Fatty liver, myths and facts!! ਫੈਟੀ ਲਿਵਰ ਤੋਂ ਏਨਾ ਵੀ ਡਰਨ ਦੀ ਲੋੜ ਨਹੀਂ !!

Поділитися
Вставка
  • Опубліковано 18 лис 2024

КОМЕНТАРІ • 451

  • @chahal-pbmte
    @chahal-pbmte 7 днів тому

    ਬਹੁਤ ਜਾਣਕਾਰੀ ਭਰਪੂਰ ਪ੍ਰੋਗਰਾਮ ਪੇਸ਼ ਕਰਨ ਲਈ ਡਾਕਟਰ ਜੋੜੀ (ਇੱਕ ਇਕੱਲਾ ਦੋ ਗਿਆਰਾਂ) ਦਾ ਬਹੁਤ ਬਹੁਤ ਧੰਨਵਾਦ। ਪ੍ਰਮਾਤਮਾ ਲੰਮੀਆਂ ਉਮਰਾਂ ਤੇ ਤੰਦਰੁਸਤੀ ਦੇਵੇ।

  • @gurindergrewal5450
    @gurindergrewal5450 5 місяців тому +5

    ਪ੍ਰੋਗਰਾਮ ਜਾਣਕਾਰੀ ਭਰਪੂਰ ਤੇ ਹੁੰਦਾ ਹੀ ਹੈ ਨਾਲ ਦੀ ਨਾਲ ਖ਼ੁਸ਼ੀ ਵੀ ਮਿਲਦੀ ਇਕੱਲੇ ਬੈਠੀ ਮੁਸਕਰਾ ਵੀ ਲਈ ਦਾ। ਧੰਨਵਾਦ ਜੀ 🎉

  • @bakhshishsinghvirk1055
    @bakhshishsinghvirk1055 5 місяців тому +6

    ਭੈਣ ਜੀ ਆਪ ਜੀ ਤੇ ਆਪ ਜੀ ਦੇ ਹਮਸਫਰ ਨਾਲ ਦੇਖ ਕੇ ਮਨ ਬਹੁਤ ਖੁਸ਼ ਹੁੰਦਾ ਹੈ ਜੀ ਵਾਹਿਗੁਰੂ ਜੀ ਇਸੇ ਤਰ੍ਹਾਂ ਹਸਦੇ ਵਸਦੇ ਤੇ ਖਿੜੇ ਮੱਥੇ ਚੜ੍ਹਦੀ ਕਲਾ ਬਖਸ਼ਣ ਜੀ

  • @dr.paramjitsinghsumra179
    @dr.paramjitsinghsumra179 5 місяців тому +3

    ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਤੇ ਡਾਕਟਰ ਹਰਸ਼ਿੰਦਰ ਕੌਰ ਜੀ ਬੱਚਿਆਂ ਦੇ ਮਾਹਰ ਦਾ ਫੈਟੀ ਲਿਵਰ ਬਾਰੇ ਬਹੁਤ ਮਹੱਤਵ ਪੂਰਨ ਜਾਣਕਾਰੀ ਦੇਣ ਲਈ ਧੰਨਵਾਦ

