ਦੁਕਾਨਾਂ ਬੰਦ ਕਰਵਾਉਣ ਆਏ ਕਿਸਾਨਾਂ ਨਾਲ ਭਿੜੀ ਜਨਾਨੀ, ਤੁਹਾਡੇ ਕਰਜ਼ੇ ਹੁੰਦੇ ਹਨ ਮੁਆਫ, ਸਾਡੇ ਨਹੀਂ

Поділитися
Вставка
  • Опубліковано 1 січ 2025

КОМЕНТАРІ • 729

  • @AnmolratanSingh-h7t
    @AnmolratanSingh-h7t 2 дні тому +171

    ਵਾਹਿਗੁਰੂ ਸਰਬੱਤ ਦਾ ਭਲਾ ਕਰੀਂ

    • @AmarbirSingh-f8s
      @AmarbirSingh-f8s 2 дні тому +4

      Yes

    • @SukhpalSingh-bo3rs
      @SukhpalSingh-bo3rs 2 дні тому +4

      Sahi gall

    • @shivanisharma5562
      @shivanisharma5562 2 дні тому +1

      ਇਨ੍ਹਾਂ ਗੂਡਿਆ ਨੂੰ ਨੰਥ ਪਾਉਣੀ ਚਾਹੀਦੀ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ,

    • @shivanisharma5562
      @shivanisharma5562 2 дні тому +1

      ਇਨ੍ਹਾਂ ਗੂਡਿਆ ਨੂੰ ਨੰਥ ਪਾਉਣੀ ਚਾਹੀਦੀ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਵੀ ਥਰ ਥਰ ਕੰਬਦੀ ਹੈ,

    • @abhijotbhatti104
      @abhijotbhatti104 2 дні тому +11

      @@AnmolratanSingh-h7t
      ਬਿਲਕੁਲ ਵੀਰ ਜੀ ਗਰੀਬ ਮਿਹਨਤ ਕਸ਼ ਲੋਕਾਂ ਕੋਈ ਨਹੀਂ ਸੋਚਦਾ

  • @4tracker88
    @4tracker88 День тому +37

    ਬਿਲਕੁਲ ਸਹੀ ਕਿਹਾ ਜਨਾਨੀ ਨੇ

  • @Rajkumar10101
    @Rajkumar10101 День тому +27

    ਮੈਂ ਬੀਬੀ ਦਾ ਫ਼ੈਨ ਕਾਦੇ ਕਿਸਾਨ ਐਡੀਆ ਵੱਡੀਆ ਗੱਡੀਆ ਤੁਹਾਡੇ ਕੋਲ 🤙💯🤣👌✅✅😊

  • @vickynagpal9774
    @vickynagpal9774 2 дні тому +82

    ਗੁੰਡਾਗਰਦੀ ਅਸੀ ਕਰਾਗੇ, ਜ ਕੋਈ ਰੋਕ ਸਕਦਾ ਹੈ ਤਾਂ ਰੋਕ ਕੇ ਦਿਖਾਓ 🙏
    ਸ਼ਰਮ ਆਉਣੀ ਚਾਹੀਦੀ ਹੈ ਇਹ ਕਿਸਾਨ ਲੋਕਾ ਨੂੰ।

    • @mehakpaul3436
      @mehakpaul3436 2 дні тому

      😂

    • @manojgill8215
      @manojgill8215 2 дні тому +1

      Fir kisana da pada kita khaday.kyu ho gober khalo

    • @vickynagpal9774
      @vickynagpal9774 2 дні тому +8

      ਪਹਿਲਾ ਗਲ ਕਰਨ ਦੀ ਤਮੀਜ ਸਿੱਖੋ। ਹਰ ਕਮ ਗੁੰਡਾਗਰਦੀ ਨਾਲ ਨਹੀ ਹੁੰਦੇ।
      ਦੂਜੀ ਗਲ ਤੁਸੀ ਫਸਲ ਨਾ ਬੀਜੋ, ਤੁਹਾਨੂੰ ਕੋਈ ਧਕਾ ਨਹੀ ਕਰ ਰਿਹਾ।
      ਪਰਮਾਤਮਾ ਨੇ ਜਨਮ ਦਿੱਤਾ, ਤਾਂ ਖਾਣ ਪੀਣ ਦਾ ਵੀ ਇਤਜ਼ਾਮ ਉਸਨੇ ਕਿੱਤਾ ਹੋਇਆ।
      ਤੁਹਾਡਾ ਕੋਈ ਮੋਹਤਾਜ ਨਹੀ ਹੈ।
      ਤੇ ਭਰਾਵਾ ਜਿਹੜਾ ਖਾ ਰਿਹਾ ਹੈ, ਓਹ ਫਰੀ ਨਹੀ ਲੈ ਰਿਹਾ ਤੁਹਾਡੇ ਤੋ। ਤੁਸੀ ਕੋਈ ਅਹਿਸਾਨ ਨਹੀ, ਕਰ ਰਹੇ ਕਿਸੇ ਤੇ।
      ਧਕਾ ਕਰ ਰਹੇ ਹੋ, ਆਮ ਆਦਮੀ ਨਾਲ।

    • @vickynagpal9774
      @vickynagpal9774 2 дні тому

      @@manojgill8215 ..

    • @DALBIR-dw7cx
      @DALBIR-dw7cx 12 годин тому

      पैसा मुंह पे मारते हैं तब खरीदते है , मत बेचो , किसने बोला बेचने को ​@@manojgill8215

  • @AmarSandhu12341
    @AmarSandhu12341 День тому +31

    ਵੀਰੇ ਸਾਰਾ ਕੁਝ ਬੰਦ ਕਰਾ ਤਾ ਪਰ ਸ਼ਰਾਬ ਦੇ ਠੇਕੇ ਕਿਉਂ ਨਹੀਂ ਬੰਦ ਕਰਾਏ ਉਹ ਤਾਂ ਖੁੱਲੇ ਸਨ ਜਦੋਂ ਮਹਿੰਗੇ ਮਹਿੰਗੇ ਟਰੈਕਟਰ ਲੈ ਕੇ ਸਟੰਟ ਕਰਦੇ ਨੇ ਉਦੋਂ ਨਹੀਂ ਪਤਾ ਲੱਗਦਾ ਕਰਜਾ ਦੇਣ ਦੀ ਵਾਰੀ ਨੂੰ ਕਹਿ ਦਿੰਦੇ ਨੇ ਸਾਡੇ ਕੋਲੇ ਤਾਂ ਕੁਝ ਹੈ ਨਹੀਂ ਪੰਜ ਕਿੱਲੇ ਜਮੀਨ ਹੁੰਦੀ ਆ 20 ਲੱਖ ਦੀਆਂ ਗੱਡੀਆਂ ਲੀਤੀਆਂ ਨੇ ਵੱਡੀਆਂ ਵੱਡੀਆਂ ਕੋਠੀਆਂ ਪਾਈਆਂ ਨੇ ਕਿਹੜੀ ਗੱਲੋਂ

