ਗ੍ਰੰਥੀ ਦੀ ਜਿੰਦਗੀ 2024। granthi di jindgi 2024। latest punjabi short movie 2024

Поділитися
Вставка
  • Опубліковано 21 бер 2024
  • ਸਤਿ ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਆਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ। ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਅਜੇ ਤੱਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ।_______________________________________
    Staring :-Kuldeep Kaur, Avtar Singh,Garry studio,satnam Bajwa
    ☎️WHATSAPP:-9464490283 9464379657
    _______________________________________
    ਜਰੂਰ ਨੋਟ:- ਜੇਕਰ ਕੋਈ ਵੀ ਸਾਡੀ ਵੀਡੀਓ UA-cam ਜਾ ਫੇਸਬੁੱਕ ਤੇ upload ਕਰੇਗਾ ਤਾਂ youtube facebook ਦੀ policy ਅਨੁਸਾਰ ਉਸ ਪੇਜ ਦੀ ਰਿਪੋਰਟ ਕੀਤੀ ਜਾਵੇਗੀ ਕਿਉਂਕਿ ਇਹ ਸਾਡੀ property ਹੈ ਸਾਡੀ ਮਨਜੂਰੀ ਤੋਂ ਬਿਨਾਂ ਕੋਈ ਵੀਡੀਓ ਅੱਪਲੋਡ ਨਾ ਕਰੇ ਅਗਰ ਕੋਈ ਵੀਡੀਓ ਕਰਨਾ ਚਹੁੰਦਾ ਹੈ ਤਾਂ ਸਾਨੂੰ ਇਸ ਨੰਬਰ ਤੇ ਸੰਪਰਕ ਕਰੋ:-9464490283
    ________________________________________
    Anyone want to contact our Garry studio call at this number:-96463 68442
    ________________________________________
    D.O.P:- Garry studio

КОМЕНТАРІ • 367

  • @user-bl5gk9qr5g
    @user-bl5gk9qr5g Місяць тому +27

    ਆਪ ਜੀ ਨੇ ਬਹੁਤ ਵਧੀਆ ਸੁਨੇਹਾ ਦਿੱਤਾ ਗ੍ਰੰਥੀ ਸਿੰਘ ਦੀ ਸਤਿਕਾਰ ਹੋਣੀ ਚਾਹੀਦੀ ਹੈ ਹਰੇਕ ਨਗਰ ਦੇ ਵਿੱਚ ਘੱਟੋ ਘੱਟ 20 25 ਹਜ ਤਨਖਾਹ ਹੋਵੇ ਚੰਗਾ ਰਾਗੀ ਹੋਵੇ ਜਾਂ ਕਥਾ ਵਾਚਕ ਹੋਵੇ ਜੋ ਆਣ ਵਾਲੇ ਪੀੜੀ ਨੂੰ ਗੁਰਮਤ ਦੇ ਜਾਣੂ ਕਰਾਵੇ ਗਤਕਾ ਸਿਖਾਵੇ ਗੁਰਬਾਣੀ ਸਿਖਾਵੇ ਗ੍ਰੰਥੀ ਸਿੰਘ ਬਣਾਵੇ ਜਾਫੀ ਸਿੰਘ ਬਣਾਵੇ ਜੇ ਕੋਈ ਚੰਗੀ ਤਨਖਾਹ ਹੋਵੇਗੀ ਫਿਰ ਹੀ ਕਰ ਸਕਦਾ ਨਹੀਂ ਤੋ ਬਾਰ ਤਰਦਾ ਰਹਿੰਦਾ ਵੇ ਮੈਂ ਆਹ ਵੀ ਕਰਾਂ ਉਹ ਵੀ ਕਰਾ ਆ ਵੀ ਘਰ ਦੀਆਂ ਲੋੜਾਂ ਹੀ ਪੂਰੀਆਂ ਨਹੀਂ ਹੁੰਦੀਆਂ

    • @Masterkhuddi
      @Masterkhuddi  Місяць тому +2

      ਆਪ ਜੀ ਨੇ ਸਹੀ ਕਿਹਾ, ਧੰਨਵਾਦ ਜੀ 🙏🏻🙏🏻

  • @rachhpalsingh1282
    @rachhpalsingh1282 2 місяці тому +75

    ਵਾਹਿਗੁਰੂ ਜੀ ਆਉਣ ਵਾਲੇ ਦਸ਼ਾ ਸਾਲਾਂ ਵਿਚ ਗ੍ਰੰਥੀ ਨਹੀਂ ਲੱਬਣੇ ਸਭ ਈਸਾਈ ਧਰਮ ਵਲ ਤੁਰੇ ਜਾਂਦੇ ਨੇ ਘੱਟ ਤੋਂ ਘੱਟ ਗ੍ਰੰਥੀ ਦੀ ਤਨਖਾਹ ਵੀਹ ਹਜ਼ਾਰ ਹੋਣੀ ਚਾਹੀਦੀ ਹੈ

    • @Masterkhuddi
      @Masterkhuddi  2 місяці тому +7

      ਸਹੀ ਗੱਲ ਆ ਵੀਰ ਜੀ

    • @HARJEETSINGH-yv1np
      @HARJEETSINGH-yv1np Місяць тому +2

      Right Veer ਜੀ ❤❤

    • @JaswantSingh-ww5sy
      @JaswantSingh-ww5sy Місяць тому +1

      ਵਾਹਿਗੁਰੂ ਸਾਹਿਬ ਜੀ ਤੂਸੀਂ ਗੱਲ ਕੱਰਹੈ ਹੋ ਗੱਥੀ ਸਿੰਘ ਪਹਿਲਾਂ ਬੱਣਨ ਬਹੁਤ ਔਖਾ ਹੈ ਪਾਠ ਸਿੱਖਣਾ ਮਾਮੂਲੀ ਜਿਹੀ ਗੱਲ ਨੱਹੀ ਸੰਥਿਆ ਲੈਣ ਲਈ ਤਾਂ ਪਹਿਲਾਂ ਗ੍ਰੰਥੀ ਸਿੰਘ ਜੀ ਦੇ ਭਾਂਡੇ ਸਾਫ ਕਰਨੇਂ ਪੈਦੇਆ ਫਿਰ ਕੱਟ ਵੀ ਖਾਣੀ ਪੈਂਦੀਆ ਧੰਨਵਾਦ ਜੀ ਜਸਵੰਤ ਸਿੰਘ ਔਲਖ ਹਰਦਾਸਪੁਰਾ

    • @budhsingh1722
      @budhsingh1722 27 днів тому

      ਬਹੁਤ ਵਧੀਆ ਗੱਲ ਕਹੀ ਸਾਡੀਆਂ ਧਾਰਮਿਕ ਸੰਸਥਾਵਾਂ ਨੂੰ ਇਸ ਬਾਰੇ ਕੋਈ ਉਸਾਰੂ ਚਰਚਾ ਕਰਨੀ ਚਾਹੀਦੀ ਹੈ ਬੁੱਧ ਸਿੰਘ ਸਰਾਂ ਖਾਲਸਾ ਸਾਬਕਾ ਥਾਣੇਦਾਰ ਪੰਜਾਬ ਪੁਲਿਸ ਬਠਿੰਡਾ

    • @RaghuveerSingh-nk1ce
      @RaghuveerSingh-nk1ce 23 дні тому

      ਗ੍ਰੰਥੀ ਸਹਿਵਾਂਨ ਦਾ ਸਤਿਕਾਰ ਕਰੋ ਗੁਰੂ ਸਾਹਿਬ ਜੀ ਦੀ ਬਹੁਤ ਖੁਸ਼ੀ ਮਿਲਦੀ ਆ

  • @kuldipkuldip3895
    @kuldipkuldip3895 2 місяці тому +25

    ਬਹੁਤ ਵਧੀਆ ਫਿਲਮਾਂਕਣ। ਇੱਕ ਇੱਕ ਗੱਲ ਸੱਚੀ ਕਹੀ ਹੈ। ਤਨਖ਼ਾਹ 8000 ਤਾਂ ਬਹੁਤ ਜਿਆਦਾ ਦੱਸੀ ਹੈ। ਕੋਈ ਕਮੇਟੀ 5000 ਤੋਂ ਵੱਧ ਨਹੀਂ ਦਿੰਦੀ ਗ੍ਰੰਥੀ ਸਿੰਘਾਂ ਨੂੰ ਤੇ ਰੋਹਬ ਵਾਧੂ ਮਾਰਦੇ ਹਨ ❤

