Brahm Kavach Katha | ਬ੍ਰਹਮ ਕਵਚ ਕਥਾ | Brahm Kavach Truth | Bhai Sukhjeet Singh Kanhaiya

Поділитися
Вставка
  • Опубліковано 2 січ 2025

КОМЕНТАРІ • 456

  • @Shanjhpunjab
    @Shanjhpunjab Рік тому +10

    ਏਸ ਵਿੱਚ ਬਹੁਤ ਹੀ ਸ਼ਕਤੀ ਹੈ

  • @sarwarsarsinivillage1130
    @sarwarsarsinivillage1130 2 роки тому +29

    ਅਸੀਂ ਇਸ ਬਾਣੀ ਦਾ practical ਕੀਤਾ ਹੈ ਜੀ ਸ਼ਹੀਦ ਸਿੰਘਾਂ ਦੀ ਪ੍ਰਤੱਖ ਮਿਸਾਲ ਦੇਖੀ ਗਈ ਹੈ ਜੀ ਧੰਨਵਾਦ ਜੀ

  • @amritkaur6831
    @amritkaur6831 3 роки тому +58

    ਗੁਰੂ ਪਿਤਾ ਗੋਬਿੰਦ ਸਿੰਘ ਜੀ ਦੇ ਪਿਆਰੇ💕 ਪੁੱਤਰ ਖਾਲਸਾ ਜੀ ਸਤਿ ਸ਼ੑੀ ਅਕਾਲ ਪਰਵਾਨ ਹੋਵੇ ਜੀ। ਆਪ ਜੀ ਵਲੋਂ ਕੀਤੀ ਗਈ ਵਿਆਖਿਆ ਗੁਰੂ ਰੰਗ ਵਿੱਚ ਰੰਗੇ ਹੋਏ ਖਾਲਸਾ ਵਜੋਂ ਕੀਤੀ। ਸੁਣ ਕੇ ਬਹੁਤ ਹੀ ਅਨੰਦ ਆਇਆ। ਵਾਹਿਗੁਰੂ ਜੀ ਦਇਆ ਕਰਨ, ਚਾਂਦੀ ਕਲਾ ਬਖਸ਼ਣ।

    • @rajbirkaur3052
      @rajbirkaur3052 2 роки тому +1

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏🙏🙏

    • @rajbirkaur3052
      @rajbirkaur3052 2 роки тому +2

      ਮੇਰੇ ਪਿਆਰੇ ਵੀਰੇ ਜੁਗ ਜੁਗ ਜੀਓ

    • @amarjeetkaur2927
      @amarjeetkaur2927 Рік тому +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਪਿਤਾ ਗੁਰ ਗੋਬਿੰਦ ਸਿੰਘ ਜੀ ਸਾਰਿਆ ਤੇ ਮਿਹਰ ਭਰਿਆ ਹੱਥ ਰੱਖਣ ਖੁਸ਼ੀਆ ਬਖਸ਼ਣ ਸਰਬੱਤ ਦਾ ਭਲਾ ਕਰਨ ❤❤

  • @AvtarSingh-fk7ly
    @AvtarSingh-fk7ly 4 роки тому +23

    ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੁਹਾਡੀ ਜੁੱਗ ਜੁੱਗ ਸੋਭਾ ਹੋਵੇ ਜੀ ਮਹਾਰਾਜ ਜੀ ਸਾਡੀ ਲਾਜ ਰਖ ਲਉ ਜੀ ਸਾਡੀ ਬਾਂਹ ਫੜ ਲਵੋ ਜੀ

  • @azaadkhalsa7121
    @azaadkhalsa7121 4 роки тому +208

    ਮਾਹਾਂਪੁਰਖ ਗਿਆਨੀ ਠਾਕੁਰ ਸਿੰਘ ਜੀ ਪਟਿਆਲੇ ਵਾਲੇ, ਜਿਨਾ ਦੀ ਕਥਾ ਨਾਲ ਦਾਸ ਦਾ ਜੀਵਨ ਬਦਲਿਆ

    • @hgs60
      @hgs60 4 роки тому +8

      Kisss tareah? Sangat naal share karo.

