਰੇ ਨਾਨਕੀਆਂ ਦਾ ਚਾਅ ਬਹੁਤ ਕਰਦਾ ਆ
Bhai ek saath ho to behno ko sabse zyaada khushi hoti hai ❤ is video me petta chal reha hai ❤❤ all sister dancing super happy
ਪਰੀਵਾਰ ਦੇ ਇਕਠੇ ਹੋਣ ਦੀ ਜਿਆਦਾ ਖੁਸ਼ੀ ਹੋਈ ਆ🎉🎉
ਬਹੁਤ ਬਹੁਤ ਵਧੀਆ ਲੱਗਿਆ ਖੁਸ਼ ਰੱਖੇ ਰੱਬ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ❤❤❤❤❤
Jdo dono bhra miln lgg jande odo bhena nu sbh to vdh khushi hundi ...mere bhra vi 7 saal bad boln lge
ਬਹੁਤ ਬਹੁਤ ਵਧਾਈਆਂ ਹੋਣ ਜੀ ਸਾਰਿਆਂ ਨੂੰ ਸਭ ਤੋਂ ਵੱਧ ਖੁਸ਼ੀ ਭਰਾ ਭਰਾ ਇਕੱਠੇ ਹੋ ਗਏ
First time I commented after Ur issues in both families... Khush reha KRO... J koi manmutaav ho v jwe te rishte jruri smjh k bhula Diya KRO ... Khush reha KRO... Mil vrtan sohna rkho... Chhoti ji jindgi ki pta kl ki hona... Stay blessed m super happy seeing you alltogether n happily...
ਸ਼ੇਰੇ ਵੀਰ ਨੂੰ ਬਹੁਤ ਖੁਸ਼ੀ ਹੋਈ ਹੈ ਮਾਮਾ ਮਾਮੀ ਦੇ ਪੰਚ ਸਰਪੰਚ ਬਣਨ ਦੀ
Pahji bhanji satsriakl congratulations all the family members God bless you ❤️ 🙏
ਸਰਪੰਚੀ ਦੋਂ ਵੱਧ ਚਾਅ ਹੈ ਦੋਨਾਂ ਪਰਿਵਾਰਾਂ ਦਾ ਇਕੱਠੇ ਹੋਣਾ ਹੁਣ ਐਵੇਂ ਹੀ ਇੱਕ ਸਾਥ ਮਿਲ ਕੇ ਹੀ ਰਹਿਣਾ ❤❤
Bahut bahut Mubaraka sarpanchi dea dono family nu bahut khushi hoye parivar nu katha dekh ke
Bhut hi vadiya lagya Sara pariwar ik ho gya🎉❤🎉❤
ਸ਼ੁਕਰ ਹੈ ਵਾਹਿਗੁਰੂ ਜੀ ਦਾ ਦਰਾਣ ਜੀ ਠਾਣੇ ਦਾ ਭਰਾ ਭਰਾਵਾਂ ਦਾ ਮੇਲ ਹੋਇਆ
Boht vadiya lga chacha ji di family ty kanwal veer di family nu akhta dekh k .❤
Veer veeran diyan banwan🤝🤝💪
Congratulations 🎉🎉🎉👏👏👏👏👏 tusi sary apasss vach mily oohh bohaat Khushi hoi Twahdi sulhaa Sfai tunnn
Aunty ji बहुत बहुत बधाई मेरे तो आंसू ही नही रुक रहे भगवान सब को ऐसी ही family देना जो दूसरो की खुशी में खुश हो हमारे तो अपने छोड़ो शहर में एक दूसरे को खुश देख भी लोग दुखी होते है गांवों में कितना अच्छा है ❤❤ सभी को एक साथ देख कर बहुत खुशी हुई ❤❤
ਬਹੁਤ ਬਹੁਤ ਮੁਬਾਰਕਾਂ ਚਾਚਾ ਜੀ ਤੁਹਾਨੂੰ ਸਰਪੰਚੀ ਨਾਲੋਂ ਜਿਆਦਾ ਖੁਸ਼ੀ ਤੁਹਾਡੇ ਦੋਵਾਂ ਪਰਿਵਾਰਾਂ ਦੇ ਇਕੱਠੇ ਹੋਣ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ
Bhot badiya laga sara pariwar lk ho gaya 🎉🎉🎉🎉❤❤❤❤❤god bless you
Bht khushi hoyi uncle ji ke tusi sara parivaar phir katha ho gaya, Double congratulations 🎊