    • @SanjayRama-v6g
      @SanjayRama-v6g День тому

      Bai g ehna 10,,,12 dleya nu hi fayda hona jo Nall lge oh fuddu ne 1 bottle te 500 rupaye ch Nall lge ne veer g

  • @abhijotbhatti104
    @abhijotbhatti104 2 дні тому +139

    ਵੈਸੇ ਭੈਣ ਬਹੁਤ ਵਧੀਆ ਜਵਾਬ ਦਿੱਤਾ ਆਮ ਬੰਦੇ ਨੂੰ ਕਰਜ਼ਾ ਨਹੀਂ ਮਿਲਦਾ ਭਾਵੇਂ ਦੁਕਾਨਦਾਰ ਭਾਵੇਂ ਮਜਦੂਰ ਪਹਿਲੀ ਤਾਂ ਗੱਲ ਕਰਜਾ ਮਿਲਦਾ ਈ ਨਹੀਂ ਜੇ ਮਿਲ ਵੀ ਜਾਵੇ ਤਾਂ ਕਦੇ ਮੁਆਫ਼ ਨਹੀਂ ਕੀਤਾ ਜਾਂਦਾ

  • @classicindia3551
    @classicindia3551 День тому +39

    ਜੰਗ ਜਿੱਤਣ ਲਈ ਲੋਕ ਲਹਿਰ ਬਣਾਉਣ ਦੀ ਲੋੜ ਹੁੰਦੀ ਆ ਨਾ ਕੀ ਲੋਕਾਂ ਨਾਲ ਧੱਕਾ ਕਰਨ ਦੀ

  • @wadhawanpathshala1288
    @wadhawanpathshala1288 День тому +25

    ਕਿਸਾਨਾਂ ਨੇ ਅਤ ਚੁੱਕ ਲਈ ਹੈ। ਆਮ ਲੋਕ ਬੜੇ ਦੁੱਖੀ ਹਨ।

  • @BaljinderSingh-hk1rs
    @BaljinderSingh-hk1rs День тому +13

    ਦੁਕਾਨਾਂ ਧੱਕੇ ਨਾਲ ਬੰਦ ਨਹੀਂ ਕਰਵਾਓਣੀਆਂ ਚਾਹੀਦੀਆਂ,
    ਸਰਾਬ ਦੇ ਠੇਕੇ ਕਿਸਾਨਾਂ ਨੇ ਕਿਓਂ ਖੁਲਵਾਏ, ਕੀ ਪੀਣ ਵਾਸਤੇ

  • @ਫੈਨਭਗਤਸਿੰਘਦਾ

    ਜਬਰਦਸਤੀ ਬੰਦ ਕਰਾਉਣਾ ਬਿਲਕੁਲ ਗਲਤ ਹੈ,

  • @RajinderSingh-l4c
    @RajinderSingh-l4c 2 дні тому +42

    ਆਮ ਪਬਲਿਕ ਦਾ ਪਿਆਰ ਨਾਲ ਸਮਰਥਨ ਲੈਣਾ ਚਾਹੀਦਾ ਨਾ ਕਿ ਝਗੜਾ ਕਰਨਾ।

  • @raghvirchand7645
    @raghvirchand7645 2 години тому +2

    ਸਹੀ ਕਿਹਾ ਔਰਤ ਨੇ ਕਰਜੇ ਏਨਾ ਦੇ ਮੁਆਫ ਹੁੰਦੇ ਨੇ ਗਰੀਬ ਦਾ ਤਾ ਕੋਠਾ ਵੀ ਵਿਕ ਜਾਂਦਾ ।ਗਰੀਬ ਬੰਦੇ ਨੂੰ ਕੋਈ ਮੁਆਫੀ ਨਹੀਂ।

  • @bebaak_rai
    @bebaak_rai 2 дні тому +95

    ਠੀਕ ਬੋਲ ਰਹੀ ਹੈ 👍

  • @harmeetsingh4137
    @harmeetsingh4137 2 дні тому +34

    ਮੋਟਰਸਾਈਕਲ ਵਾਲ਼ੇ ਸਰਦਾਰ ਜੀ ਨੇ ਬਿਲਕੁੱਲ ਸਹੀ ਗੱਲ ਕਹੀ ਹੈ, ਸਾਰਿਆ ਨੂੰ ਇਹੀ ਬੋਲਣਾ ਚਾਹੀਦਾ ਹੈ ਜੀ

  • @ParminderSingh-oj8jj
    @ParminderSingh-oj8jj 2 дні тому +62

    ਧੱਕੇ ਨਾਲ ਬੰਦ ਨਾ ਕਰਾੳ ਉਨਾ ਦਾ ਸਮਰਥਨ ਲੳ

  • @rotihukdi9591
    @rotihukdi9591 2 дні тому +37

    women right ✅ 😅😅😅😅😅😅

  • @MrSingh-ii6yl
    @MrSingh-ii6yl 2 дні тому +17

    ਜਵਰਦਸਤੀ ਤਾਂ ਕੋਈ ਖੀਰ ਨਹੀਂ ਖਾਂਦਾ।

  • @ManMan-d2z
    @ManMan-d2z 3 години тому +1

    Good Madam g

  • @Lovenature-nt8zm
    @Lovenature-nt8zm 2 дні тому +82

    ਜਿਆਦਾਤਰ ਕਿਸਾਨ ਆਪਣਾ ਜਲੂਸ ਆਪ ਹੀ ਦਿਖਾ ਰਹੇ ਹਨ 🙏

    • @gamingwithlegend1680
      @gamingwithlegend1680 2 дні тому

      ਕਾਹਦਾ ਜਲੂਸ ਹ ਭਾਈ ਜਿਸ ਦਿਨ ਤੁਹਾਡੀਆਂ ਧੀਆਂ ਭੈਣਾਂ ਚੱਕ ਕੇ ਜਲੂਸ ਨਿਕਲਣ ਲੱਗ ਗਏ ਨਾ ਤੁਹਾਨੂੰ ਉਸ ਦਿਨ ਪਤਾ ਲੱਗੂ ਇਹ ਉਨਾ ਚਿਰ ਹੀ ਹੈ ਜਿੰਨਾ ਚਿਰ ਜੱਟ ਜਿਉਂਦੇ ਨੇ ਜਿੱਦਾਂ ਜੱਟਾਂ ਨੇ ਹਥਿਆਰ ਸਿੱਟ ਤੇ ਤੁਹਾਡਾ ਜਲੂਸ ਨਿਕਲ ਜੂ