  • @drkuldeepsinghupkar2354
    @drkuldeepsinghupkar2354 3 дні тому

    ਵਹਿਗੁਰੂ ਵਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ

  • @SukhwinderSingh-nl1nx
    @SukhwinderSingh-nl1nx 5 місяців тому +12

    ਸਤਿ ਸ਼੍ਰੀ ਆਕਾਲ ਜੀ, ਤੁਹਾਨੂੰ ਦੋਵਾਂ ਡਾਕਟਰ ਸਾਹਿਬਾਨ ਜੀ ਨੂੰ🙏🙏🙏🙏

  • @ministories_narinder_kaur
    @ministories_narinder_kaur 5 місяців тому +3

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ
    ਸਤਿ ਸ੍ਰੀ ਆਕਾਲ ਜੀ

  • @baburamdhiman6198
    @baburamdhiman6198 9 днів тому

    ਡਾਕਟਰ ਸਰ ਜੀ ਸਤਿ ਸਿਰੀ ਅਕਾਲ ਜੀ ਪ੍ਰਮਾਤਮਾ ਤੁਹਾਡੇ ਮਿਸ਼ਨ ਨੂੰ ਸਫਲ ਬਣਾਉਣ 🙏🙏

  • @anandpursahib4806
    @anandpursahib4806 5 місяців тому +3

    ਧੰਨਵਾਦ ਡਾਕਟਰ ਸਹਿਬਾਨ ਦਾ ਐਨੀ ਵਧੀਆ ਜਾਣਕਾਰੀ ਦੇਣ ਲਈ। ❤❤

  • @aspaltv8479
    @aspaltv8479 5 місяців тому +7

    ਬਹੁਤ ਵਧੀਆ ਉਪਰਾਲਾ ਜੀ

  • @rajinderbola5948
    @rajinderbola5948 20 днів тому +1

    ਸਤਿ ਸ਼੍ਰੀ ਅਕਾਲ ਜੀ ਦੋਵੇਂ ਡਾਕਟਰ ਸਹਿਬ ਜੀ ਨੂੰ ਬਹੁਤ ਬਹੁਤ ਧੰਨਵਾਦ ਜੀ

  • @gurnamsingh9813
    @gurnamsingh9813 2 місяці тому +2

    ਤੁਸੀ ਡਾਕਟਰ ਨਾਲੋ ਹਸਮੁਖ ਜੋੜਾ ਹੋ ਕੇ ਜੀਆਦਾ ਮਸ਼ਹੂਰ ਹੋ। ਬਾਕੀ ਡਾਕਟਰ ਸਾਹਿਬ ਤੁਹਾਡੀ ਡਾਕਟਰੀ ਸਲਾਹ ਹਮੇਸ਼ਾ ਪ੍ਰਭਾਵਿਤ ਲੋਕਾਂ ਦੀ ਮਦਦ ਕਰਦੀ ਹੈ।

  • @jaspalkaur4135
    @jaspalkaur4135 5 місяців тому +3

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਡਾਕਟਰ ਸਾਬ ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਸਪਾਲ ਕੌਰ ਮਲੇਰਕੋਟਲਾ

    • @Jasbirkaur804
      @Jasbirkaur804 5 місяців тому

      ਬਹੁਤ ਵਧੀਆਂ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ

  • @gurdeepbachhal2455
    @gurdeepbachhal2455 5 місяців тому +3

    ਸ਼ਤ ਸੀਰੀ ਆਕਾਲ ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਹਨ ਰੋਜ਼ ਤੁਸੀਂ ਸਦਾ ਖੁਸ਼ ਰਹੋ ਹਮੇਸ਼ਾ