Mubaraka mubarka bahut bahut sari team nu special aunti uncle g nu bahut bahut badai bahut khushi hoyi dekh ke sarea nu te tuhade sarpanch banan di khushi
ਭਰਾ ਭਰਾ ਇਕਾਠੇ ਹੋਏ ਬਹੁਤ ਵਧੀਆ ਲਗਾ ਏ
Sub to vadiya ek family deakhen nu Mili es kark AJ kine arsy bad vlog dekhya ta-da good.nice Laga enj hi khushia mnao ❤❤❤❤🎉🎉🎉🎉🎉 love from Pakistan Neelam gill Rawalpindi 😊
ਜਦੋਂ ਦੇ ਤੁਸੀਂ ਨਰਾਜ਼ ਹੋਏ ਸੀ ਮੈਂ ਅੱਜ ਤੁਹਾਡਾ ਵਲੋਗ ਦੇਖਿਆ ਖੁਸ਼ ਹੋ ਕੇ
Sb to vde kushe sare utube family nu biji nu te sarea Bua ji nu Jina de bra ek ho gye hun hoi family complete bhut vadiya sarea nu ❤️
Dono familya no dehak ke bahut man kuss hoyeya Vir ji app sab nu bahut bahut Mubaraka jassi mahi from England
Congratulations uncle ji buhat buhat mubarak app da bhabhi ji sarpanch ban ga ❤❤❤❤❤
Manveer veer ji chote sarpanch te jasvindar didi choti sarpanchni bnn gye❤❤
Mubaraka chacha g sareya nu 🎊🎊🎉🎉❤
Mubarka veer g sari family ek hon krke sb kush hoya aa🎉
ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ ਬਹੁਤ ਖੁੱਸੀ ਹੋਈ ਦੋਨਾ ਪਰਿਵਾਰਾ ਨੂੰ ਦੇਖ ਕੇ ਏਦਾ ਹਮੇਸਾ ਰੱਲ ਮਿੱਲ ਰਹੋ ਬਹਤ ਚੰਗਾ ਲੱਗਾ🙏🙏🎉
Buhut khuse hue sab nu dek k khus rhu g🎉🎉🎉🎉🎉
Parivar nu Ekthe deakh k bht khushi hoei
sabtoh vdh khushi ta uncle ji tuhadi ekta krk hoyi aa k tuc ikhthe ho gye ❤❤congratulations g 👏 🎉
Jinya bhena onia ardasa ❤
Okhe time ni koi naal khdda sokhe time bhut ਭੀੜ ਹੁੰਦੀਆ ❤❤❤ ਸਿਰਫ ਵਾਹਿਗੁਰੂ ਤੇ ਜਕੀਨ ਰੱਖੋ ਦੁਨੀਆ ਆਈ ਤੇ ਗਈ
Commenting first time only for family reunion...bot khushi hoi parivaar ikatha dekh k
ਬਹੁਤ ਖੁਸ਼ੀ ਹੋਈ ਤੁਹਾਨੂੰ ਦੋਨਾਂ ਪਰਿਵਾਰਾਂ ਨੂੰ ਇਕੱਠੇ ਦੇਖ ਕੇ ਹੱਸਦੇ ਵੱਸਦੇ ਰਹੋ ❤❤
ਸਰਪੰਚੀ ਦੀ ਵੀ ਬਹੁਤ ਖੁਸ਼ੀ ਹੈ ਪਰ ਤੁਹਾਨੂੰ ਦੋਵਾਂ ਭਰਾਵਾਂ ਨੂੰ ਭਾਜੀ ਵੇਖ ਕੇ ਬਹੁਤ ਖੁਸ਼ੀ ਹੋਈ ਹੈ🎉
ਦੋਨੋਂ ਭਰਾ ਇਕਠੇ ਹੋਣ ਦੀ ਸਾਂਨੂੰ ਬਹੁਤ ਹੀ ਖੁਸ਼ੀ ਹੈ ਕਿਉਂਕਿ ਭਰਾ ਇੱਕ ਦੂਜੇ ਦੀਆਂ ਬਾਹਵਾਂ ਹੁੰਦੀ ਆ ਨੇ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Bahut bahut Mubarak ka veer ji bahut Khushi Hui deka tusi sare kathe Ho Gaye
MubRka bhot bhot ji kinaiya ronka lagdiya pinda ch waheguru eda e khushiya deve sab nu.