  • @jatink2204
    @jatink2204 2 дні тому +12

    Bhut theek keha bhen ne

  • @AmandeepSingh-pw7ht
    @AmandeepSingh-pw7ht День тому +7

    ਇਹਨਾਂ ਨੂੰ ਕਿਸੇ ਨੇ ਠੇਕਾ ਨੀ ਦਿੱਤਾ ਵੀ ਸਾਡੇ ਲਈ ਕਰੋ ਕਹਿੰਦੇ ਤੂੰ ਕੌਣ ਮੈਂ ਖਾਂ ਮ ਖਾ। ਇਹ ਤਾਂ ਸਿਰਫ ਹਿੰਣਾ ਦੀ ਚਾਲ ਆ ਸਰਕਾਰ ਨੂੰ ਬਲੈਕਮੇਲ ਕਰਨ ਦੀ ਬੰਦ ਕਰਵਾ ਕੇ ਦਿਖੋਨਾ ਵੀ ਪੰਜਾਬ ਦੇ ਲੋਕ ਸਾਡੇ ਨਾਲ ਨੇ ਤੇ ਆਵਦਾ ਫਾਇਦਾ ਲੈ ਕੇ ਇਹਨਾਂ ਨੇ ਕਿਸੇ ਨੂੰ ਪੁੱਛਣਾ ਨੀ। Pehle ਧਰਨੇ ਚ ਮਜ਼ਦੂਰਾਂ ਨੂੰ ਵਰਤ ਕੇ ਆ ਕੇ ਉਹਨਾਂ ਖਿਲਾਫ ਹੀ ਮਤੇ ਇਹਨਾਂ ਨੇ ਹੀ ਪਏ ਸੀ।

  • @somnath9824
    @somnath9824 2 дні тому +87

    ਹਰ ਤੀਸਰੇ ਦਿਨ ਰੋਡ ਬੰਦ, ਕਦੀ ਝੋਨਾ, ਕਦੀ ਕਣਕ, ਕਦੀ ਗੰਨਾਂ, ਮਜਦੂਰ ਕਿਥੇ ਜਾਣ ਅਤੇ ਆਮ ਆਦਮੀ ਦਾ ਕੀ ਕਸੂਰ

    • @indianmsp4391
      @indianmsp4391 2 дні тому +4

      Oh ina ne ni rajna kina mrji de dyo ina nu

  • @ManveerPannu-s2v
    @ManveerPannu-s2v 2 дні тому +11

    Shi keha biba ji ne👈

  • @harj5371
    @harj5371 2 дні тому +27

    ਰੋਜ਼ ਬੰਦ ਰੋਜ਼ ਬੰਦ

  • @JasbirSingh-fk7ii
    @JasbirSingh-fk7ii День тому +12

    ਇਹ ਲੋਕ ਕੋਈ ਗਰੀਬ ਨਹੀ ਹਨ। ਪਿੰਡਾ ਵਿੱਚ ਜਾ ਕੇ ਦੇਖੋ ਇਹਨਾ ਦੇ ਅਰਬਾ ਦੇ ਘਰ ਅਰਬਾਪਤੀ ਵਿਹਲੜ ਲੋਕ ਹਨ। ਗਰੀਬ ਲੋਕਾ ਦੇਸ਼ ਸਰਕਾਰਾ ਨੂੰ ਦੁੱਖੀ ਤੰਗ ਪਰੈਸ਼ਾਨ ਕਰਨ ਲਈ ਕੰਮ ਕਰਨਾ ਇਹਨਾ ਦਾ ਸ਼ੋਕ ਹੈ।
    ਇਹਨਾ ਲੋਕਾ ਨੇ ਪੰਜਾਹ ਸੱਠ ਸਾਲ ਤੋ ਕਦੇ ਪੰਜਾਬ ਦੇ ਗਰੀਬ ਮਜਦੂਰ ਲੋਕਾ ਤੇ ਸਰਕਾਰਾਂ ਨੂੰ ਸੁੱਖ ਦੀ ਨੀਂਦ ਨਹੀ ਸੌਣ ਦਿੱਤਾ।

  • @bksashi2149
    @bksashi2149 2 дні тому +37

    ਇਨ੍ਹਾਂ ਮਲੰਗਾਂ ਦਾ ਕੁੱਝ ਨੀ ਬਣਨਾ ਭੌਂਕਦੇ ਫਿਰਦੇ ਆ ਸਹੀ ਕਿਹਾ ਜਨਾਨੀ ਨੇ

  • @JasbirSingh-ls4xd
    @JasbirSingh-ls4xd 3 години тому

    ਬਿਲਕੁਲ ਸਹੀ ਆਖਿਆ ਮੋਟਰ ਸਾਇਕਲ ਬਾਲੇ ਸਰਦਾਰ ਜੀ ਨੇ❤❤

  • @SurinderSingh-we9rt
    @SurinderSingh-we9rt 2 дні тому +39

    ਇਸ ਕੌਮ ਨੂੰ ਸਬਰ ਨਹੀਂ ਆ ਸਕਦਾ।

  • @sheelasheelasheela2950
    @sheelasheelasheela2950 2 дні тому +11

    Wow sardar g u r great 👍

  • @BholaSingh-xh5sd
    @BholaSingh-xh5sd 2 дні тому +5

    किसानों का कर्ज तो मामूली होता है कर्ज तो साहूकारों को होता है और व सारा का सारा माफ हो जाता है

  • @amritpalsingh7512
    @amritpalsingh7512 2 дні тому +7

    Bilkul thik boldi aa bibi

  • @gurmailgill9666
    @gurmailgill9666 11 годин тому

    Bilkul sahi gal a ji

  • @amnindersingh7091
    @amnindersingh7091 3 дні тому +47

    ਸਾਰੇ ਜਣੇ ਆਪਣੀ ਆਪਣੀ ਜਗਾਹ ਤੇ ਠੀਕ ਨੇ ਭਾਈ.

