ਸਾਨੂੰ ਕੋਈ ਮਤਲਬ ਨਹੀ ਕਿਸੇ ਫਿਲਮ ਨਾਲ ਅਸੀ ਤਾਂ ਗੁੰ/ਡਾਗ/ਰਦੀ ਨੂੰ ਨੱਥ ਪਾਉਣੀ ਹੈ | ਗਿਆਨੀ ਬੂਟਾ ਸਿੰਘ

Поділитися
Вставка
  • Опубліковано 21 січ 2025

КОМЕНТАРІ • 104

  • @NarinderSingh-ti4sq
    @NarinderSingh-ti4sq 8 годин тому +32

    ਗਿਆਨੀ ਜੀ ਜੇਹੜੇ ਚੋਰਾਸੀ ਤੋਂ ਬਾਅਦ ਜੰਮੇ ਓਨਾਂ ਨੂੰ ਕੀ ਪਤਾ ਅੱਤਵਾਦ ਕੀ ਹੁੰਦਾ ਹੈ। ਗਿਆਨੀ ਜੀ ਅਸੀਂ ੳਹ ਸਮਾਂ ਦੇਖਿਆ ਹੈ। ਪਿੰਡ ਦਿਨ ਵੇਲੇ ਵੀ ਭਾਂ ਭਾਂ ਕਰਦੇ ਹੁੰਦੇ ਸੀ। ਗਿਆਨੀ ਜੀ ਮੈਂ ਇੱਕ ਬੈਂਕ ਦਾ ਰਿਟਾਇਰਡ ਕਰਮਚਾਰੀ ਹਾਂ। ਸਾਨੂੰ ਸਾਰਾ ਦਿਨ ਫਿਕਰ ਲਗਾ ਰਹਿੰਦਾ ਕਿ ਅਜ ਮਰੇ ਕਿ ਅਜ ਮਰੇ। ਦੋਵਾਂ ਪਾਸਿਆਂ ਤੋਂ ਫਿਕਰ ਲੱਗਾ ਰਹਿੰਦਾ ਸੀ ਪੁਲਿਸ ਵਲੋਂ ਵੀ ਅਤੇ ਖਾੜਕੂਆਂ ਵਲੋਂ ਵੀ। ਜਿਸਦੀ ਨਹੀਂ ਮੰਨਦੇ ਸੀ ੳਹ ਗੋਲੀ ਮਾਰਨ ਨੂੰ ਤਿਆਰ ਰਹਿੰਦਾ ਸੀ। ਸਾਡੀ ਰੱਬ ਵਾਲੋਂ ਵਧੀ ਸੀ ਬਚ ਗੇ। ਬਾਕੀ ਖਾੜਕੂਆਂ ਵਲੋ ਕੋਈ ਕਸਰ ਨਹੀਂ ਬਚੀ ਸੀ।

  • @rajatkapoor7387
    @rajatkapoor7387 7 годин тому +24

    ਪੰਜਾਬ ਨੂੰ ਉਜਾੜ ਕੇ ਅਤੇ ਪੰਜਾਬੀਅਤ ਨੂੰ ਖਤਮ ਕਰਕੇ ਖਾਲਿਸਤਾਨ ਬਣਾਉਣ ਵਾਲੇ ਅੰਦਰ ਹੀ ਮਾਰੇ ਗਏ ਪਰੰਤੂ ਗੁਰੂਆਂ ਦੀ ਕਿਰਪਾ ਸਦਕਾ ਪੰਜਾਬ ਉਸੇ ਤਰ੍ਹਾਂ ਹੱਸਦਾ ਵੱਸਦਾ ਹੈ।

