SGPC ਵਾਲਿਆਂ ਦੇ ਨੱਕ 'ਚ ਦਮ ਕਰਨ ਵਾਲੇ, ਪੱਤਰਕਾਰ ਪ੍ਰੀਤ ਸਿੰਘ ਸੈਣੀ ਨਾਲ ਵਾਪਰਿਆ ਭਾਣਾ ! Oneindia Punjabi

Поділитися
Вставка
  • Опубліковано 4 бер 2024
  • SGPC ਵਾਲਿਆਂ ਦੇ ਨੱਕ 'ਚ ਦਮ ਕਰਨ ਵਾਲੇ
    ਪੱਤਰਕਾਰ ਪ੍ਰੀਤ ਸਿੰਘ ਸੈਣੀ ਨਾਲ ਵਾਪਰਿਆ ਭਾਣਾ !
    ਘਰ 'ਚ ਇਸ ਹਾਲਤ 'ਚ ਪਿਆ ਮਿਲਿਆ ਪੱਤਰਕਾਰ !
    #punjabnews #preetsinghsaini #latestnews

КОМЕНТАРІ • 310

  • @chahal-pbmte
    @chahal-pbmte 5 місяців тому +125

    ਖ਼ਬਰ ਸੁਣ ਕੇ ਇੱਕ ਦਮ ਝਟਕਾ ਲੱਗਿਆ ਕਿ ਇਹ ਕੀ ਹੋ ਗਿਆ। ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਕਮੇਟੀ ਤੇ ਸ਼ੱਕ ਐ ਮੈਨੂੰ।

    • @adarshdeepsingh7628
      @adarshdeepsingh7628 5 місяців тому +7

      Right

    • @bebaak_rai
      @bebaak_rai 5 місяців тому +2

      ਵਧੀਆ ਹੋਇਆ, ਬਹੁਤ ਨਫਰਤ ਫੈਲਾ ਰਿਹਾ ਹੀ, ਪੰਥ ਦੇ ਨਾਮ ਤੇ 😅😅😅😅

    • @vintage8484
      @vintage8484 5 місяців тому

      Sharam kar ohe , vadia banda c saini ​@@bebaak_rai

    • @pardeepgrewal9404
      @pardeepgrewal9404 5 місяців тому

      ਨਿੰਦਿਆ ਦਾ ਫਲ।

    • @chahal-pbmte
      @chahal-pbmte 5 місяців тому +9

      @@bebaak_rai ਨਫ਼ਰਤ ਨਹੀਂ ਫੈਲਾ ਰਿਹਾ ਸੀ। ਸਗੋਂ ਪੰਥ ਦੇ ਦੋਸ਼ੀਆਂ ਨੂੰ ਨੰਗੇ ਕਰ ਰਿਹਾ ਸੀ।

  • @arshsandhu9936
    @arshsandhu9936 5 місяців тому +104

    ਇਹ ਤਾਂ ਅੰਨਿਆਂ ਨੂੰ ਵੀ ਦਿੱਸਦਾ ਹੈ, ਕਿ ਪ੍ਰੀਤ ਸਿੰਘ ਸੈਣੀ ਦੀ ਮੌਤ ਹੋਈ ਜਾਂ ਕਤਲ। ਬਾਕੀ ਗੁਰੂ ਰਾਮਦਾਸ ਸਾਹਿਬ ਜੀ ਜਾਣਦੇ ਹਨ। ਉਹਨਾਂ ਤੋਂ ਤਾਂ ਕੋਈ ਬਚ ਨਹੀਂ ਸਕਦਾ । ਇਹ ਸੱਚ ਦੀ ਅਵਾਜ਼ ਉਠਾਉਂਦੇ ਸਨ, ਉਹ ਬੰਦ ਕੀਤੀ ਗਈ ਹੈ। ਪਰ ਲੋਕਾਂ ਦੇ ਦਿੱਲਾ ਵਿੱਚੋਂ ਪ੍ਰੀਤ ਸਿੰਘ ਸੈਣੀ ਨੂੰ ਕਿਵੇਂ ਕੱਢ ਦੇਣ ਗੇ।

  • @gaming_channel98
    @gaming_channel98 5 місяців тому +76

    ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਬਾਈ ਦੀ ਮੋਤ ਤੇ

    • @Rjay..85
      @Rjay..85 5 місяців тому +2

      Bai g kuch ni hona..punjab lai jehda boluga ohnu maut milni aa koi insaaf ni milna phr.koi jaanch ni hundi..kaatil hi jaanch krde

    • @AmarjitKaur-et4yn
      @AmarjitKaur-et4yn 5 місяців тому +1

      Right

  • @JaswinderSingh-xy6ik
    @JaswinderSingh-xy6ik 5 місяців тому +60

    CBI ਵਲੋਂ ਜਾਂਚ ਦੀ ਮੰਗ ਕੀਤੀ ਜਾਣੀ ਚਾਹੀਦੀ ਹੈ

    • @teacher3279
      @teacher3279 5 місяців тому +1

      CBI ta kuj ni kardi Sarkari ne baki tusi jande e ho

    • @Its_me.89
      @Its_me.89 5 місяців тому +1

      Bs aah Punjab de hlaat ne ethe sbh kuj bikaau a ese lae loki bahr ja ke India nu auna psand ni krde

  • @Harjeetkaur-
    @Harjeetkaur- 5 місяців тому +66

    ਅਚਾਨਕ ਮੌਤ ਨਹੀਂ ਇਹ ਰਲੀ ਮਿਲੀ ਸਾਜ਼ਿਸ਼ ਆ ਮਤਲਬ ਕਤਲ

    • @ravidas141
      @ravidas141 5 місяців тому

      Es karke kahande aa k att te khuda da vaar hunda eh b bhonkda bohat c kadi hindua bare kadi kise bare

