LOC TEETWAL India Pakistan Border | Last Village of India | Punjabi Travel Couple | Ripan & Khushi

Поділитися
Вставка
  • Опубліковано 17 вер 2024

КОМЕНТАРІ • 406

  • @harwindersidhu1997
    @harwindersidhu1997 Рік тому +78

    ਰਿਪਨ ਬਾਈ ਤੁਹਾਡੇ ਕਰਕੇ ਅਸੀ ਵੀ ਸਲਾਹ ਕਰ ਰਹੇ ਹਾਂ ,,ਕੇ ਕਸ਼ਮੀਰ ਦਾ ਸਫ਼ਰ ਕਰੀਏ,,
    ਤੁਹਾਡੇ ਕਰਕੇ ਕਈ ਲੋਕਾਂ ਨੂੰ ਜਵਾਬ ਮਿਲ ਗਿਆ ਹੋਣਾ ਜਿਹੜੇ ਸੋਚਦੇ ਸੀ ਕਿ ਕਸ਼ਮੀਰ ਦੇ ਲੋਕ ਖਤਰਨਾਕ ਹੁੰਦੇ ਆ,,

  • @poonampadam3652
    @poonampadam3652 Рік тому +6

    ਪ੍ਰਭਾਤੀ ॥
    ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥
    ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ 🙏🏻🌹🌹🙏🏻

  • @GurpreetSingh-ts1cg
    @GurpreetSingh-ts1cg Рік тому +3

    ਰਿਪਨ ਬੇਟਾ ਜੋ ਤੁਸੀਂ ਦਿਖਾ ਹੋਰ ਕੋਈ ਨਹੀਂ ਦਿਖਾ ਸਕਦਾ

  • @manpreet4984
    @manpreet4984 Рік тому +57

    ਵੀਰ ਜੀ ਤੁਸੀਂ ਤਾਂ ਬੁਢਾਪੇ ਵਿਚ ਆਪਣੀ ਯਾਤਰਾ ਦੇ ਕਿਸੇ ਸੱਥ ਵਿਚ ਬੈਠ ਕੇ ਸੁਣਾਇਆ ਕਰੋਗੇ 😊

  • @jasbeerkaur5006
    @jasbeerkaur5006 Рік тому +7

    ਕਿੰਨਾ ਵਧੀਆ ਆ ਅਸੀ ਇਥੇ ਨਹੀ ਪਹੁੰਚ ਸਕਦੇ ਬਹੁਤ ਬਹੁਤ ਧੰਨਵਾਦ ਧੰਨਵਾਦ ਰਿਪਲ ਤੇ ਖੁਸੀ।ਜੀ

    • @caniiss4559
      @caniiss4559 Рік тому

      I am too punjabi from jammu can we meet

  • @sukhravi6815
    @sukhravi6815 Рік тому +10

    ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਬਖ਼ਸ਼ੇ ।ਇਹ ਜਗਾ ਸ਼ਹਿਦ ਅਸੀਂ ਸਾਰੇ ਨਹੀਂ ਦੇਖ ਸਕਦੇ ਜਿਹੜੀ ਘਰ ਬੈਠਿਆਂ ਨੂੰ ਦਿਖਾ ਦਿੱਤੀ 🙏🙏

  • @paramjitjodhpur8224
    @paramjitjodhpur8224 Рік тому +20

    ਅੱਜ ਦਾ ਬਲੌਗ ਸਭ ਤੋਂ ਵਧੀਆ ਲੱਗਿਆ। ਤੁਹਾਡੇ ਨਾਲ ਨਾਲ ਅਸੀਂ ਵੀ ਮਹਿਸੂਸ ਕਰਦੇ ਰਹੇ ਕਿ ਜਿਵੇਂ ਖੁਦ ਵੀ ਬਾਡਰ ਘੁੰਮ ਰਹੇ ਹਾਂ। ਦੋਵੇਂ ਪਾਸੇ ਦੇ ਲੋਕ ਆਪਣੇ ਹੀ ਨੇ ਜਨਤਾ ਨਹੀਂ ਚਹੁੰਦੀ ਕਿ ਦੇਸ਼ ਵਿੱਚ ਵੰਡ ਹੋਵੇ ਇਹ ਸਭ ਮਾੜੇ ਸਿਆਸਤਦਾਨਾਂ ਦਾ ਖੇਲ। ਤੁਸੀਂ ਬਹੁਤ ਖੁਸ਼ਕਿਸਮਤ ਹੋ ਬੱਚਿਓ।

  • @gurwinderkaur9760
    @gurwinderkaur9760 Рік тому +7

    ਜੀਉਂਦੇ ਰਹਿਣ ਕਸ਼ਮੀਰ ਦੇ ਲੋਕ ਜੋ ਕੁਦਰਤ ਦੇ ਜੁੜ ਕੇ ਰਹਿੰਦੇ ਆ ਜੀ ਪੰਜਾਬੀ ਟ੍ਰੈਵਲ ਕਪਲ ਦਾ ਧੰਨਵਾਦ ਜੀ ਪ੍ਰਮਾਤਮਾ ਤੰਦਰੁਸਤੀ ਬਖਸ਼ੇ 🙏

  • @amanjotkaur3028
    @amanjotkaur3028 Рік тому +3

    ਅੱਜ ਤਾਂ ਕਮਾਲ ਹੀ ਕਰ ਦਿੱਤੀ।ਬਹੁਤ ਸੋਹਣਾ ਵਿਲੋਗ।ਹਮੇਸ਼ਾ ਖੁਸ਼ ਰਹੋ

  • @user-vd2gh7dz1l
    @user-vd2gh7dz1l Рік тому +2

    Sat Siri akal veere and bhabhi ji waheguru Meher karn thude te gbu sorry ajj ma let ho gya throa

  • @mandeepkaur12529
    @mandeepkaur12529 Рік тому +5

    ਕਸਮੀਰ ਸਾਰਾ ਹੀ ਬਹੁਤ ਸੋਹਣਾ
    ਬਿਆਨ ਨਹੀ ਕੀਤਾ ਜਾ ਸਕਦਾ
    ਬਾਕੀ ਜਿਵੇ ਤੁਸੀਂ ਜਾਣਕਾਰੀ ਦਿੰਦੇ ਓ ਉਹ ਵੀ ਕਮਾਲ ਦੀ ਆ ਵੀਰ ਜੀ।
    ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਖੁਸ਼ ਰੱਖਣ
    ਕਾਮਜਾਬੀ ਬਖਸ਼ਣ 😊

  • @RajinderSingh-jq7hp
    @RajinderSingh-jq7hp Рік тому +2

    ਬਹੁਤ ਵਧੀਆ ਲੱਗਿਆ, ਤੁਹਾਡੀ ਮਦਦ ਕਰਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ , ਤੁਹਾਡਾ ਵੀ ਧੰਨਵਾਦ ਜੀ, ਸੱਤ ਸ੍ਰੀ ਅਕਾਲ

  • @Sk-hw1rt
    @Sk-hw1rt Рік тому +2

    ਵੀਰੇ ਅਸੀਂ ਘਰੇ ਬੈਠੇ ਆਪਣੇ ਆਪ ਨੂੰ ਕਰਮਾਂ ਵਾਲੇ ਸਮਝ ਰਹੇ ਹਾਂ ਜਿਨ੍ਹਾਂ ਤੁਹਾਡੇ ਰਾਹੀਂ ਐਨੀ ਸੁੰਦਰਤਾ ਵੇਖੀ ਹੈ। ਭਾਈ ਵੀਰ ਸਿੰਘ ਜੀ ਨੇ ਕਸ਼ਮੀਰ ਤੇ ਇਕ ਕਵਿਤਾ ਲਿਖੀ ਹੈ
    ਟੁਕੜੀ ਜੱਗ ਤੋਂ ਨਿਆਰੀ
    ਸੱਚਮੁੱਚ ਇਹ ਜੱਗ ਤੋਂ ਨਿਆਰੀ ਸੁੰਦਰ ਟੁਕੜੀ ਹੈ।

  • @rajpalsingh9076
    @rajpalsingh9076 Рік тому +3

    कश्मीर के शानदार लोग और यूट्यूब पर आज तक की सारी सबसे बेहतरीन यूट्यूब वीडियो और जानकारी आप दोनों को बहुत सारा प्यार

  • @parwindersinghmander6475
    @parwindersinghmander6475 Рік тому +4

    ਅਸੀ ਸਰਟੀਫਿਕੇਟ ਚੁੱਕੀ ਫਿਰੀ ਜਾਨੇ ਆ ਕਿ ਅਸੀ ਬਹੁਤ ਖੁਸ਼ਦਿਲੇ ਆ ਅਸੀ ਤਾ ਮਹਿਮਾਨ ਦੀ ਖਾਤਰ ਕਰਦੇ ਆ
    ਇਨਾ ਅਗੇ ਤਾ ਅਸੀ ਜੀਰੋ ਆ ਵੀਰ ਜੀਰੋ
    ਅਸਲ ਪਿਆਰ ਤਾ ਆ ਲੋਕ ਦਿੰਦੇ ਨੇ ਬਾਈ
    ਬਹੁਤ ਬਹੁਤ ਧੰਨਵਾਦ ਵੀਰਾ ਦਾ

  • @jagvirkaur3480
    @jagvirkaur3480 Рік тому +1

    ਬਹੁਤ ਹੀ ਵਧੀਆ ਤੇ ਸੋਹਣਾ ਵਲੌਗ ਅੱਜ ਦਾ ਸਾਡਾ ਵੀ ਇਹ ਵਖਰਾ ਐਕਸਪੀਰੀਐਂਸ ਸੀ ਇਹ ਦੇਖਣ ਦਾ ... ਇਕ ਧਰਤੀ ਇਕੋ ਜਿਹੇ ਲੋਕ ਸਬ ਕੁਝ ਇਕੋ ਜਾ ਬਸ ਇਕ ਲਾਈਨ ਨੇ ਦੋ ਮੁਲਕ ਬਣਾ ਤੇ ..... ਹਲਾਤ ਪਿੰਜਰੇ ਚ ਕੈਦ ਪੰਛੀ ਵਾਂਗੂ ਆ ਵੀ ਸਾਹਮਣੇ ਸਬ ਕੁਝ ਦੇਖ ਸਕਦੇ ਆ ਪਰ ਇਕ ਲਾਈਨ ਦੇ ਦਾਇਰੇ ਵਿੱਚ ਕੈਦ ਆ .. ਬਹੁਤ ਬਹੁਤ ਧੰਨਵਾਦ ਤੁਹਾਡਾ ਦੋਨਾਂ ਦਾ ਜਿੰਨਾ ਨੇ ਸਾਨੂੰ ਘਰੇ ਬੈਠਿਆ ਨੂੰ ਇਹ ਐਕਸਪੀਰੀਐਂਸ ਕਰਾਇਆ ਜਿਸ ਦੀ ਅਸੀਂ ਕਦੇ ਕਲਪਨਾ ਵੀ ਨੀ ਕੀਤੀ ਹੋਣੀ 🙏🙏 ਪਰਮਾਤਮਾ ਹਮੇਸ਼ਾ ਤੁਹਾਨੂੰ ਚੜਦੀ ਕਲਾ ਚ ਰੱਖਣ 😊😊

