ਕੋਈ ਭਗਤੀ ਨਹੀ ਕੀਤੀ ❌ ਗੁਰੂ ਗੋਬਿੰਦ ਸਿੰਘ ਨੇ, ਹੇਮਕੁੰਟ ਤੇ ⛰️ || ਗਿਆਨੀ ਬੂਟਾ ਬੂਟਾ ਸਿੰਘ

Поділитися
Вставка
  • Опубліковано 22 чер 2024
  • #hemkundsahib #lehladakh #gianibutasingh #gurudwarasahib #dasamgranth #hemkund #hemkundsahib #uttarakhand #valleyofflowers #himalayas #trekking #nature #mountains #india #trek #travel #uttarakhandheaven #gurudwara #chamoli #badrinath #waheguru #explore #travelphotography #uttrakhand #uttarakhandtourism #sikh #adventure #flowers #joshimath #incredibleindia #hemkundsahibtrek #hemkuntsahib #gurudwarasahib #trekkingindia #chamoligarhwal #valleyofflowerstrek #lake #instagram #photography #govindghat #garhwal #travelgram #traveller #instagood #photooftheday #backpacking #mountaindiaries #trekkinginuttarakhand #hemkundsahibyatra #mountaineering #tourandtravel #mountainguides #amazingpalces #badrinathtempletour #worldheritagesite #valleyofflowersindia #valleyofflowersuttarakhand #trekkinginhimalayas #garhwalhimalayas #snowfall #travelrealindia #himalaya #naturephotography #sahib #wanderlust

КОМЕНТАРІ • 147

  • @harmeetkour3844
    @harmeetkour3844 22 дні тому +9

    ਬਹੁਤ ਬਹੁਤ ਮੁਬਾਰਕਾਂ ਬੂਟਾ ਸਿੰਘ ਜੀ ਕੌਮ ਨੂੰ ਸਹੀ ਜਾਣਕਾਰੀ ਦੇਣ ਲਈ ਅਸੀਂ ਪਿਛਲੇ ਜਨਮ ਤੋਂ ਅੰਬ ਲ਼ਾਨੇਨੇ❤❤❤❤❤

  • @nachattersingh8315
    @nachattersingh8315 22 дні тому +13

    ਗੁਰੂ ਦੇ ਦੱਸੇ ਮਾਰਗ ਤੇ ਚੱਲਣ ਦੀ ਬਜਾਏ ਗੁਰੂ ਦੇ ਨਾਮ ਤੇ ਦੁਕਾਨਾਂ ਚਲਾਈਆਂ ਜਾ ਰਹੀਆਂ

  • @Lovenature-nt8zm
    @Lovenature-nt8zm 22 дні тому +9

    ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ 🙏

    • @baldevsingh3568
      @baldevsingh3568 22 дні тому

      Eh bani chauthi patsahi g di hai aad granth Pancham patsah g ne sajna kiti c par isda arth kujh hor hai

  • @bkaul8066
    @bkaul8066 22 дні тому +3

    ਇੱਥੇ ਸਾਰੇ ਆਪਣੇ ਆਪ ਨੂੰ ਬ੍ਰਹਮਗਿਆਨੀ ਸਮਝਦੇ ਨੇ।

  • @BALWANTSingh-sc2xg
    @BALWANTSingh-sc2xg 20 днів тому +1

    ਬਿਲਕੁਲ ਸਹੀ ਕਿਹਾ ਹੈ ਵੀਰ ਜੀ ਨੇ
    ਸਾਨੂੰ ਗੁਰੂ ਸਾਹਿਬਾਨ ਦਾ ਸੰਦੇਸ਼ ਹੈ
    ਸਿੱਖੀ ਸਿਖਿਆ ਗੁਰ ਵੀਚਾਰਿ
    ਪਰ ਅਸੀਂ ਗੱਲ ਤੋਂ ਅੰਦਾਜ਼ ਲਗਿਆ ਜਾਂ ਸਕਦਾ ਹੈ ਕਿ ਦੇਹਰਾਦੂਨ ਯਾਤਰਾ ਦਾ ਕੀ ਸਿੱਖੀ ਸਿਖਿਆ ਗੁਰ ਵੀਚਾਰਿ ਕੀ ਮਤਲਬ ਹੈ

  • @chandershekar7482
    @chandershekar7482 22 дні тому +4

    ਬਿਲਕੁਲ ਗਿਆਨੀ ਜੀ ਠੀਕ ਕਿਹਾ ਵੱਡਾ ਹੌਸਲਾ ਕੀਤਾ ਤੁਸੀਂ

  • @GurumeetSingh-yj1lp
    @GurumeetSingh-yj1lp 21 день тому +2

    ਬਿਲਕੁਲ ਸੱਚੀ ਗੱਲ ਕੀਤੀ ਹੈ ਜੇ ਸਿੱਖ ਕੌਮ ਨੇ ਇਸ ਕਾਲ ਨੂੰ ਨਾ ਸਮਝਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਆ ਨੁਕਸੇ ਤੇ ਸਿੱਖ ਕੌਮ ਨੇ ਗਾੜੀ ਆਉਣ ਵਾਲੇ ਹਨ

  • @satpalmanchanda8901
    @satpalmanchanda8901 22 дні тому +4

    Giani Buta Singh ji, you are great. You told the truth fearlessly.

