ਚੱਕਤਾ ਪਰਦਾ ਜਥੇਦਾਰ ਨੇ! ਬਾਦਲਾਂ ਦੀ ਕਰਤੂਤ ਨੰ.ਗੀ! ਭਗੌੜੇ ਅਕਾਲ ਤਖ਼ਤ ਤੋਂ! Jathedar | Badal SGPC | Akal Takhat

Поділитися
Вставка
  • Опубліковано 20 гру 2024

КОМЕНТАРІ • 56

  • @takhatpanjab
    @takhatpanjab  5 годин тому +18

    ua-cam.com/video/aSiXuBPQ9uo/v-deo.html
    ਪਈ ਪੁੱਠੀ ਚਪੇੜ! ਜਥੇਦਾਰ ਦਾ ਜਵਾਬ! ਸੁੰਨ ਹੋਗੇ ਬਾਦਲਕੇ! ਪ੍ਰੋ. ਮਨਜੀਤ ਸਿੰਘ ਤੋਂ ਸੁਣੋ। Bhagwant Mann | Jathedar

  • @SukhdevSingh-bq8oq
    @SukhdevSingh-bq8oq 3 години тому +7

    ਸਿੰਘ ਸਾਹਿਬ ਮਨਜੀਤ ਸਿੰਘ ਜੀ ਤੁਸੀਂ ਇਹਨਾਂ ਬਾਦਲਾਂ ਦੇ ਹੱਥੋਂ ਬੇਜਤ ਹੁੰਦੇ ਰਹੇ ਇਹਨਾਂ ਬਾਦਲਾਂ ਦਾ ਅੰਤ ਆ ਗਿਆ ਹੈ ਸਿੰਘ ਸਾਹਿਬ ਜੀ ਬਹੁਤ ਮਹਾਨ ਜਥੇਦਾਰ ਹੋ ਪਰਮਾਤਮਾ ਸਬ ਦੇਖ ਰਿਹਾ ਹੈ 🙏🙏🙏🙏🙏

  • @SukhwinderSingh-nk4wn
    @SukhwinderSingh-nk4wn 3 години тому +7

    ਜਥੇਦਾਰ ਜੀ ਨੇ ਬਾਦਲਾਂ ਦੇ ਪੋਤੜੇ ਖੋਲ ਦਿੱਤੇ ਬਹੁਤ ਬਹੁਤ ਧੰਨਵਾਦ ਜੀ

  • @jayjanjua2934
    @jayjanjua2934 2 години тому +7

    ਹਮੇਸ਼ਾ ਸੱਚ ਹੀ ਜਿਉਂਦਾ ਰਹਿੰਦਾ ਹੈ। ਜਥੇਦਾਰ ਸਾਹਿਬ ਜੀ ਅਕਾਲ ਪੁਰਖ ਆਪ ਤੇ ਮੇਹਰ ਕਰੇਗਾ। ਵਾਹਿਗੁਰੂ ਸਿੱਖ ਪੰਥ ਦੀ ਚੜ੍ਹਦੀ ਕਲਾ ਰੱਖਣ ਅਤੇ ਚੋਰਾਂ ਨੂੰ ਨੱਥ ਪਾਉਣ।

  • @daulatsingh6812
    @daulatsingh6812 3 години тому +6

    ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਮਨਜੀਤ ਸਿੰਘ ਜੀ ਅਤੇ ਤਖਤ ਪੰਜਾਬ ਚੈਨਲ ਦਾ, ਸਤਿ ਸ੍ਰੀ ਅਕਾਲ ਜੀ

