Baghi Kisan (Full Video) | Elly Mangat | Davinder Benipal | Randy J | New Punjabi Songs

Поділитися
Вставка
  • Опубліковано 24 вер 2020
  • Singer : Elly Mangat
    Lyrics: Davinder Benipal
    Music : Randy J
    Video : Amit
    Online Promotions : Gold Media Entertainment

КОМЕНТАРІ • 8 тис.

  • @Luckysingh-ob2dw
    @Luckysingh-ob2dw 3 роки тому +256

    "ਰਾਜਧਾਨੀ ਏ ਸੀ ਚ ਬਹਿਕੇ ਮੱਚੂਗੀ
    ਕੇੜੇ ਹੋਜੋ ਦਿੱਲੀ ਤਾਂ ਝਾਂਜਰ ਪਾਕੇ ਨੱਚੂਗੀ"
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ✊ ✊

    • @SinghPB71
      @SinghPB71 3 роки тому

      Ikk purane Punjabi song di new video dekho👉👉 ua-cam.com/video/ltpWA9aUxRc/v-deo.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo👏

    • @minatiwari7521
      @minatiwari7521 3 роки тому +1

      Good

    • @videosforyou9715
      @videosforyou9715 3 роки тому

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ------------ ਹੋਰ ਵੀ ਕਯੀ ਗੱਲਾਂ ਨੇ ਸਰਕਾਰ ਦਾ ਬਿੱਲ ਪੂਰਾ ਵਪਾਰੀ ਦਾ ਪੱਖ ਪੁਰਦਾ , ਇਸ ਵਿਚ ਅਮਬਾਨੀ ਤੇ ਅਡਾਨੀ ਵਰਗਿਆਂ ਦਾ ਹਿਸਾ ਮੋਗਾ ਫਿਰੋਜ਼ਪੁਰ ਰੋਡ ਤੇ ਗੁਦਾਮ ਵੀ ਬਣਾ ਲਏ ਓਹਨਾ - ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1500- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ lRghj