  • @RanjitSraa
    @RanjitSraa 7 годин тому +22

    ਕੇਵਲ ਅੱਤਵਾਦੀਆ,ਛਲਾਰੂਆ,ਤੇ ਭਿੰਡਰਾਵਾਲੇ ਨੂੰ ਗੁਰੂ ਸਾਹਿਬਾਨਾ ਦੇ ਬਰਾਬਰ ਆਪਣਾ ਗੁਰੂ ਮੰਨਣ ਵਾਲੇ ਦੇਸ਼ ਧ੍ਰੋਹੀ ਹੀ ਵਿਰੋਧ ਕਰ ਰਹੇ ਆ। ਏਹ ਚਾਹੁੰਦੇ ਆ ਕਿ ਏਹਨਾ ਦੇ ਗੁਰੂ ਭਿੰਡਰਾਵਾਲੇ ਤੇ ਉਹਦੇ ਚੇਲਿਆ ਦੀ ਗੁੰਡਾਗਰਦੀ ਦਾ ਨਵੀ ਪੀੜੀ ਨੂੰ ਪਤਾ ਨਾ ਚੱਲੇ।

    • @tencomplustwo
      @tencomplustwo 3 години тому

      ਲੋਕਾਂ ਨੂੰ ਦੱਸੋ ਜੀ ਕੀ ਖਾਲਿਸਤਾਨੀ ਲੋਕਾਂ ਨੇ ਮਾਰਿਐ ਗਿਆ ਹੈ ਪੰਜਾਬ ਨੂੰ ਅਸਲ ਖਾੜਕੂਆਂ ਨੇ ਨਹੀਂ ਲੁਟੇਰਿਆਂ ਨੇ ਲੁਟਿਆ ਗਿਆ ਸੀ ਕੁਟਿਆ ਗਿਆ ਸੀ

    • @santbabajaimalsinghji8228
      @santbabajaimalsinghji8228 3 години тому

      @@RanjitSraa ਜਦੋਂ ਭਿੰਡਰਾਂਵਾਲਾ ਜੀ ਨੇ ਹਿੰਦੂ ਦੀ ਧੀ ਗੁੰਡੇ ਤੋਂ ਛੁੜਾ ਕੇ ਲੈ ਆਉਂਦੀ ਸੀ

  • @jaswindersingh-bz6dz
    @jaswindersingh-bz6dz 8 годин тому +14

    ਗਿਆਨੀ ਜੀ ਇਹਨਾਂ ਨੇ ਕੰਗਣਾ ਦੀ ਫਿਲਮ ਹਿੱਟ ਕਰਵਾ ਦੇਣੀ ਹੈ.

  • @hsReaction7863
    @hsReaction7863 5 годин тому +5

    ਕਮੈਂਟ ਪੜ੍ਹ ਕੇ ਖੁਸ਼ੀ ਹੁੰਦੀ ਹੈ ਕੇ ਲੋਕ ਹੈਗੇ ਨੇ ਜਿਹੜੇ ਸੱਚਾਈ ਨੂੰ ਸਮਝਦੇ ਨੇ
    ਇਹ ਗੱਲ ਬਿਲਕੁਲ ਸਹੀ ਹੈ ਕੇ 80/90 ਸਨ ਵਿਚ ਜੰਮੇ ਨਵੀਂ ਜਨਰੇਸ਼ਨ ਨੂੰ ਗ਼ਲਤ ਹਿਸਟਰੀ ਦੱਸੀ ਜਾ ਰਹੀ ਹੈ
    ਅਜ਼ਾਦੀ ਤੋਂ ਬਾਦ ਗ਼ਲਤ ਹਿਸਟਰੀ ਪਾਕਿਸਤਾਨ ਵਿਚ ਪੜ੍ਹਾਈ ਗਈ ਜਿਸ ਦਾ ਰਿਜੈਲਟ ਅੱਜ ਦਿਖਦਾ ਇਸੇ ਰਸਤੇ ਹੁਣ ਪੰਜਾਬੀ ਤੁਰੇ

  • @majorcheema4004
    @majorcheema4004 8 годин тому +14

    ਹਾਂਜੀ ਮੇਰਾ ਜਨਮ 88 ਦਾ ਹੈ, ਮੈਨੂੰ ਉਸ ਵੇਲੇ ਕੁਝ ਪਤਾ ਨਹੀਂ ਸੀ ਪਰ ਅੱਜ ਸਬ ਸਮਝ ਹੈ, ਪੰਜਾਬ ਦਾ ਮਹੌਲ ਏਨਾ ਕੁਝ ਕੂ ਗੁਡਿਆਂ ਨੇ ਕੌਮ ਧਰਮ ਦੇ ਨਾਮ ਤੇ ਖਰਾਬ ਕੀਤਾ ਸੀ 🙏🏻

  • @GurpreetSingh-x3e9b
    @GurpreetSingh-x3e9b 9 годин тому +16

    ਗਿਆਨੀ ਜੀ, ਇੱਕ 👉ਪਰਵਾਨਾ👈 ਤੁਰਿਆ ਫਿਰਦਾ,
    ਓ ਵਿੰਗੇ ਜਿਹੇ ਮੂੰਹ ਆਲਾ, ਉਹ ਕਹਿੰਦਾ, ਮੈਂ 👉ਪੰਥ👈 ਦਾ
    ਸਭ ਤੋਂ ਵੱਡਾ ਠੇਕੇਦਾਰ ਆਂ, ਉਗਰਾਹੀਆਂ ਇਕੱਠੀਆਂ ਕਰਨਾਂ, ਉਹਦਾ
    ਧੰਦਾ ਆ,-----ਗੁਰਪ੍ਰੀਤ ਮਾਲੇਰਕੋਟਲਾ------🙏🙏🙏🙏🙏🙏

  • @shamverinderpaul9492
    @shamverinderpaul9492 2 години тому

    Good bahut achchha giani ji sach bol rahe nai

  • @Gurindersingh-lr8ep
    @Gurindersingh-lr8ep 9 годин тому +9

    You are working for humanity

  • @nav8472
    @nav8472 9 годин тому +10

    ਸਹੀ ਕਿਹਾ ਗਿਆਨੀ ਜੀ ਬਾਹਰਲੇ ਨੂੰ ਤਾਂ ਲੋੜ ਹੀ ਨਹੀਂ ਭੰਡਣ ਦੀ ਅਸੀਂ ਆਪ ਹੀ ਬਹੁਤ ਹਾਂ

    • @snahar1391
      @snahar1391 9 годин тому +5

      ਸਹੀ ਹੈ ਜਿੰਨੇ ਵੀ 90ਤੋਂ ਬਾਦ ਜੰਮੇ ਨੇ ਓਹੀ ਕਮੈਂਟਾਂ ਚ ਗਾਲਾਂ ਕੱਢਦੇ ਨੇ ਓਹਨਾ ਨੇ ਓਹੋ ਜਿਹਾ ਟਾਈਮ ਕਦੇ ਦੇਖਿਆ ਨਹੀਂ ਬਸ ਮੀਡੀਆ ਚ jo ਵੀ ਦੇਖਦੇ ਸੁਣਦੇ ਨੇ ਤੇ ਗਾਲਾਂ ਤੇ ਭਦੇ ਕਮੈਂਟਸ ਕਰ ਦਿੰਦੇ ਨੇ

  • @GurpreetSingh-x3e9b
    @GurpreetSingh-x3e9b 9 годин тому +8

    ਸਤਿ ਸ੍ਰੀ ਅਕਾਲ ਗਿਆਨੀ ਜੀ,🙏🙏🙏🙏🙏🙏🙏
    -------ਗੁਰਪ੍ਰੀਤ ਮਾਲੇਰਕੋਟਲਾ------

  • @SinghJasbir-ez4pi
    @SinghJasbir-ez4pi 20 хвилин тому

    Nice Sir

  • @JagdishKumar-fl9us
    @JagdishKumar-fl9us 7 годин тому +5

    Giani ji God bless you

  • @HarcharanSingh-iz4cw
    @HarcharanSingh-iz4cw 8 годин тому +6

    ਕੰਗਨਾ ਨੇ ਕਿਹੜਾ ਆਪ ਫਿਲਮ ਬਨਾਈ ਆ ਉਸਨੂੰ ਪੇਸੇ ਮਿਲੇ ਐਕਟਿੰਗ ਕਰਨੇ ਦੇ ਕਹਾਣੀ ਲਿਖਣੇਂ ਵਾਲਾ ਤਾਂ ਕੋਈ ਹੋਰ ਈ ਆ

