2 ਲੱਖ ਰੁਪੈ ਵਿੱਚ ਹੋਇਆ ਸੀ ਪੇਟ ਵਿੱਚ ਪਲ ਰਹੇ ਬੱਚੇ ਦਾ ਸੌਦਾ,ਬੱਚੇ ਦੇ ਜਨਮ‌ ਤੋਂ ਬਾਅਦ ਪਰਿਵਾਰ ਮੁੱਕਰਿਆ 2 ਲੱਖ ਰੁਪੈ

Поділитися
Вставка
  • Опубліковано 20 сер 2024

КОМЕНТАРІ • 360

  • @dalbarasingh7639
    @dalbarasingh7639 Рік тому +53

    ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਗਲਤੀ ਬੱਚਾ ਦੈਣ ਵਾਲਿਆ ਦੀ ਹੈ।

  • @ManjeetKaur-cz3jd
    @ManjeetKaur-cz3jd Рік тому +29

    ਮੀਡੀਆ ਵਾਲਾ ਵੀਰ ਬਹੁਤ ਹੀ ਵਧੀਆ ਤਰੀਕੇ ਨਾਲ ਸੱਚ ਉਗਲਵਾ ਲੈਦਾ ਹੈ

    • @AmarDass-po5kt
      @AmarDass-po5kt 4 місяці тому

      😅😅😅😅😅😅😅😅😅😅😅😅😅😅😅😅😅😅😅😅😅😅😅😮pot 9999999999999999999999999999999999999999999999999999999999999dukhat 999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999999

  • @avtarsingh6340
    @avtarsingh6340 Рік тому +16

    ਵਧੀਆ ਸੁਨੇਹਾ ਦਿੱਤਾ।

  • @singhrani8267
    @singhrani8267 Рік тому +6

    (ਨਾਟਕ ) ਰਾਹੀਂ ਬਹੁਤ ਵਧਿਆ ਸਮਝਾਇਆ ਜਾਂਦਾ ਹੈ ਪਰ ਲੋਕ ਇਸ ਨੂੰ ਸੱਚ ਸਮਝਦੇ ਹਣ ਤੇ ਦੁਖੀ ਹੋ ਕੇ ਕਮੈਂਟ ਕਰਦੇ ਹਣ 👈 👆 ਇਸ ਕਰਕੇ ਪਹਿਲਾਂ ਹੀ ਦੱਸ ਦਿਆਂ ਕਰੋ ਇਹ ਨਾਟਕ ਹੈ । ਧੰਨਵਾਦ ਪੂਰੀ ਟੀਮ ਦਾ ।👌👍

  • @Pirthisingh-dx2pr
    @Pirthisingh-dx2pr 7 місяців тому +5

    ਚਗਲੇ ਮੇਰੇ ਤਿਨ ਧਿਆ ਹਸਦਿਆਂ ਖੇਡਦਿਆਂ ਘਰ ਵਿੱਚ ਹਨ ਤੂੰ ਕਿਸ ਤਰ੍ਹਾਂ ਦੀ ਮਾਂ ਹੈ ਰੱਬ ਜਾਣਦਾ ਹੈ ਵੀਰ ਮਲੂਕੇ ਮੁੰਡੇ ਤੇ ਉਸ ਭੈਣ ਦਾ ਹੱਕ ਹੈ ਪਾਲਣ ਪੋਸ਼ਣ ਦਾ ਜਿਸ ਭੈਣ ਨੇਂ ਗੋਦ ਲਿਆ ਹੈ

  • @kaurmanjeet336
    @kaurmanjeet336 Рік тому +13

    ਟੈਸਟ ਅਤੇ ਸਫਾਈ ਕਰਨੀ ਦੋਵੇ ਕਾਨੂੰਨਨ ਜੂਰਮ ਹੋਣੇ ਚਾਹੀਦੇ ਹਨ ਜਿਨੇ ਬੱਚੇ ਪਾਲ ਸਕਦੇ ਹੋ ਓਨੇ ਪੈਦਾ ਕਰੋ ਤੋਹਾਨੂ ਰੱਬ ਮੁਆਫ ਨਹੀ ਕਰੇਗਾ ।