  • @ranjitsandle2213
    @ranjitsandle2213 Годину тому +1

    ਸਿੰਘ ਸਾਹਿਬ ਨੇ ਬਹੁਤ ਹੀ ਵਿਸਤਾਰ ਨਾਲ ਸਮਜਾਇਆ ਹੈ ਧੰਨਵਾਦ ਜੀ

  • @iqbalsingh401
    @iqbalsingh401 3 години тому +6

    ਪੰਜਾਬ ਦੀ ਜਵਾਨੀ ਅਤੇ ਪੰਜਾਬ ਦੇ ਸਾਰੇ ਵਸੀਲੇ ਵੀ ਲੁਟਾਤੇ। ਪੰਜਾਬ ਬਰਬਾਦ ਕਰਤਾ।

  • @JugnuSingh-qx5bl
    @JugnuSingh-qx5bl 3 години тому +5

    ਧਨਵਾਦ ਜੱਥੇਦਾਰ ਸਾਹਿਬ ਜੀ

  • @SukhwinderSingh-kr2zd
    @SukhwinderSingh-kr2zd 3 години тому +4

    ਜਥੇਦਾਰ ਜੀ ਬਹੁਤ ਧਨਵਾਦ

  • @manjitjawandha6436
    @manjitjawandha6436 4 години тому +13

    ਸਿੰਘ ਸਾਹਿਬ ਮਨਜੀਤ ਸਿੰਘ ਜੀ ਬਹੁਤ ਹੀ ਸਿਆਣੇ ਪੜ੍ਹੇ ਲਿਖੇ ਤੇ ਇੰਨਟੈਲੀਜੈਟ ਇੰਨਸਾਨ ਹਨ ਬਹੁਤ ਦੇਰ ਪਹਿਲਾਂ ਇਹਨਾਂ ਦੀਆਂ ਸੇਵਾਵਾਂ ਚਾਹੀਦਾ ਸਨ ਪਰ ਅਫਸੋਸ ਕਿ ਇੱਕ ਇਮਾਨਦਾਰ ਇੰਨਸਾਨ ਨਹੀ ਪਚਦਾ ਉਹਨਾ ਬੰਦਿਆਂ ਦੇਜਿਹੜੇ ਬਰਬਾਦੀ ਦਾ ਕਾਰਨ ਹਨ ਪਤਾ ਨਹੀ ਮੇਰੀ ਕੌਮ ਨੂੰ ਕੀ ਹੋ ਗਿਆ ਜਿਸਨੂੰ ਗੁਰੂ ਦੀ ਵੀ ਕੋਈ ਕੀਮਤ ਨਹੀ ਰਹੀ ਲੱਗਦੀ ਹੈ ਕੋਈ ਡਰ ਨਹੀ ਉਹ ਮੇਰੀ ਕੌਮ ਦੇ ਬੁੱਧੀਜੀਵੀਓ ਸਾਰੇ ਸਿੰਘ ਸਾਹਿਬ ਜੀਓ ਜੀ ਆਪਦੀ ਬਣਦੀ ਡਿਉਟੀ ਨਿਭਾਓ ਜੀ। ਨਹੀ ਤਾਂ ਕੌਮ ਦਾ ਬਹੁਤ ਨੁਕਸਾਨ ਹੋ ਜਾਵੇਗਾ ਮੇਰੀ ਕੌਮ ਬਹੁਤ ਭੋਲੀ ਬਹੁਤ ਮਗਰ ਲਗਦੇ ਹਨ ਆਪ ਨਹੀ ਸੋਚਦੇ ਸੋ ਵਾਹਿਗਰੂ ਜੀ ਕਾ ਖਾਲਸਾ ਵਾਹਿਗਰੂ ਜੀਕੀ ਫਤਹਿ

  • @ragipartapsinghji
    @ragipartapsinghji 3 години тому +2

    ਸਿੰਘ ਸਾਹਿਬ ਜੀ ਬਹੁਤ ਵਧੀਆ ਕੀਤਾ ਜੋ ਪਿਛਲੀਆਂਘਟਨਾਵਾਂ ਵੀ ਸੰਗਤਾਂ ਸਾਹਮਣੇ ਲਿਆਂਦੀਆਂ ਹਨ

  • @baldevsingh8619
    @baldevsingh8619 2 години тому +2

    ਸਤਿਕਾਰ ਯੋਗ ਪ੍ਰੋਫ਼ੈਸਰ ਮਨਜੀਤ ਸਿੰਘ ਜੀ ਸਾਬਕਾ ਜਥੇਦਾਰ ਸਾਹਿਬਾਨ ਜੀ ਤਹਾਡਾ ਕੋਟਾਨਿ ਕੋਟਾਨਿ ਧੰਨਵਾਦ ਜੀ ਤੁਸੀ ਬਹੁੱਤ ਹੀ ਵਧੀਆ ਵਿਚਾਰ ਸੰਗਤਾਂ ਸਾਹਮਣੇ ਰੱਖੇ ਹਨ ਅਤੇ ਬਾਦਲਾਂ ਨੂੰ ਹੰਕਾਰ ਛੱਡ ਕਿ ਪੰਥ ਨੂੰ ਇਕੱਠਾ ਕਰਨ ਦਾ ਯਤਨ ਕਰਨ ਲਈ ਕਿਹਾ ਪਰੰਤੂ ਮਾਇਆ ਦੇ ਜਾਲ ਨੇ ਬਾਦਲਾਂ ਦੀ ਅੱਖ ਨਹੀ ਖੁਲਣ ਦਿੱਤੀ ਜਿਸ ਕਾਰਨ ਡੂੰਘੀ ਖਾਈ ਵਿੱਚ ਚਲੇ ਗਏ ਜਿਥੋਂ ਨਿਕਲਣਾ ਸੰਭਵ ਨਹੀ ਰੱਬ ਦੀ ਮਾਰ ਪੈ ਚੁੱਕੀਹੈ