  • @Harpreetmadhra
    @Harpreetmadhra Рік тому +1

    Veer ji and bhabi ji tuc bohat lucky ho tusi sari duniya khum k dekhde ho and sanu saryan nu v ghr betheya nu dekhode ho love ❤️ you bro

  • @deeppunia4908
    @deeppunia4908 Рік тому +2

    ਘਰੇ ਬੈਠੇ ਅਸੀ ਤੁਹਾਡੇ ਸਹਾਰੇ ਸਾਰਾ ਕਸ਼ਮੀਰ ਦੇਖ ਲਿਆ ..

  • @ranjeetsinghsingh9248
    @ranjeetsinghsingh9248 Рік тому +1

    ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਘਰ ਬੈਠੇ ਆ ਨੂੰ ਸਾਰੇ ਕਸਮੀਰ ਦੀ ਸੈਰ ਕਰਵਾ ਦਿੱਤੀ ਜਿਉਂਦਾ ਵਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @harmeshchand3727
    @harmeshchand3727 Рік тому +2

    ਬਹੁਤ ਬਹੁਤ ਧੰਨਵਾਦ ਜੀ ਤੁਹਾਡਾ । ਤੁਸੀਂ ਸਾਨੂੰ ਘਰ ਬੈਠਿਆ ਨੂੰ ਕਸਮੀਰ ਘੂਮਾ ਦਿੱਤਾ । ਤੁਸੀਂ ਯਾਤਰਾ ਦੌਰਾਨ ਬਹੁਤ ਮੁਸ਼ਕਲਾ ਦਾ ਸਾਹਮਣਾ ਕੀਤਾ। ਵਾਹਿਗਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ ਜੀ🙏

  • @ਸੱਚਪਿਆਰਮੱਤ

    ਰਿੰਪਨ ਪੁੱਤਰ ਸੋਚੈ,, ਜ਼ਿੰਨਾ ਤੁਹਾਡੇ ਦੋਸਤ ਆਪਣੇ ਧਰਮ ਵਿੱਚ ਪ੍ਰਤੱਖ ਹਨ ਕੀ ਤੁਸੀਂ ਹੋ ,,,,ਸੋਚੌ ਜੀ 🙏🥀 ਧੰਨਵਾਦ

    • @taranjotsingh9859
      @taranjotsingh9859 Рік тому +2

      ਬਿਲਕੁਲ ਸਹੀ ਕਿਹਾ ਜੀ

    • @sukhchainsingh2322
      @sukhchainsingh2322 Рік тому +1

      Sonu koi haqq nhi g kise di personal life vich jhalhkn di

    • @ਸੱਚਪਿਆਰਮੱਤ
      @ਸੱਚਪਿਆਰਮੱਤ Рік тому +1

      @@sukhchainsingh2322 ਗੁਰੂ ਸਿੱਖ ਸਮਝ ਕੇ ਹੱਕ ਜਤਾਇਆ ਹੈ ਜੀ 🙏🥀

    • @taranjotsingh9859
      @taranjotsingh9859 Рік тому

      @@ਸੱਚਪਿਆਰਮੱਤ ਬਿਲਕੁਲ ਸਹੀ ਕਿਹਾ ਜੀ

    • @bimalmalhotra4860
      @bimalmalhotra4860 Рік тому

      Don't say it Azad Kashmir you are insulting our army it' occupied

  • @SinghGill7878
    @SinghGill7878 Рік тому +5

    ਬਹੁਤ ਸੋਹਣੀਆਂ ਸੋਹਣੀਆਂ ਥਾਵਾਂ ਅਤੇ ਬਾਰਡਰ ਪਾਰ ਦਿਖੌਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ 👍👍

  • @AmarjeetSingh-dm4mj
    @AmarjeetSingh-dm4mj Рік тому +2

    ਬਹੁਤ ਵਧੀਆ ਸਫ਼ਰ ਰਿਹਾ ਤੁਹਾਡਾ
    ਸਾਨੂੰ ਘਰ ਬੈਠਿਆ ਹੋਇਆ ਪੂਰਾ ਕਸ਼ਮੀਰ ਤੁਹਾਡੇ ਨਾਲ ਸਫ਼ਰ ਕਰਵਾਇਆ
    ਚੜ੍ਹਦੀ ਕਲਾ ਵਿੱਚ ਰਹੋ ਹਮੇਸ਼ਾ
    ਸਿੱਖ ਫੈਮਲੀ ਜਿੱਥੇ ਰਹਿੰਦੇ ਉਥੇ ਜ਼ਰੂਰ ਜਾਕੇ ਆਇਉ ਜੀ ਚਾਹੇ ਦੀ ਇੱਕ ਦਿਨ ਵੱਧ ਲਗ ਜਾਏ

