Granthi Singh ਬਾਰੇ ਇਹ ਗੱਲਾਂ ਬਹੁਤ ਕੁਝ ਸੋਚਣ ਲਈ ਮਜ਼ਬੂਰ ਕਰਨਗੀਆਂ podcast

Поділитися
Вставка
  • Опубліковано 16 жов 2024
  • -ਗ੍ਰਥੀ ਸਿੰਘਾਂ ਬਾਰੇ ਇਹ ਗੱਲਾਂ ਬਹੁਤ ਕੁਝ ਸੋਚਣ ਲਈ ਮਜ਼ਬੂਰ ਕਰਨਗੀਆਂ | Podcast With Granthi Singh | Pargat Singh Mudki
    #granthisingh #punjabipodcast #pargatsinghmudki
    Waheguru Ji Ka Khalsa Waheguru Ji ki Fathe Ji
    Welcome to Pargat Singh Mudki UA-cam Channel
    ਇਸ Podcast ਵਿੱਚ ਗ੍ਰੰਥੀ ਸਿੰਘਾਂ ਬਾਰੇ ਵਿਚਾਰ ਚਰਚਾ ਹੋਈ ਹੈ ਕਿਉਂਕਿ ਬਹੁਤ ਗ੍ਰੰਥੀ ਸਿੰਘ ਨੇ ਜਿਹੜੇ ਕਹਿੰਦੇ ਕਿ ਸਾਡੇ ਨਾਲ ਧੱਕਾ ਹੋ ਰਿਹਾ ਤੇ ਬਹੁਤ ਗ੍ਰੰਥੀ ਸਿੰਘ ਇਹ ਨੇ ਜਿਹੜੇ ਕਹਿੰਦੇ ਨੇ ਬਹੁਤ ਵਧੀਆ ਸਾਰਾ ਚੱਲ ਰਿਹਾ ਪ੍ਰਬੰਧਕਾਂ ਦੇ ਵਿੱਚ ਕਿੱਥੇ ਘਾਟਾਂ ਨੇ ਕਿਸ ਤਰ੍ਹਾਂ ਦੀਆਂ ਘਾਟਾਂ ਨੇ ਉਹਨਾਂ ਬਾਰੇ ਚਰਚਾ ਹੋਈ ਹੈ ਤੇ ਕੋਸ਼ਿਸ਼ ਕਰਿਓ ਕਿ ਸਾਰੇ ਜਾਣੇ ਇਸ Podcast ਨੂੰ ਜਰੂਰ ਸੁਣਿਓ ਤੇ ਆਪਣੇ ਆਪਣੇ ਸੁਝਾਅ ਕਮੈਂਟ ਬਾਕਸ ਵਿੱਚ ਜਰੂਰ ਦਿਓ
    In this podcast, there has been a discussion about the Granthi Singhs because there are many Granthi Singhs who say that we are being pushed and many Granthi Singhs who say that everything is going very well. There has been a discussion and try to let everyone know. Listen to this podcast and give your suggestions in the comment box
    On This Channel You Can watch - Punjabi Podcasts , Motivational Videos , Gurbani Vichar , Katha , Sikhism Videos , Sikh History , Historical Vlogs 🚀
    I am requesting to my viewers please subscribe my channel more and tell me if u not get notification from my video because I upload videos everyday I am also thankful to everyone for watching my channel . The owner of this Channel is Pargat Singh Mudki. Gurbani Vichar , Katha , Punjabi Podcasts , Motivational videos , Historical videos , Sikh History related with sikhism is shared on this channel through videos.
    The Pargat Singh Show (Podcast)
    Host :- Pargat Singh Mudki
    Guest :- Bhai Jagtar Singh Ganga
    Contact 95690-95023
    Cinematographer :- Jagjivan Singh
    Produced By :- Pargat Singh Mudki
    Playlists
    All Podcast :- • The Pargat Singh Mudki...
    Katha :- • Katha Bhai Pargat Sing...
    Sikh History :- • Sikh History
    Leh Ladakh Trip Vlog :- • Leh Ladakh Tour Vlogs
    Podcast Clip :- • Podcast Clip
    👉 Gurbani
    👉 Gurbani Katha
    👉 Sikh History
    👉 Punjabi Podcasts
    👉 Historical Podcasts
    👉 Motivational Videos
    👉 Historical Vlogs
    👉 Sikhism Videos
    👉 Guru Granth sahib
    👉 Gurbani Kirtan
    Other Sociol Media Handles
    Instagram :- www.instagram....
    Facebook :- / pargat.singhmudki
    Facebook 2nd Page:- / bhaipargatsinghkhalsam...
    Spotify :- open.spotify.c...
    Moj :- mojapp.in/@par...
    Sikh Bibek
    UA-cam:- / @sikhbibek
    Facebook:- / sikhbibek
    Instagram:-www.instagram....
    Contact With us
    Pargat Singh Mudki
    V.P.O. Mudki District Ferozpur ( Punjab )
    Email - pargat.singhkhalsa13@gmail.com
    Mob - 9023197400
    LIKE COMMENT SHARE SUBSCRIBE
    Punjabi Podcast, granthi singh di viral video, granthi singh di zindgi, granthi singh interview, granthi singh di zindagi, granthi singh darbar sahib, pargat singh mudki,Punjabi Podcast,granthi singh di viral video,granthi singh di zindgi,granthi singh interview,granthi singh di zindagi,granthi singh darbar sahib,podcast punjabi,podcast,podcast with granthi singh,desi podcast,punjabi podcast,lok awaz tv podcast,singh,granthi singh,new podcast,granthi singhs,story of a granthi singh,granthi singh emotional,granthi,sri harmandir sahib granthi singh,anmol kwatra podcast,aman aujla podcast