  • @RajwinderKaur-ty7dl
    @RajwinderKaur-ty7dl 5 місяців тому +75

    ਇਹ ਅਚਾਨਕ ਨਹੀਂ ਹੋਇਆ ਸਾਰਿਆਂ ਨੂੰ ਪਤਾ ਹੀ ਹੈ ਜਿਨ੍ਹਾਂ ਦੇ ਪਰਦੇ ਫਰੋਲਦੇ ਸਨ ਉਹਨਾਂ ਦਾ ਹੀ ਕੀਤਾ ਹੈ ਸਭ ਕੁਝ

    • @Harjeetkaur-
      @Harjeetkaur- 4 місяці тому +1

      ਸਹੀ ਕਿਹਾ ਤੁਸੀਂ

  • @goodyk9923
    @goodyk9923 5 місяців тому +40

    ਅੰਨਾ ਦੁੱਖ ਕਿ ਬਿਆਨ ਵੀ ਨਹੀਂ ਕਰ ਸਕਦੇ ਸੋਹਣੇ ਵੀਰ ਦੀ ਰੂਹ ਨੂੰ ਵਾਹਿਗੁਰੂ ਸ਼ਾਂਤੀ ਬਖਸ਼ਣ ਅਤੇ ਵੀਰ ਦੀ ਸੋਚ ਤੇ ਜਵਾਨ ਪਹਿਰਾ ਦੇਣ ਸਚ ਦੀ ਅਵਾਜ਼ ਵਾਲਾ ਸੈਣੀ ਵੀਰ ਅਮਰ ਰਹੇ ਲੋਕਾਂ ਲਈ ਅਪਣੀ ਜਾਨ ਵਾਰਨਾ ਕੋਈ ਸੋਖਾ ਕੰਮ ਨਹੀਂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਵਾਹਿਗੁਰੂ ਅਲਵਿਦਾ ਵੀਰੇ

  • @gurpritamsingh8050
    @gurpritamsingh8050 5 місяців тому +55

    ਕੱਲ੍ਹ ਰਾਤ ਤੋਂ ਇਹ ਖ਼ਬਰ ਸੁਣ ਕੇ ਬਹੁਤ ਜ਼ਿਆਦਾ ਦੁਖੀ ਹਾਂ। ਠੰਡ ਪੈ ਗਈ ਹੁਣ ਕਾਲ਼ੀ ਦਾਲ ਬਾਦਲਾਂ ਅਤੇ ਕੁੱਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁੱਤੇ ਕੰਜ਼ਰ ਮਸੰਦਾਂ ਨੂੰ। ਵਾਹਿਗੁਰੂ ਜੀ ਵਿਛੜੀ ਆਤਮਾ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਦੇਵੇ।

    • @Harmandeol2323A
      @Harmandeol2323A 5 місяців тому

      😭😭😭😭😭😭😭😭💔

  • @balvirsingh1116
    @balvirsingh1116 5 місяців тому +23

    ਬਹੁਤ ਹੀ ਮਾੜਾ ਹੋਇਆ। ਇਕ ਸੱਚਾ ਅਤੇ ਦਲੇਰ ਪੱਤਰਕਾਰ ਸਾਡੇ ਕੋਲੋਂ ਸਦਾ ਲਈ ਵਿਛੜ ਗਏ। ਪਰਮਾਤਮਾ ਊਨ੍ਹਾਂ ਰੂਹ ਨੂੰ ਸ਼ਾਂਤੀ ਬਖਸ਼ੇ।

  • @user-mk8jx3xj7y
    @user-mk8jx3xj7y 5 місяців тому +72

    ਇਹ ਅਚਾਨਕ ਮੌਤ ਨਹੀਂ ਕਤਲ ਕੀਤਾ ਗਿਆ ਹੈ। ਸਰਕਾਰ ਜਾਂਚ ਕਰਵਾਏ।

  • @user-ri6di1sn3c
    @user-ri6di1sn3c 5 місяців тому +46

    ਬਹੁਤ ਹੀ ਦੁੱਖ ਦੀ ਖ਼ਬਰ ਆ ਵਾਹਿਗੁਰੂ ਜੀ ਕਿਓਂ ਲੈਗੇ ਵੀਰ ਸੈਣੀ ਨੂੰ

  • @tirathkaur847
    @tirathkaur847 5 місяців тому +43

    ਬਹੁਤ ਮੰਦਭਾਗੀ ਖਬਰ ਹੈ 🙏

  • @devrajdhawan4162
    @devrajdhawan4162 5 місяців тому +31

    ਪ੍ਰੀਤ ਸਿੰਘ ਸੈਣੀ ਸਾਹਿਬ ਜੀ ਨੂੰ ਸੱਤ ਗੂਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ

  • @user-ze8tl3le9t
    @user-ze8tl3le9t 5 місяців тому +54

    ਸ੍ਰ,ਸੈਣੀ ਸਾਹਿਬ,,,,,ਨੇ ਐਸ਼,ਜੀ,ਪੀ,ਸੀ,,,,ਦੇ ਕੱਲੈ ਕੱਲੇ ਜਥੇਦਾਰ ਦੀਆਂ ਧਾਂਦਲੀਆਂ ਦਾ ਪੜਦਾ ਫਾਸ਼ ਕਰਦਾ ਸੀ,,,,,ਸੱਚ ਬੋਲਣ ਦਾ ਮੁਆਵਜ਼ਾ ਭੁਗਤਣਾ ਹੀ ਪੈਦਾ,,ਸੱਪ ਕਦੇ ਆਪਣੇ ਸਾਹਮਣੇ,,ਦੀਵਾ ਨਹੀਂ ਛੱਡਣ ਦੇਂਦਾ,,,ਕੀਓ ਸੱਪ ਨੂੰ ਦੀਵੇ ਨਾਲ ਬੜੀ ਦੁਸ਼ਮਣੀ ਹੁੰਦੀ,,

