UP ਐਨਕਾਉਂਟਰ 'ਚ ਮਾਰੇ ਅੱਤਵਾਦੀਆਂ ਦੀ ਕਹਾਣੀ, ਕਿਵੇਂ ਬਣੇ ਅੱਤਵਾਦੀ?

Поділитися
Вставка
  • Опубліковано 10 січ 2025

КОМЕНТАРІ • 324

  • @nishansinghsandhu442
    @nishansinghsandhu442 17 днів тому +40

    ਜਿਹੜੇ ਪੁਲਿਸ ਵਾਲੇ ਯੂਪੀ ਵਿੱਚ ਜਾ ਕੇ ਨਕਲੀ ਮੁਕਾਬਲੇ ਬਣਾਉਂਦੇ ਹਨ ਉਹ ਆਪਣੇ ਪਰਿਵਾਰਾਂ ਦਾ ਵੀ ਖਿਆਲ ਰੱਖਣਾ

  • @RandhirSingh-h7o
    @RandhirSingh-h7o 18 днів тому +53

    ਜੇਲ ਅੰਦਰੋ ਗੈਂਗਸਟਾਰਾਂ ਕੋਲ ਮੋਬਾਈਲ ਪਹੁੰਚਦੇ ਹਨ ਫਿਰ ਉਹ ਲੋਕਾਂ ਨੂੰ ਧਮਕੀਆਂ ਦੇ ਕੇ ਪੈਸੇ ਮੰਗਦੇ ਹਨ ਉਹਨਾਂ ਨੂ ਤਾਂ ਇਹ ਰੋਕ ਨਹੀਂ ਸਕੇ

  • @navrandhawa4933
    @navrandhawa4933 18 днів тому +139

    ਇਹ ਝੂਠਾ ਐਨਕੋਂਟਰ ਹੈ ਇਹ ਤੇ ਮੈਂ ਜਾਣਦਾ ਵਿਚਾਰੇ ਰੋਟੀ ਤਿੰਨ ਟਾਈਮ ਦੀ ਬਹੁਤ ਔਖੀ ਮਿਲਦੀ ਸਾਡੇ ਪਿੰਡ ਦੇ ਨੇ ਇਹਨਾਂ ਨੂੰ ਆਪ ਪੁਲਿਸ ਲੈ ਕੇ ਗਈ ਤੇ ਜਾ ਕੇ ਐਨਕੋਂਟਰ ਕਰਕੇ ਪੁਲਿਸ ਵਾਲੇ ਸਟਾਰ ਲਬਦੇ ਨੇ

    • @livelife6695
      @livelife6695 17 днів тому

      ਲੱਖਾਂ ਪਰਵਾਰਾਂ ਦੀ ਨਸਲਕੁਸ਼ੀ ਕਰਕੇ ਅੱਤਵਾਦੀ ਪ੍ਰਚਾਰਨਾ, ਰੰਡੀ-ਮੀਡਿਆ ਦੀ ਖ਼ਾਸ ਪਹਿਚਾਣ ਹੈ

    • @Gurwinder-c9c
      @Gurwinder-c9c 14 днів тому +1

      Koi gal ni bai inda number b aana

  • @jagtarsinghsodhi6019
    @jagtarsinghsodhi6019 19 днів тому +50

    ਕੀ ਬਣੂ ਪੰਜਾਬ ਦਾ ❤ਸੋਚ ਕੇ 😭 ਪੈਂਦਾ ਹੈ ਪ੍ਰਮਾਤਮਾ ਮੇਹਰ ਕਰੇ

    • @rano5792
      @rano5792 16 днів тому

      Sab thek ho jayega Bhai AP tencion mat lo ye kuch hi muthi Bhar log hai bas Jo Bharat me Shanti nhi chahte vo time ayega jab satyug jaisa mahol Hoga

    • @ER_Baba108
      @ER_Baba108 15 днів тому

      shanti toh tab hogi jab yogi Modi shah jaise log khatam honge jinone bharat mein apsi dharm foot daal di hai. jo agg thodi kum huyi thi in logo ne apni rajneeti ke liye logo mein dharmo ki ladayi shed di sirf votes ke liye​@@rano5792

  • @onkarsinghchandpuri2703
    @onkarsinghchandpuri2703 18 днів тому +27

    ਅੱਤਵਾਦੀਆਂ ਦੇ ਘਰਾਂ ਦੇ ਹਾਲਾਤ ਇਹੋ ਜਿਹੇ ਨਹੀਂ ਹੁੰਦੇ ਕਿਉਂ ਗਰੀਬਾਂ ਨਾਲ ਧੱਕਾ ਕਰਦੇ ਹੋ ਇਹਨਾਂ ਨਾਲ ਤੇ ਕਿਸੇ ਨੇ ਕਰਨਾ ਵੀ ਨਹੀਂ ਵਾਹਿਗੁਰੂ ਆਪ ਹੀ ਤੁਹਾਡੇ ਤੋਂ ਹਿਸਾਬ ਲਵੇਗਾ

    • @waheguruwaheguru2752
      @waheguruwaheguru2752 17 днів тому

      galat kam naaa karo ... naaa aide de din dekhne pain .... ki pata vaheguru galat kam karan vaalya daa hisab lai rahe houn

  • @JaktarSingh-s8l
    @JaktarSingh-s8l 18 днів тому +71

    ਇਸ ਇਨਕਾਉਂਟਰ ਦੀ ਨਿਰਪੱਖ ਜਾਂਚ ਹੋਵੇ

    • @warriorsingh5819
      @warriorsingh5819 18 днів тому +6

      jaanch hi krni hundi ta encounter kyo krde

    • @malkitsingh2145
      @malkitsingh2145 17 днів тому +1

      Sahi kiha tusi ❤❤​@@warriorsingh5819

    • @nishansinghsandhu442
      @nishansinghsandhu442 17 днів тому +3

      ਜਾਂਚ ਕਰਨ ਵਾਲੇ ਤਾਂ ਐਨਕਾਉਂਟਰ ਕਰਦੇ ਹਨ 😢

    • @SatnamSingh-is5ke
      @SatnamSingh-is5ke 15 днів тому

      ਕੌਣ ਕਰੂ ਜਾਂਚ, ਸੀ ਬੀ ਆਈ।
      ਚੁਤੀਆ ਬੋਂਡੂ investigeter

    • @KulwinderSingh-lm6vv
      @KulwinderSingh-lm6vv 10 днів тому

      Jisde kol ak47 hove oh hotel da karaya ghat karvavega.yaar ki eh nasha tashkran da encounter karde aa. Ohna kokon tan paise le ke chhad dinde

