Karamjit Anmol : "This Song Will Make You Remember Kuldeep Manak Ji!" Voice Of Punjab | PTC Punjabi

Поділитися
Вставка
  • Опубліковано 15 вер 2024
  • Karamjeet Anmol ਦੀ ਆਵਾਜ਼ 'ਚ ਇਹ ਗੀਤ ਸੁਣਕੇ ਤੁਹਾਨੂੰ ਵੀ ਯਾਦ ਆ ਜਾਵੇਗੀ Kuldeep Manak Ji ਦੀ
    In this video, Karamjit Anmol (voice of Punjab) shares his beautiful song "This Song Will Make You Remember Kuldeep Manak Ji!"
    Karamjit's song will bring back memories of Kuldeep Manak Ji, one of the most popular Punjabi singers of all time. Listen to the song and remember all the wonderful times you spent with Kuldeep Manak Ji!
    #KaramjitAnmol #LivePerformance #VoiceofPunjab #Vop #SingingandReality #Punjabi #PTC #PTCPunjabi
    Comments
    PTC PUNJABI - WORLD’S NO.1 PUNJABI TELEVISION CHANNEL
    Searching for a platform where you can find all the latest Punjabi Entertainment news from around the world then visit PTC Punjabi today. Watch latest Punjabi shows, movie updates, reality shows and lot more.
    Download PTC Play
    Android: bit.ly/2XrMsDU
    IOS: apple.co/2NxfddR
    Click below to become our premium member to enjoy full episodes and more: / @ptcpunjabi
    You can also visit us on www.ptcpunjabi....
    Follow us on:
    Facebook: / ptcpunjabi
    Twitter: / ptc_network
    instagram: / ptc.network

КОМЕНТАРІ • 440

  • @PTCPunjabi
    @PTCPunjabi  Рік тому +46

    ਕਾਲੀ ਦਾ ਸੀਤੋ ਪ੍ਰਤੀ ਨਫ਼ਰਤ ਦਾ ਕੀ ਹੋਵੇਗਾ ਅੰਜਾਮ ? Latest Punjabi Movie Seeto Marjaani |
    Watch Full Video: ua-cam.com/video/fUJ1luKkhC4/v-deo.html

  • @malkitghai4314
    @malkitghai4314 Рік тому +73

    ਕਮਾਲ ਕਰ ਦਿੱਤੀ, ਵਾਕਿਆ ਹੀ ਆਲ ਰਾਉਂਡਰ ❤

  • @sukhcharnmaan3696
    @sukhcharnmaan3696 Рік тому +32

    ਪੰਜਾਬੀ ਸਭਿਆਚਾਰ ਦੀ ਗੁੰਜ ਕਨਾਂ ਵਿੱਚ ਵਿਣਕਦੀ ਤਾਂ ਹੀ ਰਹਿ ਸਕਦੀ ਜੇਕਰ ਅਨਮੋਲ ਵਰਗੇ ਹੀਰੀਆਂ ਦੀ ਪਹਿਚਾਣ ਕੀਤੀ ਜਾਵੇ ਅਤੇ ਸਾਡੀ ਪੰਜਾਬੀ ਸਭਿਆਚਾਰ ਕਮੇਟੀ ਨੂੰ ਬੇਨਤੀ ਹੈ ਕਿ ਇਹਨਾਂ ਵੀਰਾਂ ਦਾ ਬਣਦਾ ਮਾਣ ਸਨਮਾਨ ਇੱਕ ਪੈਨਸ਼ਨ ਦੇ ਰੁਪ ਵਿੱਚ ਕੀਤਾ ਜਾਵੇ ਜੋਕੇ ਬਾਦ ਵਿੱਚ ਕਿਸੇ ਦੇ ਵਲ ਦੇਖਣ ਦੀ ਲੋੜ ਨਾਂ ਪਵੇ ਅਪਣੀ ਰਹਿੰਦੀ ਜਿਦੰਗੀ ਦਾ ਫਕਰ ਨਾਂ ਸਤਾਵੇ