  • @sharanjitkaur8127
    @sharanjitkaur8127 Рік тому +4

    ਇਕਬਾਲ ਭਾਈ ਘੱਟ ਖੜਨ ਨੀ ਦਿੰਦੇ,ਇਹ ਉਹਨਾਂ ਦੀ ਫਿਕਰ ਤੇ ਪਿਆਰ ਹੈ।ਉਹ ਤਹਾਨੂੰ ਸਹੀ ਸਲਾਮਤ ਲਿਜਾਣਾ ਚਾਹੁੰਦੇ ਹਨ।

  • @ratandeepkaur6650
    @ratandeepkaur6650 Рік тому +1

    Sir saanu kashmir dikhaun lyi tuc
    Bahut mehnat kiti jodi charhdi kla vich rhe very veryyyyyyyyyyyyy
    Thanks 👌👌👍👍🌹❤️

  • @manindersingh7356
    @manindersingh7356 Рік тому +11

    Thanks to everyone who put their efforts in this vlog.very happy to see the the border on next step.🙏🙏🙏🇺🇸🇺🇸

  • @amreekkaur4136
    @amreekkaur4136 Рік тому +2

    o ਲਾਇਨ ਦਿਖਾਉਣ ਵਾਸਤੇ ਧੰਨਬਾਦ ਬਹਤ ਵਧੀਆ ਲੱਗਾ

  • @RameshKumar-zr5gk
    @RameshKumar-zr5gk Рік тому

    ਇਹਦਾ ਡੀ ਐਨ ਏ ਵੀ ਤੇਰੇ ਨਾਲ ਰਲਦਾ ਇਹ ਓਹੀ ਲੋਕ ਆ ਜਿੰਨਾ ਨੇ ਮੁਗਲਾਂ ਸਮੇਂ ਡਰਦਿਆਂ ਨੇ ਸਲਵਾਰਾਂ ਪਾ ਲਈਆਂ ਸੀ ਯੁੱਧ ਲੜਨ ਦੀ ਬਜਾਏ

  • @sandhuschannel2114
    @sandhuschannel2114 Рік тому +1

    Bahut jyada sohnee lag rahee vaa sardar mohmmad di Jodi but ripan bai Jammu Kashmir de lok sadee panjabiyaa vaang dilo pyaar satkar krde haa ❤️👍🙏

  • @NirmalSingh-dv3bg
    @NirmalSingh-dv3bg Рік тому +3

    ਸਤਿ ਸ੍ਰੀ ਅਕਾਲ ਬਾਈ ਜੀ ਦੋਨਾਂ ਨੂੰ ਦਿਲੋਂ ਪਿਆਰ ਬਹੁਤ ਹੀ ਵਧੀਆਂ ਗੱਲਾਂ ਬਾਤਾਂ ਬਾਈ ਜੀ ਬਹੁਤ ਹੀ ਲੋਕ ਮੀਡੀਏ ਵਾਲੇ ਲੋਕਾਂ ਗੁੰਮਰਾਹ ਕਰਦੇ ਹਨ ਬਾਈ ਜੀ ਤੁਸੀ ਲੋਕਾਂ ਦਾ ਭੁਲੇਖਾ ਕੱਡਤਾ ਛੋਟੇ ਵੀਰ ਇਸ ਵੀਡੀਓ ਨੂੰ ਦੇਖ ਕੇ ਬਹੁਤ ਸਾਰੇ ਲੋਕ ਕਸ਼ਮੀਰ ਦਾ ਟੂਰ ਕਰਨਗੇ ਬਹੁਤ ਬਹੁਤ ਧੰਨਵਾਦ ਛੋਟੇ ਵੀਰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਦਿਲੋਂ ਪਿਆਰ ❤🙏

  • @gurmailsingh5936
    @gurmailsingh5936 Рік тому +2

    ਸਾਡੇ ਬਹੁਤ ਚੰਗੇ ਭਾਗ ਜੋ ਤੁਸੀ ਸਾਰੇ ਕਸਮੀਰ ਦੇ ਇਲਾਕੇ ਦਿਖਾਏ ਅਸੀਂ ਤਾਂ ਸੋਚ ਵੀ ਨਹੀਂ ਸਕਦੇ ਸੀ ਤੁਹਾਡਾ ਕੋਟਿਨ ਕੋਟ ਧੰਨਵਾਦ ਬੇਟਾ ਰਿੰਪਨ