  • @BakshishSingh-i8f
    @BakshishSingh-i8f 18 днів тому +37

    ਗਰੀਬ ਬੱਚਿਆਂ ਨੂੰ ਨਜੈਜ ਮਾਰ ਦਿੱਤਾ ਹੈ ਗਿਆ ਪੁਲੀਸ ਆਪ ਦੀ ਵਾਹ ਵਾਹ ਕਰਵਾਉਣ ਵਾਸਤੇ ਇਹ ਜਿਹੇ ਕੰਮ ਕਰਦੀ ਜਿਨਾ ਧਮਾਕੇ ਕੀਤੇ ਉਹ ਪਤਾ ਨਹੀਂ ਕੌਣ ਨੇ

  • @ramcharan7448
    @ramcharan7448 19 днів тому +116

    ਇਹਨਾਂ ਕੋਲ ਤਾਂ ਰੋਟੀ ਖਾਣ ਨੂੰ ਪੈਸਾ ਨਹੀਂ ਸੀ ਇਹ ਅੱਤਵਾਦੀਆਂ ਨਾਲ ਕਿਵੇਂ ਸੰਪਰਕ ਹੋ ਸਕਦਾ ਹੈ 🤔

    • @Chiitapowder
      @Chiitapowder 19 днів тому +7

      Paisa bahut vade cheez aa...

    • @Roger-k5f
      @Roger-k5f 19 днів тому

      Easy Money......... without food wale hi jaldi antikvadi bande aa

    • @KulbirSingh-cb2oh
      @KulbirSingh-cb2oh 18 днів тому

      ਇਹ ਅੱਲੜ ਉਮਰ ਦੇ ਬੱਚੇ ਪੈਸਿਆਂ ਖਾਤਰ ਜਾਲ ਵਿਚ ਫਸ ਜਾਦੇ ਹਨ

    • @ergagangarg
      @ergagangarg 18 днів тому

      Punjab ch har teeza banda radicalised aa. Collagean ch porn te bluestar diyan videos dikha k araam nal jwaaka nu putthey raah paya janda.. Te eh gal 2004-05 di aa. Aj tan eh kamm schoola tak aa geya hona.. Attwadi banana bda asaan aa bas ghar ch paisey di tangi hove taan on ground staaff ban jo.. Te j paisa jyada hove pad likh k canada ch handler ban jo

    • @GurdeepsinghSingh-c9t
      @GurdeepsinghSingh-c9t 18 днів тому +8

      Hoes is money 💰 power 🔋 he is
      Really power OK 👍 brother

  • @atinderpalsingh8504
    @atinderpalsingh8504 18 днів тому +21

    ਗਰੀਬਮਾਰ ਹੋਈ

  • @ManjitsinghDhillon-m6e
    @ManjitsinghDhillon-m6e 17 днів тому +7

    ਜਿਸ ਘਰ ਵਿੱਚ ਰੋਟੀ ਖਾਣ ਨੂੰ ਪੈਸਾ ਨਹੀਂ ਰੋਟੀ ਨਹੀਂ ਪੂਰੀ ਹੁੰਦੀ ਉਹ ਐਡੇ ਐਡੇ ਮਹਿੰਗੇ ਹਥਿਆਰ ਕਿੱਥੋਂ ਲੈ ਸਕਦੇ ਨੇ ਇਹ ਸਰਕਾਰਾਂ ਦੀ ਸੋਚੀ ਸਮਝੀ ਸਾਜਿਸ਼ ਲੱਗਦੀ

    • @tejindersingh890
      @tejindersingh890 16 днів тому

      ਗਰੀਬਾਂ ਨੂੰ ਹੀ ਗੁਮਰਾਹ ਕਰਦੇ ਨੇ,, ਪੈਸਿਆਂ ਦਾ ਲਾਲਚ ਦੇ ਕੇ ਹਥਿਆਰ ਦੇ ਕੇ ਅਸ਼ਾਂਤੀ ਫੈਲਾਉਣ ਲਈ ਮੂਹਰੇ ਲਾ ਲੈਂਦੇ ਹਨ ਵੱਡੇ ਵੱਡੇ

  • @VeerpalKaur-ci6xt
    @VeerpalKaur-ci6xt 19 днів тому +46

    ਇਹ ਸਾਰੇ ਫੇਕ ਕਟਰ ਪੰਜਾਬ ਪੁਲਿਸ ਕਰ ਰਹੀ ਹੈ ਤੇ ਭਗਵੰਤ ਜੋ ਇਥੇ ਕੋਈ ਮੁੱਖ ਮੰਤਰੀ ਹੈ ਸਾਰਾ ਉਹ ਕਰਾ ਰਿਹਾ ਹੈ ਬੀਜੇਪੀ ਤਿਆਰ ਹੈ ਸਾਨੂੰ ਖੁਸ਼ ਕਰਨਾ ਮਹਾਰਾਜ ਇਸ ਤੋਂ ਬਚਿਆ ਜਾਵੇ ਭਗਵੰਤ ਤੋਂ