    • @azaadkhalsa7121
      @azaadkhalsa7121 4 роки тому +61

      @@hgs60 ਦਾਸ ਪਹਿਲਾ ਗੁਰੂ ਸਾਹਿਬ ਤੋਂ ਬੇਮੁੱਖ ਸੀ ਮੈ ਪਹਿਲੀ ਵਾਰ 2013 ਜੁਲਾਈ ਵਿੱਚ ਦੁਬਈ ਗਿਆ ਉਥੇ ਜਾ ਕੇ ਗਲਤ ਸੰਗਤ ਵਿੱਚ ਪੈ ਗਿਆ, ਗਲਤ ਸੰਗਤ ਤੋਂ ਇਸ ਤੋਂ ਪਹਿਲਾਂ ਪੰਜਾਬ ਵਿੱਚ ਵੀ ਸੀ ਦਾਰੂ ਪੀਣ ਤੇ ਮੈਨੂੰ ਮੇਰੇ ਮਾਮੇ ਨੇ ਲਾਇਆ ਮਾਮਾ uk ਤੋਂ ਛੁੱਟੀ 2008 ਵਿਚ ਆਇਆ ਉਸ ਨਾਲ ਰਹਿਣ ਲੱਗਾ ਤਾ ਦਾਰੂ ਪੀਣ ਲੱਗ ਪਿਆ ਕਿਉਂਕਿ ਰਿਸ਼ਤਾ ਤੇ ਮਾਮੇ ਵਾਲਾ ਸੀ ਪਰ ਅਸੀ ਦੋਸਤਾਂ ਵਾਗ ਵਿਚਰਦੇ ਸੀ ,ਦੁਬਈ ਜਾ ਕੇ ਨਸ਼ੇ ਵੀ ਕਰਨ ਲੱਗ ਪਿਆ ਸੀ ਜਦ ਪਿੰਡ ਆਇਆ ਤਾਂ ਕੁਦਰਤੀ ਗਿਆਨੀ ਠਾਕੁਰ ਸਿੰਘ ਜੀ ਦੀ ਕਥਾ ਸੁਣੀ ਬਸ ਫਿਰ ਕੀ ਸੀ ਅੱਜ ਦਾਸ ਨੂੰ ਗੁਰੂ ਸਾਹਿਬ ਨੇ ਬਾਣੀ ਦੇ ਨਾਲ ਬਾਣਾ ਵੀ ਬਖਸ਼ ਦਿੱਤਾ

    • @hgs60
      @hgs60 4 роки тому +5

      Azaad Khalsa Vahiguru dee mehar ho gaee. Apneah braham kavach daa vee paath kitaa hai ?

    • @azaadkhalsa7121
      @azaadkhalsa7121 4 роки тому +31

      @@hgs60 ਦਾਸ ਦੀ ਸਿੰਘਣੀ ਤੋਂ ਗੁਰੂ ਸਾਹਿਬ ਜੀ ਨੇ ਸਵਾ ਲੱਖ ਪਾਠ ਦੀ ਸੇਵਾ ਲਈ ਹੈ

    • @andhnahibhakathoon8138
      @andhnahibhakathoon8138 4 роки тому +9

      Gurwinder singh
      Boooht vaddi mehar hoyi aa tuhade te ate tuhadi singhni te.
      Waheguru chardi kalaa ch rakhe

  • @khushmeetgill
    @khushmeetgill Рік тому +30

    ਵੀਰ ਜੀ ਬਿਲਕੁੱਲ ਸਹੀ ਹੈ ਜੀ ਮੈ ਵੀ ਬਹੁਤ ਅਨਮੁੱਲੀ ਦਾਤ ਦੀ ਪਾਤਰ ਬਣੀ ਹਾਂ ਜੀ। ਇਸ ਬਾਣੀ ਦਾ ਜਾਪ ਕਰਕੇ। ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੋਈ ਹੈ। ਸ਼ੰਕੇ ਖੜੇ ਕਰਨ ਵਾਲੇ ਭਾਗਹੀਣ ਹਨ

  • @mankiratsingh7617
    @mankiratsingh7617 2 роки тому +42

    ਵਾਹਿਗੁਰੂ ਗੌਬਿੰਦ ਸਿੰਘ ਜੀ ਦੇ ਪੁੱਤਰ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @Dr.k.s.chahal
      @Dr.k.s.chahal Рік тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
      ਖਾਲਸਾ ਜੀ

