How to respond to someone who is angry | ਜੇਕਰ ਇਕ ਵਿਅਕਤੀ ਗੁੱਸੇ ਵਿੱਚ ਹੈ ਤਾਂ ਉਸ ਨਾਲ ਗੱਲ ਕਿਵੇਂ ਕੀਤੀ ਜਾਵੇ

Поділитися
Вставка
  • Опубліковано 31 січ 2025

КОМЕНТАРІ • 32

  • @GUPRPEET-Singh
    @GUPRPEET-Singh 2 роки тому +8

    I knew all these stuff that she said.. but kise nu punjabi ch eh sab samjhonde pehli wari dekhya.. and i loved it. Bot wadia lga.... Punjabi ch psychological well-being dia gallan sun k wadia lga👍 Palwinder kaur👍 good job

    • @ManpreetMani-te8nu
      @ManpreetMani-te8nu 9 місяців тому

      ❤❤xdddawee ee week jjeq SSD da vqaaqqaaqaaqaqaqqqqqaaqw

  • @AmritsarToAmerica
    @AmritsarToAmerica 11 місяців тому

    Hmm gallan ch eh chiza wadia lagdiya..men are always men..bada muskhil hai is chiz nu sanajna

  • @indywal3547
    @indywal3547 Рік тому

    best educational; with a sohni teacher

  • @ravindergill9225
    @ravindergill9225 9 місяців тому

    ਮ੍ਹੋਤ ਤੋਂ ਵੱਡਾ ਕੋਈ ਦੁੱਖ ਨਹੀਂ, ਨਾਲ ਵੀ ਕੋਈ ਨਹੀਂ ਮਰਦਾ, ਜਦੋਂ ਤੁਹਾਨੂੰ ਭੁੱਖ ਲੱਗਦੀ ਹੈ ਦੁੱਖ 25% ਘੱਟ ਜਾਂਦਾ, ਜਦੋ ਤੁਸੀਂ ਨਹਾ ਲੈਂਦੇ ਹੋ ਕੱਪੜੇ ਬਦਲ੍ਹ ਲੈਂਦੇ ਹੋ 25% ਹੋਰ ਘੱਟ ਜਾਂਦਾ, ਜਦੋਂ ਤੁਸੀਂ ਕੰਮ ਤੇ ਜਾਣਾ ਸੁਰੂ ਕਰ ਦਿੰਦੇ ਹੋ 25% ਹੋਰ ਘੱਟ ਜਾਂਦਾ, ਬਾਕੀ ਬੱਚਦਾ ਗਿੱਲੇ ਗੋਹੇ ਤਰ੍ਹਾਂ ਧੁੱਖਦਾ ਰਹਿੰਦਾ ਉਹ ਨਹੀਂ ਜਾਂਦਾ,.

  • @RajSharma-od8ng
    @RajSharma-od8ng 2 роки тому +3

    Great social work for humanity. I appreciate ♥️👌🙏

  • @ravindergill9225
    @ravindergill9225 9 місяців тому

    ਬੇ ਵਕ੍ਹਤੀ ਮੌਤ ਤੇ ਮੜ੍ਹੀਆਂ ਤੇ ਜਾਕੇ ਵੈਣ ਪਾਉਣੇ ਸਿਆਪਾ ਕਰਨਾ ਦੁੁੱਖ ਝੱਲਣ ਦੀ ਸਕਤੀ ਪ੍ਰਧਾਨ ਕਰਦਾ,.

  • @charanjitbains315
    @charanjitbains315 Рік тому

    Good information 💕

  • @SatinderKaur-w8e
    @SatinderKaur-w8e Рік тому

    Good information mam

  • @gurdialdhillon5785
    @gurdialdhillon5785 Рік тому

    Marriage couples defined love and respect and help is wealth raising children

  • @AshokKumar-hn6qp
    @AshokKumar-hn6qp 2 роки тому +3

    Nice information 👌

  • @raghbirdhaliwal3599
    @raghbirdhaliwal3599 Рік тому +1

    An educative & constructive talk.

