150 ਵਾਲੇ ਸੂਟਾ ਬਾਰੇ ਦਿੱਤੀ ਜਾਣਕਾਰੀ || punjabi ਸੁਟ collection||

Поділитися
Вставка
  • Опубліковано 21 тра 2024
  • #punjabi sutt collection
    #punjabi
    #summer sutt collections
    #cheapest sutt digine
    #trending
    #viral
    #my summer collection

КОМЕНТАРІ • 105

  • @_Amritsar_california_

    ਹਰੇ ਨਾਲ ਲਾਲ ਚੁੰਨੀ ਵਦੀਆ ਲੱਗੂਗੀ ਤੇ ਜਾਮਨੀ ਨਾਲ ਕਾਲੀ ਪਰ ਅੱਗੇ ਤੁਹਾਡੀ ਮਰਜ਼ੀ ਵਾ ਜੀ

  • @Veerpalchahal04

    ਮੈਂ ਵੀਰਪਾਲ ਕੋਰ ਬਠਿੰਡਾ ਤੋਂ ਹਾ ਪਰ ਮੇਰੇ ਪੇਕੇ ਪਿੰਡ ਤੁਹਾਡੇ ਪਿੰਡ ਦੇ ਬਿਲਕੁਲ ਨਜ਼ਦੀਕ ਹੈ ਗੌਬਿਦਪੁਰਾ ਮੇਰੇ ਪੇਕੇ ਵੀ ਕੁਲਾਣੇ ਮੱਥਾ ਟੇਕਣ ਆਉਂਦੇ ਹਨ ਨਾਲ ਸੈਦੇਵਾਲਾ ਵੀ ਜਾਂਦੇ ਹਨ hallo d

  • @Veerpalchahal04

    ਪਰ ਮੇਰਾ ਨਾਮ ਬਲੋਗ ਵਿਚ ਜ਼ਰੂਰ ਲਿਉ

  • @kamaljeet8881

    ਮੈਂ ਵੀ ਬਿਨਾਂ ਬਾਹਾਂ ਪਹਿਲਾਂ ਪਾ ਕੇ ਦੇਖਦੀ ਆ

  • @user-cu5pd2fk4e

    ਕਿੱਥੋਂ ਲੈ ਕੇ ਆਈ ਜੀ ਜਰੂਰ ਦਰੋ

  • @Veerpalchahal04

    ਪਰਪਰ ਜ਼ਿਆਦਾ ਚਲਦਾ ਹੈ

  • @desihomemadefood

    ਸਾਰੇ ਸ਼ੂਟ ਬਹੁਤ ਸੋਹਣੇ❤❤

  • @Ritika.Grovervlogs

    APA ekk duje nu hi sport kr ਸਕਦੇ ਆ

  • @maanmaan1838

    ਦੀਦੀ ਜੀ ਅਸੀ ਫਫੜੇ ਭਾਈ ਕੇ ਤੋ ਦਕਾਨ ਕਿੱਥੇ ਹੈ ਦਕਾਨ ਦਾ ਨਾਮ ਦਿਸੋ ਜੀ

  • @ebadatkaur472

    ਸੂਟ bht pyaare ਆ ❤

  • @hemandhandli8490
    @hemandhandli8490 День тому +1

    White colour nal parpal colour di taei daei karwa leyo te pista nal pista hi rakh k nal red te white colour di lace lga diyo side te zigzag vali nale sasti hindi aa g mai v eda hi kardi aa te sade eithe eh suit 100 da milda sister g

  • @saanjh2894

    Keep it up

  • @Mandeepkaurvlogs123

    Bhut sohne suit aa

  • @rajkaur2201

    ਮੇਰੀ ਆ। ਭੈਣਾਂ ਵੀ ਇੰਦਾ ਹੀ ਕਰਦੀਆਂ

  • @gurkiratvlogs8642

    Nice ma v dekhdi a g bar bar suit

  • @trend_boutique201
    @trend_boutique201 12 годин тому

    Nice 👍🏼

  • @karidharsul1430

    Nice ji

  • @Maanfamilyvlogs203

    Bahut sohne Suit didi ❤❤