ਉਂਗਲ ਲਾਉਣ ਵਾਲਿਆਂ ਤੋਂ ਬਚੋ ||Punjabi funny video|| latest Punjabi video 2018||

Поділитися
Вставка
  • Опубліковано 18 лис 2024

КОМЕНТАРІ • 411

  • @jogindersingh3170
    @jogindersingh3170 5 років тому +5

    ਢਿੱਲੋਂ ਵੀਰ ਤੇਰੇ ਸੁਭਾ ਦੀ ਜਿੰਨੀ ਵੀ ਸਿਫ਼ਤ ਕਰਾਂ ਥੋੜ੍ਹੀ ਹੈ। God bless you so much and all team

  • @progressivegoatfarmers6991
    @progressivegoatfarmers6991 5 років тому +1

    ਬਹੁਤ ਈ ਵੱਡਾ ਸੁਨੇਹਾ ਦੇ ਗਿਆ ਢਿਲੋਂ ਵੀਰ

  • @baljit_raipuria
    @baljit_raipuria 6 років тому +12

    ਵੀਰ ਬਹੁਤ ਸੋਹਣਾ ਸੁਝਾਅ ਦਿੱਤਾ ਵੀਡੀਓ ਵਿਚ ਧੰਨਵਾਦ ਵੀਡੀਓ ਬਣਾਉਣ ਲਈ

  • @jagtarsingh-ok7mn
    @jagtarsingh-ok7mn 6 років тому +12

    ਸਹੀ ਗੱਲ ਆ...
    ਤੇ ਐਹੋ ਜੇ ਅੱਗ ਲਾਊ ਯੰਤਰ ਪਿੰਡ ਪਿੰਡ ਨੇ...

  • @malkagill5498
    @malkagill5498 5 років тому +1

    ਬਾਈ िਢॅਲੋਂ ਸਹੀ ਗॅਲ ਅਾ ਤੇਰੀ ਨਾਰਦਮੁਨੀ ਵੀ ਬਹੁਤ ਹਨ, ਪਰ ਘਰਾਂ ਦੇ िਵॅਚ ਨਸ਼ਾ ਪॅਤਾ ਤੇ ਤੀਵੀਂਆ ਦੇ ਕਰਕੇ ਵੀ ਫਰਕ ਪੈਂਦਾ ਹੈ ਭਰਾਵਾਂ िਵॅਚ,ਪਰ ਧਰਨਾਟ ਜॅਚਦਾ ਪੁॅਠੇ ਜੇ ਰੋਲ िਵॅਚ ਤੇ िਢॅਲੋਂ ਤੁਸੀਂ ਚੰਗੇ ਰੋਲ िਵॅਚ ਬਾਈ👍

  • @jogindersingh3170
    @jogindersingh3170 5 років тому +1

    ਚੁਗਲ ਖੋਰ ਨਾ ਚੁਗਲੀਓ ਬਾਜ ਆਉਂਦੇ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ। ਘਰ ਵਸਦੇ ਦੇਖ ਕੇ ਢਿੱਲੋਂ ਯਾਰਾ ਇਹ ਲੋਕ ਕਦੇ ਨਹੀਂ ਜਰ ਸਕਦੇ। ਬਚੋ ਬਚੋ ਏਹਨਾਂ ਚੁਗਲਾਂ ਤੋਂ ਲੋਕੋ।

  • @ekamgillpatti3638
    @ekamgillpatti3638 6 років тому +2

    ਆਹ ਤਾ ਬੇਲੀਓ ਬਿਲਕੁਲ ਈ ਸੌ% ਸਹੀ ਵੀਡੀਓ ਵਿਚ ਦਿਖਾਇਆ ਜੇ । ਬਚਣਾ ਚਾਹੀਦਾ ਯਾਰ ਐਸੇ ਚੁਗਲਾ ਕੋਲੋ ਨਹੀ ਤਾ ਏਦਾ ਘਰ ਪੱਟਦੇ ਨੇ ਕੇ ਯਾਰ ਬਰਬਾਦ ਕਰ ਦਿੰਦੇ ਨੇ ਤੇ ਪਤਾ ਵੀ ਨਹੀ ਲੱਗਣ ਦਿੰਦੇ ।
    ( ਐਸੀਆ ਵੀਡੀਓ ਅੱਜ ਦੇ ਸਮੇਂ ਦੀ ਮੁੱਖ ਮੰਗ ਨੇ ) ਹੱਸਦੇ ਤੇ ਵੱਸਦੇ ਰਹੋ ।

  • @sukhmaan4159
    @sukhmaan4159 6 років тому +16

    ਢਿੱਲੋਂ ਬਾਈ ਧਰਨਾਟ ਸੀਪ ਲੱਗਿਆ ਥੋਡੇ ਤੇ 🙂🙂

  • @jarnailpatwar6252
    @jarnailpatwar6252 6 років тому +1

    ਬਾਈ ਜੀ ਬਾਂਕੇ ਸਹੀ ਐ ਉਂਗਲ ਬਹੁਤ ਕੁਸ਼ ਕਰਵਾ ਦਿੰਦੀ ਏ ਕਰਵਾ ਕੀ ਕਰ ਗੀ ਭਾਈ ਦਾ ਭਾਈ ਵੈਰੀ ਬਣਾਤਾ ਉਂਗਲ ਨੇ ਘਰਾਂ ਦੇ ਘਰ ਖਾਲੀ ਕਰਤੇ ਜਵਾਨ ਪੁੱਤਰ ਦੀਆਂ ਅਰਥੀਆਂ ਤੋਰਤੀਆ ਚੁਗਲ ਨੇ ਕਾਈ ਜੈਲਾ ਚੋਂ ਤੋਰ ਤੇ ਮਾਰੀਆਂ ਤੋਂ ਵੀ ਭੈੜੀ ਜ਼ਿੰਦਗੀ ਬਣਾਤੀ ਉਂਗਲ ਨੇ ਹੋਰ ਬਹੁਤ ਕੁਸ਼ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਚੋ ਦਰਾਰਾਂ ਲਿਆਤੀਆਂ ਸਭ ਦੀ ਸਭ ਤੋਂ ਵੱਡੀ ਦੁਸ਼ਮਣ ਉਂਗਲ ਵੀਰ ਜੀ ਵੀਡਿਉ ਦੇਖ ਕੇ ਮਨ ਡਮਾਡੋਲ ਹੋ ਗਿਆ ਆਪਣੇ ਚਾਚੇ ਤਾਏ ਜਾਂਦਾ ਆ ਗੇ ਚਲੋ ਪਿਉ ਚਾਚੇ ਤਾਏ ਸਭ ਦੀ ਨਿਕਲ ਗਾਈ ਹੁਣ ਅਸੀਂ ਨਵੀਂ ਪੀੜ੍ਹੀ ਸਭ ਭਰਾ ਇੱਕ ਦੂਜੇ ਦੇ ਮੂੰਹਾ ਵੱਲ ਦੇਖਦੇ ਆ ਆਹ ਚਾਚੇ ਦਾ ਮੁੰਡਾ ਬਾਈ ਐ ਮੇਰਾ ਆ ਤਾਏ ਦਾ ਵੱਡਾ ਬਾਈ ਐ ਮੇਰਾ ਲਗਦਾ ਬੁਲਾਉ ਪਰ ਨਹੀਂ ਜ਼ੋ ਪਿੱਛੇ ਤਰੈੜਾ ਪੈ ਗਾਈਆਂ ਉਹ ਨਹੀਂ ਲਵੇ ਲੱਗਣ ਦਿੰਦੀਆਂ ਸਭ ਦਾ ਕਾਰਨ ਸ਼ਰੀਕਾਂ ਤੇ ਬਗਾਨੀਆਂ ਦੀਆਂ ਉਂਗਲਾਂ ਨੇ ਜ਼ੋ ਦੱਸ ਪੰਦਰਾਂ ਸਾਲ ਪਹਿਲਾਂ ਇੱਕ ਛੱਤ ਥੱਲੇ ਤੇ ਇੱਕ ਥਾਲੀ ਚੋਂ ਰੋਟੀ ਖਾਂਦੇ ਸੀ ਹੁਣ ਉਹੀ ਇੱਕ ਦੂਜੇ ਨੂੰ ਮਾਰਨ ਤੇ ਤੁਰੇ ਨੇ ਇੱਕ ਦੂਜੇ ਦੇ ਸਭ ਤੋਂ ਵੱਡੇ ਦੁਸ਼ਮਣ ਨੇ ਅੱਜ ਤੋਂ 25ਦਿਨ ਪਹਿਲਾਂ ਸਭ ਤੋਂ ਛੋਟੇ ਚਾਚੇ ਦੀ ਬਿਮਾਰੀ ਹੋਣ ਕਰਨ ਮੋਤ ਹੋ ਗਾਈ ਪਰ ਨਾ ਤਾਂ ਤਾਈਆਂ ਢੁਕੀਆ ਨਾ ਵੱਡਾ ਚਾਚਾ ਇੱਕ ਅਸੀਂ ਸੀ ਚਾਚੇ ਨੂੰ ਜਾਂਦੀ ਵਾਰੀ ਮੋਡਾ ਦੇਣ ਵਾਲੇ ਪਿਉ ਪੁੱਤ ਤੇ ਮਾਰੇ ਚਾਚੇ ਦਾ ਪੁੱਤ ਹੋ ਨਾ ਤਾਈਆਂ ਤੇ ਨਾ ਚਾਚਾ ਕਿਨੀ ਵੱਡੀ ਦੁਸਮਣੀ ਸੋਚੀ ਉਨਾਂ ਦੋਨਾਂ ਨੇ ਆਪਣੇ ਅੰਦਰ ਜ਼ੋ ਛੋਟੇ ਭਰਾ ਦੇ ਮਾਰੇ ਤੋਂ ਵੀ ਖ਼ਤਮ ਨਹੀਂ ਹੋਈ ਅੰਦਰ ਰੋਂਦਾ ਸੋਚ ਕੇ ਜਦੋਂ ਐ ਦੁਖ ਦੀ ਘੜੀ ਮੇਰੇ ਘਰ ਆਉਣੀ ਐਂ ਤਾਂ ਅਸੀਂ ਦੋ ਹੀ ਹੋਵਾਂਗੇ ਮੋਡਾ ਦੇਣ ਵਾਲੇ ਛੋਟੇ ਚਾਚੇ ਦਾ ਜ਼ੋ ਹੁਣ ਨਹੀਂ ਰਹਿਆ ਉਸ ਪੁੱਤ ਤੇ ਮੈਂ ਵੱਡੇ ਚਾਚੇ ਤੇ ਤਾਏ ਨੇ ਆਪਣੇ ਅੰਦਰ ਇਨੀ ਵੱਡੀ ਅੱਗ ਪੈਦਾ ਕਰ ਰੱਖੀ ਐ ਜ਼ੋ ਭਾਈਆਂ ਦੇ ਮਾਰੇ ਤੇ ਵੀ ਨਹੀ ਬੁਜ ਸਕਦੀ ਏਸ ਤਰਾ ਦਾ ਵੀ ਸੁਨੇਹਾ ਮੈਸਜ ਵੀਡਿਉ ਰਾਹੀਂ ਦੁਨੀਆਂ ਤੱਕ ਪਹੁੰਚਾਉ ਧਰਨਾਟ ਤੇ ਗਿੱਲ ਬਠਿੰਡਾ ਤੇ ਬਾਕੀ ਸਾਰੇ ਵੀਰ ਜੀ ਸ਼ਾਇਦ ਕਿਸੇ ਹੋਰ ਭਰਾ ਦਾ ਪੱਥਰ ਦਿਲ ਪਿਘਲ ਜਾਵੇ ਜਾਂਦੀ ਵਾਰੀ ਤਾਂ ਆਪਣੀ ਦੁਸਮਣੀ ਆਪਣੇ ਭਰਾ ਦੇ ਪੈਰਾਂ ਚੋਂ ਰੱਖਕੇ ਆਖ ਦੇਵੇ ਜਾਂ ਉਏ ਤੂੰ ਜਿੱਤੀਆ ਤੇ ਮੈਂ ਹਾਰੀਆ ਆ ਜਾ ਮੂੜ ਕੇ ਆਪਣੇ ਬੱਚੀਆਂ ਚੋਂ ਆਜਾ

