Hearing loss? Ear phones safe? ਸੁਣਨਾ ਘੱਟ ਹੋਇਆ ਹੈ ? ਕੀ ਕਾਰਨ ਤੇ ਇਲਾਜ ! ਹੈਡਫੋਨ ਸਹੀ ?(165)

Поділитися
Вставка
  • Опубліковано 17 вер 2024
  • This is copyright property of Dr harshinder Kaur patiala UA-cam channel. Subscribe this channel for watching various issues on health based on research. This channel gives authentic information about human body and various natural remedies.
    contact details : drharshpatiala@yahoo.com
    instagram: drharshinder
    #health​​ #naturalremedy​​ #doctor​​ #diet​​ #doctortips​​ #punjabi​ #drharshinderkaurpatiala​​ #healthytips​​ #drharshinderkaur​​ #naturaldiet #newresearch​ #healthylifestyle​ #healthylife​ #excercise #hearingloss #hearingaid

КОМЕНТАРІ • 145

  • @jagdishkaur9755
    @jagdishkaur9755 7 днів тому +8

    ਲੋਕਾਂ ਦੀ ਪ੍ਰਵਾਹ ਨਾ ਕਰੋ। ਜਿਹੜਾ ਲੋਕ ਭਲਾਈ ਦਾ ਕੰਮ ਤੁਸੀਂ ਰੁਝੇਵਿਆਂ ਭਰੇ ਜੀਵਨ ਵਿਚੋਂ ਸਮਾਂ ਕੱਢਕੇ ਕਰ ਰਹੇ ਹੋ ਉਹ ਕੋਈ ਵਿਰਲਾ ਜਿਉੜਾ ਹੀ ਕਰ ਸਕਦਾ ਹੈ। ਮੈਡੀਕਲ ਇਤਿਹਾਸ ਵਿਚ ਆਪ ਜੀ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਨਹੀਂ ਤਾਂ ਅਨੇਕਾਂ ਹੀ ਡਾਕਟਰ ਹਨ ਜੋ ਮਰੀਜ਼ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਬਹੁਤ ਬਹੁਤ ਧੰਨਵਾਦ ਜੀ।

  • @SUKHDEVSINGH-ki2mq
    @SUKHDEVSINGH-ki2mq 7 днів тому +7

    🌹♥️🌹ਆਪ ਜੀ ਦੁਵਾਰਾ ਦਿਤੀਆਂ ਸੇਵਾਵਾਂ ਦਾ ਕੋਈ ਮੁੱਲ ਨਹੀਂ, ਅਸਲ ਮਨੁੱਖਤਾ ਦੀ ਸੇਵਾ ਕਰ ਰਹੇ ਹੋ, ਪ੍ਰਮਾਤਮਾ ਆਪ ਜੀ ਨੂੰ ਸਾਰੀਆਂ. ਖੁਸ਼ੀਆਂ ਬਖਸ਼ੇ 🌹🙏

  • @kanwaljitkaur5025
    @kanwaljitkaur5025 7 днів тому +5

    ਪਿਆਰਿਓ 🥰
    ਵਾਹਿਗੁਰੂ ਜੀ ਦਾ ਨਾਮ ਲੈ ਕੇ ਇਨਸਨੀਅਤ ਦੀ ਸੇਵਾ ਕਰੀ ਜਾਉ ਜੀ 🙏 ਪੰਜਾਬੀ ਤੁਹਾਡਾ ਦੇਣ ਕਦੀ ਵੀ ਨਹੀਂ ਦੇ ਸਕਦੇ, ਤੁਸੀ ਸਾਨੂੰ ਤੰਦਰੁਸਤ ਜੀਵਨ ਜਿਊਣਾ ਸਿਖਾ ਰਹੇ ਹੋ!!!