  • @manjinderdhillon2800
    @manjinderdhillon2800 5 місяців тому +18

    ਯਾਦਾਂ ਰਹਿ ਗਈਆ ਵੀਰ
    ਸੋਚੀ ਸਮਝੀ ਸਾਜਿਸ਼ ਹੋਈ
    ਜੈ ਪੁਰ ਤੋ ਹੀ ਸੱਕ ਲਗਦਾ

  • @jashpalsingh1875
    @jashpalsingh1875 5 місяців тому +40

    ਬਹੁਤ ਦੁਖਦ ਹੈ😢😢😢
    ਇਹ ਕਤਲ ਹੈ।ਜੋਂ ਜੈਪੁਰ ਵਿਚ ਹੀ ਖੇਲ ਹੋ ਗਿਆ।

  • @user-cz3ib4bq9m
    @user-cz3ib4bq9m 5 місяців тому +14

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਬੇਨਤੀ ਹੈ ਕਿ ਭਾਈ ਸਾਹਿਬ ਪ੍ਰੀਤ ਸਿੰਘ ਸੈਣੀ ਜੀ ਨੂੰ ਇਨਸਾਫ ਦਿਵਾਉਣ ਜੇ ਕਿਸੇ ਨੇ ਓਹਨਾ ਨਾਲ ਧੋਖੇ ਨਾਲ ਕਤ੍ਹਲ ਕੀਤਾ ਹੈ ਤਾਂ ਉਸ ਦਾ ਬੇੜਾ ਗ਼ਰਕ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @jaggasidhus123
    @jaggasidhus123 5 місяців тому +32

    ਬਹੁਤ ਦੁੱਖ ਹੋਇਆ ਬਾਈ ਪ੍ਰੀਤ ਸਿੰਘ ਜੀ ਦਾ

  • @babaveer.uk.148
    @babaveer.uk.148 5 місяців тому +31

    ਜ਼ਰੂਰ ਦਵਾਈ ਬਦਲ ਦਿੱਤੀ ਹੋਵੇਗੀ ।

  • @big--brain4231
    @big--brain4231 5 місяців тому +13

    ਵੀਰ ਨੂੰ ਮੈਂ ਕੁਝ ਦਿਨ ਪਹਿਲਾਂ ਹੀ ਕਾਲ ਕੀਤੀ ਸੀ। ਵੀਰ ਦਾ ਬਹੁਤ ਵਧੀਆ ਸੁਭਾਅ ਸੀ। ਅੱਜ ਜਦੋਂ ਪਤਾ ਲੱਗਾ ਤਾਂ ਜਕੀਨ ਨਹੀਂ ਆ ਰਿਹਾ ਮੈਂ ਸੋਚਿਆ ਸ਼ਾਇਦ ਪੋਸਟ ਝੂਠੀ ਹੈ। ਫਿਰ ਸਿੱਧੀ ਕਾਲ ਕੀਤੀ ਤਾਂ ਕਿਸੇ ਫੂਨ ਨਹੀਂ ਚੁੱਕਿਆ। ਬਹੁਤ ਜ਼ਿਆਦਾ ਦੁੱਖ ਹੋਇਆ ਹੈ। 😢😢😢

  • @GurmailSingh-qf7ni
    @GurmailSingh-qf7ni 5 місяців тому +10

    ਬਹੁਤ ਹੀ ਜਿਆਦਾ ਦੁੱਖਦਾਈ ਗੱਲ ਹੋਈ ਹੈ ਸਰਦਾਰ ਪ੍ਰੀਤ ਸਿੰਘ ਸੈਣੀ ਸਾਹਬ ਜੀ ਦੀ ਮੌਤ ਦੀ ਖ਼ਬਰ ਸ਼ੱਕੀ ਜਾਪਦੀ ਹੈ ਮੇਰੇ ਵਾਹਿਗੁਰੂ ਜੀ ਸੱਚ ਸਾਹਮਣੇ ਲਿਆਉਣ ਲਈ ਪੰਥ ਨੂੰ ਉਹਨਾਂ ਦੀ ਬਾਂਹ ਫੜਣੀ ਚਾਹੀਦੀ ਹੈ

  • @manjeetjohal-kf2ii
    @manjeetjohal-kf2ii 5 місяців тому +6

    ਬਹੁਤ ਦੁੱਖਦਾਈ ਖ਼ਬਰ ਹੈ ਸੁਣ ਕੇ ਇਕਦਮ ਝਟਕਾ ਲੱਗਿਆ ਹੈ ਸੱਚੇ ਤੇ ਨਿਡਰ ਪੱਤਰਕਾਰ ਸਨ ਯਕੀਨ ਨਹੀਂ ਆਉਂਦਾ ਇਸ ਗੱਲ ਦਾ ਵਾਹਿਗੁਰੂ ਵਿੱਛੜੀ ਆਤਮਾ ਨੂੰ ਸ਼ਾਂਤੀ ਬਖਸ਼ਣ ਕਿਸਾਨੀ ਮੋਰਚੇ ਦੀ ਆਖਰੀ ਖ਼ਬਰ ਦੇਖੀ ਸੀ 🙏

