ਸੁਣੋ ਭਾਈ ਅਮ੍ਰਿਤਪਾਲ ਸਿੰਘ ਬਾਰੇ ਕੀ ਕਿਹਾ | Bhai Amritpal Singh | Baba Gulab Singh Ji | Azad Web Tv

Поділитися
Вставка
  • Опубліковано 17 тра 2024
  • Azad web tv 97793-99109 Whatsapp Number
    AZAD WEB TV ਤੇ ਕਿਸੇ ਵੀ ਪ੍ਰਕਾਰ ਦਾ ਲਾਇਵ ਪ੍ਰੋਗਰਾਮ ਗੁਰਮਤਿ ਸਮਾਗਮ ਟੂਰਨਾਮੈਂਟ ਕਬੱਡੀ ਸਕੂਲ ਸਮਾਗਮ ਆਦਿ ਕਰਵਾਉਣ ਲਈ ਸੰਪਰਕ ਕਰੋ ਮੋਬਾਈਲ ਨੰਬਰ +91-97793-99109
    🔸 Like 🔸 Comments 🔸 Share 🔸 Subscribe
    Instagram Link: azadwebtv?...
    Facebook Page Link: profile.php?...

КОМЕНТАРІ • 154

  • @SurjitSingh-xd5sk
    @SurjitSingh-xd5sk 22 дні тому +72

    ਖਾਲਸਾ ਜੀ ਭਾਈ ਅੰਮ੍ਰਿਤਪਾਲ ਕੋਈ ਆਮ ਇਨਸਾਨ ਨਹੀਂ ਸੀ ਉਹ ਤਾਂ ਰੱਬੀ ਰੂਹ ਹੈ ਗੁਰੂ ਪਾਤਸ਼ਾਹ ਨੇ ਆਪਾਂ ਨੂੰ ਹੀਰਾ ਦਿੱਤਾ ਇਕ

    • @sabi-mansa
      @sabi-mansa 21 день тому +7

      ਸ ਸਿਮਰਨਜੀਤ ਸਿੰਘ ਮਾਨ ਸੰਗਰੂਰ
      🎤ਭਾਈ ਅੰਮ੍ਰਿਤਪਾਲ ਖਾਲਸਾ ਖਡੂਰ ਸਾਹਿਬ
      ਵੀਰ ਲੱਖਾ ਸਿਧਾਣਾ ਬਠਿੰਡਾ🪣
      ਭਾਈ ਸਰਬਜੀਤ ਸਿੰਘ ਫਰੀਦਕੋਟ

    • @kuljeetsingh2500
      @kuljeetsingh2500 18 днів тому

      Veer fatehgarh sahib to​@@sabi-mansa

  • @SimranSingh-pv8ej
    @SimranSingh-pv8ej 22 дні тому +27

    ਭਾਈ ਅਮ੍ਰਿਤਪਾਲ ਸਿੰਘ ਜੀ ਸਾਡੇ ਬੰਦੀ ਉਤੇ
    ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਹੈ।

  • @SurjitSingh-xd5sk
    @SurjitSingh-xd5sk 22 дні тому +55

    ਸੱਚ ਹੈ ਭਾਈ ਸਾਹਿਬ ਨੂੰ ਸਪੋਰਟ ਬਾਜਾਂ ਵਾਲੇ ਮਾਹੀ ਦੀਆ

  • @amriksinghaulakh3965
    @amriksinghaulakh3965 21 день тому +15

    ਧੰਨਵਾਦ ਬਾਬਾ ਜੀ
    ਭਾਈ ਅਮਿੰ੍ਰਤਪਾਲ ਸਿੰਘ ਜੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਲਈ ਜੀ