КОМЕНТАРІ • 12

  • @sufisartajyuvrajmudki3771
    @sufisartajyuvrajmudki3771 2 місяці тому +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru g

  • @GurmeetSingh-z1x
    @GurmeetSingh-z1x 2 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @jagsirbrar2523
    @jagsirbrar2523 2 місяці тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਿਹ

  • @jagsirbrar2523
    @jagsirbrar2523 2 місяці тому

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @Gurlalsinghkang
    @Gurlalsinghkang 2 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @BhaiJagtarSinghGanga
    @BhaiJagtarSinghGanga 2 місяці тому +1

    ਵਾਹਿਗੁਰੂ ਜੀ

  • @Lovedeepsinghkhalsa
    @Lovedeepsinghkhalsa 2 місяці тому

    ਬਹੁਤ ਸੋਹਣੀ ਵੀਚਾਰ ਮਾਮਾ ਜੀ

  • @baljindersingh9626
    @baljindersingh9626 28 днів тому

    WaheGuru Ji ka Khalsa WaheGuru Ji ki Fateh 🙏

  • @jagsirbrar2523
    @jagsirbrar2523 2 місяці тому +3

    ਜਗਤਾਰ ਸਿੰਘ ਖਾਲਸਾ ਠੀਕ ਕਿਹਾ ਰਹਿ ਕੇ

  • @jagsirbrar2523
    @jagsirbrar2523 2 місяці тому

    ਬਹੁਤ ਵਧੀਆ ਹਨ

  • @JagjeetSingh-j4t