  • @jaskrnsandhu5539
    @jaskrnsandhu5539 3 роки тому +84

    ਪੱਗ ਜਚਦੀ ਆ ਬਾਈ ਦੇ 💣😗🤘❤

  • @agayapalkang4454
    @agayapalkang4454 3 роки тому +56

    ਮਾਨ ਸਾਬ ਦੇ ਕੱਟੜ ਫੈਨ ਹਾਜਰੀ ਲਗਵਾਓ❤💪Hit Like👍👍❤

  • @rambabusaini1048
    @rambabusaini1048 3 роки тому +18

    I am A son of A kisan from rajasthan support is with you

  • @punjabrecord6470
    @punjabrecord6470 3 роки тому +62

    ਕੇੜੇ ਹੋਜੋ ਦਿਲੀ ਤਾ ਝਾਜਰ ਪਾ ਕੇ ਨਚੁਗੀ।
    ਕਿਸਾਨ ਮਜਦੂਰ ਏਕਤਾ ਜਿੰਦਾਬਾਦ🌾🌾🌾

  • @amritaulakh6256
    @amritaulakh6256 3 роки тому +204

    ਦਿੱਲੀ ਤਾਂ ਝਾਂਜਰ ਪਾ ਕੇ ਨੱਚੂਗੀ,,
    ਕਿਸਾਨ ਮਜਦੂਰ ਏਕਤਾ ਜਿੰਦਾਬਾਦ🙏

    • @BhattiRai1313
      @BhattiRai1313 3 роки тому +1

      Good

    • @narindersingh6888
      @narindersingh6888 3 роки тому +6

      ਮੋਢੇ ਪੱਲੀ ਹੱਥ ਦਾਤੀ ਐਵੇਂ ਜਾਣੀ ਨਾ ਦੇਹਾਤੀ ਜਾ ਕੇ ਸਿਨਮੇ ਚ ਦੇਖ ਘੂਤੀ ਹਸ਼ਰ ਨੇ ਪਾਤੀ bm

    • @Punjabpunjabi507
      @Punjabpunjabi507 3 роки тому +1

      babbu maan talking about sukha kahlon ua-cam.com/video/mD_OuA3Od6M/v-deo.html

    • @sardarraman3551
      @sardarraman3551 3 роки тому

      @@BhattiRai1313 aaaasaXFZZSzsgaxAcaxxcaxzaczscsxzcssafFaGcfcafzadxSsgcxgacgzcsSgsazXxaaGXscszcZacazcczszcAfsaaagcscxazcfcXcaxcCFaSAxxxagzgscxcAXfaSACXCACXACAGccccgaaaxaagsgaxsSaxcaassAcsFaaxaaxsgxcsxzsxzaafzzxfxaagcfxgSdagaaszgaaaxaaaaaacaGcazacfszccCxcCxxzCZCZgcvvxxcxxccVvSzczcxczczfzvXVvczczvfZxzvzzczzccczxcvzcxCvxvzxxCCCZZXVxscvZxCxZcvzZcczxcxxxxxcacczVXczcZVCzzczcccxVcxcxxCZVVzcxcvvzvzvccczczcxcvCVczxxxxVccxzZcaxCCvXzxzzcxvxcdcvxcZxvXCVCBVcvzcczaxxgfgfdDffffSffdFdsfdvdFvFsdfsdfDvafffdvAfFvcffsfDadffaf

    • @MandhanKritik
      @MandhanKritik 3 роки тому

      Support Farmers here👇ਕਿਸਾਨੀ ਸੰਘਰਸ਼ ਤੇ ਬਣੇ ਇਸ ਗਾਣੇ ਨੂੰ ਸੁਣੋ ਤੇ share ਕਰੋ👇👇👇 ua-cam.com/video/r5_33D4b8No/v-deo.html
      KISAN MAJDOOR EKTA ZINDABAD 🌾🌾

  • @mamtatiwari7286
    @mamtatiwari7286 3 роки тому +45

    Oh My.. you got me with the very first song... I love that song!!! I

    • @nadishkumar8913
      @nadishkumar8913 3 роки тому

      Suno kisan da song 🙏🙏
      Suno kisan da song 🙏🙏
      ua-cam.com/video/ey24CjbCq14/v-deo.html

    • @MandhanKritik
      @MandhanKritik 3 роки тому

      Support Farmers here👇ਕਿਸਾਨੀ ਸੰਘਰਸ਼ ਤੇ ਬਣੇ ਇਸ ਗਾਣੇ ਨੂੰ ਸੁਣੋ ਤੇ share ਕਰੋ👇👇👇 ua-cam.com/video/r5_33D4b8No/v-deo.html
      KISAN MAJDOOR EKTA ZINDABAD 🌾🌾

  • @RakeshKumar-nn3yu
    @RakeshKumar-nn3yu 3 роки тому +85

    ਕੌਣ ਕੌਣ ਇਸ ਗਾਣੇ ਨੂੰ ਘੈਂਟ ਮੰਨਦਾ ਹੈ?

    • @ritinpaul7295
      @ritinpaul7295 3 роки тому +2

      ਮੈ ਬਾਈ ਜੀ

    • @souravjassi4821
      @souravjassi4821 3 роки тому +1

      Veera ethe ghaint de gall ne hage kisane de gallan aw

    • @MandhanKritik
      @MandhanKritik 3 роки тому

      Support Farmers here👇ਕਿਸਾਨੀ ਸੰਘਰਸ਼ ਤੇ ਬਣੇ ਇਸ ਗਾਣੇ ਨੂੰ ਸੁਣੋ ਤੇ share ਕਰੋ👇👇👇 ua-cam.com/video/r5_33D4b8No/v-deo.html
      KISAN MAJDOOR EKTA ZINDABAD 🌾🌾

  • @passionateshayar
    @passionateshayar 3 роки тому +40

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🙏🏻🌾
    ਸਿਰਾ ਐਲੀ ਭਰਾਵਾ 🔥 🤟🏻✍🏻

    • @user-lq5nw3ly3m
      @user-lq5nw3ly3m 3 роки тому

      veere ma apni jio di sim change karn lgga please veer bn k tu v bnd karde j tu use karda tah ki enna Ambani nuu pta lgg skk ena di aukat jo sade farmers diyan zimena khona chode ne .