  • @gurpreetsinghsidhu9861
    @gurpreetsinghsidhu9861 Рік тому +2

    ਕੀ ਹਾਲ ਜੀ ਰਿਪਨ ਵੀਰ ਤੇ ਇਕਬਾਲ ਵੀਰ ਜੀ ਬਹੁਤ ਵਧੀਆ ਜੀ ਜੰਮੂ ਕਸਮੀਰ ਏਰੀਆ ਤੇ ਬਾਕੀ ਵੀਰ ਜੀ ਸਿੱਖ ਕੋਮ ਤੇ ਮੁਸਲਿਮ ਕੋਮ ਗੁਲਾਮ ਹੈ ਤੇ ਗੁਲਾਮੀ ਦੇ ਕਾਰਣ ਸਾਡੇ ਦੇਸ ਵਿੱਚ ਹੀ ਸਾਨੂੰ ਪਰਮੀਸਨ ਲੈਣੀ ਪੈਦੀ ਹੈ ਜੀ

  • @skhursheedmehtab8489
    @skhursheedmehtab8489 Рік тому +2

    Beautifully captured the whole trip of teetwal Karnah.
    Amazing❤️❤️❤️

  • @jassrandhawa9504
    @jassrandhawa9504 Рік тому +3

    ਬਹੁਤ ਹੀ ਖੂਬਸੂਰਤ ਵਾਹਿਗੁਰੂ ਤੁਹਾਨੂੰ ਤੰਦਰੁਸਤੀਆ ਬਖ਼ਸੇ❤️❤️❤️

  • @dharampal3864
    @dharampal3864 Рік тому +2

    ਬਹੁਤ ਵਧੀਆ ਵਲੋਗ, ਨਵੇਂ ਨਵੇਂ ਦ੍ਰਿਸ਼ ਦਿਖਾਉਣ ਲਈ ਧੰਨਵਾਦ, ਜਿਉਂਦੇ ਵਸਦੇ ਰਹੋ ਮਲਵਈ ਜੋੜੀ।ਧੰਨਵਾਦ ਉਨ੍ਹਾਂ
    ਕਸ਼ਮੀਰੀ ਲੋਕਾਂ ਦਾ ਵੀ।

  • @daljitkaur2102
    @daljitkaur2102 Рік тому +2

    ਬਹੁਤ ਵਧੀਆ ਰਿਪਨ ਜੀ ਸਚਮੁੱਚ ਕਸ਼ਮੀਰ ਸਵਰਗ ਵਾਂਗ ਸੋਹਣਾ ਤੇ ਮਨਮੋਹਣਾ ਹੈ।

  • @schoolgam5106
    @schoolgam5106 Рік тому +1

    ਬਹੁਤ ਬਹੁਤ ਵਧੀਆ ਜੀ ਦੇਖ ਕੇ ਦਿਲ ਖੁਸ਼ ਹੋ ਗਿਆ ਜੀ। ਸਰਦਾਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖੇ ਜੀ।

  • @oldisgold.....realityhai505
    @oldisgold.....realityhai505 11 місяців тому

    Salamat Rahe Eh Jodi. Jihna ne bahot saare desh ghumme atey saanu v blog rahi ghumaya. ❤❤❤❤

  • @avishkarsingh1097
    @avishkarsingh1097 Рік тому +1

    ਤੁਸੀਂ ਬਹੁਤ ਖ਼ੁਸ਼ ਕਿਸਮਤ ਹੋ ਤੁਹਾਨੂੰ ਇਹ ਸਭ ਦੇਖਣ ਨੂੰ ਮਿਲਿਆ ਰਿਹਾ ਹੈ

  • @krishna75445
    @krishna75445 Рік тому +6

    Waheguru ji tuhanu hmesha khush rkhe

  • @SherSingh-yo9ik
    @SherSingh-yo9ik Рік тому

    ਬਹੁਤ ਬਹੁਤ ਵਧੀਆ ਲੱਗਿਆ ਧੰਨਵਾਦ ਪੰਜਾਬੀ ਟਰੈਵਲ ਕਪਲ ਚੈਨਲ ਵਾਲਿਓ 👍

  • @BetaSingh-er4bm
    @BetaSingh-er4bm 11 місяців тому

    ਪਤਾ ਨਹੀਂ ਕਿਵੇਂ ਇਸ ਵੀਰ ਦਾ ਚੈਨਲ ਤੇ ਵੀਡੀਓ ਮਿਲੀ ਮੈਂ ਬਹੁਤ ਖੁਸ਼ ਕਿਸਮਤ ਹਾਂ ਹਰ ਵੀਡੀਓ ਦੇਖ ਰਿਹਾ ਹਾਂ

  • @HarinderSingh-zb1gn
    @HarinderSingh-zb1gn Рік тому +1

    ਸਾਨੂ ਲਗਦਾ ਅਸੀ ਖੁਦ ਕਸ਼ਮੀਰ ਘੁੰਮਣ ਆਏ ਹੌੲਏ ਆਏ ਬਹੁਤ ਬਹੁਤ ਧਨਵਾਦ ਜੀ ਇਹ ਸਭ ਕੁੱਝ ਦਿਖਾਉਣ ਵਾਸਤੇ🙏🙏