    • @Masterkhuddi
      @Masterkhuddi  Місяць тому +5

      Thanks g 🙏🏻🙏🏻

    • @Raju_matta
      @Raju_matta Місяць тому

      Good ji ਬਹੁਤ ਵਧੀਆ ਕੰਮ

  • @sidhubhuchosidhu2915
    @sidhubhuchosidhu2915 2 місяці тому +43

    ਗੰਰਥੀ ਸਿੰਘ ਬਾਣੀ ਬੇਚਦੇ ਨਹੀ ਤੁਸੀ ਦੋ ਵਜੇ ਉਠ ਕੇ ਵੇਖੋ

  • @KuldeepSingh-yg4sg
    @KuldeepSingh-yg4sg 2 місяці тому +25

    ਬਹੁਤ ਹੀ ਵਧੀਆ ਤਰੀਕੇ ਨਾਲ ਪਾਠੀ ਸਿੰਘਾਂ ਤੇ ਗੁਰੂ ਘਰਾਂ ਦੀਆਂ ਕਮੇਟੀਆਂ ਬਾਰੇ ਜਾਣੂ ਕਰਵਾਇਆ,ਇਹੀ ਅਸਲੀ ਹਕੀਕਤ ਹੈ, ਗ੍ਰੰਥੀ ਤੇ ਕਮੇਟੀਆਂ ਦੀ

  • @anmolsewapd2632
    @anmolsewapd2632 Місяць тому +12

    ਬਹੁਤ ਵਧੀਆ ਲਗਿਆ ਜੀ

  • @j.skundi7791
    @j.skundi7791 Місяць тому +16

    ਵੀਡਿਓ ਬਹੁਤ ਵੱਧੀਆ ਹੈ ਪੂਰੀ ਸੱਚਾਈ ਪੇਸ਼ ਕੀਤੀ ਹੈ ਗਰੰਥੀ ਨਾਲ ਇਸੇ ਤਰਾਂ ਹੁੰਦਾਂ ਹੈ

  • @GurpreetSingh-yw7kw
    @GurpreetSingh-yw7kw 2 місяці тому +39

    ਬਹੁਤ ਵਧੀਆ ਸੋਚ ਹੈ ਜੀ ਗ੍ਰੰਥੀ ਸਿੰਘ ਦੀ ਤਨਖਾਹ 25 ਤੋਂ 30 ਹਜ਼ਾਰ ਹੋਣੀਂ ਚਾਹੀਦੀ ਹੈ , ਗੁਰੂ ਘਰ ਦੀਆਂ ਕਮੇਟੀਆਂ ਨੂੰ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਤੇ ਹੋਰ ਸਿੱਖ ਜਥੇਬੰਦੀਆਂ ਨੂੰ ਪਿੰਡਾਂ ਦੇ ਵਿੱਚ ਜੋ ਨੌਜਵਾਨ ਮੁੰਡਿਆਂ ਦੇ ਕਲੱਬ ਬਣੇ ਹਨ ਇਹਨਾਂ ਸਾਰਿਆਂ ਨੂੰ ਪਿੰਡਾਂ ਦੇ ਗ੍ਰੰਥੀ ਸਿੰਘਾਂ ਮੱਦਦ ਕਰਨੀ ਚਾਹੀਦੀ ਹੈ ਤੇ ਗ੍ਰੰਥੀ ਸਿੰਘਾਂ ਦਾ ਸਤਿਕਾਰ ਵਧਾਇਆ ਜਾਵੇ

    • @Masterkhuddi
      @Masterkhuddi  2 місяці тому +5

      ਬਿਲਕੁਲ ਠੀਕ ਕਿਹਾ ਵੀਰ ਜੀ

    • @user-so6uw5ez8s
      @user-so6uw5ez8s Місяць тому

      Ìxiuuiouuouuuuuuuuuuuuuuuuuuuuuuuuuuuuuuuu999999999999999uiuuuiiiuiiuiiuiiuiiiiuuuuuuuuuuuuuuìj

    • @gurpreetsingh0insidhu589
      @gurpreetsingh0insidhu589 Місяць тому

      8i😢o

    • @TarsemSingh-zm4xs
      @TarsemSingh-zm4xs Місяць тому

      ​@@Masterkhuddiਗਅਗਅਗਗਅਅਗਗਗਗਗਗਗਗਗਗਅਗੳਗਗਗਗੳੳਅਅਅੳਗੳੳੳੳੳੳਗੳਅਗਗੳਗਗੳੳੳੳਗੳੳਗ

  • @TarsemSingh-og1qw
    @TarsemSingh-og1qw 2 місяці тому +15

    ਬਹੁਤ ਬਹੁਤ ਧੰਨਵਾਦ ਜੀ ਇਹ ਜਾਣਕਾਰੀ ਦੇਣ ਲਈ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਜੀ ਸਾਰੀ ਟੀਮ ਨੂੰ

  • @pardeepdhaktana6243
    @pardeepdhaktana6243 Місяць тому +10

    ਵੀਰ ਜੀ ਤੁਸੀਂ ਬਹੁਤ ਵਧੀਆ ਸੰਦੇਸ਼ ਦਿੱਤਾ ਹੈ, ਸਤਿਗੁਰੂ ਗੁਰੂ ਗਰੀਬ ਨਿਵਾਜ਼ ਕਿਰਪਾ ਕਰਨ, ਤੁਹਾਨੂੰ ਤੰਦਰੁਸਤੀਆਂ ਤੇ ਲਮੇਰੀਆਂ ਉਮਰਾਂ ਬਖਸ਼ਣ....... ਤੁਸੀਂ ਇਸੇ ਹੀ ਤਰਾਂ ਸਮਾਜ ਨੂੰ ਜਾਗਰੂਕ ਕਰਦੇ ਰਹੋ 🙏🙏🙏

    • @Masterkhuddi
      @Masterkhuddi  Місяць тому +1

      ਬਹੁਤ ਬਹੁਤ ਧੰਨਵਾਦ ਜੀ

  • @GurmukhSingh-hy8he
    @GurmukhSingh-hy8he Місяць тому +9

    ਅੱਜ ਤੋਂ ਇੱਕ ਸਾਲ ਪਹਿਲਾਂ ਸਾਨੂੰ 2 ਜਾਣਿਆ ਨੂੰ 8000 ਰੁਪਏ ਹੀ ਦਿੱਤੇ ਜਾਂਦੇ ਸੀ। 2 ਸਾਲ ਸੇਵਾ ਕਰਨ ਉਪਰੰਤ ਵਾਧਾ ਨਹੀਂ ਕੀਤਾ ਗਿਆ। ਅਖੇ ਸਬਰ ਕਰੋ ਕਿਉਂ ਲਾਲਚ ਵਧਾਇਆ। ਇਹੋ ਜਿਹੇ ਕਮੀਨੇ ਬੰਦਿਆਂ ਦੀ ਆਪਣੀ ਆਮਦਨ 1 ਲੱਖ ਤੋਂ ਜ਼ਿਆਦਾ ਹੁੰਦੀ ਹੈ ਪਰ ਗ੍ਰੰਥੀ ਸਿੰਘਾਂ ਦੀ ਭੇਟਾ ਨਹੀਂ ਵਧਾਉਂਦੇ।

  • @jagtar9311
    @jagtar9311 Місяць тому +14

    ਬਹੁਤ ਵਧੀਆ ਜੀ

  • @budhsinghbarmalipur1469
    @budhsinghbarmalipur1469 2 місяці тому +38

    ਬਹੁਤ ਵਧੀਆ ਵਿਚਾਰ ਰੱਖਿਆ ਹਨ ਸਾਰਿਆਂ ਨੂੰ ਇਸ ਗੱਲ ਨਾਲ ਸਹਿਮਤ ਹੋਣਾ ਚਾਹੀਦਾ ਹੈ ਜੀ।

  • @gurdeepsadioura5658
    @gurdeepsadioura5658 2 місяці тому +43

    ਮਾਸਟਰ ਜੀ ਸਿਰਾ ਗੱਲਬਾਤ ਹੈ।ਇਹ ਸੱਚਾਈ ਹੈ। ਕਈਆਂ ਨੂੰ ਇਹ ਗੱਲਾਂ ਚੁਭਣਗੀਆ।ਖਿੱਚ ਕੇ ਰੱਖੋ ਕੰਮ।

    • @HARJEETSINGH-yv1np
      @HARJEETSINGH-yv1np Місяць тому +1

      ਸਹੀ ਗੱਲ ਆ ਵੀਰ ਜੀ, ਜਿਸ ਤਨ ਲੱਗੀਆਂ , ਸੋ ਤਨ ਜਾਣੇ, ਕਿਸੇ ਦੀ ਲੱਗੀ ਕੌਣ ਜਾਣਦਾ 😞😞

  • @jasmelsingh1451
    @jasmelsingh1451 2 місяці тому +34

    ਬਹੁਤ ਵਦੀਆ ਸੁਨੇਹਾ ਘਦਮ ਚੌਧਰੀ ਆ ਦੇ ਮੂੰਹ ਤੇ ਕਰਾਰੀ ਚਪੇੜ ਆ ਸ਼ਾਇਦ ਏਨਾ ਦੇ ਪੱਲੇ ਪੈ ਜਾਏ

  • @rbrar3859
    @rbrar3859 2 місяці тому +35

    ਪਿੰਡਾਂ ਵਿੱਚ ਬਣੇ ਅਨਪੜ ਪ੍ਰਧਾਨਾ ਨੇ ਗ੍ਰੰਥੀ ਸਿੰਘਾ ਨੂੰ ਬਹੁਤ ਪਰੇਸ਼ਾਨ ਕੀਤਾ ਹੈ।

  • @vinodkumarshukla4886
    @vinodkumarshukla4886 Місяць тому +4

    ਮੈਨੂੰ ਵਿਡਿਓ ਵੇਖ ਕੇ‌ ਪਤਾ ਲੱਗਾ ਗ੍ਰੰਥਿਆ ਦਾ
    ਇੰਨਾ ਬੁਰਾ ਹਾਲ ਹੈ ਕਮੇਟੀ ਵਿੱਚ ਪੜ੍ਹੇ ਲਿਖੇ
    ਸਮਝਦਾਰ ਮੈੰਬਰ ਹੋਣੇ ਚਾਹੀਦਾ ਹੈ ।

  • @sukhdevsinghaulakh5346
    @sukhdevsinghaulakh5346 Місяць тому +15

    ਇਹ ਬਿਲਕੁਲ ਸੱਚੀ ਗੱਲ ਜਿਹੜੇ ਗ੍ਥੀ ਸਿੰਘ ਗੁਰਦਵਾਰਿਆ ਵਿੱਚ ਰੋਲਾ ਲਾਉਦੇ ਹਨ ਉਹਨਾ ਦੀ ਤਨਖਾਹ ਬਹੁਤ ਘੱਟ ਹੈ

    • @Masterkhuddi
      @Masterkhuddi  Місяць тому +1

      ਸਹੀ ਕਿਹਾ ਜੀ🙏🏻🙏🏻🙏🏻

  • @kinderkaur7426
    @kinderkaur7426 2 місяці тому +28

    Granthi sahib ji ਬਿਲਕੁਲ ਸਹੀ ਬੋਲ ਰਹੇ ਹਨ। ਇਹ ਸਾਡੇ ਸਾਰਿਆਂ ਲਈ ਸਿੱਖਿਆ ਹੈ। ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ।

  • @user-ur5jh3mw2p
    @user-ur5jh3mw2p Місяць тому +11

    ਜੇ ਬਾਬਾ ਅਰਥ ਕਰਕੇ ਸੁਣਾਏ ਤਾ ਲੋਕ ਤਾਵੀ ਤੰਗ ਹੁਦੇ ਤਾਹੀ ਧਰਮ ਦਾ ਪ੍ਰਚਾਰ ਨਹੀਂ ਹੁੰਦਾ ਗ੍ਰੰਥੀ ਦੀ ਹਾਲਤ ਦੀ ਕੋਈ ਫ਼ਿਕਰ ਨਹੀਂ ਕਰਦਾ ਧਰਮ ਕਿਵੇਂ ਵਧੇਗਾ।

  • @ranjitbrar2449
    @ranjitbrar2449 Місяць тому +17

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿਭਾਈ ਸਾਹਿਬ ਜੀ ਗਰੰਥੀ ਦੀ ਤਨਖਾਹ ਬਿਲਕੁਲ ਵੀਹ ਤੋ ਪੱਚੀ ਹਜ਼ਾਰ ਤਨਖਾਹ ਚਾਹੀਦੀ ਹੈ

  • @psgaming3494
    @psgaming3494 Місяць тому +7

    ਵੀਰ ਗੱਲ ਬਹੁਤ ਹੀ ਸੱਚੀ ਤੇ ਵਧੀਆ ਹੈ ਕੋਈ ਵੀ ਬੱਚਾ ਗ੍ਰੰਥੀ ਨਹੀ ਬਣਾ ਚੋਦਾ

  • @user-yc4qm4ph2h
    @user-yc4qm4ph2h Місяць тому +3

    ਸਤਿਕਾਰਯੋਗ ਗ੍ੰਥੀ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਬਹੁਤ ਵਧੀਆ ਸੋਚ ਤੁਹਾਡੀ ਪਰ ਜਿਹੜਾ ਤੁਸੀਂ ਪ੍ਰਧਾਨ ਬਣਾਇਆ ਹੈ ਇਹ ਤੁਹਾਡੇ ਕੋਲੋਂ ਸੂਤਰ ਨਹੀ ਆਉਣਾ ਇਸ ਨੂੰ ਸਾਡੇ ਹਵਾਲੇ ਕਰੋ ਇਸ ਨੂੰ ਬੰਦਾ ਬਣਾਈਏ

  • @user-gd7vz3gh4k
    @user-gd7vz3gh4k 2 місяці тому +15

    ਬਹੁਤ ਵਧੀਆ ਇਹ ਵੀਡੀਉ ਗ੍ਰਥੀ ਹਾਲਾਤ ਵਾਕਿਆ ਇਸ ਤਰ੍ਹਾਂ

  • @user-dw8jw5db2k
    @user-dw8jw5db2k 2 місяці тому +20

    ਬਹੁਤ ਜਗਹਾ ਇਦਾਂ ਹੀ ਆ ਗ੍ਰੰਥੀਆਂ ਦੀ ਬਹੁਤ ਬੇਕਦਰੀ

  • @27jogindersingh33
    @27jogindersingh33 2 місяці тому +17

    ਬਹੁਤ, ਵਧੀਆ ਵੀਡਿਓ

  • @satwindersingh2815
    @satwindersingh2815 2 місяці тому +11

    ਸਤਿਗੁਰੂ ਸਿੱਖ ਕੀ ਕਰੇ ਪਿਰਤਪਾਲ ਸਤਿਗੁਰੂ ਸਿੱਖ ਕੇ ਬੰਧਨ ਕਾਟੇ ਸਤਿਗੁਰੂ ਸਿੱਖ ਕੀ ਹਲਤ ਪਲਤ ਸਵਾਰੇ

