ਅਕਾਲ ਤਖਤ ਸਾਹਿਬ ਦੇ ਫੈਸਲਿਆਂ 'ਤੇ ਮਨਦੀਪ ਸਿੰਘ ਮੰਨਾ ਨੇ ਚੁੱਕੇ ਸਵਾਲ? | TV Punjab

Поділитися
Вставка
  • Опубліковано 27 сер 2024
  • Mandeep Manna, Akal Takht, Charanjit Brar, Gurcharan Singh Grewal, Sukhbir Badal, Shiromani Akali Dal, Akal Takht, News Update, Daily News Update, Punjabi News, Tv Punjab
    #MandeepManna #CharanjitBrar #GurcharanGrewal #SukhbirBadal #SAD #AkalTakht #DailyNews #PunjabiNews #TvPunjab

КОМЕНТАРІ • 25

  • @sukhmandersingh3680
    @sukhmandersingh3680 Місяць тому +8

    ਬਿਲਕੁਲ ਸਹੀ ਗੱਲ ਆ ਭਾਈ ਮੰਨਾ ਸਿੰਘ

  • @j1982lakh
    @j1982lakh Місяць тому +4

    ਸਜ਼ਾ ਬਾਦਲ ਦੀ ਜਾਇਦਾਦ ਗਰੀਬ ਸਿੱਖਾਂ ਵਿੱਚ ਵੰਡ ਦਿੱਤੀ ਜਾਵੇ

  • @Sukhmandersingh-n9
    @Sukhmandersingh-n9 Місяць тому +5

    ਸਜ਼ਾ ਹੀ ਹੈ ਜੀ ਸੁਣਾਉਣੀ ਚਾਹੀਦੀ ਹ ਜਾਓ ਗਰੀਬ ਕੁੜੀਆਂ ਦੇ ਵਿਆਹ ਕਰੋ ਹਜ਼ਾਰ ਕੁੜੀ ਦਾ ਵਿਆਹ ਕਰ ਹਾਂਜੀ ਯਾਰ ਗਰੀਬਾਂ ਦੇ ਘਰ ਬਣਾ ਕੇ ਦਿਓ

  • @MahinderSingh-sq5hc
    @MahinderSingh-sq5hc Місяць тому +3

    ਹਸਪਤਾਲ ਜਾ ਕੇ ਮਰੀਜ਼ਾਂ ਦੀ ਸੇਵਾ ਜਾ ਪਿੰਗਲਵਾੜੇ ਜਾ ਕੇ ਦੁਖੀਆ ਦੀ ਸੇਵਾ ਕਰਨ

  • @rajwantkaur7921
    @rajwantkaur7921 Місяць тому +4

    ਵੇ ਵੀਰਾ ਤੁਹਾਡਾ ਮੁੱਖਮੰਤਰੀ ਜਦ ਗਿਆ ਸੀ ਦਰਬਾਰ ਸਹਿਬ, ਉਹਦੇ ਦੁਆਲੇ, ਕੋਟਲ਼ਾ ਸਪਾਕੀ ਖੇਡਣ ਵਾਲਿਆ ਦੀ ਤਰਾ, ਬਾਹਾ ਵਿੱਚ ਬਾਂਹ ਨੂੰ ਜਕੜ ਕੇ, ਸਰਕਾਰੀ ਕਰਮਚਾਰੀਆਂ ਅਣਗਿਣਤ ਕਰਮਚਾਰੀਆਂ ਦੁਆਰਾ ਘੇਰਾ ਪਾਇਆ ਸੀ, ਕੱਲ ਦੀ ਖ਼ਬਰ, ਜਿੱਥੋ ਉਹਨੂੰ ਵੋਟਾ ਮਿਲੀਆਂ ਜਲੰਧਰ ਚੋਣ ਵਿੱਚ ਮਹੰਤਾ ਦੇ ਡੇਰੇ ਪਹੁੰਚਿਆਂ ਹੋਇਆ ਸੀ ਪਰਿਵਾਰ ਸਮੇਤ ਕੀ ਵਿਚਾਰ ਦੱਸਿਓ?

    • @sanjogtarani3997
      @sanjogtarani3997 Місяць тому

      ਮਾਨ ਨੇ ਸਾਰੇ ਧਰਮਾਂ ਕੋਲੋਂ ਵੋਟਾਂ ਮੰਗੀਆਂ ਇਸ ਕਰਕੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ ਵਹਿਗੁਰੂ ਜੀ ਲੰਬੀ ਉਮਰ ਕਰੇ ਇਸ ਇਮਾਨਦਾਰ ਮੰਤਰੀ ਦੀ

