Aman Ratia
Aman Ratia
  • 130
  • 167 909
Joginder Singh Ugrahan ਕਿਸਾਨ-ਮਜ਼ਦੂਰ ਤੇ ਵਾਤਾਵਰਣ ਪੱਖੀ ਨਵੀਂ ਖੇਤੀ ਨੀਤੀ ਬਣਾਉਣ ਲਈ ਮੋਰਚੇ ਦਾ ਮਾਰਚ #matkachowk
ਕਿਸਾਨਾਂ ਤੇ ਖੇਤ ਮਜ਼ਦੂਰਾਂ ਵੱਲੋਂ ਚੰਡੀਗੜ੍ਹ ਵਿਖੇ ਖੇਤੀ ਨੀਤੀ ਮੋਰਚਾ ਸ਼ੁਰੂ
* ਦੋ ਸਤੰਬਰ ਨੂੰ ਵਿਧਾਨ ਸਭਾ ਵੱਲ ਮਾਰਚ ਕਰਨ ਦਾ ਐਲਾਨ
ਚੰਡੀਗੜ੍ਹ, 1 ਸਤੰਬਰ - ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ )ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਚੰਡੀਗੜ੍ਹ ਦੇ ਸੈਕਟਰ 34 ਚ ਪੰਜ ਰੋਜ਼ਾ ਮਜ਼ਦੂਰ ਕਿਸਾਨ ਤੇ ਵਾਤਾਵਰਨ ਪੱਖੀ ਖੇਤੀ ਨੀਤੀ ਮੋਰਚਾ ਸ਼ੁਰੂ ਕਰ ਦਿੱਤਾ ਗਿਆ। ਅੱਜ ਮੋਰਚੇ ਦੇ ਪਹਿਲੇ ਦਿਨ ਸੈਂਕੜੇ ਔਰਤਾਂ ਸਮੇਤ ਕਿਸਾਨਾਂ ਮਜ਼ਦੂਰਾਂ ਤੇ ਸਾਬਕਾ ਸੈਨਿਕਾਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ। ਪਹਿਲੇ ਦਿਨ ਹੀ ਟਰੈਕਟਰਾਂ ਟਰਾਲੀਆਂ ,ਬੱਸਾਂ ਤੇ ਗੱਡੀਆਂ ਰਾਹੀਂ ਵੱਡੇ ਪੱਧਰ ਤੇ ਲੰਗਰ ਅਤੇ ਰਿਹਾਇਸ਼ ਦੇ ਪੁਖਤਾ ਪ੍ਰਬੰਧਾਂ ਨੂੰ ਦੇਖਦਿਆਂ ਇਸ ਮੋਰਚੇ ਦੀ ਲੰਬੀ ਤਿਆਰੀ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਅੱਜ ਸ਼ੁਰੂ ਹੋਏ ਧਰਨੇ ਚ ਜੁੜੇ ਭਰਵੇਂ ਇਕੱਠ ਨੂੰ ਬੀਕੇਯੂ ਏਕਤਾ ਉਗਰਾਹਾਂ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ,ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ , ਸ਼ਿੰਗਾਰਾ ਸਿੰਘ ਮਾਨ ਮਹਿਲਾ ਔਰਤ ਆਗੂ ਹਰਿੰਦਰ ਬਿੰਦੂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਤੇ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਦੇ ਆਗੂ ਚੰਦ ਸਿੰਘ ਰਾਮਪੁਰਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਐਲਾਨ ਕੀਤਾ ਕਿ ਕੱਲ੍ਹ 2 ਸਤੰਬਰ ਨੂੰ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਖੁਦਕੁਸ਼ੀ ਪੀੜਤਾਂ ਦੇ ਪਰਿਵਾਰਾਂ ਸਮੇਤ ਵੱਡੀ ਗਿਣਤੀ ਕਿਸਾਨ ਮਜ਼ਦੂਰ ਵਿਧਾਨ ਸਭਾ ਵੱਲ ਮਾਰਚ ਕਰਕੇ ਖੇਤੀ ਨੀਤੀ ਤੋਂ ਸਮੇਤ ਹੋਰ ਭਖਦੀਆਂ ਕਿਸਾਨ ਮਜ਼ਦੂਰ ਮੰਗਾਂ ਦਾ ਯਾਦ ਪੱਤਰ ਮੁੱਖ ਮੰਤਰੀ ਤੋਂ ਇਲਾਵਾ ਵਿਰੋਧੀ ਧਿਰਾਂ ਦੇ ਨੁਮਾਇੰਦਿਆਂ ਨੂੰ ਸੌਂਪਣਗੇ। ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੋਹਾਂ ਜਥੇਬੰਦੀਆਂ ਨਾਲ਼ ਮੀਟਿੰਗ ਰੱਦ ਕਰਨ ਦੇ ਫੈਸਲੇ ਤੇ ਟਿੱਪਣੀ ਕਰਦਿਆਂ ਆਖਿਆ ਇਸ ਕਦਮ ਨਾਲ ਇਹ ਗੱਲ ਪੂਰੀ ਤਰ੍ਹਾਂ ਸਪੱਸ਼ਟ ਹੋ ਗਈ ਹੈ ਕਿ ਮੁੱਖ ਮੰਤਰੀ ਵੱਲੋਂ ਮੀਟਿੰਗ ਦਾ ਸੱਦਾ ਉਹਨਾਂ ਦੇ ਮਸਲੇ ਹੱਲ ਕਰਨ ਦੀ ਥਾਂ ਮੋਰਚੇ ਨੂੰ ਸਾਬੋਤਾਜ ਕਰਨ ਦੀ ਖੋਟੀ ਨੀਅਤ ਚੋਂ ਦਿੱਤਾ ਗਿਆ ਸੀ। ਉਹਨਾਂ ਆਖਿਆ ਕਿ ਚੰਡੀਗੜ੍ਹ ਦੇ 34 ਸੈਕਟਰ 'ਚ ਮੋਰਚਾ ਲਾਉਣ ਲਈ ਥਾਂ ਹਾਸਿਲ ਕਰਨਾ ਉਹਨਾਂ ਦੇ ਮੋਰਚੇ ਦੀ ਪਹਿਲੀ ਜਿੱਤ ਹੈ। ਉਹਨਾਂ ਆਖਿਆ ਕਿ ਖੇਤੀ ਖੇਤਰ ਚੋਂ ਕਾਰਪੋਰੇਟ ਘਰਾਣਿਆਂ ਜਗੀਰਦਾਰਾਂ ਤੇ ਸੂਦਖੋਰਾਂ ਦੀ ਜਕੜ ਖ਼ਤਮ ਕਰਨ, ਕਿਸਾਨਾਂ ਮਜ਼ਦੂਰਾਂ ਦੀ ਜ਼ਮੀਨੀ ਤੋਟ ਦੂਰ ਕਰਨ, ਰੁਜ਼ਗਾਰ ਗਰੰਟੀ, ਰਸਾਇਣਾਂ ਮੁਕਤ ਫ਼ਸਲੀ ਪੈਦਾਵਾਰ ਨੂੰ ਉਤਸ਼ਾਹਿਤ ਕਰਨ, ਮਜ਼ਦੂਰਾਂ ਕਿਸਾਨਾਂ ਤੇ ਔਰਤਾਂ ਸਿਰ ਚੜ੍ਹਿਆ ਕਰਜਾ ਖ਼ਤਮ ਕਰਨ, ਖੁਦਕੁਸ਼ੀ ਪੀੜਤਾਂ ਨੂੰ ਮੁਆਵਜ਼ਾ ਤੇ ਨੌਕਰੀ ਦੇਣ, ਨਸ਼ਿਆਂ ਦਾ ਖਾਤਮਾ ਕਰਨ,ਸਭਨਾਂ ਫਸਲਾਂ ਦੇ ਲਾਹੇਵੰਦ ਭਾਵਾਂ ਤੇ ਸਰਕਾਰੀ ਖਰੀਦ ਦੀ ਗਰੰਟੀ ਕਰਨ ਅਤੇ ਸਰਵਜਨਕ ਜਨਤਕ ਵੰਡ ਪ੍ਰਣਾਲੀ ਲਾਗੂ ਕਰਕੇ ਰਾਸ਼ਨ ਡਿਪੂਆਂ ਰਾਹੀਂ ਰਸੋਈ ਤੇ ਘਰੇਲੂ ਵਰਤੋਂ ਦੀਆਂ ਵਸਤਾਂ ਸਸਤੇ ਭਾਅ ਮੁੱਹਈਆ ਕਰਵਾਉਣ, ਬੇਘਰਿਆਂ ਤੇ ਲੋੜਵੰਦਾਂ ਨੂੰ ਪਲਾਟ ਦੇਣ, ਕੱਟੇ ਪਲਾਟਾਂ ਕਬਜ਼ਾ ਦੇਣ,ਅੰਦੋਲਨਾਂ ਦੌਰਾਨ ਬਣੇ ਕੇਸ ਵਾਪਸ ਲੈਣ, ਖੇਤੀ ਅਧਾਰਿਤ ਰੁਜ਼ਗਾਰ ਮੁਖੀ ਸਨਅਤਾ ਦੀ ਉਸਾਰੀ ਕਰਨ ਆਦਿ ਮੰਗਾਂ ਦੀ ਪੂਰਤੀ ਤੱਕ ਮੋਰਚਾ ਜਾਰੀ ਰੱਖਿਆ ਜਾਵੇਗਾ ।
ਜਾਰੀ ਕਰਤਾ ਸੁਖਦੇਵ ਸਿੰਘ ਕੋਕਰੀ ਕਲਾਂ 9417466038
ਲਛਮਣ ਸਿੰਘ ਸੇਵੇਵਾਲਾ 7696303025
Переглядів: 207

Відео

Rakesh Tikait ਪਹੁੰਚੇ BKU ਏਕਤਾ ਉਗਰਾਹਾਂ ਦੇ ਮਾਰਚ ਵਿੱਚ Sector 34 to Sector 17 Matka chowk Tak kita ਮਾਰਚ
Переглядів 3634 місяці тому
ਕਿਸਾਨਾਂ ਤੇ ਖੇਤ ਮਜ਼ਦੂਰਾਂ ਵੱਲੋਂ ਚੰਡੀਗੜ੍ਹ ਵਿਖੇ ਖੇਤੀ ਨੀਤੀ ਮੋਰਚਾ ਸ਼ੁਰੂ * ਦੋ ਸਤੰਬਰ ਨੂੰ ਵਿਧਾਨ ਸਭਾ ਵੱਲ ਮਾਰਚ ਕਰਨ ਦਾ ਐਲਾਨ ਚੰਡੀਗੜ੍ਹ, 1 ਸਤੰਬਰ - ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ )ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਚੰਡੀਗੜ੍ਹ ਦੇ ਸੈਕਟਰ 34 ਚ ਪੰਜ ਰੋਜ਼ਾ ਮਜ਼ਦੂਰ ਕਿਸਾਨ ਤੇ ਵਾਤਾਵਰਨ ਪੱਖੀ ਖੇਤੀ ਨੀਤੀ ਮੋਰਚਾ ਸ਼ੁਰੂ ਕਰ ਦਿੱਤਾ ਗਿਆ। ਅੱਜ ਮੋਰਚੇ ਦੇ ਪਹਿਲੇ ਦਿਨ ਸੈਂਕੜੇ ਔਰਤਾਂ ਸਮੇਤ ਕਿਸਾਨਾਂ ਮਜ਼ਦੂਰਾਂ ਤੇ ਸਾਬਕਾ ਸੈਨਿਕਾਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ...
