ਅੱਜ ਤਾਂ ਮੀਂਹ ਨੇ ਡੋਬਤੇ ਮੁਹਾਲੀ ਤੇ ਚੰਡੀਗੜ੍ਹ ਵਾਲੇ | ਅਗਲੇ 2 ਦਿਨ ਕੀ ਹੋਵੇਗਾ | THE KHALAS TV

Поділитися
Вставка
  • Опубліковано 29 сер 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

КОМЕНТАРІ • 31

  • @JarnailsinghRupana
    @JarnailsinghRupana Місяць тому

    ਸਾਡੇ ਪਿੰਡ ਕੱਲ ਨੂੰ ਦਲੀਆ ਵੰਡਣਾ ਹੈ ਸ਼ਾਇਦ ਅੱਜ ਰਾਤ ਨੂੰ ਹਲਕਾ ਮੀਹ ਪੈ ਜਾਵੇ ਸਵੇਰ ਨੂੰ ਭਾਰੀ ਵਰਖਾ ਹੋਵੇ ਜਰਨੈਲ ਸਿੰਘ ਰੁਪਾਣਾ ਸ਼ਹੀਦ ਭਗਤ ਸਿੰਘ ਨਗਰ

  • @bhaikagaming5445
    @bhaikagaming5445 Місяць тому +3

    ਬਠਿੰਡਾ ਨੇਹੀਆ ਵਾਲਾ ਬਹੁਤ ਗਰਮੀ ਹੈ ਜੀ

  • @Anmoldeepsingh-tv8ix
    @Anmoldeepsingh-tv8ix Місяць тому

    ਸ਼੍ਰੀ ਅੰਮ੍ਰਿਤਸਰ ਸਾਹਿਬ ਪੰਜਾਬ ਦੇ ਲੰਡਣ ਵਿੱਚ ਅੱਜ ਮੀਹ ਪਿਆ ਵਾ

  • @upkarkaurjhooti7488
    @upkarkaurjhooti7488 Місяць тому

    ਮੁਹਾਲੀ ਚੰਡੀਗੜ ਨੂੰ ਹੋਰ ਵੱਡੇ ਤਵਾਨ ਬਣਾ ਲੈਣ ਸਟੋਰ ਕਰਨ ਪਾਣੀ ਬਾਗ ਬਗੀਚਿਆਂ ਲਈ ਵਰਤਨ।ਨਾਲਿਆਂ ਦੀਆਂ ਪਾਇਪਾ ਵੱਡੀਆਂ ਪਾਉਣ।
    ਸਰਕਾਰਾਂ ਕੋਲ ਅਜਿਹੇ ਸੁਝਾਅ ਬੇਟਾ ਭੇਜਿਆ ਕਰੋ ।😊

  • @NeelamKumari-eu1xt
    @NeelamKumari-eu1xt Місяць тому +4

    ਸਾਡੇ ਤਾਂ ਬਹੁਤ ਗਰਮੀ ਆ

  • @sewasingh5142
    @sewasingh5142 Місяць тому +3

    ਵਾਹਿਗੁਰੂ ਭਲੀ ਰਖੇ ਬੇਟਾ 🙏🙏👍👌👌❤😂😂😂

  • @zaildarcheema106
    @zaildarcheema106 Місяць тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ

  • @parmjitdhaliwal7681
    @parmjitdhaliwal7681 Місяць тому +1

    ਮੌਸਮ ਵਿਭਾਗ ਤੇ ਕੋਈ ਵਿਸ਼ਵਾਸ ਨਹੀ ਰਿਹਾ

  • @dillpreetsingh-jv8sl
    @dillpreetsingh-jv8sl Місяць тому +2

    ਤਰਨਤਾਰਨ ਬਹੁਤ ਹੀ ਗਰਮੀ ਆ

  • @balwindersinghvirk2852
    @balwindersinghvirk2852 Місяць тому +1

    ਵਾਹਿਗੁਰੂ ਜੀ

  • @ManpreetSingh-ip6nm
    @ManpreetSingh-ip6nm Місяць тому

    ਸ਼੍ਰੀ ਮੁਕਤਸਰ ਸਾਹਿਬ ਵੀ ਨਹੀਂ ਪਿਆ ਬਹੁਤ ਹੀ ਗਰਮੀ ਹੈ

  • @vinylRECORDS0522
    @vinylRECORDS0522 Місяць тому +6

    ਸਾਡੇ ਮੋਗੇ ਵੱਲ ਤਾਂ ਕਣੀ ਨਹੀਂ ਪਈ

  • @jasveerkaur9237
    @jasveerkaur9237 Місяць тому +1

    ਫਰੀਦਕੋਟ ਵਿਚ ਵੀ ਕੋਈ ਕਣੀ ਵੀ ਨਹੀ ਪਈ

  • @DaljitSingh-do5mx
    @DaljitSingh-do5mx Місяць тому +1

    ၊ਬਹਤ। ਵਧੀ ਅ

  • @Anmoldeepsingh-tv8ix
    @Anmoldeepsingh-tv8ix Місяць тому

    ਕਿਤੇ ਤਰਨ ਤਾਰਨ ਵਿੱਚ ਮੀਂਹ ਪੈ ਜਾਵੇ

  • @hakam2267
    @hakam2267 Місяць тому

    Today karhali sahib beautiful rain

  • @user-yd8fz4vm8t
    @user-yd8fz4vm8t Місяць тому

    ਦਿੜਬਾ ਮੀਂਹ ਪੈ ਰਿਹਾ ਹੈ ਜੀ

  • @maninderkaur3442
    @maninderkaur3442 Місяць тому +1

    Ludhiana c meeh bhot piya

  • @sukhchainsingh5497
    @sukhchainsingh5497 Місяць тому

    Dabwali ch baut garmi aa g

  • @SINGHAMAND33P
    @SINGHAMAND33P Місяць тому

    ਭੈਣਜੀ ਸਾਡੇ ਪਿੰਡ ਕਦੋ ਪਊ ਵਰਖਾ

  • @rajveersohal8019
    @rajveersohal8019 Місяць тому

    ਬਰਨਾਲੇ ਬੁਰਾ ਹਾਲ ਆ

  • @davinderkaurdavinderkaur8036
    @davinderkaurdavinderkaur8036 Місяць тому +1

    ❤❤🎉

  • @tajindersohal890
    @tajindersohal890 Місяць тому

    Good news Herchrn kour ji

  • @bhupinderkaur5844
    @bhupinderkaur5844 Місяць тому

    Ajj ta patiala ch bhout meeh h☔☔☔☔☔

  • @amanindersingh239
    @amanindersingh239 Місяць тому

    Sada pind b Mohali ch anda hamayunpur
    Soka chl reha kyi dina ton
    Motra b paani shadd gi

  • @gurmeetsingh-nd9wr
    @gurmeetsingh-nd9wr Місяць тому

    Pathankot

  • @prabhjotkaurkaur2477
    @prabhjotkaurkaur2477 Місяць тому +1

    ਇਹਦੇ ਚ ਡੋਬਣ ਵਾਲ਼ੀ ਕਿਹੜੀ ਗੱਲ ਹੋਈ।

  • @jsjsjssingh1194
    @jsjsjssingh1194 Місяць тому

  • @baldevsinghgillbudhsinghwa9352
    @baldevsinghgillbudhsinghwa9352 Місяць тому

    ਮੋਗਾ ਸਾਰਾ ਮੀਹ ਦੇ ਪਾਣੀ ਨਾਲ ਰੁੜ ਕੈ ਪਾਕਿਸਤਾਨ ਚਲਾ ਗਿਆ। ਬਚਾਅ ਲਈ ਕੋਈ ਨੀ ਆਇਆ।