  • @ajitsingh08
    @ajitsingh08 21 день тому +3

    1666 ਵਿਚ ਦਸਮ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਤੇ 1708 ਜੋਤੀ ਜੋਤਿ ਸਮਾਏ,
    ਦਸਮ ਪਾਤਸ਼ਾਹ ਜੀ ਕਦੇ ਕਿਉਂ ਨਹੀਂ ਸਿੱਖਾਂ ਨੂੰ ਹੇਮਕੁੰਟ ਦੇ ਦਰਸ਼ਨ ਕਰਾਏ???
    1935 ਤਕ ਕੋਈ ਹੇਮਕੁੰਟ ਨਾਮ ਦਾ ਗੁਰਦੁਆਰਾ ਨਹੀਂ ਸੀ,
    ਗੁਰੂ ਗੋਬਿੰਦ ਸਿੰਘ ਜੀ ਦੇ ਜਾਣ ਦੇ 227 ਸਾਲ ਬਾਦ ਕੋਣ ਦਸ ਗਿਆ ਇਨਾ ਨੂੰ ???
    ਖ਼ੈਰ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਦਰਜ ਹੈ ਕਿ ਦਸਮ ਪਾਤਸ਼ਾਹ ਜੀ ਨੇ ਪਿਛਲੇ ਜਨਮ ਵਿੱਚ ਨਾਂਦੇੜ ਤਪਸਿਆ ਕੀਤੀ,
    ਵਾਹ ਕਿਆ ਮਜਾਕ ਹੈ
    ਪਿਛਲਾ ਜਨਮ
    ਦੋ ਦੋ ਜਗ੍ਹਾ ਤੇ ਤਪਸਿਆ???
    ਸੰਗਤ ਨੂੰ ਮੂਰਖ ਬਣਾ ਕੇ ਲੁੱਟ ਰਹੇ ਹਨ ਅੱਜ ਪੰਥ ਦੇ ਠੇਕੇਦਾਰ
    ਧਨਵਾਦ

  • @user-bw6mz3bu7v
    @user-bw6mz3bu7v 22 дні тому +21

    ਸਹੀ ਹੈ, ਹੇਮਕੁੰਟ ਦਾ ਸਿੱਖਾਂ ਨਾੋਂ ਕੋਈ ਵਾਹ ਵਾਸਤਾ ਹੀ ਨਹੀਂ ਹੈ। ਗੁਰੂ ਗੋਬਿੰਦ ਸਾਹਿਬ ਜੀ ਹੋਰਾਂ ਤੋਂ ਬਾਅਦ, ਜਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਗੁਰੂ ਸਾਹਿਬ ਨੇ ਪੰਜਾਬ ਭੇਜਿਆ ਸੀ ਤਾਂ ਗੁਰੂ ਸਾਹਿਬ ਨੂੰ ਪਤਾ ਲੱਗ ਗਿਆ ਸੀ ਜੇਕਰ ਸਿੱਖਾਂ ਵਿੱਚ ਹੁਣ ਲੋਭ ਆ ਗਿਆ ਹੈ, ਤਾਂ ਹੀ 2500ਕਿਲੋਮੀਟਰ ਦੂਰ ਤੋਂ ਕੋਈ ਸਿੱਖ ਭੇਜਣਾ ਪਿਆ, ਕੀ ਪੰਜਾਬ ਵਿੱਚ ਕੋਈ ਆਗੂ ਨਹੀਂ ਸੀ। ਆਗੂ ਤਾਂ ਅੱਜ ਵਾਂਗ ਓਦੋਂ ਵੀ ਇੱਟਾਂ ਉਤੇ ਬੈਠੇ ਸਨ ਪਰ ਉਹ ਅੰਮ੍ਰਿਤਸਰ,ਕਰਤਾਰਪੁਰ, ਖੱਡੂਰ ਸਾਹਿਬ ਸਥਾਨਾਂ ਤੇ ਕਬਜ਼ਾ ਕਰ ਕੇ ਬੈਠੇ ਸਨ। ਉਹਨਾ ਨੇ ਹੀ ਬਾਬਾ ਬੰਦਾ ਸਿੰਘ ਨੂੰ ਫੜਵਾਇਆ ਸੀ ਅਤੇ ਸਿੱਖੀ ਖਤਮ ਹੋ ਗਈ ਸੀ, ਹੁਣ ਤਾਂ ਬਾਹਮਣੀ ਰਹੁ ਰੀਤਾਂ ਹਨ,ਉਹ ਧਾਗੇ ਦਾ ਜਨੇਊ ਪਾਉਂਦੇ ਹਨ, ਅਸੀਂ ਚੌੜੇ ਕੱਪੜੇ ਦਾ ਕਾਲੇ ਰੰਗ ਦਾ ਪਾਈ ਫਿਰਦੇ ਹਾਂ।ਉਹ ਮੂਰਤੀ ਪੂਜਾ, ਅਸੀਂ ਗ੍ਰੰਥ ਪੂਜਾ,ਉਹ ਸਤ ਫੇਰੇ, ਅਸੀਂ ਚਾਰ ਫੇਰੇ ਆਦਿ ਅਨੇਕਾਂ ਪਖੰਡ ਹਨ ਜਿਹੜੇ ਰੋਜ਼ ਸਿੱਖਾਂ ਵਿੱਚ ਧੜੱਲੇ ਨਾਲ਼ ਕੀਤੇ ਜਾ ਰਹੇ ਹਨ, ਤੇ ਉਹਨਾਂ ਪਿੱਛੇ ਕਤਲ ਕੀਤੇ ਜਾ ਰਹੇ ਹਨ। ਦੁਨੀਆਂ ਦੇ ਸਭ ਤੋਂ ਘਟੀਆ ਕੰਮ ਨੂੰ ਅਸੀਂ ਸੋਧੇ ਦਾ ਨਾਂ ਦਿੱਤਾ ਹੋਇਆ ਹੈ।

    • @user-if2cf4bd6r
      @user-if2cf4bd6r 22 дні тому

      Sach ki aa fir jra dasoge

    • @baldevsingh3568
      @baldevsingh3568 22 дні тому +1

      Bilkul sach hai g aj di sikhi baba nanak te gurbani di soch to dur ja chuki hai g

    • @bsdhillon1958
      @bsdhillon1958 21 день тому +3

      ਤੁਸੀਂ ਬਿਲਕੁੱਲ ਸਹੀ ਹੋ । ਗੁਰੂ ਹਰਗੋਬਿੰਦ ਸਾਹਿਬ ਅਮਰਿਤਸਰ ਛੱਡਕੇ ਚਲੇ ਗਏ ਸੀ! ਉਸਤੋਂ ਬਾਅਦ ਹੋਰ ਲੋਕਾਂ ਦਾ ਦਰਬਾਰ ਸਾਹਿਬ ਤੇ ਕਬਜ਼ਾ ਰਿਹਾ ਅਤੇ ਉਹਨਾਂ ਚਲਾਈ ਸਿੱਖੀ ਨੂੰ ਲੋਕ ਮੰਨੀ ਜਾ ਰਹੇ ਨੇ! ਲੱਗਾ ਗੁਰੂਆਂ ਦੀ ਸਿੱਖੀ ਨਹੀ!

    • @AshokSharma-iy8tz
      @AshokSharma-iy8tz 21 день тому

      😂😂😂😂sikhi odho tak he sige jado tak bahman Thakur Khatri rangrete waliye sige baba banda jee nu fadwan wale mugli jatt sige jo ki sarbar sultan de murid mulle sige onha nu oranjeb te sarbar sultan ne sikh bana ke banda bahadur de fojj vich tokha dain liye pejia pak vich jinhe jatt hai oh sare mulle hai aithe sikhi besh bana rakhia hai te guru sahib de qatila nu apna jeeja mande hai sachai hai par kadwi hai 😊

  • @basantkumar1832
    @basantkumar1832 22 дні тому +3

    original sikh baba ji❤❤❤❤❤❤ original knowledge ji . waheguru ji.jai shree ram

  • @premjitsingh2962
    @premjitsingh2962 22 дні тому +3

    ਬਿਲਕੁੱਲ ਸਹੀ ਗੱਲ ।

  • @zotsingh5075
    @zotsingh5075 22 дні тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।

  • @manjinder175
    @manjinder175 22 дні тому +1

    ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਰਾਮ। ਵਾਹ ਗਿਆਨੀ ਜੀ ਵਾਹ, ਦਿਲ ਬਾਗੋ ਬਾਗ ਹੋ ਗਿਆ। ਪਰ ਸੱਚੀ ਕੁਰਬਾਨੀ ਉਹ ਹੈ ਜੇਕਰ ਕੋਈ ਉੱਥੇ ਇੱਕ ਗਧੇ ਨੂੰ ਆਪਣੇ ਮੋਢਿਆਂ ਉੱਤੇ ਲੈ ਕੇ ਜਾਂਦਾ ਹੈ।

  • @Voiceoftruthxf88g
    @Voiceoftruthxf88g 22 дні тому +4

    101%. ਠੀਕ ਬੋਲ ਰਹੇ ਹੋ ਜੀ

  • @gurwantsingh3187
    @gurwantsingh3187 22 дні тому +9

    ਬਿਲਕੁੱਲ ਸਹੀ ਕਿਹਾ ਤੁਸੀ ਮੇ ਤੁਹਾਡੇ ਨਾਲ ਸਹਿਮਤ ਹਾ

  • @balvirsingh9650
    @balvirsingh9650 22 дні тому +19

    ਚਲੋ ਟੂਰਿਸਟ ਪਲੇਸ ਹੀ ਸਹੀ ਕਿੰਨਿਆਂ ਦੀ ਰੋਜ਼ੀ ਰੋਟੀ ਚੱਲਦੀ ਇਹਨਾਂ ਅੰਧ ਭਗਤਾਂ ਸਿਰੋਂ

  • @harbindermohem
    @harbindermohem 21 день тому +3

    ਸਹੀ ਗੱਲ ਏ❤❤❤❤

  • @karama709
    @karama709 21 день тому +2

    Giani Buta Singh zindabad ❤

  • @arnsthans8850
    @arnsthans8850 22 дні тому +1

    ਅੱਜ ਦੇ ਸਮੇਂ ਵਿੱਚ ਕੋਈ ਵੀ ਇਹ ਨਹੀਂ ਕਹਿੰਦਾ ਅਸੀਂ ਤੀਰਥ ਯਾਤਰਾ ਤੇ ਜਾ ਰਹੇਂ ਹਾਂ ਇਹ ਕਹਿੰਦੇ ਹਨ ਅਸੀਂ ਘੁੰਮਣ ਘਮੋਣ ਚੱਲੇਂ ਹਾਂ ਫਿਰ ਕਹਿੰਦੇ ਹਨ ਗੁਰੂ ਸਾਹਿਬ ਜੀ ਨੇ ਸਾਡੇ ਨਾਲ ਮਾੜੀ ਕਰ ਦਿੱਤੀ ਹੈ ਜਦੋਂ ਜਾਂਦੇ ਹਨ ਰੰਗ ਬਰੰਗੇ ਗੀਤ ਤੇ ਗੱਲਾਂ ਕਰਦੇ ਜਾਂਦੇ ਹਨ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਣ ਲਈ ਸੋਚਿਆ ਹੈ ਗੁਰਬਾਣੀ ਦੀਆਂ ਗੱਲਾਂ ਕਰੋਂ ਤੇ ਸਿਖਾਓ ਧਨਵਾਦ ਜੀ

  • @amrindersingh8210
    @amrindersingh8210 22 дні тому +15

    ਬੂਟਾ ਸਿੰਘ ਸਹੀ ਬੰਦਾਂ ਹੈ

    • @Profile_Pic_is_A_Mirror
      @Profile_Pic_is_A_Mirror 22 дні тому +1

      ਲਓ ਜੀ ਰੱਬ ਆ ਗਿਆ ਧਰਤੀ ਤੇ ਸਹੀ ਤੇ ਗਲਤ ਦੱਸਣ ਵਾਲਾ

  • @kulmindersingh80
    @kulmindersingh80 22 дні тому +10

    ਸਤਿਕਾਰ ਸਹਿਤ ਧੰਨਵਾਦ ਵੀਰ ਜੀਓ 💕

  • @prakashbagga2679
    @prakashbagga2679 22 дні тому +5

    You are right Veer jee but now it is too late .

  • @JaspalSingh-rf7sl
    @JaspalSingh-rf7sl 22 дні тому +2

    Sach-----Ji❤❤❤

  • @sukhwindersingh-qc8zi
    @sukhwindersingh-qc8zi 22 дні тому +3

    ਬਿਲਕੁਲ ਸੱਚ ਬੋਲਿਆ ਵੇਲੇ ਤੇ

  • @jagdishpuri5366
    @jagdishpuri5366 22 дні тому +4

    Amarit shakan te kakar paan bare kitho pata chalda hai?

  • @hardipsingh7691
    @hardipsingh7691 21 день тому +1

    🙏

  • @behumanhuman8073
    @behumanhuman8073 22 дні тому +3

    Good information 👍 uncle ji

  • @amarjitsonu5388
    @amarjitsonu5388 22 дні тому

    👍👍

  • @jagdishpuri5366
    @jagdishpuri5366 22 дні тому +4

    Granth nu Guru manen vastey kithe likhya hai?

    • @baldevsingh3568
      @baldevsingh3568 22 дні тому +1

      Bhai parlad singh de rehatname di likhat hai guru manio granth baad vich Bhai gian singh Bhai santokh singh ne v likh ditta parlad singh da janam hi guru Gobind singh g de parlok gaman to 6 saal baad hoya c gurbani insan di bnayi kise nirjeev cheez nu poojan da updesh nahi dindi Kabir sahib de shabad di tuk hai jis pahan ko paati tode so pahan nirjio

  • @titusingh645
    @titusingh645 22 дні тому +5

    चलो किसी सिख ने तो इतनी हिम्मत की हेमकुण्ड को अखोती बोलने की हेमकुण्ड केवल पखवाड है

    • @Profile_Pic_is_A_Mirror
      @Profile_Pic_is_A_Mirror 22 дні тому

      ਫੇਰ ਤਾਂ ਸਾਰੇ ਦੀ ਧਰਮ ਪਾਖੰਡ ਨੇ

    • @titusingh645
      @titusingh645 22 дні тому

      कोई भी धर्म पाखंड नहीं है
      पाखंड का तड़का लगाया जाता है धर्म मे जानबूझकर
      अपनी दुकाने चलाने के लिए

  • @harnindersingh2954
    @harnindersingh2954 21 день тому +2

    Right good

  • @masterjogindersingh9356
    @masterjogindersingh9356 22 дні тому +9

    Billkull sahi keha s. Boota singh ji hura👍👍👍👍

  • @amitbansal1012
    @amitbansal1012 22 дні тому +5

    Right 👍

  • @JaganNath-wy2dv
    @JaganNath-wy2dv 22 дні тому

    Bhala tan bani pad k viharan nal hona matha tekan nal nahi hona❤❤❤❤❤

  • @vinayguptaism
    @vinayguptaism 22 дні тому +2

    Ek time hemkunt hra bhra tha, jattsikh zameen kbza mafia logon ne sbhi darakht kaat diye, aaj ek bhi darkht nhi, ujad diya hai