  • @rbrar3859
    @rbrar3859 21 день тому +10

    ਇਸ ਵਾਰ ਇਤਿਹਾਸ ਰੱਚ ਦੇਣਾ ਹੈ, ਭਾਈ ਅੰਮ੍ਰਿਤਪਾਲ ਸਿੰਘ , ਤੇ ਲੱਖਾ ਸਿਧਾਣਾ ਜਿੱਤਣ ਗੇ।

  • @harcharanbrar5623
    @harcharanbrar5623 22 дні тому +27

    ਵਾਹਿਗੁਰੂ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ

    • @gurjotsingh445
      @gurjotsingh445 21 день тому

      Bhai Amritpal singh ji zindabad wmk 🙏

  • @gursewakdhillon2147
    @gursewakdhillon2147 22 дні тому +17

    ਬਹੁਤ ਵਧੀਆ ਤਰੀਕੇ ਨਾਲ ਸਮਜਾਇਆ ਸੰਗਤ ਨੂੰ ਸਾਡਾ ਸਬ ਦਾ ਫਰਜ ਬਣਦਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੋਟ ਪਾ ਕੇ ਕਾਮਜਾਬ ਕਰੀਏ

  • @kulwantsingh3183
    @kulwantsingh3183 21 день тому +9

    ਬਾਬਾ ਗੁਲਾਬ ਸਿੰਘ ਜੀ ਨੇ ਚਮਕੌਰ ਸਾਹਿਬ ਜੀ ਦਾ ਇਤਿਹਾਸ ਸਾਹਮਣੇ ਲਿਆ ਐਸਾ ਸੱਚ ਪੇਸ਼ ਕਰ ਕੇ ਸੰਗਤਾਂ ਦੀਆਂ ਬੰਦ ਅੱਖਾਂ ਖੋਹਲ ਦਿੱਤੀਆਂ ਹਨ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @RajinderSingh-tm3kc
    @RajinderSingh-tm3kc 21 день тому +14

    ਤੁਸੀਂ MP ਬਣਾਦੋ ਖੰਡੂਰ ਸਾਹਿਬ ਵਾਲੇਓ ਮੁੱਖ ਮੰਤਰੀ ਬਣਾਉਣ ਦੀ ਜ਼ਿਮੇਵਾਰੀ ਸਾਡੀ ਪਟਿਆਲੇ ਵਾਲੇਆ ਦੀ ਹੋਵੇਗੀ

    • @sukhshah5907
      @sukhshah5907 20 днів тому

      Bna daina mp asi khadoor sahib valea ne tuc tension na lao bhut big margin nal jitange Bhai sahib

    • @pardumansingh495
      @pardumansingh495 20 днів тому

      ਤੁਹਾਡੀ ਕਲਿਆ ਦੀ ਨਹੀਂ ਸਾਰੇ ਪੰਜਾਬ ਦੀ ਜੁੰਮੇਵਾਰੀ ਬਣਦੀ ਹੈ ਭਾਈ ਸ਼ਾਬ ਨੂੰ ਆਉਣ ਵਾਲੇ ਟਾਈਮ ਵਿਚ ਮੁੱਖ ਮੰਤਰੀ ਬਣਾਉਣਾ

  • @arshsandhu9936
    @arshsandhu9936 22 дні тому +12

    ਬਾਬਾ ਗੁਲਾਬ ਸਿੰਘ ਜੀ, ਵਾਕਿਆ ਹੀ ਤੁਸੀਂ ਗੁਲਾਬ ਵਾਂਗੂ ਖਿੜੇ ਹੋ। ਗੁਰੂ ਰਾਮਦਾਸ ਸਾਹਿਬ ਜੀ ਤੁਹਾਨੂੰ ਚੜਦੀ ਕਲਾ ਬਖਸ਼ਣ, ਭਾਈ ਸਾਹਿਬ ਭਾਈ ਅੰਮਿ੍ਤਪਾਲ ਸਿੰਘ ਜੀ ਕੌਮ ਨੂੰ ਹੀਰਾ ਨਹੀਂ, ਕੋਹੇਨੂਰ ਹੀਰਾ ਮਿਲਿਆ ਹੈ। ਰੱਬ ਦਾ ਵਾਸਤੇ ਹੀਰਾ ਸੰਭਾਲ ਲਵੋ। ਇਹੋ ਜਿਹੇ ਮੌਕੇ ਬਾਰ ਬਾਰ ਨਹੀਂ ਮਿਲਦੇ, ਗੁਰੂ ਰਾਮਦਾਸ ਸਾਹਿਬ ਜੀ ਭਾਈ ਸਾਹਿਬ ਜੀ ਨੂੰ ਚੜਦੀ ਕਲਾ ਬਖਸ਼ਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।