    • @DrAmandeepsingh-t6j
      @DrAmandeepsingh-t6j 18 днів тому +1

      ਵੀਰ ਕੱਠੇ ਹੋ ਕੇ ਚਲਣਾ ਪੈਣਾ ਨਹੀਂ ਪੰਜਾਬ ਸਰਕਾਰ ਖਾਤਮੇ ਕਰਨ ਤੇ ਲੱਗੀ ਏ

    • @amarjitbhullar1469
      @amarjitbhullar1469 18 днів тому

      ​@@DrAmandeepsingh-t6jਹਾਂ ਇਕੱਠੇ ਹੋਕੇ ਚੱਲੋ ਤੇ ਸਾਰਿਆ ਨੂੰ ਅੱਤਵਾਦੀ ਬਣਾੳ।ਉਨਾਂ ਦੇ ਘਰਦੇ ਕਹਿ ਰਹੇ ਕਿ ਸਾਡੇ ਨਾਲ ਅੱਠ ਦਿਨ ਤੋਂ ਸੰਪਰਕ ਨਹੀਂ ਸੀ।ਤੇ ਤੁਸੀਂ ਕਿਵੇਂ ਕਹਿ ਸਕਦੇ ਜੇ ਕਿ ਉਹ ਬੇਕਸੂਰ ਹਨ। ਉਨਾਂ ਦੀ ਹਾਲਾਤ ਦਸ ਰਹੇ ਹਨ ਕਿ ਇਹ ਕਸੂਰਵਾਰ ਹਨ। ਪੂਰੀ ਡਿਟੇਲ ਸਾਹਮਣੇਂ ਆ ਜਾਣੀਂ ਇਕ ਦੋ ਦਿਨ ਵਿੱਚ। ਸਾਰੇ ਪਰੂਫ ਨੇ ਪੁਲਸ ਕੋਲ। ਕੀ ਪੁਲਸ ਵਾਲਿਆ ਦੀ ਦੁਸ਼ਮਣੀ ਸੀ ਕੋਈ ਉਨਾਂ ਨਾਲ ਜਿਹੜਾ ਉਨਾਂ ਦਾ ਝੂਠਾ ਐਨਕਾਂਉਟਰ ਕਰਨਾਂ ਸੀ ਪੁਲਸ ਵਾਲਿਆ। ਮੰਨਦੇ ਹਾਂ ਉਹ ਗਰੀਬ ਪਰਿਵਾਰ ਦੇ ਲੜਕੇ ਨੇਂ ਸਿਰਫ ਪੈਸੇ ਦੀ ਖਾਤਰ ਇਸ ਕੰਮ ਵਿਚ ਪੈ ਗਏ ਨੇਂ।ਪਰ ਕਾਮ ਕਾ ਬੁਰਾ ਨਤੀਜਾ ਹੀ ਹੈ।

    • @ਇਕਸ਼ੌਂਕਕਬੂਤਰਬਾਜ਼ੀਦਾ123
  • @naibsingh-d6h
    @naibsingh-d6h 18 днів тому +12

    ਬਖਸੀਵਾਲਾ ਥਾਣੇ ਤੇ ਅਟੈਕ ਟਾਈਮ 3ਮੁੰਡਿਆਂ ਦਾ ਮੋਬਾਈਲ ਨੈਟਵਰਕ ਚੈੱਕ ਹੋਣਾ ਚਾਹੀਦਾ

  • @lakhbirsingh5475
    @lakhbirsingh5475 18 днів тому +60

    ਸ਼ਹੀਦ ਦੀਪ ਸਿੱਧੂ ਠੀਕ ਕਹਿ ਗਿਆ ਭੰਡ ਦੂਜਾ ਬੇਅੰਤ, ਸਮਝੋ।

    • @sandhusahil3275
      @sandhusahil3275 18 днів тому +5

      ਝੂਠੇ ਪੁਲਸ ਮੁਕਬਲੇ ਬਦ ਕਰੋ ਰੱਬ ਤੋ ਡਰੋ

    • @SandhuSandhu2113
      @SandhuSandhu2113 17 днів тому

      Girl frd wal sheed 😂

    • @SukhAulakh-pk7cv
      @SukhAulakh-pk7cv 15 днів тому

      ​@@SandhuSandhu2113ਤੇਰੇ ਪਰਿਵਾਰ ਨਾਲ ਲਗਦਾ ਕਦੀ ਧੱਕਾ ਨਹੀ ਹੋਇਆ ਪੁਲਿਸ ਵੱਲੋਂ ਜਾ ਸਰਕਾਰ ਵਲੋ ਐਸੇ ਲਈ ਤੈਨੂੰ ਸ਼ਹੀਦ ਮਾੜੇ ਲਗਦੇ ਨੇ
      ਜਰੂਰ ਤੇਰੇ ਪਰਿਵਾਰ ਵਿੱਚੋ ਕੋਈ ਨਾ ਕੋਈ ਪਿਸਲੇ ਟਾਈਮਾ ਚ ਪੁਲਸ ਦਾ ਟੋਟ ਹੋਵੇ ਗਾ

  • @SukhpalKour-k2h
    @SukhpalKour-k2h 18 днів тому +30

    ਹੁਣ ਗ਼ਰੀਬ ਪੰਜਾਬੀ ਜਿਆਦਾ ਰਹਿ ਗਏ ਹੁਣ ਇਹ ਸ਼ਿਕਾਰ ਬਣਨ ਗੇ

  • @guwindersingh3624
    @guwindersingh3624 18 днів тому +18

    ਲੱਖ ਦੀ ਲਾਹਣਤਾਂ ਪੰਜਾਬ ਪੁਲਸ ਤੇ ਆਮ ਆਦਮੀ ਪਾਰਟੀ ਦੇ

  • @inderjitgill7800
    @inderjitgill7800 19 днів тому +31

    ਨਾ ਕਰੋ ਇਹ ਕੰਮ ਗਰੀਬ ਪਰਿਵਾਰ ਤਰਸ ਕਰੋ ਅੱਤਵਾਦ ਤੇ ਖਾਲਸਤਾਨੀ ਦਾ ਤਗਮਾਂ ਆਪ ਦਿੱਦੇ ਹੋ ਨਾਂ ਤੇ ਤੁਸੀ ਪੱਕੇ ਕੀਤੇ ਇਸ ਪਰਿਵਾਰ ਨੂੰ ਤੇ ਮਤਲਬ ਵੀ ਪਤਾ ਨਹੀ ਹੋਣਾ ਦੁਖ ਹੁੰਦਾ ਇਹ ਖਬਰਾਂ ਦੇਖ ਕੇ ਦੋਨੋ ਪਾਸੇ ਇੱਕ ਦੇਸ਼ ਦੇ ਮਰਦੇ ਪਰ ਪਤਾ ਨਹੀ ਕਿਉ ਹੁੰਦਾ ਇਹ ਕੁਝ ਕੀ ਕਰੇਗੀ ਧੀ ਮਨ ਰੋਂਦਾ ਵੇਖ ਕੇ