  • @gurbax8550
    @gurbax8550 13 хвилин тому

    ਵਾਹਿਗੁਰੂ

  • @amarseera2843
    @amarseera2843 4 години тому +6

    ਬਾਦਲਾਂ ਦੀ ਪੰਜਾਬੀ ਪਾਰਟੀ ਨੂੰ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਮਨਸੂਖ ਕਰਨ ਦੀ ਕਾਰਵਾਈ ਕਰਨੀ ਚਾਹੀਦੀ ਹੈ।

  • @gurbax8550
    @gurbax8550 9 хвилин тому

    ਵਾਹਿਗੁਰੂ ਕਿਰਪਾ ਕਰੇ

  • @GsGe-r6d
    @GsGe-r6d 3 години тому +1

    Waheguru waheguru waheguru ji

  • @amanbrar7082
    @amanbrar7082 Годину тому

    Waheguru waheguru waheguru ji mehar krna

  • @singhakal1867
    @singhakal1867 2 години тому +1

    🙏🙏

  • @jagdishkaur976
    @jagdishkaur976 4 години тому +1

    Waheguru ji kirpa jrur karenge

  • @nirmalsingh1706
    @nirmalsingh1706 54 хвилини тому +1

    ਮਨ ਚ ਹੰਕਾਰ ਹੋਅਵੇ ਫਿਰ ਗੁਰੂ ਦੀ ਨਹੀਂ ਮੰਨਦਾ

  • @devinderamrit3761
    @devinderamrit3761 3 години тому +2

    ਸਾਨੂੰ ਅਜੇ ਤੱਕ ਇਹ ਸਮਝ ਨਹੀਂ ਆਇਆ ਕਿ ਸ਼੍ਰੋਮਣੀ
    ਦਲ ਇੱਕ ਹੁੰਦਾ ਹੈ l ਪਰ ਸਾਡੇ ਤਾਂ ਕਿੰਨੇ ਅਕਾਲੀ ਦਲ ਹਨ ਤੇ ਸਾਰੇ ਹੀ ਸ਼੍ਰੋਮਣੀ ਹਨ l

  • @harindersingh9972
    @harindersingh9972 Годину тому +1

    ਇਹ ਬਾਦਲ ਗਰੁੱਪ ਜੁੰਡਲੀ ਨੂੰ ਤਾਨਾਸ਼ਾਹੀ ਕਰਨ ਦਾ ਸਬਕ਼ ਅਸੀਂ ਸਾਰੀ ਸੰਗਤ, ਵੋਟਰ ਅਤੇ ਸਿੱਖ ਸਿਆਸਤ ਪੰਥਕ ਜਥੇਬੰਦੀਆਂ ਸਬਕ਼ ਸਿਖਾਵਾਂਗੇ।

  • @gurangadsinghsandhu6205
    @gurangadsinghsandhu6205 3 години тому

    Sukhwinder Ji, Jathedar ji ne bahut vadhia dhang nal pesh kita ji

  • @BalkarnSingh-m4x
    @BalkarnSingh-m4x Годину тому

    So nice and right said professor saib ji nue wehguru ji 🙏

  • @achharsinghgill466
    @achharsinghgill466 Годину тому

    Singh Sahib ji de bahut achhe vichar ate nsihat. Heartiest regards. Sare bjurg akalian nu siyasat chhdni peni hai ji ate new leadership jo real Akali ate honest hove ik nswa SAD hond vich aave ate sikh youth bu sahi margdarshan kita jave ji.Waheguru ji.