  • @LovepreetSingh-bz2st
    @LovepreetSingh-bz2st 7 годин тому +5

    Very good 👍

  • @jatindermehta428
    @jatindermehta428 9 годин тому +5

    Waheguru de Sache Puttar ho tusi Buta Singh Ji. God Bless You

  • @channnmusic
    @channnmusic 6 годин тому +2

    Bilkul sahi keha ji 🙏💯 percent sahi te khari gal kahiji sade nal vi bahot dhakka hoyeya 84-90 vich 🙏👍👍👍

  • @PankajMoriya-we7on
    @PankajMoriya-we7on 3 години тому

    Satnam SRI waheguru ji 🙏🚩🌹🌷🪷❤️🇮🇳

  • @anil1252sharma
    @anil1252sharma 9 годин тому +4

    Bhai Sahibji, you are great and your analysis is very true.

  • @Kundanlal-ms9dn
    @Kundanlal-ms9dn 8 годин тому +4

    Very good views sir thank 🌹♥️👌👍

  • @rajsinghaniya-yk1vr
    @rajsinghaniya-yk1vr 2 години тому

    Jai bhim sir gyani ji sache adami hai

  • @humanbody580
    @humanbody580 9 годин тому +6

    Bilkul sahi hai

  • @amritpalsingh-cj9nm
    @amritpalsingh-cj9nm 8 годин тому +3

    Sahi gall ji❤❤

  • @HarjinderSingh-jt3uf
    @HarjinderSingh-jt3uf 8 годин тому +3

    Right g

  • @BaljinderSingh-bo7fc
    @BaljinderSingh-bo7fc 9 годин тому +4

    💯👍

  • @yogindersingh2132
    @yogindersingh2132 8 годин тому +3

    👍

  • @PardeepSingh-xx2ev
    @PardeepSingh-xx2ev 6 годин тому +1

    Bilkul sahi keya hai ji.

  • @rkforemen2244
    @rkforemen2244 2 години тому

    Sahi gal hai o time asi dekhya 7bje bazar band ho jande c 5bje fectrya 15 dehadia lagdia c karfio lagia renda c

  • @BansiramRall-bx7np
    @BansiramRall-bx7np 8 годин тому +2

    You're telling.the truth carry on Giani ji Ihave experienced terrorism every ones life was at stake

  • @Rahul_gaur_369
    @Rahul_gaur_369 3 години тому

    I like 👍 je❤❤❤❤❤❤❤❤very nice

  • @kamaljitkang524
    @kamaljitkang524 7 годин тому +2

    Best movie.

  • @Neetu76588
    @Neetu76588 9 годин тому +3

    🙏

  • @Thabal__saab
    @Thabal__saab 8 годин тому +3

    Shi

  • @jaswindersingh-bz6dz
    @jaswindersingh-bz6dz 8 годин тому +2

    ❤️❤️

  • @kulwinderkumar9478
    @kulwinderkumar9478 3 години тому

    Shukar karo S beant singh ate kps gill jine punjab bachha lia

  • @rakeshkansal8097
    @rakeshkansal8097 6 годин тому +2

    ਗਿਆਨੀ ਜੀ ਬਹੁਤ ਮਾੜਾ ਦੌਰ ਸੀ

  • @pawankumarsharma6769
    @pawankumarsharma6769 7 годин тому +4

    इहनां अत्त्वादियाँ ने बहुत ज़ुल्म किता सी, फिर पुलिस ने इहनां नु अग्ग भी नसीब नहीं होण दित्ती सी, लख लाहनत इहनां नु सपोर्ट करन वालियाँ नु

  • @SandhuSaab-s9d
    @SandhuSaab-s9d 6 годин тому +1

    ਗਿਆਨੀ ਜੀ ਕੰਗਨਾ ਦੀ ਫਿਲਮ ਐਮਰਜਨਸੀ ਬਹੁਤ ਹੀ ਵਧੀਆ ਮੈਂ ਦੇਖੀ ਆ ਫਿਲਮ ਵਿਚ ਕੰਗਨਾ ਨੇ ਇੰਦਰਾ ਗਾਂਧੀ ਦਾ ਰੋਲ ਕਰਿਆ,, ਇੰਦਰਾ ਗਾਂਧੀ ਦੀ ਗੁੰਡਾਗਰਦੀ ਦਿਖਾਈ ਗਈ ਆ

  • @rajinderkaur2381
    @rajinderkaur2381 Годину тому

    ਭਾਈ ਸਾਹਿਬ ਠੀਕ ਕਿਹ ਰਹੇ ਹਨ

  • @rajeevsharma5287
    @rajeevsharma5287 8 годин тому +3

    Bilkul sach kaha. Eh khooni dour adi vekhya haiga. Jehde log us dour de himayati haige oh poori insaniyat de dushman baige.