    • @gurjeetlote8735
      @gurjeetlote8735 2 дні тому +3

      ਜੇਕਰ ਕਿਸਾਨੀ ਨਾ ਰਹੀ ਫੇਰ ਖਾ ਲਿਉ

    • @gurjeetlote8735
      @gurjeetlote8735 2 дні тому +2

      ਦੈਨਿਕ ਸਵੇਰੇ ਨੇ ਕਿਸਾਨਾਂ ਵਿਰੋਧੀ ਹੀ ਖਬਰਾਂ ਵਿਖਾਉਣੀਆਂ

    • @gurdialsinghsandhu5997
      @gurdialsinghsandhu5997 2 дні тому

      ਫਿਰ ਖਾ ਲੈਣਗੇ ਜਿਸ ਦਾ ਨਾਂ ਨਹੀਂ ਲੈਣਾ ਲ। ‌‌ਨ​@@gurjeetlote8735

    • @Rajatkumar-cj8oj
      @Rajatkumar-cj8oj 2 дні тому

      ​@@gurjeetlote8735 ਤੁਸੀਂ ਨਾਂ ਬੀਜੋ ਫ਼ਸਲ, ਕੋਈ ਜਬਰਦਸਤੀ ਨੀਂ ਕਰ ਰਿਹਾ ਤੇ ਨਾਂ ਕੋਈ ਮੁਫਤ ਖਾ ਰਿਹਾ

    • @Rajatkumar-cj8oj
      @Rajatkumar-cj8oj 2 дні тому

      ​@@gurjeetlote8735 ਤੁਸੀਂ ਨਾਂ ਬੀਜੋ ਫ਼ਸਲ, ਕੋਈ ਜਬਰਦਸਤੀ ਨੀਂ ਕਰ ਰਿਹਾ ਤੇ ਨਾਂ ਕੋਈ ਮੁਫਤ ਖਾ ਰਿਹਾ

  • @DALBIR-dw7cx
    @DALBIR-dw7cx 11 годин тому +1

    ये लोग पंजाब को बरबाद करके छोड़ेंगे ,, व्यापारी और उद्योगपति भाग रहे हैं पंजाब से , नौजवानों को रोजगार कौन देगा 😮😮

  • @manavkalyan6497
    @manavkalyan6497 4 години тому

    ਇਹ ਜਦੋਂ ਦਿਲ ਕਰਦਾ ਲੋਕਾਂ ਨੂੰ ਤੰਗ ਕਰਨ ਲੱਗ ਪੈਂਦੇ ਨੇ ਰਸਤੇ ਰੋਕ ਲੈਂਦੇ ਨੇ

  • @naharsingh416
    @naharsingh416 День тому +6

    ਦੁਕਾਨਦਾਰ ਸਹੀ ਗੱਲ ਕਹਿ ਰਹੇ ਹਨ ਜੀ,, ਕਿਸਾਨਾਂ ਨੂੰ ਜ਼ਬਰਦਸਤੀ ਕਰਨ ਦਾ ਕੋਈ ਉਦੇਸ਼ ਨਹੀਂ ਹੈ ਜੀ,, ਗ਼ਲਤ ਹੈ

  • @baljitraikot9334
    @baljitraikot9334 2 дні тому +2

    ਲੋਕਾਂ ਨੇ ਬਹੁਤ ਵਧੀਆ ਕੀਤਾ ਇਹਨਾਂ ਹਰੀਆਂ ਪੱਗਾਂ ਵਾਲਿਆਂ ਨੂੰ ਜਵਾਬ ਦਿੱਤਾ ਠੋਕਵਾਂ ਚੌਰਿਆ ਨੂੰ ਪੰਜਾਬ ਦਾ ਅਸਲੀ ਘਾਣ ਕਰਨ ਵਾਲੇ ਇਹੀ ਆ ਚੌਰੇ

  • @Kamal-nj5ir
    @Kamal-nj5ir 3 дні тому +79

    ਭੈਣ ਜੀ ਤੁਸੀ ਬਹੁਤ ਵਧੀਆ ਜਵਾਬ ਦਿੱਤਾ ਜੇ ਕਰਜੇ ਲੈਦੇਂ ਆਂ ਤਾਰਦੇ ਆਂ ਧਰਨੇ ਨਹੀ ਲਾਦੇਨ ਸਲਫਾਸ ਨੀ ਖਾਂਦੇ।

    • @Sukhvirkaur-hz9lf
      @Sukhvirkaur-hz9lf 2 дні тому

      ਤੇਰੀ ਮਾ ਕਰਦੀ ਮਾਫ ਕਰਜੇ ਛਵਲੋ

    • @inderjeetkaur6273
      @inderjeetkaur6273 2 дні тому +3

      Veere tusi jo vi theek tusi theek bol rahe ho per me tohanu ik gal puchna chauni insan hone de Nate ki tusi roti ni khande je kande ho ta is dharti ma nu yad kar ke socho ke jadi tusi roti khande ho o Anaj tohanu kisan hi uga ke dinda he din rat kheta ch mehant karke tusi karke dekho kisani tohanu pta lag jauga ke kini mehanat karni pending he kisan 6 maheene mehnat karda ta fasal pakdi a ta usnu lagda ke me ehe becch ke karja utaru ga per fer sarkar fasal dajayaj ret ni dindi ta tusi daso kisan karje keeme utare je tusi dharti ma de ja Punjab de wasi ho ta meri gal dimhak nal socho eme Hi bina soche samje boli jaida dukandar te bapari ta kisana nu lut reha he

    • @inderjeetkaur6273
      @inderjeetkaur6273 2 дні тому +4

      Appa roti kha ke hi jeena he ok veer ji is karke kisana da sath dewo Abani Adani da nahi

    • @jagdishjhaj322
      @jagdishjhaj322 2 дні тому

      Adani and other corporate never asked for karza maffi ? They never need to go for hunger strike still they have karza mafi Bibi ji

