ਗੁੰਮਰਾਹ ਨਾ ਹੋਵੋ ! ਸਿੱਖ ਧਰਮ ਦਾ ਅਸਲੀ ਨਿਸ਼ਾਨ ਸਾਹਿਬ || ਦੇਖੋ ਸਬੂਤਾਂ ਸਮੇਤ || Real Flag of Khalsa Panth

Поділитися
Вставка
  • Опубліковано 25 бер 2024
  • ਦੋਖੋ ਸਬੂਤਾਂ ਸਮੇਤ ਖਾਲਸਾ ਪੰਥ ਦਾ ਅਸਲ ਨਿਸ਼ਾਨ ਸਾਹਿਬ || ਗੁੰਮਰਾਹ ਨਾ ਹੋਵੋ !
    Real Nishan Sahib of sikh dharm
    By - ਗਿਆਨੀ ਗੁਰਪ੍ਰੀਤ ਸਿੰਘ ਜੀ
    Gyani Gurpreet Singh ji
    Subscribe to channel for more Gurbani santhia , Gurbani & historical Katha.
    Facebook Page
    / gianigurpreetsingh
    Instagram
    / gianigurpreetsinghji
    Whatsapp Group
    chat.whatsapp.com/F2pwHTLzsKQ...
    Telegram Group
    t.me/GianiGurpreetSinghJi
    #khalsapanth #sikh #khalsa

КОМЕНТАРІ • 66

  • @FASTWAYTVUSA
    @FASTWAYTVUSA 3 місяці тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੀ ਗੱਲ ਕੋਈ ਕੋਈ ਕਰਦਾ ਅੱਜ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਗੱਲ ਕੋਈ ਕੋਈ ਕਰਦਾ ਜਿਹੜਾ ਖੰਡਾ ਨੰਦਪੁਰ ਸਾਹਿਬ ਦਿਖਾਇਆ ਜਾਂਦਾ ਬਿਰਲੇ ਹੀ ਨੇ ਦੁਨੀਆਂ ਤੇ ਜਿਹੜੇ ਅੱਜ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੀ ਗੱਲ ਕਰਦੇ ਨੇ ਤੇ ਖੰਡੇ ਦੀ ਪਰਮਾਤਮਾ ਇਹਨਾਂ ਸਿੰਘਾਂ ਨੂੰ ਚੜਦੀਆਂ ਕਲਾ ਰੱਖੇ ਜਿਹੜੇ ਅੱਜ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੀ ਗੱਲ ਕਰਦੇ ਨੇ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਨੀਲੇ ਕਲਰ ਦਾ ਇਹੀ ਨਿਸ਼ਾਨ ਸਾਹਿਬ ਸਾਡੇ ਅਕਾਲ ਤਖਤ ਸਾਹਿਬ ਤੇ ਚੜਿਆ ਹੁੰਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @GurdwaraSinghSabhaSeattl-vz9hl
    @GurdwaraSinghSabhaSeattl-vz9hl 3 місяці тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਸਾਹਿਬ ਨੇ ਬਹੁਤ ਵਧੀਆ ਨਿਸ਼ਾਨ ਸਾਹਿਬ ਦੀ ਗੱਲ ਕੀਤੀ ਆ ਪਰਮਾਤਮਾ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ੇ ਕਿ ਇਹਨਾਂ ਨੇ ਅੱਜ ਜੋ ਨਿਸ਼ਾਨ ਸਾਹਿਬ ਦੇ ਹੱਕ ਦੇ ਵਿੱਚ ਗੱਲ ਕਰੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਇਹੀ ਨਿਸ਼ਾਨ ਸਾਹਿਬ ਸੀ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਇਹ ਇਨਸਾਨ ਸਾਹਿਬ ਸਾਡੇ ਅਕਾਲ ਤਖਤ ਸਾਹਿਬ ਤੇ ਚੜਿਆ ਹੁੰਦਾ ਸੀ ਮਾਸਟਰ ਤਾਰਾ ਚੰਦ ਨੇ ਇਹ ਇਨਸਾਨ ਸਾਹਿਬ ਨੂੰ ਤਾਰ ਕੇ ਪਟਿਆਲੇ ਵਾਲੇ ਦਾ ਕੰਜਰਾਂ ਦਾ ਝੰਡਾ ਚੜਾ ਦਿੱਤਾ ਸੀ ਅੱਜ ਤੇ ਕਰੋਹੀ ਚੜਿਆ ਹੋਇਆ ਪਰ ਵਿਰਲੇ ਹੀ ਲੋਕ ਨੇ ਦੁਨੀਆਂ ਤੇ ਜਿਹੜੇ ਅੱਜ ਬੋਲ ਰਹੇ ਨੇ ਜਿਹੜੇ ਸੱਚ ਦੀ ਆਵਾਜ਼ ਨੂੰ ਉਠਾ ਰਹੇ ਨੇ ਪਰ ਰਹਿੰਦਾ ਦੁਨੀਆਂ ਤੇ ਹਮੇਸ਼ਾ ਸੱਚ ਹੀ ਹੈ ਜਿਉਂਦਾ ਝੂਠ ਬੋਲਣ ਵਾਲੇ ਵੀ ਖਤਮ ਹੋ ਜਾਂਦੇ ਨੇ ਸੱਚ ਹਮੇਸ਼ਾ ਜਿਉਂਦਾ ਰਹੂਗਾ ਪਰਮਾਤਮਾ ਪਰਮਾਤਮਾ ਇਹਨਾਂ ਸਿੰਘਾਂ ਨੂੰ ਚੜ੍ਹਦੀਆਂ ਕਲਾ ਬਖਸ਼ੇ ਚੜ੍ਹਦੀਆਂ ਕਲਾ ਚ ਹਮੇਸ਼ਾ ਰਹਿਣ ਸੱਚ ਦੀ ਆਵਾਜ਼ ਬਣ ਕੇ ਬੋਲਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @balbirbasra3913
    @balbirbasra3913 3 місяці тому +9