  • @parmanandsingh1116
    @parmanandsingh1116 Рік тому +4

    ਸਮਰੱਥ ਗੁਰੂ ਸਿਰ ਹਥ ਧਰਔ

  • @surjeetsinghbedi5555
    @surjeetsinghbedi5555 4 роки тому +11

    ਧਨ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਨ ਹੈ ।
    ਜਿਨ ਭੇ ਅਦਬ ਨਾ ਬਾਣੀ ਧਰਾ ਜਾਣੋ ਸੋ ਸਿੱਖ ਨਹੀਂ ਹਮਾਰਾ ।

  • @paramjeetshingparamjeetshi1810
    @paramjeetshingparamjeetshi1810 Рік тому +12

    ❤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੋਢੀ ਸੁਲਤਾਨ ਜੀ ਮਹਾਂਬਲੀ ਬਾਣੀ ਸ੍ਰੀ ਬ੍ਰਹਮ ਕਵਚ ਸਾਹਿਬ ਜੀ ਦੀ ਪਾਠ ਸਾਹਿਬ ਅਤੇ ਵਿਆਖਿਆ ਬਹੁਤ ਹੀ ਵਧੀਆ ਢੰਗ ਨਾਲ ਕੀਤੀ ਹੈ ਜੀ। ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਜੀ।।

  • @harjindersinghkhasa3343
    @harjindersinghkhasa3343 4 місяці тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਿੰਘ ਸਾਹਿਬ ਜੀ ਬਹੁਤ ਆਨੰਦ ਆਇਆ ਜੀ ਕਥਾ ਸੁਣ ਕੇ

  • @rupindersingh1836
    @rupindersingh1836 2 роки тому +15

    🙏 🌹ਮਹਾਂਕਾਲ ਧੰੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ🌹 ਸਾਹਿਬ ਜੀ ਮਹਾਰਾਜ 🙏 🌹ਪੰਥ ਕੇ ਵਾਲੀ🌹 🙏 ਸ਼ਮਸ਼ੇਰ ਪਿਤਾ ਜੀ 🌹

  • @BalwinderKaur-lr1pm
    @BalwinderKaur-lr1pm Рік тому +6

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji Mehar Karo

  • @rehal___1111
    @rehal___1111 Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉

  • @loveneetkaur9643
    @loveneetkaur9643 Рік тому +6

    Bhai ji
    Sat Shri Akaal ji
    Aap g te Guru Gobind Singh Ji di apaar kirpa hai

  • @HarjinderSingh-ie4tu
    @HarjinderSingh-ie4tu 2 роки тому +13

    ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਹਿਮਾ ਬਹੁਤ ਹੀ ਸੋਹਣੇ ਢੰਗ ਨਾਲ ਤੁਸੀਂ ਗਾਈ ਹੈ ਬਾਬਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @radheradhe719
    @radheradhe719 2 роки тому +10

    ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ

  • @kapoorsingh884
    @kapoorsingh884 8 місяців тому +1

    ਧੰਨਵਾਦ ਜੀ ਵਾਹਿਗੁਰੂ ਚੜਦੀਕਲਾ ਬਖਸ਼ੇ ਜੀ

  • @rajbirkaur3052
    @rajbirkaur3052 2 роки тому +7

    ਗੁਰੂ ਪਿਤਾ ਗੋਬਿੰਦ ਜੀ ਦੇ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ

  • @manindergill7622
    @manindergill7622 2 місяці тому

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ!!
    ਬਹੁਤ ਪਿਆਰ ਨਾਲ ਅਤੇ ਬਹੁਤ ਖੂਬਸੂਰਤ ਢੰਗ ਨਾਲ ਧੰਨ ਧੰਨ ਸਾਹਿਬ ਗੁਰੂ ਗੋਬਿੰਦ ਸਾਹਿਬ ਜੀ ਦੀ ਬਾਣੀ ਬ੍ਰਮ ਕੰਵਚ ਦੀ ਵਿਆਖਿਆ ਕੀਤੀ ਹੈ ਜੀ 🙏🏼
    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ 🙏🏼

  • @balbirsinghgill1595
    @balbirsinghgill1595 Рік тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @HardeepSingh-wo1fy
    @HardeepSingh-wo1fy Рік тому +1

    ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @preetkaur6054
    @preetkaur6054 Рік тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ ਮੇਰੇ ਭਾਗਾਂ ਵਿੱਚ ਵੀ ਸੇਵਾ 🙏🏻 ਸਿਮਰਨ ਕਰਨ ਲਿਖ ਦੇਵੋ❤