Wah shera bhai bhangra boht sona paa rahe aa sooo cute bhai ji😂😂
ਮੇਰੇ ਪੇਕੇ ਪਰਵਾਰ ਵਿੱਚੋ ਮੇਰਾ ਵੀਰਾ ਬਣ ਗਿਆ ਤੇ ਸੋਹਰੇ ਪਰਵਾਰ ਵਿੱਚੋ ਜੇਠ 🎉ਸਰਪੰਚ ਬਣ ਗਏ 😊🙏
Congratulations
@@kuljinderkaur5973 thnks 🙏
Congratulations 🎉🎉🎉 all family members 🙏
@@ਭੈਣਾਂਦਾਵੀਰ thnks 🙏 ji
Shukar waheguru ji da tuhade chacha ji nal relation dubara ban gye bhut changa lage dono brother bhangre paonde👯👯🕺
Bahut bahut Mubark Hove with Family Nu Dear sis And Veer ji🎉🎉🎉🎉🎉🎉❤❤❤❤❤
App sab nu dakh buhat buhat kushi hoi app is tara ral mal ka rho app sab da pyaar es tara bana ra❤
ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪਰਵਾਰਾਂ ਨੂੰ 🎉🎉
Ik maa nu push k vekho osnu kini khushi aa thuhadey dowan veeran de ek hon di parmaatma karey tusi doven family es tarah hi ekathian hasdian raho bauhat vadia laga k tusi ek ho ge hun ral k ek short vedio ekathey banaoo 🙏 ❤❤❤❤
Shere paji ney bhut ronk layi❤❤😂😂
ਸਭ ਤੋਂ ਵੱਡੀ ਖੁਸ਼ੀ ਦੀ ਗੱਲ ਘਰ ਦੀ ਸਰਪੰਚਣੀ ਕਾਇਮ ਹੋ ਗਈ ਰਲ ਕੇ ਮਿਲ ਕੇ ਭੂਆ ਜੀ ਬਹੁਤ ਬਹੁਤ ਮੁਬਾਰਕਾਂ ਜੀ ਇੱਕ ਭਰਾ ਇੱਕ ਦੂਜੇ ਭਰਾ ਭਰਾ ਇਕੱਠੇ ਹੋ ਗਏ ਆਪਣਾ ਪਰਿਵਾਰ ਆਪਣਾ ਹੀ ਹੁੰਦਾ ਹੈ ਬੜੀ ਖੁਸ਼ੀ ਚਾਚਾ ਜੀ ਭੰਗਰਾ ਬਹੁਤ ਵਧੀਆ ਪਾ ਰਹੇ ਨੇ ਵਧੀਆ ਚਾਚੀ ਜੀ ਨੂੰ ਬਹੁਤ ਵਧਾਈ ਹੋਈ ਜੀ ਚਾਚਾ ਜੀ ਨੂੰ ਬਹੁਤ ਬਹੁਤ ਵਧਾਈ ਹੋ ਡੇਰਾ ਬਾਬਾ ਨਾਨਕ ਤੋਂ
ਬਹੋਤ ਬਹੋਤ ਮੁਬਾਰਕਾ ਜੀ ਸਾਰਿਆ ਨੂੰ ਪਰ ਕਵਲ ਵੀਰ ਹੋਣੀ ਕੋਈ ਨੀ ਦਿਖੇ😊
ਬਹੁਤ ਬਹੁਤ ਵਧਾਈਆਂ ਜੀ ਸਰਪੰਚਾਂ ਨੂੰ
Mere mumma tuhnu sarriya nu bhutt psnd krde ah
MashaAllah sub ko aik sath dekh ker boht khushi huee... Mubarak ho aap sub ko...