  • @jaswindersingh6776
    @jaswindersingh6776 7 днів тому +8

    ਬਹੁਤ ਪਿਆਰ ਨਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੀ ,ਡਾਕਟਰ ਸਾਹਿਬ ਜਿਹੜੇ ਤੁਹਾਡੇ ਨਾਲ ਤੁਹਾਡੀ ਹੀ ਲਾਈਨ ਦੇ ਲੋਕ ਇਸ ਲਈ ਤੁਹਾਡੇ ਪਰੋਗਰਾਮ ਨੂੰ ਨਫਰਤ ਕਰਦੇ ਹਨ ਕਿ ਉਹਨਾਂ ਦੀਆਂ ਦੁਕਾਨਾਂ ਘਟ ਚਲਦੀਆਂ ਹਨ ਪਰ ਇਕ ਧਾਰਮਿਕ ਇਨਸਾਨ ਦੀ ਬੇਟੀ,ਇਕ ਅੰਤ ਪਾਪੂਲਰ ਧਾਰਮਿਕ ਇਨਸਾਨ ਗਿਆਨੀ ਸਾਹਿਬ ਸਿੰਘ ਜੀ ਦੀ ਦੋਹਤੀ ਜਿਹੜੇ ਕਿ ਬਹੁਤ ਹੀ ਸਤਿਕਾਰਯੋਗ ਸਨ ,ਕੋਈ ਕਿਵੇਂ ਉਮੀਦ ਕਰ ਸਕਦੇ ਹਨ ਕਿ ਲੋਕਾਂ ਦੀ ਸੇਵਾ ਨਾਂ ਕਰਨ ਜਿਹਨਾਂ ਨੂੰ ਗੁੜਤੀ ਹੀ ਇਕ ਮਹਾਨ ਪਰਿਵਾਰ ਦੀ ਹੈ--------ਮਿਸਜ ਸੰਧੂ

  • @santokhsingh6343
    @santokhsingh6343 7 днів тому +4

    जो जलते है उनको जलने दो।ਤੁਸੀਂ ਆਪਣੇ ਵਿਚਾਰ ਆਪਣੇ ਯੂ ਟਿਊਬ ਚੈਨਲ ਰਾਹੀ ਲੋਕਾਂ ਨੂੰ ਦਸਦੇ ਰਹੋ।ਸਾਨੂੰ ਸਭਨੂੰ ਪਤਾ ਹੈ ਕਿ 80 ਪ੍ਰਤੀਸ਼ਤ ਤੋਂ ਵੱਧ ਬਿਮਾਰੀਆਂ ਡਾਕਟਰਾਂ ਵਲੋਂ ਬਿਨਾਂ ਮਤਲਬ ਪੈਦਾ ਕੀਤੀਆਂ ਜਾਂਦੀਆ ਹਨ ਜਿਹਨਾਂ ਦੀ ਕੋਈ ਹੋਂਦ ਨਹੀਂ ਹੂੰਦੀ।ਉਹ ਆਪਣੇ ਮਰੀਜ਼ਾ ਦਾ ਸ਼ੋਸ਼ਣ ਕਰਦੇ ਹਨ।ਪਿੰਡਾ ਵਿੱਚ ਧਾਰਮਿਕ ਸਥਾਨਾਂ ਦੇ ਚਲਦੇ ਉੱਚੀ ਆਵਾਜ ਦੇ ਸਪੀਕਰ ਸਾਡੇ ਲੋਕਾਂ ਦੇ ਕੰਨਾਂ ਨੂੰ ਬੋਲੇ ਕਰਨ ਤੇ ਹਾਰਟ ਪ੍ਰਾਬਲਮ ਦਾ ਵੱਡਾ ਕਾਰਣ ਹੈ।ਬਹੁਤ ਵਧੀਆ ਜਾਣਕਾਰੀ ਜੀ।ਸੰਤੋਖ ਸਿੰਘ ਸੁਪਰਡੈਂਟ।