  • @jagdishmattuladdi2146
    @jagdishmattuladdi2146 6 років тому +1

    ਬਾਈ ਇਹ ਬਹੁਤ ਹੀ ਵਧੀਆ ਸੰਦੇਸ ਆ ਕਿਸੇ ਦੀਆ ਗੱਲਾਂ ਚ੍ ਆ ਕੇ ਆਪਣਾ ਘਰ ਨੀ ਖਰਾਬ ਕਰੀਂਦਾ

  • @jassighumaan8625
    @jassighumaan8625 6 років тому +12

    ਧਰਨਾਟ ਬੀ ਐਨ ਸ਼ਰਮਾ ਼ਵਾਹਿਗੁਰੂ ਸੋਨੂੰ ਤਰੱਕੀ ਬਖਸੇ

    • @Dharnatjhinjer
      @Dharnatjhinjer 6 років тому

      Jasminder Singh ਧੰਨਵਾਦ ਜੀ

  • @jassighumaan8625
    @jassighumaan8625 6 років тому +24

    ਗੱਗੂ ਗਿੱਲ ਵਰਗੀ ਐਕਟਿੰਗਾ ਬਾਈ ਤੇਰੀ ਢਿਲੋਂ ਸਾਬ

    • @Dharnatjhinjer
      @Dharnatjhinjer 6 років тому +1

      Jasminder Singh ਧੰਨਵਾਦ ਜੀ

  • @ramandeepkaur-in6or
    @ramandeepkaur-in6or 6 років тому +1

    ਅਕਸਰ ਏਦਾ ਈ ਹੁੰਦਾ ਢਿੱਲੋਂ ਵੀਰੇ ਬਹੁਤ ਵਧੀਆ ਮੈਸੇਜ ਸੀ। ਸੱਚੀ ਦਿਲ ਨੂੰ ਛੂਹ ਗਈ ਵੀਡੀਓ । 👌👌👌

  • @HarvinderSingh-cz2ep
    @HarvinderSingh-cz2ep 4 роки тому +2

    22ji ਸੱਚੀ ਗੱਲ ਆ ਏਸ ਤੋ ਸਬਕ ਮਿਲਦਾ

  • @bakshishsinghjuj9950
    @bakshishsinghjuj9950 5 років тому +1

    ਚੁਗਲੀ ਘਰ ਵਿਚ ਕਲੇਸ਼ ਪਾਂ ਦੇਂਦੀ ਹੈ ਏਸ ਵੀਡੀਉ ਵਿਚ ਸਹੀ ਸੇਧ ਹੈ ਸਭ ਨੂੰ ਸਮਜਨਾ ਦੀ ਲੋੜ ਹੈ

  • @ਪਿੰਦਰਪੁਰਬਾ
    @ਪਿੰਦਰਪੁਰਬਾ 6 років тому +12

    ਬੁਹਤ ਵਧੀਆ msg ਆ ਬਾਈ ਵੀਡੀਓ ਰਾਂਹੀ ਜੋ ਦਿੱਤਾ ਤੁਸੀ

  • @swarnjeetkaurlsohi1231
    @swarnjeetkaurlsohi1231 6 років тому +8

    ਵੀਰੇ ਤੇਰੀਆ ਸਾਰੀਆ ਗੱਲਾ ਸੱਚੀਆ ਹੁੰਦੀਆ ਨੇ

  • @ilovekabaddikhokhersaab8890
    @ilovekabaddikhokhersaab8890 6 років тому +3

    ਸਹੀ ਗੱਲ ਕਹੀ ਹੈ bro ਜਮਾ ਮੇਰਾ ਦਿਲ ਦੀ ਗਲ ਸਾਡੇ ਵੀ ਹੈ ਗਏ ਨੇ ਕੁਝ ਕ ਐਵੇ ਦੇ ਲੋਕ ਸਾਡੇ ਤੇ ਵੀ ਅਵੀ ਲਗਦੇ ਨੇ ਪਰ ਅਸੀ ਕਿਸੇ ਦੇ ਗੱਲ ਸੁਣੀ ਨੀ ਕਿਦੇ ਵੀ ਬਹੁਤ ਵਧੀਆ ਵੀਡੀੳ ਹੈ ਜੀ