  • @babbujassar4189
    @babbujassar4189 3 роки тому +31

    ..ਹਜੇ ਧਰਨੇ ਪੰਜਾਬ ਵਿੱਚ ਹੀ ਲਾਏ ਨੇ ਇਹ ਦਿੱਲੀ ਵੀ ਆ ਜਾਣਗੇ ਬਿਹਾਰੀ ਨੀ ਹੈਂਗੇ ਇਹ ਪੰਜਾਬੀ ਨੇ ਮੋਦੀਆ ਤੈਨੂੰ ਟੱਟੀਆਂ ਲਾ ਦੇਣਗੇ..🖋🖋ਜੱਸੜ📝

  • @armylover.00
    @armylover.00 3 роки тому +20

    Luv u Bhai 😘👬💝
    Kissan ekta zindabaad 💪♥️

  • @cha-chawow4419
    @cha-chawow4419 3 роки тому +65

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾🌾🌾

  • @taransingh5412
    @taransingh5412 3 роки тому +35

    ਪੱਗ ਵਿੱਚ ਸੋਹਣਾ ਲੱਗਦਾ Elly ਬਾਈ❤️❤️
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ💪💪

    • @user-lq5nw3ly3m
      @user-lq5nw3ly3m 3 роки тому +2

      veere ma apni jio di sim change karn lgga please veer bn k tu v bnd karde j tu use karda tah ki enna Ambani nuu pta lgg skk ena di aukat jo sade farmers diyan zimena khona chode ne .

    • @lobstermon6537
      @lobstermon6537 3 роки тому

      @@user-lq5nw3ly3m mai taan vodafone chlana

    • @taransingh5412
      @taransingh5412 3 роки тому

      Veere Mai ta Airtel Chala na

  • @akskyt8502
    @akskyt8502 3 роки тому +4

    1:14 aapki baat to sach nikli

  • @rajat176
    @rajat176 3 роки тому +5

    👳‍♂️ਕਿਸਾਨ🌾 ਮਜਦੂਰ ਏਕਤਾ🚜 ਜ਼ਿੰਦਾਬਾਦ 🔥🔥

  • @officialbaimann5310
    @officialbaimann5310 3 роки тому +85

    ਖੇਤਾਂ ਵਿੱਚ ਜਿਹੜੇ ਛੱਡਦੇ ਨੇ ਨੱਕੇ...
    ਅੱਜ ਵੀ ਹਾਲਾਤਾਂ ਦੇ ਗੁਲਾਮ ਨੇ.....
    #ਬੱਬੂਮਾਨ ✍️

  • @randhirsingh5953
    @randhirsingh5953 3 роки тому +12

    I really appreciate your hard work

  • @Tejindersingh-id3ic
    @Tejindersingh-id3ic 3 роки тому +3

    Kisan majdoor ekta zindabad 💪💪

  • @endlesspunjabis486
    @endlesspunjabis486 3 роки тому +44

    Veere pagg aale chib kad te 🔥🔥🔥🔥🔥😍😍 kaint sardar
    Farmer bande 💪💪💪
    Kisan majdoor ekta jindabad💪💪

  • @RavinderSingh-df4is
    @RavinderSingh-df4is 3 роки тому +149

    Kon Kon Hai Kattad Fan of Elly Mangat, Hit Like✌✌✌

    • @thedeadmangaming6929
      @thedeadmangaming6929 3 роки тому +1

      Elly mangat de nll bai jarror lya kro bai

    • @shaannaphri5058
      @shaannaphri5058 3 роки тому

      a cheeg ne push bro tnu pta he ya astaad da

    • @Varun-ik2uw
      @Varun-ik2uw 3 роки тому +1

      1million comments karne ne elly y laye

    • @user-lq5nw3ly3m
      @user-lq5nw3ly3m 3 роки тому +1

      veere ma apni jio di sim change karn lgga please veer bn k tu v bnd karde j tu use karda tah ki enna Ambani nuu pta lgg skk ena di aukat jo sade farmers diyan zimena khona chode ne .

