ਪਰਚੀਆਂ ਵਾਲੀ ਕਣਕ ।। parchiyan wali kank ।। PUNJABI SHORT MOVIE 2023

Поділитися
Вставка
  • Опубліковано 9 січ 2025

КОМЕНТАРІ • 200

  • @gurlalsingh1590
    @gurlalsingh1590 Рік тому +31

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਹੁੰਦੀ ਹੈ ਵੀਰ ਜੀ

  • @surindersharma9935
    @surindersharma9935 Рік тому +11

    Raju bhai bahat vadiyaa video a acting very nice kush raho

  • @pargatpreetpargatpreet859
    @pargatpreetpargatpreet859 Рік тому +8

    ਬਹੁਤ ਹੀ ਵਧੀਆ ਸੰਦੇਸ਼

  • @sandeepdhillon6719
    @sandeepdhillon6719 Рік тому +13

    ❤️ ਬਹੁਤ ਵਧੀਆ ਜੀ ❤️

  • @sukhwinderhans7737
    @sukhwinderhans7737 Рік тому +17

    ਸਤਿਨਾਮ ਸ੍ਰੀ ਵਾਹਿਗੁਰੂ ਜੀ
    VEERY GOOD JOB GJ 👍 👌

  • @maan8010
    @maan8010 Рік тому +26

    ਪੰਜਾਬ ਦਾ ਸੱਚ ਸਾਹਮਣੇ ਬਹੁਤ ਸੁਚੇਤ ਸੁਚੱਜੀ ਵੀਡੀਓ ਸਾਬਾਸ਼ ਰਾਜੂ 👌

  • @balwindersinghkhalsa2370
    @balwindersinghkhalsa2370 Рік тому +10

    ਬਹੁਤ ਵਧੀਆ ਵੀਡੀਓ ਐ ਰਾਜੂ ਬਰਾਦਰ ਸਾਅ ਗਿਆ ਓ ਗੁਰੂ

  • @swaranjitsingh3971
    @swaranjitsingh3971 Рік тому +3

    Reality of villages dept holders & people's very nice video.

  • @amarbirsingh2935
    @amarbirsingh2935 Рік тому +4

    ਗੁਡ ਕਮੇਡੀ

  • @dhmediapunjabi7469
    @dhmediapunjabi7469 Рік тому +17

    ਬਹੁਤ ਹੀ ਵਧੀਆ ਰਾਜੂ ਬਾਈ। ਪੱਤਰਕਾਰ ਦਰਸ਼ਨ ਹਾਕਮਵਾਲਾ

  • @Jatt_lokk__
    @Jatt_lokk__ 6 місяців тому +1

    Ghaint Raju chkki jaa fatte❤

  • @MotiLal-qj9sp
    @MotiLal-qj9sp Рік тому +25

    ਬਹੁਤ ਹੀ ਵੱਧੀਆ ਰਾਜੂ ਵੀਰ ਕਾਸ ਸਾਰੇ ਡੀਪੂ ਹੋਲਡਰ ਤੁਹਾਡੇ ਵਰਗੀ ਸੋਚ ਰੱਖਣ ਵਾਲੇ ਹੋਣ

    • @satwindersingh2815
      @satwindersingh2815 Рік тому

      ਸਹੀ ਡੀਪੂ ਵਾਲਿਆਂ ਨੂੰ ਲੋਕ ਵੀ ਸਹੀ ਕਮ ਨਹੀਂ ਕਰਨ ਦਿੰਦੇ ਜੀ

  • @PrabhjotSingh-hk2on
    @PrabhjotSingh-hk2on Рік тому +2

    ਬਹੁਤ ਵਧੀਆ ❤

  • @asifpervaiz7450
    @asifpervaiz7450 Рік тому +2

    Bohat ziada sohny 🦋 video. Raju Sahib di acting Bohat vadiya.