  • @user-xp5rx7py2p
    @user-xp5rx7py2p 5 місяців тому +6

    ਸੁਣ ਕੇ ਬਹੁਤ ਦੁੱਖ ਹੋਇਆ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ

  • @dalbirsingh5890
    @dalbirsingh5890 5 місяців тому +51

    ਇਹ ਸਾਰਾ ਕੁਝ ਉਨ੍ਹਾਂ ਦਾ ਕੀਤਾ ਲੱਗਦਾ ਜਿਹਨਾਂ ਦੀਆਂ ਉਹ ਪੋਲਾਂ ਖੌਲਦਾ ਸੀ

  • @sukhgill5913
    @sukhgill5913 5 місяців тому +16

    ਵਾਹਿਗੁਰੂ ਜੀ ਕੀ ਹੋਈ ਜਾਂਦਾ ਕਤਲ ਕੀਤਾ ਗਿਆ ਕਤਲ ਕੀਤਾ ਗਿਆ ਵਾਹਿਗੁਰੂ ਜੀ ਕੀ ਭਾਣਾ ਵਰਤ ਗਿਆ,

  • @user-fw3ov2qi8i
    @user-fw3ov2qi8i 5 місяців тому +5

    ਵੀਰੇ ਤੇਰੀ ਜਗ੍ਹਾ ਕੋਈ ਨਹੀਂ ਕੇ ਸਕਦਾ, ਵਾਹਿਗੁਰੂ ਜੀ ਏਨਾ ਵਡਾ ਦੁੱਖ ਕਿਉ ਦਿੱਤਾ ,ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਇਕ ਸੱਚਾ ਤੇ ਕੋਰਾ ਦਰਦੀ ਚਲਾ ਗਿਆ। ਵਾਹਿਗੁਰੂ ਜੀ

  • @user-yb7ut1ig1e
    @user-yb7ut1ig1e 5 місяців тому +10

    ਸਾਈਨਾਈਡ ਦਿੱਤਾ ਹੋ ਸਕਦਾ।ਜਿਸ ਨਾਲ ਤੁਰੰਤ ਮੌਤ ਹੋ ਜਾਂਦੀ ਹੈ।ਤੇ ਇਹ ਜ਼ਹਿਰ ਮਿਲ ਵੀ ਆਸਾਨੀ ਨਾਲ ਜਾਂਦਾ ਹੈ।ਜੀਭ ਤੇ ਰੱਖਣ ਨਾਲ ਹੀ ਮੌਤ ਹੋ ਜਾਂਦੀ ਹੈ।

  • @sultansingh7138
    @sultansingh7138 5 місяців тому +25

    ਬਹੁਤ ਦੁੱਖ ਵਾਲੀ ਗੱਲ ਆ 😭 S G P C ਵਾਲੇ ਤਾ ਅੱਜ ਖੁਸ਼ ਹੋਣਗੇ

  • @user-nz7ez9mp7h
    @user-nz7ez9mp7h 5 місяців тому +5

    ਬੜੀ ਬੇਤਾਬੀ ਨਾਲ ਸੁਣਦੇ ਸੀ ਜਿਸ ਦੀ ਆਵਾਜ਼ ਉਹ ਸਦਾ ਲਈ ਬੰਦ ਹੋ ਗਈ ਰੱਬਾ ਆਪਣੇ ਚਰਨਾਂ ਵਿੱਚ ਨਿਵਾਸ ਕਰੀ

  • @user-fc5ez4ig9j
    @user-fc5ez4ig9j 5 місяців тому +8

    ਬਹੁਤ ਹੀ ਮੰਦਭਾਗੀ ਖਬਰ ਸਾਡੇ ਜਿਹੜੇ ਵੀ ਸਿੰਘ ਕੌਮ ਦੀ ਗੱਲ ਕਰਦੇ ਉਹਨਾਂ ਨਾਲ ਇੰਝ ਕਿਹਾ ਹੁੰਦਾ ਪਹਿਲਾਂ ਦੀਪ ਸਿੱਧੂ ਫਿਰ ਭਾਈ ਅਵਤਾਰ ਸਿੰਘ ਖੰਡਾ ਤੇ ਹੁਣ ਪ੍ਰੀਤ ਸੈਣੀ

  • @BalwinderKaur-nx4kv
    @BalwinderKaur-nx4kv 5 місяців тому +4

    ਓਹ ਇੱਕ ਦਲੇਰ ਵੀਰ ਸੀ ਓਹਨੂੰ ਪਤਾ ਸੀ ਕਿ ਮੋਤ ਓਹਦੇ ਅਗੇ ਪਿਛੇ ਫਿਰਦੀ ਆ ਪਰ ਓਹ ਡਰਿਆ ਨਹੀਂ ਓਸ ਤੋਂ ਤਾਂ ਭ੍ਰਿਸ਼ਟ ਲੋਕ ਡਰਦੇ ਸੀ ਮਸਾਂ ਸੁੱਖ ਦਾ ਸਾਹ ਲਿਆ ਹੋਣਾ 😢😢ਪਰ ਓਹਨਾਂ ਨੂੰ ਨੰਗਾ ਤਾਂ ਕਰ ਈ ਗਿਆ ਸ਼ਹਾਦਤ ਪਾਅ ਗਿਆ ਸਲੂਟ ਆ 😢😢

  • @parminderkaur8894
    @parminderkaur8894 4 місяці тому +1

    ਪ੍ਰੀਤ ਸੈਣੀ ਵੀਰ ਮੋਤ ਸੁਣ ਕੇ ਬਹੁਤ ਦੁੱਖ ਹੋਇਆ ਕੋਈ ਹੋਰ ਪ੍ਰੀਤ ਉੱਠੇਗਾ ਹੇਰ ਕਮੇਟੀ ਜੀਆ ਕਰਤੂਤਾਂ ਸਾਹਮਣੇ ਆਉਣਗੀਆਂ ਉਹ ਸਦਾ ਲਈ ਅਮਰ ਹੋਗਿਆ ਉਸਨੇ ਸੱਚ ਦੁਨੀਆ ਦੇ ਸਾਹਮਣੇ ਰੱਖਿਆ ਕਈ ਲੋਕ ਅਲਫ਼ ਨੰਗੇ ਕੀਤੇ