  • @parmjeetsinghsingh585
    @parmjeetsinghsingh585 Рік тому +8

    ਮਲੂਕਾ ਸਾਹਿਬ ਜੀ ਇਸ ਡਾਕਟਰ ਤੇ ਇਸ ਪਰਿਵਾਰ ਤੇ ਪਰਚਾ ਹੋਣਾ ਚਾਹੀਦਾ ਹੈ ਵੱਲੋਂ ਬੇਨਤੀ ਹੈ ਪਰਮਜੀਤ ਸਿੰਘ ਪਿੰਡ ਹੁਸਨਲ ਗਿਦੜਬਾਹਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @manreetsinghmann1164
    @manreetsinghmann1164 Рік тому +21

    ਡਾਕਟਰ ਨੂੰ ਜੇਲ ਹੋਣੀ ਚਾਹੀਦੀ ਆ

  • @DalipSingh-yi3mq
    @DalipSingh-yi3mq 8 місяців тому +17

    ੍ਬਹੁਤ। ਵਧੀਆ। ਸਨੇਹਾ। ਦਿਤਾ। ਜੀ। ਮਲੂਕਾ। ਜੀ

  • @baldeeparora319
    @baldeeparora319 Рік тому +27

    ਇਹ ਸਭ ਐਕਟਰ ਨੇ ਨਾਟਕ ਵੀ ਵਧਿਆ ਲਿਖਿਆ ਹੈ।।ਮੈਸਜ ਵੀ ਚੰਗਾ ਹੈ।।👌👌

  • @user-op2rr7xp4g
    @user-op2rr7xp4g Рік тому +11

    ਬਾਈ ਜੀ ਦੋਵ੍ਹਾਂ ਜੀਆ ਦੇ ਛਿੱਤਰ ਫੇਰੋ

  • @HardeepSingh-be8od
    @HardeepSingh-be8od Рік тому +4

    ਵੀਰ ਜੀ ਬਹੁਤ ਵਧੀਆ ਵਿਚਾਰ ਦਿੱਤੇ ਧਨਵਾਦ ਜੀ 🙏🙏🌹🌹

  • @ManjeetKaur-cz3jd
    @ManjeetKaur-cz3jd Рік тому +7

    ਜਿਸ ਨੇ ਦੋ ਲੱਖ ਦਾਤਾ ਉਹ ਤਾਂ ਬਚਾ ਮੰਗਣਗੇ ਹੀ

  • @surjitsingh7789
    @surjitsingh7789 Рік тому +2

    ਬਹੁਤ ਵਧੀਆ ਸੁਨੇਹਾ ਹੈ ਪਰ ਲੋਕ ਕਿੱਥੇ ਸਮਝਦੇ ਹਨ।

  • @ssptasspta3729
    @ssptasspta3729 Рік тому

    ਮਲੂਕਾ ਸਾਹਿਬ ਇਹ ਵੀਡਿਓ ਬਹੁਤ ਵਧੀਆ ਹੈ ਪ੍ਰੰਤੂ ਜਿਸਦਾ ਕਸੂਰ ਹੈ ਪ੍ਰਸ਼ਾਸਨ ਨੂੰ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।

  • @parmjeetsinghsingh585
    @parmjeetsinghsingh585 Рік тому +13

    ਮਲੂਕਾ ਸਾਹਿਬ ਇਸ ਬੱਚੇ ਦੀ ਜ਼ਿੰਦਗੀ ਪ੍ਰਮਾਤਮਾ ਨੇ ਬਖ਼ਸ਼ ਕੀਤੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਪਰਮਜੀਤ ਸਿੰਘ ਪਿੰਡ ਹੁਸਨਰ ਗਿਦੜਬਾਹਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @mewasingh6876
    @mewasingh6876 Рік тому +23

    ਨਾਟਕ ਰਾਹੀਂ ਬਹੁਤ ਹੀ ਵਧੀਆ ਸਿੱਖਿਆ ਦਿੱਤੀ ਗਈ ਹੈ।

  • @user-wx1ks2xv9s
    @user-wx1ks2xv9s Рік тому +3

    ਜੇ ਮੈਸੇਜ ਵਾਲੀ ਗੱਲ ਹੈ,ਫਿਰ ਠੀਕ ਹੈ।

  • @JarnailSingh-dv1hw
    @JarnailSingh-dv1hw Рік тому +8

    ਇਹ ਬਚਾ ਇਹਨਾ ਕੋਲ ਰਹਿਣ ਦਿੱਤਾ ਜਾਵੇ ਤੀਸਰਾ ਬਚਾ ਦੋ ਲਖ ਵਾਲਿਆ ਨੂੰ ਦਿੱਤਾ ਜਾਵੇ ਜੀ

    • @ajmanderaulakh6376
      @ajmanderaulakh6376 Рік тому +1

      ਫੇਰ ਤਾਂ ਇਹ ਜਨਾਨੀ ਜਨਾਨੀ ਨਹੀਂ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਹੋਈ।