  • @HarpreetSingh-lw3bq
    @HarpreetSingh-lw3bq 22 дні тому +22

    ਬਹੁਤ ਵਧੀਆ ਵੀਚਾਰ ਜੀ

  • @jujsingh7886
    @jujsingh7886 22 дні тому +16

    ਬਹੁਤ ਵਧੀਆ ਵਿਚਾਰ ਜੀ

  • @user-lh3nu7vg9z
    @user-lh3nu7vg9z 22 дні тому +11

    ਬਹੁਤ ਵਧੀਆ ਵੀਚਾਰ ਹਨ ਭਾਈ ਸਾਹਿਬ ਜੀ ਦੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਭਾਈ ਅਮ੍ਰਿਤ ਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @SukhwinderSinghSukhwinde-tj6ij
    @SukhwinderSinghSukhwinde-tj6ij 22 дні тому +25

    ਮਹੱਤਵਪੂਰਨ ਵਿਚਾਰ ਚਰਚਾ ਜੀ 👌👌❤️
    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ✌️✌️

  • @SurjitSingh-xd5sk
    @SurjitSingh-xd5sk 22 дні тому +25

    ਭਗਵੰਤ ਮਾਨ ਦੇ ਗਲ ਵਿੱਚ ਭਈਏ ਨੇ ਪਟਾ ਪਾਇਆ

    • @SurjitSingh-ep8qy
      @SurjitSingh-ep8qy 21 день тому

      ਬਿੱਲਕੁੱਲ ਸਹੀ ਗੱਲ ਹੈ

  • @user-fh4zm9qc5i
    @user-fh4zm9qc5i 22 дні тому +13

    🙏💐💐💐✌️ਵਾਹਿਗੁਰੂ ਜੀ ਬਾਬਾ ਗੁਲਾਬ ਸਿੰਘ ਜੀ ਨੂੰ ਚੜਦੀ ਕਲਾ ਬਖਸ਼ੇ ਔਰ ਭਾਈ ਅ੍ਰਮਿਤਪਾਲ ਸਿੰਘ ਖ਼ਾਲਸਾ ਜੀ ਨੂੰ ਫਤਿਹ ਬਖਸਣ ਜੀ ✌️✌️✌️✌️👍🙏

  • @MajorSingh-ti5fj
    @MajorSingh-ti5fj 21 день тому +4

    ਵਾਹਿਗੁਰੂ ਜੀ ਤੁਸੀਂ ਵੀ ਆਪਣਾ ਯੋਗਦਾਨ ਪਾਉ ਸਿੱਖੀ ਦਾ ਪ੍ਰਚਾਰ ਕਰੋ ਜੀ ਸਿੱਖੀ ਗ਼ੁਲਾਬ ਦੇ ਫੁੱਲ ਦੀ ਤਰ੍ਹਾਂ ਚਮਕੇ ਅਤੇ ਮਹਿਕੇ ਵਾਹਿਗੁਰੂ ਜੀ

  • @bikramjitsingh5415
    @bikramjitsingh5415 22 дні тому +11

    ਵਾਹਿਗੁਰੂ ਜੀ ਤੁਹਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖਣ ਜੀ 🙏

  • @user-lo1zx5gx7q
    @user-lo1zx5gx7q 22 дні тому +8

    ਬਹੁਤ ਵਧੀਆ ਸਨੇਹਾ, ਸਾਰੇ ਲੀਡਰ ਫੇਲ, ਇੰਨ੍ਹਾ ਗੱਲਾਂ samne

  • @user-hv6ld2jf9s
    @user-hv6ld2jf9s 21 день тому +5

    ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ

  • @sukhdevsingh-dx4xe
    @sukhdevsingh-dx4xe 21 день тому +6

    ਬਹੁਤ ਬਹੁਤ ਧੰਨਵਾਦ ਸਿੰਘ ਜੀ, ਸੱਚ ਬੋਲਿਆ

  • @user-ch1le1ht5c
    @user-ch1le1ht5c 22 дні тому +9

    ਚੜ੍ਹਦੀ ਕਲਾਂ ਜੀ

  • @JagjeetSingh-hy3qb
    @JagjeetSingh-hy3qb 20 днів тому +5

    ਭਾਊ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @JagjeetSingh-hy3qb
    @JagjeetSingh-hy3qb 20 днів тому +3