  • @bipusidhu4432
    @bipusidhu4432 Рік тому +4

    ਪੁੱਤ ਦੋਸਤ ਤਾ ਰਬ ਵਰਗੇ ਹੁੰਦੇ ਨੇ

  • @bharatsidhu1879
    @bharatsidhu1879 Рік тому +1

    ਬਹੁਤ ਹੀ ਸੋਹਣਾ ਲੱਗਿਆ ਤੁਹਾਡਾ ਅੱਜ ਦਾ ਵਲੌਗ ਬਹੁਤ ਹੀ ਚੰਗਾ ਪਰਿਵਾਰ ਲੱਗਿਆ ਰਬ ਤੁਹਾਨੂੰ ਚੜ੍ਹਦੀਕੱਲਾ ਵਿੱਚ ਰੱਖੇ

  • @Ranjit_Singh.
    @Ranjit_Singh. Рік тому

    ਬਹੁਤ ਬਹੁਤ ਧੰਨਵਾਦ ਜੀ ਅਸੀਂ ਘਰ ਬੈਠੇ ਆਨੰਦ ਮਾਣ ਰਹੇ ਹਾਂ ਤੁਹਾਡੇ ਬਲੋਕ ਵੇਖ ਕੇ

  • @kaurgr.4085
    @kaurgr.4085 Рік тому +1

    Aasmaan ek hai poora world da bus countries vakh vakh..amazing....we loves and proud of our kashmir beauty 😍 wish saarian boundaries khatam ho jaan .....I wish mere v friends tuhade friends varge hunde....bahot khushi hundi khushi de naal te tuhade saarea de naal borders dekh k .....stay blessed

  • @harpreetkaur452
    @harpreetkaur452 Рік тому +3

    Thanku so much to showing us this kind of the beautiful place ….❤lots of love form Canada

  • @nonicheema214
    @nonicheema214 Рік тому +2

    ਵਾਹ ਜੀ ਵਾਹ ਬੰਲੇ ਬੰਲੇ ਕਿਆ ਬਾਤ ਹੈ ਜੀ ਕਿਦਾ ਸਾਰੇ ਬਹੁਤ ਵਧੀਆ ਵਾਹਿਗੁਰੂ ਮੇਹਰ ਕਰੇ ਵੀਰਾਂ ਤੇ ਬਟਾਲਾ ਗੁਰਦਾਸਪੁਰ ਤੋਂ

  • @gurdeep9538
    @gurdeep9538 Рік тому +5

    ਪਿਆਰੇ ਬੱਚਿਓ ਜਵਾਨੀਆਂ ਮਾਣੋ, ਤੇ ਵਧੋ ਕੌੜੀ ਵੇਲ ਵਾਂਗ। ਤੁਹਾਡੇ ਹਰ ਵਿਲ਼ੋਗ ਵਾਂਗ ਇਹ ਵੀ ਬਹੁਤ ਦਿਲਚਸਪ ਸੀ। ਤੁਹਾਡੇ ਇਸ ਟੂਰ ਵਿੱਚ ਜਿਹੜੀ ਗੱਲ ਸਭ ਤੋਂ ਵੱਧ ਉੱਭਰ ਕੇ ਆਈ ਹੈ, ਉਹ ਇਹ ਕਿ ਦੁਨੀਆਂ ਵਿੱਚ ਚੰਗੇ ਲੋਕਾਂ ਦੀ ਕਮੀ ਨਹੀਂ ਸਗੋਂ।ਬਹੁਤਾਤ ਹੈ। ਸਾਡੇ ਹੁਕਮਰਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਵੱਧ ਤੋਂ ਵੱਧ ਮਿਲਣ ਦੇ ਮੌਕੇ ਦੇਣ। ਰਿਪੁਨ ਪਤਾ ਨਹੀਂ ਕਿਓਂ ਮੈਨੂੰ ਲਗਦਾ ਹੈ ਕਿ ਖੁਸ਼ੀ ਨੂੰ ਬੋਲਣ ਦਾ ਮੌਕਾ ਘੱਟ ਦਿੰਦਾ ਹੈਂ ?

    • @AngrejSingh-mp2tu
      @AngrejSingh-mp2tu 11 місяців тому

      ਖੁਸ਼ੀ ਵਾਸੇ ਵੀ ਬਹੁਤ ਘੱਟ ਬੋਲਦੇ ਹੈ ਰਿਪਨ ਭਾਅ ਕਾਂ ਖਾਂਦਾ ਹੈ ਖੁਸ਼ੀ ਨਹੀ ਖਾਂਦੀ ਇਹ ਚਿੜੀਆਂ ਖਾਂਦੀ ਹੈ ਤਾਂ ਹੀ ਘੱਟ ਬੋਲ ਦੀ ਹੈ🙏 🎉❤🌟💯💐🫂