  • @jaswindersingh-ov3bi
    @jaswindersingh-ov3bi 5 місяців тому +3

    ਹਾਏ ਓਏ ਸੈਣੀ ਮਾਰਤਾ 😢 ਮੇ ਬੁਹਤ
    ਕਮੇਨਟ ਕ੍ਰਦਾ ਸੀ ਓਹਨੂ ਵੀ ਬਾਈ ਤੈਨੂ
    ਮਾਰ ਦੇਣਗੇ ਦਵਾਈ ਨੀ ਦਿੱਤੀ
    ਜੇਹਰ ਦਿੱਤਾ ਕੀ ਪਤਾ ਡਾਕਟਰ ਨਾਲ
    ਰਲ ਕੇ ਓਹਨੂ ਮ੍ਰਵਾਇਆ ਹੋਵੇ ।।।
    ਵਾਹਿਗੁਰੂ ਸੈਣੀ ਨੂ ਆਪਨੇ
    ਚਰਨਾ ਚ ਨਿਵਾਸ ਦੇਵੇ ।

  • @harbansbadesha
    @harbansbadesha 5 місяців тому +11

    ਜਾਂਚ ਹੋਣੀ ਚਾਹੀਦੀ ਹੈ, ਇਹ ਕਤਲ ਹੈ

  • @RajaRajacheema-nf3uc
    @RajaRajacheema-nf3uc 5 місяців тому +13

    ਮੌਤ ਅਚਾਨਕ ਨਹੀਂ ਹੋ ਸਕਦੀ

  • @user-zr2bv9vi3s
    @user-zr2bv9vi3s 5 місяців тому +3

    ਬਹੁਤ ਹੀ ਗਲਤ ਹੋਇਆ 😢😢😢😢

  • @jagtarshergill9904
    @jagtarshergill9904 5 місяців тому +1

    Waheguru Ji ka Khalsa waheguru ji ki Fateh waheguru Ji ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ

  • @balwinderkoharh3897
    @balwinderkoharh3897 5 місяців тому +6

    ਪ੍ਰਤੀ ਸਿੰਘ ਸੈਣੀ ਦੇ ਅਕਾਲ ਚਲਾਣਾ ਕਰ ਜਾਣ ਨਾਲ ਵਧੀਆ ਪਤਰਕਾਰੀ ਨੂੰ ਬਹੁਤ ਘਾਟਾ ਪਿਆ ਹੈ ਓਥੇ ਪਰਵਾਰ ਨੂੰ ਨਾ ਪੂਰਾ ਹੋਣ ਵਾਲਾ ਅਸੈਹ ਘਾਟਾ ਪਿਆ ਹੈ ਪਰਮਾਤਮਾ ਆਪਣੇ ਚੱਰਣਾ ਵਿੱਚ ਨਿਵਾਸ ਬਖ਼ਸੇ😂😂😂😂😂😂😂😂

  • @NirbhaySingh-sr5ee
    @NirbhaySingh-sr5ee 5 місяців тому +4

    ਕਿੰਨੀ ਜੁਰਤ ਵਾਲਾ ਸੀ ਵੀਰ ਸਾਡਾ 100ਪਰਸੈਂਟ ਇਹ ਕਤਲ ਹੀ ਹੋਇਆ ਜੇਕਰ ਗੋਲੀ ਨਾਲ ਕਤਲ ਕਰਦੇ ਤਾਂ ਬਾਦਲ ਦਲ ਨੂੰ ਪਤਾ ਸੀ ਕਿ ਸਿੱਧਾ ਸ਼ੱਕ ਸਾਡੇ ਉਪਰ ਹੀ ਹੋਣਾ ਇਸ ਲਈ ਜ਼ਹਿਰ ਦੇਤਾ ਕੰਜਰਾਂ ਨੇ 😢😢😢😢😢😢

  • @HarpreetKaur-vy9ki
    @HarpreetKaur-vy9ki 5 місяців тому +11

    ਬਹੁਤ ਦੁਖ ਹੋਇਆ ਸੱਚ ਨਹੀਂ ਆਉਂਦਾ

  • @user-gk7hv8xt4x
    @user-gk7hv8xt4x 5 місяців тому +8

    ਵਾਹਿਗੁਰੂ ਜੀ ਆਪਣੇ ਚਰਨਾ ਨਾਲ ਲਾਇਉ । 🙏🙏

  • @balwantsinghmangat5637
    @balwantsinghmangat5637 5 місяців тому +6

    ਬਹਤ ਹੀ ਦੁੱਖਭਰੀ ਖ਼ਬਰ।

  • @antieuntie8724
    @antieuntie8724 5 місяців тому +1

    ਬਹੁਤ ਹੀ ਦੁੱਖਦਾੲੀ ਖਬਰ ਹੈ ਵਾਹਿਗੁਰੂ

  • @gurdeepdhanoa5729
    @gurdeepdhanoa5729 5 місяців тому +2

    ਬਹੁਤ ਦੁਖਦਾਈ ਖ਼ਬਰ ਹੈ ,,,,,, ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ,,,,
    CBI ਤੌ ਜਾਂਚ ਹੋਣੀ ਜਰੂਰੀ ਹੈ ਜੀ

  • @user-nz7ez9mp7h
    @user-nz7ez9mp7h 5 місяців тому +1

    ਉਨ੍ਹਾਂ ਨੂੰ ਸਾਡੇ ਦਿਲ ਵਿੱਚੋਂ ਕੋਈ ਨਹੀਂ ਕੱਢ ਸਕਦਾ ਉਹ ਆਵਾਜ਼ ਉਹ ਚਿਹਰਾ ਬੇਖੌਫ਼ ਆਵਾਜ਼ ਦਿਲ ਵਿੱਚ ਵੱਸੀ ਹੋਈ ਹੈ