Waheguru mehar kre sache patshah dove pariwara te Congress ❤🎉
Congratulations aunty uncle sandeep preet sada panjab family nu bahut bahut mubaraka g
Nyc waheguru lami Omar kre tuhade sab di
ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ
Kyushu Kar ditta❤👌👌
ਸਭ ਤੌ ਵੱਡੀ ਖੁਸ਼ੀ ਇਹ ਹੌਈ ਹੈ ਕਿ ਦੌਨੌ ਪ੍ਰੀਵਾਰ ਇਕੱਠੇ ਹੋ ਗਏ ਹਨ ! ਮੈ ਤੇ ਮਾਨਪੁਰ ਵਾਲਿਆ ਦੀਆ ਵੀਡੀਉ ਨਹੀ ਦੇਖਦੀ ਸੀ ! ਅਨ ਸਬਸਕਰਾਈਬ ਹੀ ਕਰ ਦਿੱਤਾ ਸੀ ! ਪਤਾ ਨਹੀ ਕਸੂਰ ਕਿਸ ਦਾ ਸੀ ਪਰ ਛੋਟੇ ਭਰਾ ਨੂੰ ਵੱਡੱ ਭਰਾ ਦੀ ਕਦਰ ਕਰਨੀ ਚਾਹੀਦੀ ਹੈ !
Bhut bhut mubarka veer ji sab to jiada khushi tuhanu sab nu ekukhey dekh k hooi🎉🎉
ਅੱਜ ਤਾਂ ਸਾਡੀਆਂ ਅੱਖਾਂ ਚ ਪਾਣੀ ਆ ਗਿਆ ਖੁਸ਼ੀਆਂ
Manpreet bhaabi nu dekh k khusi ho gyi
Bahut bahut wadiya hon tuhnu sare parivarr nu
bahut bahut mubarak ho ap sab nu ji waheguru ji khush rakhe ap sab nu chardikla bakshan 🙏🙏🌹 Amritsar 🙏🌹🙏🌹
ਬਹੁਤ ਬਹੁਤ ਖੁਸ਼ੀ ਹੋਈ ਦੋਨੇ ਪਰਿਵਾਰ ਇਕੱਠੇ ਹੋਏ❤❤❤
Bhutbhut mubarka gi sb nu sb to khusi ki chacha gi te uncle gi ik ho gye
Bohat Khushi hoti pariwaar ikathe dekh k ❤🎉😅
ਸਾਰਾ ਪਰਿਵਾਰ ਇਕੱਠਾ ਬਹੁਤ ਸੋਹਣਾ ਲੱਗਦਾ ਵਾ ਅੱਜ ਭੈਣਾਂ ਦੀ ਖੁਸ਼ੀ ਦਾ ਵੀ ਕੋਈ ਟਿਕਾਣਾ ਨਹੀ ਹਮੇਸ਼ਾ ਰਲ ਕੇ ਰਹੋ
Bot bot congratulations veer ji all family members nu
Chacha boht att kraunda😂😂
Very nice video g ❤❤❤
Rooh khush ho gayi video dekh ke 😊
Bhut bhut mubarak g tuhanu ajj bhut khusi hoi tuhanu sab naal dekh k
ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਸਾਰਿਆਂ ਨੂੰ