ਤਵੇ 'ਤੇ ਪੀਜ਼ਾ ਬਣਾਉਣਾ ਸਿੱਖੋ | Pizza recipe on tawa | ChefKAUR cooks |

Поділитися
Вставка
  • Опубліковано 7 лют 2025
  • ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਿਹ।
    ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ।
    ਇਸ ਵੀਡੀਓ ਵਿੱਚ ਮੈਂ ਤੁਹਾਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਘਰ ਬੈਠੇ ਤਵੇ ਤੇ ਪੀਜ਼ਾ ਬਣਾਉਣਾ ਸਿਖਾਇਆ ਹੈ।
    ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਇਸਨੂੰ ਪਸੰਦ ਕਰੋਗੇ ਅਤੇ ਇਸਨੂੰ ਆਪਣੇ ਘਰ ਬਣਾਉਣ ਦੀ ਕੋਸ਼ਿਸ਼ ਕਰੋਗੇ।
    ਜੇਕਰ ਤੁਹਾਨੂੰ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟ ਵਿੱਚ ਪੁੱਛ ਸਕਦੇ ਹੋ ਅਤੇ ਮੈਨੂੰ ਜਰੂੂਰ ਦੱਸਿਉ ਕਿ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ।
    ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੈ ਤਾਂ ਜਰੂੂਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਲਾਈਕ ਕਮੈਂਟ ਸ਼ੇਅਰ ਕਰੋl
    ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ।
    ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਿਹ
    VAHEGURU G KA KHALSA VAHEGURU G KI FATEH
    I hope you all are well. In this video I have taught you how to make pizza on tawa at home in a very easy way.
    I hope you all will like it and try to make it at your home.
    If you have any question then you can ask in the comments and do let me know how you like my video.
    If you liked my video then please do like, share, comment and subscribe to my channel.
    Thank you very much for watching my video.
    VAHEGURU G KA KHALSA VAHEGURU G KI FATEH

КОМЕНТАРІ • 40