  • @JagseerSingh-qs4te
    @JagseerSingh-qs4te 2 місяці тому +26

    ਮਾਸਟਰ ਜੀ ਘੈਟ ਗੱਲਬਾਤ ਹੈ।ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ।ਸੱਚੀਆ ਗੱਲਾਂ ਨੇ।

  • @user-wq7wc2lm5f
    @user-wq7wc2lm5f 2 місяці тому +19

    ਮਾਸਟਰ ਜੀ ਤੁਹਾਡੀਆਂ ਸਾਰੀਆਂ ਫਿਲਮਾਂ ਵਿੱਚ ਬਹੁਤ ਵਧੀਆ ਸੁਨੇਹਾ ਦਿੱਤਾ ਹੁੰਦਾ ਹੈ।

  • @Satnamkaur4570
    @Satnamkaur4570 2 місяці тому +9

    ਬਹੁਤ ਵਧੀਆ ਸੰਦੇਸ਼ ਦਿਤਾ ਵਾਹਿਗੁਰੂ ਜੀ ਮੇਹਰ ਕਰਨ

  • @balrajsingh7295
    @balrajsingh7295 Місяць тому +9

    ਗਰੰਥੀ,ਸिਹਬ,ਤੁਹਾਢੀ,ਬਹੁਤ,ਵॅਢੀ,ਸੇਵਾ,ਹੈ,ਲੋਕ,ਅਨਪੜ,ਹਨ,ਅੰਗਰੇਜਾ,ਤੋ,िੲਹ,ਲੋਕ,िਫਰ,िਛਤਰ,ਖਾਣਗੇ,िਜਵੇ,ਮਾਹਾਰਾਜਾ,ਰਣਜੀਤ,िਸੰਘ,ਦੇ,ਮਰਨ,ਤੋ,ਬਾਅਦ,िਸਖ,ਕੌਮ,ਗੁਲਾਮ,ਹੋ,ਗੲੀ,ਸੀ,ੳੁਸ,ਤੋ,ਬਾਅਦ,ਸਾਰੇ,ਦੇਸ,ਭਾਰਤ,ਨੂੰ,ਗੁਲਾਮ,ਅੰਗਰੇਜਾ ,ਨੇ,ਬਣਾ,िਲਅਾ,ਸੀ,िਫਰ,ੳੁਹੀ,िਦਨ,िਲੳੁਣਗੇ

  • @user-wt9od8xm1k
    @user-wt9od8xm1k Місяць тому +10

    ਗ੍ਰੰਥੀ ਸਿੰਘਾਂ ਦੀ ਜ਼ਿੰਦਗੀ ਤੇ ਦੂਜਾ ਭਾਗ ਵੀ ਇਸਦਾ ਜਰੂਰ ਬਣਾਓ ਜੀ

  • @kuljindersingh4018
    @kuljindersingh4018 Місяць тому +5

    ਸਹੀ ਗੱਲ ਆ ਜੀ ਗ੍ਰਥੀ ਦੀ ਜ਼ਿੰਦਗੀ ਬਹੁਤ ਮਾੜੀ ਆ

  • @sikandershahi1526
    @sikandershahi1526 Місяць тому +8

    ਵਾਹਿਗੁਰੂ ਜੀ ਬ ਲੌ ਕਦੇ ਕਾ ‌ਡਲੇ
    ਵਾਹਿਗੁਰੂ ਜੀ। 500 ਵਾਹਿਗੁਰੂ ਜੀ
    ਵਾਹਿਗੁਰੂ ਜੀ ਬ ਲੌ ਕਦੇ ਕਾ ‌ਡਲੇ

  • @rampal33e65
    @rampal33e65 Місяць тому +5

    ਮਾਣਭੱਤਾ ਪੜ੍ਹਿਆ ਜਾਵੇ ਜੀ। ਧੰਨਵਾਦ ਜੀ।

  • @JaswantSingh-ww5sy
    @JaswantSingh-ww5sy Місяць тому +3

    ਬਹੁਤ ਵਧੀਆ ਲੱਗੀ ਗੁਰੂਥੰਸਹਿਬ ਸਤਕਾਰ,ਭੁੱਲ ਗਏ

  • @user-kh1hd3qs1x
    @user-kh1hd3qs1x 2 місяці тому +15

    ਸਹੀ ਗੱਲ 5000 ਨਾਲ ਸਿੱਖੀ ਦਾ ਪ੍ਰਚਾਰ ਨਹੀਂ ਹੁੰਦਾ ਮੱਝਾ ਕੱਖ ਵੀ ਨਹੀਂ ਪੇਂਦੇ

  • @gurdevkaur1209
    @gurdevkaur1209 2 місяці тому +13

    ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਬਹੁਤ ਬਹੁਤ ਹੀ ਵਧੀਆ ਸੱਚਾਈ ਦੱਸੀ ਹੈ ਜੀ ਸੁਣ ਕੇ ਬਹੁਤ ਹੀ ਵਧੀਆ ਲੱਗਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ

  • @sikandershahi1526
    @sikandershahi1526 Місяць тому +5

    ਵਾਹਿਗੁਰੂ ਜੀ ਬ ਲੌ ਕਦੇ ਕਾ ‌ਡਲੇ
    ਵਾਹਿਗੁਰੂ ਜੀ। ਬ ਲੌ ਕਦੇ ਕਾ ‌ਡਲੇ
    ਵਾਹਿਗੁਰੂ ਜੀ। 50। ਵਾਹਿਗੁਰੂ ਜੀ
    ਵਾਹਿਗੁਰੂ ਜੀ ਬ ਲੌ ਕਦੇ ਕਾ ‌ਡਲੇ

  • @RanjodhSingh-lh3hx
    @RanjodhSingh-lh3hx Місяць тому +7

    ਐਸੇ ਲੋਕਾਂ ਦਾ ਬੇੜਾ ਗ਼ਰਕ ਹੋਇਆ ਪਿਆ ਇਹ ਕੋਈ ਪਿੰਡ ਹੋਵੇ ਜਿੱਥੇ ਗ੍ਰੰਥੀ ਸਿੰਘ ਦੀ ਇਜ਼ਤ ਕਰਦੇ ਹਨ ਤੇ ਉਸ ਦਾ ਤੇ ਉਸ ਦੇ ਪਰਿਵਾਰ ਦਾ ਖਿਆਲ ਰੱਖਦੇ ਹਨ ਬਾਕੀ ਹੰਕਾਰ ਦੇ ਭਰੇ ਪਏ ਹਨ ਇਨ੍ਹਾਂ ਗੁਰੂ ਸਾਹਿਬ ਜੀ ਇਨ੍ਹਾਂ ਕਦੇ ਮੁਆਫ਼ ਨਹੀਂ ਕਰਨਗੇ ਬਿਲਕੁਲ ਸਹੀ ਤੇ ਸੋਲਾਂ ਆਨੇ ਸੱਚ ਹੈ ਬਹੁਤ ਵਧੀਆ ਜੀ

    • @Masterkhuddi
      @Masterkhuddi  Місяць тому

      ਧੰਨਵਾਦ ਜੀ 🙏🏻🙏🏻

  • @user-qb2wi4tx1s
    @user-qb2wi4tx1s Місяць тому +11

    ਵਹੋਤ ਵਧੀਆ ਮੂਵੀ ਹੈ ਏਨਾਂ ਕਮੇਟੀਆਂ ਵਾਲੇ ਘਡੰਮ ਚੋਧਰੀਆਂ ਨੇ ਗ੍ਰੰਥੀ ਸਿੰਘਾਂ ਦੀ ਜਿੰਦਗੀ ਨਰਕ ਵਨਾ ਛੱਡੀ