  • @jagdishpuri5366
    @jagdishpuri5366 8 годин тому +2

    Nihang jithe g karda laden chale jande ne jayadatar lok dar k pichhe ho jande ne par agar koi ser da sava ser hove fer domale di pag di sh.sahab di ya kesa di beadbi da rolla pe janda hai

  • @rkstudios1326
    @rkstudios1326 3 години тому

    I have seen ब्लू स्टार

  • @sethisingh3409
    @sethisingh3409 8 годин тому +6

    1980 to 1995 vich b ehna khalistania ne punjab nu barbad kita si, hajaran nirdosh lokan hindu, sikhan nu mar dita, te hun fer eh log punjab da mahaul kharab kar rahe ne te khud nu victim dus rahe ne...punjab nu rab he bachave ehna to....

    • @rajinderkaur9122
      @rajinderkaur9122 3 години тому

      o daleya jatkand satsegar ,nagaland ja ke dek ke hunda ,dsleya tusi ta dogreya tu ve buere ho

    • @sethisingh3409
      @sethisingh3409 Годину тому

      @rajinderkaur9122 stupid log , punjab nu barbad karke chadenge shame.....

  • @jograjsidhu5400
    @jograjsidhu5400 33 хвилини тому

    Butta singh ji jo hindustan wich bachi peda hoi hai oh hindustani bharat de dhee hai Sanu sharm ani chaie jo shabad bertde hai

  • @pargatsingh8203
    @pargatsingh8203 9 годин тому +4

    Eh. Moove. Har. Punjabe. 3 4. War. Dekhega

  • @rohtassingh9600
    @rohtassingh9600 Годину тому

    Baba ji meri umer 65 saal hia punjabi houn khalsa hiar socdry school kharar tio matric kiti i t i bassi pathana to kiti 1984 mien tikri border per tha kisi trake se jaan bachi mien rajput hindu hoin kiyn ke mien punjabi bolta tha pnb apane ghar aiya kharko ki baja se mino rato rat bhagana piya cholta kalan ke sarpanch ko marA kharko ne hum haryana mien hie kurli se bhi same singh rana raat ko giya baba ragbir singh ko raat 4 am per kurali se nikala us ke baad bi sikh bolta hia hamane hindo ka bachia agar baba nanak ji pita hindu na hote tum bol sakte the babe nanak ne hindu ko convert kiye mungla ne convert kiya hidu ko phir bi hindu raspect karte hien sikho ki

  • @MalwinderSingh-i8d
    @MalwinderSingh-i8d 3 години тому

    DOB 1972, Sab Vekh rhe c

  • @SgtHC-2805-blogs
    @SgtHC-2805-blogs 9 годин тому +4

    Aan data 😂😂😂. Punjab di Kanak, India vich koi ni khanda. Pura India MP te TN di Kanak khanda hai.

  • @Chiitapowder
    @Chiitapowder 8 годин тому +3

    Fukrea na phehla vee ek generation marwaee hun pher usee rasthaa taa naa..

  • @HARISINGH-cz2fc
    @HARISINGH-cz2fc Годину тому

    ਏਨਾ ਨੇ ਦਲਜੀਤ ਦੀ ਤਾਂ ਵੈਨ ਕ੍ਰਾਤੀ ਪੱਕੀ

  • @SinghSingh-bx8dk
    @SinghSingh-bx8dk 8 годин тому +3

    Mera birth 1975 da menu pta ous wele de halat ji

    • @bubbys7
      @bubbys7 7 годин тому +2

      Bahut Sahi Hai Meri Umar 73 saal hai

  • @SanjeevKumar-ke1lk
    @SanjeevKumar-ke1lk 6 годин тому +3

    हमने वो बुरा वक्त देखा मां गेट पर खड़ी रहती थी जब तक हम घर नहीं आ जाते थे

  • @umar_mughal.3861
    @umar_mughal.3861 4 години тому

    Today's Punjab majority area lies in Malwa region...
    Malwa region, cis-sutlej was under Maratha empire..