    • @avneetsekhon7997
      @avneetsekhon7997 2 дні тому +1

      Kota system j thoda band kar dava sarkar odo tusi v na laio darna

  • @KaramjeetSingh-zi3vl
    @KaramjeetSingh-zi3vl 2 дні тому +12

    ਇਹ ਹੈ ਲਾ ਐਨ ਡਾਟਰ ਪੰਜਾਬ ਦਾ ਬਹੁਤ ਬੁਰਾ ਹਾਲ ਹੈ

  • @Jaskirat1415
    @Jaskirat1415 2 дні тому +5

    Very good

  • @meghrajsingh9742
    @meghrajsingh9742 2 дні тому +6

    Very good Sardaar sahab

  • @khoowalastudfarm_0051
    @khoowalastudfarm_0051 7 годин тому

    ਪੰਜਾਬ ਚ ਜਾਦਾਤਰ ਤਾ ਕਿਸਾਨ ਏ ਨੇ। ਜੇ ਏਨਾ ਕੋਲ ਪੈਸਾ ਹੋਊ ਤਾਂ ਈ ਕੋਈ ਤੁਹਾਡੀ ਦੁਕਾਨ ਤੇ ਅਉਗਾ। ਗੁਰੂ ਸਾਹਿਬ ਜੀ ਨੇ ਸਾਰੇ ਧਰਮ ਤੇ ਲੋਕਾਂ ਦੀ ਭਲਾਈ ਕੀਤੀ c।je ਅੱਜ ਤੁਸੀਂ ਕਿਸਾਨਾਂ ਦਾ ਸਾਥ ਦਾਓਗੇ ਤਾ ਕਲ ਦੁਕਾਨਾਂ ਵਾਲਿਆ ਨਾਲ ਵੀ ਸਰਕਾਰ ਕੋਈ ਥੱਕਾ ਕਰ ਸਕਦੀ ਆ। ਫੇਰ ਕੋਨ ਸਾਥ ਦੇਊਗਾ। ?

  • @sanjoosona
    @sanjoosona 2 дні тому +2

    Shukr hai , kuj lok bolan t lge

  • @RajKumar-tv1wn
    @RajKumar-tv1wn 7 годин тому

    Totally agree with this lady

  • @sehajpreet303
    @sehajpreet303 12 годин тому

    Very nice 👍

  • @geetarani2094
    @geetarani2094 2 дні тому +2

    Sahi kaha Ladey ne

  • @indianmsp4391
    @indianmsp4391 2 дні тому +2

    Bhoot sahi gal keha kardi✔

  • @GobindasinghSingh-k4s
    @GobindasinghSingh-k4s 9 годин тому

    Bilkul thik boldi aa bibi

  • @sukhdeepsingh-ku3fc
    @sukhdeepsingh-ku3fc 2 дні тому +31

    ਇਹ ਤਾਂ ਖੁਦ ਨੂੰ ਰੱਬ ਸਮਝੀ ਬੈਠੇ ਨੇ, ਵੇਹਲੜ

    • @HarleenKaur-e9e
      @HarleenKaur-e9e 2 дні тому +1

      Singh ta tu lagda nhi lah da naam magro

    • @JagdeepSingh-oz9tl
      @JagdeepSingh-oz9tl 2 дні тому +3

      ​@@HarleenKaur-e9eਤੁਸੀਂ ਠੇਕਾ ਲਿਆ

    • @ManpreetSingh-v9z
      @ManpreetSingh-v9z 2 дні тому

      ​@@HarleenKaur-e9eTu chal sali nchar

    • @DALBIR-dw7cx
      @DALBIR-dw7cx 7 годин тому

      Nahi bhai wo insaan hai , Singh ban ke usne chidiya ghar nahi jana😂​@@HarleenKaur-e9e

  • @deepsharma9129
    @deepsharma9129 2 дні тому +2

    Bilkul sahi keha .... ladies ne...inna nu ave javab millna chahida....ave hi sute aun gaye ehh

  • @arunbala.bala4
    @arunbala.bala4 22 години тому

    Bohat vadhia sir ji

  • @RakeshKumar-t9c1w
    @RakeshKumar-t9c1w 12 годин тому

    Right

  • @KamalDeep-j4p
    @KamalDeep-j4p День тому

    Right ji

  • @NikkuDj-c7d
    @NikkuDj-c7d 2 дні тому +27

    Love you sister ਬਹੁਤ ਵਧੀਆ ਜੁਆਬ ਦਿੱਤਾ

  • @sajan_sandhu4158
    @sajan_sandhu4158 3 години тому

    Shi gll aa bilkul

  • @sharon4957
    @sharon4957 2 дні тому +5

    Everyone should support each other… this is the reason why India is still standing where it was 100 years ago😢

  • @ranjitmalhi1773
    @ranjitmalhi1773 4 години тому

    ਪੰਜਾਂ ਬੰਦ ਖ਼ਿਲਾਫ਼ ਲੋਕ ਖੜੇ ਹੋਣ ਲੱਗ ਪਏ ਹਨ,, ਅਗਲੀ ਵਾਰ ਸੋਚ ਸਮਝ ਕੇ ਹੀ ਬੰਦ ਦੀ ਕਾਲ ਦੇਣਗੇ,, ਜਿਸ ਚੀਜ ਦਾ ਉਤਪਾਦਨ ਕਿਸਾਨ ਕਰਦਾ ਹੈ, ਉਹ ਚੀਜ ਬਾਜ਼ਾਰ ਵਿੱਚ ਸਪਲਾਈ ਨਾ ਕਰਨ, ਬਾਕੀ ਸਮਾਨ ਦੀ ਖਰੀਦ ਵੇਚ ਤੇ ਪਾਬੰਦੀ ਨਾ ਲਗਾਈ ਜਾਵੇ,

  • @baljindersingh4640
    @baljindersingh4640 2 дні тому +11

    ਲੱਖ ਲਾਹਣਤਾਂ ਇਹਨਾਂ ਦੇ ਉਹ ਬੀਬੀ ਨੇ ਬਿਲਕੁਲ ਸਹੀ ਕਿਹਾ ਵੀ ਇਹ 50-50 ਲੱਖ ਦੀਆਂ ਗੱਡੀਆਂ ਚ ਘੁੰਮ ਦੇ ਹੈਂ ਉਦਾਂ ਕਹਿੰਦੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬਾਦ ਵਿੱਚ ਗਰੀਬਾਂ ਦੇ ਖਿਲਾਫ ਮਤੇ ਪਾਉਂਦੇ ਇਹ ਬਹੁਤ ਬੇਸ਼ਰਮ ਲੋਕ ਆ