  • @laddigholia486
    @laddigholia486 3 місяці тому

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ♥️🌹🙏🏼🙏🏼

  • @sarbjeetsingh9349
    @sarbjeetsingh9349 Рік тому +2

    ਬਹੁਤ ਵਧੀਆ ਗੁਰੂ ਗੋਬਿੰਦ ਸਿੰਘ ਜੀ ਬਾਣੀ ਦੀ ਵਿਆਖਿਆ ਬਹੁਤ ਵਧੀਆ ਕੀਤੀ ਹੈ ਆਪ ਜੀ ਨੇ । ਸੰਗਤਾ ਦੀ ਸੰਕਾ ਦੂਰ ਹੋ ਜਾਵੇਗੀ । ਧੰਨਵਾਦੀ ਹਾ ਜੀ ।

  • @jasssingh9982
    @jasssingh9982 Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਪੰਥ ਦੀ ਚੜ੍ਹਦੀ ਕਲਾ ਕਰਨ ਜੀ

  • @saminderkaur3591
    @saminderkaur3591 8 місяців тому +2

    🙏ਵਹਿਗੁਰੂ ਜੀ ਕਾ ਖਾਲਸਾ🙏 ਵਾਹਿਗੁਰੂ ਜੀ ਕੀ ਫਤਿਹ🙏

  • @sarwarsarsinivillage1130
    @sarwarsarsinivillage1130 2 роки тому +2

    ਵਾਹਿਗੁਰੂ ਜੀ ਕਾ ਖ਼ਾਲਸਾ ਜੀ ਵਾਹਿਗੁਰੂ ਜੀ ਕੀ ਫਤਹਿ ਜੀ ਵਧੀਆ ਹੈ ਜੀ

  • @swarnkour3404
    @swarnkour3404 Рік тому +2

    ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੂਰੂ ਜੀ ਕੀ ਫ਼ਤਹਿ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕੋਟਿ ਕੋਟਿ ਨਮਸਕਾਰ ਹੈ ਜੀ

  • @Itz_dilpreet06._
    @Itz_dilpreet06._ Рік тому +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨੂੰ ਧੰਨਵਾਦ ਜੀ

  • @SatnamSingh-fs1mk
    @SatnamSingh-fs1mk 3 роки тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ

  • @Harjindersinghchahal1514
    @Harjindersinghchahal1514 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @inderkaur7707
    @inderkaur7707 Рік тому +3

    ਬਹੋਤ ਬਹੋਤ ਧਨਵਾਦ ਖਾਲਸਾ ਜੀ ਅਨਦ ਅਾਗੀਅਾ ਜੀ

  • @sarbjitsandhu2531
    @sarbjitsandhu2531 8 місяців тому +1

    ❤ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦਇਆ ਬਖ਼ਸ਼ੋ ਜੀ।❤

  • @chaitanya4881
    @chaitanya4881 2 роки тому +8

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ 🙏🙏💐 ਬੇਅੰਤ ਸ਼ੁਕਰਾਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ 🙏🙏💐

  • @sukhchainsinghghotralubana4264

    Ek omkaar satnam waheguru ji sarbat da Pala Karen dhan dhan teri paatshahi tu ang sang sahai sabni thai tu Mera rakha sabni thai tera dita khavna

  • @GagandeepSingh-yd2jg
    @GagandeepSingh-yd2jg 8 місяців тому +1

    ਵਾਹਿਗੁਰੂ ਜੀ ਹਰ ਰੋਜ ਕਿਨੀ ਵਾਰ ਪੜਨੀ ਹੈ ਜੀ

  • @HardeepSingh-wo1fy
    @HardeepSingh-wo1fy 8 місяців тому +1

    ਵਾਹਿਗੁਰੂ ਸਤਿਨਾਮ ਵਾਹਿਗੁਰੂ ਮੇਹਰ

  • @jagirsingh7369
    @jagirsingh7369 3 роки тому +4

    ੴਸਤਿਨਾਮੁਕਰਤਾਪੁਰਖੁਨਿਭਉਨਿਰਵੈਰੁ
    ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ।।