  • @Pardeepsingh-yh9kv
    @Pardeepsingh-yh9kv 18 днів тому +16

    ਝੂਠੇ ਐਨਕਾਉਂਟਰ ਮਾਮਲਿਆਂ ਵਿੱਚ ਪੁਲਿਸ ਦੇ 32 ਸਾਲਾਂ ਬਾਅਦ ਸਜ਼ਾਵਾਂ ਹੋਈਆਂ ਏਹ ਵੀ ਫੇਕ ਹੈ ਨਿਰਪੱਖ ਜਾਂਚ ਹੋਣੀ ਚਾਹੀਦੀ ਮਨੁੱਖੀ ਅਧਿਕਾਰਾਂ ਵਾਲਿਆਂ ਨੂੰ ਅੱਗੇ ਆਉਣਾ ਚਾਹੀਦਾ ਏ

  • @SukhpalKour-k2h
    @SukhpalKour-k2h 18 днів тому +16

    ਜੇਹੜੇ ਪੰਜਾਬ ਛੱਡ ਕੇ ਚਲੇ ਗਏ ਉਹ ਇਸ ਡਰ ਤੋਂ ਹੀ ਗਏ ਆ

    • @waheguruwaheguru2752
      @waheguruwaheguru2752 17 днів тому

      lol..... only terrorists te gunde dar de maare bhaje aaa ... baaki taaa mehnata karan gaye aam lika vaang

    • @waheguruwaheguru2752
      @waheguruwaheguru2752 17 днів тому +1

      ode maa piyooo di he gal sun lai ..... naa maa nu pata munda kinder gaya c naa piyooo nu ..... bina dasee kon jaanda apne ghar daya nu chad ke

    • @SukhpalKour-k2h
      @SukhpalKour-k2h 16 днів тому

      @waheguruwaheguru2752 ਤੁਹਾਡੀ ਗੱਲ ਸਹੀ ਆ ਪਰ ਇਥੇ ਲੋਕ ਏਡੇ ਏਡੇ ਗੁਨਾਹ ਕਰ ਕੇ ਸ਼ਰੇਆਂਮ ਫਿਰਦੇ ਆ ਇਕ ਵਾਰ ਫੜ ਲੈਂਦੇ ਉਮਰ ਵੀ ਕੁਝ ਨਹੀਂ c ek ਮੌਕਾ ਦੇਣਾ ਚਾਹੀਦਾ c ki pata ਸੁਧਰ ਜਾਂਦੇ

  • @parkashhans861
    @parkashhans861 18 днів тому +33

    ਭਗਵੰਤੇਆ ਹੁਣ ਤੁਰਪਿਆ ਬੇਅੰਤੇ ਬੁੱਚੜ ਦੇ ਰਾਹ ਤੇ ਦੀਪ ਬਾਈ ਪਹਿਲਾ ਹੀ ਕਹਿ ਗਿਆ ਸੀ ਏ ਦੋਗਲੇ ਲੀਡਰ ਸੈਟਰ ਨਾ ਮਿਲਕੇ ਪੰਜਾਬ ਦਾ ਘਾਣ ਕਰਨਗੇ ਪੰਜਾਬੀਓ ਹੁਣ ਤੁਹਾਡਾ ਰੱਬ ਹੀ ਰਾਖਾ ਤੁਹਾਡੇ ਗੁਰੂ ਘਰ ਵ ਸੈਟਰ ਦੇ ਕਬਜੇ ਚ ਪਿੰਡਾ ਵਾਲੇ ਗੁਰੂ ਘਰਾਂ ਦੀਆਂ ਜਥੇ ਬੰਦੀਆਂ ਵੀ ਸਿਰਫ ਗੋਲਕਾ ਖਾਣ ਨੂੰ ਰੱਖੀਆ ਨੇ ਕਿਸੇ ਨੇ ਅਵਾਜ ਨੀ ਚੱਕੀ ਕੇ ਬਾਦਲਾ ਨੂ ਪੰਥ ਚੋ ਸੇਕਿਆ ਜਾਵੇ ਪੰਜਾਬ ਦਾ ਪੁੱਤ ਅੰਮ੍ਰਿਤਪਾਲ ਮਹਿਰੋਂ ਵੀਰ ਦਾ ਸਾਥ ਦੇਵੋ ਅਪਾ ਕੱਠੇ ਹੋਕੇ ਗੁਰੂ ਘਰਾਂ ਨੂ ਏਨਾ ਦੱਲਿਆਂ ਦੇ ਕਬਜੇ ਚੋ ਸਡਾ ਸਕੀਏ : ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @waheguruwaheguru2752
      @waheguruwaheguru2752 17 днів тому

      iko comment ch galan kadan lagaaa te ussi comment ch vaheguru likhi jaandaaa.... asal ch pu jab da nuksaan tere varge DIGALYAAA ne kitaaa.... jede dujyaa de bachyaa nu bhadkaa ke onaa nu galat rahaan te tordeee te apne bachyaaa nu vadiyaa schools ch padande .... dhakya reh jaadaaa na uddd

  • @mahinderpal9404
    @mahinderpal9404 18 днів тому +34

    ਇਹਨਾ ਤਿੰਨਾਂ ਨੌਜਵਾਨਾਂ ਵਾਰੇ ਡੂੰਘੀ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਪੂਰੀ ਸਚਾਈ ਦਾ ਪਤਾ ਲੱਗ ਸਕੇ।

    • @multanifamily4312
      @multanifamily4312 18 днів тому +3

      Janch vee gangu brahmun na kurno

    • @nishansinghsandhu442
      @nishansinghsandhu442 17 днів тому

      ਗੱਲ ਤਾਂ ਤੁਹਾਡੀ ਬਿਲਕੁਲ ਸਹੀ ਆ ਵੀਰ ਪਰ ਜਾਂਚ ਕਰਨ ਵਾਲੇ ਵੀ ਸਿੱਖਾਂ ਦੇ ਵੈਰੀ ਬਣੇ ਬੈਠੇ ਨੇ😢

  • @manveersingh2317
    @manveersingh2317 18 днів тому +13

    ਝੂਠੇ ਐਨਕਾਉਂਟਰ, ਲੋਕਾਂ ਨੂੰ ਚੁੱਕ ਕੇ ਮਾਰਨ ਲੱਗ ਗਏ ਫਿਰ ਤੋਂ।

  • @tschattha3006
    @tschattha3006 18 днів тому +10

    ਰਿਪੋਰਟਿੰਗ ਚੈੱਕ ਕਰ ਲਓ ਗਰੀਬ ਪਰਿਵਾਰ ਹੋਣ ਕਰਕੇ ਸਾਰੇ ਹੀ ਮਿਹਨਤ ਮਜ਼ਦੂਰੀ ਕਰਦੇ ਹਨ ਤੇ ਉਹ ਅੱਤਵਾਦੀ ਵੀ ਹਨ