  • @jasbirkaur8797
    @jasbirkaur8797 Рік тому +1

    Ripan tusin tan Kashmir de kokan da asli pyar dikha ditta

  • @Mandeepkaur-sz3yv
    @Mandeepkaur-sz3yv Рік тому +1

    Bahut vadiya lagda veer ji tuhada vlog dekha Kai❤️👍👍👍👍👍👍

  • @billosingh1985
    @billosingh1985 Рік тому +2

    ਬਹੁਤ ਵਧੀਆ ਪੁਤਰਜੀ

  • @sanjayfaridian6742
    @sanjayfaridian6742 Рік тому +2

    Waheguru chardi kla ch rakhe God bless you

  • @shamsherdhaliwal7379
    @shamsherdhaliwal7379 Рік тому +2

    ਮੈਂ ਸਮਸੇਰ ਫੌਜੀ ਤੰਗਧਾਰ ਚਟਨੀ ਬਿਰਗੇਡ ਵਿਚ ਰਹਿ ਕੇ ਆਏ ਸੀ ਜੀ

  • @jagseerchahal1866
    @jagseerchahal1866 Рік тому +1

    sirra galbaat brother

  • @harjot9943
    @harjot9943 Рік тому

    ਰਿਪਨ ਜੀ ਤੁਹਾਡਾ ਹਰ ਇਕ ਵਲੋਗ ਵਧੀਆ ਹੈ ਪਰ ਜਿਹੜਾ ਬਾਰਡਰ ਲਾਈਨ ਵਾਲਾ ਪੁਲ ਦਿਖਾਇਆ, ਦੇਖ ਕੇ ਮਨ ਬਹੁਤ ਹੀ ਭਰਿਆ ਕਿ ਕਿਦਾ ਸਾਡੇ ਭੈਣ ਭਰਾਵਾਂ ਵਿੱਚ ਲਾਈਨ ਖਿੱਚ ਗਈ ਹੈ।

  • @bikramsingh5167
    @bikramsingh5167 Рік тому +2

    ਬਹੁਤ ਵਧੀਆ ਵੀਰੇ ਧੰਨਵਾਦ 🙏

  • @jasvirkaur4902
    @jasvirkaur4902 Рік тому +1

    Shukriya ji bahut bahut bakamaal view bakamaal video ji🙏🙏🙏🙏🙏🙏🙏 nice people🙏🙏🙏🙏🙏

  • @MohitSharma-sw3hp
    @MohitSharma-sw3hp Рік тому

    Bhut vdiaaa assi v othe he c veere apna pujabia thaaa purana itihas hai tithwal di ladai

  • @btech1708
    @btech1708 8 місяців тому +1

    maza aagia,, My Kashmir is great

  • @jaspreetdhaliwal6316
    @jaspreetdhaliwal6316 Рік тому +1

    Bhut vdia lagya veer g bhut jade dhanwad tuhada

  • @amreeksingh3622
    @amreeksingh3622 Рік тому +1

    ਰੂਹ ਖੁਸ਼ ਹੋ ਜਾਂਦੀ ਹੈ ਜੀ। ਤੁਹਾਡਾ ਬਲੋਕ ਦੇਖਕੇ
    ( ਮੀਕ ਬਰਨਾਲਾ)

  • @ManjitKaur-db2xz
    @ManjitKaur-db2xz Рік тому +2

    Very nice vlog bro bhout vaida lagda 🌹

  • @ManpreetKaur-vx8ir
    @ManpreetKaur-vx8ir Рік тому

    Mind-blowing veereya jeonda vsda reh .

  • @palwinderkumar1673
    @palwinderkumar1673 Рік тому +1

    Prof Sahib Jai Hind ji

  • @summersummer3685
    @summersummer3685 Рік тому +4

    Information +Entertainment =punjabi travel couple 💑 😍 ♥ ❤ ✨ 💖

  • @btech1708
    @btech1708 8 місяців тому +1

    Azad Kashmir is other side and the village name is Chalyana, I Had been there three years age

  • @sukhwinderkaur9900
    @sukhwinderkaur9900 Рік тому

    Bhut vadia ji sanu v ewe lgda jive assi v thde naal gumde paye bhut nice ne kashmir de lok waheguru ji sab thik kr den sare assi freedom ho k gumm sakiye ☺️

  • @rajinderkaur3332
    @rajinderkaur3332 Рік тому +1

    Very nice vlog veer ji,waisey ek gall ta hai ki mood kive da vi hove chahey sara din pareshaneya vich gujreya hove par tuhada vlog dekh k sarey din deya pareshaneya khatm ho jandeya

  • @Sukh925
    @Sukh925 5 місяців тому

    ❤yr tuci sara pakistan ghum lya
    Minu pta hunda te milna c tuhanu tuci te sadi location te aye c ❤❤❤

  • @tajinderbrar8181
    @tajinderbrar8181 Рік тому

    Bot sona laga g sara kos dakh ke bot bot thx g

  • @indersidhulehra2603
    @indersidhulehra2603 Рік тому +1

    ਵੀਰ ਮੈ ਤਹਾਨੂੰ ਪਹਿਲਾ ਵੀ ਕਿਹਾ ਸੀ ਤੁਸੀ ਉਸ ਪਿੰਡ ਜਾ ਕੇ ਆਏਉ ਉਸ ਪਿੰਡ ਦਾ ਨਾਮ ਚਿੱਟੀਸਿੰਘਪੁਰਾ ਉਥੇ ਅਪਣੇ ਸਿੱਖ 35 ਮਾਰੇ ਸੀ ਭਾਰਤ ਆਰਮੀ ਨੇ ਜਦੋ ਅਮਰੀਕਾ ਦਾ ਰਾਸਟਰਪਤੀ ਆਇਆ ਸੀ