  • @jasbirsinghgill7490
    @jasbirsinghgill7490 2 місяці тому +51

    ਇਹ ਅਖੌਤੀ ਪ੍ਰਧਾਨ ਗੁਰਮਤਿ ਤੋਂ ਬਿਲਕੁਲ ਸੱਖਣੇ ਹਨ।ਇਹਨਾਂ ਨੂੰ ਗੁਰੂ ਘਰ ਦੇ ਸਭ ਤੋਂ ਪਹਲੇ ਗ੍ਰੰਥੀ ਧੰਨ ਧੰਨ ਬਾਬਾ ਬੁੱਢਾ ਜੀ ਤੋਂ ਸੇਧ ਲੈਣੀ ਚਾਹੀਦੀ ਹੈ।

    • @karmjitsingh4755
      @karmjitsingh4755 2 місяці тому +5

      ਬਿਲਕੁਲ ਸਹੀ ਗੱਲ ਹੈ ਬਾਈ ਜੀ ਹਰੇਕ ਪਿੰਡ ਚ ਇਹੀ ਹਾਲ ਹੈ

    • @SukhdevSingh-mg3qi
      @SukhdevSingh-mg3qi Місяць тому +1

      [7
      😊​

    • @sarvanpalsingh4987
      @sarvanpalsingh4987 Місяць тому

      ❤❤❤❤❤❤❤❤❤❤❤❤❤❤❤❤❤❤❤❤❤❤❤❤ no​@@SukhdevSingh-mg3qi

    • @rachhpalsingh2810
      @rachhpalsingh2810 Місяць тому +1

      Granthi g da sanmaan hona chahida🎉

  • @HardeepSingh-yx6we
    @HardeepSingh-yx6we 2 місяці тому +15

    ਬਹੁਤ ਖੂਬ ਬਹੁਤ ਖੂਬ ਵਾਹਿਗੁਰੂ ਜੀ ਕਿਰਪਾ ਕਰ ਕੇ ਰੱਖਣ ਜੀ

    • @Masterkhuddi
      @Masterkhuddi  2 місяці тому +2

      ਵਾਹਿਗੁਰੂ ਜੀ

  • @shindersingh5708
    @shindersingh5708 Місяць тому +3

    ਬਹੁਤ ਵਧੀਆ ਵੀਡੀਓ ਜੀ

  • @jagdevsingh7524
    @jagdevsingh7524 3 дні тому +1

    ਬਹੁਤ ਹੀ ਵਧੀਆ ਵਿਸ਼ਾ ਚੁਣਿਆ। ਜੋ ਗੱਲਾਂ ਮੈਂ ਕਹਿਣੀਆਂ ਚਾਹੁੰਦਾ ਸੀ, ਉਹ ਸਾਰੀਆਂ ਗ੍ਰੰਥੀ ਸਿੰਘ ਨੇ ਪ੍ਰਧਾਨ ਨੂੰ ਕਹਿ ਦਿੱਤੀਆਂ ਹਨ। ਗੁਰਬਾਣੀ ਸਾਨੂੰ ਜੀਵਨ ਜਾਚ ਦੱਸਦੀ ਹੈ। ਅਸੀਂ ਬਾਣੀ ਪੜ੍ਹਦੇ ਹਾਂ, ਪੂਜਦੇ ਹਾਂ, ਪਰ ਅਮਲ ਨਹੀਂ ਕਰਦੇ।

  • @AmrikSingh-gd4ur
    @AmrikSingh-gd4ur Місяць тому +4

    ਮਾਸਟਰ ਜੀ ਆਪ ਜੀ ਬਹੁਤ ਵਧੀਆ ਉਪਰਾਲਾ ਜੋ ਆਪ ਜੀ ਨੇ ਫਿਲਮਾਂਕਣ ਕਰਕੇ ਵਿਖਾਇਆ । ..... ਇਹ ਗੱਲ ਸੱਚ ਹੈ ਕਿ ਗ੍ਰੰਥੀ ਸਿੰਘ ਸਾਹਿਬ ਦੀ ਤਨਖ਼ਾਹ ਘੱਟੋ ਘੱਟ 30000 ਰੁਪਏ ਚਾਹੀਦੀ ਹੈ ਕਿਉਂਕਿ ਉਸ ਨੇ ਆਪਣਾ ਪਾਲਣਾ ....... ਜ਼ਰੂਰੀ ਗੱਲ ਇਹ ਕਿ ਜਿਹੜੇ ਗੁਰਦੁਆਰਿਆਂ ਦੇ ਪ੍ਰਧਨ ਨੇ ਇਹ ਨਰੈਣੂ ਮਹੰਤ ਦੇ ਚਾਟੜੇ ਨੇ ਜਿੰਨਾਂ ਨੂੰ ਸਿੱਖੀ ਦੇ ਪ੍ਰਚਾਰ ਨਾਲ ਨਹੀ ਉਹਨਾਂ ਚੌਧਰ ਦੀ ਜਰੂਰਤ ਹੈ । ਇਹ ਪ੍ਰਧਨ ਫਿਰ ਪਿਤਾ ਪੁਰਖੀ ਬਣਦੇ ਆ ਰਹੇ ਨੇ ਹੋਰ ਕਿਸੇ ਦੀ ਵਾਰੀ ਨਹੀ ਆਉਣ ਦਿੰਦੇ।
    ਸੋ ਇਸ ਤਰਾਂ ਦਾ ਉਪਰਾਲਾ ਕਰਦੇ ਰਹੋ ਜੀ ਸ਼ਾਈਦ ਲੋਕਾਂ ਕੋਈਅਸਰ ਹੋਵੋ....... ਧੰਨਵਾਦ

  • @SurjitKaur-qz3fl
    @SurjitKaur-qz3fl Місяць тому +17

    ਅਨਪੜ੍ਹ ਪ੍ਰਧਾਨ ਗ੍ਰੰਥੀ ਸਿੰਘਾਂ ਤੇ ਰੋਹਬ ਝਾੜਦੇ ਨੇ ਗੁਰੂ ਘਰਾਂ ਵਿੱਚ ਪੜ੍ਹੇ ਲਿਖੇ ਨੌਜਵਾਨਾਂ ਪ੍ਰਧਾਨ ਹੋਣੇ ਚਾਹੀਦੇ ਹਨ ਵਹਿਗੁਰੂ ਜੀ 🙏

