Chandigarh News | ਕਲੇਸ਼ ਤੋਂ ਬਾਅਦ Akali Dal ਦੀ Press Conference, Sukhbir Badal 'ਤੇ ਦਿੱਤਾ ਵੱਡਾ ਬਿਆਨ !

Поділитися
Вставка
  • Опубліковано 25 чер 2024
  • Chandigarh News | ਕਲੇਸ਼ ਤੋਂ ਬਾਅਦ Akali Dal ਦੀ Press Conference, Sukhbir Badal 'ਤੇ ਦਿੱਤਾ ਵੱਡਾ ਬਿਆਨ !
    #akalidal #pressconference #news18punjab #sukhbirbadal #harjinderdhami #daljitcheema
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 78

  • @jagsirTungwali041
    @jagsirTungwali041 2 дні тому +14

    ਵਿਰਸੇ ਵਲਟੋਹਾ ਵਰਗੇ ਗਦਾਰਾਂ ਨੇ ਬੇੜਾ ਗ਼ਰਕ ਕਰ ਤਾਂ ਇਨ੍ਹਾਂ ਨੂੰ ਅਕਾਲੀ ਦਲ ਤੋਂ ਦਫਾ ਕਰੋ ਪਰੇ ਅਸੀਂ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਾਂ ਗੇ ਪਰ ਬਾਦਲ ਪਰਿਵਾਰ ਦੇ ਚਮਚੇ ਨਹੀਂ ਬਣਦੇ

  • @Sardars001
    @Sardars001 2 дні тому +8

    ਹਜੇ ਵੀ ਕਈ ਘੂਸੇ ਅਤੇ ਚਮਚਾ ਬਿਰਤੀ ਦੇ ਲੋਕ ਕਮੈਂਟਾਂ ਵਿੱਚ ਸੁੱਖੇ ਅਮਲੀ ਦੇ ਛਿੱਟੇ ਮਾਰ ਰਹੇ ਆ ।

  • @baldevsingh8619
    @baldevsingh8619 День тому +8

    ਚਮਚਿਆਂ ਦੀ ਮੀਟਿੰਗ ਹੋਈ ਹੈ ਸਾਰੇ ਚੱਲੇ ਕਾਰਤੂਸ ਹਨ

  • @amandeepkaur7064
    @amandeepkaur7064 2 дні тому +8

    ਸਰਸੇ ਵਾਲੇ ਨੂੰ ਬਣਾਓ ਆਪਣਾ ਪ੍ਰਧਾਨ ਤੁਹਾਡਾ ਪਿਤਾ ਜੀ ਆ

  • @jagdeepnatt9425
    @jagdeepnatt9425 2 дні тому +10

    ਇਹ ਦਾੜ੍ਹੀਬੰਨ ਵੀ ਵੱਡਾ ਚਾਪਲੂਸ ਆ

  • @user-ul1jp6yd4z
    @user-ul1jp6yd4z 2 дні тому +5

    ਵਾਹਿਗੁਰੂ ਜੀ ਕੱਲੀ ਵਰਕਿੰਗ ਕਮੇਟੀ ਮੈਂਬਰ ਨੂੰ ਛੱਡ ਕੇ ਬਾਕੀ ਰਹਿੰਦੇ ਖਾਲਸਾ ਪੰਥ ਦੀ ਰੈ ਲੈ ਲਵੋ ਖਾਲਸਾ ਪੰਥ ਕੀ ਚੋਹਦਾ ਹੈ ਵਾਹਿਗੁਰੂ ਜੀ