  • @AmanjotSinghgrewal-y9l
    @AmanjotSinghgrewal-y9l 18 днів тому +10

    ਇਹ ਤਾਂ ਕਿਸੇ ਪਾਸਿਓਂ ਖਾਲਿਸਤਾਨੀ ਨਹੀਂ ਲਗ ਰਹੇ ਨੇ

  • @sakatarsingh1434
    @sakatarsingh1434 17 днів тому +5

    Encounter ਹੋਣ ਤੋਂ ਪਹਿਲਾਂ ਸਾਰਿਆ ਨੇ ਕਿਵੇਂ ਹੱਸ ਹੱਸ ਕੇ ਫੋਟੋਆਂ ਖਿਚਵਾਈਆਂ ਹਨ, ਉਸੇ same to same shirt's naal ਜੋ ਉਹਨਾਂ ਨੇ encounter ਹੋਣ ਸਮੇਂ ਪਾਈਆਂ ਹਨ.. what a coincidence🤔🤔

  • @jeetgill3362
    @jeetgill3362 17 днів тому +3

    ਜੇਹੜੇ ਕੱਪੜੇ ਫੋਟੋ ਚ ਓਹੀ ਐਨਕਾਉਂਟਰ ਪੁਲਸ ਨੇ fake ਇਨਕਾਉਂਟਰ ਕੀਤਾ

  • @GurdeepSingh-ec1fb
    @GurdeepSingh-ec1fb 18 днів тому +18

    ਇਹ ਅੱਤਵਾਦੀ ਨਹੀਂ ਹੈ . ਅੱਤਵਾਦੀ ਬੀ ਜੇ ਪੀ ਇੰਡੀਅਨ ਗੋਰਮਿਟ ਪਜਾਬ ਗੋਰਮਿਟ ਹੈ . ਇੰਨਾਂ ਨੂੰ ਖ਼ਾਲਸਾ ਰਾਜ ਦਾ ਡਰ ਹੈ

    • @bebaak_rai
      @bebaak_rai 18 днів тому +1

      ਖਾਲਸਾ ਦੇ ਨਾਮ ਤੇ ਚਿੱਟਾ ਵੇਚਦੇ ਫ਼ਿਰੌਤੀਆਂ ਮੰਗਦੇ ਫੜੇ ਜਾ ਰਹੇ ਆ ਤੇਰੇ ਸਿੱਖ ਪੰਜਾਬ ਤੇ ਵਿਦੇਸ਼ਾਂ ਵਿੱਚ

  • @sukhjindersingh3605
    @sukhjindersingh3605 17 днів тому +4

    ਇਹ ਸਭ ਸਰਕਾਰ ਅਤੇ ਪੰਜਾਬ ਪੁਲਿਸ ਦੀ ਮਿਲੀਭੁਗਤ ਨਾਲ ਝੁਠਾ ਇੰਨਕੋਟਰ ਕੀਤਾ ਗਿਆ ਹੈ

  • @DhAliwAlsAAb000
    @DhAliwAlsAAb000 19 днів тому +53

    ਝੂਠਾ ਪੁਲਿਸ ਮੁਕਾਬਲਾ ਕਰਵਾਇਆ ਗਿਆ

  • @manindersidhu1996
    @manindersidhu1996 16 днів тому +4

    ਪੰਜਾਬ ਪੁਲਸ ਦੀ ਸਾਜ਼ਿਸ਼ ਦਾ ਸ਼ਿਕਰਾ ਹੋ ਗਏ ਨੇ ਇਹ ਨੌਜਵਾਨ cbi ਦੀ ਜਾਂਚ ਹੋਣੀ ਚਾਹੀਦੀਆ ਪਹਿਲਾਂ ਵੀ ਪੰਜਾਬ ਪੁਲਿਸ ਨੇ ਝੂਠੇ ਮੁਕਾਬਲੇ ਵਿੱਚ ਬਹੁਤ ਨੋਜਵਾਨ ਮਾਰੇ ਨੇ ਪੰਜਾਬ ਸਰਕਾਰ ਦਾ ਵੀ ਹੱਥ ਹੋ ਸਕਦਾ ਇਸ ਦੀ ਜਾਂਚ ਹੋਣੀ ਚਾਹੀਦੀਆ

  • @PanthjitSingh-jk6np
    @PanthjitSingh-jk6np 19 днів тому +20

    ੲੇਜੰਸੀ ਤੇ ਪੰਜਾਬ ਪੁਲਿਸ ਤੇ ਰੂਸ ਤੇ ਚੀਨ ਦੇ ਕਾਰਨਾਮੇ

  • @PreetKaur-et8np
    @PreetKaur-et8np 17 днів тому +3

    ਦੀਪ ਸਿੰਧੂ ਯਾਦ ਆਗਿਆ ਯਾਰ

  • @deepRamghria97
    @deepRamghria97 19 днів тому +34

    fake encounter 😢

  • @pb13wala42
    @pb13wala42 15 днів тому

    ਪਰਮਤਮਾ ਇਨਸਾਫ਼ ਕਰੁ

  • @harmanindersingh8022
    @harmanindersingh8022 18 днів тому +4

    ਏਦਾਂ ਹੀ ਅਗਰ ਪੁਲਸ action ਲਵੇ ਤਾਂ ਚਿੱਟੇ ਦੇ ਵਪਾਰੀ ਵੀ ਫੜੇ ਜਾ ਸਕਦੇ ਆ ਫਿਰ ਚਿੱਟੇ ਵਾਲਿਆ ਤੇ ਏਦਾਂ ਦੀ ਕਾਰਵਾਈ ਕਿਉਂ ਨਹੀਂ

  • @harpalthind6094
    @harpalthind6094 19 днів тому +22

    Shrm kro media waleo attwadi khi jane greeb ghr de mundea nu marta bina sboot to dikhao sboot loka nu