  • @jeevankumar6611
    @jeevankumar6611 Рік тому +90

    ਕਰਮਜੀਤ ਬਾਈ ਨੂੰ ਕਦੇ ਗਾਂਉਦੇ ਨੀ ਦੇਖਿਆ ਫਿਰ ਵੀ ਆਵਾਜ ਬਾ ਕਮਾਲ ਪੂਰਾ ਦਮ ਸਵਾਦ ਆ ਗਿਆ

    • @kulvinderdhanota8964
      @kulvinderdhanota8964 Рік тому +3

      God bless you brothers❤

    • @jeevankumar6611
      @jeevankumar6611 Рік тому +2

      Thanku bro

    • @ramdas8842
      @ramdas8842 10 місяців тому +2

      He started as singer then took acting

    • @karamjeetkaur9511
      @karamjeetkaur9511 5 місяців тому +1

      Very nice mja aagia

    • @kauranikjeet9433
      @kauranikjeet9433 4 місяці тому +1

      Sir ਕਰਮਜੀਤ ਦਾ ਗਾਇਆ ਗੀਤ ਯਾਰਾ ਵੇ ਯਾਰਾ ਸੁਣੋ.... ਬਾਕਮਾਲ

  • @RameshBhagria-qr1bc
    @RameshBhagria-qr1bc Рік тому +63

    ਅਨਮੋਲ ਵੀਰੇ ਜਿੰਦਗੀਆਂ ਮਾਅਨੇ ਤੇਰੇ ਸਦਕੇ ਮਾਣਕ ਦੀਆਂ ਯਾਦਾਂ ਤਾਜੀਆਂ ਕਰਤੀਆਂ

  • @ravinderkaur9607
    @ravinderkaur9607 Рік тому +27

    ਸਦਾ ਜ਼ਿੰਦਾਬਾਦ ਰਹੋ ਵੀਰੇ ਜੀ

  • @ManjitSingh-mn9qu
    @ManjitSingh-mn9qu Рік тому +36

    ਕਿਸਮਤ ਦਾ ਧਨੀ ਸਾਡਾ ਬਾਈ। ਜੀਓ ਬਾਈ ਜੀ ਜੀਓ❤❤❤❤❤❤❤❤🎉

  • @avtarsingh2531
    @avtarsingh2531 Рік тому +13

    ਅਨਮੋਲ ਸੱਚ ਮੁੱਚ ਹੀ ਅਨਮੋਲ ਹੈ
    ਮਾਂ ਬੋਲੀ ਪੰਜਾਬੀ ਜਿੰਦਾਬਾਦ।

  • @realestate_With_Rakesh
    @realestate_With_Rakesh Рік тому +83

    What a man,he is singer, comedian, actor and great personality...luv u anmol veer ji 🙏

  • @harvindersingh2185
    @harvindersingh2185 Рік тому +12

    Mera favourite singer and actor ਕਰਮਾਂ ਬਾਈ 👌👌👍🙏🙏

  • @jskambojsingh9174
    @jskambojsingh9174 Рік тому +14

    A multitalented personality.God bless him with all His Grace on him.

  • @ashwanisharma1014
    @ashwanisharma1014 Рік тому +27

    Karjeet Anmol very talented hero and singer ❤❤❤

  • @numberdaragrogroup2531
    @numberdaragrogroup2531 11 місяців тому +10

    ਮਾਣਕ ਸਾਬ ਦੀ ਯਾਦ ਤਾਜਾ ਕਰ ਦਿਤੀ 1/10/2023

  • @kamaljit4039
    @kamaljit4039 Рік тому +24

    Very nice voice God bless you 🙏🏼

  • @lakhvirsinghpelia9355
    @lakhvirsinghpelia9355 5 місяців тому +4

    ਵਾਹ ਕਰਮਜੀਤ ਜੀ, ਇਸ ਤਰ੍ਹਾਂ ਦੇ ਵਿਰਸੇ ਦੀ ਯਾਦ ਨੂੰ ਤਾਜ਼ਾ ਕਰਨ ਵਾਲੇ ਗੀਤ ਜਿਨ੍ਹਾਂ ਵਿੱਚ ਸਿੱਖਿਆ ਦਾ ਪਾਠ ਹੈ ਤੇ ਜੋ ਪਿਆਰ ਭਰਿਆ ਸੰਦੇਸ਼ ਦਿੰਦਾ ਹੈ,ਅਸੀਂ ਵੀ ਸੁਣਨਾ ਪਸੰਦ ਕਰਦੇ ਹਾਂ ਜੀ, ਜਿਵੇਂ ਕੇ ਚਿੱਟੀ ਬਾਪ ਦੀ ਪੱਗੜੀ ਨੂੰ ਕਦੇ ਦਾਗ਼ ਨਾ ਲਾਵਾਂ, ਸਦਾ ਚੜ੍ਹਦੀ ਕਲਾ ਵਿਚ ਰਹੋ ਤਰੱਕੀਆਂ ਮਾਣੋ ।।