    • @IqbalSingh-el2gf
      @IqbalSingh-el2gf 4 місяці тому

      🎉 , c

  • @25536
    @25536 Рік тому +1

    Good maluka sahib gi bahut wdhia smjhaea jnta nu

  • @nandsingh6193
    @nandsingh6193 Рік тому +14

    ਲੱਖ ਲਾਹਨਤ ਇਹੋ ਜਿਹੇ ਲੋਕਾਂ ਤੇ

  • @rajisahota__lyrics__9900
    @rajisahota__lyrics__9900 Рік тому +4

    ਹਰ ਕੋਈ ਤੇਰੇ ਵਾਗੂ ਨਹੀਂ ਸੋਚ ਦਾ ਬੀਬਾ ਜੀ

  • @BalwantSingh-rz4ch
    @BalwantSingh-rz4ch Рік тому +11

    ਜਦੋਂ ਕੈਮਰੇ ਮੂਹਰੇ ਆ ਗਏ ਫਿਰ ਮੂੰਹ ਢਕਣ ਦਾ ਕੀ ਫਾਇਦਾ ਖੁੱਲ੍ਹ ਕੇ ਗੱਲ ਕਰੋ

  • @darshansingh4911
    @darshansingh4911 Рік тому +1

    ਮਲੂਕਾ ਸਾਬ ਕੀ ਇਹ ਨਾਟਕ ਹੈਕਿ ਸੱਚੀ ਖਬਰ ਹੈ ਜੇ ਸੱਚੀ ਖਬਰ ਹੈ ਤਾ ਇਹ ਮੀਆ ਬੀਵੀ ਦੇ ਖਲਾਫ ਪਰਚਾ ਦਰਜ ਹੋਣਾ ਚਾਹੀਦਾ ਜੀ ਪਰ ਸਾਨੂੰ ਤਾ ਯਾਰ ਨਾਟਕ ਹੀ ਲਗਦਾ ਹੈ