  • @KarnailSingh-iy9cd
    @KarnailSingh-iy9cd День тому +5

    ਤੂੰ ਤਾ ਨਾਮ ਬੋਲਣ ਵਾਲਾ ਹੀ ਹੈ ਲੋਕ ਸਾਰੇ ਨਾਮ ਜਾਣ ਦੇ ਨੇ

  • @GurpreetSingh-ub9ju
    @GurpreetSingh-ub9ju День тому +3

    ਧਾਮੀ ਸਾਬ ਪਹਿਲਾਂ ਇਹਨਾਂ ਦੇ ਦਾੜੇ ਖੁਲਵਾਓ

  • @JaspalSingh-rf7sl
    @JaspalSingh-rf7sl 2 дні тому +7

    Sare---Kam----Shado----Sukha----Bahar----Kado😂😂😂😂

  • @nachattarsingh6217
    @nachattarsingh6217 2 дні тому +4

    ਓਏ ਭਾਈ ਇਸ ਬੇੜੀ ਚ ਸੁਖਬੀਰ ਨੇ ਬਹੁਤ ਵੱਡੇ ਸੇਕ ਕਰ ਦਿਤੇ ਹਨ। ਚਾਪਲੂਸੋ ਇਹ ਨੂੰ ਡੁੱਬਣ ਤੋਂ ਕੋਈ ਨਹੀਂ ਰੋਕ ਸਕਦਾ, ਤੁਸੀਂ ਸਾਰੇ ਸਤਾ ਮਾਨਣ ਵਾਲੇ ਲੋਕ ਜ਼ਮੀਰਾਂ ਵੇਚ ਚੁੱਕੇ ਹੋ ਪਰ ਪੰਥ ਅਤੇ ਪੰਜਾਬੀ ਥੋਡੇ ਆਪ ਹੁਦਰੇ ਫੈਸਲਿਆਂ ਨੂੰ ਉੱਕਾ ਹੀ ਪ੍ਹਵਾਨ ਨਹੀਂ ਕਰਨਗੇ । ਅਕਾਲੀ ਦਲ ਥੋਡੇ ਪੰਦਰਾਂ ਵੀਹ ਖੁਦਗਰਜਾਂ ਦੀ ਜਾਇਦਾਦ ਨਹੀਂ ਹੈ , ਅਸੀਂ ਸਮੁੱਚੇ ਪੰਜਾਬੀ ਅਕਾਲੀ ਦਲ ਨੂੰ ਸਿਧਾਂਤਾਂ ਤੇ ਮੁੜ ਸਿਰਜਾਂਗੇ, ਆਹ ਫੋਸਲੇ ਸਾਨੂੰ ਮਨਜ਼ੂਰ ਨਹੀਂ, ਸੁਖਬੀਰ ਨੂੰ ਬਾਹਰ ਕਰੇ ਬਿਨਾਂ ਕੋਈ ਅਕਾਲੀ ਦਲ ਕਲਪਿਆ ਨਹੀਂ ਜਾ ਸਕਦਾ।

  • @deepsharma6515
    @deepsharma6515 2 дні тому +10

    ਨਾਲ ਪਰਮਜੀਤ ਸਿੰਘ ਸਰਨਾ ਨੂੰ ਬਿਠਾਇਆ ਆ ਜਿਹੜਾ ਕਦੇ ਤੁਹਾਡਾ ਕੱਟੜ ਵਿਰੋਧੀ ਸੀ ਹੁਣ ਨਾ ਇਹਦੇ ਪੱਲੇ ਕੁਝ ਆ ਨਾ ਤੁਹਾਡੇ

  • @GurdeepSingh-wx1en
    @GurdeepSingh-wx1en 20 годин тому +2

    ਇਸਦੇ ਬੋਲਣ ਨਾਲ ਤਾਂ ਵੋਟਾ ਟੁੱਟਦੀਆਂ ਨੇ ਜਨਾਨੜਾ ਲੱਗਦਾ ਪੱਕੀ ਗੱਲਆ

  • @BalbirSingh-hy5qp
    @BalbirSingh-hy5qp 17 годин тому +2

    ਇਹ ਸਾਰੇ ਸੁਖਬੀਰ ਸਿੰਘ ਬਾਦਲ ਦੇ ਝੋਲੀ ਨੇ ਸਾਰੇ ਝੋਲੀ ਚੁੱਕ ਨੇ ਇਹਨਾਂ ਪੰਜਾਬ ਦਾ ਕੀ ਸੁਧਾਰਨਾ ।

  • @JaspalSingh-rf7sl
    @JaspalSingh-rf7sl 2 дні тому +6

    Tusi----Sukhe---Nu---Bahar----Kio---Nahi-----Kadhde

  • @isharsaharan5921
    @isharsaharan5921 4 години тому +1

    ਸੁਖਬੀਰ ਬਾਦਲ ਨੇ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਤੋਂ ਇਲਾਵਾ ਬਲਿਓ ਸਟਾਰ ਵਰਗੇ ਘਿਨਾਉਣੇ ਕਦਮ ਚੁੱਕੇ ਹਨ ਕਹਿਣਾ ਕੁੱਝ ਹੋਰ ਕਰਨਾਂ ਕੁੱਝ ਹੋਰ ਪੰਜਾਬੀਆਂ ਨੂੰ ਮੂਰਖ ਨਾਂ ਬਢਾਓ।

