Ohhhhhhhhhhhhhhhhhhhhhhhhhh Bhai ik gal sun Lavo koi kise da veli nahin janan pita lok sut banta koi na kis ki dhareya saari duniyaaaaaaaaaa hi matlab di hai ji God bless you all of them 🙏🙏🙏🙏🙏
Very nice 👍👌 video Village mithri Sirsa Haryana Sandeep kaur gurdeep amrit vidya navjot sukhdeep kaur baltej Singh jasan didi tusi bhut sohna massage dita said bharjaya samj jan is bar rakhdi de tiyohar te thanks aa tuhada jo video phila bna ti thanks jass vere da jo ina time wait karde rhe
The very very nice top fantastic interesting seriously story of this movie good message God bless you all your team members long term relationship always thanks for the information contained 👏👏👏👏👏👏👏👏👏👏👏
ਸਭ ਕੁਛ ਸਹੀ ਪਰ ਕੁਛ ਗਲਤ ਵੀ ਹੈ.ਇਕ ਤਾ ਮਾਂ ਨੂੰ ਚਾਹਿਦਾ ਸੀ ਕੇ ਕੁੜੀ ਨੂੰ ਊਸ ਸੱਸ ਸੋਹਰੇ ਬਾਰੇ ਰਾਜੀ ਖੁਸੀ ਪੁਛਣੀ ਚਾਹਿਦਾ ਸੀ.ਤੇ ਦੁਜੀ ਗਲ ਕੁੜੀ ਨੇ ਕਿਹਾ ਕੀ ਹੋਈਆ ਜੇ ਬੇਗੇਨੇ ਘਰ ਚਲੀ ਗਈ ਹਾਂ.ਜੇ ਤੇਰੇ ਲਈ ਸੋਹਰਾ ਘਰ ਬਗਾਨਾ ਤੇ ਫੇਰ ਤੇਰੀ ਭਾਬੀ ਲਈ ਵੀ ਸੋਹਰਾ ਘਰ ਬਗਾਨਾ.ਇਸ ਖਿਆਲ ਰੱਖੋ ਮੈਸਜ ਸਹੀ ਜਾਵਾੇ
ਕੋਈ ਮਿਲਣ ਜਾ ਨਾ ਮਿਲਣ ਪਰ ਰੱਬ ਖੁਸ਼ ਰੱਖੇ ਹਰ ਇੱਕ ਦੇ ਵੀਰ ਨੂੰ ਲੰਬੀਆਂ ਉਮਰਾਂ ਵਾਖਸ਼ੇ ਇਹ ਹੀ ਦੁਆ ਆ ਮੇਰੀ❤❤
ਬਹੁਤ ਸੋਹਣੀ ਵੀਡੀਓ ਬਣਾਈ ਏ ਇਕ ਭੈਣ ਭਰਾ ਦਾ ਪਿਆਰਾ ਰਿਸ਼ਤਾ ਹੁੰਦਾ
ਜਸ਼ਨ ਅਤੇ ਜਸ ਬਹੁਤ ਵਧੀਆ ਸੁਨੇਹਾ ਦਿੱਤਾ ਦੇਖ ਕੇ ਹੀ ਇਹੋ ਜਿਹੇ ਲੋਕਾਂ ਨੂੰ ਅਕਲ ਆਜਾਵੇ
ਸਾਡਾ ਭਰਾ ਤਾ ਆਪ ਸਾਡੀ ਭਰਜ਼ਾਈ ਨੇ ਖ਼ੋ ਲਿਆ
Happy Rakhi b🎉🎉🎉🎉🎉🎉🎉🎉🎉🎉🎉🎉🎉🎉🎉🎉
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏
Brother ta kol de Lang jandy h rake kade
Sela
ਬਹੁਤ ਭਰਜਾਈਆਂ ਇਹੋ ਜਿਹੀਆਂ ਹੁੰਦੀਆਂ ਹਨ। ਜਿਹੜੀਆਂ ਭਰਾ ਭੈਣ ਮਿਲ ਕੇ ਨਹੀ ਰਹਿਣ ਦਿੰਦੀਆਂ। ਉਦੋਂ ਭੈਣਾਂ ਦਾ ਦਿਲ ਬਹੁਤ ਦੁਖੀ ਹੁੰਦੈ ।ਪਰ ਕੋਈ ਜ਼ੋਰ ਨਹੀਂ ਚੱਲਦਾ।
TTzzz TT 😊z😊😊q
ਕੋਈ ਲਫਜ਼ ਨਹੀਂ ਤੁਹਾਡੀ ਵੀਡਿਓ ਦੀ ਤਾਰੀਫ਼ ਕਰਨ ਲਈ ,,,ਹਰ ਇਕ msg ਦੇ ਦਿੱਤਾ ਤੁਸੀ ,,,, ਰੱਖੜੀ ਪਿਆਰ ਦਾ ਤਿਉਹਾਰ ਹੈ ਭੈਣਾਂ ਭਰਾਵਾਂ ਦੀ ਸੁੱਖ ਮੰਗਦੀਆਂ,,,,ਬਹੁਤ ਵਧੀਆ ਸੁਨੇਹਾ ਦਿੱਤਾ ਜੀ,,,💞💞💞💞💞 ਮਨਿੰਦਰ ਬਰਾੜ