    • @Masterkhuddi
      @Masterkhuddi  Місяць тому

      ਹਾਂ ਜੀ 🙏🏻🙏🏻

    • @satwindersingh2815
      @satwindersingh2815 Місяць тому

      ਅਨਪੜ ਪ੍ਰਧਾਨ ਜਿਹੜਾ ਪੜਿਆ ਲਿਖਿਆ ਹੋਵੇ ਗਾਂ ਉਹ ਪ੍ਰਧਾਨ ਕਿਉ ਬਣੇ ਗਾ ਉਹ ਝਗੜੇ ਵਿਚ ਕਿਉ ਪਵੇਗਾ

    • @gurkibanisachi
      @gurkibanisachi Місяць тому

      ਪੜੇ ਲਿਖੇ ਵੀ ਉਹਨਾਂ ਹੀ ਤੰਗ ਕਰਦੇ ਆ

  • @indergamer3070
    @indergamer3070 2 місяці тому +16

    ਬਹੁਤ ਵਧੀਆ ਵਿਡੀਉ ਹੈ ❤❤❤

  • @rajpalkaur7753
    @rajpalkaur7753 2 місяці тому +8

    ਬਿਲਕੁਲ ਗ੍ਰੰਥੀ ਸਿੰਘਾਂ ਨੂੰ ਘਟੋ ਘੱਟ 20000 ਰੁਪਿਆ ਹੋਣਾ ਚਾਹੀਦਾ ਜੀ

  • @majorsingh1367
    @majorsingh1367 Місяць тому +5

    ਗੁਰਦੁਆਰਾ ਸਾਹਿਬ ਪ੍ਰਬੰਧਕੀ ਕਮੇਟੀਆਂ ਦੇ ਪ੍ਰਬੰਧਕ ਜ਼ਿਆਦਾਤਰ ਅਨਪੜ੍ਹ ਅੜੀਅਲ ਗੁਰਮਤਿ ਤੋਂ ਕੋਰੇ ਹਨ। ਤਕਰੀਬਨ ਇਕਾ ਦੁੱਕਾ ਛੱਡਕੇ ਬਾਕੀ ਨਿਤਨੇਮੀ ਨਹੀਂ ਹੁੰਦੇ। ਬਹੁਤੇ ਪ੍ਰਬੰਧਕਾਂ ਨੂੰ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਜਾਂ ਸੁਖ ਆਸਣ ਨਹੀਂ ਕਰਨਾ ਆਉਂਦਾ ਹੁੰਦਾ ਇਥੋਂ ਤਕ ਕਿ ਕੜਾਹ ਪ੍ਰਸ਼ਾਦ ਵੀ ਨਹੀਂ ਬਣਾਉਣਾ ਆਉਂਦਾ ਸਿਰਫ ਇਕਲਾ ਗੋਲਕ ਗਿਣਨਾ ਆਉਂਦਾ ਹੁੰਦੈ।ਸੂਝਵਾਨ ਗ੍ਰੰਥੀ ਸਿੰਘਾਂ ਨੂੰ ਬੁਰੀ ਤਰ੍ਹਾਂ ਜ਼ਲੀਲ ਕੀਤਾ ਜਾਂਦਾ ਹੈ।

  • @Amritbani-bz6dg
    @Amritbani-bz6dg Місяць тому +13

    ਸਿਰਫ ਗੁਰੂ ਘਰ ਚ ਲਾਓ ਪੈਸੇ ਗ੍ਰੰਥੀ ਨੂੰ ਨਾ ਦਿਉ ਕੁੱਝ ਵੀ। ਆਉਣ ਵਾਲੇ ਸਮੇ ਕੋਈ ਗ੍ਰੰਥੀ ਨਹੀ ਲੱਭਣਾ ਜੀ।

  • @PalSingh-jo2lf
    @PalSingh-jo2lf Місяць тому +5

    ਬਹੁਤ ਵਧੀਆ ਹੈ

  • @GJGAMING89_
    @GJGAMING89_ 2 місяці тому +15

    ਬਹੁਤ ਹੀ ਵਧੀਆ ਵੀਡਿਓ ਜੀ ਸਾਰੀ ਟੀਮ ਨੇ ਸੋਹਣਾ ਕੰਮ ਕੀਤਾ ਹੈ

  • @HarjitSingh-by5gr
    @HarjitSingh-by5gr 2 місяці тому +12

    ਬਹੁਤ ਹੀ ਵਧੀਆ ਜੀ ਸਾਰੇ ਹੀ ਪਾਤਰ। ਸਪੈਸਲ। ਧੰਨਵਾਦ ਸਤਨਨਾਮ ਸਿੰਘ। good 👍 👍👍

  • @SEHBAJRADIO
    @SEHBAJRADIO 2 місяці тому +13

    ਇਹ ਫਿਲਮ ਮਨੋਰੰਜਨ ਲਈ ਨਹੀਂ ਸਗੋਂ
    ਗ੍ਰੰਥੀ ਸਿੰਘ ਨਾਲ ਹੋ ਰਹੀਆਂ ਵਧੀਕੀਆਂ ਤੇ ਕਰਾਰੀ ਚੋਟ ਹੈ

  • @HarjitSingh-by5gr
    @HarjitSingh-by5gr 2 місяці тому +14

    ਬਹੁਤ ਹੀ ਵਧੀਆ ਵਧੀਆ ਸੁਨੇਹਾ ਜੀgood 🙏🏻🙏🏻👍👍

  • @ekamjotekam4848
    @ekamjotekam4848 2 місяці тому +12

    ਬਹੁਤ ਵਧੀਆ ਸੰਦੇਸ਼ ਦਿੱਤਾ ਜੀ ❤❤🎉

  • @balwantsingh8069
    @balwantsingh8069 Місяць тому +6

    ਅਨਪੜ੍ਹ ਲੋਕਾਂ ਨੂੰ ਇਹ ਪਤਾ ਨਹੀਂ ਕੌਣ ਸਮਝਾਵੇ ਇਨ੍ਹਾਂ ਨੂੰ ਆਪਣੀਆਂ ਲੋੜਾਂ ਤਾਂ ਦਿਖਾਈ ਦਿੰਦੀਆਂ ਨੇ ਪਰ ਕਿਸੇ ਗਰੀਬ ਦੀ ਲੋੜ ਨਹੀਂ ਦਿਖਦੀ। ਤਨਖਾਹ ਦਾ ਹਿੱਸਾ ਤਾਂ ਵਧੀਆ ਹੋਣਾ ਚਾਹੀਦਾ ਹੈ ਪਰ ਕਰੀਏ ਕੀ ਲੋਕਾਂ ਨੂੰ ਸਮਝ ਨਹੀਂ। ਪਹਿਲਾਂ ਤਾਂ ਸਾਰੇ ਕਮੇਟੀ ਮੈਂਬਰ ਅੰਮ੍ਰਿਤਧਾਰੀ ਸਿੱਖ ਹੋਣੇ ਚਾਹੀਦੇ ਨੇ ਜਿਹਨਾ ਨੂੰ ਗੁਰੂ ਸਾਹਿਬ ਜੀ ਦੇ ਸਿਧਾਂਤਾਂ ਦੀ ਜਾਣਕਾਰੀ ਹੋਵੇ ਤਾਂ ਹੀ ਸਿੱਖ ਕੌਮ ਦਾ ਭਲਾ ਹੋ ਸਕਦਾ ਹੈ। ਜਿੰਨਾਂ ਨੂੰ ਰਹਿਤ ਮਰਯਾਦਾ ਦਾ ਕੋਈ ਪਤਾ ਤੱਕ ਨਹੀਂ ਉਹ ਵੀ ਆ ਕੇ ਰੌਹਬ ਮਾਰਦੇ ਨੇ ਸਿਰਫ ਤੇ ਸਿਰਫ ਫੌਕੀ ਲੀਡਰੀ ਚਮਕਾਉਣ ਲਈ।

    • @Masterkhuddi
      @Masterkhuddi  Місяць тому +1

      ਬਿਲਕੁਲ ਠੀਕ ਕਿਹਾ ਵੀਰ ਜੀ

  • @kuldeeprattu100
    @kuldeeprattu100 Місяць тому +3

    ਸਹੀ ਕਿਹਾ ਵੀਰ ਜੀ

  • @tarisingh4470
    @tarisingh4470 2 місяці тому +10

    ਬਹੁਤ ਵਧੀਆ ਵਿਡੀਉ ਹੈ

  • @user-ws5uj2ht5h
    @user-ws5uj2ht5h 2 місяці тому +15

    ❤❤ਬਾਈ ਬਹੁਤ ਬਦੀਆ ਸੀਖਣ ਦੀ ਲੋੜ ਹੈ ❤❤❤❤❤❤

  • @karamsingh2224
    @karamsingh2224 2 місяці тому +16

    ਗ੍ਰੰਥੀ ਸਿੰਘ ਦੀ ਤਨਖਾਹ ਤਿੰਨ ਚਾਰ ਹਾਜਰ ਹੁੰਦੀ ਹੈ g

  • @deoldeol2366
    @deoldeol2366 2 місяці тому +13

    ਬਹੁਤ ਵਧੀਆ ਸਟੋਰੀ❤ੲ

  • @vehlijantagaming2731
    @vehlijantagaming2731 Місяць тому +7

    ਵਾਹਿਗੁਰੂ ਜੀ ਕਮੇਟੀਆਂ ਦੀ ਵੀ ਗਲਤੀ ਹੈ ਤੇ ਸਾਡੀ ਸੰਗਤ ਦੀ ਵੀ ਗਲਤੀ ਹੈ ਅਸੀਂ ਗੋਲਕਾਂ ਭਰਦੇ ਹਾਂ ਜੇ ਕੋ ਕਹੋ ਕਿ ਕਿਸੇ ਨੇ ਹਸਪਤਾਲ ਜੇ ਕੋਈ ਸੰਸਥਾ ਉਪਰਾਲਾ ਕਰਦੀ ਹੈ ਹਸਪਤਾਲ ਬਣਾਇਆ ਜਾਵੇ ਜਾਂ ਸਕੂਲ ਬਣਾਇਆ ਜਾਵੇ ਸੰਗਤ ਨੇ ਉਹਨਾਂ ਨੂੰ ਪੈਸੇ ਹੀ ਨਹੀਂ ਦੇਣੇ ਨਾ ਹੀ ਉਹਨਾਂ ਦੀ ਗੋਲਕ ਵਿੱਚ ਪੈਸੇ ਪਾਣੇ ਹਨ ਸਿਰਫ ਜਿਸ ਜਗ੍ਹਾ ਦੂਰ ਵਰਤੋਂ ਹੁੰਦੀ ਹੈ ਉੱਥੇ ਹੀ ਸੰਗਤ ਪੈਸਾ ਪਾਉਂਦੀ ਹੈ