  • @rajacementstore7727
    @rajacementstore7727 Рік тому +1

    ਵੀਡੀਓ ਬਹੁਤ ਵਧੀਆ ਮਲੂਕਾ ਜੀ

  • @amarjitkaur8985
    @amarjitkaur8985 Рік тому +40

    ਫੜਕੇ ਸਾਰੇ ਤੇ ਪਰਚਾ ਦਰਜ ਕਰਵਾਇਆ ਚਾਹੀਦਾ ਹੈ

  • @JARNAILSINGH-vc2mt
    @JARNAILSINGH-vc2mt Місяць тому

    ਮਲੂਕਾ ਜੀ ਡਾਕਟਰ ਬਾਲਾ ਵਧੀਆ ਖੜ੍ਹਾ ਕੀਤਾ ਹੈ

  • @sahilhundal5054
    @sahilhundal5054 Рік тому +9

    ਮਲੂਕਾ ਡਰਾਮਾ ਵਧੀਆ ਕਰ ਦਾ

  • @russelwiper3112
    @russelwiper3112 Рік тому +6

    ਕੈਨੇਡਾ ਵਾਲੀ ਦੀ ਪੂਰੀ ਚੜ੍ਹਾਈ ਆ 👍👍😂😂😂

  • @ranjitkaur8795
    @ranjitkaur8795 Рік тому +3

    ਜਦੋਂ ਇਹਨਾਂ ਨੇ ਬੱਚਾ ਦੇਣਾ ਨੀਂ ਫਿਰ ਇਹ ਹੁਣ ਜਬਰਦਸਤੀ ਕਿਸ ਤਰਾ ਲੇ ਕੇ ਜਾ ਸਕਦੀ ਹੈ

  • @sahibsinghcheema4151
    @sahibsinghcheema4151 Рік тому +10

    ਧੰਨਵਾਦ ਸਹਿਤ ❤

  • @harbanssingh-oo2ri
    @harbanssingh-oo2ri Рік тому +4

    ਹੁਣ ਕਿਹੜਾ ਕਰੋਨਾ ਕਾਲ ਹੈ ਮੁਹ ਕਿਉਂ ਢਕਿਆ

  • @jatinderbila5686
    @jatinderbila5686 Рік тому +1

    Bhot sona msg dita veere tuc

  • @Manjitkaur-fk4kg
    @Manjitkaur-fk4kg 7 місяців тому

    Very good Sikhisa for people

  • @navjot473
    @navjot473 Рік тому +11

    ਵੀਰ ਜੀ ਤੁਸੀਂ ਵੀਡਿਓ ਦੇ ਥਰੂ ਲੋਕਾਂ ਨੂੰ ਵਧੀਆ ਤਰੀਕੇ ਨਾਲ ਸਮਜੋਨੇ ਓ ਅਗਰ ਵੀਡਿਓ ਦੇਖ ਕੇ ਕੁੱਝ ਕ ਮਾਂ ਬਾਪ ਜਾ ਡਾਕਟਰ ਗਲਤ ਕੰਮ ਤੋਂ ਰੁਕ ਜਾਣ ਤਾਂ ਵੀਡਿਓ ਸਫ਼ਲ ਹੋ ਜੂ

  • @user-tr5rn9uh9e
    @user-tr5rn9uh9e 11 місяців тому

    Good reporting brother 👍

  • @pallaaujla5152
    @pallaaujla5152 2 місяці тому

    Very nice good work love you bor ❤❤❤❤❤❤❤❤

  • @sandhuboys799
    @sandhuboys799 Рік тому +1

    Very nice Vedo good 👌👍👍👍👍

  • @baljitkaur3644
    @baljitkaur3644 Рік тому +3

    Lakh lahnat ehna de

  • @baljitkaur3644
    @baljitkaur3644 Рік тому +1

    Bhut vadia maluka g

  • @daljitkaur8628
    @daljitkaur8628 Рік тому

    ਮੁੰਡਾ ਇਸ ਜਨਾਨੀ ਨੂੰ ਦਿੱਤਾ ਜਾਏ ਪਰ ਮੁੰਡੇ ਦੀ ਮਾਂ ਬਾਪ ਨੂੰ ਨਹੀਂ ਦਿੱਤਾ ਜਾਏ ਜਦ ਪਹਿਲਾਂ ਦੋ ਲੱਖ ਦਿੱਤਾ ਹੈ ਇਸ ਨੂੰ ਪੁਛਿਆ ਜਾਏ ਤੂੰ ਵੀ ਇੱਕ ਕੁੜੀ ਹੈ

  • @sarwandassmehton3421
    @sarwandassmehton3421 Рік тому +12

    Bahut hi badhiya sunehe dende ho ji tusin God bless you all your team members long term relationship always thanks for the information contained 👏👏👏👏👏👏👏👏👏👏👏

  • @surendarpal7294
    @surendarpal7294 Рік тому +3

    Pehle v eh awaaj suni hai Canada wali video ch

  • @KuldeepSingh-np9gx
    @KuldeepSingh-np9gx Рік тому

    ਇੱਕ ਕੁੜੀ ਹੈ ਉਨਾਂ ਦੀ ਵੀ ਮਜਬੂਰੀਹੈ ।ਤਿੰਨਾ ਪਾਰਟੀ ਦੀ ਜਾਂਚ ਕਰੋ ਮਾਮਲਾ ਬਹੁਤ ਵੱਡਾ ਹੈ ਸੇਵਾਦਾਰਨੀ ਕਿਤੇ ਅਗੇ ਸਪਲਾਇਰ ਨਾ ਹੋਵੇ

