ਨੂੰਹ ਦਾ ਦਾਜ ਭਾਗ - 7 ॥Punjabi short movie 2024 ||

Поділитися
Вставка
  • Опубліковано 1 гру 2024

КОМЕНТАРІ • 47

  • @mallmann8309
    @mallmann8309 5 місяців тому +18

    ਬਹੁਤ ਵਧੀਆ ਕਹਾਣੀ ਪੇਸ ਕੀਤੀ ਹੈ। ਜੇ ਕਿਰਨ ਨੂੰ ਤੋਰ ਦਿੰਦੇ ਤਾ ਕਹਾਣੀ ਜੀਰੋ ਬਣ ਜਾਣੀ ਸੀ। ਬਹੁਤ ਵਧੀਆ ਕੀਤਾ ਮੋਟੋ ਨੂੰ ਜਵਾਬ ਦੇ ਦਿਤਾ। ਮਾਨ ਕਨੇਡਾ।

  • @Kamalpreet-wy4kz
    @Kamalpreet-wy4kz 5 місяців тому +8

    ਬਹੁਤ ਸੋਹਣਾ video ਹੈ

  • @naibsingh5273
    @naibsingh5273 5 місяців тому +2

    ਬਹੁਤ ਹੀ ਵਧੀਆ ਤੇ ਸੱਚੀ ਸਟੋਰੀ ਹੈ ਐਕਟਿੰਗ ਸਾਰਿਆਂ ਦੀ ਬਹੁਤ ਵਧੀਆ ਇਹ ਸਟੋਰੀ ਕੀ ਸ਼ੈਲਜਾ ਤੂ ਲਿਖੀ ਹੈ ਇਸ ਤਰ੍ਹਾਂ ਜ਼ਰੂਰ ਸ਼ੈਲਜਾ ਤੇਰੀ ਕਿਸੇ ਸਹੇਲੀ ਨਾਲ ਹੋਈ ਹੋਉ ਬਾਕੀ ਕੁੜੀ ਸੰਗਰੂਰ ਵਾਲੀ ਕੋਂਣ ਹੈ

  • @Maninder_brar
    @Maninder_brar 5 місяців тому +1

    ਕਿਰਨਾਂ ਹੁਣ ਜਾਈ ਨਾ ਨਾਲ,, ਇਹਨਾਂ ਨੇ ਸੁਧਰਨਾ ਨਹੀਂ ਕਿਰਨਾਂ ਦੀ ਸੱਸ ਬਹੁਤ ਪਾਖੰਡੀ ਆ ਲਾਲਚੀ ਲੋਕ ਆ,, ਬਹੁਤ ਵਧੀਆ ਵੀਡਿਓ ਜੀ ❤❤❤

  • @amritpaldhanoa6391
    @amritpaldhanoa6391 5 місяців тому +2

    Very very nice vedio🎉🎉🎉God bless you all team members 🌹🌹🌹🌹🌹🌹🌹🌹

  • @KulwinderShergillShergil-tb7jj
    @KulwinderShergillShergil-tb7jj 5 місяців тому +4