👍🌹🌹bhuat vadia all ji nice
Nic❤
Kulwant singh atwal pind Sher Singh wala
Ohhhhhhhhhhhhhhhhhhhhhhhhhh Bhai ik gal sun Lavo koi kise da veli nahin janan pita lok sut banta koi na kis ki dhareya saari duniyaaaaaaaaaa hi matlab di hai ji God bless you all of them 🙏🙏🙏🙏🙏
Nice video and nice msg❤❤
I am big fan of this family ❤❤ 👌👌
Nange aaye te Nangeyaaaaaaaaaaaa Jana na kuchh Leyanda na Lai ke jaana tan te paya Jo vi kapda paad paad ke lahunaaaaaaaaaaaaaaa......👏👏👏👏👏👏👏👏👏👏👏
👌👌👌
Bhaut vadhiya massage hai
Very nice video and lot of ladies face these kind of problems after marr
Daljit. Kaur. Usa. Shaina.
Very. Very. Very. Very.
Very good nice. Video.
Very good massage
Very nice 👍👌 video Village mithri Sirsa Haryana Sandeep kaur gurdeep amrit vidya navjot sukhdeep kaur baltej Singh jasan didi tusi bhut sohna massage dita said bharjaya samj jan is bar rakhdi de tiyohar te thanks aa tuhada jo video phila bna ti thanks jass vere da jo ina time wait karde rhe
Very nice story
❤❤ ਵੀਡੀਓ ਬਹੁਤ ਵਧੀਆ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ ❤❤
ਵੀਰ ਇਸ ਵੀਡੀਓ ਨਾਲ ਲੋਕਾ ਵਿੱਚ ਬਹੁਤ ਵਧੀਆ ਸੰਦੇਸ਼ ਮਿਲਿਆ। ਜਗਵੰਤ ਸਿੰਘ ਦਿਉਲ ਅਤੇ ਮੇਰਾ ਪੋਤਾ ਗੁਣਤਾਜ ਸਿੰਘ ਦਿਉਲ ਪਿੰਡ ਬ੍ਰਹਮਪੁਰ ਤਹਿਸੀਲ ਰਾਏਕੋਟ ਜਿਲਾ ਲੁਧਿਅਣਾ।
ਬਹੁਤ ਵਧੀਆ ਮੈਸੇਜ ਅੱਜ ਕੱਲ੍ਹ ਬਹੁਤੇ ਘਰਾਂ ਵਿੱਚ ਇਹੀ ਕੁੱਝ ਹੁੰਦਾ ਹੈ ਕਾਸ਼! ਲੋਕਾਂ ਨੂੰ ਕੁੱਝ ਸਮਝ ਲੱਗੇ
The very very nice top fantastic interesting seriously story of this movie good message God bless you all your team members long term relationship always thanks for the information contained 👏👏👏👏👏👏👏👏👏👏👏
ਬਹੁਤ ਵਧੀ ਬਦੀਆਂ ਮੈਸੇਜ ਦਿੱਤਾ ਜੀ❤❤❤
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Very nice video & good massage👍👍