  • @JagdishKumar-h7w3z
    @JagdishKumar-h7w3z 9 годин тому +2

    Punjab mein ET uthane se Chaudhari nikalta hai

  • @r.psabherwal7791
    @r.psabherwal7791 4 години тому

    ਗਿਆਨੀ ਜੀ ਇਹ ਗੱਲ ਖੋਤਿਆ ਨੂੰ ਕੋਨ ਸਮਝਾਏ
    ਜਿਨੀਆ ਵੀ ਕਿਤਾਬਾ ਲਿਖਿਆ ਗੱਈਆ ਹਨ ਸਾਰੀਆ ਵਿੱਚ ਝੂੱਠ ਲਿਖਿਆ ਹੋਇਆ ਹੈ

  • @promiladevi5429
    @promiladevi5429 5 годин тому +1

    Likhn nu t atankwaad de khooni dour t pura lekh likh dea, sade apne rishtedaar Amiratsar de pind Maja vich kheti kr rha priwar koudian de bhaa apni saari zmeen vech ke Up chale gye, t othe riksha chla ke gujara kita,

  • @PANKAJsingh-h6d6e
    @PANKAJsingh-h6d6e 8 годин тому +2

    Itni baten Sach mat bolo sar logon ko buri lag jayegi😅😅😅

  • @umar_mughal.3861
    @umar_mughal.3861 4 години тому

    Malwa was cis-sutlej region..
    It was under Maratha empire before British took over..
    Never a part of Sikh empire..

  • @DeepKuar-m6j
    @DeepKuar-m6j 3 години тому

    So kio manda akhie jo jame rajan

  • @promiladevi5429
    @promiladevi5429 5 годин тому +1

    Bhai ji aap ji da kiha hoa ek ek shabd sach h ji, 84 atankwaad da oh sbh tuo mada smy c jiss vich kise bahar tuo gae mugl n nhi blki sade apne loka ne hinduan naal wad khoh kiti c, fir kdi v yssa smy n awye,

  • @charanjitsingh4383
    @charanjitsingh4383 5 годин тому +1

    Giani buta Singh ji thokh ke rakho masnd ghadam chodryan akhauti mugan de bija nu ❤😂❤❤❤❤❤

  • @DaljitSingh-hf3sc
    @DaljitSingh-hf3sc 8 годин тому

    Giani ji kolkutta vich v gundagardi nu nath paa lavo

  • @manjinder175
    @manjinder175 6 годин тому

    ਗਿਆਨੀ ਜੀ, ਜਦੋਂ ਕੋਈ ਤੁਹਾਨੂੰ ਤੁਹਾਡੇ ਅਤੇ ਕੰਗਨਾ ਦੇ ਰਿਸ਼ਤੇ ਬਾਰੇ ਪੁੱਛੇ, ਤਾਂ ਉਨ੍ਹਾਂ ਨੂੰ ਮਾਣ ਨਾਲ ਦੱਸੋ, ਖਾਕੀ ਕੱਛੇ ਦੇ ਮਜ਼ਬੂਤ ​​ਧਾਗੇ ਨੇ ਸਾਨੂੰ ਬੰਨ੍ਹ ਰੱਖਿਆ ਹੈ। ਕੀ ਤੁਸੀਂ ਅਜਿਹੀ ਨਲਾਇਕ ਪੋਤੀ ਦਾ ਅਚਾਰ ਪਾਉਣਾ ਹੈ?