    • @Profile_Pic_is_A_Mirror
      @Profile_Pic_is_A_Mirror 22 дні тому +2

      ਬਰਫ ਵਿਚ ਦਰੱਖਤ ਤੇਰਾ ਬਾਪੂ ਲਾ ਕੇ ਆਇਆ ਸੀ

  • @jyotisnotra7431
    @jyotisnotra7431 21 день тому +1

    Koi jaroori nahi sab jgah jirah karna
    Jithey granth sahib ji hai uthey hi guru hai

  • @baljeetsingh-dt8up
    @baljeetsingh-dt8up 22 дні тому +1

    Baba kiSe din tu apne aap rab na dasn lg jai

  • @bsbal8948
    @bsbal8948 22 дні тому +4

    Right ji🙏

  • @avtarsinghchina260
    @avtarsinghchina260 21 день тому +2

    101 % right g

  • @sarbjeetsingh77382
    @sarbjeetsingh77382 18 днів тому

    Good information ji

  • @karnailsingh319
    @karnailsingh319 22 дні тому

    Sahi ji bout persons 10 saala tou har roj japji sahib da path tah karde Haan Paar maf karna japji sahib di Ist line da meaning nahi Pata, jo phela lokki thirtha teh jayende c hoon aci jaynande Hai

  • @BrainGamerSigma
    @BrainGamerSigma 22 дні тому

    Hemkunt ya Himkunt(Area of snow)

  • @PreetKaur-lh3mu
    @PreetKaur-lh3mu 22 дні тому

    Hnji nale bejubana ni dukh dinde ne
    Ghr baithe rab nu mno bs, Change karm kro chngi soch rakho 🙏

  • @SukhpalSingh-bo3rs
    @SukhpalSingh-bo3rs 22 дні тому

    Eh sach hai koi bhagti nahi kiti guru Sahib ne

  • @kuldeeplal3901
    @kuldeeplal3901 22 дні тому +5

    New and New places being recovered in mountains for business.

  • @PreetSingh-dj4un
    @PreetSingh-dj4un 22 дні тому +1

    Bhai Veer Singh ne Hemkunt di kahani banai

  • @SimranKaur-tc5wg
    @SimranKaur-tc5wg 22 дні тому +4

    Bilkul sahi kiha tusi.... Per ena lokan nu pata ni kro samjh auni es gal di..... 🙏

  • @dobriyal6888
    @dobriyal6888 22 дні тому

    Nice knowledgeable info Gyani Ji ❤

  • @karama709
    @karama709 21 день тому

    But Damdami Taksal will never accept this theory

  • @deshpremi6295
    @deshpremi6295 22 дні тому +1

    ਜਦ ਗੁਰੂ ਗੋਬਿੰਦ ਸਿੰਘ ਜੀ ਨੇ ਸਾਫ਼ ਲਿਖਿਆ ਹੈ ਕਿ ਮੈਨੂੰ ਅਕਾਲ ਪੁਰਖ ਨਿਰੰਕਾਰ ਨੇ ਇਸ ਜਗਤ ਦਾ ਤਮਾਸ਼ਾ ਦੇਖਣ ਵਾਸਤੇ ਭੇਜਿਆ ਹੈ। ਨਿਰੰਕਾਰੁ ਸੱਚਖੰਡ ਵਿੱਚ ਬੈਠਾ ਹੈ।
    ਮੈਂ ਹੂੰ ਪਰਮ ਪੁਰਖ ਕੋ ਦਾਸਾ।
    ਦੇਖਣ ਆਇਓ ਜਗਤ ਤਮਾਸਾ।।
    ਇਸ ਦੇ ਵਿਚ ਹੇਮਕੁੰਟ ਕਿੱਥੋਂ ਆ ਗਿਆ। ਗੁਰੂ ਜੀ ਤਾਂ ਸੱਚਖੰਡ ਵਿਚੋਂ ਆਏ ਸਨ।

    • @gurjaapsingh4729
      @gurjaapsingh4729 22 дні тому +1

      ਤੇਰੇ ਹਿਸਾਬ ਨਾਲ ਜਿਨੇ ਵੀ ਗੁਰੂ ਘਰ ਬਣੇ ਸਾਰੇ ਬਿਨਾ ਮਤਲਬ ਬਣੇ

  • @Sss-zq9lt
    @Sss-zq9lt 22 дні тому +1

    Baba ji punjab de punjabi ne apne maa boli nu bar pub thekka kotha or veshlaya te rolan lata😂 is be center de agency ne😂😮😅

  • @sandipsingh345
    @sandipsingh345 22 дні тому +1

    Tarantaran de sabra pind vich

  • @MislGaurakha8
    @MislGaurakha8 22 дні тому +1

    He sees puneet sahani's content likhwa ke lelawe mere cho koi, mark my words

  • @user-ib7pm8ly7e
    @user-ib7pm8ly7e 22 дні тому +1

    Giani,buta,singh,ji,asi,guru,day,Sikh,a,par,asi,ena,day,pekahand,dasim,gurath,nu,nai,manday

  • @SandipBajwa
    @SandipBajwa 22 дні тому

    Please 🙏 start focusing outside towards non-punjabis to convert them. At least people get to know about Sikhi at Uttarakhand.

