ਸੋਹਰਾ ਮੇਰਾ ਦਾਜ ਮੰਗਦਾ !! SOHRA MERA DAAJ MANDA !! PUNJABI SHORT MOVIE 2024 !! NUMBERDAR UBHIA

Поділитися
Вставка
  • Опубліковано 7 лип 2024
  • www.instagram/.com/www... ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ________________________Staring :- Bapu Ubhia, Pamy Numberdar, Vicky Numberdar,gurdep ghuman , roopa singh :All Rights Reserved .©️-Numberdar Ubhia Production✔️ Licensed By Numberdarubhialatest punjabi short movies, short punjabi movie, new punjabi video #numberdarubhia #sohrameradaajmangda #bapuubhia #trendingvideo #latest
    Story Writer : tani kotakpura
  • Розваги

КОМЕНТАРІ • 109

  • @officialRupinderchahal
    @officialRupinderchahal 11 днів тому +24

    ਸਿਰਾਂ ਵੀਡੀਓ ਹੁੰਦੀਆਂ ਨੇ ਬਾਪੂ ਜੀ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਦਸੋਦਾ ਸਿੰਘ ਵਾਲ਼ੇ ਤੋ 🙏🙏🙏🙏🙏🙏🙏🙏

  • @rachhpalsingh78466
    @rachhpalsingh78466 8 днів тому +1

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਿਆਣਿਆਂ ਨੇ ਸੱਚ ਹੀ ਕਿਹਾ ਹੈ ਲਾਲਚ ਦਾ ਘੜਾ ਕਦੇ ਵੀ ਨਹੀਂ ਭਰਦਾ ।

  • @rachhpalsingh78466
    @rachhpalsingh78466 8 днів тому +1

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @kalwanumotionpictures8874
    @kalwanumotionpictures8874 11 днів тому +2

    ਬਹੁਤ ਵਧੀਆ ਨਵੇਂ ਵਿਸ਼ੇ ਤੇ ਵੀਡੀਓ ਚੰਗੀ ਲੱਗੀ

  • @sarvansinghgill4702
    @sarvansinghgill4702 5 днів тому

    ਬਹੁਤ ਹੀ ਵਧੀਆ ਵੀਡੀਓ ਆ ਨੰਬਰਦਾਰ ਸਾਹਿਬ ਮੰਗਾ ਮੱਘਰ ਮੰਗਾ ਦੀ ਜੋੜੀ ਬਹੁਤ ਹੀ ਵਧੀਆ

  • @amarjitkaur3694
    @amarjitkaur3694 11 днів тому +4

    ਬਾਪੂ ਅਪਣੇ ਸਹੁਰਿਆਂ ਤੋ ਮੰਗ ਲੈ

    • @Jaswinder-nv3pq
      @Jaswinder-nv3pq 11 днів тому +1

      Jaswindersinghbhakumajra❤❤❤❤🎉🎉🎉😢😢😮

  • @GurpreetSingh-mi8jj
    @GurpreetSingh-mi8jj 11 днів тому +1

    Vry Good job veer ji 👍👍♥️♥️🥰😍👌👌👌👌😂😅

  • @jagdevsingh8335
    @jagdevsingh8335 11 днів тому +2

    ਬਾਪੂ ਜੀ ਨੰਬਰਦਾਰ ਉਭਿਆ ਸਾਹਿਬ ਜੀ ਜੇਕਰ ਤੁਹਾਡੀ ਕੁੜੀ ਨੂੰ ਉਸਦਾ ਸੌਹਰੇ ਕਹਿਣ ਕੇ ਆਪਣੇ ਪੇਕਿਆਂ ਤੋਂ ਪੈਸੇ ਲੈਣ ਲਈ ਮਜਬੂਰ ਕਰਨ ਫਿਰ ਕੀ ਤੁਹਾਨੂੰ ਦੁੱਖ ਲੱਗੇਗਾ ਕਿ ਨਹੀ ਬਾਪੂ ਜੀ ਪੈਸਿਆਂ ਖਾਤਰ ਆਪਣੀ ਨੂੰਹ ਨੂੰ ਨਹੀਂ ਕਹਿਣਾ ਚਾਹੀਦਾ ਆਪਣੇ ਪੈਸਿਆਂ ਨਾਲ ਖਰੀਦੀ ਚੀਜ਼ ਦਾ ਜੋ ਸਕੂਨ ਮਿਲਦਾ ਓਨਾ ਕਿਸੇ ਤੋਂ ਲਏ ਪੈਸਿਆਂ ਨਾਲ ਖਰੀਦੀ ਗਈ ਚੀਜ਼ ਦਾ ਨਜ਼ਾਰਾ ਨਹੀਂ ਆਉਂਦਾ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @swarnsingh4787
    @swarnsingh4787 11 днів тому +6