  • @ਮਨਸੰਘਾ
    @ਮਨਸੰਘਾ 6 років тому +28

    ਬਹੁਤ ਵਧੀਆ ਪਰ ਇਹਦਾ ਦੂਜਾ part ਵੀ ਬਨਣਾ ਚਾਹੀਦਾ

    • @Dharnatjhinjer
      @Dharnatjhinjer 6 років тому +3

      Maninder Kaur ਜਰੂਰ ਬਨਾਵਾ ਗੇ ਜੀ ਜੇ ਜਿਉਂਦੇ ਰਹੇ

    • @manudhillon3277
      @manudhillon3277 3 роки тому +1

      Very nice 👌👌👌👌

  • @ArjunSingh-el4wk
    @ArjunSingh-el4wk 4 роки тому +1

    Tanat veer jug jug.jiyo veer ji. Great ji.. Arjun Singh Alwer Rajasthan..

  • @jagsirsingh848
    @jagsirsingh848 5 років тому +1

    ਵੀਰ ਜੀ ਇਹ ਤਾਂ ਮੇਰੇ ਦਿਲ ਦੀ ਹੋ ਗਈ

  • @ਗਊਆਵਾਲੇਡਿੱਖਗਊਆਵਾਲੇਡਿੱਖ

    ਸਨੇਹਾ ਦਿਤਾ ਬਿਲਕੁਲ ਸ਼ਹੀ

  • @sukhasingh7402
    @sukhasingh7402 5 років тому +1

    ਸਿਰਾਂ ਬਾਈ ਜੀ ਪਰ ਸਾਲੀ ਗੱਲ ਕੀ ਸੀ 🤔😇😇

  • @Harpreet-mu5wb
    @Harpreet-mu5wb 5 років тому +2

    ਬਾਈ ਜੀ ਪਾਟ 2 ਵੀ ਬਣਾੳ ਜੀ ਪਲੀਜ

  • @sinderpaljhinger9269
    @sinderpaljhinger9269 2 роки тому +1

    ਕੀ ਗੱਲ ਬਣੀ ਬਕਬਾਸ ਵਿਡੀਓ

  • @jeevankaur7435
    @jeevankaur7435 4 роки тому +1

    ਛੇਤੀ ਦਾ ਦੂਜਾ ਭਾਗ ਵੀ ਬਣਾ ਦਿਉ

  • @gurwindersidhu954
    @gurwindersidhu954 5 років тому +1

    Bahut vadia video y rab dona prava ta mahr rakha

  • @jasspreetdhanoajasspreetdh4764
    @jasspreetdhanoajasspreetdh4764 6 років тому +3

    ਧਰਨਾਟ ਸੂੰ ਵੀ ਘੈਂਟ ਕਿਰਦਾਰ ਆ

  • @hamesa7716
    @hamesa7716 6 років тому +2

    ਬਹੁਤ ਵਦੀਅਾ msj ਵੀਰ ਜੀ ਰਬ ਤਰਕੀਅਾ ਬਖਸੇ ਤੁਹਾਨੁ ਸਾਰਿਅਾ ਨੁ.👏✌💕

  • @GurpreetSINGH-hw4mv
    @GurpreetSINGH-hw4mv 6 років тому +1

    Darnat seraa bai

  • @bakshishsinghjuj9950
    @bakshishsinghjuj9950 5 років тому +1

    So beautiful video very nice bro

  • @baljeetkaur6053
    @baljeetkaur6053 6 років тому +1

    bhot bhot e vadia suniha deta vido ch eda e krde aa chugal khor kise nu vekh kae jarde nai .tuhdia vido bhot vdia lgdia g

  • @jassighumaan8625
    @jassighumaan8625 6 років тому +15

    ਬਹਤ ਵਧੀਆ ਸਨੇਹਾ ਢਿਲੋਂ ਸਾਬ

    • @cedricdorian2173
      @cedricdorian2173 3 роки тому

      you prolly dont care but does someone know a trick to log back into an Instagram account?
      I stupidly lost the account password. I would appreciate any tips you can give me.