  • @HarjinderKaur-cg4es
    @HarjinderKaur-cg4es 5 місяців тому +9

    ਬੱਹੋਤ ਦੁੱਖ ਹੋਇਆ ਪਰੀਤ ਸਿੰਗ,ਸੈਨੀ ਦੀ ਮੋਤ,ਦਾਸੁਨੇਹਾ ਸੁੰਨਕੇ,ਹੋਸ਼,ਹੀ ਉੱਡ ਗੱਏ,ਨੇ ਸੱਵੇਰੇ 9,ਦੇ,ਕੱਰੀਬਅੱਜ,ਸੱਵੇਰੇ,ਮੁੱਵੇਲ,ਤੇ,ਖੱਵਰ,ਵੇਖੀ,ਮੱਨ,ਭੱਰ,ਭੱਰ,ਰੋਰਿਆ,ਇਨਾ,ਚੰਗਾ ਬੱਚਾ ਹੱਦਹੀ ਹੋਗੀਆ ਮੰਨ,ਹੱਦੋ ਵੱਦ,ਦੁੱਖੀ ਹੇ ਪੁੱਤ,ਸੈਨੀ। ਵਾਹੇਗੁੱਰੂਜੀ ਤੁਹਾਨੁੰ ਚੱਰਨਾ ਵਿੱਤ,ਨਿਵਾਸ ਬੱਖਸੰਨ,ਵਾਹੇਗੁੱਰੂ

  • @punjabtv70
    @punjabtv70 5 місяців тому +3

    ਘੱਟੋ ਘੱਟ ਪੱਤਰਕਾਰ ਭਰਾ ਦੀ ਮੌਤ ਤੇ ਅਜਿਹੀ ਪੱਤਰਕਾਰੀ ਦੀ ਆਸ ਨਹੀ

  • @ramcharan7448
    @ramcharan7448 5 місяців тому +3

    CBI ਜਾਚ ਹੋਣੀ ਚਾਹੀਦੀ ਹੈ 🙏🙏

  • @luckysingh-po1gh
    @luckysingh-po1gh 5 місяців тому +3

    Waheguru ji 🙏🌹
    Apne charna vich niwaas bakhshna ji 🙏🌹

  • @darshanbhandal2520
    @darshanbhandal2520 5 місяців тому +5

    Sach di awaz band kar diti. Ik sochi samjhi sazish hai. Wahiguru ji apne charna vich niwas bakhshan and parvar nu bhana manann da bal bakhshan 😢😢😢😢😢.

  • @user-wb9on7wf8g
    @user-wb9on7wf8g 5 місяців тому +8

    Great person
    So sad

  • @daljitsingh-jw1tl
    @daljitsingh-jw1tl 5 місяців тому +2

    ਬਹੁਤ ਦੁਖ ਹੋਇਅਾ ਵੀਰ ਦੀ ਮੌਤ ਬਾਰੇ ਸੁਣ ਕੇ

  • @user-ty6uo9zg8m
    @user-ty6uo9zg8m 5 місяців тому +2

    22ji,
    ਨਾਲ ਜੋ ਵੀ ਹੋਇਆ, ਜੈਪੁਰ ਤੋ ਹੋਇਆ......slowly ਜਾਹਿਰ ਦਿੱਤਾ ਗਿਆ......

  • @drkuldipsingh1400
    @drkuldipsingh1400 5 місяців тому +9

    IT IS AN OPEN MURDER
    AS HE HIMSELF USED TO SAY ABT HIS DEATH BY .....
    Price of Telling truth n exposing Akali politics and SGPC

  • @Kent12178
    @Kent12178 5 місяців тому +5

    Bhaut dukh wali khabar.
    Waheguru ji mehr karne.

  • @SurinderKaur-tg2bc
    @SurinderKaur-tg2bc 4 місяці тому

    ਸੱਚ ਦਾ ਸਾਥ ਦੇਣ ਵਾਲੇ ਸਨ ਏਹ ਨਾਰਮਲ ਮੌਤ ਨਹੀ ਵਾਹਿਗੁਰੂ ਜੀ ਮਹਿਰ ਕਰੀ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸੀ 😮😮

  • @user-dp7zv3jy4b
    @user-dp7zv3jy4b 5 місяців тому +2

    Waheguru ji

  • @gursharansingh3453
    @gursharansingh3453 5 місяців тому +16

    ਸ਼ਹੀਦ ਭਾਈ ਪਰੀਤ ਸਿੰਘ ਸੈਣੀ ਇਹਨਾਂ ਗੂਰੂ ਗ੍ਰੰਥ ਸਾਹਿਬ ਨੂੰ ਲੂੱਟਣ ਵਾਲ਼ੇ ਲੁਟੇਰਿਆਂ ਦਾ ਖੂਲਾਸਾ ਕਰਦਾ ਸੀ ਪਰ ਦੋਖੀਆਂ ਤੋਂ ਜਰਿਆ ਨਹੀਂ ਗਿਆ

