Prime Discussion (2788) || ਚੋਣ ਨਤੀਜਿਆਂ ਤੋਂ ਪਹਿਲਾਂ ਖਰੀਦੋ-ਫਰੋਖ਼ਤ ਦੇ ਦੋਸ਼

Поділитися
Вставка
  • Опубліковано 7 лют 2025
  • #primeasiatv #primediscussion #jatinderpannu #punjabnewstoday #punjabikhabra #bjp #nandpreet #bignews #pmmodi #narendramodi #supremecourt #delhielection2025
    Prime Discussion (2788) || ਚੋਣ ਨਤੀਜਿਆਂ ਤੋਂ ਪਹਿਲਾਂ ਖਰੀਦੋ-ਫਰੋਖ਼ਤ ਦੇ ਦੋਸ਼, ਧੋਖਾਧੜੀ ਵਾਲੇ ਟਰੈਵਲ ਏਜੰਟਾਂ ‘ਤੇ ਸਰਕਾਰ ਸਖ਼ਤੀ ਕਰੇ
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

КОМЕНТАРІ • 110

  • @User.YouTube_creaters
    @User.YouTube_creaters 11 годин тому +10

    ਲੱਖ ਮਿਟਾਉਣ ਨਾਲ ਨਾ ਮਿਟ ਸਕੇਗੀ, ਸ਼ਨਾਖ਼ਤ ਸਾਡੀ
    *ਸ਼ੈਤਾਨ ਬਿਲਬਿਲਾ ਉੱਠਦੇ ਹਨ, ਸੁਣਕੇ ਫਤਹਿ ਸਾਡੀ*

  • @User.YouTube_creaters
    @User.YouTube_creaters 11 годин тому +11

    ਕੌਣ ਦੱਸਦਾ ਹੈ ਸਮੁੰਦਰ ਦਾ ਰਸਤਾ ਨਦੀ ਨੂੰ ...
    *ਜਿਸਨੂੰ ਮੰਜ਼ਿਲ ਦਾ ਜਨੂੰਨ ਹੈ ਉਹ ਮਸ਼ਵਰਾ ਨਹੀਂ ਲੈਂਦੇ*

  • @User.YouTube_creaters
    @User.YouTube_creaters 11 годин тому +9

    ਐਸਾ ਦੌਰ ਚੱਲ ਰਿਹਾ ਹੈ ਜਿਥੇ ਪਤਾ ਹੀ ਨਹੀਂ ਲੱਗਦਾ
    *ਕੇ ਸਾਡੇ ਨਾਲ ਰਹਿਣ ਸਾਡੇ ਨਾਲ ਹੈ ਜਾਂ ਖਿਲਾਫ*

  • @kulwantKalra-u6r
    @kulwantKalra-u6r 10 годин тому +3

    ❤❤ਪਨੂੰ ਸਾਹਿਬ ਨੰਦ ਪ੍ਰੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ ❤❤

  • @cssaini3780
    @cssaini3780 5 годин тому +4

    ਪੰਨੂੰ ਸਾਹਿਬ ਜੀ ਤੁਹਾਨੂੰ ਬੇਨਤੀ ਹੈ ਕਿ ਅਕਾਲੀ ਦਲ ਤੇ sgpc ਬਾਰੇ ਖਬਰ ਤੇ ਬਹੁਤ ਤਮਾਸ਼ਾ ਹੋ ਗਿਆ। ਕਿਰਪਾ ਕਰਕੇ ਆਪਣਾ ਕੀਮਤੀ ਸਮਾਂ ਬਰਬਾਦ ਨਾਂ ਕਰਿਆ ਕਰੋ। ਆਮ ਆਦਮੀ ਇਹ ਸਭ ਕੁੱਝ ਸੁਣ ਸੁਣ ਕੇ ਅੱਕ ਗਏ ਨੇ। ਇਹ ਸਬਜੈਕਟ ਤਾਂ ਬੰਦ ਹੀ ਹੋ ਜਾਣਾ ਚਾਹੀਦਾ। ਸੱਚੀਆਂ ਤੇ ਪੱਕੀਆਂ ਖਬਰਾਂ ਦੇਣ ਲਈ ਅਤੇ ਨਿਰਪੱਖ ਪੱਤਰਕਾਰੀ ਲਈ ਵਧਾਈ ਦੇ ਪਾਤਰ ਹੋ। 🙏