  • @gurindergrewal5450
    @gurindergrewal5450 5 місяців тому +4

    ਬਹੁਤ ਹੀ ਵਧੀਆ ਜਾਣਕਾਰੀ ਜੀ ਧੰਨਵਾਦ 🎉🎉

  • @Gurdeep488
    @Gurdeep488 5 місяців тому +3

    ਘੈਂਟ ਜੋੜੀ ਡਾਕਟਰ ਸਹਿਬਾ ਜੀ ਧੰਨਵਾਦ

  • @Sarbjitkaur-wb1uz
    @Sarbjitkaur-wb1uz 5 місяців тому +2

    ਬਹੁਤ ਹੀ ਵਧੀਆ ਜਾਣਕਾਰੀ ਤੁਸੀ ਦਿੰਦੇ ਹੋ। ਸਦਾ ਚੜਦੀ ਵਿੱਚ ਰਹੋ

  • @narangtoor2949
    @narangtoor2949 5 місяців тому +4

    ਬਹੁਤ ਵਧੀਆ ਉਪਰਾਲਾ ਆ g

  • @HarbhajanSingh-eg4qw
    @HarbhajanSingh-eg4qw 5 місяців тому +3

    ਜੋੜੀ ਬਣਾਈ ਰੱਖੇ ਪ੍ਰਮਾਤਮਾ ਲੰਬੀ ਉਮਰ ਬਖਸੇ ਤੇ ਤੰਦਰੁਸਤੀ

  • @Amirtbanihar
    @Amirtbanihar 5 місяців тому +2

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਭੈਣ ਜੀ ਤੇ ਭਾਜੀ ਧੰਨਵਾਦ ਜੀ

  • @RakeshSharma-lq2ir
    @RakeshSharma-lq2ir 23 дні тому +2

    Very good Dr sahib achi jankari ke lea thanks

  • @davindersethi7835
    @davindersethi7835 Місяць тому +3

    ਤੁਸੀਂ ਦੋਵੇ ਬਾਕਮਾਲ ਡਾਕਟਰ ਹੋ..ਮੈਂ ਤੁਹਾਡਾ ਫੈਨ.ਹਾਂ..ਪ੍ਰਮਾਤਮਾ ਤੁਹਾਡਾ ਆਗਾਜ ਹੋਰ ਵੀ ਕਰਮਸ਼ੀਲ ਬਣਾਵੇ .

  • @hafeezhayat2744
    @hafeezhayat2744 3 місяці тому +2

    ਬਹੁਤ ਵਧੀਆ ਜਾਣਕਾਰੀ ਹੈ
    ਸਲਾਮ ਹੈ ਪਰਨਾਮ ਹੈ

  • @sarbjeetgill1735
    @sarbjeetgill1735 4 місяці тому +1

    ਡਾਕਟਰ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਜਾਣਕਾਰੀ ਦੇਂਦੇ ਹੋ ਪ੍ਰਮਾਤਮਾ ਤੁਹਾਨੂੰ ਚੱੜਦੀ ਕਲਾ ਵਿਚ ਰਖਣ ਧੰਨਵਾਦ ਜੀ

  • @baljeetkaur7736
    @baljeetkaur7736 5 місяців тому +2

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ

  • @_noor_hans_7308
    @_noor_hans_7308 19 днів тому +2

    ਹੈਲੋ ਮੈਡਮ ਜੀ ਮੇਰੇ ਸਰੀਰ ਵਿੱਚ ਗੰਢਾਂ ਨੇ ਬਾਹਾ ਵਿੱਚ ਛਾਤੀ ਚ ਨੇ ਟੈਸਟ ਵਿੱਚ ਖੂਨ ਗਾੜਾ ਤੇ ਬਹੁਤ ਦਵਾਈ ਲੈਣ ਨਾ ਵੀ ਕੋਈ ਫ਼ਰਕ ਨੀ ਪੈਂਦਾ ਪਲੀਜ ਕੋਈ ਟੈਸਟ ਜਾਂ ਇਲਾਜ ਦਸੋ

  • @baldevthakurbaldevbaldev2219
    @baldevthakurbaldevbaldev2219 5 місяців тому +3

    ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ

  • @rajindersinghjgoraya3793
    @rajindersinghjgoraya3793 2 місяці тому +2

    ਡਾਕਟਰ ਸਾਹਿਬ ਮੈਂ ਪੁਲਿਸ ਮਹਿਕਮੇ ਵਿਚ ਜ਼ਿਮੇਵਾਰੀ ਵਾਲੇ ਰੈਂਕ ਤੇ ਹਾਂ ਸਾਡੇ ਲਾਗੇ RMP ਡਾਕਟਰ ਲੋਕਾਂ ਨੂੰ ਇਨ੍ਹਾਂ ਡਰਾ ਦਿੰਦਾਂ ਕਿ ਉਹ ਪਸੀਨੋ ਪਸੀਨ ਹੋ ਜਾਂਦਾ ਡਾਕਟਰ ਸਾਹਿਬ ਤਾਂ ਪਟਿਆਲਾ ਸ਼ਹਿਰ ਦੇ ਵਧੀਆ ਡਾਕਟਰ ਹਨ