  • @jaspalkaur4135
    @jaspalkaur4135 7 днів тому +6

    ਕੋਈ ਜੋ ਮਰਜ਼ੀ ਬੋਲੀ ਜਾਵੇ ਤੁਸੀਂ ਆਪਣੀ ਸੇਵਾ ਜਾਰੀ ਰੱਖਿਓ ਸਾਡੇ ਤਾਂ ਬਹੁਤ ਸਾਰੇ ਦੁੱਖ ਦੂਰ ਹੋ ਰਹੇ ਨੇ ਤੁਹਾਡੇ ਪ੍ਰੋਗਰਾਮ ਦੇਖ ਕੇ ਜਸਪਾਲ ਕੌਰ ਮਲੇਰਕੋਟਲਾ

  • @manjeetkaurwaraich1059
    @manjeetkaurwaraich1059 7 днів тому +3

    ਡਾਕਟਰ ਸਾਹਿਬ ਜੀ ਤੁਸੀਂ ਬਹੁਤ ਵਧੀਆ ਸਮਾਜ ਸੇਵਾ ਨਿਭਾਅ ਰਹੇ ਹੋ ਇਸ ਨੂੰ ਜਾਰੀ ਰੱਖਿਓ ਜੀ ਕਿਸੇ ਦੀ ਵੀ ਪ੍ਰਵਾਹ ਨਹੀਂ ਕਰਨੀ ਤੁਸੀਂ ਤਾਂ ਦੂਜੇ ਰੱਬ ਹੋ 🎉🎉🎉🎉🎉🎉

  • @NirmalSingh-ys7wz
    @NirmalSingh-ys7wz 7 днів тому +3

    ਸਤਿਕਾਰ ਹੈ ਡਾਕਟਰ ਜੋੜੇ ਦਾ। ਵਾਹਿਗੂਰੂ ਜੀ ਮਿਹਰ ਭਰਿਆ ਹੱਥ ਰੱਖਣ ਆਪ ਜੀ ਦੇ ਸਿਰ ਉਪਰ।

  • @surjitjatana468
    @surjitjatana468 7 днів тому +4

    ਡਾਕਟਰ ਸਾਹਿਬ ਮੈਂ ੭੨ ਸਾਲ ਦੀ ਹਾਂ ।ਮੈਂ ਹਮੇਸਾਸੁਣਦੀ ਹਾਂ ਤੁਹਾਡੀ ਵੀਡੀਓ ।ਇੱਕ ਕੰਨ ਦੀ ਪਰੋਬਲਮ ਮੇਰੀ ਵੀ ਹੈ ।ਬਹੁਤ ਚੰਗੀ ਜਾਨਕਾਰੀ ਮਿਲੀ ਸੁਣ ਕੇ ਬਹੁਤਬਹੁਤ ਸ਼ੁਕਰੀਆ ਬੇਟੇ।

  • @Ms7991-q2p
    @Ms7991-q2p 7 днів тому +2

    ਧੰਨਵਾਦ ਡਾਕਟਰ ਸਾਹਿਬ। ਬਹੁਤ ਵਧੀਆ ਜਾਣਕਾਰੀ। ਅੱਜ ਦੇ ਸਮੇਂ ਦੀ ਬਹੁਤ ਵੱਡੀ ਸਮਸਿੱਆ ਹੈ। ਬੱਚੇ ਬਹੁਤ ਜ਼ਿਆਦਾ ਸਮਾਂ ear phone ਲਾ ਕੇ ਬੈਠੇ ਰਹਿੰਦੇ ਹਨ।

  • @JaspreetKaur-zx5ir
    @JaspreetKaur-zx5ir 7 днів тому +2

    ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਲੰਮੀ ਉਮਰ ਕਰੇ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ

  • @naranjansingh8808
    @naranjansingh8808 7 днів тому +5

    ਡਾਕਟਰ ਸਹਿਬਾਨ ਜੀ ਦੀ ਜੋੜੀ ਨੂੰ ਸਤਿ ਸਿਰੀ ਆਕਾਲ ਜੀ, ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਬਿਨਾਂ ਮੰਗਿਆਂ ਹੀ ਵਧੀਆ ਵਧੀਆ ਜਾਣਕਾਰੀਆਂ ਬਖਸ਼ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ

  • @kanwaljitkaur5025
    @kanwaljitkaur5025 7 днів тому +2

    Luv u ji,🥰🙏
    ਤੁਸੀਂ ਵੀ ਖੁਸ਼ ਰਹੋ ਆਬਾਦ ਰਹੋ ਤੇ ਐਸੇ ਤਰ੍ਹਾਂ ਨਵੀਂ ਵੀਡੀਓ ਲਿਆ ਕੇ ਦਰਸ਼ਨ ਦੇਂਦੇ ਰਹੋ 🎊😇🙏🙏

  • @Ashwanikumar-il1kc
    @Ashwanikumar-il1kc 7 днів тому +3

    Dr. ਸਾਹਿਬ ਇਹ ਸੇਵਾ ਜਾਰੀ ਰੱਖਿਓ, ਧੰਨਵਾਦ l

  • @surindergarg8386
    @surindergarg8386 7 днів тому +3

    ਸਤਿ ਸ੍ਰੀ ਅਕਾਲ ਡਾਕਟਰ ਹਰਸ਼ਿੰਦਰ ਅਤੇ ਡਾਕਟਰ ਗੁਰਪਾਲ ਸਿੰਘ ਜੀ 🙏

  • @DharampalSingh-uk2ue
    @DharampalSingh-uk2ue 8 днів тому +3

    ਬਹੁਤ ਬਹੁਤ ਧੰਨਵਾਦ ਸਾਡੇ ਵੱਲੋਂ ਵੀ ਵਹਿਗੁਰੂ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ ਦੋਹਾਂ ਨੂੰ।

  • @taranpreetkaur528
    @taranpreetkaur528 7 днів тому +2

    ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਦੋਨਾਂ ਜਣਿਆਂ ਨੂੰ ਬਹੁਤ ਵਧੀਆ ਲੱਗਦੇ ਤੁਸੀਂ ਹਾਂਜੀ

  • @shinderpal747
    @shinderpal747 7 днів тому +1

    Shinder pal kaur sidhu Newzealand dr sat Shri Akal ji very thankful for your all program god bless you

  • @RamSingh-mc3oi
    @RamSingh-mc3oi День тому

    ਬਹੁਤ ਵਧੀਆ ਜਾਣਕਾਰੀ ਦੇ ਰਹੇ ਓ
    ਬਹੁਤ ਬਹੁਤ ਧੰਨਵਾਦ ਜੀ

  • @HarpreetKaur-en8tt
    @HarpreetKaur-en8tt 7 днів тому +1

    Every morning I wait for ur video Thanks a lot for spreading awareness among people n in return u get blessings Keep on doing good work God bless you both always Harpreet kaur Patiala

  • @SukhwinderKaur-bp9wf
    @SukhwinderKaur-bp9wf 7 днів тому +1

    ਸਤਿ ਸ੍ਰੀ ਅਕਾਲ ਜੀ ਭੈਣ ਹਰਸ਼ਿੰਦਰ ਕੋਰ ਜੀ ਭਾਜੀ ਗੁਰਪਾਲ ਸਿੰਘ ਜੀ ❤❤❤ usa ਕੈਲੀਫੋਰਨੀਆ ਤੋਂ

  • @harinkaur6900
    @harinkaur6900 7 днів тому

    Dr Sahib , you both are so great don’t worry about others keep going. Long live…🙏🏻🙏🏻❤️❤️