    ਸਿਆਣੇ ਕਹਿੰਦੇ ਹੁੰਦੇ ਹਨ ਕਿ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਵਾਪਿਸ ਘਰ ਆ ਜਾਵੇ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ । ਕਿਰਨਾਂ ਸਹੀ ਕਹਿ ਰਹੇ ਬਾਪੂ ਜੀ ਨੂੰ ਕੇ ਪੂਰੀ ਗੱਲ ਬਾਤ ਸੁਣਦੇ ਕਹਿੰਦਾ ਕੀ ਹੈ।। ਇੱਦਾਂ ਨਿੱਕੀ ਨਿੱਕੀ ਗੱਲ ਤੇ ਘਰ ਬਰਬਾਦ ਹੋ ਜਾਂਦੇ ਹਨ । ਪਰ ਨੂੰਹਾਂ ਵੀ ਧੀਆਂ ਹੀ ਹੁੰਦੀਆਂ ਨੇ ਜੇ ਸਮਝਿਆ ਜਾਵੇ ਤਾਂ ਐਵੇਂ ਬਿੰਨਾਂ ਵਜਾ ਤੰਗ ਨੀ ਕਰਨਾਂ ਚਾਹੀਦਾ ਨੂੰਹਾਂ ਨੂੰ ।। ਇਧਰ ਐਨਾਂ ਕੁੱਝ ਹੋ ਗਿਆ ਪਰ ਕਿਰਨਾਂ ਦੀ ਸੱਸ ਅਜੇ ਵੀ ਸਕੀਮਾਂ ਘੜੀ ਜਾ ਰਹੀ ਹੈ ਕੁੱਝ ਕਰਨ ਦੀਆਂ । ਜੇ ਦਿੱਲ ਤੋਂ ਗਲਤੀ ਮੰਨਦੇ ਹੋਵੋ ਤਾਂ ਇਹ ਰਿਸ਼ਤਾ ਨਿਭ ਵੀ ਜਾਏ । ਇੱਦਾਂ ਮੂੰਹ ਦੇ ਮਿੱਠੇ ਤੇ ਦਿੱਲ ਚ ਪਾਪ ਹੈ ਤਾਂ ਰਿਸ਼ਤਾ ਅਜੇ ਵੀ ਨਹੀ ਨਿਭਦਾ ਸਾਰਾ ਭਾਂਡਾ ਵਿਚੋਲੇ ਤੇ ਭੰਢ ਦਿੱਤਾ ਹੁੱਣ । ਸਹੀ ਕਿਹਾ ਬਾਪੂ ਜੀ ਨੇ ਜੇ ਕਨੂੰਨ ਨਾਂ ਬਣਿਆ ਹੁੰਦਾ ਤਾਂ ਧੀਆ ਨੂੰ ਕਦੇ ਇਨਸਾਫ਼ ਨਾਂ ਮਿੱਲਦਾ ।। ਅਜੇ ਵੀ ਜਾਂਦੇ ਹੋਏ ਕਹਿ ਗਈ ਕਿ ਭੱਜਦਿਆਂ ਨੂੰ ਵਾਹਣ ਇੱਕੋ ਜਿਹਾ । ਮਤਲਬ ਕਿ ਆਕੜ ਨਹੀ ਗਵਾਉਣੀ ਇਹਨੇ ਚਾਹੇ ਜੇਲ ਹੋ ਜਾਏ । ਬਾਕੀ ਬਹੁਤ ਸੋਹਣੀ ਸੀ ਵੀਡਿਓ ਸੋਹਣੀ ਐਕਟਿੰਗ ਸ਼ੈਲਜਾ ਦੀ ਬਾਪੂ ਜੀ ਦੀ ਤੇ ਸੈਮੀ ਵੀਰੇ ਦੀ ।। ਧੰਨਵਾਦ ਕੁਲਵਿੰਦਰ ਸ਼ੇਰਗਿੱਲ

    • @kudisangrurwali5213
      @kudisangrurwali5213  5 місяців тому

      ਸ਼ੁਕਰੀਆ ਜੀ ਤੁਹਾਡੇ ਕੁਮੇਟ ਤੋ ਪਾਤਾ ਲੱਗਦਾ ਕੀ ਤੁਸੀ ਵਿਡਿਓ ਕਿੰਨੀ ਗੋਰ ਨਾਲ ਦੇਖਦੇ ਓ ❤️❤️❤️

    • @KulwinderShergillShergil-tb7jj
      @KulwinderShergillShergil-tb7jj 5 місяців тому

      @@kudisangrurwali5213 ਹਾਂਜੀ - ਤੁਸੀ ਇੰਨੀ ਮਿਹਨਤ ਕਰਦੇ ਹੋ ਗਰਮੀ ਵਿੱਚ ਵੀਡਿਉ ਬਨਾਉਣ ਲਈ ਫਿਰ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਵੀਡੀਓ ਨੂੰ ਪੂਰੀ ਤਰਾਂ ਵੇਖੀਏ ਸਮਝੀਏ ਫਿਰ ਕੁਮੈਂਟ ਕਰਕੇ ਤੁਹਾਡਾ ਹੋਸਲਾ ਵਧਾ ਸਕੀਏ । 🙏

  • @ShinderpalMaan-ue9ug
    @ShinderpalMaan-ue9ug 5 місяців тому +1

    Bahut he vedia vedio👌👌👌
    God bless you both teams🙏

  • @nidhi.rana786
    @nidhi.rana786 5 місяців тому +2

    Bahut vdiya kitta uncle ji ne kudi nu support udde maa piyo hi kar sakde

  • @kamaldeepsran2299
    @kamaldeepsran2299 5 місяців тому +1

    Bahut vadhia story hai

  • @JaggiSingh-iu6ov
    @JaggiSingh-iu6ov 5 місяців тому +2

    Very nice story ❤❤❤❤❤

  • @sharanjeetkaur8539
    @sharanjeetkaur8539 5 місяців тому +4

    ਬਹੁਤ ਵੱਧੀਆ ਜੀ ਜਿਹੜੀਆਂ ਕੱਲੀਆਂ ਕੁੜੀਆਂ ਦਾ ਮਾਂ ਬਾਪ ਤੋਂ ਬਗੈਰ ਕੋਈ ਨਹੀਂ ਉਹਨਾਂ ਨੂੰ ਹੀ ਸੋਹਰੇ ਬਾਹਲਾ ਤੰਗ ਕਰਦੇ 😢😢