  • @Dakshish777
    @Dakshish777 18 днів тому +14

    Fake encounter iss di janch honi chiya di

  • @MahinderpalSingh-x9s
    @MahinderpalSingh-x9s 17 днів тому +1

    ਅੱਜ ਕੱਲ ਕਿਸੇ ਦਾ ਕੋਈ ਪਤਾ ਨਹੀਂ ਕੋਣ ਕੀ ਕਰ ਰਿਹਾ ਹੈ

  • @MalkeetSingh-kf8ke
    @MalkeetSingh-kf8ke 18 днів тому +4

    ਦੀਪ ਸਿੱਧੂ ਦੀ,ਗਲ,ਠੀਕ ਹੋ,ਰਹੀਹੈ,ਝੂਠ ਕਹਾਣੀ,ਸਰਕਾਰਾ,ਦੀ

  • @soulofgod1721
    @soulofgod1721 16 днів тому

    Waheguru ji maher Karo Punjab te Punjabi nuojwana te

  • @dilbagsingh9940
    @dilbagsingh9940 16 днів тому

    Waheguru ji 🙏

  • @SukhpalkaurSukhpalkaur-x5w
    @SukhpalkaurSukhpalkaur-x5w 18 днів тому +2

    Waheguru ji 😢

  • @Karan-j9h
    @Karan-j9h 17 днів тому +1

    ੲਿਹ ਤੇ ਦਿਹਾੜੀ ਦਰ ਬੰਦੇ ਅਾ ਬਹੁਤ ਧੱਕਾ ਹੋੲਿਅਾ

  • @Panjabi22
    @Panjabi22 19 днів тому +42

    Fake encounter

  • @GurdeepSingh-f4x
    @GurdeepSingh-f4x 18 днів тому +9

    Larance da ancutor kiu hunda oh te desh bhagt aa .punjabi aattwadi te hindu desh bhagt shram kr punjab sarkar

    • @IqbalSingh-id2ko
      @IqbalSingh-id2ko 17 днів тому

      ਬਿਲਕੁਲ ਸਹੀ।।। ਓਹਨੂੰ ਛੇੜ ਕੇ ਵੇਖਣ ਪਤੰਦਰ ਨੂੰ।

  • @ManvirSingh-w6e
    @ManvirSingh-w6e 19 днів тому +7

    Court ch pesh karna chahide aida encouner sacha jhoootha kon jaande Court ch public nu v pata lagde k kasurvar c ya nhi

  • @drkuldipsingh1400
    @drkuldipsingh1400 17 днів тому +1

    WHERE ARE OUR COURTS
    WHERE ARE HUMAN RIGHTS ORGANIZATIONS???

    • @balwindersingh-zp2di
      @balwindersingh-zp2di 15 днів тому

      ਸਿੱਖ਼ਾ ਦੇ ਕੋਈ ਹਿਊਮਨ ਰਾਈਟ ਨਹੀ ਹਨ ਹਿੰਦੁਸਤਾਨ ਚ

  • @pbo6walaghumansingh56
    @pbo6walaghumansingh56 18 днів тому +3

    not a encounter
    this is a murder

  • @DaljitSingh-p4p
    @DaljitSingh-p4p 18 днів тому +3

    ਮੀਡੀਆ ਕਿਵੇਂ ਬਣੀਆ ਦੱਲਾ

  • @SatwantSingh-r8f
    @SatwantSingh-r8f 18 днів тому +3

    Fake encounter 😢

  • @gurlabhsingh8072
    @gurlabhsingh8072 18 днів тому +8

    ਝੂਠ ਨਹੀ ਹੋਰ ਨਹੀ ਮਾਰ ਦਿੱਤੇ ਪੁਲਿਸ ਨੇ ਦੋਸ਼ੀ ਹੋਣ ਗਏ

    • @AmanjotSinghgrewal-y9l
      @AmanjotSinghgrewal-y9l 18 днів тому +1

      ਅਜੈ ਤੇ ਸ਼ੁਰੂਆਤ ਆ ਫੇਰ ਪਤਾ ਲਗੂ

    • @SurinderSingh-ji8iq
      @SurinderSingh-ji8iq 18 днів тому

      Tera v no. Aaje jldi

    • @BakshishSingh-i8f
      @BakshishSingh-i8f 18 днів тому

      @@gurlabhsingh8072 ਏਹ ਸਾਰਾ ਜੂਠ ਹੈ ਜਦੋਂ ਅੱਤਵਾਦ ਸਮਾ1990ਵਿੱਚ ਆਇਆ ਸੀ ਏਹਿ ਹੀ ਕਾਰਣ ਬਣਿਆ ਸੀ ਨਜਾਇਜ਼ ਮੁੰਡਿਆ ਨੌਜਵਾਨ ਨੂੰ ਪਲੀਸ ਮਾਰਦੀ ਸੀ ਬਹੁਤ ਤਸਦਿਤ ਵੀ ਕਰਦੀ ਸੀ ਤਾਂ ਹੀ ਮੁੰਡੇ ਭਗੌੜੇ ਹੋ ਕੈ ਹਥਿਆਰ ਚੁੱਕੇ ਸੀ ਉਹ ਹੀ ਟਾਈਮ ਆ ਰਿਹਾ ਹੈ

    • @IqbalSingh-id2ko
      @IqbalSingh-id2ko 17 днів тому

      ਰੁਕ ਜਾ ਬਾਈ ਇਹ ਅੱਗ ਆਪਣੇ ਘਰਾਂ ਤੱਕ ਪੌਹਚਣ ਵਾਲੀ ਆ ਫੇਰ ਤੈਨੂੰ ਪਤਾ ਲੱਗੂ ਝੂਠ ਸੀ ਕ ਸੱਚ

    • @AmanjotSinghgrewal-y9l
      @AmanjotSinghgrewal-y9l 17 днів тому

      @IqbalSingh-id2ko ਵੀਰ ਅਸੀਂ ਪੀਲੀਭੀਤ ਵਿਚ ਹੀ ਰਹਿੰਦੇ ਆ ਸਾਡੇ ਤੋਂ ੧੫ /੧੬ ਕਿਲੋਮੀਟਰ ਤੇ ਹੀ ਮਾਰੇਂ ਨੇ ਇਹ ਮੁੰਡੇ ਸਾਡਾ ਉਹੀਂ ਰਾਹ ਹੈ ਪੂਰਨਪੁਰ ਸ਼ਹਿਰ ਪੈਦਾ ਸਾਨੂੰ ਹੌਲੀ ਹੌਲੀ ਗਲ਼ ਪਤਾ ਲਗੂ ਪਰ ਇਹ ਮੁੰਡੇ ਸੁਨਸਾਨ ਰਾਸਤੇ ਤੇ ਲਿਜਾ ਕੇ ਮਾਰੇਂ ਨੇ ਉਥੇ ਕੋਈ ਨੇੜੇ ਤੇੜੇ ਪਿੰਡ ਨਹੀਂ ਹੈਗਾ ਤੇ ਬਾਕੀ ਵੀਰ ਪਤਾ ਲਗੂ