    ਬਹੁਤ ਵਧੀਆ ਜਾਣਕਾਰੀ ਦੇਣ ਧੰਨਵਾਦ

  • @manmohandhawan2773
    @manmohandhawan2773 11 днів тому +4

    Bhut vadhia ji Manmohan Kumar dhawan

  • @pavandeepdandiwal7323
    @pavandeepdandiwal7323 11 днів тому +2

    Bhot vadhiya bapu g rabb thanu chardikla ch rakhan
    ❤🎉🎉🎉🎉🎉🎉🎉🎉
    Pavandeep Kaur Dandiwal

  • @jathedarharnathsinghjalalp7604
    @jathedarharnathsinghjalalp7604 11 днів тому +2

    ਸਮਾਜ ਨੂੰ ਵਧੀਆ ਸੇਧ ਦੇਣ ਵਾਲੀ ਵੀਡੀਓ ਹੈ।
    ਬਹੁਤ ਹੀ ਕਾਬਿਲ ਏ ਤਾਰੀਫ਼ ਹੈ।

  • @gurjindersingh3638
    @gurjindersingh3638 11 днів тому +1

    ਬਹੁਤ ਵਧੀਆ ਵੀਡੀਓ ਨੰਬਰਦਾਰ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰੱਖੇ ਜੀ 🙏🥀💛🥀👌 ਯਮੂਨਾ ਨਗਰ

  • @jassiharyouwala7920
    @jassiharyouwala7920 11 днів тому +2

    Bahut vadhiya bai ji siraa ❤

  • @LovePreet-qj3zf
    @LovePreet-qj3zf 11 днів тому +2

    Part 191 di wait kar rahe aa ji ❤❤🙏🏼🙏🏼

  • @user-ws2li3df1q
    @user-ws2li3df1q 11 днів тому +2

    ਬਹੁਤ ਵਧੀਆ ਵੀਡੀਓ ਬਾਪੂ ਜੀ❤❤❤❤

  • @LovePreet-qj3zf
    @LovePreet-qj3zf 11 днів тому +2

    Part 191 jaldi kro baappu ji hun 👍👍🙏🏼🙏🏼

  • @rachhpalsingh78466
    @rachhpalsingh78466 8 днів тому

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @mallmann8309
    @mallmann8309 11 днів тому +1

    ਸੈਲਜਾ ਪੁੱਤ ਭੁਖਿਆ ਨੂੰ ਕੌਣ ਰਜਾ ਦਵੇਗਾ ਬਹੁਤ ਵਧੀਆ ਤੁਹਾਡਾ ਘੈਂਟ ਰੋਲ ਹੈ। ਪਰਮਾਤਮਾ ਚੜਦੀ ਕਲਾ ਵਿਚ ਰੱਖੇ। ਬਾਪੂ ਮਾਨ ਕਨੇਡਾ।

  • @waitloseandgain44
    @waitloseandgain44 10 днів тому

    Bahut vadia video hai ji tuhadi agla bhag jaldi bejna please

  • @prabhchahal2345
    @prabhchahal2345 11 днів тому +1

    Bhout hi kntt aa yrr tudi vedio acting also good of your all team of numberdar ubhia love you so much 😂😂😂❤❤❤ God bless you all team and keeping it up

  • @mandeepgosalmandeepgosal4839
    @mandeepgosalmandeepgosal4839 11 днів тому +1

    Very nice vdo a uncle ji

  • @muhammadtariquekahlon
    @muhammadtariquekahlon 11 днів тому +1

    Mr Writer Very very good new story and dialogues of all stories ❤ Muhammad Tarique Kahlon Pakistan