  • @AngrejSingh-mp2tu
    @AngrejSingh-mp2tu Рік тому +4

    ਰਾਜੂ ਬਾਈ ਭੁੱਕੀ ਘੱਟ ਖਾਇਆ ਕਰ

  • @BabbuBabbu-dy5hs
    @BabbuBabbu-dy5hs 6 місяців тому +1

    Bhot vadia 😊😊😊😊😊❤❤❤❤

  • @SukhwinderSingh-mp6pp
    @SukhwinderSingh-mp6pp Рік тому +1

    Bahut vdheea vedeo ha ase tran banoude rho

  • @paramrupal5351
    @paramrupal5351 Рік тому +30

    ਅਣਪੜਤਾ ਕਰਕੇ ਸਾਡੇ ਲੋਕਾਂ ਦਾ ਬੁਰਾ ਹਾਲ ਹੈ
    ਬਿਲਕੁਲ ਸਚਾਈ ਦਿਖਾਈ ਹੈ
    ਸਰਕਾਰਾਂ ਨੂੰ ਹਰੇਕ ਵਿਅਕਤੀ ਨੂੰ ਪੜ੍ਹਾਉਣਾ ਚਾਹੀਦਾ
    ਸਮੇਂ ਦੀ ਵੀ ਬਰਬਾਦੀ ਹੈ ਅਤੇ ਖੱਜਲ-ਖੁਆਰੀ ਅਲੱਗ ਤੋਂ

    • @jaswinderkaur2780
      @jaswinderkaur2780 Рік тому

      😂❤🎉 🎉😮😅😊😊😊😊😊😮😮😮❤❤❤❤❤❤❤❤❤❤❤❤❤❤❤

  • @parmindersandhu5320
    @parmindersandhu5320 Рік тому

    ਬਹੁਤ ਵਧੀਆ ਜੀ

  • @manjeetchauke615
    @manjeetchauke615 Рік тому +3

    ❤ਰਾਜੂ ਵੀਰ ਬਹੁਤ👍 ਵਧੀਆ good👍

  • @gurmeetsinghparmar1942
    @gurmeetsinghparmar1942 Рік тому

    ਬਹੁਤ ਹੀ ਵਧੀਆ ਢੰਗ ਵੰਡ ਕੀਤੀਆ ਰਾਜੂ ਬਾਈ ਨੇ

  • @harwindersingh1574
    @harwindersingh1574 Рік тому +6

    Good raju😅😅

  • @khushisandhu5856
    @khushisandhu5856 Рік тому +2

    Vari gd vedio 👍👍🙏🙏😂😂😂😂😂😅😅😅😅😅

  • @gurjindersingh3638
    @gurjindersingh3638 Рік тому +2

    Bahut vadia video Raju g 🙏 Raman g good acting best 👍🙏🥀💙🥀👌

    • @vijaykumari3183
      @vijaykumari3183 Рік тому

      Very.nice.video.raju.bro🙏🙏radhe.radbe.g.raman.ciddi.good.acting.👍👍❤🥰 ambala

  • @MajaeSingh
    @MajaeSingh 5 місяців тому

    ਬੂਉਤ ਵਯਦਾ ਜੀ

  • @Jot704
    @Jot704 7 місяців тому

    Raju sir ❤❤

  • @GurpreetSingh-cv5xw
    @GurpreetSingh-cv5xw Рік тому +1

    Raju veer bhuut vadiya video hundiya ne thadiya

  • @HarpreetSingh-mb8oz
    @HarpreetSingh-mb8oz Рік тому +1

    att e ji

  • @virk0277
    @virk0277 Рік тому +1

    😂😂😂 bilkul sach kaha yaar video vich lok karda v bhut tang na 😂😂 tu sach das he dita 22

  • @khushkhush8030
    @khushkhush8030 Рік тому +1

    Y bhut vdia video bnaia

  • @MalkeetSingh-sr3ec
    @MalkeetSingh-sr3ec Рік тому +1

    Good bist nice

  • @sukhiahluwalia6798
    @sukhiahluwalia6798 Рік тому +3

    ਬਿਲਕੁੱਲ ਸੱਚ ਦਿਖਾਇਆ ਏ

  • @kaurgurmail3189
    @kaurgurmail3189 Рік тому +2

    very nice 👌🏼

  • @waqasqaisar61
    @waqasqaisar61 Рік тому +5

    Raju bhai nice video ma Pakistan city Faisalabad se ap ki video dahk rha hn Punjab se

  • @gurpeetkaler1699
    @gurpeetkaler1699 Рік тому +3

    Nice bro

  • @sukhjindersingh1570
    @sukhjindersingh1570 Рік тому +60

    ਰਾਜੂ ਤੇਰੀਆਂ ਵੀਡੀਉ ਬਹੁਤ ਹੀ ਵਧੀਆ ਹੁੰਦੀਆਂ ਲੋਕਾਂ ਦੀਆਂ ਸਮੱਸਿਆਵਾ ਤੇ ਬਨਾਉਦਾ ਸਾਫ ਸ਼ੁਥਰੀਆਂ ਹੋਰ ਬਨਾਉਦੇਆ ਗੰਦ ਉੱਹਧੰਰਨਾਟ ਵਰਗੇ ਉੱਹਨਾ ਦਾ ਸਿਰ ਸਰਹਾਨਾ ਨਹੀ ਹੁੰਦਾ