    • @Freefirezone9
      @Freefirezone9 3 роки тому

      R ET RkRI RI

  • @muskaankhanna9339
    @muskaankhanna9339 3 роки тому +9

    Likhn wale nu salute ✍🏻✍🏻🙏🏻🙏🏻🙏🏻🙏🏻

  • @Records-eu1fk
    @Records-eu1fk 3 роки тому +11

    Kissan Jatttttt aa dehli 💪🔥🔥💪

  • @kauravneet9607
    @kauravneet9607 3 роки тому +59

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 💪🏻🔥🔥🔥🔥💪🏻💪🏻💪🏻

  • @sahilsingh6955
    @sahilsingh6955 3 роки тому +28

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ❤💪💪💪

  • @ibiq619316
    @ibiq619316 3 роки тому +16

    Brother drop it on spotify, sarkan teh Elly de gaana Vajaana kisaana nu support deyna wooferan de naal Toronto Brampton Miltan Sauga eastend vich

  • @salmanjan5759
    @salmanjan5759 3 роки тому +2

    Sidhu Moose Wala jatt Zaindabad Full Sapoot Thanks for Supporting Kisan 🇵🇰✋

    • @arm24makhdoom49
      @arm24makhdoom49 3 роки тому

      Zada Lora Ta Na Char Ka phela Tum Porkistan Apni Music Industry Develop Karo

  • @__navi555
    @__navi555 3 роки тому +22

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🙏
    ਇਹ ਨਾਹਰਾ Babbu maaN SaaB ਵੱਲੋਂ ਸ਼ੁਰੂ ਕੀਤਾ ਗਿਆ ਤੇ ਅੱਜ ਹਰ ਜਗਾ ਕਿਸਾਨ ਦੀ ਤੇ ਹਰ ਕਲਾਕਾਰ ਦੀ ਆਵਾਜ਼ ਬਣ ਕੇ ਗੂੰਜ ਰਿਹਾ 💯🙏
    UstaaD BabbU maaN forever ❤️

  • @parneet_46
    @parneet_46 3 роки тому +66

    Pagg ch boht sohna lgda bai👌👌👌

  • @mrtaggar1190
    @mrtaggar1190 3 роки тому +1

    Kisaan majdoor ekta zindabaad.

  • @pakistanibabbumaanfan3261
    @pakistanibabbumaanfan3261 3 роки тому +33

    Maan Saab love from Pakistan 🇵🇰🇵🇰♥️

  • @RavinderSingh-df4is
    @RavinderSingh-df4is 3 роки тому +19

    Elly Mangat Fans hit like ✌✌✌

    • @user-lq5nw3ly3m
      @user-lq5nw3ly3m 3 роки тому

      veere ma apni jio di sim change karn lgga please veer bn k tu v bnd karde j tu use karda tah ki enna Ambani nuu pta lgg skk ena di aukat jo sade farmers diyan zimena khona chode ne .

  • @baintkaur4722
    @baintkaur4722 3 роки тому +28

    Kon Kon Elly mangat ustaad g da fan h like karo te comment 💪💪 full support 💪💪💪

  • @ranamobiles9719
    @ranamobiles9719 3 роки тому +1

    Stand with My All farmer Singh brother Big love Big Respect from Pakistan 🇵🇰💪💪💪💪💪

  • @atulmishra9242
    @atulmishra9242 3 роки тому +10

    One of the most beautiful and amazing tracks I've heard. It really got my thinking and working. Beautiful, great great job.

  • @9kproduction423
    @9kproduction423 3 роки тому +34

    Pagg wich sirra lagda Elly 🔥🔥🔥

    • @vkrdevil7729
      @vkrdevil7729 3 роки тому

      Yh 🔥🔥🔥🔥

    • @user-lq5nw3ly3m
      @user-lq5nw3ly3m 3 роки тому +1

      veere ma apni jio di sim change karn lgga please veer bn k tu v bnd karde j tu use karda tah ki enna Ambani nuu pta lgg skk ena di aukat jo sade farmers diyan zimena khona chode ne .

  • @ashitakakkar5545
    @ashitakakkar5545 3 роки тому

    ਗਾਉਣ ਦਾ ਸ਼ੋਂਕ ਰੱਖਣ ਵਾਲੇ ਨੀ ਸੁਣ ਸੁਣ ਸੁਣ ਅੱਕਦੇ,ਘੈਂਟ ਬੰਦਾ

  • @RajveerRv
    @RajveerRv 3 роки тому +4

    ❤😊 Elly In Turban 🔥🔥🔥🔥🔥🤙

  • @beimaan7957
    @beimaan7957 3 роки тому +16

    ਕਿਸਾਨ ਮਜਦੂਰ ਏਕਤਾ ਜਿੰਦਾਬਾਦ🙌
    Elly ustad babbu maan 🌾

    • @user-lq5nw3ly3m
      @user-lq5nw3ly3m 3 роки тому

      veere ma apni jio di sim change karn lgga please veer bn k tu v bnd karde j tu use karda tah ki enna Ambani nuu pta lgg skk ena di aukat jo sade farmers diyan zimena khona chode ne .