  • @AvtarSingh-pw7fv
    @AvtarSingh-pw7fv Рік тому +16

    ਤੁਹਾਡਾ ਚੁਣਿਆ ਵਿਸ਼ਾ ਹਮੇਸ਼ਾ ਦਿੱਲ ਨੂੰ ਮੋਹ ਲੈਂਦਾ ਹੈ

  • @karamjitsingh8427
    @karamjitsingh8427 Рік тому +15

    ਪੱਤਰਕਾਰ ਇਨਾਂ ਨੂੰ ਚੰਗੀ ਤਰਾਂ ਫਸਾਊ ਪੁਲਿਸ ਕੇਸ ਦਰਜ ਹੋਊ

  • @HarjinderSingh-eq6rk
    @HarjinderSingh-eq6rk 7 місяців тому +1

    Waheguru Ji 🙏 ♥️♥️🥹🥹😭

  • @navjot473
    @navjot473 Рік тому +8

    ਬਿਨਾਂ ਗੱਲ ਕੀਤੇ ਏਦਾ ਕੋਈ ਵੀ ਕਿਸੇ ਦਾ ਬੱਚਾ ਨਈ ਮੰਗ ਸਕਦਾ ਪਹਿਲਾ ਗੱਲ ਜਰੂਰ ਹੋਈ ਹੋਣੀ ਆ ਹੁਣ ਮੁੰਡਾ ਹੋ ਗਿਆ ਤਾਂ ਮੁਕਰ ਰਹੇ ਨੇ

  • @kulwinderkaur1333
    @kulwinderkaur1333 11 місяців тому

    Good news 👏 👍 ❤

  • @Daljitkaurcheema
    @Daljitkaurcheema Рік тому +3

    ਇਹ ਮਾਪੇ ਨਹੀ ਕਾਤਲ ਨੇ ਇਹ ਮੰਡਾ ਬਚਿਆ ਵੀ ਮੈਡਮ ਤੇ ਡਾਕਟਰ ਦੇ ਪੈਰਾ ਪਿਛੇਆ

  • @loktvofficial
    @loktvofficial Рік тому

    Very good message

  • @surinderchandel6982
    @surinderchandel6982 11 місяців тому +1

    Ngo aali te sardaar ji di jodi bana deo Sara jhagda khatam,bacha v ghar vich hi reh ju.

  • @user-wx9ch3kr7g
    @user-wx9ch3kr7g Рік тому

    Veer jaskarn very good True Speak the himat ha ap kol Smaj Sudar jaya doctor galt ha family wala v app try karo

  • @user-rt9gy2pf6m
    @user-rt9gy2pf6m Рік тому

    Very. Crical. Matter. Mluka sahib

  • @harbanslal4428
    @harbanslal4428 Рік тому +8

    ਪੰਜਾਬ ਦਾ ਬੁਰਾ ਹਾਲ ਹੋ ਗਿਆ ਹੈ, ਪੈਸੇ ਪੈਸੇ ਦਾ ਲਾਲਚ ,ਨਿਘਾਰ ਹੋ ਗਿਆ ਸਾਰੇ ਪਾਸੇ.

  • @JASPALSINGH-ne6un
    @JASPALSINGH-ne6un Місяць тому

    Nice video

  • @jagroopsingh5592
    @jagroopsingh5592 Рік тому

    Good Discussion

  • @rajveertargotra5772
    @rajveertargotra5772 Рік тому +3

    Bai aa gal Galt aa kise di jindgi ch khilwaad karna Galt aa maluke veer doctor 🏥 da vi jaloos niklna chahi da ena di maa ne ena nu marna c🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @bhupindersingh9487
    @bhupindersingh9487 Рік тому

    Very good video ver ji ❤❤❤❤❤❤❤❤❤❤❤❤❤❤❤❤❤❤❤❤🙏🙏🙏🙏🙏🙏🙏🙏👍👍👍👍👍👍👍👍👍👍👍👍💗💗💗💗

  • @user-cn5nx2jy6s
    @user-cn5nx2jy6s 10 місяців тому

    ਮੇਰਾ ਇੰਡੀਆ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਊਦੀ ਅਰਬ ਵਰਗਾਂ ਕਨੂੰਨ ਬਣਾਵੇ ਡਾਕਟਰ ਹੋਵੇ ਜਾ ਕੋਈ ਹੋਰ ਹੋਵੇ ਮੋਤ ਦੀ ਸਜਾ ਮੋਤ ਹੋਵੇ ਜੋ ਕੇ ਕੋਈ ਵੀ ਜੁਲਮ ਨਾ ਕਰ ਸਕੇ ਸਾਊਦੀ ਕਨੂੰਨ ਜ਼ਿੰਦਾਬਾਦ ❤