  • @manjitkaur5642
    @manjitkaur5642 5 місяців тому +7

    Wahe guru ji

  • @amarjitkaur9251
    @amarjitkaur9251 5 місяців тому +8

    Bohat dukh hoia

  • @GurpreetSingh-nl9wx
    @GurpreetSingh-nl9wx 5 місяців тому +2

    ਬਹੁਤ ਮਾੜਾ ਹੋਇਆ ਪਰ ਇਹ ਤਾਂ ਹੋਣਾਂ ਹੀ ਸੀ 😭😭😭😭😭

  • @harbindersingh1220
    @harbindersingh1220 5 місяців тому +1

    ਵਾਹਿਗੁਰੂ ਜੀ ਬਹੁਤ ਹੀ ਦੁੱਖਦ ਖੱਬਰ ਹੈ
    ਇਹ ਸੱਭ ਕੁੱਝ ਸ਼੍ਰੋਮਣੀ ਕਮੇਟੀ ਦੇ ਮਸੰਦਾਂ ਦਾ ਕੰਮ ਹੈ

  • @swaransingh1412
    @swaransingh1412 5 місяців тому +12

    ਇਸ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਆ

  • @harpalsinghkainthharpalsin9778
    @harpalsinghkainthharpalsin9778 5 місяців тому +1

    ਬਹੁਤ ਮਾੜਾ ਹੋਇਆ,, ਇੱਕ ਸੱਚਾ ਸੁੱਚਾ ਇਮਾਨਦਾਰ ਪੱਤਰਕਾਰ ਸਾਨੂੰ ਸਦਾ ਲਈ ਅਲਵਿਦਾ ਆਖ ਗਿਆ,,, ਲੱਗਦੈ ਕਦੇ ਜਿੰਨਾ ਦੇ ਪ੍ਰੀਤ ਸੈਣੀ ਜਿੰਨਾ ਦੇ ਪੋਤੜੇ ਫ਼ਰੋਲਦਾ ਸੀ,,, ਉਹਨਾਂ ਨੇ ਕਿਸੇ ਘਟਨਾ ਨੂੰ ਅੰਜਾਮ ਦੇ ਦਿੱਤਾ ਹੋਵੇ,,, ਬਾਕੀ ਪੋਸਟ ਮਾਰਟਮ ਆਉਣ ਤੇ ਪਤਾ ਲੱਗ ਜਾਵੇਗਾ

  • @AkvinderKaur-wj2zm
    @AkvinderKaur-wj2zm 5 місяців тому +4

    Baht Baht jiada dukh ਹੋਏaa

  • @inderdeepsingh8646
    @inderdeepsingh8646 5 місяців тому +5

    ਖ਼ਬਰਾਂ ਦੇਣ ਆਲਿਓ ਘੱਟੋ ਘੱਟ ਆਪਣੇ ਕੁਲੀਗ ਦੀ ਮੌਤ ਤੇ ਥੰਬਨੇਲ ਘੁਮਾ ਕੇ ਨਾ ਲਿਖੋ ਯਾਰ। ਕਦੇ ਤਾਂ ਸਿੱਧੀ ਗੱਲ ਲਿਖ ਦਿਆ ਕਰੋ। 😠😔🙏

  • @BalwinderKaur-mu9zb
    @BalwinderKaur-mu9zb 5 місяців тому

    ਹੇ ਵਾਹਿਗੁਰੂ ਇਹ ਕੀ ਭਾਣਾ ਵਰਤ ਗਿਆ 😭😭😭😭😭😭😭 ਇਹ ਸਰਾਸਰ ਕਤਲ ਹੋਇਆ ਹੈ ਕੁਦਰਤੀ ਮੌਤ ਨਹੀਂ ਹੈ , ਐਸ ਜੀ ਪੀ ਸੀ ਦੀਆਂ ਕਰਤੂਤਾਂ ਜਗ ਜਾਹਿਰ ਕਰ ਰਿਹਾ ਸੀ ਜਿਸ ਦੀ ਕੀਮਤ ਉਸ ਨੂੰ ਅਪਣੀ ਜਾਨ ਦੇ ਕੇ ਚੁਕਾਉਣੀ ਪਈ । ਵਾਹਿਗੁਰੂ ਪ੍ਰੀਤ ਵੀਰ ਨੂੰ ਅਪਣੇ ਚਰਨਾ ਵਿੱਚ ਨਿਵਾਸ ਬਖਸ਼ਿਸ਼ ਕਰਨਾ 🙏🙏🙏😮

  • @hardarshansingh8017
    @hardarshansingh8017 5 місяців тому +2

    All sikhs who loves preet singh saini should demand very honest doctors medical board post mortum team by govt of Punjab

  • @JaswinderSingh-xy6ik
    @JaswinderSingh-xy6ik 5 місяців тому +6

    ਦੁੱਖ ਵਾਲੀ ਗੱਲ ਹੈ....SGPC TAI BADALKIS MASANDAS EN DAI KHILAF SAN

  • @AkvinderKaur-wj2zm
    @AkvinderKaur-wj2zm 5 місяців тому +5

    ਜੋ roti ਬਣਾਉਣਾ ohnu pucho,

  • @amarjitsingh8155
    @amarjitsingh8155 5 місяців тому +3

    Bahut mand bhagi khabar, Waheguru ji

  • @user-vd7cu9jw6d
    @user-vd7cu9jw6d 5 місяців тому

    ਬਹੁਤ ਦੁੱਖ ਦੀ ਗੱਲ ਵਾਹਿਗੁਰੂ ਜੀ

  • @majarsingh6550
    @majarsingh6550 5 місяців тому +4

    Waheguru

  • @Jagjeet-kaur57
    @Jagjeet-kaur57 5 місяців тому +1

    ਬਿਲਕੁਲ ਜੀ

  • @lssidhu1062
    @lssidhu1062 5 місяців тому +1

    ਵਹਿਗੁਰੂ ਜੀ

  • @baldevsinghbrar4335
    @baldevsinghbrar4335 4 місяці тому

    ਵਾਹਿਗੁਰੂ ਜੀ

  • @harbhajansuman9082
    @harbhajansuman9082 5 місяців тому

    Total shock.he was v brave fearless journalist
    He was exposing the corrupt crook hiddened behind religious robs. V sad and disturbing news God bless him and his family