  • @lekhraj9168
    @lekhraj9168 Місяць тому +1

    You are are a great 👍

  • @KarmjeetSingh-nb1tu
    @KarmjeetSingh-nb1tu Місяць тому +2

    ਇਹ ਸਜ਼ਾ ਪਾਉਣ ਨਾਲ ਇਹ ਹੀ ਹੀ ਕਰਨਗੇ ਅੱਗੇ ਲਈ ਇਹ ਲੋਕ ਹੋਰ ਬੇਆਬਦੀਆ ਕਰਨਗੇ ॥ ਮਹਾਰਾਜੇ ਦਾ ਗੁਨਾ ਬਹੁਤ ਛੋਟਾ ਸੀ ॥ਇਹ ਤਾਂ ਗੁਰੂ ਅਤੇ ਸਿੱਖਾਂ ਦੇ ਕਤਲ ਕਰਨ ਵਾਲੇ ਜੇ॥ ਇੰਨਾਂ ਨੂੰ ਘੱਟੋ ਘੱਟ ਦਸ ਸਾਲ ਲਈ ਸਿਖ ਰਾਜਨੀਤੀ ਤੋਂ ਲਾਂਭੇ ਕੀਤਾ ਜਾਵੇ॥ ਤਾਂ ਜੀ
    ਹੀ ਸਿੱਖ ਸਿਆਸਤ ਬਚੂਗੀ ॥ ਜੇ ਜਥੇਦਾਰ ਇੰਨਾਂ ਦੀ ਪੁਸਟ ਪਨਾਹੀ ਕਰਦੇ ਹਨ ॥ ਉੱਨਾਂ ਦਾ ਬਾਈਕਾਟ ਕੀਤਾਜਾਵੇ। ਤੇ ਗੁਰੂ ਘਰਾਂ ਵਿੱਚੋਂ ਜੋਰ ਨਾਲ ਕੱਢਿਆਜਾਵੇ॥ਜਥੇਦਾਰ ਜ਼ਿਆਦਾ ਗੁਨਗਾਰ ਨੇ॥

  • @sanjogtarani3997
    @sanjogtarani3997 Місяць тому +1

    ਘੱਟ ਤੋਂ ਘੱਟ 5ਲੱਖ ਦੀ ਸਜ਼ਾ ਸੁਣਾਈ ਜਾਵੇ

  • @inderjitsinghgill2754
    @inderjitsinghgill2754 Місяць тому

    👍👍

  • @jiwansinghazrot7567
    @jiwansinghazrot7567 Місяць тому

    Super🙏🙏🙏🙏👍👍👍👍

  • @pavittarnijjar8526
    @pavittarnijjar8526 Місяць тому

    Good job

  • @jassavirdi2112
    @jassavirdi2112 Місяць тому +1

    good bro

  • @JasPinder-gx3xs
    @JasPinder-gx3xs Місяць тому +1

    MANDEEP MUNA JI THHEK AAKH RHE HUN PTHH KURLO PATHH SULO AEH KOEE SJA. HAI RS DHALIWALL ❤

  • @user-to1qf3wf4b
    @user-to1qf3wf4b Місяць тому

    Good job manna je। ਪਰ ਇਹ ਇਕ ਧਿਰ ਨੂੰ ਗੱਲ ਪਚਣੀ ਨਹੀਂ

  • @baljindersekhon5759
    @baljindersekhon5759 Місяць тому +1

    ਲੱਖ ਰੁਪਏ ਦੀ ਗੱਲ ਆ ਬਈ

  • @user-oi7of1no8i
    @user-oi7of1no8i Місяць тому

    Hor Fahea dena Guru ji di sga aahi ha to Har Ik No Bhokda ha Ik Bahut Jiaada

  • @butasinghsidhu6576
    @butasinghsidhu6576 Місяць тому

    Jo umeed c ohi hoyia.ohi pardhan te ohi SAD te baagi v ral jaange , drama khatam samjho.

  • @jagtartakher5024
    @jagtartakher5024 Місяць тому

    Ic di jeb vichli parchi rahi banyia jathedaar ic nu ki sja devega?

  • @dilbagsingh1289
    @dilbagsingh1289 Місяць тому

    Mana..sach.kenda..ih.koy..saja.nahi..saja.ta..korhai..maran..hai

  • @RajivKumar-ty2qk
    @RajivKumar-ty2qk Місяць тому

    ਅਕਾਲੀ ਦਲ ਦੇ ਹਰ ਮਸਲੇ ਚ ਏਨੇ ਆਪਨੀ ਟੰਗ ਜਰੂਰ ਫਸਾਨੀ ਹੁੰਦੀ ਆ ਯਾਰ ਵੀ ਓਨਾ ਦਾ ਰਿਹਾ ਕਿਸੇ ਟਾਈਮ ਭਗਵੰਤ ਨੁ ਵੀ ਕਰੇ ਕੋਈ ਸਵਾਲ ਹੁਣ ਕਿਹੜਾ ਸਬ ਕੁਜ ਬੰਦ ਆ ਪਰ ਓਥੇ ਬਲੈ ਬਲੈ ਕਰਦਾ lawrence ਦੀ ਇੰਟਰਵਿਊ ਕੋਰਟ ਨੇ ਕਿਹਾ ਪੰਜਾਬ ਚ ਹੋਈ ਆ ਓਹ ਵੀ ਪੁਛਲਾ ਕਿਓ ਨੀ ਜਵਾਬ ਦਿਤਾ ਓਹਨਾ ਹੁਣ ਤਕ

  • @tagindersangh5826
    @tagindersangh5826 Місяць тому

    Tu gumate da geane he hi sahi guramat vich seja do tarike nale Hundi he are ja pare sampuran khalsa aune de

  • @JaswinderSingh-bu1ht
    @JaswinderSingh-bu1ht Місяць тому

    Pagal banda eh