  • @user-wd9eh3mt7p
    @user-wd9eh3mt7p Місяць тому +6

    Love you 🌹🌹🌹🌹🌹 Whaguru whaguru whaguruwhaguruwhaguruwhaguru

  • @gursewaksingh4231
    @gursewaksingh4231 27 днів тому +2

    ਸਤਿਨਾਮੁ ਵਾਹਿਗੁਰੂ ਨਹੀਂ ਜਪਣਾ
    ਕੇਵਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪਣਾ ਆ।✅
    ਇਹ ਸਤਿਨਾਮੁ ਡੇਰੇਦਾਰਾਂ ਦੇ ਬਾਬਿਆਂ ਨੇ ਸ਼ੁਰੂ ਕੀਤਾ।

  • @user-hr8md7et2j
    @user-hr8md7et2j Місяць тому +2

    ਮੀਂਹ ਹਨੇਰੀ ਜਾ ਕੋਈ ਘਟਨਾ ਵਾਪਰਦੀ ਹੈ ਤਾਂ ਗ੍ਰੰਥੀ ਹੋਵੇ ਜੇ ਚੌਧਰੀ ਜਾਂ ਪੈਸਾ ਤਾ ਪ੍ਰਧਾਨ ਹੋਵੇ

  • @Sukhj136
    @Sukhj136 2 місяці тому +11

    ਵੀਰ ਜੀ ਮੇਰੇ ਪਤੀ ਵੀ ਗੁਰਦਵਾਰਾ ਸਾਹਿਬ ਡਿਊਟੀ ਕਰਦੇ ਏ

  • @simpleartist5874
    @simpleartist5874 Місяць тому +3

    ਬਹੁਤ ਵਧੀਆ ਗੱਲ ਹੈ ਜੀ 🙏🙏

  • @TarsemSingh-oo6bv
    @TarsemSingh-oo6bv 2 місяці тому +13

    Garanthi.Singh.bilkul.Sach.bol.rahe.hai.ji.waheguru.ji.ka.khalsa.waheguru.ji.ki.Fateh.

  • @gurpreetrandhawa2595
    @gurpreetrandhawa2595 Місяць тому +3

    ਕਈ ਪਿੰਡਾਂ ਵਿੱਚ ਗ੍ੰਥੀਆਂ ਸਿੰਘਾ ਦੀ ਤਨਖਾਹ 2500ਰੁ ਹੈ ਮੈਂ ਵੀ ਗੰਥੀ ਸਿੰਘ ਹਾ ਮੈਂ ਵੀਰ ਨਾਲ ਸਹਿਮਤ ਹਾਂ👍

  • @abcabv2993
    @abcabv2993 2 місяці тому +12

    ਸਹੀ, ਗੱਲ ਜੀ

  • @user-xi9dr9lz3q
    @user-xi9dr9lz3q Місяць тому +7

    ਜੇ ਗ੍ਰੰਥੀ ਸਿੰਘ ਦੀ ਤਨਖ਼ਾਹ 25-30 ਹਜਾਰ ਹੋਵੇਗੀ, ਪਿੰਡ ਵਿੱਚ ਇੱਕ ਹੀ ਗੁਰਦੁਆਰਾ ਹੋਵੇਗਾ।

  • @NirmalSingh-gj5cb
    @NirmalSingh-gj5cb 2 дні тому +1

    ਮੈਨੂੰ ਤਾਂ ਗੁਰੂ ਘਰਾਂ ਦੇ ਪ੍ਰਧਾਨ ਅਤੇ ਕਮੇਟੀ ਮੈਂਬਰਾਂ ਤੇ ਬੜਾ ਗੁੱਸਾ ਚੜ੍ਹਦਾ ਇਹ ਨਾ ਨੇ ਪਾਠੀ ਸਾਹਿਬ ਰੋਲ ਤੇ

  • @minecraftshorts564
    @minecraftshorts564 Місяць тому +2

    ਬਹੁਤ ਵਧੀਆ ਉਪਰਾਲਾ ha ਜੀ

  • @SukhdevSingh-rt3qx
    @SukhdevSingh-rt3qx Місяць тому +3

    ਬਹੁਤ ਵਧੀਆ ਵੀਡੀਓ

  • @HarmanSingh_is
    @HarmanSingh_is 2 місяці тому +11

    ਬਹੁਤ ਹੀ ਵਧੀਆ ਫਿਲਮ ਬਣਾਈ ਹੈ ਪਰ ਜਿੰਨੇ ਵੀ ਪ੍ਰਬੰਧਕ ਕਮੇਟੀਆਂ ਹਰ ਇੱਕ ਕਮੇਟੀ ਡੇਰਿਆਂ ਦੇ ਨਾਲ਼ ਜੁੜਿਆ ਹੈ ਕੋਈ ਕਿਸੇ ਸਿਆਣੇ ਕੋਲ਼ ਜਾਦੇ ਨੇ ਕਿਸੇ ਵੀਰਵਾਰ ਸ਼ਨੀਵਾਰ ਮੰਗਲਵਾਰ ਜਿਨੇ ਵੀ ਪ੍ਰਧਾਨ ਨੇ ਸਾਰੇ ਹੀ ਜਾਂਦੇ ਨੇ ਗ੍ਰੰਥੀ ਨੂੰ ਕਿਥੇ ਸਾਂਭਣਾ ਹੈ ਸਿਆਣੇ ਹੀ ਸਾਬੇ ਜਾਣ

    • @Sukhj136
      @Sukhj136 2 місяці тому +2

      Right veer ji

    • @Satnamkaur4570
      @Satnamkaur4570 2 місяці тому +1

      Right

    • @Masterkhuddi
      @Masterkhuddi  2 місяці тому +1

      ਬਿਲਕੁਲ ਠੀਕ ਕਿਹਾ ਵੀਰ ਜੀ

  • @karamjeetkaurguddi4284
    @karamjeetkaurguddi4284 2 місяці тому +7

    ਵਾਹਿਗੁਰੂਜੀ🎉🎉😢😢ਧੰਨਵਾਦਜੀ

  • @jaspalkaur4195
    @jaspalkaur4195 2 місяці тому +9

    ਬਹੁਤ ਵਧੀਆ ਵੀਡੀਓ ਚੰਗੀ ਸੋਚ👍👍👍👍👍

  • @GJGAMING89_
    @GJGAMING89_ 2 місяці тому +11

    ਬਹੁਤ ਵਧੀਆ ਸਤਨਾਮ ਸਹੀ ਕਿਹਾ ਸਾਰੀਆਂ ਗੱਲਾਂ ਸੱਚੀਆਂ ਨੇ

  • @shivanisharma5562
    @shivanisharma5562 Місяць тому +4

    ਹਰ ਇੱਕ ਪਿੰਡ ਵਿੱਚ ਛੇ ਗੂਰਦੁਆਰਾ ਸਾਹਿਬ ਹਨ, ਲਾਊਡ ਸਪੀਕਰ ਬੰਦ ਹੋਣੇ ਚਾਹੀਦੇ ਹਨ,

  • @charnjitsingh5494
    @charnjitsingh5494 Місяць тому +2

    Bahut.beautiful.hai

  • @KultarSingh-ji3qy
    @KultarSingh-ji3qy Місяць тому +1

    ਵਾਕਿਆ ਜਿਹਨੂੰ ਘਰੇ ਨਹੀ ਕੋਈ ਪੁੱਛਦਾ ਉਹ ਪਰਧਾਨ ਬਣ ਜਾਦਾ ਕਈ ਪਰਧਾਨ ਐਹੋ ਜੇ ਵੀ ਹੈਗੇ ਆ ਰਾਤ ਨੂੰ ਰੱਜ ਲੈਦੇ ਆ ਸਵੇਰੇ ਇਸ਼ਨਾਨ ਕਰਕੇ ਗੁਰੂਘਰ ਆ ਜਾਦੇ ਆ