  • @balwantsinghsidhu1650
    @balwantsinghsidhu1650 5 місяців тому +1

    ਸਤਿ ਸ਼੍ਰੀ ਅਕਾਲ ਜੀ , ਡਾਕਟਰ ਸਾਹਿਬਾਂ ਦੀ ਜੋੜੀ ਨੂੰ ।

  • @charanjitgill215
    @charanjitgill215 5 місяців тому +2

    Thank you drਭੈਣ ਅਤੇ ਵੀਰ ਜੀ।

  • @kirankaur4504
    @kirankaur4504 5 місяців тому +9

    ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸❤️❤️

  • @sodhiturbans7178
    @sodhiturbans7178 5 місяців тому +3

    Ssa didi ji te veer ji.tusi bhut jankari diti bhut bhut dhanwad g.waheguru g tuhanu tandrusti te lambi umar deve.❤

  • @bhupindersingh-qs5jb
    @bhupindersingh-qs5jb 5 місяців тому +4

    Thanx Doctors ji.
    Regards.

  • @BaljitSingh-ck9sc
    @BaljitSingh-ck9sc 5 місяців тому +3

    Very Nice parisnilti thanks dr shib

  • @ekammarar1442
    @ekammarar1442 Місяць тому +3

    what a humble husband mam !god bless you both .🙏

  • @gurjeetkaur9009
    @gurjeetkaur9009 4 місяці тому +2

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ਤਹਾਡਾ

  • @charanjitbenipal8546
    @charanjitbenipal8546 5 місяців тому +1

    ਬਹੁਤ ਵਧੀਆ ਕੰਮ ਦੀਆ ਗਲ ਦੱਸਿਆ ਨੇ ਡਾਕਟਰ ਸ਼ਹਿਬ

  • @balwindersingh5229
    @balwindersingh5229 2 місяці тому +3

    Madam Harshinder ji ate Dr. Gurpal singh ji. Bahut bahut dhanyvad.

  • @InderjeetSingh-v6j
    @InderjeetSingh-v6j 5 місяців тому +2

    Dr. Sir and Madam, you both are doing great job. Thanks for the video. This is INDERJEET SINGH from Delhi

  • @queenscooking4675
    @queenscooking4675 5 місяців тому +1

    ਬਹੁਤ ਵਧੀਆ ਉਪਰਾਲਾ ਡਾਕਟਰ ਸਾਹਿਬਾਨ

  • @makhankhan250
    @makhankhan250 5 місяців тому +1

    ਬਹੁਤ ਖੁਬ ਬਹੁਤ ਸੋਨੀ ਜੋੜੀ ਅਤੇ ਵੀਡਿਓ ਜੀ ਧੰਨਵਾਦ

  • @SarbjitSingh-ek1si
    @SarbjitSingh-ek1si Місяць тому +1

    ਬਹੁਤ ਅੱਛਾ ਡਾ ਸਾਹਿਬ ਧੰਨਵਾਦ

  • @BalkarSingh-dc1oq
    @BalkarSingh-dc1oq 5 місяців тому +2

    ਬਹੁਤ ਹੀ ਵਧੀਆ

  • @GurkiratKhehra-zk7ei
    @GurkiratKhehra-zk7ei 4 місяці тому +1

    ਵਾਹਿਗੁਰੂ👍 ਜੀ👍 ਤਹਾਨੂੰ ਵੀ ਤੰਦਰੁਸਤੀ ਲੰਮੀ ਉਮਰ✅ ਸੰਗਤ ਦੀ ਸੇਵਾ ਕਰਦੇ ਰਹੋ ✅ਜੀ✅

  • @NarinderKaur-mk6bd
    @NarinderKaur-mk6bd 5 місяців тому +1

    ਬਹੁਤਵਧੀਆ ਜਾਣਕਾਰੀ ਦਿੰਦੇ ਬਹੁਤ ਪਿਆਰੇ ਲਗਦੇ ਹੋ ਜੀ 👌👌🙏💞

  • @baljinderghuman1272
    @baljinderghuman1272 5 місяців тому +1

    Thanks dr .Sahib bahut hi jaankaari bharbhoor episode ne Waheguru ji tuhanu hamesha tandrust rakhan