    ਭਾਊ ਨੂੰ ਆਕਾਲ ਪੁਰਖ ਜੀ ਦੀ ਸਪੋਟ ਹੈ।

  • @bikramjitsingh5415
    @bikramjitsingh5415 22 дні тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏

  • @HarpreetKaur-vy9ki
    @HarpreetKaur-vy9ki 21 день тому +5

    ਵਾਹਿਗੁਰ ਜੀ ਚੜਦੀ ਕਲਾ ਵਿੱਚ ਰੱਖੇ ਅਮਿੰਰਤਪਾਲ ਸਿੰਘ ਜੀ ਨੂ

  • @LovepreetSingh-vn4ui
    @LovepreetSingh-vn4ui 21 день тому +3

    ਬਹੁਤ ਵਧੀਆ ਪਰਚਾਰ ਕੀਤੇ ❤️❤️❤️🙏🙏

  • @GurmukhSingh-ub4kd
    @GurmukhSingh-ub4kd 22 дні тому +12

    ਬਹੁਤ ਵਧੀਆ ਵੀਰ ਜੀ

  • @dharmindersinghkhalsa7713
    @dharmindersinghkhalsa7713 21 день тому +3

    ਸਾਰੇ ਪੰਜਾਬੀ ਨੂੰ ਬੇਨਤੀ ਹੈ ਕਿ ਆਪਣੇ ਯੋਧਿਆਂ ਨੂੰ ਵੋਟਾਂ ਪਾਈਆਂ ਜਾਣ
    ਭਾਈ ਸਾਹਿਬ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਦੱਸਿਆ ਹੁਣ ਲੋਕਾਂ ਨੂੰ ਸਾਥ ਦੇਣ ਦੀ ਲੋੜ ਹੈ ਜੀ
    ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ

  • @harmanjeetsingh8308
    @harmanjeetsingh8308 21 день тому +6

    ਬਾਬਾ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਦੋ ਸਾਲ ਦਾ ਸਮਾਂ ਨਹੀਂ ਮਿਲਿਆ ਉਨ੍ਹਾਂ ਨੇ ਤੇ ਮੁਸ਼ਕਿਲ ਨਾਲ 6 ਕ ਮਹੀਨੇ ਦਾ ਸਮਾਂ ਮਿਲਿਆ ਸੀ ਜੇ ਦੋ ਸਾਲ ਪ੍ਰਚਾਰ ਹੋਜਾਂਦਾ ਬਾਬਾ ਪੰਜਾਬ ਵਿਚੋ ਨਸ਼ੇ ਦਾ ਨਾਮੋ ਨਿਸ਼ਾਨ ਮਿਟ ਜਾਂਦਾ ਤੇ ਪੰਜਾਬ ਦੀ 80%ਨੌਜਵਾਣੀ ਖ਼ਾਲਸਾਈ ਰੰਗ ਵਿਚ ਰੰਗੀ ਹੋਣੀ ਸੀ ਪਰ ਚਲੋ ਅਕਾਲਪੁਰਖ ਜੋਵੀ ਕਰਦਾ ਚੰਗਾ ਹੀ ਕਰਦਾ ਖੌਰੇ ਇਸੇ ਬਹਾਨੇ ਗੁਰੂ ਸਾਹਿਬ ਜੀ ਨੇ ਰਾਜਨੀਤੀ ਵਿੱਚ ਲਿਆਉਣਾ ਹੋਓ ਗਾ,ਭਾਈ ਸਾਬ ਜਦੋ ਪੇਛ ਹੋਏ ਸੀ ਉਦਣ ਵੀ ਉਨਾਂ ਨੇ ਬਿਆਨ ਦਿੱਤਾ ਸੀ ਉਨ੍ਹਾਂ ਕਿਹਾ ਸੀ ਕੇ ਸੰਗਤ ਜੀ ਇਹ ਨਾ ਸਮਝਣਾ ਕੇ ਅੰਤ ਹੋਗਿਆ,ਇਹ ਤੇ ਅਜ ਤੋ ਸ਼ੁਰੂਆਤ ਹੋਈ ਹੈ ਗੁਰੂ ਸਾਹਿਬ ਜੀ ਕਿਰਪਾ ਕਰਨ ਔਣ ਵਾਲਾ ਸਮਾਂ ਪੰਜਾਬ ਦੀ ਨੌਜਵਾਨੀ ਲਈ ਸੁਨਹਿਰੀ ਹੋਵੇਗਾ 🙏🌹