  • @user-mw3fh5qs3q
    @user-mw3fh5qs3q 11 днів тому +1

    ਬਹੁਤ ਵਧੀਆ ਵੀਡੀਓ।ਚੜ੍ਹਦੀ ਕਲਾ ਰਹੇ

  • @seemabansal1671
    @seemabansal1671 11 днів тому +1

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹🌹

  • @balwantsinghsekhon5218
    @balwantsinghsekhon5218 11 днів тому +1

    Very timely subject Thanks

  • @darshansinghcheema6383
    @darshansinghcheema6383 11 днів тому +1

    Very nice video

  • @iqbalsingh8842
    @iqbalsingh8842 11 днів тому +2

    Sat Sri akal ji sareya nu ❤❤

  • @ArshdeepSingh-lo3mf
    @ArshdeepSingh-lo3mf 11 днів тому +1

    Nice video 👌

  • @jaspalrandhawa7113
    @jaspalrandhawa7113 11 днів тому +1

    Very Nice Video. God Bless You All Team Members

  • @sumanjay2417
    @sumanjay2417 11 днів тому +1

    🎉🎉

  • @user-uz9xp5jz4t
    @user-uz9xp5jz4t 11 днів тому +1

    ਗਗਨਦੀਪ ਸਿੰਘ ਜਲਵੇੜਾ ਬਾਪੂ ਜੀ ਸ੍ਰੀ ਆਕਾਲ ਜੀ ਬਾਪੂ ਜੀ ਪਿਆਰ ਕਰਦੇ ਹਨ ਬਾਪੂ ਜੀ ਰੱਬ ਹੈ

  • @rajinderatwal2158
    @rajinderatwal2158 11 днів тому +1

    ਬਹੁਤ ਵਧੀਆ ਵੀਡਿਓ ਜੀ

  • @kulwantsingh8326
    @kulwantsingh8326 11 днів тому +1

    ਵਧੀਆ ਵੀਡੀਓ ਪੂਰੀ ਟੀਮ ਨੂੰ ਵਧਾਈ

  • @navjotbal6904
    @navjotbal6904 11 днів тому +1

    Amazing acting uncle ji and the team 👌👌👍👍👏👏

  • @ilyasbuttkashmiri3577
    @ilyasbuttkashmiri3577 11 днів тому +1

    Nice g all teams

  • @muhammadtariquekahlon
    @muhammadtariquekahlon 10 днів тому

    Very very good acting of Babe ❤ Muhammad Tarique Kahlon Pakistan

  • @DhandeepSingh-en2vl
    @DhandeepSingh-en2vl 11 днів тому +1

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ ਵੀਡੀਓ ਬਹੁਤ ਹੀ ਵਧੀਆ ਲੱਗੀ ਜੀ, ਪੂਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏🙏

  • @navneetkaurkaler5507
    @navneetkaurkaler5507 11 днів тому +2

    Babu saray rajay karkar hon

  • @sukhdevsinghdhaliwal-oh9rz
    @sukhdevsinghdhaliwal-oh9rz 11 днів тому +2

    Super video 🌟🌟🌟🌟🌟

  • @MajorSingh-q9t
    @MajorSingh-q9t 11 днів тому +1

    ❤❤❤❤

  • @AishleenSekhon-vv5mn
    @AishleenSekhon-vv5mn 11 днів тому +1

    All' team work is very good

  • @harmeetsinghghumaan8601
    @harmeetsinghghumaan8601 11 днів тому +1

    Very tru ❤ sa welcome mr nabardar jiji

  • @parmodhkumar5897
    @parmodhkumar5897 11 днів тому +1

    Vvvv nice

  • @GaganiBring
    @GaganiBring 11 днів тому +1

    Very nice video ji

  • @bhawanhans-dg8lc
    @bhawanhans-dg8lc 11 днів тому +1

    👍👍👍👍👍👍

  • @manjitvirk8548
    @manjitvirk8548 11 днів тому +1

    Bhut vadiya video ji❤❤❤

  • @nachhatarsingh2942
    @nachhatarsingh2942 11 днів тому +1

    Good

  • @charanjitkaur4551
    @charanjitkaur4551 10 днів тому

    V. nice . Daz nahi lehna hi dik haa. Rab tu mangu ..🙏🙏

  • @PalSingh-jo2lf
    @PalSingh-jo2lf 11 днів тому +1

    Very nice vedio

  • @bikerjitsingh2952
    @bikerjitsingh2952 11 днів тому +1

    Very very very nice nice nice video 👌👌👌💯💯💯👍👍👍👍👍👍

  • @user-py4lo1os3s
    @user-py4lo1os3s 11 днів тому +1

    ਬਹੁਤ ਵਧੀਆ ਵੀਡੀਓ ਬਾਪੁਜੀ🎉🎉🎉

  • @user-ws2li3df1q
    @user-ws2li3df1q 11 днів тому +1

    ਬਹੁਤ ਵਧੀਆ ਵੀਡੀਓ ਬਾਪੂ ਜੀ ❤❤❤😂😢

  • @AbdulRasheed-ef1wf
    @AbdulRasheed-ef1wf 10 днів тому

    A beautiful presentation depicting male domination and subsequent greed and exploitation in the culture of subcontinent.The laws fully cash the dependence due to illiterate bride who fully is financially and socially dependent to the laws and time to time is blackmailed for monitory benefits.This ratio of exploitation of bride by the laws is much higher in rural segments of the society as compared to the urbanized ones where level of literacy is comparatively high. Bapu nicely exposed such greedy peoples in his role in contrary to his routine acting as a sober gentleman.