  • @ieltswithsarpuneetelscambr8279
    @ieltswithsarpuneetelscambr8279 22 дні тому

    Okhoti Buta singh ...
    Jithe V guru Granth Sahib da Parkash aa ji....othe sikh Sharda nal Jan gye ..
    Naki ehe ..Guru ji de...Pichle Jan da Sthan aa..ji
    Jan nal..koi fark ne penda ...

  • @karamsingh2261
    @karamsingh2261 22 дні тому +2

    Guru Jim did not go in his life
    Z

  • @user-tr1td8ox5f
    @user-tr1td8ox5f 22 дні тому +6

    ਵਾਹ ਵਾਹ ਕਰਨ ਵਾਲਿਓ ਤੁਹਾਡੀ ਵੀ ਜਮੀਰ ਮਰਗੀ

  • @jsman2918
    @jsman2918 22 дні тому +1

    God is big frod on the earth

    • @BKS559
      @BKS559 21 день тому

      Right absolutely right

  • @ManjitSingh-oz6qk
    @ManjitSingh-oz6qk 22 дні тому +2

    Thank.

  • @JujharSingh-ik9it
    @JujharSingh-ik9it 22 дні тому +2

    👍👍👍👍👌👌👌👌👌❤️❤️❤️❤️❤️🙏🙏🙏🙏

  • @harwindersingh3834
    @harwindersingh3834 22 дні тому +3

    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਦਸ ਗੁਰੂ ਦਰਸ਼ਨ ਹਨ ਗੁਰੂ ਗੋਬਿੰਦ ਸਿੰਘ ਜੀ ਨੇ ਫੁਰਮਾਨ ਅਨੁਸਾਰ ਗੁਰੂ ਮਾਨਿਓ ਗ੍ਰੰਥ ਪਰ ਕੌਮ ਇਸ ਨੂੰ ਭੁੱਲ ਕੇ ਭਟਕ ਰਹੀ ਹੈ

  • @PreetSingh-dj4un
    @PreetSingh-dj4un 22 дні тому +2

    Buta Singh ji….
    Eh galla Sikha nu nahi samaj au nia.

  • @darshankumarbansal372
    @darshankumarbansal372 22 дні тому +3

    लछमन जी का मंदिर हे जिसने तपस्या किती सी अज भी मौजूद हे

  • @PreetSingh-dj4un
    @PreetSingh-dj4un 22 дні тому +1

    Taaksaali Bhindrawala di bani…
    Waheguru ji tusi theek thaak ho …
    Teri ma nu
    Teri behan nu

  • @PreetSingh-dj4un
    @PreetSingh-dj4un 22 дні тому +2

    Taaksaali Bhindrawala di bani…
    Waheguru ji tusi theek thaak ho …
    Teri ma nu IPC 751
    Teri behan nu. IPC 426

  • @subhashkaushal6421
    @subhashkaushal6421 22 дні тому

    Agree with ur views, same type of things happened in Hindu religion, that's why Sikh religion arrived n rise due to this. One thing u told me,is there gulk system was there when guru nanak Dev ji start Sikh dharam ,they don't need money, because money is there greediness arrived . In all the religion of the world money is there, in the name of pooja,donation, Daan,sewa chadawa. N above all ur name will written on the wall of guru dwara, temple, church etc.etc. Due to money , all head of the religion, the religious spoil. Very true. Bani is true, realise it. Wahe guru ji ka khalsa wahe guru ji ki Fateh.

  • @sukhpreetsandhu8633
    @sukhpreetsandhu8633 22 дні тому +2

    V good ji

  • @gurcharansingh5422
    @gurcharansingh5422 19 днів тому

    100 ਜੁੱਤੀ ਮਾਰ ਕੇ ਫਿਰ 1 ਗਿਣੇ ਚਵਲ ਦੇ।

  • @JaspalSingh-rf7sl
    @JaspalSingh-rf7sl 22 дні тому

    Pishle---Janam---di--Kiti---hoi---Bhagti---Bare-----Guru----Ji----Ne-----Siraf----Dharm---de----Thekedara-----Nu---Dasia----Sangat---Nu----Nahi

  • @sandipsingh345
    @sandipsingh345 22 дні тому +1

    Giani ji ik sikh ne hi is asthan ware dasya hai ik fauj da officer se

  • @alokikvidhya1670
    @alokikvidhya1670 22 дні тому +2

    Very good 👍👍👍👍👍👍👍👍👍

  • @jsman2918
    @jsman2918 22 дні тому +1

    ਗਿਆਨੀ ਜੀ ਪਹਿਲੀ ਵਾਰ ਚੰਗੀ ਗੱਲ ਕੀਤੀ ਆ ਤੁਸੀਂ ਬਾਕੀ ਵੀਡੀਓ ਆ ਵਿੱਚ ਤਾਂ ਤੁਸੀਂ ਬੀਜੇਪੀ ਦਾ ਹੀ ਏਜੰਡਾ ਹੀ ਚਲਾਉਂਦੇ ਹੋ