  • @ParmNigha-xp8lw
    @ParmNigha-xp8lw Рік тому

    ਇਕ ਓਂਕਾਰ ਸਤਨਾਮ ਕਰਤਾ ਪੁਰਖ

  • @GurmukhSingh-ts8dj
    @GurmukhSingh-ts8dj 3 роки тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਬਹੁਤ ਅਨੰਦ ਆਇਆ ਜੀ।

  • @ramanjotkaur71
    @ramanjotkaur71 11 місяців тому +2

    Dhan Dhan Guru Gobind Singh Ji Maharaj❤🙏

  • @jiqbalsinghaalowalie5760
    @jiqbalsinghaalowalie5760 Рік тому +3

    ਗਿਆਨੀ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @GurleenKaur-j1l
    @GurleenKaur-j1l 3 місяці тому

    ਵਹਿਗੁਰੂ ਜੀ

  • @satnamsingh9406
    @satnamsingh9406 2 роки тому +5

    ਬਹੁਤ ਖੂਬ ਪਿਆਰੇ ਜੀ ❤️🙏

  • @gurmindersingh1436
    @gurmindersingh1436 Рік тому +4

    ਵਾਹੀਗੁਰੂ ਜੀ ਨਮਸ਼ਕਾਰ ਸ੍ਰੀ ਖੜਗ ਕੋ 🙏📿🏹🗡⛳

  • @westernpendu3812
    @westernpendu3812 2 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂਵਾਹਿਗੁਰੂ

  • @ranjitkaur5137
    @ranjitkaur5137 Рік тому +6

    Dhan 2 sri guru gobind singh ji

  • @jiqbalsinghaalowalie5760
    @jiqbalsinghaalowalie5760 Рік тому

    ਚੜਦੀ ਕਲਾ ਹੈ

  • @jagseersinghgaggi7830
    @jagseersinghgaggi7830 2 роки тому +7

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @danjitkaur8812
    @danjitkaur8812 Рік тому +2

    Dhan Dhan Guru Gobind Singh Ji Maharaj

  • @jaswantsingh7072
    @jaswantsingh7072 3 роки тому +4

    ਧੰਨ ਬਾਜਾ਼ ਵਾਲਾ ਪ੍ਰੀਤਮ

  • @ParamjitKaur-kd8hi
    @ParamjitKaur-kd8hi 4 місяці тому

    ਧੰਨ ਗੁਰੂ ਗੋਬਿੰਦ ਸਿੰਘ ਜੀ

  • @ParamjeetSingh-xj8qu
    @ParamjeetSingh-xj8qu 2 роки тому +15

    ਧੰਨ ਧੰਨ ਸਾਹਿਬੇ ਕਮਾਲ ਗੂਰੂ ਗੋਬਿੰਦ ਸਿੰਘ ਸਾਹਿਬ ਜੀ

  • @avneetkauroberoi7079
    @avneetkauroberoi7079 Рік тому +2

    Dhan Dhan Guru Gonind Singh Ji maharaj ji 🌹🙏

  • @JaswinderKaur-tk1cj
    @JaswinderKaur-tk1cj Рік тому +2

    ਧੰਨ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ

  • @gsantokhsinghgill8657
    @gsantokhsinghgill8657 Рік тому +3

    Waheguru sahib ji kirpa karan dass nu Tandrustya bakhsha Waheguru ji

  • @upindersinghbhaika
    @upindersinghbhaika Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ajaypalsingh9738
    @ajaypalsingh9738 Рік тому +3

    ❤ waheguru ji waheguru ji waheguru ji waheguru ji waheguru ji waheguru ji ❤

  • @customnumber2902
    @customnumber2902 3 роки тому +7

    Satnam shri waheguru ji dhan guru Nanak sahib jio waheguru dhan guru Ramdas sahib jio waheguru dhan guru gobind Singh jio waheguru dhan guru Granth sahib jio waheguru dhan baba deep Singh jio dhan baba jorawar Singh ji dhan baba fateh Singh jio
    Waheguru g ka khalsa waheguru g ke fateh dhan guru Nanak sahib jio

  • @sarabdeepsingh7327
    @sarabdeepsingh7327 4 роки тому +6

    Bohot vadiya katha

  • @mahinderkooner7044
    @mahinderkooner7044 Рік тому +5

    Waheguru ji ka Khalsa ji

  • @kiranpalkaur8837
    @kiranpalkaur8837 Рік тому +2

    Dhan dhan guru gubind Singh ji karpa Karo ji

  • @HariSingh-sg8xr
    @HariSingh-sg8xr 10 місяців тому

    ਬਾਬਾ ਜੀ ਇਹ ਸ਼ਬਦ ਸ਼ੂਦਰ। ਹੈ ਕਿ ਸੁੰਦਰ

  • @harmanpreet8113
    @harmanpreet8113 4 роки тому +8

    ਵਾਹਿਗੁਰੂ ਜੀ

  • @SantbabaPremSinghji
    @SantbabaPremSinghji Рік тому

    ਵਾਹਿਗੁਰੂ ਚੜਦੀ ਕਲਾ ਬੱਖਸ਼ਣ ਜੀ

  • @harmanwaraich2990
    @harmanwaraich2990 11 місяців тому

    ♥️ਵਾਹਿਗੁਰੂ ਜੀ 🙏

  • @purvindarsingh7624
    @purvindarsingh7624 Рік тому

    ਵਾਹਿਗਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।।🙏🙏

  • @mehakdeepkaur6706
    @mehakdeepkaur6706 Рік тому +1

    Waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️

  • @narinderkaur6406
    @narinderkaur6406 6 місяців тому

    Mafi ji ❤❤❤ kalgidhar mere Guru pita jio🙏🙏🙏🙏🙏

  • @jia20
    @jia20 Рік тому +1

    ਵਾਹਿਗੁਰੂ ਜੀ 🙏🙏

  • @narinderkaur6406
    @narinderkaur6406 6 місяців тому

    Bole so nihall sat sri Akall jio🙏🙏🙏🙏❤❤❤❤❤❤✈✈✈✈✈✈

  • @hardeepilahi
    @hardeepilahi Рік тому +1

    Waheguru ji
    Dhan Dhan Guru Gobind Singh Ji
    Deep ILahi Guru Nanak Guru Gobind Singh Ji daa sapaahee
    Best 👍 job Best wishes 🙏

  • @gurcharanbrar4133
    @gurcharanbrar4133 2 роки тому +4

    wah Dhan sri Guru Gobind singh sahib ji wahegure ji ka khalsa wahegure ji ke fetha 🙏🙏🙏🙏🙏

  • @BALDEVSINGH-uf1po
    @BALDEVSINGH-uf1po 8 місяців тому +1

    Giani ji di chardikala hove.

  • @gurmelsingh1040
    @gurmelsingh1040 Рік тому

    Dhan bad wahgur je ka khalsa wahgur je ki fateh

  • @ranjitkaur5518
    @ranjitkaur5518 Рік тому

    ਬਹੁਤ ਵਧੀਆ ਤਰੀਕੇ ਨਾਲ ਵਿਆਖਿਆ ਕੀਤੀ ਜੀ ਵਾਹਿਗੁਰੂ ਜੀ ਬਖਸ਼ਿਸ਼ ਕਰਨ 🙏🙏

  • @veerpalbrar4196
    @veerpalbrar4196 3 роки тому +6

    I also learned jaap Sehab.. He.... Gyani taker Singh ge de speech tooo my life change..... Thanks Guru gobind Singh de... Sada taa bksass... Krooo GE🙏🙏🙏🙏🙏🙏🙏🙏🙏🙏🙏🙏🙏🙏

    • @Kaira-b2u
      @Kaira-b2u 3 роки тому +1

      Kis baani da abhyas karde ho g.?? Kindly reply

    • @GurwinderSingh-zs2ny
      @GurwinderSingh-zs2ny Рік тому +1

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @GurwinderSingh-zs2ny
      @GurwinderSingh-zs2ny Рік тому +1

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sgneducation9998
    @sgneducation9998 2 роки тому +4

    Dhan dhan guru gobind singh ji mere kalgidhar pita choji pyare kirpa karo.