  • @karamsingh5296
    @karamsingh5296 Місяць тому +7

    ਮੀਂਹ ਆਵੇ ਹਨੇਰੀ ਆਵੇ ਗੁਰੂ ਜੀ ਦੇ ਵਜ਼ੀਰ ਸੁਵਾ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਜੀ ਦੇ ਪ੍ਰਕਾਸ਼ ਕਰਦੇ ਹਨ ਅਤੇ ਸਭ ਦੇ ਭਲੇ ਲਈ ਅਰਦਾਸ ਕਰਦੇ ਹਨ ਉਨ੍ਹਾਂ ਨੂੰ ਬੁਰਾ ਮੰਦਾ ਬੋਲਦੇ ਹਨ ਲੋਕ ਲਾਹਣਤ ਐ ਇਹੋ ਜਿਹੇ ਲੋਕਾਂ ਦੇ

  • @bhupinderkaur1215
    @bhupinderkaur1215 Місяць тому +2

    ਸਾਰੇ ਗੁਰੂ ਘਰਾਂ ਵਿੱਚ ਪਾਠੀ ਸਿੰਘਾਂ ਦੀ ਸੇਵਾ ਕਰਨੀ ਚਾਹੀਦੀ ਹੈ ਪਾਠੀ ਸਿੰਘਾਂ ਦੀ ਤਨਖਾਹ ਘਟੋ ਘੱਟ 15ਜਾਂ 20ਹਜਾਰ ਹੋਣੀਂ ਚਾਹੀਦੀ ਹੈ

    • @starpreetji
      @starpreetji Місяць тому

      Aajo ji TUC sab lo pardhangi

    • @starpreetji
      @starpreetji Місяць тому

      TUC chaho ta 50000 kar deo thankha

  • @harpalsinghgill7502
    @harpalsinghgill7502 Місяць тому +2

    13 ਸਾਲ ਹੋ ਗਏ ਗ੍ਰੰਥੀ ਸਿੰਘ ਦੀ ਡਿਊਟੀ ਕਰਦਿਆ ਤਨਖਾਹ 8000 ਤੋ ਨੀ ਵਧੀ

  • @didarsingh7599
    @didarsingh7599 2 місяці тому +7

    ਇਹ ਪਰਧਾਨ ਲੋਕਾਂ ਨੇ ਸਿੱਖੀ ਦਾ ਭੋਗ ਪਾ ਦਿੱਤਾ।

  • @Naikharnek
    @Naikharnek 2 місяці тому +15

    ਵੀਰੇ ਸਤਿ ਸ਼੍ਰੀ ਆਕਾਲ ਜੀ
    ਵੀਰੇ ਬਹੁਤ ਹੀ ਵਧੀਆ ਵੀਡੀਓ ਹੂੰਦੀਆਂ ਹਨ ਜੀ ਆਪ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੇ ਹਨ ਜੀ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਚੰੜਦੀ ਕੱਲਾਂ ਚ ਰਖੇਂ ਜੀ
    ਨੇਕ ਪਿੰਡ ਦੋਲੋਵਾਲ ਤੋ ਨਾਲਾਗੜ੍ਹ {ਹਿਮਾਚਲ ਪੰਜਾਬ HP12 ਵਾਲੇ }

  • @BalwinderKaur-lf4ie
    @BalwinderKaur-lf4ie 18 днів тому +1

    Film bahut badhiya lag gai

  • @jarnailsigh8643
    @jarnailsigh8643 2 місяці тому +7

    ਗ੍ਰੰਥੀ ਸਿੰਘ ਦੀ ਕੋਈ ਮਜਬੂਰੀ ਨਹੀਂ ਸਮਝਦਾ ।ਸਿੰਘ ਤੇ ਚੋਧਰਾ ਜਣਾ ਖਣਾ ਕਰਦੇ ਨੇ।

  • @HARJEETSINGH-yv1np
    @HARJEETSINGH-yv1np Місяць тому +2

    ਗ੍ਰੰਥੀ ਸਿੰਘਾਂ ਵਾਸਤੇ ਕੌਮ ਨੂੰ ਸੋਚਣਾ ਚਾਹੀਦਾ ਹੈ, ਗੁਰੂ ਘਰ ਦੇ ਵਜ਼ੀਰਾਂ ਦਾ ਬੁਰਾ ਹਾਲ ਹੈ, ਜਿਨ੍ਹਾਂ ਨੂੰ ਘਰੇ ਕੋਈ ਪਾਣੀ ਨਹੀਂ ਪੁੱਛਦਾ, ਉਹ ਗ੍ਰੰਥੀ ਸਿੰਘਾਂ ਤੇ ਆ ਕੇ ਰੋਬ ਮਾਰਦੇ ਆ 😞😞😞😞

  • @kulwantkaur1562
    @kulwantkaur1562 28 днів тому +1

    Very good gurmat da parchar hona chahida

  • @user-yl6lz5sd2i
    @user-yl6lz5sd2i 22 дні тому +1

    ਵਿਲਕੁਲ ਸਹੀ ਗੱਲਾਂ ਨੇ ਜੀ❤❤😊😊

  • @KultarSingh-ji3qy
    @KultarSingh-ji3qy Місяць тому +1

    ਤਨਖਾਹ ਵਧਾਉਣ ਦੀ ਗੱਲ ਕਮੇਟੀ ਨਾਲ ਕਰਾਗੇ ਪਰ ਰੋਅਬ ਮਾਰਣ ਵਰੀ ਪਰਧਾਨ ਪੈਸਾ ਲਾਉਣ ਵਰੀ ਸੰਗਤ ਨਹੀ ਦਿਸਦੀ ਪਰ ਗਰਾਈ ਵਰੀ ਸੰਗਤ ਦਿਸ ਜਾਦੀ ਆ ਪਰਧਾਨ ਦੇ ਘਰ ਨਾ ਮੋਨਾ ਹੋਵੇ ਗਾ ਕੋਈ

  • @SukhdevSingh-mm2bg
    @SukhdevSingh-mm2bg Місяць тому +1

    ਬਹੁਤ ਵਧੀਆ ਗੱਲ ਹੈ ਜੀ🙏🏻🙏🏻

  • @gyansinghji1452
    @gyansinghji1452 Місяць тому +1

    Buhat vadia gal khai baba g na

  • @GurpreetSingh-os4gn
    @GurpreetSingh-os4gn Місяць тому +2

    ਬਹੁਤ ਵਧੀਆ ਲੱਗਿਆ ਵੀਰ ਜੀ

  • @AngrejSingh-xl3xc
    @AngrejSingh-xl3xc Місяць тому +2

    ਬਿਲਕੁਲ ਸਹੀ ਗੱਲਾਂ ਹੈ ਜੀ

  • @arvindersingh6306
    @arvindersingh6306 Місяць тому +2

    Bahut badhiya lagi

  • @InderjitKaur-xs4lo
    @InderjitKaur-xs4lo Місяць тому +2

    Bhot vadia a ji