  • @kuldeepjoshi3737
    @kuldeepjoshi3737 5 місяців тому +1

    Sat shri akal ji mai ta मशीन te baiti c usi time inchi tep chukeya gla nap lia mera 16 inch h ji धन्यवाद जी बहुत बढ़िया जानकारी देते है

  • @drmard6955
    @drmard6955 3 місяці тому +1

    ਬਹੁਤ ਹੀ ਵਧੀਆ ਉਪਰਾਲਾ ਹੈ ਜੀ ਧੰਨਵਾਦ ਜੀ।

  • @kulwantbedi4669
    @kulwantbedi4669 3 місяці тому +1

    ਬਹੁਤ ਅੱਛੀ ਜਾਣਕਾਰੀ ਧੰਨਵਾਦ ਜੀ

  • @amriksingh8506
    @amriksingh8506 5 місяців тому +1

    ਬਹੁਤ ਅੱਛੀ ਜਾਣਕਾਰੀ ਜੀ

  • @gurdarshankaur2555
    @gurdarshankaur2555 2 місяці тому +2

    Thanks Dr Harshinder ji 🙏🙏

  • @joginderkaur1975
    @joginderkaur1975 5 місяців тому +3

    ਬਾਹਵਾਂ ਦੇ ਵਿਚ ਬਹੁਤ ਦਰਦ ਹੈ ਮੈਮ ਜੀ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਜੀ 🙏🙏

  • @amarjeetkaur2757
    @amarjeetkaur2757 5 місяців тому +1

    Very important point explained in interesting way GOd bless you and your family

  • @accountssupercritical8630
    @accountssupercritical8630 5 місяців тому

    ਆਪਜੀ ਨੂੰ ਤਾਂ ਸਦਾ ਹੀ ਦਿਲ ਤੋ ਦੁਆ ਮਿਲਦੀ ਹੈ ਹਰਸ਼ਿੰਦਰ ਭੈਣਜੀ ( ਅਮਰਜੀਤ ਸਿੰਘ, ਸੂਰਤਗੜ੍ਹ, ਜਿਲਾ ਗੰਗਾਨਗਰ)

  • @Gurdeep488
    @Gurdeep488 5 місяців тому +1

    ਧੰਨ ਧੰਨ ਤਹਾਡੀ ਸਮਾਜ ਲਈ ਸੇਵਾ ❤❤❤❤

  • @binod5837
    @binod5837 5 місяців тому +2

    Very nice ap jo kul lokai nu sehat vara jankari de raho ho God bless you 🎉👍🌹❤❤

  • @surinderpalkaur9438
    @surinderpalkaur9438 5 місяців тому +3

    Thank you so much ji

  • @JassiSingh-o2g
    @JassiSingh-o2g 2 місяці тому +2

    Love you so much sir and mam tusi bahut badhiya jankari diti 🎉🎉

  • @rachhpalsingh523
    @rachhpalsingh523 5 місяців тому +1

    Thx gi eni ਜਾਣਕਾਰੀ ਦੇਣ ਲਈ

  • @jasbirkaur5972
    @jasbirkaur5972 5 місяців тому +2

    ਬਹੁਤ ਬਹੁਤ ਵਧੀਆ ਜੀ

  • @singhmitter2139
    @singhmitter2139 5 місяців тому

    ਸਤਿ ਸ੍ਰੀ ਅਕਾਲ ਜੀ ਆਪ ਜੀ ਨੇ ਬਹੁਤ ਵਧੀਆ ਜਾਣਕਾਰੀਆਂ ਦਿੱਤੀਆਂ ਆਪ ਜੀ ਦਾ ਬਹੁਤ ਧੰਨਵਾਦ ਜੀ ❤

  • @surjitsingh311
    @surjitsingh311 5 місяців тому +3

    Very good program.