  • @PrabhJot-pc5td
    @PrabhJot-pc5td 22 дні тому +1

    Bilkul sahi jankari de rhe ho Giyani ji🙏

  • @user-pe5kk5ij9e
    @user-pe5kk5ij9e 22 дні тому +1

    Very good👍👍👍👍

  • @VijaySharma-jh8or
    @VijaySharma-jh8or 20 днів тому

    Sikh dharam vich har koi kehnda ke mere ton badha koi giani nahi eh tan Guru Nanak Dev Ji ton laike Guru Granth Sahib tak nu es tarah dasnge jis tarah eh oh vakat ohna de nal beithe hunde ne hun tusi daso ke Guru Granth Sahib vich kithhe zikar hai punja sahib da fer vi asin vishwas karke natmastak hunde han ji jekar koi kise vi dharmik sathan te shardha nal janda hai tan tuhanu kion takleef hundi hai ji tusi siraf bani da parchar karia karo jo ke tuhadi duty hai ji

  • @user-td7cy9hl9f
    @user-td7cy9hl9f 22 дні тому +2

    Video bahut pa lian othey ja ke dak

  • @jhdhfx6079
    @jhdhfx6079 22 дні тому

    Bahro dhoti toomri andro viss nkor ek bho latha nateya 2 bho chd gey hor.. Jina chir bnde da Ander ni saaff jithe mrzi chlje jitho mrzi amrit shk l jine mrzi chole pa k beje sateja te parchar krle koi fyeda ni Jina chir dil Cho war virodh ni nikleya mail ni nikli irkha ni nikli chor 100 ishnaan krle chor da chor saadh ek ishnaan na kre saadh da saadh

  • @sukhdavesingh6554
    @sukhdavesingh6554 22 дні тому +2


    ਜੋ ਹਰਾਮ ਦੇ ਨੇ ਉਹ ਵਾਹ ਵਾਹ ਕਰੀ ਜਾਂਦੇ ਹਨ ਉੲ ਹਰਾਮ ਦਿਉ ਦਸਮ ਗ੍ਰੰਥ ਸਾਹਿਬ ਨੂੰ ਪੜ ਕੇ ਵੇਖੋ ਜੋ ਫਤਿਹ ਬਲੋਦੇ ਹੋ ਉਹ ਵਿਚ ਲਿਖੀ ਹੈ ਇਸ ਹਰਾਮ ਦੇ ਤਾ ਪੈਸੇ ਲੲ ਹਨ ਤੁਸੀ ਤਾਂ ਪੜ ਕੇ ਵੇਖੋ ਵਿੱਚ ਕੀ ਗੁਰੂ ਜੀ ਨੇ ਲਿਖਿਆ ਹੈ ਅਰਦਾਸ ਵੀ ਉਸ ਵਿੱਚ ਲਿਖੀ ਹੈ

  • @user-hl2oo4gm3f
    @user-hl2oo4gm3f 22 дні тому +2

    ਬੂਟਾ ਸਿੰਘ ਜੀ👍🏻👍🏻👍🏻👍🏻👍🏻👍🏻

  • @khushallsingh8591
    @khushallsingh8591 17 днів тому

    Chup kar tenu pata vi kuch

  • @KulwinderSingh-is1bo
    @KulwinderSingh-is1bo 22 дні тому +1

    Jee Hemkunt Sahib nahi hain ta koi gall nahi. Jee Himat hai dusare Dharma bare vee khul kee bolo. Hamesha Sikh Dharam nuu critise na karya karo

  • @baljindersingh625
    @baljindersingh625 22 дні тому

    dasam granth da parkash hajoor sahib hunda

    • @baljindersingh625
      @baljindersingh625 22 дні тому +1

      ​@@manwinderleo5769 ਵੀਰ ਜੀ ਤੁਸੀਂ ਬ੍ਰਹਮ ਗਿਆਨੀ ਹੋ
      ਇਸ ਗੱਲ ਚ ਨਾ ਪਾਵੋ

    • @baljindersingh625
      @baljindersingh625 22 дні тому

      ​@@manwinderleo5769 ਜੋ ਓਥੇ ਦੀ ਸੇਵਾ ਸੰਭਾਲ ਕਰ ਰਹੇ ਹਨ ਉਹ ਬ੍ਰਹਮ ਗਿਆਨੀ ਅਵੱਸਥਾ ਚ ਹਨ
      ਤੁਸੀਂ ਗ਼ਲਤ ਬੋਲ ਕੇ ਕਿਉ ਪਾਪਾ ਦੇ ਭਾਗੀ ਬਣ ਦੇ ਹੋ

  • @Simrancookvlog905
    @Simrancookvlog905 22 дні тому

    Shayed tusi thik howoge but pai sahib shri hemkund na jaan di gal tusi reason daseya door he.door ta nader sahib vi he Harimandir sahib wi he.fer sare othe kyo jande ne.guru sahib ji ne parmatma nu apne under tlash lai keha he.parmatma sab de under wasda he eh bani wi kehndi he.ta isde hisab naal ta sanu gurdware wi nahi jana chahida.bani bani de hr shabd nu Parmatma ne apne te implement krna lai keha he.ta oh koi nahi karda.kai saal to sangat hemkund ja rahi he.is ch galt wi kush nahi.nankana sahib jaan lai log trasde ne kush khushkismat hi ja pande ne.isda matlab othe wi ni jana chahida.sahi ki he galt ki eh asi nahi das sakde.jisdi sharadha he othe usnu jana chahida he.is ch kush galt nahi.kush galt boleya hove usde lai khima.