    ☬ਦਗੜ ਦਗੜ ਹੋਤ ਰਹੈ☬ਤਗੜ ਦੀਨ ਬਜਤ ਰਹੈ☬ਲੋਹ ਲੰਗਰ ਤਪਤ ਰਹੈ☬ਸਾਹਿਬ-ਏ-ਕਮਾਲ ਕੇ☬ਜੈਕਾਰ ਸਦਾ ਗਜਤ ਰਹੈ☬ਪੰਥ ਸਦਾ ਬੜ੍ਹਤ ਰਹੈ☬ਲਾਗਤੇ ਦੀਵਾਨ ਰਹੈੰ☬ਗਾਵਤੇ ਸੁਜਾਨ ਰਹੈੰ☬ਝੂਲਤੇ ਨਿਸ਼ਾਨ ਰਹੈਂ ਪੰਥ ਮਹਾਰਾਜ ਕੇ☬

  • @dharampreetsingh9634
    @dharampreetsingh9634 3 місяці тому +5

    ਬਹੁਤ ਵਧੀਆ ਜਾਣਕਾਰੀ ਭਾਈ ਸਾਬ ਜੀ🙏

  • @user-mf5xe6zv4e
    @user-mf5xe6zv4e 3 місяці тому

    Satnam waheguru ji waheguru ji

  • @bhinder_singh_.8093
    @bhinder_singh_.8093 3 місяці тому +2

    ਬਿਲਕੁੱਲ ਸਹੀ ਕਿਹਾ ਗਿਆਨੀ ਜੀ ਆਪ ਜੀ ਨੇ ਬਹੁਤ ਬਹੁਤ ਧੰਨਵਾਦ ਆਪ ਜੀ ਦਾ

  • @prithisingh8651
    @prithisingh8651 3 місяці тому

    Waheguru g

  • @Singhmandip
    @Singhmandip 3 місяці тому +5

    ਲੰਮੇ ਸਮੇਂ ਤੋਂ ਉਡੀਕ ਸੀ ਇਸ ਵੀਡੀਓ ਦੀ ❤ ਬਹੁਤ ਸੁੰਦਰ ਸਮਝਾਇਆ ਹੈ

  • @RanjitSingh-fo5de
    @RanjitSingh-fo5de 3 місяці тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ

  • @DAVINDERSINGH-uq9bt
    @DAVINDERSINGH-uq9bt 3 місяці тому +2

    ਵਾਹਿਗੁਰੂ ਤੇਰਾ ਸ਼ੁਕਰ ਹੈ🌹🌹🙏🏼🙏🏼

  • @user-cw7pw6so4z
    @user-cw7pw6so4z 3 місяці тому +3

    Bahut wadhia jaankari jiwaheguru ji ka khalsa waheguru ji ki fateh

  • @harmindersinghgill422
    @harmindersinghgill422 3 місяці тому +2

    ਸਿੰਘ ਸਾਹਿਬ ਜੀ,ਰੰਗ ਬਾਰੇ ਵੀ ਦੱਸੋ, ਰੰਗਾਂ ਬਾਰੇ ਵੀ ਬੜੇ ਭਲੇਖੇ ਪਾਏ ਜਾਂਦੇ ਹਨ।🙏

  • @JasvirSingh-en3hl
    @JasvirSingh-en3hl 3 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।ਖਾਲਸਾ ਜੀ ਇਹ ਹੁਕਮਨਾਮਾ ਆਕਾਲ ਤਖਤ ਸਾਹਿਬ ਤੋ ਜਾਰੀ ਕਿਤਾ ਜਾਞੇ ।ਕੀ ਸਾਰੇ ਗੁਰਦੁਆਰਾ ਸਾਹਿਬ ਵਿਖੇ ਪੁਰਾਤਨ ਨਿਸ਼ਾਨ ਸਾਹਿਬ ਹੀ ਲਗਾਏ ਜਾਣ ।

  • @ParvinderSingh-gk1eq
    @ParvinderSingh-gk1eq 3 місяці тому +2

    Waheguru ji

  • @ParamjitSingh-ts1kx
    @ParamjitSingh-ts1kx 3 місяці тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਝੂਲਤੇ ਨਿਸ਼ਾਨ ਰਹੈ ਪੰਥ ਮਹਾਰਾਜ ਕੇ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @Beantsingh12345
    @Beantsingh12345 3 місяці тому +2

    ਵਾਹਿਗੁਰੂ ਜੀ❤❤

  • @DavinderSingh-gu8rc
    @DavinderSingh-gu8rc 3 місяці тому +1

    ਬਹੁਤ ਬਹੁਤ ਧੰਨਵਾਦ ਜੀ

  • @user-jn2ge8ot8c
    @user-jn2ge8ot8c 3 місяці тому +1

    Giani ji app ka thanks 🙏 to giving us this information

  • @user-vo2tk7sp3o
    @user-vo2tk7sp3o 3 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਭ ਨੂੰ

  • @user-qc2ky9xr2l
    @user-qc2ky9xr2l 3 місяці тому

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ 👏

  • @mehakkashyap2382
    @mehakkashyap2382 3 місяці тому

    Waheguru ji ka Khalsa waheguru ji ki Fateh.Veer ji sohila sahib te rehras sahib di bani kine to kine time de under padhni chahidi hai ji .