  • @sukhmandersingh5447
    @sukhmandersingh5447 13 годин тому +1

    ਵਰਕਿੰਗ ਕਮੇਟੀ ਤੋਂ ਹੀ ਸਰਕਾਰ ਬਣਾ ਲਓ ਦੇਖ ਲਓ ਹੋਰ ਸ਼ਾਇਦ ਵੀ 25 ਸਾਲ ਦੇਖਦੇ ਹੋ ਹੋਰ ਸ਼ਾਇਦ ਬਣ ਜੇ ਸਰਕਾਰ

  • @reshamsidhu7397
    @reshamsidhu7397 22 години тому +1

    ਪੱਲੇ ਨੀ ਧੇਲਾ ਕਰਦੀ ਮੇਲਾ ਮੇਲਾ ਸਰਸੇ ਵਾਲੇ ਸਾਧ ਨੂੰ ਬਣਾਓ ਪ੍ਰਧਾਨ ਤੁਸੀਂ

  • @kalasidhu-wo3pv
    @kalasidhu-wo3pv 2 дні тому +7

    ਬਾਦਲ ਕੰਜਰ ਪੰਥ ਵਿਚੋਂ ਛੇਕਿਆ ਜਾਵੇ

  • @butasingh7145
    @butasingh7145 2 дні тому +5

    Cor

  • @sukhdevthind221
    @sukhdevthind221 2 дні тому +2

    Not SAD SAY BAD

  • @kuldipsinghMC
    @kuldipsinghMC 3 години тому

    ਪੰਜਾਬ ਦੇ ਲੋਕਾਂ ਦੀ ਰਾਏ ਲਓ ਜੀ ਜਿਨ੍ਹਾਂ ਨੇ ਅਕਾਲੀ ਦਲ ਨੂੰ ਵੋਟਾਂ ਪਾਉਣੀਆਂ ਨੇ

  • @balvirsingh5810
    @balvirsingh5810 3 години тому +1

    ਸੁਖਬੀਰ ਅਮਲੀ ਹੀ ਲਾਊ ਤਹਾਨੂੰ ਖੂੰਜੇ

  • @user-nw1cf9rd5t
    @user-nw1cf9rd5t 20 годин тому +1

    Charnjeet Singh Brar nal ki gal hogi Ji Ensaan wadiya c waki dekho ji 🙏

  • @PrinceKumar-cf7ek
    @PrinceKumar-cf7ek 2 дні тому +1

    🙏🏻💐💐💐💐💐💐🙏🏻

  • @BalbirSingh-uz5ng
    @BalbirSingh-uz5ng 2 дні тому +1

    Isnu Badal ne Chauhan te rakhia

  • @labhsingh2031
    @labhsingh2031 День тому

    Vvv good sisa

  • @DilbagSinghDilbagjamarai-qw6fl
    @DilbagSinghDilbagjamarai-qw6fl День тому +1

    Eh hann sad daa berha garak karkn waale.. Eh tan oh gall hai. Aape maen raji puji. Aape mere bache jiunn. Aap hi meeting keetti aap hi mataa pass kar liaa

  • @jashansidhu6381
    @jashansidhu6381 2 дні тому

    Jid Nu Shad ke DH anml Nal klesh Vocho Niklo Kahli vich koi kdm nhi chukna chahiye

  • @AmarjitMajitha
    @AmarjitMajitha 18 годин тому

    Cheema sahib you are honest and farmworker for party and pb but all other are chaval jahande .

  • @palgill6734
    @palgill6734 7 годин тому

    Shame on you and your party

  • @jashansidhu6381
    @jashansidhu6381 2 дні тому

    Chamcheo Sarea dia DhiyanGala Suno Saria pavrav Pardhan nu Ta Hunde Hun Sab Da pkh Suno

  • @BaljeetSingh-mh7sl
    @BaljeetSingh-mh7sl День тому

    Tusi pehla sukhvir nu Amrit Sako gatra v uper de pawo

  • @sukhdevthind221
    @sukhdevthind221 2 дні тому

    Sad 14 au
    December 1920 BAD = BADAL KALI DAL MOGA CONVENTION 1ST MAY 1995

  • @mannekku8598
    @mannekku8598 День тому

    Bai eh Ronda he rehnda Banda Nai thk eh navjot

  • @jagdevbrar6100
    @jagdevbrar6100 2 хвилини тому

    इन से आकाली कोई भी व्यक्ति नहीं है वह सभी ढाढी बांद इकठ्ठे हुए हैं इन्होंने ही पार्टी का बहुत बड़ा नुक्सान किया है