  • @NK-rd4wo
    @NK-rd4wo 6 днів тому +1

    Awesome knowledge for hearing aids Gbu both

  • @rajwinderkaloty
    @rajwinderkaloty 6 днів тому

    Bass ess lehar nu stop na hon dena god aap ji de naal a ji , god bless you

  • @chamandeepsandhu5298
    @chamandeepsandhu5298 7 днів тому

    ਬਹੁਤ ਵਧੀਆ ਜਾਣਕਾਰੀ

  • @user-nn9ok4zp7i
    @user-nn9ok4zp7i 7 днів тому +1

    ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਮੈਂ ਤੁਹਾਡੀ ਆ ਸਾਰੀਆਂ ਵੀਡੀਓ ਦੈਖਦਾ ਹਾਂ ਅਤੈ ਸੈਆਰ ਵੀ ਕਰਦੈ ਹਾਂ ਜੀ ਡਾਕਟਰ ਮੈਰੇ ਕੰਨ ਵਿਚ ਛੈ ਛੈ ਦੀਆ ਆਵਾਜਾ ਆਉਂਦੀਆਂ ਨੇ ਜੀ ਕੋਈ ਇਲਾਜ ਦੱਸੋ ਜੀ ਲੱਖੀ ਬੋੜਾਵਾਲ ਤੋਂ

  • @roopkaur5484
    @roopkaur5484 8 днів тому +2

    Ssa Dr sahib ji

  • @rajdhaliwal5544
    @rajdhaliwal5544 7 днів тому +1

    Thanks ਭੈਣ ਜੀ ਤੇ ਭਾਜੀ

  • @ramjoshi771
    @ramjoshi771 7 днів тому +1

    Very nice ji.God bless you guys. Very good information. I am telling my kids.

  • @baljeetkaur6451
    @baljeetkaur6451 6 днів тому

    Very good programs ,
    I am suffering from bleeding since 5 dates.
    Please help me , suggest me some remedy .
    Thanks kindly
    Baljeet

  • @harjeetkaurchawla6488
    @harjeetkaurchawla6488 7 днів тому

    God morning very informative as your previous videos Baba ji bless you both always

  • @gurmeetkaur9773
    @gurmeetkaur9773 7 днів тому

    Satshree akaal ji 🙏 very nice very Good information ji 👍 🎉❤

  • @GerryGhuman
    @GerryGhuman 7 днів тому

    You are precious pearls dee .God bless you.

  • @surindersurinderthind0532
    @surindersurinderthind0532 7 днів тому

    Good information. Every vedio is wonderful. Dr harshinder ji and dr gurpal sahib ji appreciate 🎉🎉❤❤🙏🙏from Canada ont

  • @amangat3562
    @amangat3562 7 днів тому +1

    Good morning thank you so much ❤❤❤🎉🎉🎉🎉🎉

  • @dasaundhasinghpannu6612
    @dasaundhasinghpannu6612 7 днів тому +2

    ਸਟੇਜ ਤੇ ਮੁਡੇ ਕੁੜੀ ਨੂੰ ਤਿਨ ਤਿਨ ਘੰਟੇ ਸਟੇਜ ਤੇ ਡੀਜੇ ਦੀ ਉਚੀ ਆਵਾਜ ਵਿਚ ਬੈਠਣਾ ਪੈਦਾ।ਫਿਰ ਕਹਿੰਦੇ ਵਹੁਟੀ ਕੁਝ ਬੋਲੀ ਜਾਪਦੀ ਆ।

  • @SurinderSingh-hw2jc
    @SurinderSingh-hw2jc 7 днів тому +1

    Love you dr g

  • @manjitkaurhundal5018
    @manjitkaurhundal5018 7 днів тому

    Ssa dr mam/dr sir. Aj bhut vadia gallan kitia.i use ear fon also.

  • @RupinderKaur-xr7ls
    @RupinderKaur-xr7ls 8 днів тому +1

    Thanks 🙏 ji good information

  • @sukhvindergrewal1233
    @sukhvindergrewal1233 6 днів тому +1

    ਡਾ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ🙏🙏🙏🙏🙏

  • @JorawarSingh-wz4qz
    @JorawarSingh-wz4qz 7 днів тому +1

    Sir Ma'am sat shri Akal ji

  • @suchasingh7365
    @suchasingh7365 7 днів тому +1

    Dr saab sat shri akal ਦੋਨੋ ਨੂੰ Dr saab ARMY vich tank 🔥 fring Rt fring other Wpen very sounded