  • @User.YouTube_creaters
    @User.YouTube_creaters 11 годин тому +9

    ਬਨਾਵਟੀ ਰੰਗ ਜਿਆਦਾ ਦੇਰ ਨੀ ਟਿਕਦੇ..
    *ਅਸਲ ਇੱਕ ਦਿਨ ਉੱਘੜ ਹੀ ਆਉਂਦਾ ਏ*

  • @charanjitsingh4437
    @charanjitsingh4437 10 годин тому +3

    ਸਰਬੱਤ ਦਾ ਭਲਾ ਵਾਹਿਗੁਰੂ ਜੀ❤❤❤❤

  • @avtarsingh4870
    @avtarsingh4870 10 годин тому +4

    ਖੁਸ਼ੀ ਚ ਖੁਸ਼ ਹੋਏ
    ਤੇ ਗਮ ਚ ਘਬਰਾਉਣਾ ਵੀ ਪੈਦਾ ਹੈ
    ਜੀਵੇ ਕਿੰਨਾ ਵੀ ਕੋਈ
    ਫੇਰ ਵੀ ਮਰਨਾ ਹੀ ਪੈਦਾ ਏ..!

  • @ParamjeetSingh-rf1er
    @ParamjeetSingh-rf1er 9 годин тому +3

    ਅੰਕਲ ਜਿਤ ਗਿਆ ਤਾਂ ਪੰਜਾਬ ਬੰਚ ਗਿਆ

  • @devsinghdhaliwal1820
    @devsinghdhaliwal1820 10 годин тому +3

    ਕਿਸੇ ਵੀ ਨੂੰ ਕਿਸੇ ਘਰ, ਕਿਸੇ ਦੇਸ਼ ਵਿੱਚ ਗੈਰਕਾਨੂੰਨੀ ਢੰਗ ਦਾਖਲ ਹੋਣ ਦਾ ਕੋਈ ਅਧਿਕਾਰ ਨਹੀਂ,ਨਾ ਕੋਈ ਆਪਣੇ ਘਰ ਵਿਚ ਵੜਨ ਦੀ ਇਜਾਜਤ ਨਹੀਂ ਦੇਵੇਗਾ,ਮੈਂ, ਤੁਸੀਂ ਭਾਵੇਂ ਦੇਸ਼,ਦੂਸਰੀ ਗੱਲ ਇਹ ਵੀ ਹੈ ਘਰ, ਦੇਸ਼ਾਂ ਨੂੰ ਆਪਣੇ ਘਰ ਦੀਆਂ ਵਾੜਾ ਮਜ਼ਬੂਤ ਕਰਨੀਆਂ ਚਾਹੀਦੀਆਂ ਹਨ ਤਾਂ ਇਸ ਨੂੰ ਰੋਕਿਆ ਜਾਵੇ ਵੀ ਬਰਾਬਰ ਦੇ ਦੋਸ਼ੀ ਹਨ।

  • @AvtarSingh-qj3dr
    @AvtarSingh-qj3dr 10 годин тому +3

    ਗੁਰੂ ਫ਼ਤਹਿ ਜੀ

  • @SurjitSingh-uj2bp
    @SurjitSingh-uj2bp 10 годин тому +5

    ਪੰਨੂੰ ਸਾਹਿਬ ਜੀ ਤੁਹਾਡੀਆਂ ਖਬਰਾਂ ਤੋਂ ਹਟਕੇ ਕਮੈਂਟ ਹੈ ਪੰਨੂੰ ਸਾਹਿਬ ਵਿਆਹਾਂ ਦਾ ਸੀਜ਼ਨ ਹੈ ਵਧੀਆ ਗੱਲ ਹੈ ਪਰ ਜਿਹੜਾ ਭੰਗੜਾ ਪਾਉਂਦੇ ਸਮੇਂ ਜਿਹੜੇ ਪੈਸੇ ਦੀ ਬੇਅਬਦੀ ਹੁੰਦੀ ਹੈ ਉਹ ਦੇਖੀ ਨਹੀਂ ਜਾਂਦੀ ਪੈਰਾਂ ਵਿੱਚ ਰੁਲਦੀ ਹੈ ਫਿਰ ਕਹਿੰਦੇ ਕਿ ਗਰੀਬੀ ਹੈ ਮੈਂ ਤੁਹਾਨੂੰ ਫੋਟੋ ਵੀ ਭੇਜ ਸਕਦਾ ਸੀ ਪੈਸੇ ਦੀ ਕਿਸ ਤਰ੍ਹਾਂ ਬਰਬਾਦੀ ਹੋ ਰਹੀ ਹੈ ਇਸ ਬਾਰੇ ਕੁਝ ਕਰੋ।