  • @parmjitkaur4632
    @parmjitkaur4632 21 день тому +6

    ਬਹੁਤ ਵਧੀਆ ਪੁੱਤਰ

  • @RanjitSingh-xp2oi
    @RanjitSingh-xp2oi 21 день тому +4

    ਧੰਨਵਾਦ ਬਾਬਾ ਗੁਲਾਬ ਸਿੰਘ ਜੀ

  • @surjitsingh-qc2qt
    @surjitsingh-qc2qt 21 день тому +3

    ਵਾਹਿਗੁਰੂ ਚੜ੍ਹਦੀ ਕਲਾ ਕਰੇ ਜੀ

  • @user-lo1zx5gx7q
    @user-lo1zx5gx7q 22 дні тому +5

    ਹੰਜੀ, ਬਹੁਤ ਗਿਆਨ ਹੈ, ਭਾਈ ਅਮ੍ਰਿਤਪਾਲ kol

  • @LakhvirSingh-lo4jh
    @LakhvirSingh-lo4jh 22 дні тому +6

    ਵਾਹਿਗੁਰੂ ਜੀ 🙏🙏

  • @kaurkhalsa6746
    @kaurkhalsa6746 22 дні тому +6

    ਵਾਹਿਗੁਰੂ ਜੀ ਮਿਹਰ ਕਰਨ

  • @VickySingh-sh7kx
    @VickySingh-sh7kx 21 день тому +4

    ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਹੈ ਜੀ ਰਹਿਣਗੇ ਬਾਬਾ ਜੀਈ ਚਰਦੀਬਕਲਾ ਚ ਰ੍ਹਕੀ waheguru jiii

  • @sukhjindersingh3605
    @sukhjindersingh3605 21 день тому +4

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ

  • @ramindrdhillo3396
    @ramindrdhillo3396 22 дні тому +5

    Waheguru ji 🙏🙏🙏🙏🙏❤❤❤❤❤❤

  • @BaldevSingh-py9pd
    @BaldevSingh-py9pd 22 дні тому +9

    Bhaei Amritpal singh Khalsa jindabad.

  • @GurdeepSingh-ek7dy
    @GurdeepSingh-ek7dy 20 днів тому +2

    ਜਥੇਦਾਰ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ

  • @kuldeepbhullar1884
    @kuldeepbhullar1884 20 днів тому +2

    ਭਾਈ ਆਮਿ੍ਤਪਾਲ ਨੂ ਜਿਤਾਉ ਵੀਰ ਜੀ

  • @starlightlego8363
    @starlightlego8363 22 дні тому +6

    We love bhai Amritpal Singh ji Khalsa 🙏

  • @partapSingh-dn5yk
    @partapSingh-dn5yk 21 день тому +3

    ❤ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @starlightlego8363
    @starlightlego8363 22 дні тому +7

    Bhai Amritpal Singh ji Khalsa jindabad ❤

  • @JasvirSingh-ed5yz
    @JasvirSingh-ed5yz 21 день тому +3

    ਵਾਹਿਗੁਰੂ ਜੀ

  • @LovySingh-rm3yw
    @LovySingh-rm3yw 21 день тому +3

    Waheguru ji chardikara karan waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤❤❤