  • @navijassp
    @navijassp Рік тому +1

    ਹੈ ਨਾਟਕ ਪਰ ਲੱਗਦੀ ਅਸਲੀ ਖ਼ਬਰ ਹੈ

  • @bittuseeto2704
    @bittuseeto2704 11 місяців тому +1

    Waheguru 🙏 ji

  • @lavpreetkaur9043
    @lavpreetkaur9043 11 місяців тому

    good muloka sahib g

  • @user-wx1ks2xv9s
    @user-wx1ks2xv9s Рік тому +1

    ਮਲੂਕਾ ਸਾਹਿਬ ਇਹ ਮੁਖੀ ਹੈ ਜਾਂ ਸਹੀ ਘਟਨਾ ਹੈ,

  • @MajarSidhu-s3e
    @MajarSidhu-s3e 9 днів тому

    Nice

  • @MottiSingh-ty1cg
    @MottiSingh-ty1cg Рік тому

    Je vidio mnu lagda bnai hoi he ,lokan nu jagrup krn lai baki ds Debo ji 🌹

  • @randhirbal9502
    @randhirbal9502 Рік тому

    Att patakari aa 22 di 👍💗

  • @JarnailSingh-dv1hw
    @JarnailSingh-dv1hw Рік тому

    ਇਹਨਾ ਦਾ ਸੌਦਾ ਲੜਕੀ ਵਾਸਤੇ ਸੀ ਨਾਕਿ ਲੜਕੇ ਵਾਸਤੇ ਡਾਕਟਰ
    ਦੋਸ਼ੀ ਹੇਅ ਇਸ ਨੇ ਦੋ ਗਲਤੀ ਟੈਸਟ ਦੂਸਰਾ ਸਫਾਈ ਇਸਨੇ
    ਦੋਨਾ ਕੰਮਾ ਦੇ ਰੁਪੈ ਲੈ ਲਏ

  • @sachdhamtv575
    @sachdhamtv575 8 місяців тому +1

    ਮਲੂਕਾ ਸਾਬ ਬਹੁਤ ਵਧੀਆ ਵੀਡੀਓ ਜੀ🎉🎉🎉❤❤❤❤

  • @PindaJatt-py2cc
    @PindaJatt-py2cc Рік тому

    Eh gall belkul sach hai docter mundeya di sfai kri jande

  • @Sanghera-pe1wu
    @Sanghera-pe1wu Рік тому

    ਇਸ ਚੈਨਲ ਦਾ ਕੰਮ ਵਧੀਆ ਨਾਟਕ ਦਿਖਾਓ ਤੇ ਮੂਰਖ ਬਣਾਓ

  • @user-rq9lr3cu8u
    @user-rq9lr3cu8u Рік тому

    ਤੁਹਾਡੀਆਂ ਸਾਰੀਆਂ ਫੇਕ ਵੀਡੀਓ ਨੇ

  • @jarnailsinghgill172
    @jarnailsinghgill172 Рік тому +4

    Pink dupatta wali Kuri passport wali kuri aa same awaz aa

    • @simmylambsher
      @simmylambsher Рік тому

      Mnu v ahi lgya m comments ch ahi pdh rahi c kisi n pehchnya ni

  • @baljitkaur3644
    @baljitkaur3644 Рік тому +1

    Ehna saria nu fd ke under kro

  • @gill-punjab
    @gill-punjab Рік тому +1

    ਇਹ ਸਭ ਵੀਡੀਓ ਨਕਲੀ ਹੁੰਦੀਆ ਨੇ

  • @mukhtiarsingh156
    @mukhtiarsingh156 Рік тому +2

    Buht vdiA drama j

  • @BalwinderSingh-vq7xg
    @BalwinderSingh-vq7xg Рік тому +5

    ਵੀਰ ਜੀ ਇਹ ਡਰਾਮਾ ਕਰਦੇ ਆ ਪਾਸ ਬੋਟ ਵਾਲੀ ਕੁੜੀ ਆ

    • @SantoshRani-fw5be
      @SantoshRani-fw5be Рік тому +1

      Kudi da daddy v ho he a

    • @SantoshRani-fw5be
      @SantoshRani-fw5be Рік тому

      Fake

    • @AvtarSingh-pw7fv
      @AvtarSingh-pw7fv Рік тому

      ਉਹ ਇਕ ਸਮਾਜ ਨੂੰ ਮੈਸਜ ਦੇ ਰਹੇ ਹਨ ਜੇ ਤੇਰੇ ਵਰਗੇ ਉਸਨੂੰ ਸੱਚ ਸਮਝਣ ਲੱਗ ਜਾਣ ਤਾਂ ਕਸੂਰ ਤੁਹਾਡਾ ਹੈ

