Joginder Singh Ugrahan BKU ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ
Вставка
- Опубліковано 1 лют 2025
- @aman_ratia 23 ਮਾਰਚ ਦਾ ਸ਼ਹੀਦੀ ਦਿਹਾੜਾ:ਪੰਜਾਬ ਦੀਆਂ ਲੋਕ ਜਥੇਬੰਦੀਆਂ ਵੱਲੋਂ ਜਾਰੀ ਕੀਤਾ ਜਾਵੇਗਾ 30 ਨੁਕਾਤੀ ਲੋਕ-ਏਜੰਡਾਚੰਡੀਗੜ੍ਹ,18ਮਾਰਚ( )ਲੋਕ ਸਭਾ ਚੋਣਾਂ 'ਚ ਲੱਗੀਆਂ ਹਾਕਮ ਪਾਰਟੀਆਂ ਦੀਆਂ ਚੋਣ ਮੁਹਿੰਮਾਂ ਦਰਮਿਆਨ ਪੰਜਾਬ ਦੀਆਂ ਲੋਕ ਜਥੇਬੰਦੀਆਂ ਵੱਲੋਂ ਲੋਕਾਂ ਦੇ ਅਸਲ ਮੁੱਦਿਆਂ ਵਾਲਾ 30 ਨੁਕਾਤੀ ਲੋਕ-ਏਜੰਡਾ ਨਾਂ ਦਾ ਦਸਤਾਵੇਜ਼ ਬਰਨਾਲੇ ਦੀ ਕਾਨਫਰੰਸ ਤੋਂ ਜਾਰੀ ਕੀਤਾ ਜਾਵੇਗਾ। ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ 23 ਮਾਰਚ ਮੌਕੇ ਬਰਨਾਲੇ 'ਚ ਕੀਤੀ ਜਾ ਰਹੀ ਵਿਸ਼ਾਲ ਕਾਨਫਰੰਸ ਦੇ ਮੌਕੇ ਪੰਜਾਬ ਦੀਆਂ ਸੰਘਰਸ਼ਸ਼ੀਲ ਲੋਕ ਜਥੇਬੰਦੀਆਂ ਹਾਕਮਾਂ ਦੀਆਂ ਵੋਟ ਪਾਰਟੀਆਂ ਦੇ ਭਰਮਾਊ ਨਾਹਰਿਆਂ ਤੇ ਝੂਠੇ ਮੈਨੀਫੈਸਟੋਆਂ ਦੇ ਮੁਕਾਬਲੇ ਅਸਲ ਲੋਕ ਮੁੱਦਿਆਂ ਦੇ ਇਸ ਏਜੰਡੇ ਨੂੰ ਪੰਜਾਬ ਸਮੇਤ ਪੂਰੇ ਦੇਸ਼ ਦੇ ਲੋਕਾਂ ਸਾਹਮਣੇ ਰੱਖਣਗੀਆਂ। ਹਾਕਮਾਂ ਦੀਆਂ ਚੋਣ ਖੇਡਾਂ ਤੋਂ ਝਾਕ ਛੱਡ ਕੇ ਇਹਨਾਂ ਮੁੱਦਿਆਂ ਲਈ ਲੋਕ ਸੰਘਰਸ਼ਾਂ ਨੂੰ ਵਿਸ਼ਾਲ , ਤਿੱਖੇ ਤੇ ਤੇਜ਼ ਕਰਨ ਦਾ ਹੋਕਾ ਦੇਣਗੀਆਂ। ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਪੰਜਾਬ ਦੇ ਕਿਸਾਨਾਂ, ਖੇਤ ਮਜ਼ਦੂਰਾਂ, ਸਨਅਤੀ ਕਾਮਿਆਂ, ਮੁਲਾਜ਼ਮਾਂ, ਠੇਕਾ ਕਾਮਿਆਂ ਤੇ ਵਿਦਿਆਰਥੀਆਂ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਵੱਲੋਂ ਲਾਏ ਸਾਮਰਾਜਵਾਦ ਮੁਰਦਾਬਾਦ ਦੇ ਨਾਅਰੇ ਨੂੰ ਬੁਲੰਦ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਅੱਜ ਪੰਜਾਬ ਦੇ ਸਾਰੇ ਲੋਕਾਂ ਦੀਆਂ ਹੱਕੀ ਮੰਗਾਂ ਹਾਕਮਾਂ ਵੱਲੋਂ ਵਿੱਢੇ ਸਾਮਰਾਜੀ ਨੀਤੀਆਂ ਵਾਲੇ ਆਰਥਿਕ-ਸੁਧਾਰਾਂ ਦੇ ਹੱਲੇ ਖ਼ਿਲਾਫ਼ ਬਣਦੀਆਂ ਹਨ। ਚੋਣਾਂ 'ਚ ਉੱਤਰੀਆਂ ਸਭ ਪਾਰਟੀਆਂ ਵਿਕਾਸ ਦੇ ਨਾਂ ਹੇਠ ਸੰਸਾਰ ਵਪਾਰ ਸੰਸਥਾ ਵਰਗੀਆਂ ਸਾਮਰਾਜੀ ਸੰਸਥਾਵਾਂ ਦੀਆਂ ਨੀਤੀਆਂ ਨੂੰ ਹੀ ਲਾਗੂ ਕਰਨ ਦੇ ਐਲਾਨ ਕਰ ਰਹੀਆਂ ਹਨ। ਜਦ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਇਹੀ ਨੀਤੀਆਂ ਕਿਰਤੀ ਲੋਕਾਂ ਦੀ ਜ਼ਿੰਦਗੀ 'ਚ ਤਬਾਹੀ ਦਾ ਕਾਰਨ ਬਣੀਆਂ ਹੋਈਆਂ ਹਨ। ਉਹਨਾਂ ਦੱਸਿਆ ਕਿ ਲੋਕ ਜਥੇਬੰਦੀਆਂ ਵੱਲੋਂ ਪੇਸ਼ ਕੀਤਾ ਜਾਣ ਵਾਲਾ 30 ਮੁੱਦਿਆਂ ਦਾ ਏਜੰਡਾ ਇਹਨਾਂ ਨੀਤੀਆਂ ਨੂੰ ਰੱਦ ਕਰਨ ਤੇ ਇਹਨਾਂ ਚੋਂ ਨਿਕਲਦੇ ਕਦਮ ਫੌਰੀ ਵਾਪਸ ਲੈਣ ਅਤੇ ਲੋਕਾਂ ਦੀ ਬੇਹਤਰੀ ਲਈ ਬਜਟ ਸੋਮੇ ਜਟਾਉਣ ਦੁਆਲੇ ਕੇਂਦਰਿਤ ਹੋਵੇਗਾ। ਚੋਣਾਂ ਦੇ ਇਸ ਘੜਮੱਸ ਦਰਮਿਆਨ ਇਸ ਲੋਕ ਏਜੰਡੇ ਦੇ ਮੁੱਦਿਆਂ ਨੂੰ ਲੋਕਾਂ ਦੇ ਘਰ ਘਰ ਲੈ ਕੇ ਜਾਣ ਦੀ ਮੁਹਿੰਮ ਦਾ ਆਗਾਜ਼ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਐਮਐਸਪੀ ਦੀ ਕਾਨੂੰਨੀ ਗਰੰਟੀ, ਸਰਕਾਰੀ ਖਰੀਦ ਤੇ ਸਰਬਜਨਕ ਜਨਤਕ ਵੰਡ ਪ੍ਰਣਾਲੀ ਲਾਗੂ ਕਰਨ, ਸਾਮਰਾਜੀਆਂ/ਵੱਡੇ ਸਰਮਾਏਦਾਰਾਂ ਤੇ ਜਗੀਰਦਾਰਾਂ ਦੀ ਲੁੱਟ ਤੋਂ ਮੁਕਤ ਕਿਸਾਨ ਮਜ਼ਦੂਰ ਤੇ ਵਾਤਾਵਰਨ ਪੱਖੀ ਖੇਤੀ ਨੀਤੀ ਬਣਾਉਣ, ਠੇਕਾ ਕਾਮਿਆਂ ਨੂੰ ਰੈਗੂਲਰ ਕਰਨ ਤੇ ਠੇਕਾ ਭਰਤੀ ਦੀ ਨੀਤੀ ਰੱਦ ਕਰਨ, ਨਵੇਂ ਕਿਰਤ ਕੋਡ ਰੱਦ ਕਰਨ, ਪੁਰਾਣੀ ਪੈਨਸ਼ਨ ਦਾ ਹੱਕ ਬਹਾਲ ਕਰਨ ਵਰਗੇ
जन संगठनों की ओर से बरनाला में मनाया गया 23 मार्च के शहीदों का दिवस
-शासकों की चुनावी घमासान बीच लोगों के असली मुद्दों का 30-नुकाती लोग एजेंडा पेश
बरनाला, 23 मार्च
:-शहीद भगत सिंह व साथियों का शहीदी दिवस आज बरनाला में जन-संगठनों की ओर से साम्राज्यी हमले खिलाफ सांझे संघर्ष करने के अहद के तौर पर मनाया गया। दाना मंडी के विशाल पंडाल में महिलाओं, किसानों व खेत मजदूरों के इलावा क्षात्र ,ठेका कर्मी , उधियोगिक मजदूरों, अध्यापकों,बिजली मुलाज़िमों के काफिले जुड़े एवं 23 मार्च के शहीदों की साम्राज्यवाद विरोधी संग्रामी विरासत को बुल॔द किया।इस अवसर पर शामिल संगठनों ने सांझे तौर पर जन-मुद्दों का 30-नुकाती लोग एजेंडा पंजाब के लोगों के सामने पेश किया एवं इन माँगों की प्राप्ति के लिए वोट पार्टीयों से आश खत्म करके सांझे संघर्षों का झंडा ऊंचा उठाने का आह्वान दिया। पेश किए गए जन-एजेंडे में किसानों, मजदूरों पर्यावरण पक्षीय एवं साम्राज्यीयों, कार्पोरेटों व जागीरदारों विरोधी कृषि नीति बनाने, किसान मजदूर पक्षीय कर्जा कानून बनाने, एम एस पी की कानूनी गारंटी करने, सरकारी खरीद व सार्वजनिक वितरण प्रणाली का हक्क देने, ठेका भर्ती की नीति को रद्द करने व सभी ठेका कर्मचारियों को रैगूलर करने , पुरानी पेंशन का हक्क बहाल करने, बिजली , शिक्षा व सेहत समेत जनतक क्षेत्रों में उठाए जा चुके निजीकरण के कदम रद्द करने, बिजली पानी जैसे