  • @balbirbasra3913
    @balbirbasra3913 3 місяці тому +1

    ☬ਖਾਲਸਾ ਅਕਾਲ ਪੁਰਖ ਕੀ ਫੌਜ☬ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ☬

    • @user-rj9mj7nq3u
      @user-rj9mj7nq3u Місяць тому

      Akhand Bharat zindabad zindabad zindabad ❤❤🔥🔥

  • @balbirbasra3913
    @balbirbasra3913 3 місяці тому

    ☬ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ☬

  • @balbirbasra3913
    @balbirbasra3913 3 місяці тому

    ☬ਸ਼੍ਰੀ ਮੁਖਵਾਕ ਭਨਿੳ ਗਰੀਬ ਨਿਵਾਜ਼☬ਸਸ਼ਤ੍ਨ ਕੇ ਅਧੀਨ ਹੈ ਰਾਜ☬ਰਾਜ ਬਿਨਾ ਨਹਿ ਧਰਮ ਚਲੈੰ ਹੈੰ☬ਧਰਮ ਬਿਨਾ ਸਭ ਦਲੈੰ ਮਲੈਂ ਹੈੰ☬

  • @Manjeet44728
    @Manjeet44728 3 місяці тому

    ਸਤਿਨਾਮ ਵਾਹਿਗੁਰੂ ਜੀ

  • @HardevSingh-dt5ui
    @HardevSingh-dt5ui 3 місяці тому

    Waheguru ji ka khalsa waheguru ji ki fateh

  • @RajuSingh-ys8sj
    @RajuSingh-ys8sj 3 місяці тому +1

    Best. Vechar

  • @gulvindersingh7261
    @gulvindersingh7261 2 місяці тому

    Wjkk wjkf. Waheguru ji khalsa panth nu apnba kommi ghur khalistsn de lorh ha ji then all marhada laguu hi JavaServer

  • @user-po7ne6jc7t
    @user-po7ne6jc7t 3 місяці тому

    Waheguru

  • @arshgandy1419
    @arshgandy1419 3 місяці тому +7

    ਵੀਰ ਜੀ ਮੈਂ ਪਹਿਲਾਂ ਹਰ ਰੋਜ਼ ਪਾਠ ਕਰਦਾ ਸੀ ਪਰ ਹੁਣ ਮੇਰਾ ਪਾਠ ਕਰਨ ਲਈ ਮਨ ਨਹੀਂ ਕਰਦਾ ਕਿਰਪਾ ਕਰਕੇ ਵੀਡੀਓ ਬਣਾ ਕੇ ਜ਼ਰੂਰ ਪਾਇਓ ਕੀ ਹਰ ਰੋਜ਼ ਪਾਠ ਕਰਨ ਲਈ ਕੀ ਕਰਿਏ