Tejasvi ISO Joint Secretary PUCSC Candidate
Переглядів 145 місяців тому
Tejasvi ISO Joint Secretary PUCSC Candidate
SOI Leader | Harkamal Singh Bhuregill | Exclusive Talks With | @aman_ratia @ptcnews #pudiyanvota
Переглядів 1295 місяців тому
SOI Leader | Harkamal Singh Bhuregill | Exclusive Talks With | @aman_ratia @ptcnews #pudiyanvota
PU Authority ਨੇ ਹਕ ਮੰਗ ਰਹੀਆਂ ਕੁੜੀਆਂ ਦੇ ਕਿਰਦਾਰ' ਤੇ ਚੁੱਕੀ ਉਂਗਲ।
Переглядів 95 місяців тому
PU Authority ਨੇ ਹਕ ਮੰਗ ਰਹੀਆਂ ਕੁੜੀਆਂ ਦੇ ਕਿਰਦਾਰ' ਤੇ ਚੁੱਕੀ ਉਂਗਲ।
Mukul Singh Chauhan | Independent President Candidate Exclusive Interview #pudiyanvotan #pu
Переглядів 3775 місяців тому
Audio News 112 MIX By Music Unlimited Content Owner Elite Alliance Music
Mukul Singh Chauhan de nal gal bat pu diya vota
Переглядів 185 місяців тому
Mukul Singh Chauhan de nal gal bat pu diya vota
ਉੱਚ ਸਿੱਖਿਆ' ਤੇ ਕੇਂਦਰ ਸਰਕਾਰ ਵਜ਼ਨ ਦਾ 10% ਹਿੱਸਾ ਖ਼ਰਚ ਕਰੇ। USO
Переглядів 135 місяців тому
ਉੱਚ ਸਿੱਖਿਆ' ਤੇ ਕੇਂਦਰ ਸਰਕਾਰ ਵਜ਼ਨ ਦਾ 10% ਹਿੱਸਾ ਖ਼ਰਚ ਕਰੇ। USO
ਪ੍ਰਸ਼ਾਸਨ ਅਤੇ ਵਿਦਿਆਰਥੀਆਂ ਦੇ ਪੀਣ ਵਾਲੇ ਪਾਣੀ ਵਿੱਚ ਏਨਾਂ ਫ਼ਰਕ ਕਿਮੇ #panjabuniversitychandigarh #puelection
Переглядів 95 місяців тому
ਪ੍ਰਸ਼ਾਸਨ ਅਤੇ ਵਿਦਿਆਰਥੀਆਂ ਦੇ ਪੀਣ ਵਾਲੇ ਪਾਣੀ ਵਿੱਚ ਏਨਾਂ ਫ਼ਰਕ ਕਿਮੇ #panjabuniversitychandigarh #puelection
बदहाल साफ़ सफ़ाई!स्टू सी (PU) के खाने में,निकले कीड़े मौकोड़े!! #panjabuniversitychandigarh #pu
Переглядів 85 місяців тому
बदहाल साफ़ सफ़ाई!स्टू सी (PU) के खाने में,निकले कीड़े मौकोड़े!! #panjabuniversitychandigarh #pu
Kulwinder Singh Kindi USO Exclusive Interview | Pu Student's Leader | Panjab University | PUElection
Переглядів 3505 місяців тому
Kulwinder Singh Kindi USO Exclusive Interview | Pu Student's Leader | Panjab University | PUElection
1947 ਦੀ ਵੰਡ ਅਜ਼ਾਦੀ ਨਹੀਂ ਉਜਾੜਾ। #15ਅਗਸਤ #15august #15अगस्त
Переглядів 75 місяців тому
1947 ਦੀ ਵੰਡ ਅਜ਼ਾਦੀ ਨਹੀਂ ਉਜਾੜਾ। #15ਅਗਸਤ #15august #15अगस्त
ਨੌਕਰੀ ਤੋਂ ਅਦਾਕਾਰੀ ਤੱਕ ਦਾ ਸਫ਼ਰ | नौकरी से अदाकारी तक का सफर | Podcast with Deepak Kamboj
Переглядів 8155 місяців тому