  • @dr.paramjitsinghsumra179
    @dr.paramjitsinghsumra179 2 години тому +1

    ਤਖ਼ਤ ਪੰਜਾਬ ਯੂਟਿਊਬ ਚੈਨਲ ਦੇ ਸਮੁੱਚੇ ਪਰਵਾਰ ਵਾਲਿਓ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਪ੍ਰਾਪਤ ਗੁਰੂ ਫ਼ਤਿਹੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ। ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ।
    ਬਾਦਲ ਦਲ ਨੇ ਸਿੱਖ ਕੌਮ ਦੇ ਮਹਾਨ ਤਖ਼ਤ ਸਾਹਿਬਾਨ ਨੂੰ ਆਪਣੇ ਨਿੱਜੀ ਫਾਇਦਿਆਂ ਲਈ ਵਰਤਿਆ ਉਹ ਭਾਵੇਂ ਪ੍ਰੋਫੈਸਰ ਮਨਜੀਤ ਸਿੰਘ ਹੋਣ, ਪ੍ਰੋਫੈਸਰ ਦਰਸਨ ਸਿੰਘ, ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਪੂਰਨ ਸਿੰਘ ਜਾਂ ਕੋਈ ਹੋਰ ਹੋਵੇ।
    ਬਾਦਲਕਿਆਂ ਦੇ ਨਿਸ਼ਾਨੇ ਉਪਰ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਿਉਂ ?
    ਔਰਤਾਂ ਦਾ ਨਿਰਾਦਰ ਕਰਨ ਵਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਉਸ ਦੀ ਜੁੰਡਲੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਕੰਮ ਕਰਨ ਦੇ ਅਧਿਕਾਰ ਖੇਤਰ ਵਿੱਚ ਦਖਲ ਨਹੀਂ ਦੇ ਸਕਦਾ।
    ਸਿੰਘ ਸਾਹਿਬ ਭਾਈ ਰਣਜੀਤ ਸਿੰਘ ਸਾਬਕਾ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਅਦ ਗੁਨਾਹਗਾਰ ਬਾਦਲ ਲੀਡਰਸ਼ਿਪ ਨੂੰ ਠੋਕਣ ਵਾਲੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸਿੱਖ ਪੰਥ ਦੇ ਨਾਇਕ ਬਣ ਗਏ ਹਨ ਜਿਹਨਾਂ ਨੇ ਗੁਨਾਹਗਾਰ ਅਕਾਲੀਆਂ ਨੂੰ ਧੂਹ ਕੇ ਅਕਾਲ ਤਖਤ ਸਾਹਿਬ ਸਾਹਮਣੇ ਲਿਆਂਦਾ।
    ਕੀ ਇਤਿਹਾਸ ਵਿੱਚ ਇੰਝ ਕਦੇ ਪਹਿਲਾਂ ਵੀ ਵਾਪਰਿਆ ਸੀ ?