  • @Dharvinder-fl1rn
    @Dharvinder-fl1rn 5 місяців тому +1

    Nice story 🎉🎉🎉❤❤❤

  • @GurpreetKaur-yx7uv
    @GurpreetKaur-yx7uv 5 місяців тому +1

    Very nice story God bless you

  • @RajwinderKaur-mp8yy
    @RajwinderKaur-mp8yy 5 місяців тому +3

    very very nice❤❤❤

  • @AbcKaur-y1u
    @AbcKaur-y1u 5 місяців тому +1

    Daljit kaur usa very very very good very very nice video

  • @beetubeetu3797
    @beetubeetu3797 5 місяців тому +1

    ਬਹੁਤ ਵਧੀਆ ਵੀਡੀਓ 👌👍🥰

  • @balbirchopra6845
    @balbirchopra6845 5 місяців тому +1

    Very nice 👍

  • @ranjitgillranjitgill4391
    @ranjitgillranjitgill4391 5 місяців тому +1

    Very nice video ❤ji❤❤

  • @gurmalsingh3892
    @gurmalsingh3892 5 місяців тому +3

    ਕਿਰਨਾ ਨੂੰ ਨਾ ਭੈਜਿਉ ਇਹ ਸਾਹੁਰੈ ਲਾਲਚੀ ਫਿਰ ਕਿਰਨਾ ਨੂੰ ਤੰਗ ਕਰਨਗੇ ਵੀਡੀਓ ਬਹੁਤ ਵਧੀਆ ਹੈ ❤❤❤❤❤ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ਬਰਨਾਲਾ

  • @MandeepKaur-jh5sh
    @MandeepKaur-jh5sh 5 місяців тому +2

    Nice

  • @ManjinderKaur-k1q
    @ManjinderKaur-k1q 5 місяців тому +2

    ਬਾਜਵਾ ਫੈਮਲੀ ਵਲੋ ਬਹੁਤ ਵਧੀਆ ਵੀਡਿਓ ਅਸੀਂ ਵੇਖਦੇ ਹਾਂ ❤❤

  • @manvindergill4532
    @manvindergill4532 5 місяців тому +1

    Very nice video sbh greedy type ne husband v nal he a maa de eh case nal theek aun gay

  • @sainisaabap
    @sainisaabap 5 місяців тому +1

    Bawa nu apni maa ni lagna chahida 💯💯💯💯💯🇨🇦 sirraaaa gbu always be happy 🇨🇦🇨🇦

  • @poonamwadhwa9275
    @poonamwadhwa9275 5 місяців тому +1

    Very nice Video

  • @JasuMaan
    @JasuMaan 5 місяців тому +1

    Bht vadia video y

  • @Dildeeprandhawa82
    @Dildeeprandhawa82 5 місяців тому +1

    Very nice video ❤

  • @jaswinderkaur4152
    @jaswinderkaur4152 5 місяців тому +2

    Nyc

  • @renusahni7927
    @renusahni7927 5 місяців тому +1

    Nice vedio ❤

  • @Dharvinder-fl1rn
    @Dharvinder-fl1rn 5 місяців тому +1

    ❤❤❤🎉🎉

  • @simerjeetkaur-xo4ui
    @simerjeetkaur-xo4ui 5 місяців тому +1

    Very good

  • @BabluKumar-e4z1q
    @BabluKumar-e4z1q 5 місяців тому +1

    👌👌👌

  • @GurjeetKaur-ez9js
    @GurjeetKaur-ez9js 5 місяців тому +1

    ❤❤❤❤🎉

  • @vijaykumari3183
    @vijaykumari3183 5 місяців тому +1

    Kirna.inke.sath.matt.jana..apne.papa.ke.pSd.rho.ye.lalchi.logg.he🙏🙏plz.ambala

  • @MandeepKaur-dc9sk
    @MandeepKaur-dc9sk 5 місяців тому +1

    Uncle ji kirna nu na bhejyo

  • @AmanpreetkaurAroraArora
    @AmanpreetkaurAroraArora 5 місяців тому +1

    🥰🥰😬😬👍👍👌👌🤡🤡😘😘

  • @simerjeetkaur-xo4ui
    @simerjeetkaur-xo4ui 5 місяців тому +1

    ਨਹੀ ਹੋਇਆ ੳਨਾ

  • @MandeepKaur-dc3gv
    @MandeepKaur-dc3gv 5 місяців тому +1

    Uncle ji tusi kirna nu na bhejo

  • @nidhi.rana786
    @nidhi.rana786 5 місяців тому +2

    Maa de putt bnke rehna ta viah na kariya karo yar 😢bechari kudiya chup chap sab sehndiya

  • @SeeraDhillon-oc6vt
    @SeeraDhillon-oc6vt 5 місяців тому +1

    Bhol ta ouchi piha Karo video which

  • @vijaykumari3183
    @vijaykumari3183 5 місяців тому +1

    Ye.moti.orat.bahut.lalchi.he.na.jao.dukhi.hoge.jakr😮😮

  • @SatwantSaran
    @SatwantSaran 5 місяців тому +2

    Very nice video ❤❤

  • @swarnkaur4312
    @swarnkaur4312 5 місяців тому +1

    Nice video ❤❤

  • @Shiv-ne3xb
    @Shiv-ne3xb 3 місяці тому

    Nice video ❤❤❤❤