  • @sukriti1636
    @sukriti1636 Рік тому +1

    Gud!!
    Keep it up😂

  • @sukhvindersingh5956
    @sukhvindersingh5956 Рік тому +1

    Nice video bro 💖💖💖👌👌👍🏻👍🏻👌👌

  • @JagdevSingh-lj1xu
    @JagdevSingh-lj1xu Рік тому +4

    ਬਹੁਤ ਵਧੀਆ

  • @DeepMehra-l7f
    @DeepMehra-l7f 8 місяців тому

    ਬਹੁਤ ਵਧੀਆ ਵੀਡਿਓ ਵੀਰੇ ਤੇਰੀਆਂ,ਬਾਕੀ ਇਸ ਵਿੱਚ ਤੁਸੀ ਅੱਜ ਦੇ ਹਾਲਾਤ ਦਿਖਾਏ ਨੇ ਜੀ ਆਪਣੀਆਂ ਸਰਕਾਰਾਂ ਦੇ ਕਰਕੇ ਬਣ ਰਹੇ ਨੇ, ਪਰ ਲੋਕ ਵੀ ਸਰਕਾਰ ਤੋਂ ਫਰੀ ਦੀ ਚੀਜ਼ ਲੈਣ ਦੀ ਬਜਾਏ ਰੋਜ਼ਗਾਰ ਮੰਗਣ ਤਾਂ ਪੰਜਾਬ ਦਾ ਬਣੂ ਕੁੱਝ ਨਹੀਂ ਤਾਂ ਔਖਾ ਯਾਰ 😢ਬਾਕੀ ਲੋੜ੍ਹਵੰਦ ਰਹਿ ਜਾਂਦੇ ਨੇ ,ਕਣਕ ਤੋਂ ਤੇ ਕਾਈ ਸਰਦੇ ਘਰਾਂ ਦੇ ਫਰਮਾਇਸ਼ ਨਾਲ ਹੱਕ ਖਾ ਜਾਂਦੇ ਨੇ ਗਰੀਬਾਂ ਦਾ😢

  • @gurmeetsidhu6075
    @gurmeetsidhu6075 Рік тому +1

    Good nice

  • @HarjeetGill-dm4dz
    @HarjeetGill-dm4dz Рік тому +4

    ਕਣਕ ਬੰਦ ਕਰੋ

  • @jagjitpal1574
    @jagjitpal1574 Рік тому +25

    ਕਣਕ ਵੰਡਣੀ ਵੀ ਬਹੁਤ ਔਖਾ ਕੰਮ ਹੈ ਕਿਉ ਕਿ ਕੋਈ ਕੁਛ ਬੋਲਦੈ ਕੋਈ ਕੁਛ ਬੋਲਦੈ।ਹਰੇਕ ਨੂੰ ਐਡਸਜਟ ਵੀ ਕਰਨਾ ਪੈਦਾ ਹੈ ਬਹੁਤ ਵਧੀਆ ਵੀਡੀਓ ਬਣਾਈ ਹੈ।

  • @rajwindersingh5364
    @rajwindersingh5364 Рік тому

    ❤🌹❤Raju bai g💥💥👌👌👍👍

  • @harpreetrandhawa4301
    @harpreetrandhawa4301 Рік тому +1

    Very nice video🥰🥰 bro

  • @jassmanak5543
    @jassmanak5543 Рік тому +6

    ਬਹੁਤ ਵਧੀਆ ਰਾਜੂ ਵੀਰ ਜੀ 😊😊😊😊😊😊 ਵਾਹਿਗੁਰੂ ਜੀ ਮੇਹਰ ਕਰਨ 🙏🙏🙏🙏🙏🙏 ਰਾਜੂ ਵੀਰ ਲਾਇਨਮੈਨ ਵਾਲੀ ਵੀਡੀਓ ਦਾ ਪਾਰਟ ਕਦ ਆਊ