    ਗਿਆਨੀ ਰਘਬੀਰ ਸਿੰਘ ਬਾਦਲ ਦਲ ਦੇ ਪ੍ਰਭਾਵ ਅਧੀਨ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਲਏ ਫੈਸਲੇ, ਕਿਉਂ ਬਦਲ ਰਹੇ ਹਨ ? ਵੀਹ ਦਿਨ ਦਾ ਸਮਾਂ ਜੱਥੇਦਾਰ ਨੇ ਬਾਦਲਾਂ ਨੂੰ ਅਸਤੀਫੇ ਦੇਣ ਲਈ ਕਿਉਂ ਵਧਾਇਆ, ਕਿਉਂ ਕੀਤੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਗੁਰਮਤਾ ਪਰੰਪਰਾ ਦੀ ਉਲੰਘਣਾ ?
    ਇਸ ਦਾ ਅਰਥ ਹੈ ਕਿ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ੍ਰੀ ਤਖ਼ਤ ਸਾਹਿਬ ਦੀ ਪਹਿਰੇਦਾਰੀ ਦਾ ਰੋਲ ਨਿਭਾਕੇ ਸਿੱਖ ਪੰਥ ਦੇ ਹੱਕ ਵਿੱਚ ਖਲੌਤੇ ਤੇ ਬਾਦਲ ਦਲ ਲਈ ਖਲਨਾਇਕ ਬਣ ਗਏ ਹਨ। ਗਿਆਨੀ ਰਘਬੀਰ ਸਿੰਘ ਬਾਦਲਕਿਆਂ ਦੇ ਕੰਟਰੋਲ ਵਿੱਚ ਹੋਣ ਕਾਰਨ ਸਿੱਖ ਪੰਥ ਦੀ ਜ਼ਿੰਮੇਵਾਰੀ ਨਹੀਂ ਨਿਭਾ ਰਹੇ। ਸਿੱਖ ਪੰਥ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਡਟਣਾ ਚਾਹੀਦਾ ਹੈ।
    ਬਾਦਲ ਪਿਉ -ਪੁੱਤ ਆਪਣੀ ਨਿੱਜਤਾ ਲਈ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰੇ, ਗੁਰੂ ਦੀਆਂ ਬੇਅਦਬੀਆਂ ਕਰਾਏ, ਸਿੱਖਾਂ ਉਪਰ ਗੋਲੀਆਂ ਚਲਾਏ, ਬੁੱਚੜ ਪੁਲੀਸ ਅਫਸਰਾਂ ਨੂੰ ਉੱਚ ਔਹੁਦੇ ਸਰਕਾਰ ਵਿੱਚ ਦੇਵੇ, ਅਕਾਲੀ ਦਲ ਵਿੱਚ ਬੁੱਚੜ ਪੁਲਸ ਅਫਸਰ ਭਰਤੀ ਕਰੇ, ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਸਾਰੇ ਜੱਥੇਦਾਰਾਂ ਨੂੰ ਚੰਡੀਗੜ੍ਹ ਆਪਣੇ ਦਫ਼ਤਰ ਜਾਂ ਫਿਰ ਘਰ ਵਿੱਚ ਤਲਬ ਕਰੇ ਤਾਂ ਦੁੱਧ ਧੋਤਾ ਤੇ ਬਾਦਲਕਿਆਂ ਦਾ ਦੇਵਤਾ ਜਿਹਨੇ ਬਾਦਲ ਪ੍ਰੇਮੀਆਂ ਦਾ ਬੇੜਾ ਬੰਨੇ ਲਗਾਉਣਾ ਸੀ ਪਰ ਜੇ ਜੱਥੇਦਾਰ ਹਰਪ੍ਰੀਤ ਸਿੰਘ ਨਾਲ ਪ੍ਰਧਾਨ ਮੰਤਰੀ ਗੱਲ ਕਰਨ ਤਾਂ ਜੱਥੇਦਾਰ ਗੁਨਾਹਗਾਰ।
    2 ਦਸੰਬਰ 2024 ਦੀ ਪੇਸ਼ੀ ਤੋਂ ਪਹਿਲਾਂ ਜੱਥੇਦਾਰ ਸਾਹਿਬਾਨ ਨੂੰ ਸਿੱਖ ਸੰਗਤ ਨੇ ਸਿੱਖ ਪੰਥ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਸੀ ਪਰ ਜੱਥੇਦਾਰਾਂ ਨੇ ਇਨ੍ਹਾਂ ਦੋਸ਼ੀਆਂ ਪ੍ਰਤੀ ਨਰਮ ਰਵੱਈਆ ਅਪਣਾਇਆ ਜਿਸ ਦਾ ਨਤੀਜਾ ਹੁਣ ਜੱਥੇਦਾਰ ਭੁਗਤਣਗੇ