    • @alejandroarmando8488
      @alejandroarmando8488 3 роки тому

      @Cedric Dorian instablaster ;)

    • @cedricdorian2173
      @cedricdorian2173 3 роки тому

      @Alejandro Armando I really appreciate your reply. I got to the site thru google and im in the hacking process now.
      I see it takes quite some time so I will get back to you later with my results.

    • @cedricdorian2173
      @cedricdorian2173 3 роки тому

      @Alejandro Armando it worked and I now got access to my account again. I'm so happy:D
      Thank you so much you saved my ass :D

    • @alejandroarmando8488
      @alejandroarmando8488 3 роки тому

      @Cedric Dorian happy to help =)

  • @jassachak1899
    @jassachak1899 4 роки тому +1

    ਯਾਰਰਾਂ ਧਰਨਾਟ ਓਏ ਸਿਰਾਂ

  • @penduvlogger7371
    @penduvlogger7371 6 років тому +7

    ਬਾਈ ਦਿਲ ਨੂੰ ਲਾਗੀ ਵੀਡੀਓ

  • @gurvindersinghsahota6030
    @gurvindersinghsahota6030 5 років тому +1

    Vadiya se bai video

  • @sukhjeetchahal6249
    @sukhjeetchahal6249 6 років тому

    Nc kise piche nhi lg k ghr todne chahide gud msg

  • @gurwinderromana8637
    @gurwinderromana8637 5 років тому +1

    Dhillo bro kia bat bahut vadhia

  • @ApneetSidhu
    @ApneetSidhu 6 років тому +25

    ਹੁੰਦਾ ਏਵੇ ਹੀ ਅਾ ਅੱਜ ਕੱਲ੍ਹ ਪੰਜਾਬ ਚ

  • @manjeetdhaliwal3687
    @manjeetdhaliwal3687 3 роки тому +1

    Nice video bai G love you

  • @mewasingh3980
    @mewasingh3980 4 роки тому

    ਬੁਹਤ ਹੀ ਵਧੀਆ

  • @amritpaldhaliwal4463
    @amritpaldhaliwal4463 6 років тому +1

    ਿਸਰਾ ਵੀਡਿੳੁ ਿਸਰਾ ਗੱਲ ਬਾਤ ਸੱਚੀ ਗੱਲ ਅਾ.

  • @DAKKU.KIRPAL
    @DAKKU.KIRPAL 6 років тому +1

    Good job veer Dil kush ho gea video vakh k

  • @gobindgillgandhuan3051
    @gobindgillgandhuan3051 5 років тому +1

    Siraa video aa y Shi gal aa y🖕aehe vahot kus kra dindi aa

  • @satwindergill5668
    @satwindergill5668 5 років тому +1

    Darnat siraaa lub u jatta

  • @Rinka370
    @Rinka370 6 років тому +1

    Sirrrrraaa bai end hi kra dita ga

  • @dav_inder5324
    @dav_inder5324 5 років тому +1

    Siraaa yr dhillon Saab g

  • @harmeetkharoud2182
    @harmeetkharoud2182 6 років тому +7

    ਬਹੁਤ ਵਧੀਆ ਵੀਡੀਉ ਆ ਬਾਈ ਅੱਡੋ ਅੱਡੀ ਹੋਈ ਜਾਦੇ ਨੇ ਜੱਟ ਅਪਦੇ ਭਾਈਆ ਤੋ ਤਾ ਹੀ ਕਰਜੇ ਚੱੜੀ ਜਾਦੇ ਨੇ

  • @muskanbansal5349
    @muskanbansal5349 5 років тому +1

    It is nice video vere

  • @ਗਊਆਵਾਲੇਡਿੱਖਗਊਆਵਾਲੇਡਿੱਖ

    Nice dillon ji ਬੌਤ ਵਧੀਆ

  • @davinderkumar7380
    @davinderkumar7380 4 роки тому +1

    Y may barnala to menu video tuhadi bohat badiya lagdi aya

  • @angrejsinghkapoor3384
    @angrejsinghkapoor3384 5 років тому +1

    Bhut vdia suneha

  • @kamalbhullar4099
    @kamalbhullar4099 6 років тому

    Siiirrrrraaaaaa y jindgi da sach dikhata jmaaa

  • @parveengill2138
    @parveengill2138 6 років тому +1

    Veer g thodiya video bhut vdiya hundiya tusi Msg bhut vdiya dinda ooooo main video nu dekh k follow krdi hundi aaaaa ....