  • @amandeep7759
    @amandeep7759 Рік тому +1

    Bhot vaddiaa gal bat ji

  • @kewalsingh1573
    @kewalsingh1573 2 роки тому +2

    Thanks good information

  • @simarkaur9486
    @simarkaur9486 Рік тому

    Bahut wadiya program hai love relationship s vi discuss kareo

  • @Therealshadowyss
    @Therealshadowyss 2 роки тому +2

    Thx for good information 👍

  • @eagleeye1491
    @eagleeye1491 Рік тому +2

    ਗੁਰਬਾਣੀ ਦਾ ਅੋਟ ਆਸਰਾ ਲੈਣ ਬਾਰੇ ਕਿਉਂ ਨਹੀਂ ਕਹਿੰਦੇ , ਧਰਮ ਤੁਹਾਨੂੰ ਐਨਾ ਕੌੜਾ ਕਿਉਂ ਲੱਗਦਾ ਕਿ ਤੁਸੀ ਆਪਣੀਆਂ ਮਿੱਠੀਆਂ-ਮਿੱਠੀਆਂ ਗੱਲਾਂ ਵਿੱਚ ਕੋਈ ਜਿਕਰ ਹੀ ਨਹੀ ਕੀਤਾ , ਸ਼ਰਮ ਵਾਲੀ ਗੱਲ ਵੀ ਹੈ ਕਿ ਤੁਸੀਂ ਜਿਵੇ ਮੈਨੂ ਲੱਗਦਾ ਕਿ ਸਿੱਖ ਪਿਛੋਕੜ ਵਾਲੇ ਪਰਿਵਾਰਾਂ ਵਿੱਚੋਂ ਹੋ ਸਕਦੇ ਅੋ ਅਤੇ ਜੇ ਹੋ ਤਾਂ ਤੁਹਾਨੂੰ ਸਿੱਖ ਫਲਸਫੇ ਵਿੱਚ ਕੋਈ ਘਾਟ ਲੱਗੀ ਕਿ ਕੋਈ ਜਿਕਰ ਹੀ ਨਹੀ ਕੀਤਾ, ਜੇ ਇਹ ਸੱਚ ਹੈ ਤਾਂ ਬਹੁਤ ਸ਼ਰਮ ਵਾਲੀ ਗੱਲ ਤੁਹਾਡੇ ਲਈ ਹੈ ਅਤੇ ਬੜੀ ਸੋਚਣ ਵਾਲੀ ਗੱਲ ਵੀ ਹੈ ਕਿ ਸਮਾਜ ਕਿਧਰ ਨੂੰ ਜਾ ਰਿਹਾ ਅਤੇ ਤੁਹਾਡੇ ਮਾਂ ਪਿਓ ਤੁਹਾਨੂੰ ਕੀ ਸਿੱਖਿਆ ਦਿੱਤੀ ਕਿ ਤੁਸੀ ਸਿੱਖੀ ਨਾਲੋ ਬਿਲਕੁਲ ਟੁੱਟ ਚੁੱਕੇ ਹੋ ਜੋ ਨਾਓ ਨਾਲ ਸਿੰਘ ਜਾਂ ਕੌਰ ਵੀ ਲਾਉਣਾ ਪਸੰਦ ਨਹੀਂ ਕਰਦੇ , ਇਹ ਬਹੁਤ ਸ਼ਰਮਨਾਕ ਹੈ । ਮੈਨੂੰ ਪਤਾ ਅਤੇ ਪੂਰਾ ਅੰਦਾਜ ਜਾਂ ਯਕੀਨ ਹੈ ਕਿ ਤੁਸੀ ਜਾਅਲੀ ਤੌਰ ਤੇ ਗੁਰੂਦੁਆਰਾ ਸਾਹਿਬ ਵੀ ਕਦੇ-ਕਦੇ ਜਾਂਦੇ ਹੋਵੋਗੇ ਕਿਸੇ ਵੀ ਕਾਰਣ ਵੱਸ ਪਰ ਤੁਹਾਨੂੰ ਤੁਹਾਡਾ ਅੰਦਰ ਲਾਹਨਤ ਨੀ ਦਿੰਦਾ ਕਿ ਤੁਸੀ ਸਿੱਖੀ ਨਾਲੋ ਐਨਾ ਟੁੱਟ ਚੁੱਕੇ ਹੋ ਕਿ ਐਨੇ ਗੰਭੀਰ ਮਸਲੇ ਉੱਤੇ ਸਿੱਖੀ ਜਾਂ ਗੁਰੂ ਸਾਹਿਬਾਨ ਦੇ ਸਿਧਾਂਤ ਦਾ ਕੋਈ ਵੀ ਹਵਾਲਾ ਲੈਣਾ ਨਹੀਂ ਚਾਹੁਦੇ , ਕੁੱਲ ਮਿਲਾ ਕੇ ਬੜਾ ਸੋਚਣ ਦਾ ਵਿਸ਼ਾ ਹੈ ਅਤੇ ਜੇ ਕਿਤੇ ਇਸ ਤੇ ਧਿਆਨ ਦਿਓ , ਜੇ ਕੁਝ ਕਰੜਾ ਕਿਹਾ ਗਿਆ ਹੋਵੇ ਤਾਂ ਮੁਆਫੀ ਪਰ ਇਹ ਬੜੀ ਗੰਭੀਰ ਗੱਲ ਲੱਗੀ ਸੋ ਸਾਂਝੀ ਲਈ ਪਰ ਜੇ ਤੁਹਾਨੂੰ ਬੁਰੀ ਲੱਗੀ ਹੋਵੇ ਤਾਂ ਇਸ ਵਿੱਚ ਮੇਰਾ ਕੋਈ ਕਸੂਰ ਨਹੀਂ , ਵਾਹਿਗੁਰੂ ਭਲੀ ਕਰਨ 🙏