    ਕੀ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੋਈ ਪਾਬੰਦੀ ਹੈ ਕਿ ਉਨ੍ਹਾਂ ਨਾਲ ਜੱਥੇਦਾਰ ਗੱਲ ਨਾ ਕਰੇ ?
    ਕੀ ਜੱਥੇਦਾਰ ਨੇ ਸਰਕਾਰ ਨਾਲ ਗੱਲਬਾਤ ਕਰਕੇ ਪੰਥ ਨਾਲ ਧੋਖਾ ਕੀਤਾ ਹੈ ?
    ਇਹ ਕਿਹੋ ਜਿਹੀਆਂ ਬਾਦਲਕਿਆਂ ਦੀਆਂ ਅਗਿਆਨਤਾ ਭਰਪੂਰ ਦਲੀਲਾਂ ਨੇ ਤੇ ਮਾਨਸਿਕ ਪ੍ਰਦੂਸ਼ਣ ਦਾ ਵਰਤਾਰਾ ਹੈ। ਕਿੰਨਾ ਕੁ ਡਿਗੋਂਗੇ ? ਏਨਾ ਤਾਂ ਗੁਫਾ ਵਾਲੇ ਬਾਬੇ ਦੇ ਪ੍ਰੇਮੀ ਵੀ ਨਹੀਂ ਡਿਗੇ ?
    ਸਤਿਗੁਰੂ ਰਾਮ ਦਾਸ ਜੀ ਦਾ ਹੁਕਮ ਹੈ ਕਿ ਮਨਮੁਖ ਸਤਿਗੁਰੂ ਦੇ ਸੱਚ ਨਾਲ ਨਹੀਂ ਜੁੜੇ ਹੁੰਦੇ। ਇਹ ਜੀਵ ਅਹੰਕਾਰ ਹਉਮੈਂ ਨਾਲ ਭਰੇ ਹੁੰਦੇ ਹਨ। ਇਹੀ ਇਨ੍ਹਾਂ ਦੀ ਮਾਨਸਿਕਤਾ ਹੈ। ਭਾਵ, ਇਹਨਾਂ ਦੇ ਅਧਾਰ ਤੇ ਕਿਸੇ ਮਨੁੱਖ ਦੀ ਨਿੰਦਾ ਕਰਦੇ ਹਨ ਤੇ ਇਹਨਾਂ ਦਾ ਸਾਰਾ ਝਗੜਾ ਵਿਅਰਥ ਜਾਂਦਾ ਹੈ।ਕਿਉਂ ਕਿ ਇਹਨਾਂ ਦੇ ਵਾਦ ਵਿਵਾਦਾਂ ਨੂੰ ਕੋਈ ਪਸੰਦ ਨਹੀਂ ਕਰਦਾ। ਇਹ ਸੱਭ ਗਰਕੇ ਜਾਂਦੇ ਹਨ।
    *_ਸਲੋਕ ਮਃ ੪ ॥ ਵਿਣੁ ਨਾਵੈ ਹੋਰੁ ਸਲਾਹਣਾ ਸਭੁ ਬੋਲਣੁ ਫਿਕਾ ਸਾਦੁ॥ ਮਨਮੁਖ ਅਹੰਕਾਰੁ ਸਲਾਹਦੇ ਹਉਮੈ ਮਮਤਾ ਵਾਦੁ॥ ਜਿਨ ਸਾਲਾਹਨਿ ਸੇ ਮਰਹਿ ਖਪਿ ਜਾਵੈ ਸਭੁ ਅਪਵਾਦੁ॥_* ਬਾਦਲ ਦਲ ਤਾਂ ਅਕਾਲੀ ਦਲ ਤੇ ਸਿੱਖ ਅਖਵਾਉਣ ਦਾ ਹੱਕ ਵੀ ਗੁਆ ਚੁੱਕਾ ਹੈ। ਇਹ ਸਾਰਾ ਕੁੱਝ ਸੋਚੀ ਸਮਝੀ ਸਾਜਿਸ਼ ਅਧੀਨ ਕੀਤਾ ਤੇ ਕਰਵਾਇਆ ਗਿਆ ਹੈ ਜਿਸ ਕਾਰਨ ਇਹ ਮੁਆਫ਼ੀਆਂ ਮੰਗਣ ਦੇ ਬਾਵਜੂਦ ਵੀ ਅਕਾਲੀ ਦਲ ਬਾਦਲ, ਸਿੱਖ ਕੌਮ ਦੀ ਅਗਵਾਈ ਕਰਨ ਦੇ ਯੋਗ ਨਹੀਂ ਰਿਹਾ।
    ਜੱਥੇਦਾਰ ਜਗਦੇਵ ਸਿੰਘ ਤਲਵੰਡੀ ਬਹੁਤ ਘੱਟ ਪੜ੍ਹਾਈ ਕਰਨ ਵਾਲੇ ਆਗੂ ਸੀ ਤੇ ਖਰਬੀ ਬੋਲੀ ਬੋਲਣ ਲਈ ਮਸ਼ਹੂਰ ਸੀ ਪਰ ਉਸ ਨੇ ਵੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਾਂਙ ਨੀਵੇਂ ਪੱਧਰ ਦੀ ਬੋਲੀ ਕਿਸੇ ਔਰਤ ਨੂੰ ਨਹੀਂ ਬੋਲੀ ਸੀ।