  • @navidhaliwal8362
    @navidhaliwal8362 5 років тому +1

    Bahut wdia

  • @preetman3211
    @preetman3211 6 років тому +1

    nice viedo vir ji

  • @ballidhillon1189
    @ballidhillon1189 6 років тому +2

    Very nice

  • @ANKHHII
    @ANKHHII 6 років тому +1

    ਵੀਰੇ ਤੇਰਾ Topic ਬਹੁਤ ਹੀ ਵਧੀਆ ਸੀ .....

  • @SandeepSingh-zc9ye
    @SandeepSingh-zc9ye 5 років тому +1

    Nice veer ji.....

  • @vermaneelu1233
    @vermaneelu1233 6 років тому +1

    shi gll a veere lokki agg landeya prava prava da sir ptta dendeya eheje lokka to bchna chida

  • @sippysingh4174
    @sippysingh4174 4 роки тому +1

    Love you dhilon bai

  • @deepsandhu641
    @deepsandhu641 6 років тому +2

    Nice video again Dhillon Saab

  • @Gamerji855
    @Gamerji855 6 років тому +1

    ਬਹੁਤ ਵਧੀਆ ਜੀ

  • @jindersidhu3120
    @jindersidhu3120 5 років тому +1

    sirra g

  • @Hastinderbhaker
    @Hastinderbhaker 6 років тому +2

    Bht vdia..hrek pind ehoje ghtiya bnde b bht be jo ghr khrab kr dinde ne

  • @AmarjitSingh-rm5to
    @AmarjitSingh-rm5to 5 років тому +1

    Very good skit

  • @arshsidhu3579
    @arshsidhu3579 6 років тому +1

    End verre
    Tarnaat verre end aaaa
    Love uh tarnaat verre

    • @Dharnatjhinjer
      @Dharnatjhinjer 6 років тому

      Arsh Sidhu ਲਵ ਯੂ 100 ਕਿਲੋ

  • @Unique_Science_Academy
    @Unique_Science_Academy 6 років тому +2

    Bahut vadia video aw good message dindi aw public nu

  • @KaramjitSingh-yn5ru
    @KaramjitSingh-yn5ru 6 років тому +1

    nice video

  • @fastslow7495
    @fastslow7495 6 років тому +1

    siraaaaa krta jama e dhillon bai..DHARNAAT di Entry Siraaaaaa

    • @Dharnatjhinjer
      @Dharnatjhinjer 6 років тому

      Pakke Malayshia Wale 0786 ਧੰਨਵਾਦ ਜੀ ਧੰਨਵਾਦ

  • @bakshishsinghjuj9950
    @bakshishsinghjuj9950 5 років тому +1

    ਵੀਰ ਦਿਲੋ ਆਪ reply vi ਦਿਆਂ ਕਰੋ plz ਸਾਨੂੰ ਖੁਸੀ ਹੋਵੇਗੀ bro fan ਹਾ ਆਪ ਦੇ ਬੈਸਟ ਆਫ ਲੱਕ bro

  • @rajindersinghrarragurpreet2863
    @rajindersinghrarragurpreet2863 6 років тому +1