    @JagjeetSingh-j4t 2 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ ਅਤੇ ਲੰਮੀਆਂ ਉਮਰਾਂ ਬਖਸ਼ਣ ਆਪ ਜੀ ਦੇ ਬਹੁਤ ਵਧੀਆ ਵੀਚਾਰ ਚਰਚਾ ਕੀਤੀ ਮੈਂ ਵੇਖਦਾ ਹਾਂ ਜੀ ਕਿ ਬਹੁਤ ਪਿੰਡਾਂ ਸ਼ਹਿਰਾਂ ਵਿੱਚ ਕੇਵਲ ਪਾਠੀ ਸਿੰਘ ਹੀ ਗ੍ਰੰਥੀ ਬਣੇਂ ਹੋਏ ਹਨ ਕੋਈ ਗੁਰਬਾਣੀ ਦਾ ਪ੍ਰਚਾਰ ਨਹੀਂ ਕਰ ਸਕਦੇ ਬਸ ਕੇਵਲ ਆਪਣੇ ਸਵਾਰਥ ਲਈ ਬਣੇਂ ਹੋਏ ਹਨ ਜਿਨ੍ਹਾਂ ਨੂੰ ਗੁਰਬਾਣੀ ਦੀ ਵਿਆਖਿਆ ਨਹੀਂ ਆਉਂਦੀ ਹੋਰ ਤਾਂ ਹੋਰ ਉਹ ਗੁਰੂ ਗ੍ਰੰਥ ਸਾਹਿਬ ਜਿਥੇ ਪ੍ਰਕਾਸ਼ ਹੁੰਦੇ ਹਨ ਅਤੇ ਜਾਂ ਜਿਥੇ ਸੱਚ ਖੰਡ ਵਾਲਾ ਕੰਮਰਾ ਉਥੇ ਆਪਣੇ ਹਥਾਂ ਨਾਲ ਜ਼ਰੂਰ ਸੇਵਾ ਸੰਭਾਲ ਆਪ ਕਰਨੀ ਚਾਹੀਦੀ ਹੈ ਤਾਂ ਕਿ ਉਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਅਸੀਸਾਂ ਲੈਣੀਆਂ ਚਾਹੀਦੀਆਂ ਹਨ ਜਦੋਂ ਅਸੀਂ ਸਵੇਰੇ ਜਲਦੀ ਉੱਠ ਕੇ ਇਸ਼ਨਾਨ ਪਾਣੀ ਕਰਕੇ ਆਪਣੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਨਿਤਨੇਮ ਕਰਨਾਂ ਚਾਹੀਦਾ ਹੈ ਆਪਣੇ ਹਥਾਂ ਨਾਲ ਸੇਵਾ ਕਰਨੀਂ ਚਾਹੀਦੀ ਹੈ ਅਤੇ ਗੁਰੂ ਘਰਾਂ ਵਿੱਚ ਆਉਣ ਵਾਲੀਆਂ ਸੰਗਤਾਂ ਨੂੰ ਗੁਰੂ ਘਰ ਵਿੱਚ ਉਨ੍ਹਾਂ ਦਾ ਵਧ ਤੋਂ ਵਧ ਸਤਿਕਾਰ ਕਰਨਾ ਬਣਦਾ ਹੈ ਅਤੇ ਉਨ੍ਹਾਂ ਨੂੰ ਬੇਨਤੀ ਕਰਨੀਂ ਚਾਹੀਦੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਗੁਰੂ ਘਰ ਲੈਕੇ ਆਇਆ ਕਰੋ ਇਸ ਤਰ੍ਹਾਂ ਕਰਨ ਨਾਲ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਮੇਹਰ ਭਰਿਆ ਹੱਥ ਰੱਖਣਗੇ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਹੱਥ ਹੋਵੇਗਾ ਫਿਰ ਸੰਗਤਾਂ ਵੀ ਉਨ੍ਹਾਂ ਨੂੰ ਮਾਣ ਸਤਿਕਾਰ ਜ਼ਰੂਰ ਦੇਣਗੲੀਆ ਮੈਨੂੰ ਹਰ ਥਾਂ ਤੇ ਸੰਗਤਾਂ ਨੇ ਦਾਸ ਨੂੰ ਬਹੁਤ ਪਿਆਰ ਸਤਿਕਾਰ ਦਿੱਤਾ ਭੁੱਲ ਚੁੱਕ ਦੀ ਖਿਮਾ ਦਾਸ ਜਗਜੀਤ ਸਿੰਘ ਲਿਬੜਾ

  • @IndrajeetKaurInder
    @IndrajeetKaurInder Місяць тому

    ਬਾਬਾ ਜੀ ਜਿਹੜੇ ਪੰਜ ਛੇ ਹਜਾਰ 'ਚ ਗੁਜ਼ਾਰਾ ਕਰ ਗੁਜਾਰੇ ਕਰ ਰਹੇ ਹਨ ਉਹਨਾਂ ਬਾਰੇ ਵੀ ਕੁਝ