  • @Jagjeet-kaur57
    @Jagjeet-kaur57 5 місяців тому +1

    ਵੀਰੇ ਇਹ ਖ਼ਬਰ ਸੁਣ ਕੇ ਸਾਡੀਆਂ ਤਾਂ ਧਾਂਹਾਂ ਨਿਕਲ ਗੲਈਆ

  • @AvtarSinghKheira
    @AvtarSinghKheira 5 місяців тому +1

    Waheguru g

  • @mandertradersbhadson6129
    @mandertradersbhadson6129 5 місяців тому +6

    ਕਤਲ

  • @ssbani6949
    @ssbani6949 4 місяці тому +1

    Waheguru ji ❤❤❤

  • @HarbanssinghSingh-sy5fy
    @HarbanssinghSingh-sy5fy 5 місяців тому +1

    ਵਾਹਿਗੁਰੂ

  • @user-rn6md5zq5r
    @user-rn6md5zq5r 5 місяців тому

    ਵਾਹ ਸਤਿਗੁਰ ਸ੍ਰੀ ਗੁਰੂ ਨਾਨਕ ਦੇਵ ਜੀ ਤੇਰੀਆ ਤੂੰ ਹੀ ਜਾਣੇ ਆ ਦੇਖ ਲਾ ਸਿਖ ਕੌਮ ਦਾ ਹਾਲ ਤੰ ਮੇਹਣਾ ਮਾਰਿਆ ਸੀ ਬਾਬਰ ਬਾਰੇ ਅਸੀ ਕਿੰਨੂ ਕਹੀਏ

  • @jasbirjassal6305
    @jasbirjassal6305 5 місяців тому

    Very very sad to hear this terrible news , he was so brave to reveal the truth about Sikh leaders , Waheguru ji charna wich nivaas bakhshan🙏❤️

  • @JaswinderSingh-pm8qd
    @JaswinderSingh-pm8qd 5 місяців тому

    😭😭😭😭 ਬਹੁਤ ਦੁੱਖ ਦੀ ਗੱਲ ਹੈ 😭😭🙏🙏🙏🙏

  • @Harmandeol2323A
    @Harmandeol2323A 5 місяців тому

    He was real a soul 🙏❤🙏waheguru g 🙏appne charna vich rakhan 🙏🚩🪯🦁

  • @rajwinderkaur3964
    @rajwinderkaur3964 5 місяців тому

    Waheguru Ji So Sad

  • @pashminderkaur9947
    @pashminderkaur9947 5 місяців тому +1

    ਵਾਹਿਗੁਰੂ ਸੱਚੇ ਪਾਤਸ਼ਾਹ ਪ੍ਰੀਤ ਸਿੰਘ ਸੈਨੀ ਦੀ ਵਿਛੁੜੀ ਰੂਹ ਨੂੰ ਅਪਣੇ ਚਰਨਾਂ ਵਿਚ ਨਿਵਾਸ ਬਖਸ਼ੇ।
    ਕੌਮ ਦੇ ਦੁਸ਼ਮਣ ਅਪਣੇ ਗੰਦੇ ਇਰਾਦਿਆਂ ਵਿੱਚ ਕਾਮਯਾਬ ਹੋ ਗਏ।

  • @gurjeetsinghsarai2406
    @gurjeetsinghsarai2406 5 місяців тому +1

    ਤੁਸੀਂ ਵੀਂ ਕੁਝ ਸੱਚ ਬੋਲ ਲਿਆ ਕਰੋ ਪੀ੍ਤ ਸਿੰਘ ਸੈਣੀ ਵਾਂਗ

  • @JogaSingh-zr2zd
    @JogaSingh-zr2zd 5 місяців тому

    Waheguru ji 🙏

  • @NarinderSingh-um4yt
    @NarinderSingh-um4yt 5 місяців тому +1

    ਧਾਮੀ ਸਾਹਬ ਤੇ ਉਸਦੇ ਸਾਲ਼ੇ ਨੂੰ ਪੁੱਛੋ ਕਿ ਕੀ ਹੋਇਆ ਹੈ

  • @KundanSingh-ff8wt
    @KundanSingh-ff8wt 5 місяців тому

    CBI ਜਾਂਚ ਹੋਵੇ

  • @JarnailSingh-iy7wf
    @JarnailSingh-iy7wf 5 місяців тому

    Waheguru ji Satnam Ji

  • @user-vu8zz7gi3p
    @user-vu8zz7gi3p 5 місяців тому

    Wahaguru ji

  • @hellman1350
    @hellman1350 5 місяців тому

    Tv te kyo ni aii news??

  • @taajsingh7474
    @taajsingh7474 5 місяців тому

    Waheguru ji Veer Preet Singh Nu Apne Charna Ch Niwas Bakshna Te Pirwar Nu Bhana Manan Da Bal Bakshna Waheguru Ji 🙏

  • @AvtarSingh-sm3zv
    @AvtarSingh-sm3zv 5 місяців тому

    Waheguru Mehar Kare. VERY SAD

  • @SatnamSingh-ds9dc
    @SatnamSingh-ds9dc 5 місяців тому

    ਮੁਸੇਵਾਲੇ ਦਾ ਗੀਤ ਯਾਦ ਆ ਗਿਆ
    ਸੱਚ ਬੋਲੋਗੇ ਤਾਂ ਮਿਲੁ......

  • @sarwansingh6636
    @sarwansingh6636 5 місяців тому

    Very Very sad g bot sonk ka bot Dok ha sad pb 7hs punjab bala saini g❤❤❤❤❤

  • @goldycheema1592
    @goldycheema1592 4 місяці тому

    😢😢😢