  • @MrSingh-hq5zd
    @MrSingh-hq5zd 18 днів тому +2

    CBI tonh janh honi chai de aa ji es encounter de properly.

  • @GurjantSingh-tr7uw
    @GurjantSingh-tr7uw 17 днів тому

    ਧੱਕਾ ਕੀਤਾ ਏਨਾ ਨਾਲ ਪੁਲਿਸ ਨੇ

  • @harindersingh3425
    @harindersingh3425 18 днів тому +5

    ਤੁਸੀਂ ਬਕਵਾਸ ਕਰੋ

  • @ajaibhanda1679
    @ajaibhanda1679 18 днів тому +5

    Bina kaarwai to atwaadi bna do ki gal hun tak kise nu nhinpta k polce kime kam krdi aa joothe parche pao te incounter krdo

  • @DevenderSingh-u8z
    @DevenderSingh-u8z 16 днів тому

    Deep Bhai diya sariya Galla sach ho rahiya ne

  • @SatendraSingh-qf8zb
    @SatendraSingh-qf8zb 17 днів тому +2

    क्या खाना पूर्ति की गई?

  • @gurcharansinghgill8093
    @gurcharansinghgill8093 16 днів тому

    Waheguru ji

  • @TR__k
    @TR__k 17 днів тому

    ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਇਨਸਾਫ ਕਰਨਗੇ ਜੇ ਬੇਕਸੂਰ ਸੀ

  • @BaldevSingh-v1t
    @BaldevSingh-v1t 18 днів тому +4

    Greeb ta hor v ne truck driver hor v ne kujh ta jarur hunda hai

  • @Pargatsarao936
    @Pargatsarao936 15 днів тому

    ਫੈਕ ਇਨਕਾਉਟਰ ਕੀਤਾ ਕੁੱਤੀ ਪੁਲੀਸ ਨੇ😡😡

  • @gurbaljeetsingh-s3r
    @gurbaljeetsingh-s3r 18 днів тому +2

    ਪੱਤਰਕਾਰ ਠਰੰਮੇ ਨਾਲ ਗੱਲ ਕਰੀਏ

  • @niranajansinghpannu5610
    @niranajansinghpannu5610 15 днів тому

    ਕੋਈ ਅਤਿਵਾਦੀ ਨਹੀਂ ਫੇਕ ਇਨਕਾਉਂਟਰ ਸਿਖਾਂ ਦਾ ਹੋ ਰਿਹਾ ਬਕਵਾਸ ਕਰਨਾ ਬੰਦ ਕਰੋ

  • @bholabholi7083
    @bholabholi7083 17 днів тому +1

    ❤Khalistan Only solution khalistan zindabad khalistan zindabad ❤

  • @jsranajsrana5263
    @jsranajsrana5263 18 днів тому +1

    ਕੀ ਟਾਈਮ ਆ ਗਿਆ ਹੈ, ਨਸ਼ੇ ਲਈ ਕੰਮ ਕਰਨ ਵਾਲਿਆਂ ਨੂੰ ਅੱਤਵਾਦੀ ਦੱਸਿਆ ਜਾ ਰਿਹਾ ਹੈ.

  • @KuldeepSinghBajwa-g3i
    @KuldeepSinghBajwa-g3i 17 днів тому

    ਹਾਏ ਉ ਮੇਰੇਆ ਰੱਬਾ ਪੰਜਾਬ ਜੰਗਲ ਰਾਜ ਬਣ ਗਿਆ ਤਾ ਹੀ ਲੋਕ ਆਪਣੇ ਬੱਚੇ ਵਿਦੇਸ਼ਾ ਵਿੱਚ ਘੱਲ ਰਹੇ ਹਨ ਏਥੇ ਰਹਿਣ ਨੂੰ ਦਿਲ ਨਹੀ ਕਰਦਾ

  • @SatnamSingh-is5ke
    @SatnamSingh-is5ke 15 днів тому

    ਪੁਲੀਸ ਨੇ ਬਹੁਤ ਮਹਿੰਗਾ ਸੌਦਾ ਕਰ ਲਿਆ

  • @NareshSharma-zj6cr
    @NareshSharma-zj6cr 16 днів тому

    दुःखद दर्दनाक 3 नव युवाओ गरीबों का दुःखद अंत

  • @jobanrandhawa8563
    @jobanrandhawa8563 18 днів тому +2

    1984wala time cahlo ho gya bagwant buchar na

  • @SurinderDhiman-iu9uu
    @SurinderDhiman-iu9uu 18 днів тому +3

    ਕੀ ਪੰਜਾਬ ਪੁੱਲੀਸ ਕੇ u p ਪੁੱਲੀਸ

  • @harpalsinghsingh8633
    @harpalsinghsingh8633 17 днів тому

    ਪੰਜਾਬ ਸਾਰਾ ਕਰ ਦੋ ਖਾਲਿ ਰਲ ਮਿਲ ਕੇ

  • @ManjitSingh-cl6qy
    @ManjitSingh-cl6qy 16 днів тому

    ਪੰਜਾਬ ਦੇ ਹਿਤੈਸ਼ੀ ਪੰਜਾਬੀ ਲੋਕਾਂ ਨਾਲ ਪਿਆਰ ਕਰਨ ਵਾਲੇ ਇਸ ਪੁਲਿਸ ਝੂਠੇ ਮੁਕਾਬਲੇ ਐਨਕਾਉਂਟਰ ਬਾਰੇ ਇਨਕੁਆਰੀ ਕਰਵਾਉਣੀ ਚਾਹੀਦੀ ਹੈ ਅਸਲੀਅਤ ਪੰਜਾਬ ਦੇ ਲੋਕਾਂ ਸਾਹਮਣੇ ਆਉਣੀ ਚਾਹੀਦੀ ਕਿਤੇ ਪਹਿਲਾਂ ਵਾਲਾ ਦੋਰ ਨਾ ਚਲ ਪਏ ਲਾਲਚੀ ਬਿਰਤੀ ਵਾਲੇ ਦਲੇ ਪੁਲਿਸ ਵਾਲੇ ਫੀਤੀਆਂ ਲਗਵਾਉਣ ਖਾਤਰ ਨਜਾਇਜ਼ ਕੰਮ ਨਾ ਚਾਲੂ ਕਰ ਦੇਣ