  • @Caraesthetic3
    @Caraesthetic3 7 днів тому +1

    Ssa ji Dr sahib ji ❤❤💐💐💐

  • @user-sb2fj7vf2i
    @user-sb2fj7vf2i 7 днів тому +1

    bery good seva ji
    seva karde rho ji🙏🙏

  • @RakeshKumar-br2rq
    @RakeshKumar-br2rq 7 днів тому +2

    ❤❤

  • @paramjitkaur8122
    @paramjitkaur8122 7 днів тому +1

    Sat shri akal ji

  • @gurdeepkaur4332
    @gurdeepkaur4332 7 днів тому

    Very important knowledge ❤

  • @lovepreetkaur1173
    @lovepreetkaur1173 7 днів тому +1

    Piar bhai sat shri akal ji waheguru chaddi kla ch rather ji

  • @balvinderkaur4566
    @balvinderkaur4566 7 днів тому

    Best wishes for this beautiful couple.

  • @tejinderpalkaur4001
    @tejinderpalkaur4001 7 днів тому

    ❤you dear brother and sister,nice topic,mainu v eh problem h ,dr Saab mainu tinnitus h ,Last. 25 tou v per hun Sunan di problem h,hearing aid v successful nhi h.

  • @suchasingh7365
    @suchasingh7365 7 днів тому +1

    ਪੱਗ ਨਾਲ਼ ਕਾਫੀ safety mil ਦੀ ਹੈ ਜੀ ❤

  • @gurbaxsingh764
    @gurbaxsingh764 7 днів тому

    Very good programe thanks s s a

  • @kirankaur4504
    @kirankaur4504 8 днів тому +1

    ਸਤਿ ਸ੍ਰੀ ਅਕਾਲ ਜੀ 🙏🙏❤️❤️🇺🇸🇺🇸

  • @arshuppal64
    @arshuppal64 7 днів тому +1

    Good morning sir Nd madam

  • @satinderkaurmahal9972
    @satinderkaurmahal9972 7 днів тому

    Very nice ji God bless you Dr ji

  • @Caraesthetic3
    @Caraesthetic3 7 днів тому +1

    ❤❤❤❤❤God bless you ❤❤❤❤❤❤🙏🙏🙏🙏🙏🙏

  • @BHUPINDERKAUR-wy8me
    @BHUPINDERKAUR-wy8me 7 днів тому

    Dr Sahib ji thanku so much

  • @MandeepkaurKhosa-t7v
    @MandeepkaurKhosa-t7v 7 днів тому +1

    ਸਤਿ ਸ੍ਰੀ ਅਕਾਲ ਜੀ ਮੈ ਮਨਦੀਪ ਕੌਰ ਫ਼ਿਰੋਜ਼ਪੁਰ ਤੋਂ 👍💕

  • @paramjitsinghmann8486
    @paramjitsinghmann8486 7 днів тому

    ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਜੀ 🙏🙏 ਦੱਬ ਕੇ ਰੱਖੋ ਜੀ ਕੰਮ 👍👍❤️❤️

  • @davinderkaurdavinderkaur8036
    @davinderkaurdavinderkaur8036 7 днів тому

    ਵੀਰ ਜੀ ਤੇ ਭੈਣ ਜੀ🙏 ਸਤਿ ਸ੍ਰੀ ਅਕਾਲ ਜੀ🙏🙏❤❤❤❤ਗੁਰਦਾਸਪੁਰ ਵਾਲੇ

  • @JaspalKaur123-oz4jg
    @JaspalKaur123-oz4jg 3 дні тому

    Sat shri akal ji 🙏🌹♥️

  • @tarsemkaur8510
    @tarsemkaur8510 7 днів тому +1

    Bhanji I'm watching complete programme. If not understand then rewinding. Mine is first and last comments listening all programme.