  • @user-gz5sx7mt7j
    @user-gz5sx7mt7j 11 днів тому +1

    🙏🙏🙏🙏🙏

  • @LakwinderSingh-cu5om
    @LakwinderSingh-cu5om 11 днів тому +1

    Sat sri akal dera baba nanak tu

  • @abhikarra1546
    @abhikarra1546 10 днів тому

    Nice awesome video

  • @sohansingh1544
    @sohansingh1544 11 днів тому +1

    Very Nice video ❤ sohan manjal

  • @amarjitkaur3694
    @amarjitkaur3694 11 днів тому +1

    ਖਬੂ ਹੈਮਘਰ

  • @JagtarSingh-sk3hm
    @JagtarSingh-sk3hm 11 днів тому +1

    ਬਹੁਤ ਵਧੀਆ ਵੀਡੀਓ ❤❤

  • @CharanjitMalarampura
    @CharanjitMalarampura 11 днів тому +1

    ❤❤❤ very very nice video ❤

  • @Lifeshort17
    @Lifeshort17 11 днів тому +1

    Bahut badhiya video ❤❤❤❤

  • @gurjassidhu5899
    @gurjassidhu5899 11 днів тому +1

    Good numberdar ji

  • @punjabsingh2311
    @punjabsingh2311 11 днів тому +1

    ❤❤❤❤❤❤❤❤❤❤❤❤❤❤❤

  • @kirpalsidhu44
    @kirpalsidhu44 11 днів тому +4

    ਬੁੜੇ ਦੇ ਡਾਂਗ ਫੇਰੋ ਕੰਜ਼ਰ ਦੇ

  • @DhandeepSingh-en2vl
    @DhandeepSingh-en2vl 11 днів тому +1

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ।
    ਮੱਘਰ ਬਾਈ ਵੀਡੀਓ ਬਹੁਤ ਹੀ ਵਧੀਆ ਲੱਗੀ ਜੀ ਪ੍ਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਤਰੱਕੀ ਅਤੇ ਤੰਦਰੁਸਤੀ ਬਖ਼ਸ਼ੇ

    • @harjeetsingh3589
      @harjeetsingh3589 11 днів тому

      ਬੁਹਤ, ਕਮੀਣਾਂ,ਰੋਲ,ਕੀਤਾ,ਬੁਢੇ,ਨੇ

  • @GurdasSingh-mb8sn
    @GurdasSingh-mb8sn 11 днів тому +1

    Bapu,ji,kanda,Kar,aa,sab,

  • @devinderpalsingh8340
    @devinderpalsingh8340 11 днів тому +1

    ❤❤

  • @rachhpalsingh78466
    @rachhpalsingh78466 8 днів тому

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @punjabsingh2311
    @punjabsingh2311 11 днів тому +1

    Babbu ji 191 part bhejo

  • @ashwanijawalia855
    @ashwanijawalia855 11 днів тому +1

    Nice video ❤❤❤❤❤

  • @satnamchahal172
    @satnamchahal172 11 днів тому +2

    Satnam Singh Chahal

  • @prabhchahal2345
    @prabhchahal2345 11 днів тому

    Romentic vedio v bnyea kri ji

  • @DhandeepSingh-en2vl
    @DhandeepSingh-en2vl 11 днів тому +2

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ❤❤🙏🙏🙏🙏

  • @hardevsingh4443
    @hardevsingh4443 11 днів тому

    ਨੰਬਰਦਾਰ। ਨੂੰ। ਪਤਾ ਹੈ
    ਸ਼ੈਲਜਾ ਗੁਰੀ ਕਾ,ਪੱਚੀ। ਲੱਖ ਰੁਪਏ। ਲ਼ੈ ਕੇ।ਆਈ। ਹੈ

  • @SukhjinderSingh-dx5eh
    @SukhjinderSingh-dx5eh 11 днів тому

    Bapu de dhee nhi honi ta hi pase magda

  • @thegamerprofessional1190
    @thegamerprofessional1190 11 днів тому +1

    Good🥸🥸🥸🥸

  • @AmarjeetSingh-cf6le
    @AmarjeetSingh-cf6le 10 днів тому

    Hello yar jera bana hi video o to nahi banaya hor new new video banai janda pahela wala ta complete video kar yar Kamal hi samana wale😂😂