  • @GurmeetSingh-m9q
    @GurmeetSingh-m9q 5 місяців тому +1

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਫਤਹਿ

  • @naranjansarrowa5341
    @naranjansarrowa5341 2 місяці тому +1

    Very nice program ji for proper knowledge fatty liver🎉

  • @user-wp9sc4tq4f
    @user-wp9sc4tq4f Місяць тому +1

    Dr sahib bahut pun khat rahe o ji vaheguru tuhade dona jindge te omer labi kare ji

  • @paramjitkaur7082
    @paramjitkaur7082 5 місяців тому +2

    Good Information ji thanku sir madam🙏

  • @harmohinderkaurmarwaha-np1nd
    @harmohinderkaurmarwaha-np1nd 5 місяців тому +1

    Guru Nanak ji mehar karan u r really next to God

  • @swarnsingh9458
    @swarnsingh9458 5 місяців тому +2

    Dr sahib thanks for this please

  • @gurtejsingh6417
    @gurtejsingh6417 5 місяців тому +2

    Good morning g dr. Sahib bhot vadhia laga g kal mil k jionde wasde rho g

  • @punjabijattt7746
    @punjabijattt7746 5 місяців тому +1

    Dr h very thankful good informanmasan

  • @SURESHkumar-vv4ti
    @SURESHkumar-vv4ti 5 місяців тому +2

    Very knowledge able video

  • @gurbaxsingh764
    @gurbaxsingh764 5 місяців тому +1

    Very nice programe dr sahib thanks

  • @as272829
    @as272829 5 місяців тому +4

    Many congratulations on your own channel ❤🙏

  • @amarjitgill5385
    @amarjitgill5385 5 місяців тому +1

    Thanks Drs ji very nice Ssaji 🙏🙏

  • @DrKooner-k8b
    @DrKooner-k8b 5 місяців тому +3

    God bless you

  • @balbir2798
    @balbir2798 5 місяців тому +2

    Thanks ji 🙏🙏🙏🙏🙏🙏

  • @JasvirSidhu71
    @JasvirSidhu71 5 місяців тому +3

    ਸਤਿ ਸ੍ਰੀ ਆਕਾਲ ਜੀ 🙏🙏

  • @HarminderSingh-ld2ov
    @HarminderSingh-ld2ov Місяць тому +1

    Thanku ji

  • @Harvindersingh-hr8ib
    @Harvindersingh-hr8ib 5 місяців тому +3

    Love you both ❤ God bless u both❤

  • @BalwinderSingh-ug2mf
    @BalwinderSingh-ug2mf 5 місяців тому +1

    Very nice information Dr sahab thanks

  • @SranFarm-hu4ug
    @SranFarm-hu4ug 5 місяців тому +7

    ਭੈਣ ਜੀ‌ ਵੀਰ ਜੀ ਗੁਰ ਫਤਿਹ ਭੈਣ ਜੀਤੁਹਾਡੀ ‌ਮੰਗ ਬਾਥੂ ਦੇ ਬੀਜਾ ਦੀ ਮੈ ਤਾ ਭੈਣ ਜੀ ਤਾ ਰੱਖੀ ਹਨ ਅਤੇ ਨਾਲ ਇਹ ਵੀ ਦੱਸਨਾ ਇਹ ਬੀਜ ਪੀਸ ਕੇ ਖਾ ਸਕਦੇ ਹੈ ਬੀਜ ਕਦੋ ਭੇਜਾ ਜੀ ਜਗਤ ਭੈਣ ਜੀ ਧੰਨਵਾਦ ਜੀ

  • @drsurinderpalsinghbems.mde4726
    @drsurinderpalsinghbems.mde4726 3 місяці тому +1

    Doctor sahib ji dhannwaad

  • @ManjitKaur-hv9nq
    @ManjitKaur-hv9nq 5 місяців тому +1

    ਮੈਡਮ ਜੀ ਆਲਰਜੀ ਬਾਰੇ ਵੀ ਦਸਿਆ ਜੀ

  • @bharpursingh6919
    @bharpursingh6919 5 місяців тому +1

    Very good Dr Sahib ji jindabad.