  • @rajinderkaurrajinderkaur3220
    @rajinderkaurrajinderkaur3220 22 дні тому

    Baba ji kuj v aa guru sahib gye ja nai gye uhde nl kuj nai par jdo pathi singht path krde ta lok mtha tekde aa pathi nu nai guru granth sahib ji nu tekde uthe v partakh guru granth sahib ji da parkash hai lok jande aa drshn krde aa te tuhanu kyu tkleef hundi aa tusi v ta u tube te pese e kma rahe ho

  • @beaconsharman7159
    @beaconsharman7159 22 дні тому

    Sanatan sthal hai laxman tal hai bus na jao.

  • @Sss-zq9lt
    @Sss-zq9lt 22 дні тому

    Baba ji punjab de punjabi or sikh jata bandi 😂 1890 to 2021 tk cong bala bne rahe 😂 bhagat or bhindrabala nu bakkra bna ta😂 baba de bol bajrang dal rss hindu veer bjp or center agency galat ne 😂

  • @KulwinderSingh-is1bo
    @KulwinderSingh-is1bo 22 дні тому

    Bhai Sahib kadi Sikh Dharam dee changyai vee das Daya Karo. Pagg tusi bani hoi . Dekhan nu tusi vee gursikh lagade ho

  • @beaconsharman7159
    @beaconsharman7159 22 дні тому +1

    HAHAAH sab kuch GALAT HAI JEE bus karo bund karo sab kuch.

  • @KulwinderSingh-is1bo
    @KulwinderSingh-is1bo 18 днів тому

    Bhai Sahib je Himmat hai ta kisi hor Dharam dee Dharmik Asthana bar bol kee dekho. Jad kee oh Asthan Mith ke banaye gaye han. Ohna bare bolo. Tuhanu Sikh Dharam dee vich he kamiya dikhadi hai

  • @kalkinath158
    @kalkinath158 22 дні тому +1

    ਆਪਦੀ ਧੋਣੀ ਆਈ ਨਾ, ਦੂਜੇ ਦੀ ਕੀਤੀ
    ਧੋਦਾ ਹੈ।
    ਮੂਲ ਦੀ ਰਾਖੀ ਛੱਡ ਬੂਟਾ ਅਬ ਗਿਆਨ ਦਾ
    ਦਾਤਾ ਅਖਵਾਉਦਾ ਹੈਂ।।
    ਆਪ ਨੂੰ ਆਪਦੀ ਸਮਝ ਨਾ ਕੋਇ ਕਲ ਮੇ ਹਰ ਕੋਈ ਪ੍ਰਕਾਸ ਮਾਨ ਅਖਵਾਉਂਦਾ ਹੈ।

  • @sukhdavesingh6554
    @sukhdavesingh6554 22 дні тому +1

    ਜੋ ਅਰਦਾਸ ਕਰਦੇ ਹੋ ਉਹ ਵੀ ਉਸ ਵਿੱਚ ਲਿਖੀ ਹੈ ਅਮ੍ਰਿਤ ਵੀ ਉਸੇ ਬਾਣੀ ਨਾਲ ਤਿਆਰ ਹੁੰਦਾ ਹੈ ਫਤਿਹ ਉਸ ਵਿੱਚ ਲਿਖੀ ਲਿਖੀ ਹੈ ਇਸ ਕੁਤੇ ਤਾ ਪੈਸੇ ਲੈ ਕੇ ਬੋਲਣਾ ਹੈ ਤੁ ਸੀ ਵੀ ਇਸ ਮਗਰ ਲੱਗੇ ਹੋ

  • @user-tr1td8ox5f
    @user-tr1td8ox5f 22 дні тому +2

    ਮੂੰਹ ਠੀ। ਚੰਗਾ ਗਲ ਤੇ ਚੰਗੀ ਕਰ ਲਿਆ ਕਰ

  • @sukhwindersingh-jy8zs
    @sukhwindersingh-jy8zs 22 дні тому

    ਕੋਈ ਕੰਮ ਕਾਰ ਕਰ ਲਿਆ ਕਰ

  • @harjitkaur8510
    @harjitkaur8510 22 дні тому

    Tu Sikh darm nu badnam karan da thekha lia hai
    Tu har wele Sikh daram te kintu prantu karda rehn
    Hamesha Bhp de boli bolda

  • @Profile_Pic_is_A_Mirror
    @Profile_Pic_is_A_Mirror 22 дні тому +1

    ਬਹੁਤ ਬੁਰਾ ਹਾਲ ਹੋਣਾ ਮਰਨ ਤੋ ਬਾਅਦ RSS ਦੀ ਕਤੀੜ ਅਗਿਆਨੀ ਝੂਠਾ ਸਿੰਘ

  • @NirvailSingh2424
    @NirvailSingh2424 21 день тому +2

    ਤੂੰ। ਕੋਮ ਦਾ ਗੱਦਾਰ। ਗੁਰੂ ਨਿੰਦਕ ਹੈ

  • @harjitkaur8510
    @harjitkaur8510 22 дні тому

    Bakwas

  • @Gurinder1707
    @Gurinder1707 21 день тому

    Tere bare gurbani ch likheya ਮੂਰਖ ਨਾਲ ਨਾ ਲੁਝੀਐ