  • @kamaljit-9811
    @kamaljit-9811 3 години тому

    Absolutely correct said SSAkal Singh Sahib Manjit Singh Ji and Sukhwinder Singh Ji

  • @gurbaxsingh4615
    @gurbaxsingh4615 22 хвилини тому +1

    ਬਾਦਲਾਂ ਦਾ ਰਾਜਨੀਤਿਕ ਅਤੇ ਧਾਰਮਿਕ ਪੱਖੋਂ ਅੰਤ ਹੋ ਗਿਆ ਹੈ।ਜਥੇਦਾਰ ਸਿੰਘ ਸਾਹਿਬ ਗਿਆਨੀ ਮਨਜੀਤ ਸਿੰਘ ਜੀ ਨੇ ਬਾਦਲਾਂ ਦੇ ਪਿਛਲੇ ਕਾਰਨਾਮਿਆਂ ਤੋਂ ਪਰਦਾ ਚੁੱਕ ਦਿੱਤਾ ਹੈ। ਇਸ ਸਾਰੀ ਵਾਰਤਾ ਨੂੰ ਮੁੱਖ ਰੱਖਦੇ ਹੋਏ ਸੁੱਖੇ ਨੂੰ ਅਤੇ ਚਮਚਿਆਂ ਨੂੰ ਸਮੇਤ ਧਾਮੀ ਦੇ ਚਪਣੀ ਵਿੱਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਹੈ। ਇਹੋ ਜਿਹੀ ਬੇ ਇਜ਼ਤੀ ਖੇਤ ਪਏ ਗਧੇ ਨਾਲ ਵੀ ਨਹੀਂ ਹੁੰਦੀ ਜਿਹੜੀ ਜਥੇਦਾਰ ਸਿੰਘ ਸਾਹਿਬ ਮਨਜੀਤ ਸਿੰਘ ਦੀਆਂ ਚਿੱਠੀਆਂ ਨੇ ਬਾਦਲਾਂ ਦੀ ਕੀਤੀ ਹੈ। ਬਾਦਲ ਅਤੇ ਚਮਚੇ ਰਾਜਨੀਤਿਕ ਆਗੂਆਂ ਅਤੇ ਧਾਰਮਿਕ ਪੱਖੋਂ ਅਯੋਗ ਹਨ।

  • @jaswantsingh-li5lf
    @jaswantsingh-li5lf 48 хвилин тому

    ਜਥੇਦਾਰ ਸਾਹਿਬ ਜੀ ਉਸ ਵਕਤ ਬੀ ਬੇੜਾ ਬਾਦਲ ਪਰਿਵਾਰ ਦਾ ਗਰਕ ਹੋਇਆ ਸੀ ਹੁਣ ਬੀ ਬੇੜਾ ਬਾਦਲ ਪਰਿਵਾਰ ਦਾ ਗਰਕ ਹੋ ਰਿਹਾ ਹੈ ਕਿਉਂਕਿ ਉਸ ਵਕਤ ਬੀ ਪਰਕਾਸ਼ ਬਾਦਲ ਨੇ ਕੌਮ ਦਾ ਬੇੜਾ ਗਰਕ ਕਰਨ ਵਿੱਚ ਕੰਮ ਕੀਤੇ ਗਏ ਸਨ ਹੁਣ ਉਸ ਦਾ ਪੁੱਤਰ ਨਵਾ ਰਿਹਾ ਹੈ ਪਰ ਇਹ ਨਹੀਂ ਪਤਾ ਲੱਗ ਰਿਹਾ ਹੈ ਕਿ ਜਥੇਦਾਰਾਂ ਦੀ ਕੀ ਮਜਬੂਰੀ ਹੈ ਬਾਦਲ ਪਰਿਵਾਰ ਦੇ ਥੱਲੇ ਲੱਗ ਕੇ ਚਲਣਾ ਜਦੋਂ ਸੀ੍ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਬਣਕੇ ਫੈਸਲਾ ਕੌਮ ਦੇ ਹੱਕ ਵਿੱਚ ਨਹੀਂ ਕਰਨਾ ਬਾਦਲ ਪਰਿਵਾਰ ਦੇ ਹੱਕ ਵਿੱਚ ਹੀ ਕਰਨਾ ਹੈ ਤਾਂ ਜਥੇਦਾਰ ਬਣਨ ਦਾ ਕੋਈ ਵੀ ਫੈਦਾ ਨਹੀਂ ਹੈ ਕੀ ਇੱਕ ਜਥੇਦਾਰ ਬਣਨ ਲਈ ਹੀ ਬਾਦਲ ਪਰਿਵਾਰ ਦੀ ਚਮਚਾਗਿਰੀ ਕਰਨ ਲਈ ਜਥੇਦਾਰ ਬਣ ਜਾਣਾ ਚਾਹੀਦਾ ਹੈ ਕੀ ਗੂਰੂ ਨਾਲ ਧੋਖਾ ਕਰਨਾ ਮਨਜ਼ੂਰ ਹੈ ਬਾਦਲ ਪਰਿਵਾਰ ਦੀ ਚਮਚਾਗਿਰੀ ਕਰਨੀ ਠੀਕ ਹੈ ਕਿਉਂ ਕਿ ਰੋਟੀਆਂ ਸਿਰਫ਼ ਦੋ ਹੀ ਮਿਲਨੀਆ ਹਨ ਗੁਰੂ ਨਾਲ ਧੋਖਾ ਕਿਉਂ ਕਰਦੇ ਹਨ ਜਥੇਦਾਰ ਕੀ ਜਿਹੜੇ ਲੋਕ ਬਾਦਲ ਪਰਿਵਾਰ