  • @parkaspriar2148
    @parkaspriar2148 День тому

    Sarse wala sad president elect it

  • @kamleshkaur2919
    @kamleshkaur2919 Годину тому

    Respcted AkaliDal ji Sari Senior Ledar Ship ji
    Good Morning ji
    Ek Sikh Guru ji Agiya Anusaar Dujay Sikh Da Apman kare o Sade Guruiya Da V Apman ai ji
    Apas Vich pyar Satcar Nahi Duje Dharma Da ki Sanman kare gaha ji Joo Apni Party too Dur Duji party Vicho Jande Han O V Thek Nahi ji
    Panjab Vich Shreaam Dheeiya Putara Nu Chakup Talvara Nall Kar Vadd Dinde Han Ek Bachay Nu Tarfa ke Tote kar ke Sadka Te Choriya Dake Nashe Mukat karvana Sarkara Da farj Hai ji Coolsantara Vich V Dhanda Dheeiya Nall Ek Sikh Hon De Nate Ladies Nu Suit Salvaar Ser Te Dpta Hona Cheda Hai ji
    Thx ji
    Sardar Sukhbir Singh Badal Saab ji jindabadh ji

  • @channasingh1060
    @channasingh1060 3 години тому

    ਚਮਚਿਆਂ ਦੀ ਮੀਟਿੰਗ ਹੋਈ

  • @bhupinderchatter5480
    @bhupinderchatter5480 2 дні тому

    What we all can say akali dal party look after own self they left peoples and Punjab out side they fighting own self against central and state government they don’t believe any party’s today time telling own self

  • @ShamsherSingh-ch3ut
    @ShamsherSingh-ch3ut 14 годин тому

    ਕਖ ਨੀ ਬਣਨਾ ਤੁਹਾਡਾ 😅😅

  • @bobysekhonbobysekhon9162
    @bobysekhonbobysekhon9162 5 хвилин тому

    ਓਏ ਚਮਚਿਓ , ਜੇਕਰ ਲੋਕਾਂ ਵਿੱਚ ਜਾਣਾਂ ਚਾਹੁੰਦੇ ਹੋ ਤਾਂ ਸੁਖਬੀਰ ਬਾਦਲ ਨੂੰ ਜੁੱਤੀਆਂ ਮਾਰ ਕੇ ਬਾਹਰ ਕੱਢੋ , ਕਿਊਂ ਕਿ ਖਾਲਸਾ ਪੰਥ ਕੌਂਮ ਦੀ ਹਿੱਕ ਚ ਗੋਲੀਆਂ ਚਲਵਾਉਣ ਵਾਲੇ ਨੂੰ ਕਦੇ ਵੀ ਮਾਫ ਨਹੀਂ ਕਰਦਾ । ਤੁਸੀਂ ਕੌਮ ਘਾਤੀ ਪਰਿਵਾਰ ਨਾਲ ਖੜ੍ਹ ਕੇ ਕੌਮ ਦੋਖੀ ਨਾਂ ਬਣੋਂ । ਅਸੀਂ ਅਕਾਲੀ ਹਾਂ ਤੇ ਅਕਾਲੀ ਰਹਾਂਗੇ । ਪਰ ਜਿੰਨੀ ਦੇਰ ਅਕਾਲੀ ਦਲ ਦੀ ਕਮਾਨ ਸੁਖਬੀਰ ਬਾਦਲ ਕੋਲ ਰਹੂਗੀ ਖਾਲਸਾ ਪੰਥ ਬਿਲਕੁੱਲ ਵੀ ਵੋਟ ਨਹੀਂ ਦੇਵੇਗਾ । ਇਹ ਲਿੱਖ ਲਓ ।

  • @surinderbhatia5971
    @surinderbhatia5971 2 дні тому +6

    ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਿਦਾਬਾਦ ਅਕਾਲੀ ਦਲ ਖੇਤਰੀ ਪਾਰਟੀ ਜਿਦਾਬਾਦ