  • @bagjeetdhillon8933
    @bagjeetdhillon8933 2 дні тому +37

    ਦੋ ਦੋ ਲਖ ਦੇ ਟਰੈਕਟਰਾਂ ਤੇ ਡੈਕ ਲਾਈ ਫਿਰਦੇ

    • @kaljeetsingh4697
      @kaljeetsingh4697 2 дні тому +2

      Apne kami kiti aa

    • @LovepreetSingh-mh8gn
      @LovepreetSingh-mh8gn 2 дні тому +5

      ​@@kaljeetsingh4697kmai ni karza lai k laya baad ch maaf kron lyii sadka te agye

    • @rajgoyal526
      @rajgoyal526 2 дні тому

      pata he kini kamai kiti choty dukandaar to dhar karke us ty paise nahi wapas kar dy ye koy magan chalye us nu dhamki dine ho eh kamai thodi ​@@kaljeetsingh4697

    • @DALBIR-dw7cx
      @DALBIR-dw7cx 7 годин тому

      Karja le ke Kha pee lende ,badi badi gaddiya le lende ,fer khnde ke karje maaf karo ,,,,,beiman ,chor avval darje de 😮

  • @Jaskirat1415
    @Jaskirat1415 2 дні тому +2

    Bilkul sahi kita

  • @baldevsingh7616
    @baldevsingh7616 День тому

    Very good👍

  • @lakhwinderbabbu2429
    @lakhwinderbabbu2429 2 дні тому +25

    ਜੇ ਇਹ ਕਣਕ ਜਾਂ ਸਬਜ਼ੀਆਂ ਲੈਂਦੇ ਵੀ ਆ ਓ ਕੇਹੜਾ ਕਿਸਾਨ ਲੋਕਾਂ ਨੂੰ ਫ੍ਰੀ ਦਿੰਦੇ ਆ ਰੁਪਏ ਲੈਂਦੇ ਆਪਣਾ ਕਰਦੇ ਆ ਆਪਣਾ ਖਾਂਦੇ ਆ ਪਰ ਧਰਨੇ ਨਹੀਂ ਲਾਉਂਦੇ ਕੇ ਅਸੀਂ ਕਰਜਾ ਲਿਆ ਓ ਕਿਸਤਾਂ ਵਿਚ ਮੋੜ ਦੇ ਆ ਭਾਈ

    • @armanpreetkaur6668
      @armanpreetkaur6668 2 дні тому +3

      ਜੇ ਦੂਸਰੇ ਵਪਾਰੀ ਨਹੀ ਲਾਉੁਂਦੇ ਕਿਉ ਕਿ ਉਹ ਅਪਣੇ ਪ੍ਰੋਡਕਟ ਜੋ ਵੀ ਵੇਚਦਾ ਹੈ ਉਸ ਪ੍ਰੋਡਕਟ ਦੀ ਕੀਮਤ ਖੁਦ ਲਗਾਉਂਦਾ ਹੈ ਪਰ ਕਿਸਾਨ ਦੀ ਫਸਲ ਦੀ ਕੀਮਤ ਸਰਕਾਰ ਦੁਬਾਰਾ ਲਗਾਈ ਜਾਦੀ ਹੈ ਇਸ ਲਈ ਕਿਸਾਨ ਨੂੰ ਧਰਨੇ-ਪ੍ਰਦਰਸ਼ਨ ਕਰਨਾ ਪੈਦਾ ਹੈ ਜੇ ਦੂਸਰੇ ਵਪਾਰੀ ਦੀ ਤਰਾਂ ਕਿਸਾਨ ਵੀ ਫਸਲ ਦੀ ਕੀਮਤ ਲਗਾਉਣ ਲਗ ਜਾਵੇ ਤਾਂ ਕਿਸਾਨ ਨੂੰ ਧਰਨੇ-ਪ੍ਰਦਰਸ਼ਨ ਨਹੀ ਕਰਨੇ ਪੈਣੇ ਪਰ ਗਰੀਬ ਦੋ ਟਾਈਮ ਦੀ ਰੋਟੀ ਲਈ ਤਰਸ ਜਾਏਗਾ

    • @manjindersingh3207
      @manjindersingh3207 2 дні тому +2

      Tusi Adani to Free le lea kro

  • @AmanDhiman-p3e
    @AmanDhiman-p3e 2 дні тому +4

    Good sister❤

  • @j.l.clairelecturer5816
    @j.l.clairelecturer5816 2 дні тому +14

    Eh ਸਾਰੇ ਵਿਹਲੜ ਨੇ

  • @DALBIR-dw7cx
    @DALBIR-dw7cx 7 годин тому +1

    कुछ देखा बिनोद , ये मुस्टंडे शराब का ठेका बंद करवाने नहीं गए 😂😂😂😂

  • @amritbajwa1276
    @amritbajwa1276 10 годин тому

    Ladies ne bilkul Sahi bola hai

  • @vijayhans49
    @vijayhans49 2 дні тому +1

    This is economical torture on poor public.

  • @kiranjeetkaur6536
    @kiranjeetkaur6536 День тому +1

    Kisan jiada hi Dhaka karde hn eh kithe likhya hai krja laye k moaf Krna nahi hona chahida kheti karde ta saan nahi karde j kr kheti vecho kuj bachda nahi ta khet bech den harek cheej mul bechde hn