  • @surinderkaur6232
    @surinderkaur6232 7 днів тому +1

    Sat sari akal ji 🙏

  • @amangat3562
    @amangat3562 7 днів тому +1

    Good morning thank you so much ❤❤❤😂❤

  • @manjitkaur-gq5vu
    @manjitkaur-gq5vu 7 днів тому

    Very informative mam ji

  • @Jhajj2580
    @Jhajj2580 7 днів тому

    Thanks ji. Good information

  • @sushamlata7739
    @sushamlata7739 8 днів тому +1

    Good morning sir Calgary se

  • @baljindersingh-sf8gb
    @baljindersingh-sf8gb 7 днів тому +1

    Sat shri akal ji cisf Delhi

  • @ssgill218
    @ssgill218 6 днів тому

    IS THERE ANY EXERCISE Benificial for the discussed problem.

  • @manjitkaur-gq5vu
    @manjitkaur-gq5vu 7 днів тому

    Tuhadi ta awaj hi bahut attractive ha.

  • @bhupinderkaur4839
    @bhupinderkaur4839 7 днів тому

    Bhot bhot vadhia

  • @satinderkaurmahal9972
    @satinderkaurmahal9972 7 днів тому

    Sda Dr Sahib ji

  • @rajindersinghdadial2307
    @rajindersinghdadial2307 7 днів тому +1

    KAMMAL hou tussi
    Donno
    Bahut Duanwa

  • @alhequoqcrp3205
    @alhequoqcrp3205 7 днів тому +1

    Ny.g

  • @joginderkassana-to2do
    @joginderkassana-to2do 7 днів тому +1

    ਤੁਸੀਂ ਅਣਮੁੱਲਾ ਗਿਆਨ ਦੇਂਦੇ ਹੋ

  • @BaljinderSingh-cz4mf
    @BaljinderSingh-cz4mf 7 днів тому +1

    Hypertyride te video banao g please

  • @kahansingh2348
    @kahansingh2348 7 днів тому

    Thanks ji 🎉

  • @bharpursingh6919
    @bharpursingh6919 7 днів тому

    Very good

  • @manjitkaur68
    @manjitkaur68 7 днів тому

    To day it's for me thanks

  • @jasneetkaur2787
    @jasneetkaur2787 7 днів тому +1

    ਡਾਕਟਰ ਸਾਹਿਬ ਲੀਵਰ ਵਿਚ ਗਰਮੀ ਪੈਣ ਤੇ ਜੀਭ ਵਿੱਚ ਛਾਲੇ ਹੁੰਦੇ ਨੇ ਜਰੂਰ ਦੱਸਣਾ ਜੀ ਪਲੀਜ

    • @drharshinder
      @drharshinder  7 днів тому

      Please watch previous 3 uploaded videos on liver

  • @joginderkassana-to2do
    @joginderkassana-to2do 7 днів тому +1

    ਮਨੁੱਖਤਾ ਨੂੰ ਅਣਮੁੱਲਾ jogdan

  • @BHUPINDERKAUR-wy8me
    @BHUPINDERKAUR-wy8me 7 днів тому +1

    ਮੈਡਮ ਜੀ ਕਦੇ ਕਦੇ ਕੰਨਾਂ ਵਿੱਚੋਂ ਵੈਕਸ ਨਹੀਂ ਨਿਕਲਦੀ ਅੰਦਰ ਹੀ ਜੰਮ ਜਾਂਦੀ ਹੈ ਕੋਈ ਦਵਾਈ ਦੱਸ ਦਿਓ