  • @karamdhaliwal9015
    @karamdhaliwal9015 Рік тому +1

    Surpb 👌 yr vry true story

  • @pintusomai2091
    @pintusomai2091 Рік тому +1

    Very nice 👍👍👍👍 video Hardeep Kaur sukrudi pind

  • @harjindersingh1270
    @harjindersingh1270 Рік тому +1

    👍

  • @MandeepsinghsinghBrar-ne1kc
    @MandeepsinghsinghBrar-ne1kc Рік тому +1

    Very good veer je

  • @Thebrar84
    @Thebrar84 Рік тому +1

    Very nice 👍👍👍👍👍 video

  • @lalihans6784
    @lalihans6784 Рік тому

    Raju sirrrrra banda jr😂😂😂😂😂😂

  • @soniuppal161
    @soniuppal161 Рік тому +1

    Nice video bro

  • @GurpreetSingh-cv5xw
    @GurpreetSingh-cv5xw Рік тому +1

    Jaldi jaldi video paiya kro

  • @beerasingh7821
    @beerasingh7821 Рік тому +2

    Ok 👍👍👌👌❤️❤️

  • @balrajmalhi3224
    @balrajmalhi3224 Рік тому +2

    ਕਣਕ😢😢😢😢😢

  • @SurjitSingh-er5yb
    @SurjitSingh-er5yb Рік тому +1

    Very very nice 👍❤️👍❤️

  • @nishakaur3612
    @nishakaur3612 Рік тому +2

    ਸਾਡੇ ਨਾਲ ਵੀ ਇਦਾਂ ਹੀ ਹੋਇਆ

  • @billabinning3025
    @billabinning3025 Рік тому +1

    Baba ne laya ta hani 👍

  • @AseelloverYT6283
    @AseelloverYT6283 Рік тому +1

    😂😂😂😂 nice video

  • @champion_0111
    @champion_0111 Рік тому +3

    Proud of you mama ❤️❤️❤️❤️

  • @BaliharSingh-h5i
    @BaliharSingh-h5i 7 місяців тому +1

    Hello ❤❤❤🎉🎉🎉

  • @GurpreetSingh-cv5xw
    @GurpreetSingh-cv5xw Рік тому +1

    Nice raju. Veer

  • @HarpreetKaur-xr1hr
    @HarpreetKaur-xr1hr Рік тому +1

    Nice video 🥰

  • @rajumoga8052
    @rajumoga8052 Рік тому +1

    Raju good

  • @sukhjitsingh154
    @sukhjitsingh154 Рік тому +1

    London people like y vlog

  • @jagsirsahota1611
    @jagsirsahota1611 Рік тому +9

    ਮੈਂ ਫੌਜੀ ਹਾਂ ਅਸਾਮ ਵਿਚ ਡਿਊਟੀ ਹੈ।ਰਾਜੂ ਤੇਰੀਆ ਸਾਰਿਆ ਵੀਡਿਓ ਦੇਖਦਾ ਹਾਂ। ਬਈ ਇਸ ਬਰ ਛੁੱਟੀ ਤੇ ਆਇਆ ਤਾਂ ਮਿਲਕੇ ਜਮਾਗਾ ਮੈ ਵੀ ਗਿੱਲ ਪੰਪ ਛੋਟੀ ਮਾਨਸਾ ਦਾ ਰਹਿਣ ਵਾਲਾ ਹਾਂ। ਮੋਬਾਈਲ ਨੋ ਦੇਣਾ ਆਪਣਾ

  • @shunty6
    @shunty6 Рік тому +1

    Very nyc

  • @tarsembrar9375
    @tarsembrar9375 Рік тому +1

    ਲਾਸਟ ਵਾਲਾ ਸੀਨ ਬਹੁਤ ਭਾਵੁਕ ਸੀ

  • @garjindrsingh3002
    @garjindrsingh3002 Рік тому +2

    😂😂😂😅😅😅

  • @srishtisharma70
    @srishtisharma70 Рік тому +1

    Wow

  • @manoharsinghindian8677
    @manoharsinghindian8677 Рік тому +1

    Vvvv nyc video

  • @SurjeetsinghdhillonDhill-vr5mo

    ਸਰਦਾਰ ਬੰਦੇ ਨੂੰ ਜਰਦੇ ਚ ਹੀ ਮਸ਼ਹੂਰ ਕਰਤਾ

  • @ArshDeep-sm6bz
    @ArshDeep-sm6bz Рік тому +1

    Kamal preet kaur😂🎉

  • @pammaparamjeetsingh
    @pammaparamjeetsingh Рік тому +3

    NextPartReady🎉

  • @Navi_koldhar_03
    @Navi_koldhar_03 Рік тому +1

    Nice video

  • @mehra6889
    @mehra6889 Рік тому +1

    ਚੱਲ ਪਏ ਨੇ ਦੁਬਾਰਾ ਕਾਰਡ ਸਾਰੇ

  • @NarinderKumar-uz4hy
    @NarinderKumar-uz4hy Рік тому +1

    Sariya di vadhiya acting .very good .