  • @nskandhalvi5305
    @nskandhalvi5305 3 години тому +1

    ਸੁਖਵਿੰਦਰ ਸਿੰਘ ਜੀ ਆਏ ਮਹਿਮਾਨ ਨੂੰ ਪਹਿਲਾਂ ਤੁਸੀਂ ਫ਼ਤਿਹ ਬੁਲਾਇਆ ਕਰੋ। ਇਹ ਸ਼ਿਸ਼ਟਾਚਾਰ ਦੀ ਮੰਗ ਹੈ।

  • @harbhajandhaliwal4966
    @harbhajandhaliwal4966 4 години тому

    Verygood thanks

  • @brarsingh6830
    @brarsingh6830 3 години тому +1

    वाहेगुरु जी का खालसा वाहेगुरु जी की फतेह

    • @brarsingh6830
      @brarsingh6830 3 години тому

      वाहेगुरु जी

  • @KulbirSingh-dg3xy
    @KulbirSingh-dg3xy 4 години тому +1

    Jathedar ji lead to nation

  • @chanstudio1220
    @chanstudio1220 3 години тому +1

    Dhanwad jadhedar sahib ji please panth di sewa waste fir to agge awo g please

  • @chintusehmbi9284
    @chintusehmbi9284 4 години тому +3

    ✋🙏 akali dal badal seems as "Abdali dal"

  • @nirmalsingh1706
    @nirmalsingh1706 52 хвилини тому

    ਹਾਜਰ ਨਜ਼ਰ ਨਹੀਂ ਗੁਰੂ ਨੂੰ ਨਹੀਂ ਮੰਨਦਾ ਵੈਸੇ ਹੀ ਨਮਸਕਾਰ ਕਰਦੇ ਹਨ

  • @realsujansingh
    @realsujansingh 3 години тому

    SGPC vich bhot saare criminals of special group of professionals daa ikk tolla ghuspaith kr chuka hai

  • @paramjitkhattra-w8h
    @paramjitkhattra-w8h 4 години тому +2

    Badalan ne jo nuksan kita sare pishe kar te

  • @surjitsingh9809
    @surjitsingh9809 4 години тому +2

    Badla ne panth da bda nuksan kita haana ne hazara parvara nu ujadya a khuni dal ha panth the chadi kla lai ana nu panth tu pasey kar da waheguruji ka khalsa waheguru ji kifate

  • @jagdishsingh-uc7ud
    @jagdishsingh-uc7ud 5 годин тому +3

    Badal di gdaria ta 1984 vich hi shuru ho gyeaa san Sant Baba Jarnail S g ne reality das diti c per Sikha nu samjh 40 sal baad sabh kujh luta k ayee

  • @sewasingh1087
    @sewasingh1087 Годину тому

    Exemplary job

  • @harbanssingh6037
    @harbanssingh6037 3 години тому

    Waheguru ji ne inha akhoti leadera di mat maar diti hai.

  • @bhagwantsingh6204
    @bhagwantsingh6204 2 години тому

    😮😢😢😮
    😮😮😢😢😢😢I 😢😢😢⁴⁵5😢😢 17:21 😮😮😮😮😮😢😮

  • @sewasingh1087
    @sewasingh1087 Годину тому

    Hun Badala aur es da krindya de bali Dani bout jurrai hai.

  • @savindersingh4724
    @savindersingh4724 3 години тому

    Frofeser.je.tuse.sch.keh.rhyho.badela.da.eman.drem.nhe.hy

  • @punjab956
    @punjab956 3 години тому +1

    badla da gundian da guru golak te kabja committe de member,. dhami masand golak chor sare naranu bhagat ganth da gadara nu koi fark panda