    • @drharshinder
      @drharshinder  7 днів тому

      Already told in video. Wax softener

  • @manjeetkaurwaraich1059
    @manjeetkaurwaraich1059 7 днів тому

    ਡਾਕਟਰ ਸਾਹਿਬ ਜੀ ਮੇਰਾ ਤਾਂ ਇੱਕ ਕੰਨ60 ਸਾਲ ਤੋਂ ਪਹਿਲਾਂ ਹੀ ਹਟ ਗਿਆ ਹੈ

  • @kaurguron6290
    @kaurguron6290 7 днів тому +1

    🙏🙏🙏🙏👍👍👍👍

  • @joginderkaur1975
    @joginderkaur1975 7 днів тому +1

    ਮੈਡਮ ਜੀ ਮੇਰੀ ਪੋਤੀ ਨੂੰ ਬਰਥ ਤੋਂ ਬਾਅਦ ਪੀਲੀਆ ਹੋਣ ਤੇ ਬਲੱਡ ਚੇਂਜ ਹੋਇਆ ਤੇ ਕੰਨਾਂ ਤੇ ਅਸਰ ਹੋ ਗਿਆ ਜੇ ਕੋਈ ਦਵਾਈ ਹੈ ਤਾਂ ਤੁਹਾਨੂੰ ਮਿਲ ਲਵਾਂਗੇ ਸ਼ੁਕਰੀਆ ਜੀ

  • @dr.paramjitsinghsumra179
    @dr.paramjitsinghsumra179 7 днів тому

    ਡਾਕਟਰ ਹਰਸ਼ਿੰਦਰ ਕੌਰ ਪਟਿਆਲਾ
    ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਸਮੇਤ ਡਾਕਟਰ ਗੁਰਪਾਲ ਸਿੰਘ ਜੀ ਕਰੋ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ🙏 ਸਤਿ ਸ੍ਰੀ ਅਕਾਲ 🙏 ਪ੍ਰਵਾਨ ਕਰਿਓ। ਪ੍ਰੋਫੈਸਰ ਡਾਕਟਰ ਜੋੜੀ ਦਾ ਕੰਨਾਂ ਤੋਂ ਸੁਣਨ ਬਾਰੇ ਖੋਜ ਭਰਪੂਰ ਜਾਣਕਾਰੀ ਦੇਣ ਲਈ ਧੰਨਵਾਦ ਜੀ।

  • @user-ng6lu2lz5e
    @user-ng6lu2lz5e 7 днів тому

    SSAkal. Thoda program bohut wadhia hunda hai. Please ih ise tran jari rakhna .kirpa thodi parmatma di mehar naal kinne lokaan di tandrusti wdhadi hai . Mein har roj ih program dekhdi haan. Asin ggn. bethe haan par asin haan Pta.de. Thanks

  • @tejinderpalkaur4001
    @tejinderpalkaur4001 7 днів тому

    Dr Saab ,tusi tinnitus bare kuj bhi dasia?

  • @HARMEENKAUR-r8i
    @HARMEENKAUR-r8i 7 днів тому +1

    🙏🙏🙏🙏🙏🌹🌹🌹🌹

  • @bimlaaneja4684
    @bimlaaneja4684 7 днів тому

    No words

  • @manjeetkohli-bx9ss
    @manjeetkohli-bx9ss 5 днів тому

    🙏🙏❤️❤️

  • @ranjitkaur9556
    @ranjitkaur9556 7 днів тому +1

    Kna ch tel pauna changa k nuksande please 🙏 jroor dsna

  • @gurdeepjee
    @gurdeepjee 5 днів тому

    ਮੁਲਾ ਮੁਨਾਰੇ ਕਿਆ ਚਢਹਿ ਸਾਈਂ ਨ ਬਹਰਾ ਹੋਇ।।

  • @SurinderKaur-i8d
    @SurinderKaur-i8d 7 днів тому

    Lab technician surinder kaur walo ssaji

  • @jagrajsingh7280
    @jagrajsingh7280 7 днів тому

    ❤g sir mam❤ my age 55yer but my left ear me surakh h ki oprestion hi jrurry h but koee dbaa h jrur dsna g thanks

  • @amriksharma2495
    @amriksharma2495 7 днів тому +1

    Dr saab Tanitas ki hal ag

  • @harmansidhu2362
    @harmansidhu2362 7 днів тому

    🎉🎉🎉🎉🎉

  • @alhequoqcrp3205
    @alhequoqcrp3205 7 днів тому +1

    S.s.a.g

  • @user-ng6lu2lz5e
    @user-ng6lu2lz5e 7 днів тому

    Jyonde wasde raho

  • @hazurasingh9243
    @hazurasingh9243 7 днів тому +1

    F aus 🙏🙏🙏🙏