  • @__navi555
    @__navi555 3 роки тому +28

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🙏
    UstaaD Babbu maaN ❤️

  • @jagroopsidhu3384
    @jagroopsidhu3384 3 роки тому +1

    About time elly showed up

  • @jattreactionstv5504
    @jattreactionstv5504 Рік тому +1

    1 of the first kisan andolan related songs ❤

  • @Varun-ik2uw
    @Varun-ik2uw 3 роки тому +27

    Elly bai laye 1M comments karne ne..🙏🙏🙏🙏🙏

    • @user-lq5nw3ly3m
      @user-lq5nw3ly3m 3 роки тому +2

      veere ma apni jio di sim change karn lgga please veer bn k tu v bnd karde j tu use karda tah ki enna Ambani nuu pta lgg skk ena di aukat jo sade farmers diyan zimena khona chode ne .

    • @Varun-ik2uw
      @Varun-ik2uw 3 роки тому +1

      Veer main ta kade jio di sim hi ni use Keti...suru toh hi idea di sim aa

    • @Varun-ik2uw
      @Varun-ik2uw 3 роки тому

      Darling jyada toh jyada comments karo

  • @varindersidhu9863
    @varindersidhu9863 3 роки тому +15

    💪🏻💪🏻💪🏻💪🏻💪🏻💪🏻💪🏻hun sare hi kirshan di support ch aa ge💪🏻💪🏻

  • @ariyanraman6283
    @ariyanraman6283 3 роки тому +1

    KISANI WARGA DHANDA NAI
    ELLY WARGA BANDA NAI 🙏🙏🙏🙏🙏🙏🙏🙏🙏🙏🙏

  • @harpalattwal1776
    @harpalattwal1776 3 роки тому +10

    Ahh!!! this songg just wow.

  • @Paryas_Bhandari
    @Paryas_Bhandari 3 роки тому +12

    That's the power of elly mangat fans without any ad trending no. 4 te. Thanks for supporting us. 🙏🙏🙏🙏🙏🙏🙏

  • @suckerofpain3015
    @suckerofpain3015 3 роки тому +19

    Kissan Ekta Zindabad 🙏. Elly Mangat Zindabad. 👍 🔥 💥🤯.

  • @amrindersingh923
    @amrindersingh923 3 роки тому

    ਅੱਤ ਹੋਈ ਤੋਂ ਜੋ ਸੂਰਮੇ ਨੇ ਉਠਦੇ ਊਨਾ ਨੂੰ ਹੀ ਲੋਕੀਂ ਅੱਤਵਾਦੀ ਕਹਿੰਦੇ ਨੇ ਕਿਸਾਨ ਮਜ਼ਦੂਰ ਏਕਤਾ ਜਿੰਦਵਾਦ

  • @vikrantsharma3513
    @vikrantsharma3513 3 роки тому +2

    Elly ustad love you 😘😘😘

  • @Varun-ik2uw
    @Varun-ik2uw 3 роки тому +14

    1 M comments for elly jaan❤️❤️❤️❤️

  • @akhilsharma4981
    @akhilsharma4981 3 роки тому +33

    Elly Mangat Babu Maan ❤️😘

    • @user-lq5nw3ly3m
      @user-lq5nw3ly3m 3 роки тому

      veere ma apni jio di sim change karn lgga please veer bn k tu v bnd karde j tu use karda tah ki enna Ambani nuu pta lgg skk ena di aukat jo sade farmers diyan zimena khona chode ne .