  • @satnamuk6158
    @satnamuk6158 8 годин тому

    Jive k apaniya ladkiya nal Galt hunda tusi us nal ta Gall karo ohna kol ja k sath deyooo bhai sabb main tare pindo a pakho to mare nal gal kri kde batt k

  • @GunuSingh-r2u
    @GunuSingh-r2u 7 годин тому

    ਤੁਸੀਂ 1984ਬਾਰੇ ਕੀ ਕਹੋ ਗੇ ਕੀ ਅਬਦਾਲੀ ਵਾਲੀ ਗੱਲ ਨਹੀਂ।

  • @gurdipatwal3986
    @gurdipatwal3986 2 години тому

    Chor sahib aap parchark ban gae

  • @manjitsingh-nw2vq
    @manjitsingh-nw2vq 5 годин тому

    panjab vich emergency film na lagan te tusi rola payea ki panjab ikale sikha da nhi a film release huni chahide a fer ik video 1995 te bhi bna do ki india ikale hindu da nhi a sare da a diljeet de movie release kite jave pure india vich

  • @rajinderkaur9122
    @rajinderkaur9122 3 години тому

    tere to te dogre change see

  • @AmandeepSingh-eb7pk
    @AmandeepSingh-eb7pk 9 годин тому

    Buta ji jadd tuhade te gal aaundi hai ta abdali di gallan krn lgg paine ho jadd dollar chori kitte c panipat de lokkan nu bahar bhejan de chakkar ch paise khaade ae sab fer tuhade father sahab ne sikhaaya c??dollar chori paise khaaye vi zyada purani gal ni hai makhu ji de channel te sab peya hai...

    • @JagdevSingh-k7e
      @JagdevSingh-k7e 7 годин тому +2

      Bolan di akal Sikh laa Tara bap verga yaar kon huda

    • @AmandeepSingh-eb7pk
      @AmandeepSingh-eb7pk 6 годин тому

      @JagdevSingh-k7e yaar removed but baap tera hai ae sachayi hai...fer na kehna dsseya nhi pehla likh k rkh leyo

    • @AmandeepSingh-eb7pk
      @AmandeepSingh-eb7pk 6 годин тому

      @JagdevSingh-k7e yaar removed..

  • @varinderbhandari7988
    @varinderbhandari7988 7 годин тому +3

    अभी भी पंजाब का बेड़ा गर्क करने में लगे हुए हैं।

  • @AvtarDeep
    @AvtarDeep 9 годин тому +5

    Tuhade warga banda ya fer punjabi jhodha jehda sach bolan di hammat rakhda cm hona chahida 2 ku salla ich saff sudrra bn jayga punjab

  • @surinderkumar5592
    @surinderkumar5592 9 годин тому +2

    Guru Sahib de smeyv ah Satan de bache bahut c masandha de roop vich sare nahi guru Sahib ne sar k mare O sirf ihna nu msg dita c k chawlo sudhar jao per sudhar krn di bajeya babut ginti vich vadhe hi ne gatea nahi

  • @BharatBhushan-tv6cm
    @BharatBhushan-tv6cm 2 години тому +1

    🇮🇱🇮🇳🤔.GAANIE.JAYIL.😅.
    SIEKH.😂😂.OR.😂😂😂😂😂😂😂😂😂😂
    🇮🇱🇮🇳😡👋👋👋👋👋

  • @BharatBhushan-tv6cm
    @BharatBhushan-tv6cm Годину тому +1

    🤓🤓..RALVAY.SATAISHAN.😂😂.SNDHVA.
    DOGLA.KOTKPUURIA.
    😂

  • @rajsinghaniya-yk1vr
    @rajsinghaniya-yk1vr 2 години тому

    Punjab de economic fail 84 krke hoi

  • @GurmukhSinghPadda-gd6zi
    @GurmukhSinghPadda-gd6zi 7 годин тому +1

    Mera..Janam.19777.Golk..Chor.

  • @Gurindersingh-lr8ep
    @Gurindersingh-lr8ep 9 годин тому +6

    You are working for humanity

  • @ajaypal2060
    @ajaypal2060 7 годин тому +2

    ❤❤❤

  • @SmilingBigWaterfall-zf4yc
    @SmilingBigWaterfall-zf4yc 6 годин тому +2

    ❤❤❤❤❤

  • @gurtejsinghazad2586
    @gurtejsinghazad2586 6 годин тому +1

    ❤❤❤❤❤❤

  • @SinghHarbaxharji
    @SinghHarbaxharji 5 годин тому +1

    ❤❤❤❤❤

  • @Kohli120
    @Kohli120 3 години тому

    ❤❤