    • @a1roof438
      @a1roof438 3 місяці тому +2

      Ardaas karo g guru sahib age man ne tan kade v nahi karna

    • @somechannel4959
      @somechannel4959 3 місяці тому

      ਦੁੱਖਾਂ ਦੀ ਮੰਗ ਕਰੋ. 🙏 Kyok ਦੁੱਖ dwayi है

    • @Gur_preet_singh-
      @Gur_preet_singh- 3 місяці тому

      ​@@somechannel4959Bohot dungi gall bai ji

  • @jaswinderkaur1907
    @jaswinderkaur1907 3 місяці тому +1

    SGPC es gal wal kion dhyan nahi de rahi, please ohna nu suchet karo ji

  • @nirmalkaur5570
    @nirmalkaur5570 3 місяці тому +1

    ਔਰ ਝੰਡਾ ਵੀ ਸਭ ਸੰਸਾਰ ਭਰ ਦੇ ਗੁਰੂ ਘਰਾਂ ਵਿਚ ਪੁਰਾਨਾ ਝੰਡਾ ਹੁਕਮ ਕਰੋ ਚੜਾਇਆ ਜਾਵੇ।

  • @SukhFatehgarhia-bi4ns
    @SukhFatehgarhia-bi4ns 3 місяці тому +3

    ਬਾਬਾ ਜੀ ਇਸ ਵਿੱਚ ਵੀ ਇੱਕ ਗਲਤੀ ਹੈ ਆਪਣੇ ਨਿਸ਼ਾਨ ਸਾਹਿਬ ਦਾ ਰੰਗ ਨੀਲਾ ਸੀ ਇਹ ਇਹ ਪੀਲਾ ਬਾਹਮਣਾ ਨੇ ਭਗਵੇ ਰੰਗ ਦੀ ਨਿਸਾਨੀ ਹੈ ਬਹੁਤੀ ਜਾਣਕਾਰੀ ਲਈ ਤੁਸੀਂ panjab syan ਦੇ ਯੂਟਿਊਬ ਚੈਨਲ ਤੇ ਜਾਕੇ ਦੇਖ ਸਕਦੇ ਹੋ ਧੰਨਵਾਦ 😊

    • @gianigurpreetsinghji
      @gianigurpreetsinghji  3 місяці тому +4

      ਸਭ ਸੁਣੀ ਸੁਣਾਈ ਗੱਲ ਕਰੀ ਜਾਂਦੇ ਹਨ,
      ਵੈਸੇ ਅਸਲ ਰੰਗ ਕੇਸਰੀ ਹੈ
      ਅੱਜ ਤੱਕ ਸੰਤ ਭਿੰਡਰਾਂਵਾਲਿਆਂ ਸਮੇਤ ਸਾਰੇ ਇਹੀ ਕਹਿੰਦੇ ਰਹੇ ਹਨ ਕਿ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕਠੇ ਹੋਜੋ

    • @shadsingh5464
      @shadsingh5464 3 місяці тому

      ​@@gianigurpreetsinghjiveer ji jd khalse de nishan aali gll chali c piche jehe maharaja ranjit singh da khalsa raj da border aala nishan oh v yellow c te nihang singha da ta nilla aa pr orange ta aapna ni hega

    • @HarmanjotSingh-fs6wj
      @HarmanjotSingh-fs6wj 3 місяці тому

      ​@@gianigurpreetsinghji Waheguru ji ka khalsa waheguru ji ki Fateh ji
      Nishan sahib dai do rang san ji basanti te surmai rang si ta uppar kamar kassa nahi ha farla ha

    • @user-rj9mj7nq3u
      @user-rj9mj7nq3u Місяць тому

      ​@@gianigurpreetsinghjibhindrawala was terrorist nothing more

  • @amanindersingh239
    @amanindersingh239 3 місяці тому +1

    nile rang waare b ds dende g

  • @jasdeepkaursidhu5757
    @jasdeepkaursidhu5757 3 місяці тому

    Aahi video main chahunda c bohat time to bane

  • @lovepreet-di6oj
    @lovepreet-di6oj 3 місяці тому +1

    Hon kuj nhi ho sakda aa whegueuji Daso

  • @jatindersinghbhandohal4357
    @jatindersinghbhandohal4357 3 місяці тому

    Bhai sahib g mera ik question aa ki jekar koi amritdhari sikh kise da jhootha kha lave ta ki amrit bhang hojanda hai