    • @lovejeet4141
      @lovejeet4141 3 роки тому

      Babbu maan

    • @simranchahalgaming1352
      @simranchahalgaming1352 3 роки тому

      000 kita ta mode nai aa bai

  • @artist556
    @artist556 3 роки тому +2

    Stand with farmers ❤🇮🇳🇮🇳🇮🇳

  • @reetantala4235
    @reetantala4235 3 роки тому +2

    ely ustad jindabad 💪🎵🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥

  • @misthisingh8665
    @misthisingh8665 3 роки тому +1

    ਬਾਈ ਜੀ ਯਾਰ ਰੂਹ ਖੁਸ਼ ਹੋਗੀ ।ਥੋਡਾ ਏਹ ਗਾਣਾ ਸੁਣ ਕੇ। ਰਬ ਥੋਨੂੰ ਚੜ੍ਹਦੀ ਕਲਾ ਵਿਚ ਰਖੇ।

  • @BaqarLaal1214
    @BaqarLaal1214 3 роки тому

    No former no food
    Kisaan Ektaa Zindah Baad

  • @amritpb65
    @amritpb65 3 роки тому +50

    ਸਰਦਾਰ kaint lagda Elly Mangat ❤️

  • @SSv288
    @SSv288 3 роки тому +48

    kisan majdoor ekta zinda baad 🙏

  • @shwetagupta4994
    @shwetagupta4994 3 роки тому

    ਜਦੋ ਆਹ ਗਾਣਾ ਸੁਣਦਾ ਤਾਂ nazara aa janda

  • @Razadhariwal
    @Razadhariwal 3 роки тому +1

    I support farmers Lanaday Punjab Walon 🙏🏻 veeru asi tuhade nal aan 🙏🏽♥️

  • @jattsingh22
    @jattsingh22 3 роки тому +12

    Elly 22 di pag lee like karo ✅☑️

  • @ManmeetSandhu-Music
    @ManmeetSandhu-Music 3 роки тому +18

    ਬਹੁਤ ਹੀ ਵਧੀਆ ਉਪਰਾਲਾ ਐਲੀ ਬਾਈ ਜੀ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਦੇ ਨਾਲ ਖੜਨ ਦਾ 💪
    ਪੱਗ ਸੋਹਣੀ ਲੱਗਦੀ ਆ ਬੰਨਿਆ ਕਰ 👌😍🤩

  • @PriyaSingh-ys6xr
    @PriyaSingh-ys6xr 3 роки тому

    ਵਾਹਿਗੁਰੂ ਲਮੀਆਂ ਉਮਰਾਂ ਦਵੇ।

  • @babasaudiwala
    @babasaudiwala 3 роки тому +19

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

    • @SinghPB71
      @SinghPB71 3 роки тому

      Ikk purane Punjabi song di new video dekho👉👉 ua-cam.com/video/ltpWA9aUxRc/v-deo.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo👏

  • @darkpunkgaming5716
    @darkpunkgaming5716 3 роки тому +52

    🥇FIRST kisaan phir phir kalkara di counterversy kario 🙏🙏like kardo ganna

  • @RanjeetSingh-kw1hj
    @RanjeetSingh-kw1hj 3 роки тому

    Salute you bro
    Kisan ekta morcha jindabad

  • @GagandeepSingh-ym1zp
    @GagandeepSingh-ym1zp 2 роки тому +1

    SAT SHRI AKAAL BENIPAL JI .

  • @Everyday420
    @Everyday420 3 роки тому +55

    MAJDOOR EKTA ZINDABAD 🙏
    JAI KISSAN JAI JAWAN
    SALUTE ELLY MANAGT SIR THIS SONG IS REALLY GREAT 👍 🙏🙏🙏🙏

    • @user-lq5nw3ly3m
      @user-lq5nw3ly3m 3 роки тому +2

      veere ma apni jio di sim change karn lgga please veer bn k tu v bnd karde j tu use karda tah ki enna Ambani nuu pta lgg skk ena di aukat jo sade farmers diyan zimena khona chode ne .