ਬਹੁਤ ਵਧੀਆ ਵਡੀਓ ਆ ਜੀ💖💖💖💖💖💖💖
Ekta ch hi ball hai ji God bless you all of them 👏👏👏👏👏
I am big fan of this family ❤️❤️
ਬਹੁਤ ਵਧੀਆ ਲੱਗੀ ਵਿਡੀਉ ♥️ ਬਹੁਤ ਵਧੀਆ ਸੁਨੇਹਾ ਜੇਕਰ ਕੋਈ ਸਮਝਣਾ ਚਾਹੇ ਤਾ
goodmassege
Very nice story g ❤❤❤❤
बहुत बढिय़ा मैसेज हे सभी भाभी जी के लिए ❤❤
Very nice video I love all family members 🙏🏻👌🏻❤
Very nice video I like your all video NYC video fabulous action by everyone 😊😊😊😊
Very nice message and your team is very talented GOD bless 🙌 tour team 🎉🎉
ਹੈਲੋ ਭੈਣ ਜੀ ਸਤਿ ਸ਼੍ਰੀ ਅਕਾਲ ਬਹੁਤ ਸੋਹਣੇ ਵੀਡੀਓ ਤੁਹਾਡੀ ਮੈਨੂੰ ਬਹੁਤ ਵਧੀਆ ਲੱਗੀ ਪਰ ਕਿਸੇ ਦੇ ਭਰਾ ਭੈਣਾਂ ਦੇ ਨਹੀਂ ਬਣਦੇ ਇਹ ਵੀਡੀਓ ਦੇਖ ਕੇ ਵੀਡੀਓ ਬਣਾਉਣ ਦਾ ਮਕਸਦ ਹੁੰਦਾ ਕਿਸੇ ਨੂੰ ਸਮਝਾਉਣ ਦਾ ਪਰ ਕੋਈ ਵੀ ਨਹੀਂ ਸਮਝ ਰਿਹਾ ਮੈਂ ਤਾਂ ਕਦੇ ਵੀ ਆਪ ਰੱਖੜੀ ਨਹੀਂ ਬੰਨੀ ਰੱਖੜੀ ਬੰਨਣ ਤੇ ਕੋਈ ਭੈਣ ਵੀ ਨਰਾਜ ਨਾ ਹੋਵੋ ਗੁਰੂ ਘਰ ਜਾਉ ਬਾਬੇ ਨਾਨਕ ਦੀ ਰੱਖੜੀ ਲੈ ਕੇ ਨਿਸਾਨ ਸਾਹਿਬ ਤੇ ਰੱਖੜੀ ਬੰਨ ਦਿਓ ਤੇ ਆਪਣਾ ਮਨ ਖੁਸ਼ ਕਰ ਲਓ ਕਦੇ ਵੀ ਸਮਝਾਉਣ ਵਾਲਿਆਂ ਨੂੰ ਨਾ ਸਮਝਾਓ ਉਹ ਕਲਯੁਗੀ ਨੇ ਤੇ ਕਲਯੁਗ ਵਿੱਚ ਹੀ ਰਹਿਣਗੇ
Both vadiya aa sister ji
God bless you❤❤❤❤❤
Good massage❤
Rakhdi ek tyohar hunda bhein bhai da pyar h.
Bahut Vidya story Gagan g all family members are good acting God bless you 🎉🎉🎉🎉🎉
Very nice
ਜੱਸ ਦਾ ਕਿਰਦਾਰ ਵਧੀਆ
❤❤❤❤🎉🎉🎉
Very very happy nice video g
Happy rakhi b🎉🎉🎉🎉🎉🎉🎉🎉🎉🎉🎉
Wah g wahh bro keya baat khi tuc ❤ rakhdi bro sis de pyar de tand e hunde❤ 🥰
Bohut vdia video ji ..👌👌❤❤
Very very nice👍
ਜਸ। ਜਸਨ ਬਿਲਕੁਲ ਘਰਘਰ ਦੀ ਕਹਾਣੀ ਪਰ ਬਹੁਤ ਘਰ ਵਿਤਕਰਾ
ਕੲਈ ਘਰਾ ਚ ਹੁੰਦਾ ਵਧੀਆ ਵਿਡੀਉ ਸੀ ਤਰਨਪ੍ਰੀਤ ਜਸਨੂਰ ਰਣਵੀਰ ਸਿੰਘ ਪਿੰਡ ਕਲਾਲਾ ਜਿਲਾ ਬਰਨਾਲਾ
TUSI. THIK. KIHA. JI. AJJ. KAL. GHAR. GHAR. IHI. KUSH. HO. RIHA. BETA. DE. MAPE. MAA. BAAP. NAL. HI. HUNDE. BAD. CH. BRORTER. APNI. JANANI. PISHE. LAG. KE. SISTER. NU. MILNA. BAND. KAR. DINDE.