    Nice a veer

  • @sukhasingh7715
    @sukhasingh7715 5 років тому +1

    Nice video y

  • @karamjeetsidhu8261
    @karamjeetsidhu8261 6 років тому +1

    acting sira c vicky tuhadi

  • @harman7414
    @harman7414 3 роки тому

    Bahut vadia y g ❤️

  • @jaspreetgandeyvlogs247
    @jaspreetgandeyvlogs247 4 роки тому

    Va va dillo vere kya batt h good vdo

  • @kaushalrana523
    @kaushalrana523 5 років тому +1

    Ok aa yar hor video pao

  • @kasturilal2294
    @kasturilal2294 5 років тому +2

    Hor video diyo

  • @sukhwinderdhaliwal7483
    @sukhwinderdhaliwal7483 6 років тому +1

    ੳ ਕਿਵੇ ਅਾ ਜਵਾਨਾਂ hahahaahahaha

  • @mintuchacha6941
    @mintuchacha6941 6 років тому +1

    ਚੰਗੀ ਗੱਲ ਦੱਸੀ ਏ ਵੀਰ ਨੇ

  • @rajdeepsingh4385
    @rajdeepsingh4385 6 років тому +2

    Siraaaaa dhillon saab

  • @sharmasaab8828
    @sharmasaab8828 6 років тому +1

    rabb umran bakhshey vran nu jwan gabru bahut sohne lgde ne jyonde rao panjabyo te jwani te kirsani bacha k rakho

  • @jashansingh6234
    @jashansingh6234 6 років тому +4

    dhillo Sabb Bhut sohna Msg dita video rahi

  • @charnjotgill5756
    @charnjotgill5756 6 років тому +2

    ਬਹੁਤ ਵਧੀਆ ਵੀਡੀਓ

  • @simranjot1671
    @simranjot1671 6 років тому +1

    Very very nice video veer ji

  • @jasspreetdhanoajasspreetdh4764
    @jasspreetdhanoajasspreetdh4764 6 років тому +1

    Dhillon di acting..👌👌

  • @gagansidhu6743
    @gagansidhu6743 6 років тому +1

    Veera boht vdeA video aw eh thank you

  • @Malwaix13
    @Malwaix13 6 років тому +1

    bhai ji very nice

  • @runningcamera6064
    @runningcamera6064 6 років тому +1

    Sariaa videos end hundiaa dhillon y

  • @Dharnatjhinjer
    @Dharnatjhinjer 6 років тому +40

    ਧੰਨਵਾਦ ਜੀ ਸਾਰੇ ਹੀ ਦੋਸਤ ਆੜੀਆਂ ਮਿਤਰਾਂ ਦਾ

    • @kamalbachhal2883
      @kamalbachhal2883 6 років тому +1

      Dharnat jhinjer siraaaaaaaa 22

    • @Dharnatjhinjer
      @Dharnatjhinjer 6 років тому +2

      Kamal Bachhal ਧੰਨਵਾਦ ਵੀਰੇ

    • @jagtars285
      @jagtars285 6 років тому +1

      Love you y dharnat

    • @lalivirkpigeonsfarm5276
      @lalivirkpigeonsfarm5276 6 років тому +1

      Dharnat jhinjer good work day by day dharnat and Team brother keep it up love from Punjab patiala Amloh side ton 😍

    • @manpreetsidhubhaika6090
      @manpreetsidhubhaika6090 6 років тому +1

      ਪਾ ਤੇ ਪਵਾਡੇ ਧਰਨਾਟ

  • @dodraproductions5488
    @dodraproductions5488 6 років тому +4

    Very nice video Dhillon sir

  • @gurpreetsingh-zi2ij
    @gurpreetsingh-zi2ij 4 роки тому +1

    Part 2 please darnat 22sira dhillon 22 tu darnat Dia gala ch na IA kar eh Ta ehda hi kar da

  • @yadwinderriar75
    @yadwinderriar75 6 років тому +1

    attt.bai.ge

  • @vakilsingh3111
    @vakilsingh3111 5 років тому +1

    Sirra vir

  • @manisidhu1963
    @manisidhu1963 6 років тому +1

    Sera launa yarra end a

  • @jaskarnsingh7621
    @jaskarnsingh7621 6 років тому +1

    ਵਾਈ ਜੀ ਿੲਸ ਵੀਡੀਓ ਨੂੰ ਦੇਖ ਲੋਕਾ ਨੂੰ ਸ਼ਮਜ ਲੇਨੀ ਚਾਹੀ ਦੀ ਆ

  • @nirmalsingh2768
    @nirmalsingh2768 6 років тому +1

    Good veer

  • @gurvindersingh-hl7vm
    @gurvindersingh-hl7vm 6 років тому +1

    Nice video nice message👍👍👍👍👍

  • @simarsunar2097
    @simarsunar2097 6 років тому +1

    to gud ji

  • @gurikharoud8548
    @gurikharoud8548 6 років тому +1

    Sirraaaaa bai