  • @user-fk2wr2rr8m
    @user-fk2wr2rr8m 22 дні тому +9

    🙏🙏🙏🙏🙏🙏

  • @LovySingh-rm3yw
    @LovySingh-rm3yw 21 день тому +3

    ❤ waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru 👌👌♥️♥️👌♥️👌👌👌♥️

  • @JaswantKahlon-bg6zd
    @JaswantKahlon-bg6zd 20 днів тому +3

    ਅਮ੍ਰਿਤਪਾਲ ਸਿੰਘ ਜਿਦਾਬਾਦ ਚੋ ਨਿਸ਼ਾਨ ਮਾਈਕ

  • @amritpalsinghpajwal
    @amritpalsinghpajwal 22 дні тому +3

    Waheguru ji mehar karo

  • @kallukussa4689
    @kallukussa4689 22 дні тому +8

    👍👍👍👍🙏🙏

  • @harjeetsingh1160
    @harjeetsingh1160 21 день тому +3

    Waheguru. Ji. Mehar. Karna. Aap. Ji. Uppar

  • @kallukussa4689
    @kallukussa4689 22 дні тому +7

    👌👌👌👍👍🙏🙏

  • @Deep_sidhu.15_april
    @Deep_sidhu.15_april 22 дні тому +8

    🙏🙏🙏

  • @jaggisaab8164
    @jaggisaab8164 21 день тому +3

    Waheguruji ka Khalsa waheguru ji ki phthe

  • @kallukussa4689
    @kallukussa4689 22 дні тому +8

    👍👍👍🙏🙏🙏🙏

  • @kallukussa4689
    @kallukussa4689 22 дні тому +7

    👍👍

  • @kallukussa4689
    @kallukussa4689 22 дні тому +7

    👏👏👍👍

  • @kallukussa4689
    @kallukussa4689 22 дні тому +7

    👍👍👌👌👌

  • @NarinderSingh-kq8nw
    @NarinderSingh-kq8nw 18 днів тому

    ਖਾਲਸਾ ਵਹੀਰ ਫਿਰ ਚੱਲ ਪੈਣੀ, ਦਸ਼ਮੇਸ਼ ਪਿਤਾ ਜੀ ਦੀ ਕਿਰਪਾ ਹੈ ਭਾਈ ਸਾਹਿਬ ਤੇ 🌹🌹🌹🌹🌹🌹🌹🌹🌹🌹🙏

  • @ramjitsingh2236
    @ramjitsingh2236 22 дні тому +4

    Waheguru ji🙏🙏

  • @Sargunkaurx
    @Sargunkaurx 22 дні тому +4

    Bhai sahib ji bhout vadhia vichaar

  • @sawrajsingh9142
    @sawrajsingh9142 20 днів тому +2

    Waheguru Ji Bhai amripal singh khalsa zindabad

  • @user-uz4ij4qy5v
    @user-uz4ij4qy5v 21 день тому +3

    Waheguru g ❤

  • @NanakAkal-qt1ei
    @NanakAkal-qt1ei 21 день тому +3

    Waheguru ji ❤❤❤❤❤

  • @appoho1
    @appoho1 22 дні тому +4

    Realy He is such a Great soul iwant to see him ,top off

  • @gurjitsingh9807
    @gurjitsingh9807 22 дні тому +2

    God bless you veer ji

  • @sabi-mansa
    @sabi-mansa 21 день тому +4

    ਸ ਸਿਮਰਨਜੀਤ ਸਿੰਘ ਮਾਨ ਸੰਗਰੂਰ
    🎤ਭਾਈ ਅੰਮ੍ਰਿਤਪਾਲ ਖਾਲਸਾ ਖਡੂਰ ਸਾਹਿਬ
    ਵੀਰ ਲੱਖਾ ਸਿਧਾਣਾ ਬਠਿੰਡਾ 🪣
    ਭਾਈ ਸਰਬਜੀਤ ਸਿੰਘ ਫਰੀਦਕੋਟ

    • @ashokklair2629
      @ashokklair2629 21 день тому

      ਕੌੜਾ ਸੱਚ ਹੈ ਕਿ ਇਹ ਬੀਡੀਓ ਸੁਣਕੇ,‌ ਢਢਰੀਆ ਵਾਲਾ ਅੰਦਰੂਨੀ ਤੌਰ ਤੇ, ਹੁਣ, ਸੰਤ ਗੁਲਾਬ ਸਿੰਘ ਦੇ ਖਿਲਾਫ ਜਰੂਰ ਹੋਵੇਗਾ!!!!!! ua-cam.com/video/m_V0mOL5Q4Y/v-deo.html&si=dPymey0jOoX5vfey

