March 23, 2024

Поділитися
Вставка
  • Опубліковано 19 жов 2024
  • ਅੱਜ ਬੀ.ਜੇ.ਪੀ. ਦੀ ਮਟਿੰਗ ਸਮਾਣਾ ਹਲਕਾ ਦੀ ਹਲਕਾ ਇੰਨਚਾਰਜ ਸੁਰਿਦਰ ਖੇੜਕੀ ਦੀ ਪ੍ਧਾਨਗੀ ਹੇਠ ਹੋਈ ਜਿਸ ਵਿਚ ਮੁੱਖ ਮਹਿਮੀਨ ਬੀਬਾ ਜੈਇੰਦਰ ਕੋਰ ਪੰਜਾਬ ਪ੍ਧਾਨ,ਲੋਕ ਸਭਾ ਵਿਸਤਾਰਕ ਰਿਪਨ ਜੈਨ,ਵਿਧਾਨ ਸਭਾ ਇੰਨਚਾਰਜ ਗੁਰਤੇਜ ਸਿੰਘ,ਜ਼ਿਲਾ ਪ੍ਧਾਨ ਹਰਮੇਸ਼ ਡਕਾਲਾ,ਦਫ਼ਤਰ ਇੰਨਚਾਰਜ਼ ਸੰਜੀਵ ਗਰਗ,ਪਵਨ ਗਰਗ ਸੱਕਤਰ,ਮੁਨੀਸ਼ ਸਿੰਗਲਾ ਜਨਰਲ ਸੱਕਤਰ, ਅਮਰਿੰਦਰ ਸਿੰਘ ਢੋਟ,ਮੰਡਲ ਪ੍ਧਾਨ ਵਿਨੋਦ ਸਿਗਲਾ,ਗੁਰਮੀਤ ਰਾਮ ਨਗਰ ਦੁੱਲੜ,ਮਨਜੀਤਰਾਣਾ,ਰਨਜੀਤ ਸਿੰਘ
    ਬਬੀ,ਬਲਵਿਦਰ ਸਿੰਘ ਬਬੀ ਹਾਜਰ ਸਨ ਇਸ ਮੀਟਿੰਗ ਵਿੰਚ ਲੋਕ ਸਭਾ ਦੀਆ ਤਿਆਰੀ ਸੰਬਧੀ ਵਰਕਕਾ ਤੋ ਜਾਣਕਾਰੀ ਲਈ
    #bjp #maharaniparneetkaur #narendramodi

КОМЕНТАРІ • 1