    • @Everyday420
      @Everyday420 3 роки тому +1

      000 okay veere

  • @sahilrupowali224
    @sahilrupowali224 3 роки тому +46

    Maan fan kro like

  • @souravbawa4301
    @souravbawa4301 3 роки тому

    Without online promotion ch v elly bai siraa kara geya

  • @SonuDharamgarh
    @SonuDharamgarh 3 роки тому

    Kisaan Majdoor Ekta Zindabaad

  • @kamalmusic9248
    @kamalmusic9248 3 роки тому +25

    Kissan mazdoor ekta zindabad ❤️🙏🙏

  • @karamjeetbhangu9138
    @karamjeetbhangu9138 2 роки тому +1

    ਮੈ ਕਿਸਾਨਾ ਦੇ ਨਾਲ ਆ

  • @kirtimishra5125
    @kirtimishra5125 3 роки тому +1

    simply beautiful...thanks

  • @kakajipbx1
    @kakajipbx1 3 роки тому +14

    🙏 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏

  • @architjhaa9557
    @architjhaa9557 3 роки тому +9

    Great song perfectly matched by the music

  • @gajendrasingh6918
    @gajendrasingh6918 3 роки тому

    👌👌👌👌👌👌👌👌jinu vi eh gana pasand aya h vo hit like kare👇👇

  • @officialbaimann5310
    @officialbaimann5310 3 роки тому +36

    ਮਾਰੂ ਨੇ ਸਕੀਮਾਂ, ਸਾਥੋਂ ਖੋਹਣਗੇ ਜ਼ਮੀਨਾਂ,
    ਅਸੀਂ ਹੁਣ ਨਾ ਲੜੇ ਤਾਂ ਫਿਰ ਕਦੋਂ ਲੜਾਂਗੇ ।
    ✍🏻ਗੁਰਦਾਸ ਸੰਧੂ
    #gurdassandhu #shayri
    #share ~

  • @Garry_jatt
    @Garry_jatt 3 роки тому +9

    ਕਿਸਾਨਾਂ ਦੀ ਪਰਾਲੀ ਦਾ ਧੂੰਆਂ ਤਾਂ ਝੱਟ ਦਿੱਲੀ ਪਹੁੰਚ ਜਾਂਦਾ, ਡੁੱਬਦੀ ਹੋਈ ਕਿਸਾਨੀ ਦਾ ਦਰਦ ਪਤਾ ਨਹੀਂ ਦਿੱਲੀ ਕਿਓਂ ਨਹੀਂ ਪਹੁੰਚਦਾ।

  • @palakdesignersuits2418
    @palakdesignersuits2418 3 роки тому

    ਕਿਸਾਨ ਮਜਦੂਰ ਏਕਤਾ ਜਿੰਦਾਬਾਦ🌾

  • @AartiSharma-or4ie
    @AartiSharma-or4ie 3 роки тому

    Kisan Mazdoor union jendabad

  • @manpreet5046
    @manpreet5046 3 роки тому +14

    KISAN MAJDOR EKTA ZINDABAAD ❤️🙏🏻 USTAAD BABBU MAAN JI
    ELLY MANGAT GAME KILLERZ

  • @reetantala4235
    @reetantala4235 3 роки тому +2

    ely ustad 🤘jindabad💪🎵🔥🔥🔥🔥🔥🔥🔥🔥🔥🔥

  • @pakkemaanawale1251
    @pakkemaanawale1251 3 роки тому +1

    Att Aa ji

  • @ohi22maan
    @ohi22maan 3 роки тому +13

    ਸਿਰਾ ਐਲੀ ਬਾਈ🔥
    ਕਿਸਾਨ ਮਜਦੂਰ ਏਕਤਾ ਜਿੰਦਾਬਾਦ 🔥 ਬੇਇਮਾਨ❤️

  • @hkvfilms7851
    @hkvfilms7851 3 роки тому +18

    ਕਿਸਾਨ ਯੂਨੀਅਨ ਏਕਤਾ ਜਿਦਾਬਾਦ 💪🏻
    ਜੇ ਸਹਿਮਤ ਹੋ ਤਾ ਕਰੋ Like❤️

    • @indianfilmsreview2169
      @indianfilmsreview2169 3 роки тому

      ua-cam.com/video/lmWmTasTtow/v-deo.html ਏ Punjabi Short Film ਜਰੂਰ ਵੇਖੋ, ਇਸ ਦੀ ਵੀਡੀਓ ਆਡੀਓ Quality ਬਹੁਤ ਵਧੀਆ ਹੈ .... ਇਸ ਵੀਡੀਓ ਵਿਚ ਏ ਵਖਾਇਆ ਕਿ ਹੁਣ ਜੋ ਬਿੱਲ ਲਾਗੂ ਹੋਏ ਆ ਉਹਨਾਂ ਕਰਕੇ ਕਿਸਾਨਾਂ ਨਾਲ ਕਿਵੇਂ ਧੱਕਾ ਹੋਵੇਗਾ , ਤੇ ਤੂਹਾਨੂੰ ਸਭ ਜਾਣਕਾਰੀ ਮਿਲੇਗੀ .... ਮੈਂ ਵੀਡੀਓ ਦਾ Link ਤੁਹਾਡਾ ਤੱਕ ਪੰਹੁਚਾਉਣਾ ਸੀ ਮੇਰਾ ਫਰਜ਼ ਸੀ ਅੱਗੇ ਤੁਹਾਡੀ ਇੱਛਾ