Very good 👍👌👌❤️ God bless you
Bahut wadiya vedeyo hi
Awesome good message vn story
ਬਹੁਤ ਵਧੀਆ ਮੈਸੇਜ ਦਿਤਾ , ਅਜ ਦੇ ਸਮਾਜ ਦੀ ਸੱਚਾਈ ਐ
Very nice message
Bahut vdiya video ji 🙏🙏
Bahut vdia g... Always good job
Very good video good message
V nice story 👌🏿👌🏿👌🏿👌🏿🎉🎉🎉🎉
Very nice story❤
Ghaint vedio ❤
Sat Shri akal very nice good
ਮੇਰਾ ਤਾਂ ਪਿਉ ਵਰੰਗਾ ਵੀਰ ਰਬ ਨੇ ਖੋ ਲਿਆ 😢😢
Very good message in this video love to all team members God bless to all team members❤ 🙏👌
Good bless you
Vry nice video
Bahut hi vadhia vidio hai ਸਾਰੀ ਹੀ ਟੀਮ ਦਾ ਬਹੁਤ ਧੰਨਵਾਦ
Very good massage gbu
Very nice video Manjit Australia
Very nice ji ❤
Very good message I am very happy...Imran Pakistan...
Good all movi
Bhot knt video aa g
ਜੱਸ ਦਾ ਤੇ ਜਸਨਪੀਰੀਤ ਕੀ ਰਿਸਤਾ ਹੈ ਦੱਸਣਾ
Very nice video 👌👌👌👌👌👌
Vary nice video 👍👌
Bhut vdia video veere
Super se upar 👌👍👍
Sunam mera sara bachpan niklya h meri massi rhnde hn . Har garmi di chhutiyan ch asin jande hunde c
Nice story 👌🏻👌🏻
बहुत शोणा सन्देश दिता जी
माफी मग लेता ही समझ दारी हे जी
भैण भरामा दा पियार बहुत चनगां लगदा हे जी ❤
Bahut wadhiya video.but......
Very nice story 👏👏
ਜਦ ਜਸ਼ਨ ਦੀਦੀ ਦਾ ਫੋਨ ਆਇਆ ਸੀ । ਉਦੋਂ ਅੰਟੀ ਕਹਿੰਦੇ ਸੀ ਡਿੰਪਲ ਵੇਖ ਕਹਿਦਾ ਨੰਬਰ ਹੈ।ਮਤਲਬ ਕਿ ਅੰਟੀ ਨੂੰ ਪੜਣਾਂ ਨਹੀਂ ਆਉਦਾ ਸੀ ।। ਤੇ ਡਿੰਪਲ ਦੀਦੀ ਕਹਿੰਦੇ ਕੰਪਨੀ ਵਾਲਿਆਂ ਦਾ ਫੋਨ ਆਇਆ।। ਤੇ ਫਿਰ ਜਦ ਅੰਟੀ ਨੇ ਡਿੰਮਲ ਨੂੰ ਫੋਨ ਲਾਇਆ ਉਦੋਂ ਅੰਟੀ ਨੂੰ ਪੜਣਾ ਆ ਗਿਆ ਸੀ ।। ਫਿਰ ਤਾਂ ਸਪੀਕਰ ਵੀ ਓਨ ਹੋ ਗਿਆ ਸੀ 😀😝
Very nice video ❤❤🌹🌷🙏🙏
Bhut vdia story di bhut vdia msg dita g gbu all team members 👌👌
Very nice❤❤
Very nice👍👍 video 🙏🙏
Very nice video ji 👌💕💕
Hrr waar di trh ah video v osmm si Jashan❤
Kaintt👌🏻👌🏻
Gud msg👍👍
Very nice video
Ghar ghar da ehi haal aa g meri Mata 27 Saal baad rakhdi bnan gayi c mere mame ne saanu Ghar de andar hi ni aan dita
Sade nal v Eve e hoea g
Jashan da roll bhut vddhia ha
Very good video 👍❤❤❤