  • @user-vo2tk7sp3o
    @user-vo2tk7sp3o 3 місяці тому +2

    ਹੋਲਾ ਮਹੱਲਾ 1ਚੇਤ ਨੂੰ ਹੁੰਦਾ ਹੈ?????? ਦੱਸੋ

  • @nirmalkaur5570
    @nirmalkaur5570 3 місяці тому +1

    ਭਾਈ ਸਭ ਸਭ ਸਿੰਘ ਖਾਲਸੇ ਨਿਰੋਲ ਸਿਖੀ ਨੂੰ ਰਹਿਨੀ ਬਹਿਨੀ ਨੂੰ ਸਭ ਸਿਖ ਪੰਥ ਸੁਚੇਤ ਹੋਵੋ ਔਰ ਸਚੀ ਸੁਚੀ ਰਹਿਨੀ ਬਹਿਨੀ ਕਰੋ ਔਰ ਇਕ ਭਾਈ ਧਰਮ ਸਿੰਘ ਜੀ ਖੋਜ ਅਕੈਡਮੀ ਖੰਨੇ ਵਾਲੇ ਆਖਦੇ ਹਨ ਕਿ ਸਿਖਾਂ ਵਿਚ ਗੁਰੂ ਦਸ਼ਮੇਸ਼ ਪਿਤਾ ਜੀ ਨੇ ਸਿਖ ਰਹਿਨੀ ਬਹਿਨੀ ਹੈ ਨਾਂ ਕਿ ਰਹਿਤ ਮਰਿਆਦਾ ਔਰ ਕਥਾ ਵਿਚ ਉਨਾਂ ਕਿਹਾ ਕਿ ਪਰਮੇਸਰ ਗੁਰ ਪਰਮੇਸਰ ਪਾਰਬਰਮ ਨੂੰ ਆਖਦੇ ਪਰਮਾਤਮਾ ਨਹੀਂ ਇਹ ਹਿੰਦੂ ਲਫਜ ਹੈ ਜੋ ਕਿ ਹਿੰਦੂਤਵ ਵਿਚ ਲਿਜਾਂਦਾ ਇਸ ਲਈ ਸ਼ੰਕੇ ਦੂਰ ਕਰੋ ਦੁਬਧਾ ਦੂਰ ਕਰੋ।ਗਲਤੀ ਮਾਫ ਕਰਨਾ ।ਭਾਈ ਜੀ।🙏🙏🙏🙏🙏

    • @gianigurpreetsinghji
      @gianigurpreetsinghji  3 місяці тому +1

      ਉਹ ਏਜੰਸੀਆਂ ਦੇ ਬੰਦੇ ਹਨ, ਕੁਝ ਵੀ ਕਹਿਣ ਸੱਚ ਨਹੀਂ ਹੈ

  • @davindersinghminhas8213
    @davindersinghminhas8213 3 місяці тому +1

    ਨਾਲੇ ਰੰਗ ਦਾ ਪੁਰਾਤਨ ਨਿਸ਼ਾਨ ਸਾਹਿਬ ਅਸਲੀ ਹੈ ਨਾਲੇ ਰੰਗ ਵੀ ਆਪ ਦੀ ਹਿਸਟੋਰ ਹੈ

    • @Singhmandip
      @Singhmandip 3 місяці тому +1

      ਅਸਲੀ ਰੰਗ ਕੇਸਰੀ ਹੈ - ਸੰਤ ਭਿੰਡਰਾਂਵਾਲੇ

    • @shadsingh5464
      @shadsingh5464 3 місяці тому

      Y pehla ah khalse raj di hadbandi aala nishan sahib di gll chdi c oh vi yellow c tusi punjabsiyan di video v vekho ​@@Singhmandip

  • @gurjeetsingh-gd1wr
    @gurjeetsingh-gd1wr 3 місяці тому

    Maharaja ranjit singh waala v dikha dinde

  • @gurjeetsingh-gd1wr
    @gurjeetsingh-gd1wr 3 місяці тому

    Sone waali chitrkaari vich ta ,ik talwaar upr,ik talwaar neeche,vichkaar dhaal te kataar lagde hn ji

    • @gianigurpreetsinghji
      @gianigurpreetsinghji  3 місяці тому +2

      Karamkasa hunda hai o
      Talwar nai

    • @gurjeetsingh-gd1wr
      @gurjeetsingh-gd1wr 23 години тому

      ਭਾਈ ਸਾਹਿਬ ਜੀ, ਮਹਾਰਾਜਾ ਰਣਜੀਤ ਸਿੰਘ ਵੇਲੇ ਸਰਕਾਰੀ ਝੰਡਾ ਪੰਜ ਕੋਨਾ ਲਗਦਾ ਹੈ, ਵਿਚਕਾਰ ਨਵੀਂ ਤਰਾਂ ਦਾ ਖੰਡਾ ਹੈ,ਉਹ ਅੰਗਰੇਜ਼ਾਂ ਨੇ ਬਣਾਇਆ ਸੀ?​@@gianigurpreetsinghji

  • @singhisking1319
    @singhisking1319 3 місяці тому +1

    ਵੀਰ ਜੀ ਏਹ ਸਭ ਕੁਝ ਗੱਦਾਰ ਲੋਕਾਂ ਦੀ ਖਾਤਿਰ ਹੋਇਆ ਹੈ ਰਹਿੰਦਾ ਖੂਨਦਾ ਬੇੜਾ ਗਰਕ ( ਬਾਦਲ) keya ਨੇ ਕਰ ਦਿੱਤਾ!