  • @shubhisharma4345
    @shubhisharma4345 3 роки тому

    ਹਾ ਜੀ ਫੇਰ ਕੋਣ ਕੋਣ ਸੁਣਦਾ

  • @ArjunSingh-ko4xy
    @ArjunSingh-ko4xy 3 роки тому +2

    kis kis nu pasand aae❤❤❤❤

  • @Harpreetkaur-pd9ew
    @Harpreetkaur-pd9ew 3 роки тому +26

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @lakshyapreetsinghjatt6034
    @lakshyapreetsinghjatt6034 3 роки тому +3

    Kisan ekta zindabad 🙏✊
    .
    .
    Ho gaya je baaghi kirsan dilliye ni......!
    Tetho sambhian ni jaana ......!!

  • @sameersaifi5940
    @sameersaifi5940 3 роки тому +1

    Full support kissan zindabaad

  • @ParamjeetSingh-qy2oj
    @ParamjeetSingh-qy2oj 3 роки тому +1

    blessed..😘😘😘😘😘😘😘

  • @hkumar4899
    @hkumar4899 3 роки тому +7

    22 saare kthe aavo jinna ho ske jogdaan dvo apna #Kisaanmajdoorektazindabaad

  • @sukhemander3384
    @sukhemander3384 3 роки тому +12

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ।।।🌾🌾🌾🌾💪💪💪

  • @MayankSharma-ff2sb
    @MayankSharma-ff2sb 3 роки тому

    baii ehh tah siraa ehh❤❤

  • @namanahujha1495
    @namanahujha1495 3 роки тому

    This song deserves more nd more likes

  • @navdeepdhillon0001
    @navdeepdhillon0001 3 роки тому +16

    Kissan majdoor ikta Zindabadddd 👑💪

  • @mikeshsingh8652
    @mikeshsingh8652 3 роки тому

    ਬਹੁਤ ਵਧੀਆ ਢੰਗ ਨਾਲ ਹੀ ਕਿਹਾ ਗੀਤ

  • @buntyrabari2472
    @buntyrabari2472 3 роки тому

    🌾🌾🚜🚜Kissan majdur ekta jindabad 🌾🌾🚜🚜

  • @jagpal0058
    @jagpal0058 3 роки тому +37

    ❤️❤️ਏਲੀ ਡਾਰਲਿੰਗ ਹੋਸਲਾ ਰੱਖ ਇੰਨਸਾਫ ਜਰੂਰ ਮਿਲੂ ਆਪਾ ਨੂੰ ।।ਕਿਸਾਨ ਮਜਦੂਰ ਏਕਤਾ ਜਿੰਦਾਬਾਦ💪🏻💪🏻
    ਨਾਲੇ ਉਹ ਲੰਡੂਆ ਦਾ ਸਾਬ ਵੀ ਹੋਊ ਟਾਇਮ ਆਏ ਤੇ ਮੇਰੇ ਵੀਰ ਆਪਣਾ ਸਿਸਟਮ ਗੰਦਾ ਪਰ ਬਹੁਤ ਵਧਿਆ ਕੀਤਾ ਕੋਰਟ ਕੇਸ ਕਰਕੇ 💪🏻💪🏻❤️❤️ਤੇਰੇ ਨਾਲ ਆ ਡਾਰਲਿੰਗ ❤️😘🤣🤣🤣ਸਾਲੀ ਹਰਾਮ ਦੀ ਉਲਾਦ ਨੇ ਸਾਬਤ ਕਰਤਾ ਇੱਕ ਪਿਉ ਦੇ ਨਿ 🤣🤣
    ਵਾਹਿਗੁਰੂ ਚੜ੍ਹਦੀ ਕਲਾ ਬਖਸੇ 🙏🏻🙏🏻

  • @sainafatima8109
    @sainafatima8109 3 роки тому +1

    ਬਈ ਜੀ bhot ਸੋਹੇਣਾ। Song,,so beautiful and energy song