  • @renuverma395
    @renuverma395 2 дні тому +1

    Sahi kha dukandara ne jabrdasti ni krauna chiyda band

  • @gagansingh5749
    @gagansingh5749 2 дні тому

    U r right

  • @ArwinDhillon
    @ArwinDhillon 2 дні тому +42

    ਕਿਸਾਨ ਆਪਣੀ ਜਗ੍ਹਾ ਸਹੀ ਹੈ।ਤੁਸੀ ਕਮੈਂਟਾਂ ਵਿਚ ਗਲਤ ਬੋਲ ਰਹੇ ਓ ।ਜ ਕਿਸਾਨ ਜਿੰਮੀਦਾਰ ਕਣਕ ਨਾ ਬੀਜਣ। ਸਬਜ਼ੀਆਂ ਨਾ ਬੀਜਣ । ਪ੍ਸੂ ਨਾ ਪਾਲਣ ਟਾ ਤੁਸੀ ਦਸੋ ਕਿੱਥੋਂ ਖਾਓਗੇ ਫੇਰ ਤਾਂ ਇਕ ਦਿਨ ਚ ਚੀਕਾਂ ਨਿਕਲ ਜਣਗੀਆਂ comment ਵਾਲਿਆ ਦੀਆ। ਸੱਪਾਂ ਦੇ ਸਿਰ ਜੱਟ ਜਿੰਮੀਦਾਰ ਮਿੱਧਦੇ ਅ ।ਤੁਸੀ ਵੇਹਲੇ ਬਹਿ ਕ ਰਜਾਈਆਂ ਚ bhuakn ਵਾਲੇ ਓ ਸਿਰਫ।ਏਨੀ ਠੰਡ ਚ ਬਹਿ ਕ ਦੇਖੋ ਸੜਕਾਂ ਤੇ। ਤੁਸੀ ਲੋਕ ਰਜਾਈਆਂ ਚ ਬਹਿਣ ਵਾਲੇ ਓ ਤੇ ਨਾ ਕੁਸ਼ ਕਰਨਾ ਨਾ ਵਾਸਤਾ। ਕਿਸਾਨ ਜਿੰਦਾਬਾਦ

    • @SgtHC-2805-blogs
      @SgtHC-2805-blogs 2 дні тому +6

      Lokan Dian baad duawavan Ina de kul da Nass Karan Gian.

    • @kidsvilla8261
      @kidsvilla8261 2 дні тому

      Dalle ne yeh ..haram di adat payi eh inha kisan loka nu ..

    • @ramkishan2762
      @ramkishan2762 2 дні тому +11

      कोई भूखा नहीं मरता बकवास है

    • @ramkishan2762
      @ramkishan2762 2 дні тому +3

      भूखे नंगे लोग

    • @singhjatinder5228
      @singhjatinder5228 2 дні тому +7

      ਯਾਰ ਕਿਸਾਨ ਫਰੀ ਦਿੰਦਾ ਕਿਸੇ ਨੂੰ ,,, ਖਾਣ ਨੂੰ ,,ਪੈਸੇ ਲੈਂਦਾ ।ਕਿਸਾਨ ਕੱਲਾ ਪੰਜਾਬ ਚ ਹੀ ਆ,,, ਬਾਕੀ ਸਟੇਟ ਆ ਚ ਵੀ ਕਿਸਾਨ ਖੇਤੀ ਕਰਦੇ ਆ ।ਤੁਹਾਡੇ ਨਾਲੋਂ ਵੱਧ ਕਮਾਈ ਕਰਦੇ ਅਗਲੇ ।ਤੁਸੀ ਆਪਣੀ ਫਸਲ ਵੇਚਦੇ 20 25 ਰੁੱਪਏ ਕਿਲੋ।ਰਾਜਸਥਾਨ ਗੁਜਰਾਤ m p ਤੇ maharshastra ਦੇ ਕਿਸਾਨ ਵੇਚ ਦੇ ਪਿਆਜ਼ ਕਿੱਲੇ ਚ 2 ਤੋ 2.5 ਲੱਖ ਦਾ ,,, ਮਸਾਲੇ ਵੇਚ ਦੇ ਅਗਲੇ 150 200 ਰੁੱਪਏ ਕਿਲੋ ,,ਮੁਫਲੀ ਵੇਚ ਦੇ ਅਗਲੇ 60 65 ਰੁੱਪਏ ਕਿਲੋ।

  • @Nomadic_Wanderings
    @Nomadic_Wanderings 2 дні тому +1

    Now farmers are losing their support amongst common people

  • @GoravGorav-j4q
    @GoravGorav-j4q 10 годин тому +1

    Very good ladies

  • @JaiguruJi-t5i
    @JaiguruJi-t5i 2 дні тому

    Sahi di

  • @SarbjitKaur-c7q
    @SarbjitKaur-c7q 11 годин тому

    बात तो ठीक है

  • @karamjeetsingh9699
    @karamjeetsingh9699 2 дні тому +1

    Bilkul sahi keha,Sade taan majduri kr ke Khan vale log ne ,ihna nu sb maff ,Sade varge log mare jande ne

  • @SinghSatnam-x6n
    @SinghSatnam-x6n 2 дні тому +1

    Ladke theek bol rahe hae g ❤❤❤❤❤❤❤❤❤❤❤❤❤❤❤❤❤❤❤❤❤❤

  • @parmandevi443
    @parmandevi443 2 дні тому

    Great lady

  • @RMNewton992
    @RMNewton992 2 дні тому +7

    ਬਿਜਨਸਮੈਨ ਦਾ ਕਿਸਾਨਾ ਨਾਲੋ ਕਿਤੇ ਵੱਧ ਕਰਜਾ ਮੁਆਫ ਹੋਇਆ ਹੈ।

  • @TirathSingh-ix2rk
    @TirathSingh-ix2rk День тому

    Good. Sistar. G

  • @AmreekSingh-q6t
    @AmreekSingh-q6t День тому +1

    Lok dukhi karte ihna ne

  • @DeepakSharma-ko6di
    @DeepakSharma-ko6di День тому +1

    Public nu preshan na karo

  • @dharmpalsharma4857
    @dharmpalsharma4857 День тому +1

    Tusi. Aapani. Kanak. Wheat. Beej. Ke. Vele. Ho ge. April vich. Vadd. Le. O ge. Asi ta. Dukan. Shop. Kholage. Ta. Hi. Roti. Khamage

  • @k.k.narula6078
    @k.k.narula6078 2 дні тому +2

    Now We support Modi
    Ye toh Gunda gardi hai

  • @drkaramvirsingh990
    @drkaramvirsingh990 11 годин тому

    Is lady ne bilkul sahi kiha .aaj aap survey karva lavo 90 percent janta Inke khilaf hai .govt. ko inki sari demands unconditionally man leni chahiye per 10 acres se jayada jameen vale kisan ko income tax ke dayre mei lao and no karza mafi ,no any subsidy like free bijli .