  • @user-sohansingh
    @user-sohansingh 4 місяці тому

    Wah Ji Wah Chardikala

  • @taraSingh-d2s
    @taraSingh-d2s 4 місяці тому

    Bhut vadia ji

  • @ਅਕਾਲਹੀਅਕਾਲ-ਣ7ਫ

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਬ੍ਰਹਮ ਕਵਚ ਕਰਨ ਸਮੇਂ ਹਰ ਰੋਜ਼ ਕੜਾਹ ਪ੍ਰਸ਼ਾਦ ਜ਼ਰੂਰੀ ਜਾ ਜਿਸ ਦਿਨ ਅਰੰਭ ਕਰਨਾ ਪਾਠ ਉਸ ਦਿਨ ਹੀ ਬਣਾਉਣਾ ਪ੍ਰਸ਼ਾਦ ਕਿਰਪਾ ਕਰਕੇ ਦਸੋ ਜੀ ਨਾਲ ਜੋਤ ਜ਼ਰੂਰੀ ਹੈ ਜਾ ਨਹੀਂ

  • @middleclass66
    @middleclass66 11 місяців тому

    Wahaguru ji Wahaguru ji 🙏🏻🙏🏻🙏🏻🙏🏻

  • @sonaljeetkaur5123
    @sonaljeetkaur5123 Рік тому +8

    Satnam Shri Waheguru ji 🙏🌹❤️🌹🇮🇳

  • @jitsingh679
    @jitsingh679 5 місяців тому

    Dhan Sahib Sri Guru Gobind Singh ji Tera bahut bahut dhanyawad hai ji.

  • @suhkhwinderkaur6638
    @suhkhwinderkaur6638 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @parvinder7513
    @parvinder7513 Рік тому +3

    Waaheguru ji mehar karo ji 🙏

  • @jotsingh1793
    @jotsingh1793 2 роки тому +3

    Waheguru ji waheguru ji waheguru ji waheguru ji waheguru ji waheguru ji mehar kro

  • @Rubalpreet_
    @Rubalpreet_ Рік тому

    Bhut wadia samjhaya tuc 🙏🏼waheguru g

  • @rajbirkaur3052
    @rajbirkaur3052 2 роки тому

    ਮੇਰੇ ਵੀਰ ਜੀ ਜੁਗ ਜੁਗ ਜੀਓ

  • @joginderkaur8015
    @joginderkaur8015 Рік тому

    🎉🎉waheguru waheguru waheguru waheguru waheguru jio

  • @balkarsingh904
    @balkarsingh904 2 роки тому +1

    Khalsa ji waheguru ji ka Khalsa waheguru ji ki fateh ji waheguru ji ap ji nu chardi klla bakhsn ji

  • @narinderkaur6406
    @narinderkaur6406 6 місяців тому

    Dhan mere Kalgudhar Guru pita jio🙏🙏🙏🙏🙏❤❤❤❤❤❤✈✈✈✈✈✈

  • @mr_mrs_randhawa285
    @mr_mrs_randhawa285 2 роки тому +1

    Waheguru ji ap ji Te hor kirpa Karan Te chardi Kala bakhshan

  • @tuhituhi701
    @tuhituhi701 2 роки тому +1

    Vaaheguroo Jee Kaa Khalsaa Vaaheguroo Jee Ki Fateh

  • @sukhvindersingh2167
    @sukhvindersingh2167 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Ranjitkaur-pj1bh
    @Ranjitkaur-pj1bh 8 місяців тому +1

    Waheguru waheguru waheguru waheguru waheguru ji dhan guru Gobind Singh ji sade teh b kripa kro path karan de

  • @gabasaab969
    @gabasaab969 Рік тому +2

    Wahguru ji may baba ji agy ro ro k bohot ardas kr rahi pagal ho gi dimag kam nhi kr reha
    Braham kawch ji da path hun shuru kita 🙏🏻🙏🏻😭😢
    Jida dasya thakur singh baba ji ny, 😭😢 sb sath shad gy
    🙏🏻🙏🏻🙏🏻🙏🏻🙏🏻🌹😭🙏🏻🙏🏻🌹😭🙏🏻🌹😢 Kirpa kro mere malka

  • @vickyrajpoot1693
    @vickyrajpoot1693 4 місяці тому

    Waheguru ji ah video dekh k baani te arth sun k bht wadhi shanka door ho gyi dhan akal purakh dhan guru sahib di baani waheguru waheguru waheguru
    Sri akal shai 🙏🙏🙏
    Kush hor videos ch baani samarn kiti c othe brahm kawach paath vich akal jyoti nehklank mahabali dhritman hai
    Eh pankti miss c so eh shanka meri door ho gyi 🙏🙏

  • @kudratkesabbande4167
    @kudratkesabbande4167 Рік тому +1

    Waheguru ji kirpa bahut deeply katha