  • @jaswindersingh1911
    @jaswindersingh1911 21 день тому +2

    Baba Gulab singh ji Jindabad

  • @HarpreetSingh-rc2cg
    @HarpreetSingh-rc2cg 21 день тому +2

    Badhya parchar kita amartpall g de hak bish dilo saluet a satnam sre wheguru g

  • @AmandeepSingh-yx4dl
    @AmandeepSingh-yx4dl 21 день тому +2

    Waheguru ji

  • @user-lw6uj7vu9y
    @user-lw6uj7vu9y 22 дні тому +2

    Waheguru di kla vartegi🙏🙏🙏🙏🙏🙏

  • @hardevsinghchahal
    @hardevsinghchahal 22 дні тому +2

    Waheguru ji, chardikala karan

  • @LovelySingh-sl6fs
    @LovelySingh-sl6fs 22 дні тому +4

    Shri waheguru Sahay maharaj ji

  • @bsinghschahal
    @bsinghschahal 19 днів тому

    ਬਾਬਾ ਜੀ ਬਹੁਤ ਵਧੀਆ ਸੁਨੇਹਾ

  • @RanjeetSingh-wg6rn
    @RanjeetSingh-wg6rn 22 дні тому +2

    Wmk❤❤

  • @user-em5nl5tx2b
    @user-em5nl5tx2b 22 дні тому +4

    ❤🎉

  • @kallukussa4689
    @kallukussa4689 22 дні тому +3

    👍👍👍👍🙏

  • @SatnamSinghKhalsa-bq9fn
    @SatnamSinghKhalsa-bq9fn 14 днів тому

    ਬਿਲਕੁਲ ਸਹੀ

  • @MadanSingh-cx1ew
    @MadanSingh-cx1ew 17 днів тому

    Baba g bohut vadia speech diti tusi Waheguru

  • @GamdurSingh
    @GamdurSingh 13 днів тому

    Wahegur ji

  • @naraindersingh4418
    @naraindersingh4418 19 днів тому

    Wahe guru ji

  • @jasbirkaur9899
    @jasbirkaur9899 18 днів тому

    ਸਹੀ ਗੱਲ ਬਾਬਾ ਜੀ 🙏🙏🙏🙏🙏

  • @jasbirsing6568
    @jasbirsing6568 13 днів тому

    Dan dan guru ramdas ji mehar kre amritpal singh ji ta

  • @jasbirkaur9899
    @jasbirkaur9899 18 днів тому

    ਅੰਮ੍ਰਿਤਪਾਲ ਜਿੰਦਾਬਾਦ ❤️

  • @movielike601
    @movielike601 21 день тому +1

    🙏🙏🙏🙏♥️♥️

  • @SatnamSinghKhalsa-bq9fn
    @SatnamSinghKhalsa-bq9fn 14 днів тому

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ

  • @helloaviation97
    @helloaviation97 21 день тому

    Very Very good Speech

  • @JaswantSingh-fg3qs
    @JaswantSingh-fg3qs 19 днів тому

    ਬਾਬਾ ਗੁਲਾਬ ਸਿੰਘ ਖਾਲਸਾ ਜੀ ਜ਼ਿੰਦਾਬਾਦ ਮੁਰਦਾਬਾਦ

  • @helloaviation97
    @helloaviation97 21 день тому

    Very good very good Baba ji

  • @Pavitersingh-ne1ie
    @Pavitersingh-ne1ie 13 днів тому

    Waheguru

  • @dilbaghsingh3546
    @dilbaghsingh3546 21 день тому +1

    Bhai amritpal Khalsa jindabad 🙏

  • @kamaljeetsingh-vu1rr
    @kamaljeetsingh-vu1rr 21 день тому

    Goodji

  • @user-yn5yz9fr1m
    @user-yn5yz9fr1m 22 дні тому

    Very.good.baba.ji

  • @gurjitkaur9971
    @gurjitkaur9971 21 день тому

    👌👌👌👌👌👍👍👍👍👍👍🙏🙏

  • @gurpalsingh2396
    @gurpalsingh2396 21 день тому

    🙏🙏👍🙏

  • @fitnessmotivationamannind-220
    @fitnessmotivationamannind-220 21 день тому

    Spot ha full

  • @dilbaghsingh3031
    @dilbaghsingh3031 21 день тому

    ❤❤❤ 0:51

  • @pritpalgill3997
    @pritpalgill3997 21 день тому

    🙏🙏