  • @ishudandiwal5088
    @ishudandiwal5088 11 днів тому

    Ishu Dandiwal (Sardulgarh)

  • @user-vl6fh2qp5q
    @user-vl6fh2qp5q 11 днів тому

    kaafi time baad kujh changa pesh kita
    nahin taan ohi galaan ohi bataan

  • @munirahmed9204
    @munirahmed9204 11 днів тому

    Bapoo is being so greedy always asking money from his daughter in laws family they gave so much to them when the girl got married to his son and bapoo got things for his house what he wanted and he asked money from them so many times and he wants more money from them so he knows he won’t give money back I thing his daughter in law show say to the old man I will go to the police and say he asking for daaj and that will shit him up he should not scare the poor girl like this just go to police if he carries on like this greedy old man he knows if he gets money and he know he won’t hv to give money back
    Great show

  • @muhammadtariquekahlon
    @muhammadtariquekahlon 10 днів тому

    Lalchi Sorah❤ Muhammad Tarique Kahlon Pakistan

  • @sukhdhillonpb4671
    @sukhdhillonpb4671 11 днів тому

    ਕਾਲਾ ਸਹੀ ਕਹਿਦਾ ਦਾਜ ਦਾ ਪਰਚਾ ਦੇਣਾ ਚਾਹੀਦਾ ਬੁੱੜੇ ਤੇ ਨਾਜਰ ਤੇ ਦੋਵੇ ਰਲੇ ਜਿਨਾ ਚਿਰ ਡਾਂਗ ਨਾ ਫਿਰੀ ਬਾਪੂ ਦੇ ਇਹ ਨੀ ਟੱਲਦਾ ਹੁਣ ਫਿਰ ਜਮੀਨ ਠੇਕੇ ਤੇ ਲੈਣ ਲਈ ਪੈਸ਼ੇ ਮੰਗਣੇ ਗੱਗਣ ਪਹਿਲਾ ਸੱਮਝ ਗਈ

  • @hardeepkaur4995
    @hardeepkaur4995 11 днів тому

    First cmt ji

  • @RajinderKumar-lk5qh
    @RajinderKumar-lk5qh 11 днів тому

    ਰਜਿੰਦਰ ਸਾਈਕਲਾਂ ਵਾਲਾਂ

  • @manjitkaur9448
    @manjitkaur9448 11 днів тому

    bapu too ta bada manghta ha

  • @HarbhajanKaur-mo5oe
    @HarbhajanKaur-mo5oe 11 днів тому

    Bapu ji lalchna Na kro ji🙏

  • @navneetkaurkaler5507
    @navneetkaurkaler5507 11 днів тому

    Tha nay cho mang

  • @navneetkaurkaler5507
    @navneetkaurkaler5507 11 днів тому

    Muray muray pajama fir ou

  • @munirahmed9204
    @munirahmed9204 11 днів тому

    I don’t know why son can’t stand up for his wife old man come with divorce papers to scare the girl and sends her home to get money now son is so scared from his father he should say no more money from in laws the old man is going to say to girl go and get money again from in laws if he ask again just get him arrested

  • @AsifAli-uh5qu
    @AsifAli-uh5qu 11 днів тому

    Asif pk

  • @Opg416
    @Opg416 11 днів тому

    Hlo

  • @RajinderKumar-lk5qh
    @RajinderKumar-lk5qh 11 днів тому

    ਪ੍ਰੀਆਂ ਸੇਠੀ

  • @ilyasbuttkashmiri3577
    @ilyasbuttkashmiri3577 11 днів тому

    kashmir goi ajk

  • @navneetkaurkaler5507
    @navneetkaurkaler5507 11 днів тому

    Kudi they sorayaa to mang lo

  • @AmarjeetSingh-cf6le
    @AmarjeetSingh-cf6le 10 днів тому

    Babe over acting na kar rehan
    De😅😅
    Babe ghat boleya kar

  • @muhammadtariquekahlon
    @muhammadtariquekahlon 11 днів тому

    Very very good acting of all actors and actresses in this episode ❤ Muhammad Tarique Kahlon Pakistan

  • @gurjinderdhillon9841
    @gurjinderdhillon9841 11 днів тому +1

    Dhillon 0044 UA-cam S...

  • @soniuppal161
    @soniuppal161 11 днів тому

    Nice video

  • @bhawanhans-dg8lc
    @bhawanhans-dg8lc 11 днів тому

    👍👍👍👍👍👍