  • @larcm3
    @larcm3 3 місяці тому +1

    ਬਾਈ ਜੀ, ਬੁਰਾ ਨਾ ਮਾਨਿਓ ਪਰ ਟਕਸਾਲੀ ਕਿਰਪਾਨ ਵੀ ਪੁਰਾਤਨ ਨਹੀਂ ਹੈਗੀ। ਇਹ ਵੀ ਬੱਸ 100 ਸਾਲ ਤੋਂ ਜਿਆਦਾ ਪੁਰਾਣੀ ਨਹੀਂ ਹੈਗੀ

    • @Singhmandip
      @Singhmandip 3 місяці тому +1

      ਕੋਈ ਪਰੂਫ ਦਿਓਂਗੇ ਜਾਂ ਬਸ ਏਦਾਂ ਹੀ 😂

    • @larcm3
      @larcm3 3 місяці тому

      ​@@Singhmandipਕੋਈ ਇਕ ਪੁਰਾਤਨ ਟਕਸਾਲੀ ਕਿਰਪਾਨ ਦਿਖਾਦੋ ਜੋ 100 ਸਾਲ ਤੋਂ ਪੁਰਾਣੀ ਹੋਵੇ। ਤਾਹੀਓਂ ਤਾਂ ਨਿਹੰਗ ਸਿੰਘ ਟਕਸਾਲੀ ਕਿਰਪਾਨ ਨਹੀਂ ਪਾਉਂਦੇ। ਨਿਹੰਗ ਸਿੰਘਾਂ ਦੇ ਸ਼ਸਤ੍ਰ ਹਮੇਸ਼ਾ ਪੁਰਾਤਨ ਕਿਸਮ ਦੇ ਹੁੰਦੇ ਨੇ

    • @Singhmandip
      @Singhmandip 3 місяці тому

      @@larcm3 ਟਕਸਾਲੀ ਕਿਰਪਾਨ ਕਿਹੋ ਜਿਹੀ ਹੁੰਦੀ ਹੈ ਨਾਲੇ ਕਿਰਪਾਨ ਤਾਂ ਕਿਰਪਾਨ ਹੁੰਦੀ ਯਾਰ 🙄

    • @HS-84
      @HS-84 3 місяці тому

      1984 vich ta koi nihag khadya nhi. Taksal de singh hi hikk taan ke dtte rehe.

  • @anonymous00237
    @anonymous00237 3 місяці тому

    Baba ji ki kiratpur sahib jo baba bhudhan saha ji di mazzar bani hai ki sikh usste matha tek sakde han ja nahi te je nahi ta jekar kisse kol ajihi galti ho gayi howe ta ki kariye pls daso ji 😊😊

  • @kulwinderkaur83
    @kulwinderkaur83 3 місяці тому +1

    ਵਾਹਿਗੁਰੂ ਜੀ ❤ 🙏

  • @JaspalSing-zj1sh
    @JaspalSing-zj1sh 3 місяці тому +1

    Waheguru g

  • @user-vo2tk7sp3o
    @user-vo2tk7sp3o 3 місяці тому +1

    ਹੋਲਾ ਮਹੱਲਾ 1ਚੇਤ ਨੂੰ ਹੁੰਦਾ ਹੈ?????? ਦੱਸੋ

  • @JaspalSing-zj1sh
    @JaspalSing-zj1sh 3 місяці тому

    Waheguru g