    • @ranveersidhu1894
      @ranveersidhu1894 Рік тому

      Yes eh pasport bali hai

    • @KamaljeetKaur-gx1dy
      @KamaljeetKaur-gx1dy Рік тому

      Fake fake

  • @Sood-m7i
    @Sood-m7i Місяць тому

    Rabb kol eh jnnani kia jwab dega

  • @RajSingh-uo3rz
    @RajSingh-uo3rz Рік тому +1

    ਐਕਟਿੰਗ ਹੋ ਰਹੀ ਹੈ

  • @manjitkaur9455
    @manjitkaur9455 Рік тому

    Good patrakar

  • @SukhdevSingh-of7iu
    @SukhdevSingh-of7iu Рік тому +2

    ਐਵੇਂ ਤਾਂ ਨਹੀਂ ਕੋਈ ਬੱਚਾ ਨਹੀਂ ਮੰਗਦਾ

  • @manjitkaur5642
    @manjitkaur5642 Рік тому +1

    Wahe guru ji❤❤❤❤❤

  • @jujharsingh9451
    @jujharsingh9451 Рік тому

    ਇਹ ਗੱਲਾਂ ਝੂਠੀਆਂ ਇਹ ਤਾਂ ਪਾਸਵੋਟ ਵਾਲੀ ਕੁੜੀ ਆ ਐਵੇਂ ਹੀ ਲੋਕਾਂ ਨੂੰ ਭੱਬਭੂਸੇ ਪਾਉਂਦੇ ਰਹਿੰਦੇ ਨੇ

  • @ManjeetSingh-ll9io
    @ManjeetSingh-ll9io 6 місяців тому

    Yaar asli video bhejo maloka saab story na bna ke pesh kro ji

  • @GurpreetSingh-pz2wq
    @GurpreetSingh-pz2wq 6 місяців тому

    Good 🎉 3

  • @user-sj9qy5dk7t
    @user-sj9qy5dk7t Рік тому

    Nice.

  • @GurtejSingh-wp4hp
    @GurtejSingh-wp4hp Рік тому +2

    Malika ji......eh sare chor hann ehna saryan te parcha darj hona Chahida hai.

  • @jeetasarbjeet8090
    @jeetasarbjeet8090 Рік тому

    Super att

  • @lakhwinderjit5656
    @lakhwinderjit5656 6 місяців тому

    oh Maluke Bro a video falas lagdi ha

  • @gurprabhjitsidhu5792
    @gurprabhjitsidhu5792 11 місяців тому

    Hospital Altra sound band karo

  • @KarmBrar-is4kx
    @KarmBrar-is4kx Місяць тому

    Eh case kihdi city da hai

  • @user-uo9tj8sf9e
    @user-uo9tj8sf9e 11 місяців тому

    Very nice video veer ji

  • @jujharsingh9451
    @jujharsingh9451 Рік тому +1

    ਇਹ ਛੜਾ ਉਸ ਮਾਮਲੇ ਵਿੱਚ ਕੁੜੀ ਦਾ ਪਿਓ ਸੀ

  • @randhirbal9502
    @randhirbal9502 Рік тому

    Balle oye malookeya 👍👍

  • @MajarSidhu-s3e
    @MajarSidhu-s3e 9 днів тому

    ❤❤❤❤❤❤

  • @ravinderkaur6035
    @ravinderkaur6035 Рік тому +2

    Pink dupte wali kudi passport wali lgd

  • @shekharrana6016
    @shekharrana6016 7 місяців тому

    Fake news hai yaa same log baar baar aa rhe hai 😂😂😂

  • @lovepreetofficejatt4262
    @lovepreetofficejatt4262 5 місяців тому

    ਡਾਕਟਰ ਇਹੋ ਜੇ ਹੁੰਦੇ ਐ

  • @Sood-m7i
    @Sood-m7i Місяць тому

    Doctor the complaint karó

  • @KulwinderSingh-hq6xn
    @KulwinderSingh-hq6xn Рік тому

    Nice masage maluka Saab