ਨੌਕਰੀ ਤੋਂ ਅਦਾਕਾਰੀ ਤੱਕ ਦਾ ਸਫ਼ਰ | नौकरी से अदाकारी तक का सफर | Podcast with Deepak Kamboj
हरियाणा मुख्यमंत्री नायब सैनी का पंजाब के मुनक ब्लॉक में जबर्दस्त विरोध #nayabsinghsaini #nayabsaini
Переглядів 1778 місяців тому
हरियाणा मुख्यमंत्री नायब सैनी का पंजाब के मुनक ब्लॉक में जबर्दस्त विरोध #nayabsinghsaini #nayabsaini
ਮੀਤ ਹੇਅਰ ਅਤੇ ਗੁਰਮਤਿ ਖੁੱਡੀਆਂ ਦੇ ਘਰ ਅੱਗੇ ਲਗ ਰਹੇ ਨੇ ਪੱਕੇ ਮੋਰਚੇ 5 ਮਈ ਤੋ #meethayer #gurmeetkhuddian
Переглядів 1,1 тис.8 місяців тому
ਮੀਤ ਹੇਅਰ ਅਤੇ ਗੁਰਮਤਿ ਖੁੱਡੀਆਂ ਦੇ ਘਰ ਅੱਗੇ ਲਗ ਰਹੇ ਨੇ ਪੱਕੇ ਮੋਰਚੇ 5 ਮਈ ਤੋ #meethayer #gurmeetkhuddian
सरसों की कटाई करते हुए | Harvesting Of Mustard #सरसोंकीकटाई #Harvesting #Mustard #oil #farming
Переглядів 69 місяців тому
सरसों की कटाई करते हुए | Harvesting Of Mustard #सरसोंकीकटाई #Harvesting #Mustard #oil #farming
Joginder Singh Ugrahan #jogindersinghugrahan #bkuektaugrahan #bkuugrahan #bku_haryana #youtube
Переглядів 2239 місяців тому
Joginder Singh Ugrahan #jogindersinghugrahan #bkuektaugrahan #bkuugrahan #bku_haryana #youtube
Hans Raj Hans | ਹੰਸ ਰਾਜ ਹੰਸ ਦਾ BKU ਏਕਤਾ ਉਗਰਾਹਾਂ ਵੱਲੋਂ ਰਾਮਪੁਰਾ ਬਠਿੰਡਾ ਵਿੱਚ ਪਹੰਚਣ ਤੇ ਭਾਰੀ ਵਿਰੋਧ ਕੀਤਾ
Переглядів 3,7 тис.9 місяців тому
Hans Raj Hans | ਹੰਸ ਰਾਜ ਹੰਸ ਦਾ BKU ਏਕਤਾ ਉਗਰਾਹਾਂ ਵੱਲੋਂ ਰਾਮਪੁਰਾ ਬਠਿੰਡਾ ਵਿੱਚ ਪਹੰਚਣ ਤੇ ਭਾਰੀ ਵਿਰੋਧ ਕੀਤਾ
टोहाना में CM नायब सैनी को काले झंडे दिखाने के वाद गिरफ्तार होने के बाद अपनी बात रखते हुए 7 अप्रैल
Переглядів 2109 місяців тому
टोहाना में CM नायब सैनी को काले झंडे दिखाने के वाद गिरफ्तार होने के बाद अपनी बात रखते हुए 7 अप्रैल
Ajay Sidhani रतिया में CM Nayab Saini को काले झंडे दिखाकर अरेस्ट होने के बाद अपनी बात रखते हुए।
Переглядів 8179 місяців тому
Ajay Sidhani रतिया में CM Nayab Saini को काले झंडे दिखाकर अरेस्ट होने के बाद अपनी बात रखते हुए।
Sukhdev Singh kokri kalan General Secretary BKU Ekta Ugrahan 23 ਮਾਰਚ ਦੇ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ
Переглядів 2310 місяців тому
Sukhdev Singh kokri kalan General Secretary BKU Ekta Ugrahan 23 ਮਾਰਚ ਦੇ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ
Joginder Singh Ugrahan BKU ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ
Переглядів 2610 місяців тому
Joginder Singh Ugrahan BKU ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ
ਹਰਿੰਦਰ ਬਿੰਦੂ ਬੀਕੇਯੂ ਏਕਤਾ ਉਗਰਾਹਾਂ ਦੀ ਸੂਬਾ ਔਰਤ ਆਗੂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ
Переглядів 510 місяців тому
ਹਰਿੰਦਰ ਬਿੰਦੂ ਬੀਕੇਯੂ ਏਕਤਾ ਉਗਰਾਹਾਂ ਦੀ ਸੂਬਾ ਔਰਤ ਆਗੂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ
ਹੁਸ਼ਿਆਰ ਸਿੰਘ PSU ਸ਼ਹੀਦ ਰੰਧਾਵਾ ਦੇ ਆਗੂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਸੰਬੋਧਨ
Переглядів 210 місяців тому
ਹੁਸ਼ਿਆਰ ਸਿੰਘ PSU ਸ਼ਹੀਦ ਰੰਧਾਵਾ ਦੇ ਆਗੂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਸੰਬੋਧਨ
Sunil Jakhar BJP| ਸੁਨੀਲ ਜਾਖੜ ਭਾਜਪਾ ਪੰਜਾਬ ਪ੍ਰਧਾਨ ਦਾ ਜ਼ਬਰਦਸਤ ਵਿਰੋਧ।
Переглядів 32610 місяців тому
Sunil Jakhar BJP| ਸੁਨੀਲ ਜਾਖੜ ਭਾਜਪਾ ਪੰਜਾਬ ਪ੍ਰਧਾਨ ਦਾ ਜ਼ਬਰਦਸਤ ਵਿਰੋਧ।
Jagtar Singh kalajhar पंचकुला में हरियाणा सरकार के घेराव के समय अपनी बात रखते हुए। 19 October 2022
Переглядів 7310 місяців тому
Jagtar Singh kalajhar पंचकुला में हरियाणा सरकार के घेराव के समय अपनी बात रखते हुए। 19 October 2022
Manjeet Singh Gharachon पंचकूला में हरियाणा सरकार के घेराव के समय बात रखते हुए। 19 October 2022
Переглядів 1,6 тис.10 місяців тому
Manjeet Singh Gharachon पंचकूला में हरियाणा सरकार के घेराव के समय बात रखते हुए। 19 October 2022
700 ਤੋ 800 ਬੱਸਾ ਦਾ ਕਾਫਲਾ ਦਿੱਲੀ ਨੂੰ ਰਵਾਨਾ BKU Ekta Ugrahan da
Переглядів 3,6 тис.10 місяців тому
700 ਤੋ 800 ਬੱਸਾ ਦਾ ਕਾਫਲਾ ਦਿੱਲੀ ਨੂੰ ਰਵਾਨਾ BKU Ekta Ugrahan da
Shubhkaran Singh ਦੇ ਕਾਤਲਾਂ ਤੇ 302 ਦਾ ਪਰਚਾ ਦਰਜ ਕਰੋ SKM | 14 ਮਾਰਚ ਨੂੰ ਦਿੱਲੀ ਕੁਚ ਕਰੇਂਗਾ SKM
Переглядів 3,3 тис.11 місяців тому
Shubhkaran Singh ਦੇ ਕਾਤਲਾਂ ਤੇ 302 ਦਾ ਪਰਚਾ ਦਰਜ ਕਰੋ SKM | 14 ਮਾਰਚ ਨੂੰ ਦਿੱਲੀ ਕੁਚ ਕਰੇਂਗਾ SKM
Joginder Singh Ugrahan Historical Speech |ਜੋਗਿੰਦਰ ਸਿੰਘ ਉਗਰਾਹਾਂ ਦੀ ਇਤਿਹਾਸਕ ਸਪੀਚ |जोगिंदर सिंह उगराहां
Переглядів 9 тис.11 місяців тому
Joginder Singh Ugrahan Historical Speech |ਜੋਗਿੰਦਰ ਸਿੰਘ ਉਗਰਾਹਾਂ ਦੀ ਇਤਿਹਾਸਕ ਸਪੀਚ |जोगिंदर सिंह उगराहां

КОМЕНТАРІ