  • @Harpreet14159
    @Harpreet14159 Рік тому +1

    ਘੁਮਦੇ ਰਹੋ ਸਾਨੂੰ ਵੀ ਘੁਮਾਉਂਦੇ ਰਹੋ ਸਾਨੂੰ ਵੀ ਜੀ 🙏🙏

  • @dharmindersekhon9680
    @dharmindersekhon9680 Рік тому

    ਬਹੁਤ ਵਧੀਆ ਲੱਗਿਆ ਵੀਰ ਰਿਪਨ ਜੀ ਕਸ਼ਮੀਰ

  • @user-wj2nl9ml9s
    @user-wj2nl9ml9s Рік тому +1

    ਬਹੁਤ ਵਧੀਆ ਪੁੱਤਰ ਜੀ 🙏🏽🙏🏽🌺🌺

  • @user-mw3fh5qs3q
    @user-mw3fh5qs3q Рік тому +1

    ਬਹੁਤ ਅਨੰਦ ਆਇਆ ਬਲੌਗ ਦੇਖਕੇ ਬੇਟਾ ਜੀ।ਅਸੀਂ ਖੁਦ ਨਹੀਂ ਆ ਸਕਦੇ ਪਰ ਤੁਹਾਡੇ ਰਾਹੀਂ ਅਸੀਂ ਵੀ ਕਸ਼ਮੀਰ ਘੁੰਮ ਰਹੇ ਹਾਂ।
    ਚੜ੍ਹਦੀ ਕਲਾ ਰਹੇ ਜੀ।

  • @karkhalgaming710
    @karkhalgaming710 Рік тому +3

    Love you from NAWANSHAHAR ❤️🥀

  • @sirajdeol9713
    @sirajdeol9713 Рік тому +1

    Sat sriakal bai ji Bhaut vadia ji 🙏🏻🙏🏻👌👌💕💕

  • @RajinderSingh-fb9bk
    @RajinderSingh-fb9bk Рік тому +1

    Shote veer main vi 2 saal tangdhar riha aa 1994 and 1995 army job

  • @syco8615
    @syco8615 Рік тому +1

    Best vlogger ever seen on UA-cam

  • @DavinderSingh-jw4ir
    @DavinderSingh-jw4ir Рік тому

    Thanku ripan khushi god bless you

  • @tarlochanrai6339
    @tarlochanrai6339 Рік тому +1

    Very nice video 🙏👍 thanks , 💗

  • @sehrajdin3317
    @sehrajdin3317 Рік тому

    Hm b j&k sa ha but pura kashmer nahe guma ap na hama sara kashmr dakhya thnkx punjabi bro so bro visit poonch city bia mughal road

  • @SatbirBaidwan-my1xw
    @SatbirBaidwan-my1xw Рік тому

    ਘਰ ਬਹੁਤ ਸੋਹਣਾ ਹੈ ਵਾਕੇ

  • @astiwana6629
    @astiwana6629 Рік тому

    ਬਹੁਤ ਵਧੀਆ, ਬੱਚਿਉ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ 👌👍🌹

  • @sarabjeetkauraulakh1097
    @sarabjeetkauraulakh1097 Рік тому

    bhut dil krda pakstan jan da

  • @avtarcheema3253
    @avtarcheema3253 Рік тому +1

    ਬਹੁਤ ਹੀ ਵਧੀਆ ਬਲੌਗ ਜੀ 👌👌👌

  • @rajkarangill4640
    @rajkarangill4640 Рік тому

    Sab to best vlogger oo tuc Punjab de❤️🥰wmk

  • @guriraul706
    @guriraul706 Рік тому +1

    Whaguru tahanu hamesa khush rakhan veer ji and dee 😘😘

  • @vishaliallwork
    @vishaliallwork Рік тому

    bhaut vadiya lagiya ji tuhada eh blog 👍👍👍

  • @hardishdhillon98
    @hardishdhillon98 Рік тому

    Wow Ripan khushi ur blog so beautiful and ur friends are very nice too village look beautiful God bless both of you 🙏 👌👍

  • @swarnjitsingh5714
    @swarnjitsingh5714 Рік тому

    VERY LUCKY COUPLE IN THE WORLD
    RIPAN AND KHUSHI
    GOOD LUCK JI 🎉❤💕🙏🇮🇳🤡

  • @GurjantSingh-ri3bl
    @GurjantSingh-ri3bl Рік тому

    Waheguru ji chardikla vich rakhan dona nu bahut sohna vlog

  • @sunnybanga4220
    @sunnybanga4220 Рік тому

    ਕੁਦਰਤੀ ਨਜਾਰਾ ਬਹੁਤ ਸੋਹਣਾ

  • @baliwaljassa2085
    @baliwaljassa2085 Рік тому

    Veer g main titwal c pichle Saal duty karke area nic place👍

  • @Bhinda_
    @Bhinda_ Рік тому +1

    Nice video ji paaji

  • @sushilgarggarg1478
    @sushilgarggarg1478 Рік тому +1

    Enjoy a safe journey loc@ heaven on the earth....!

  • @Amandeepkaur-li6nm
    @Amandeepkaur-li6nm Рік тому

    Bht sara pyar te stkaar dowa lai❤

  • @sehrajdin3317
    @sehrajdin3317 Рік тому

    Love u punjabi bro 💖💖💝💝💝plz visit poonch city yaha pa b bahoot ache ache jaga haaa bro