  • @harinderkaur370
    @harinderkaur370 5 місяців тому +1

    Ma'am, Please make video on Thyroid problems and PCOD in women

  • @lakhwindersingh3215
    @lakhwindersingh3215 2 місяці тому +2

    Dr sahab bhut bhut very nice jankari fatty llevar ke bare mein
    Thanks

  • @daphndharminder6284
    @daphndharminder6284 5 місяців тому +1

    Very good Dr. Sahib ji

  • @kulwinderkaur5428
    @kulwinderkaur5428 5 місяців тому

    ਬਹੁਤ ਹੀ ਵਧੀਆ ਜੀ। ਧੰਨਵਾਦ ਜੀ।

  • @rajbalamberramana7256
    @rajbalamberramana7256 5 місяців тому +1

    Dr sahib trifla te amla bare v daso ji

  • @JassiSahota-wt4hf
    @JassiSahota-wt4hf 4 місяці тому +3

    ਮੈਡਮ ਜੀ ਸਾਡੇ ਬਚੇ ਦੀ ਉਮਰ 6 ਸਾਲ ਪੇਟ ਦਰਦ ਦੀ problem ਹੈ Amylase level 167, lipase101ਹੈ ਕੀ ਕਾਰਣ ਹੋ ਸਕਦਾ ਜੇ ਤੁਹਾਡੇ ਨਾਲ hospital ਮਿਲ੍ਹਣਾ ਹੋਵੇ ਕਦੋਂ ਆ ਸਕਦੇ ਹਾਂ 🙏

  • @Harjindersingh-yk2bn
    @Harjindersingh-yk2bn 5 місяців тому

    ਸਤਿ ਸ੍ਰੀ ਆਕਾਲ ਮੈਡਮ ਜੀ ਥਾਈਰੈਡ ਬਾਰੇ ਜਰੂਰ ਦੱਸੋ

  • @jindpreetsandhu6163
    @jindpreetsandhu6163 4 місяці тому +1

    Yes mam l am also started ragi flour

  • @sandeepkaur6144
    @sandeepkaur6144 5 місяців тому +2

    Madam ji tohadi jori hamesha salamat rahe❤❤

  • @Vloghub-w7i
    @Vloghub-w7i 5 місяців тому

    ਡਾ ਸਾਹਿਬ ਤੁਸੀਂ ਪੁਰਾਣੀਆਂ ਐਕਟਰੈੱਸਾ ਵਰਗੇ ਹੋ❤

  • @jaswantbrar6560
    @jaswantbrar6560 5 місяців тому +2

    Keep up the good work! You are doing wonderful service to the community!

  • @sukhmandersingh6003
    @sukhmandersingh6003 4 місяці тому +2

    Very good for sujetion

  • @diljeetmarar6366
    @diljeetmarar6366 5 місяців тому +1

    Very nice God bless you always

  • @gurbajgurbajvirk5629
    @gurbajgurbajvirk5629 5 місяців тому +3

    ਪਿਤੇ ਦੀ ਪੱਥਰੀ ਬਾਰੇ ਦੱਸੋ

  • @Pardeep-go6bi
    @Pardeep-go6bi 5 місяців тому +1

    ਡਾਕਟਰ ਜੀ ਇਕ ਵੀਡਿਓ ਅੰਗ ਦਾਨ ਕਰਨ ਬਾਰੇ ਵੀ ਬਣਾਓ ਜੀ

  • @HarjeetKaur-dw4lt
    @HarjeetKaur-dw4lt 5 місяців тому +1

    Waheguru ji hamesha khush rakhe