  • @vishalkuntal7852
    @vishalkuntal7852 Рік тому +22

    What an Artist ❤❤❤

  • @harjindersinghadvocate5472
    @harjindersinghadvocate5472 Рік тому +11

    Multi talented person. Excellent performance

  • @daljeetkaler8652
    @daljeetkaler8652 12 днів тому

    ਵੀਰ ਜੀ ਇਹ ਗੀਤ ਬਹੁਤ ਦਿਲ ਚੁਣਨ ਵਾਲਾ

  • @narinder4833
    @narinder4833 Рік тому +12

    wow multi talented personality

  • @sherrysingh25
    @sherrysingh25 7 місяців тому +4

    Supremely Talented Karmjit Anmol ji God bless

  • @baljitchahal
    @baljitchahal Рік тому +2

    ਬਹੁਤ ਹੀ ਵਧੀਆ ਢੰਗ ਅਤੇ ਬੜੀ ਵਧੀਆ ਅਵਾਜ਼।ਮਾਨਕ ਸਾਹਿਬ ਦੀ ਯਾਦ ਆ ਗਈ।

  • @BhupinderSingh-wn6lk
    @BhupinderSingh-wn6lk Рік тому +8

    Yaar anmol bai tan singer niklya, ਮੈਂ ਤਾਂ ਵਿਆਹ ਕਰਵਾਉਣ ਵਾਲਾ ਸੋਚਿਆ ਸੀ 😂😂😂 superb sound like Kuldeep ਮਾਣਕ ❤❤❤🎉🎉🎉

  • @KulwinderSingh-mj4ym
    @KulwinderSingh-mj4ym Рік тому +21

    ਸੱਚੀ ਮੁੱਚੀ ਪੰਜਾਬ ਦਾ ਅਨਮੋਲ ਹੀਰਾ

  • @ParmjeetKaur-kk8wh
    @ParmjeetKaur-kk8wh Рік тому +5

    Veera nice awaz waheguru mehar Karna ji waheguru bless you ji hamese kushh rahho ji