  • @daljitsingh7980
    @daljitsingh7980 9 годин тому +2

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ ਨੰਦਪ੍ਰੀਤ ਸਿੰਘ ਜੀ 🙏

  • @harjindersinghThind4507
    @harjindersinghThind4507 9 годин тому +3

    ਪ੍ਰਾਈਮ ਏਸ਼ੀਆ ਚੈਨਲ ਦੇ ਸਾਰੇ ਮੈਂਬਰਾਂ ਅਤੇ ਮੈਨੇਜਮੈਂਟ ਨੂੰ ਬੇਨਤੀ ਹੈ ਕਿ ਤੁਸੀਂ ਪੰਨੂੰ ਸਾਹਬ ਜੀ ਦੇ ਇਸ ਪ੍ਰੋਗਰਾਮ ਦਾ ਸਮਾਂ ਘੱਟੋ ਘੱਟ 30 ਮਿੰਟ ਦਾ ਕੀਤਾ ਜਾਵੇ 🙏🙏🙏

  • @Karmjitkaur-gk1xq
    @Karmjitkaur-gk1xq 10 годин тому +2

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
    ਅਤੇ ਨੰਦ ਪ੍ਰੀਤ ਜੀ 🙏🏼❤️🙏🏼❤️🙏🏼🌷🌷🌷🌷👌

  • @charanjitsingh4437
    @charanjitsingh4437 10 годин тому +4

    ਕੀ ਬਣੂ ਦੁਨੀਆਂ ਦਾ ਜਿਆਦਾ ਲਾਲਚ ਹੀ ਲੈ ਬੈਠਦਾ

  • @rakeshsaharan3335
    @rakeshsaharan3335 10 годин тому +5

    ਪੰਨੂੰ ਸਰ 👏exit poll ਵਾਲਾ ਕੰਮ ਤਾਂ ਬੰਦ ਹੋਣਾ ਚਾਹੀਦਾ... ਦੋ ਚਾਰ ਦਿਨ ਬਾਦ ਰਿਜਲਟ ਤੇ ਆ ਹੀ ਜਾਣਾ ਹੁੰਦਾ....

  • @Gurbachan-qq2im
    @Gurbachan-qq2im 9 годин тому +3

    ਬਿਲਕੁਲ ਸਹੀ ਜੀ ਜਥੈਦਾਰ ਦੀ ਬਾਦਲਾ ਨਾਲ ਮਿਲੀ ਭੁਗਤ ਨਾਲ ਹੀ ਇਹ ਮਸਲਾ ਉਲਝਿਐ ਇਹ ਫੈਸਲਾ ਅਖੀਰ ਪੰਥ ਨੇ ਹੀ ਕਰਨੈ ਤੇ ਜਥੇਦਾਰ ਦਾ ਹਾਲ ਗੁਰਬਚਨੇ ਤੋਂ ਵੀ ਮਾੜਾ ਹੋਣੈ