  • @amarjitkaur2483
    @amarjitkaur2483 2 роки тому +1

    Thanks for valuable information

  • @gurmukhparmar518
    @gurmukhparmar518 2 місяці тому

    We have in our community few or low number of people saying really apologize from soul no matter male or female specific in our religion

  • @ParamjitSandhu-y9y
    @ParamjitSandhu-y9y Рік тому

    Thanks for good information 🙏🏼

  • @jarnailsingh138
    @jarnailsingh138 10 місяців тому

    Very nice mam

  • @simarkaur9486
    @simarkaur9486 Рік тому

    Self love series plzzz

  • @navchetansingh7224
    @navchetansingh7224 2 роки тому +2

    Very nice

  • @ravindergill9225
    @ravindergill9225 9 місяців тому

    ਜੀ, ਆ ਗਿਆ ਵਣਜਾਰਾ ਨੀਂ, ਚੜ੍ਹਾ ਲੈ ਭਾਬੀ ਚੂੜੀਆਂ, ਗੁੱਸਾ ਡਾਢਾ ਭੈੜਾ ਵੇ ਦਿਉਰਾ ਤੇਰੇ ਵੀਰ ਦਾ,.

  • @mohindersandhar4736
    @mohindersandhar4736 3 місяці тому

    Beta ji tusi bahut vudiaa program de rahe ho please ik program ohna bahu betiaa vaare dio jo aapniaa masiaa bhuaa noo tan ghar rukh sukdiaa ne pr ik sus noo Gharo bahar kud didiaan ne je tan ghro sus chali jaave tan ghar ch aapne husband naal klesh pai rukhdiaan ne

  • @ravindergill9225
    @ravindergill9225 9 місяців тому

    ਜਿਹੜੇ ਪਤੀ ਪਤਨੀ ਬੈਡ ਰੂਮ ਵਿੱਚ ਖੁਸ਼ ਨੇ ਉਹਨਾਂ ਨੂੰ ਗੁੱਸਾ ਘੱਟ ਆਉਦਾ, ਮੈਨਜ ਵੀ ਕਰ ਲੈਂਦੇ ਨੇ,.

  • @mohindersandhar4736
    @mohindersandhar4736 3 місяці тому

    Mee canadian citizen haa meri nooh aapni bhuaa jo k visitor vije te aai hoi haa manoo Jina time oh jani 5month ithe rahindi hee te one month baad phir vipis aa jaandi hee tempera beta nooh ton durda menoo meri beti de ghar bhej dinda hee ki is da koi hul hee

  • @ravindergill9225
    @ravindergill9225 9 місяців тому

    ਮੈਂਡਮ ਜੀ ਗੁੱਸਾ ਜਿਆਦਾ ਤਰ੍ਹ ਆਪਣੇ ਤੋਂ ਮਾੜੇ ਤੇ ਹੀ ਕਿਉਂ ਆਉਦਾ,.

  • @ravindergill9225
    @ravindergill9225 9 місяців тому

    ਮੈਂਡਮ ਜੀ ਬਦਲਾ ਲੲਏ ਦਾ ਨਸ੍ਹਾ 24 ਘੰਟੇ, ਮਾਫ ਕੀਤੇ ਦਾ ਸਾਰੀ ਉਮਰ,.

  • @kaursupreet4257
    @kaursupreet4257 Рік тому

    Ajj kl har ghr di khani a ehe

  • @ravindergill9225
    @ravindergill9225 9 місяців тому

    ਜੀ, ਜਿੰਨਾ ਬੰਦਾ ਦੋ ਪੈਗ ਪੀ ਕੇ ਰੀਲੈਕਸ ਹੁੰਦਾ, ਓਨਾ ਪੰਜਾਬਣ ਔਰਤ ਰੋ ਕੇ ਹੋ ਜਾਂਦੀ ਹੈ,, ਬੈਡਰੂਮ ਰੀਟਰਨ ਵੀ ਚੰਗੀ ਪਾਈ ਜਾਂਦੀ ਹੈ,

  • @kamalsroay6239
    @kamalsroay6239 Рік тому

    Good information 👍