  • @bulandsingh6673
    @bulandsingh6673 7 місяців тому +2

    ਜਿਉਂਦੇ ਵਸਦੇ ਰਹੋ ਵੀਰੇ ,
    ਰੂਹ ਨੂੰ ਸਕੂਨ ਦੇਣ ਵਾਲਾ ਗੀਤ ਗਾਇਆ

  • @rajvirsingh9616
    @rajvirsingh9616 4 місяці тому +1

    ਬਹੁਤ ਸੋਹਣਾਂ ਪੁੱਤਰ ਇਸ ਨੂੰ ਰੱਬ ਲੰਬੀ ਉਮਰ ਦੇਵੇ

  • @zaildar62
    @zaildar62 Рік тому +1

    ਬਹੁਤ ਵਧੀਆ ਕਾਮੇਡੀਅਨ ਤੇ ਬਹੁਤ ਸੁਰੀਲਾ ਗਾਇਕ 🎉🎉🎉🎉🎉🎉

  • @GurpreetSingh-ui6tr
    @GurpreetSingh-ui6tr Рік тому +15

    Awesome voice amazing man

  • @balwinderpadda2311
    @balwinderpadda2311 Рік тому +2

    ਬਹੁਤ ਵਧੀਆ ਗੀਤ

  • @davinderdass284
    @davinderdass284 Рік тому +1

    ਕਿਆ ਬਾਤ ਐ ਬਾਈ ਅਨਮੋਲ ਕਿਆ ਬਾਤ ਐ,,,,,👍👍👍👍❤

  • @inderjitkaur6690
    @inderjitkaur6690 Рік тому +3

    ਬਹੁਤ ਵਧੀਆ ਹੀਰੋ, ਐਕਟਰ, ਗਾਇਕ, ਕਮੇਡੀਅਨ, ਭੜੋਲਾ ਨਾ ਲੈਲੀਂ। ਐਸਾ ਐਕਟਰ 👍👍👍👍👍👍

  • @SurinderKaur-m9n
    @SurinderKaur-m9n 6 місяців тому +1

    ੲਹੋ ਜੇ ਗੀਤ ਦਿਲ ਨੂ ਚੀਰਦੇ ਨੇ ਅੱਖਾਂ ਭਰ ਆਈਆਂ ❤😢

  • @manmeetassociates71
    @manmeetassociates71 Рік тому +12

    ❤ Talented singer/actor

  • @BaljeetSingh-gx4yv
    @BaljeetSingh-gx4yv Рік тому +2

    ਬਹੁਤ ਹੀ ਵਧੀਆ ਆਵਾਜ਼ ਆ

  • @nanakchandkamboj5844
    @nanakchandkamboj5844 3 місяці тому

    ਬਹੁਤ ਵਧੀਆ ਗਾਇਆ ਕਰਮਜੀਤ ਅਨਮੋਲ ਜੀ।
    ਬਹੁਤ ਖੁਸ਼ੀ ਹੁੰਦੀ ਹੈ ਜਦ ਕੋਈ ਮਾਣਕ ਸਾਹਬ ਦੇ ਗੀਤ ਗਓੰਦਾ ਹੈ।❤❤❤

  • @dpkgravity2210
    @dpkgravity2210 19 днів тому +1

    बहुत सुंदर

  • @mulkhraj9849
    @mulkhraj9849 29 днів тому

    Dil. Par lag geya geet. Very nice👍👍

  • @dharminderkaur4725
    @dharminderkaur4725 Рік тому +5

    Awesome artist karmjit

  • @GurdeepSingh-yu4vz
    @GurdeepSingh-yu4vz Місяць тому

    ਸੰਗਤਾਰ ਮਨਮੋਹਨ ਵਾਰਿਸ ਤੇ ਕਮਲ ਹੀਰ ਪੰਜਾਬੀ ਸਾਫ ਸੁਥਰੀ ਗਾਇਕੀ ਦੇ ਵਾਰਿਸ ਤਿੰਨ ਭਰਾ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ

  • @Ikla_han_khush_han
    @Ikla_han_khush_han Рік тому +8

    Love you Veer ji 🎉🎉

  • @OmParksah
    @OmParksah 9 місяців тому +1

    ਇਹ ਹੈ ਅਸਲੀ ਪੰਜਾਬੀ ਗਾਇਕ ਹੀਰਾ ਹੈ ਬਾਈ ਅਨਮੋਲ❤❤❤❤

  • @rameshkumar-lb7rh
    @rameshkumar-lb7rh 6 місяців тому +4

    First winner of mp ticket of AAP ❤❤❤ congratulations to brother ❤❤❤❤

  • @RameshChand-u5m
    @RameshChand-u5m Рік тому +6

    Very good singer and actor❤❤❤❤

  • @deependersingh2390
    @deependersingh2390 22 дні тому +1

    Real sangeet ❤❤❤💯💯💯

  • @gaganrandhawa5249
    @gaganrandhawa5249 Рік тому +4

    Woo Karmjit Anmol Di Awaz Bhut Bhut Sohni aa Song v ❤👍👌

  • @sunnyrai1200
    @sunnyrai1200 22 дні тому +1

    Very nice song and voice❤❤❤❤❤

  • @Gurmeet_kaur_khalsa
    @Gurmeet_kaur_khalsa Рік тому +1

    ਵਾਹ ਵਾਹ ਵਾਹ ਵੀਰ ਕਰਮਜੀਤ ਅਨਮੋਲ ਹੀਰਾ 😮👌

  • @KaramjeetSingh-jg9zx
    @KaramjeetSingh-jg9zx 3 місяці тому +1

    Nice song ❤❤❤😢

  • @AnshuAnshu-gw7xg
    @AnshuAnshu-gw7xg 11 місяців тому +2

    wow kini pyari awaj h veer ji

  • @NOMERCY-is7vq
    @NOMERCY-is7vq Рік тому +5

    Nice song veer ji 🙏🙏🌹🌹

  • @raajindersingh
    @raajindersingh Рік тому +7

    Bandey ne surr ni tuttan ditta, excellent initiative.