    • @GurpreetSingh-yr6fq
      @GurpreetSingh-yr6fq 2 дні тому +1

      ਤੇਰੀ ਭੈਣ ਦੀ ਫੁਦੀ ਜ਼ਿੰਦਾਬਾਦ ਦਲਾ ਅਮਲੀ ਦਾ

  • @BaljeetSingh-mh7sl
    @BaljeetSingh-mh7sl День тому

    Sari party de ledra nu Amrit Sako fir eh sikha de jamat mani jawegi

  • @devinderkaur4794
    @devinderkaur4794 4 години тому

    Tuc biggest spoons ho bs kro hun ki rah gya bera gark krn nu

  • @karansingh-sk6qn
    @karansingh-sk6qn 2 дні тому +4

    Godi media

  • @davindersidhu2767
    @davindersidhu2767 20 годин тому

    Tusin sìkh masle hull nahin kaŕ sakde

  • @jashansidhu6381
    @jashansidhu6381 2 дні тому

    Bhundad Nu Aaj Pta LGA he Sikha Kom de Dukh Da Der Ae Drusat aae Khatam Na kro ral mil ke party nu Bachao panth nu

  • @RashpalSingh-ze3ri
    @RashpalSingh-ze3ri День тому

    Tusidamijokutelokaamlukatessukhbirkrnookayusijrlkayiazsiksyiforoumrhogomryrjelkatnvalaqoeinivekheaa

  • @khosatv7350
    @khosatv7350 5 годин тому

    😂😂😂

  • @parkaspriar2148
    @parkaspriar2148 День тому

    Chor chor masere Bhai Punjab nu kha gai chor

  • @baljitsingh374
    @baljitsingh374 2 дні тому

    Akalidal jindabaad🙏

  • @user-bo1bz8ne6s
    @user-bo1bz8ne6s 14 годин тому

    Amrit pal jindabad

  • @bobysekhonbobysekhon9162
    @bobysekhonbobysekhon9162 3 хвилини тому

    ਤੁਸੀਂ ਪੰਜ਼ਾਬ ਦੀ ਅਮਨ ਸ਼ਾਂਤੀ ਦੇ ਠੇਕੇਦਾਰ ਨਹੀਂ ਹੋ । ਫੁਦੂ ਗੱਲਾਂ ਨਾਂ ਕਰੋ ।

  • @RashpalSingh-ze3ri
    @RashpalSingh-ze3ri День тому

    Tusiikutelokhotusikineqawdeaakzliho

  • @simarjeet5152
    @simarjeet5152 2 дні тому +1

    Badal sahb zindabaad🎉❤

  • @amarbirsingh7986
    @amarbirsingh7986 2 дні тому +1

    ਇਹਨਾ ਬੁੱਜੜਾ ਪੰਜਾਬ ਦੇ ਲੋਕਾ ਨੂੰ ਇਹ ਨਹੀ ਪਤਾ ਬੇ ਜੇ ਪੀ ਸੁਖਬੀਰ ਬਾਦਲ ਨੂੰ ਖਤਮ ਕਰਨਾ ਚਾਹੁੰਦੀ ਆ ਹੋਰ ਕਿਸੇ ਕੋਲੋ ਪਾਰਟੀ ਨਹੀ ਚੱਲਣੀ ਸੱਭ ਇੱਕ ਬੇ ਜੇ ਪੀ ਦਾਅ ਦੱਬਕਾ ਵੱਜਣ ਤੇ ਭੱਜ ਜਾਣੇ ਨੇ।

    • @deepinder8484
      @deepinder8484 2 дні тому +1

      ਸੁਖਬੀਰ ਦੇ ਹੁੰਦਿਆਂ ਅਕਾਲੀ ਦਲ ਖਤਮ ਹੋ ਜਾਣਾਂ

    • @GurpreetSingh-yr6fq
      @GurpreetSingh-yr6fq 2 дні тому +1

      ਤੂੰ ਸੁੱਖੇ ਅਮਲੀ ਦਾ ਵੱਡਾ ਕੁੱਤਾ ਲੱਗਦਾ ਸਾਨੂੰ ਤਾਂ

    • @bobysekhonbobysekhon9162
      @bobysekhonbobysekhon9162 51 секунда тому

      ਅੱਛਾ ???? ਸੁਖਬੀਰ ਕੋਲ ਕਿਹੜੀ ਤੋਪ ਆ ??? ਲੋਕ ਤਾਂ ਜੁੱਤੀਆਂ ਮਾਰਨ ਨੂੰ ਤਿਆਰ ਨੇਂ 😂

  • @user-rm5nx5gf1x
    @user-rm5nx5gf1x 20 годин тому +1

    🐶 chima wakau wkil tami a Sare guru ji di golk khan waliya gida hgiya ne guru gar der h ner nahi

  • @user-rm5nx5gf1x
    @user-rm5nx5gf1x 20 годин тому

    Tami rami dla jo kes es kol jade si duji parti to psa leke ot parti nu jta side si a gdare badla nal miliya si