क्षेत्रों में पारित किए जन-दुशमन कानून रद्द करने, विश्व व्यापार संस्था समेत सभी साम्राज्यी संस्थाओं से बाहर आने, जनवादी अधिकारों का हनन रोकने, निजीकरण व्यापारीकरण वैश्वीकरण, नए श्रम कोड, काम दिहाडी के घंटों में बढोतरी की जन-दुशमन नीतियों को रद्द करने जैसे मुख मुद्दे शामिल हैं। यह ही लोगों के असल मुद्दे हैं जो बदलाव के जन-पक्षीय विकास का रास्ता खोलने के कदम बनते हैं। संगठनों के सभी वक्ताओं ने एकजुट हो कर कहा कि संसदीय चुनाव में कूद रही रही सभी वोट पार्टीयां साम्राज्यीयों, देशी-विदेशी कार्पोरेटों एवं जागीरदारों पक्षीय निजीकरण,विश्वीकरण ,उदारीकरण ,व्यापारीकरण की नीतियों को लागू करने को ही विकास का नाम दे रही हैं। सभी संगठनों ने सांझे तौर पर कहा कि शासकों की चुनावी मुहिम के मुकाबले पर पंजाब के हर मेहनतकश वर्ग के घर-घर तक इन मुद्दों की आवाज पहुँचाई जाएगी। इस अवसर पर फलस्तीनी लोगों पर कई महीनों से किए जा रहे इजरायली हमले खिलाफ, नागरिकता संशोधन कानून को लागू करने खिलाफ व संसद में रंग बिखेरने द्वारा आवाज उठाने वाले युवाओं की रिहाई की मांग के लिए तीन प्रस्ताव पारित किए गए व नारों की गूँज में इन प्रस्तावों को समस्त एकत्रिता ने प्रवाणगी दी।
आज की एकत्रिता को किसान नेता जोगिंदर सिंह ऊगराहां , सुखदेव सिंह कोकरी कलां, खेत मजदूर नेता लछमण सिंह सेवेवाला, महिला किसान नेता हरिंदर कौर बिंदु, अलग अलग विभागों के ठेका मुलाजिमों के आगू वीरेंदर सिंह मोमी, बलिहार सिंह कटारिया, जसवीर सिंह, जगरूप सिंह लहरा, गुरविंदर सिंह पंनू, सिमरनजीत सिंह नीलों शेर सिंह खन्ना, जसपरीत सिंह गगन, सुरेन्द्र कुमार, रमनपरीत कौर, टी एस यू के प्रधान कृशन सिंह औलख, डी टी एफ के प्रधान दिग्विजय पाल शर्मा, क्षात्र संगठन होशियार सिंह सलेमगड, मुलाजिम आगू मंगत राम,बलदेव सिंह, जितेंद्र सिंह भंगू, हरजिंदर सिंह, किसान आगू झंडा सिंह जेठूके, जोरा सिंह नसराली, पूर्व सैनिकों के आगू प्रगट सिंह ने संबोधित किया।
जारी कर्त