  • @harjinderghoman
    @harjinderghoman Місяць тому

    ਕਰਮਜੀਤ ਅਨਮੋਲ ਵਧੀਆ ਆਵਾਜ

  • @rajaasghar98
    @rajaasghar98 Рік тому +5

    Nice Song 🎵 Love ❤️ From Pakistan 🇵🇰🌹

  • @bukhtiarshah9843
    @bukhtiarshah9843 10 місяців тому +2

    Karamjit anmol mind blowing personality ❤❤❤

  • @karentadorpewds7077
    @karentadorpewds7077 Рік тому +4

    So good personality

  • @yasmeenshafiq4427
    @yasmeenshafiq4427 Рік тому

    زبردست اللہ پاک نے خوب صورت آ واز سے نواز ے۔

  • @ajitraj1403
    @ajitraj1403 Рік тому +2

    What a singer & comedian actor ❤❤love you

  • @amitupneja7457
    @amitupneja7457 Рік тому +12

    Excellent performance 👍

  • @ShakuntalaDevi-h6n
    @ShakuntalaDevi-h6n 13 годин тому

    Nice. Song nice. Singar. ❤❤❤❤❤❤❤

  • @harjinderkaur7232
    @harjinderkaur7232 Рік тому +1

    ਬਹੁਤ ਵਧੀਆ 👌👌❤️❤️👍

  • @simranjoshi9326
    @simranjoshi9326 5 місяців тому +1

    Mp sir good job. Advance

  • @urmirandhawa
    @urmirandhawa Рік тому +5

    Very nice, you are very talented

  • @user-un4xw6ix8i
    @user-un4xw6ix8i Рік тому +4

    Awesome no words

  • @Bsukhdips
    @Bsukhdips Рік тому +3

    ਅਦਾਕਾਰੀ ਦੇ ਖੇਤਰ ਵਿੱਚ ਬਾਈ ਨੂੰ ਭਗਵੰਤ ਮਾਨ ਲੈ ਕੇ ਆਇਆ ਸੀ 'ਜੁਗਨੂੰ ਹਾਜ਼ਰ ਹੈ' ਕਾਮੇਡੀ ਸ਼ੋ ਦੇ ਰਾਹੀਂ। ਉਸ ਤੋਂ ਪਹਿਲਾ ਬਾਈ ਪ੍ਰੋਫੈਸ਼ਨਲ ਸਿੰਗਰ ਸੀ ਤੇ ਕਈ ਕੈਸਟਾਂ ਵੀ ਆਈਆਂ ਸੀ ਇਹਨਾਂ ਦੀਆਂ।

  • @jeetsinghkharoud9514
    @jeetsinghkharoud9514 Рік тому +5

    Exllent performance 🌹🌹🌹

  • @saleemmohammed2202
    @saleemmohammed2202 11 днів тому

    ਵਾਹ ਕੀ wording ਹੈ ਗੀਤ ਦੀ❤

  • @duttsunil3472
    @duttsunil3472 11 днів тому

    Dil jhakjhor diya ❤

  • @piararam7662
    @piararam7662 10 місяців тому +1

    Kya bata ji
    Very nice ji

  • @user-pc5tt6gz6i
    @user-pc5tt6gz6i 7 місяців тому

    Kiya Baat Very Nice Karamjit Anmol Ji Tushi Geet Gaya Beautiful Voice God Bless You ENGLAND