  • @vakhrekaraj9948
    @vakhrekaraj9948 18 днів тому +2

    Encounter nahi karna chahida c poori jaanch karni chahidi c kon piche hai poora sach bahar le ke auna chahida c

  • @apsingh4150
    @apsingh4150 18 днів тому +2

    Gangster police de jawai ne

  • @SINGHAMAND33P
    @SINGHAMAND33P 17 днів тому

    ਵਾਹਿਗੁਰੂ
    ਮਾਂ ਬਚਾਰੀ 🙏🙏😢

  • @hatttereki
    @hatttereki 19 днів тому +6

    Fake encounter... Completely fake...

  • @hdsingh3449
    @hdsingh3449 18 днів тому

    ਫ਼ੋਨ ਬੰਦ ਕਿਓਂ ਕੀਤਾ ਸੀ,,, ਤਿੰਨਾ ਨੇ ਫ਼ੋਨ ਬੰਦ ਕੀਤੇ ਹੋਏ ਸੀ

  • @KhalsabhaiVeersasingh
    @KhalsabhaiVeersasingh 18 днів тому

    ਗੁਰਵਿੰਦਰ ਸਿੰਘ, ਜਸ਼ਨਪ੍ਰੀਤ ਵਰਿੰਦਰ ਸਿੰਘ ਰਵੀ ਨਾਲ

  • @ਸੱਗੂ-ਧ1ਚ
    @ਸੱਗੂ-ਧ1ਚ 15 днів тому

    ਤੇਰੇ ਕੋਲ ਕੀ ਸਬੂਤ ਕਿ ਉਹ ਅਤਵਾਦੀ ਹੈ

  • @gurjindersingh1871
    @gurjindersingh1871 18 днів тому +1

    Kamal di gall hai
    1 vi
    Police 🚓🚨
    Employ da upar
    Mamuli jahi
    Karoch vi nahi
    Andi hai ,,,
    Ki ho atkwadi si
    Ja atkwadi hunda
    Police 🚓🚨 da
    Hath ✋🙌 kara
    karaa
    a
    Dinda
    Jai khalistan

  • @BalwinderSingh-cb2uf
    @BalwinderSingh-cb2uf 17 днів тому

    Punjab

  • @GagandeepSingh-sq6ed
    @GagandeepSingh-sq6ed 15 днів тому

    Poor parents sons killed in fake police encounters in Pilibhit.

  • @Roger-k5f
    @Roger-k5f 19 днів тому +1

    Easy Money 😊

  • @deepsinghsidhu-t2u
    @deepsinghsidhu-t2u 18 днів тому +1

    84 wala hal karn lag gye janke entrepreneur kita

  • @dilbagh-t1n
    @dilbagh-t1n 18 днів тому +2

    fack

  • @hazurkhehra6838
    @hazurkhehra6838 17 днів тому

    Amritpal singh nu cm banao ji plz saarai masle Hal ho jange ji plz 🙏🏻

  • @armaanbajwa3051
    @armaanbajwa3051 17 днів тому

    Bhut mara keta ਪੁਲੀਸ waheguru ina bacha nal be ida kra jara punjab da bara garak kr raha which ona nal police ap mile hua a

  • @jat794
    @jat794 15 днів тому

    boht Dhaka kita hai loka nu sarkar virudh awaj chakni chahi di o din door ni jad apne nal eda ho skda

  • @balwindersinghpannu5859
    @balwindersinghpannu5859 17 днів тому

    Sarmm karo
    Sarkar ooo

  • @tajindersingh-ft4kk
    @tajindersingh-ft4kk 18 днів тому +1

    Sari dunia nu pata hai k sarkari encounter hai

  • @nursingnextlevel
    @nursingnextlevel 18 днів тому +1

    Media walo sharam nu auni tahanu tereorits kehndiya..es case di koi janch hoyi..polica de kehn te yakeen kr laya ..ena ta promotion lainiya hundiya ..

  • @GurbhajSidhu2345
    @GurbhajSidhu2345 18 днів тому +5

    Fake ancounter

  • @samrajeetsingh8797
    @samrajeetsingh8797 18 днів тому +1

    Ik v case nhi hai ina cha koi fir nhi hai

  • @1236......
    @1236...... 16 днів тому

    Ek de ghar ta darwaje v nyi lge... 😢

  • @jagbirsingh6039
    @jagbirsingh6039 16 днів тому

    Fake
    Dhaka na kro sarkar g

  • @guru3198
    @guru3198 18 днів тому

    Fake encounters.... apna rank bnon ly Greeb mundeya nu attwadi bna dita 😡😡😡😡

  • @advocatejagmohansinghbhatt6707
    @advocatejagmohansinghbhatt6707 17 днів тому

    Phittee mu enhan dey te easy to term as such. Whereas no steps in right direction. Shame on up government.

  • @NealamRajput-t9s
    @NealamRajput-t9s 16 днів тому

    Fake encounter a. Pehla ohna diyan photos dekh lyo. Encounter kran to baad ve ohna de ohi kapde a.

  • @c7aab
    @c7aab 15 днів тому

    ua-cam.com/video/zrjUkW14qhg/v-deo.htmlsi=2kEKCazS0K_sNRgf

  • @sukhwindersingh-tq9ps
    @sukhwindersingh-tq9ps 18 днів тому +1

    Bahut hi bura hoya, eh atvadi ne,

  • @gurdhainsingh4051
    @gurdhainsingh4051 14 днів тому

    Punjab da DGP bahiya feke incounter hi hone ne