  • @kidsvilla8261
    @kidsvilla8261 2 дні тому +5

    Bus time aan wala h ..aapne punjabi hi eh kisana nu jutiya maar k bhagyage

  • @JaspalSingh-o8u
    @JaspalSingh-o8u 2 дні тому +1

    IHH. Kissan nhi
    Vade. Ameer. Rich. Zimidar. HN ji
    Kisaan te kheta ch bussy hai
    Krega te khaega
    IHNA de pishe kumm. Servent. KRDE HN
    IHH. Vehlad. Bandh. Di. Aad ch mauj masti KRDE HN ji

  • @samar082
    @samar082 2 дні тому +1

    Sahi baad ch karza maaf ho jnda a ehna de

  • @rajkumar-ch4oy
    @rajkumar-ch4oy День тому

    Sahi gal hai ji
    Kisana da karza maaf hunda hai
    Loan free milda hai
    Koi guarantee nahi deni pendi
    Phir dekho har roz drama kisan hi karde ne

  • @churchofgodfullgospel8144
    @churchofgodfullgospel8144 День тому +1

    Gundagardi khalis Gundagardi

  • @SinghSatnam-x6n
    @SinghSatnam-x6n 2 дні тому +3

    100,,100,,keela dee malk kissan gareeba noo tang karde Haan chage gaal nahe

  • @RavinderSingh-kd9pu
    @RavinderSingh-kd9pu 2 дні тому +4

    ਸਾਰੇ ਕਿਸਾਨ ਵੀਰਾਂ ਨੂੱ ਸਾਰੇਂ MP,s ਨੂ ਚਾਹੇ ਕੋਈ App ਵਾਲੇ ਚਾਹੇ ਕਾਗਰਸ ਵਾਲੇ ਸਾਰੇਆ ਨੂੰ ਮਜਬੂਰ ਕਰਕੇ ਦਿਲੀ ਮੌਦੀ ਨੂੰ ਘੇਰਨ ਧਰਨਾਂ ਲਾਉਣ ਫੇਰ ਮਸਲੇ ਹੱਲ ਹੋਣੇ Mp ਦਿਨ ਰਾਤ ਦਿਲੀ ਬੋਠਣ ਧਰਨਾਂ ਲਾ ਕੇ

    • @SanjayRama-v6g
      @SanjayRama-v6g День тому

      Bai g ehna da hall Fer v thee ni hona ,,,,,,,,,,,,

  • @NirmalSingh-by3dp
    @NirmalSingh-by3dp 2 дні тому +2

    Bahut wadhya hoea

  • @kalyansundaram6398
    @kalyansundaram6398 День тому

    We have to support farmers strike

  • @khoowalastudfarm_0051
    @khoowalastudfarm_0051 7 годин тому

    ਨਾਲੇ ਮਹਿੰਗੇ ਟਰੈਕਟਰ ਪਿਓ ਦਾਦੇ ਦੀ ਜਮੀਨ ਆ ਅਸੀਂ ਕਿਹੜਾ ਕਿਸੇ ਤੋਂ ਖੋਈ ਆ ਜਾ ਬੇਈਮਾਨੀ ਕੀਤੀ ਆ। ਇਹ ਤਾਂ ਕਰਮ ਨੇ ਕੇ ਕਿੱਥੇ ਕਿਸੇ ਦਾ ਜਨਮ ਹੋਣਾ। ਹੁਣ ਦੁਕਾਨਾਂ ਵਾਲਿਆ ਕੋਲ ਕਿਹੜਾ ਘੱਟ ਗੱਡੀਆਂ ਹੁੰਦੀਆ ਨੇ। Shame on public that not support ਕਿਸਾਨ। No farmer no food

    • @DALBIR-dw7cx
      @DALBIR-dw7cx 7 годин тому

      Nahi ,saanu apni dukana te aise beimaan,chor nahi chahide

  • @shivanisharma5562
    @shivanisharma5562 2 дні тому +4

    ਇਹ ਸਰਦਾਰ ਵਧਿਆ ਇਨਸਾਨ ਹੈ ਧੰਕੇ ਦੇ ਬਰਖਿਲਾਫ਼ ਹੈ, ਇਥੇ ਖਰੜ ਵਿਖੇ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ

  • @jarmanjeetsinghjarmanjeets7875
    @jarmanjeetsinghjarmanjeets7875 6 годин тому

    ठीक है

  • @GurpreetKaur-go8sm
    @GurpreetKaur-go8sm 2 дні тому +23

    ਪੱਗ ਵਾਲਾ ਹੀ ਪੱਗ ਵਾਲੇ ਦਾ ਵੈਰੀ ਹੈ 😮

    • @ManjeetKaur-bi3qg
      @ManjeetKaur-bi3qg 2 дні тому

      Pagg wala ni oh bhapa va

    • @question-w5g
      @question-w5g 2 дні тому

      ਹਾਲੇ, ਲੂਈਆ ਪੰਜਾਬ ਯਿਸੂ ਨੇ ਚੁਣਿਆ ਭੈਣ ਜੀ। ਸਤਾਰਾ ਕਿਲਿਆਂ ਤੌ ਉਪਰ ਗਰੀਬਾਂ ਬੇਸਹਾਰਿਆਂ ਦੀਆਂ ਜਮੀਨਾਂ ਉਨ੍ਹਾਂ ਨੂੰ ਦਿਓ। ਸਬਸਿਡੀਆਂ ਮੁਆਵਜੇ ਟਿਊਬਵੈੱਲ ਮਾਫੀਆ ਜਗੀਰਦਾਰ ਲੱਖਾ ਪਰਿਵਾਰਾਂ ਛੱਡਕੇ ਇਨਕਮ ਟੈਕਸ ਦੇਣਾ ਚਾਹੀਦਾ। ਇੰਨਾ ਜੁਲਮ ਸਹੀ ਨਹੀਂ ਤੁਸੀਂ ਕਿਥੇ ਭੁਗਤਾਨ ਕਰੌਗੇ। ਬੇਜਮੀਨੇ ਬੰਦੇ ਗਰੁੱਪ

    • @vickybadwal9703
      @vickybadwal9703 2 дні тому +4

      @@ManjeetKaur-bi3qg bhapa nahi ooh Sacha sikh hega tuhade jatta warga nahi jo sara din tabacco kheni Khandey ne naseri Kise thaa de

    • @ManpreetSingh-v9z
      @ManpreetSingh-v9z 2 дні тому

      Tu chal chalwal

    • @SanjayRama-v6g
      @SanjayRama-v6g День тому

      Sister ehna di soch hi glt hai,,,

  • @samar082
    @samar082 2 дні тому +1

    Eh vehlad lok ne sarkar nu kuch krna cahida lok dukhi kra a ehna ne

  • @JaspalSingh-rf7sl
    @JaspalSingh-rf7sl 2 дні тому +1

    Behan----Ji----Zindabad❤❤❤❤❤❤❤❤Vadhia----Kita❤❤❤❤❤