  • @beantkaurgill3609
    @beantkaurgill3609 3 місяці тому

    Very sweet song rona agiaa beta ❤❤❤

  • @HarbiderkaurHarbinder
    @HarbiderkaurHarbinder Рік тому +4

    God gifted Talent 👌

  • @user-vx6ot4ks5e
    @user-vx6ot4ks5e 4 місяці тому

    Bhut bhut sweet

  • @sandeepbassi8095
    @sandeepbassi8095 7 місяців тому +1

    Natural talent we have

  • @Mechanicboykaranpur
    @Mechanicboykaranpur 2 місяці тому

    रोंगटे खडे कर दिए उस्ताद miss u kuldeep manak

  • @parmjitsingh9014
    @parmjitsingh9014 9 місяців тому

    ਕਰਮਜੀਤ ਬਾਈ ਸਹੀ ਹੀ ਅਨਮੋਲ ਹੈ

  • @Choudhry-12
    @Choudhry-12 9 місяців тому +1

    Karamjit Anmol is great singer of Punjabi film industry 🤔❣️❣️ from Pakistan 🇵🇰

  • @tejindersingh890
    @tejindersingh890 5 місяців тому

    ਅਨਮੋਲ ਵੀਰਿਆ,, ਬਹੁਤ ਬਹੁਤ ਬਹੁਤ ਬਹੁਤ ਹੀ ਵਧੀਆ

  • @mjameel1735
    @mjameel1735 11 місяців тому +1

    Wha Anmol sahib wha

  • @bakshdeepsingh2028
    @bakshdeepsingh2028 Рік тому +4

    Eh hunar vi tagda tera jatta 👌

  • @KaramjeetSingh-jg9zx
    @KaramjeetSingh-jg9zx 3 місяці тому +1

    Nice song 👍

  • @dr.bootaram8052
    @dr.bootaram8052 11 місяців тому +1

    Very good brother,I love Manak sahib ❤❤❤

  • @Fateh2053
    @Fateh2053 Рік тому +1

    Versatility.... salute sir

  • @sandeepkotwal9172
    @sandeepkotwal9172 4 місяці тому

    Yea super singer plust best actor ha

  • @sokhi05
    @sokhi05 2 місяці тому

    I'm crying after long time

  • @RanjitKumar-r4c8r
    @RanjitKumar-r4c8r Місяць тому

    Karmjit anmol veer ji bahut vadia song parmatma tuhanu kush rakhe ji 👌👌

  • @surindermakkar2894
    @surindermakkar2894 Рік тому +1

    My favorite singer

  • @Bdsingh-2014
    @Bdsingh-2014 Рік тому +3

    Superb performance

  • @karmjeetkaur5440
    @karmjeetkaur5440 6 місяців тому +1

    Good karmjeet❤😊

  • @RajKumar-jb2wi
    @RajKumar-jb2wi 10 місяців тому

    ਅਨਮੋਲ ਹੀਰਾ ਚਮਕਦਾ ਰਹੇ ❤❤❤

  • @tonysingh-ft9ki
    @tonysingh-ft9ki Рік тому +1

    Very good very nice thanks same same

  • @ramdas8842
    @ramdas8842 10 місяців тому +1

    Although Anmol is nephew ( bhanja ) of legendary singer Late Kuldeep Maanak but he never used his ( Manak’s ) name . He carved his niche in music and movie industry with his hard work and talent

  • @Gurjeet988
    @Gurjeet988 5 місяців тому +1

    ❤waharguru ji ka waharguru ji ki fatai

  • @UmeshKumar-qv2yd
    @UmeshKumar-qv2yd 5 місяців тому

    Kina sohna gaya bhai ne❤

  • @SureshKumar-vv2pl
    @SureshKumar-vv2pl 3 місяці тому

    The best singer of North india

  • @kaurharjit4321
    @kaurharjit4321 4 місяці тому

    Bachpan jad aa gaya

  • @amritlal1177
    @amritlal1177 4 місяці тому

    Natural Artist.

  • @amnindersingh1371
    @amnindersingh1371 8 місяців тому

    ਕਮਾਲ ਕਰਤੀ ਗੰਢੂਆਂ ਵਾਲ਼ੇ ਭਰਾ ❤

  • @avtarsaberwal6529
    @avtarsaberwal6529 5 місяців тому

    Love you verry nice
    God blees you

  • @NirmalSingh-jq7is
    @NirmalSingh-jq7is Рік тому +1

    very nice Heart touching song Karmjeet Anmol brother thanks

  • @JasvinderSingh-rd4ub
    @JasvinderSingh-rd4ub Рік тому +1

    Salute to alrounder Karmjeet