  • @reshamsingh7501
    @reshamsingh7501 Рік тому +1

    Very nice

  • @Gurisinghgurisingh-d7e
    @Gurisinghgurisingh-d7e 8 місяців тому +1

    ਤੀਜਾ pagh plz

  • @Paramjitkaindal
    @Paramjitkaindal 10 місяців тому

    Kanak😅😅😅😅😅😅😅😅😅😅

  • @sonianshrma5468
    @sonianshrma5468 Рік тому

    2𝒏𝒅 𝒑𝒂𝒓𝒕 𝒋𝒂𝒓𝒖𝒓 𝒃𝒂𝒏𝒚𝒐....❤

  • @Mogedeshonki
    @Mogedeshonki Рік тому +2

    Raju cam hoke rahe

  • @IkbalSingh-bq3um
    @IkbalSingh-bq3um Рік тому +1

    Nice 👌👌❤️❤️

  • @vlogzs916
    @vlogzs916 4 місяці тому

    Moti didi so funny 😂😂😂

  • @jaspreetsingh3647
    @jaspreetsingh3647 8 місяців тому

    👍👍👍👍

  • @baljit5030
    @baljit5030 Рік тому

    ਬਹੁਤ ਹੀ ਵਧੀਆ ਵੀਡੀਓ ਬਣਾਈ ਗਈ ਹੈ ਜੀ ਅਸਲ ਸਚਾਈ ਬਿਆਨ ਕੀਤੀ ਗਈ ਹੈ ਜੀ। ਪਰ ਗਰੀਬਾਂ ਦੀ ਮਜਬੂਰੀ ਦਾ ਫਾਇਦਾ ਨਹੀਂ ਉਠਾਉਣਾ ਚਾਹੀਦਾ ਜੀ।
    ਪਰਚੀਆਂ ਦੇ ਕੋਢ W/S ਤੇ ਡੀਪੂ ਅਤੇ ਖਪਤਕਾਰਾਂ ਨੂੰ ਆਉਣੇ ਚਾਹੀਦੇ ਹਨ ਜੀ।
    ਧਨਵਾਦ ਸਹਿਤ ਜੀ।

  • @GurlalSinghKhivakalan
    @GurlalSinghKhivakalan Рік тому +1

    Nyc video

  • @gurumohali926
    @gurumohali926 Рік тому

    ❤❤❤❤❤❤❤❤❤❤

  • @narindersingh4843
    @narindersingh4843 Рік тому +1

    ਨਰਿੰਦਰ ਨਾਭਾ
    ੨੦ ੧੧ ੨੦੨੩

  • @sidhu.auto.service_03
    @sidhu.auto.service_03 Рік тому

    Good 👍

  • @navdhaliwal2416
    @navdhaliwal2416 Рік тому +1

    Sahi keha bhai khaa khaa k sarkari kank kida di hoyi pyi a eh ehne ta purre truck nl v ni rajna 3 janya di kank nl kitho rajugi

  • @SandeepKaur-ts8pr
    @SandeepKaur-ts8pr Рік тому +1

    Very nice video Mandi Gobindgarh Sandeep Kaur😂😂😂😂😂😂😂😂😂😂😂😂

  • @totakhan171
    @totakhan171 Рік тому +1

    👌👌👍👍

  • @kamalchahal06
    @kamalchahal06 8 місяців тому

    ਮੋਟੋ ਵਿਚਾਰੀ ਭੋਲੀ ਜੀ😂😂😂

  • @RajKaur-fw3mf
    @RajKaur-fw3mf Рік тому

    Vry nyce gg❤❤❤❤❤❤

  • @narindersingh4843
    @narindersingh4843 Рік тому

    ੨੨ਰਾਜੂ
    ਪੰਜਾਬ ਵਿੱਚ ਪਤੰਗ ਚੜ੍ਹਾਉਣ ਲਈ ਪੂਰੀ ਤਰ੍ਹਾਂ ਬੈਨ ਹੋਣਾ ਚਾਹੀਦਾ ਹੈ ਤਾਂ ਕੀ ਲੋਕਾਂ ਦੀ ਮੌਤ ਹੋਣ ਤੋਂ ਰੋਕੀ ਜਾ ਸੱਕੇ ਜੀ
    ਵੀਡੀਓ ਕਦੋਂ ਤੱਕ ਬਣੇ ਗਿ
    ਬਾਕੀ vary good 👍

  • @jaswinderkaur-si9lw
    @jaswinderkaur-si9lw Рік тому +1

    Trillions and trillions of dollars business in the universe years2024

  • @sonurani4967
    @sonurani4967 Рік тому +1

    Nice

  • @amarjitsingh1946
    @amarjitsingh1946 Рік тому +1

    Nice video 👍👌❤❤