  • @kuldeepsingh-xh6jv
    @kuldeepsingh-xh6jv 10 годин тому +2

    ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉

  • @gurjitx5417
    @gurjitx5417 10 годин тому +6

    जो लोग 50 लाख से नहीं संतुष्ट बो कितने पैसे से संतुष्ट होंगे

  • @DharampalSingh-uk2ue
    @DharampalSingh-uk2ue 46 хвилин тому +1

    ਆਮ ਆਦਮੀ ਪਾਰਟੀ ਵਾਲੇ ਤਾਂ ਕਹਿੰਦੇ ਸਨ ਅਸੀਂ ਆਮ ਆਦਮੀ ਨੂੰ ਟਿਕਟਾਂ ਦਿੰਦੇ ਹਾਂ ਜੋ ਜੋ ਆਮ ਜਾਣੀ ਰੇਹੜੀ ਵਾਲਾ ਚੱਕੀ ਵਾਲਾ ਫੋਨਾਂ ਦੀ ਦੁਕਾਨ ਵਾਲਾ ਆਮ ਕਿਸਾਨਾਂ ਦੇ ਪੁੱਤਰ ਜੋ ਨਾਂ ਰਿਸ਼ਵਤ ਲੈਣ ਨਾਂ ਦੇਣ ਤਾਂ ਫਿਰ ਜੋ ਜਿੱਤਣ ਤੋਂ ਪਹਿਲਾਂ ਹੀ ਵਿਕ ਰਹੇ ਹਨ ਤਾਂ ਫਿਰ ਇਹ ਆਮ ਆਦਮੀ ਕੋਣ ਹੋਣਗੇ ਕਿਤੇ ਇਹ ਦੂਜੀਆਂ ਪਾਰਟੀਆਂ ਵਾਲੇ ਘੁੱਸਪੈਠ ਕਰਨ ਵਾਲੇ ਤਾਂ ਨਹੀਂ।

  • @balkarsingh448
    @balkarsingh448 9 годин тому +2

    ਕੇਜਰੀਵਾਲ ਜ਼ਿੰਦਾਬਾਦ

  • @tejpalpannu2293
    @tejpalpannu2293 7 годин тому +2

    Waheguru ji 🙏 🙏 🙏 🙏 🙏

  • @ParmjeetKaur-o1e
    @ParmjeetKaur-o1e 8 годин тому

    ਸਤ ਸੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ🙏❣️🙏❤💞❤🙏❣️🙏

  • @ajaibsinghpanesarCanada
    @ajaibsinghpanesarCanada 8 годин тому

    S S A 🙏🙏 Nandpreet Singh ji and Pannu Sahib ji

  • @jagjitsingh627
    @jagjitsingh627 10 годин тому +3

    Pannu sahib g,nandpreet g,sat shri akal g,jagjit randhawa mimsa dhuri

  • @rattandhaliwal
    @rattandhaliwal 7 годин тому +1

    ਬਹੁਤ ਵਧੀਆ ਢੰਗ ਖ਼ਬਰਾਂ ਦੇਣ ਦਾ।

  • @PremPal-rg7jx
    @PremPal-rg7jx Годину тому +1

    Panuu ji and Nandpreet ji sat shri akal ji

  • @HarbansSingh-y1r
    @HarbansSingh-y1r 2 години тому

    ਕਾਂਗਰਸ ਜਿੱਤੂ ਹੀ

  • @BittuChambal-vl4hr
    @BittuChambal-vl4hr 10 годин тому +2

    Good job sir ji 👍👍👍👍

  • @RaviSangha-sk2ke
    @RaviSangha-sk2ke 11 годин тому +2

    Sat shri akalji

  • @charanjitsingh4437
    @charanjitsingh4437 10 годин тому +2

    ❤ਸਤਿ ਸ੍ਰੀ ਅਕਾਲ ਵੀਰ ਜੀ❤

  • @RavinderKumar-bf8hv
    @RavinderKumar-bf8hv 9 годин тому +2

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।

    • @daljitsingh7980
      @daljitsingh7980 9 годин тому +2

      ਬੀਬਾ ਇੰਦਰਜੀਤ ਕੌਰ ਮਾਨ ਨੂੰ ਮਿਲਣਾ ਸੀ

  • @Singhkaka1980
    @Singhkaka1980 10 годин тому +2

    Sat Sri Akal ji

  • @shafimohammad7859
    @shafimohammad7859 9 годин тому +1

    Excellent programme

  • @gurcharnsingh-n2p
    @gurcharnsingh-n2p 11 годин тому

    ਨੰਦਪ੍ਰੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ

  • @gumitgill6406
    @gumitgill6406 9 годин тому

    Sat sri aakal pannu sahib and nandpreet

  • @V.K.Luthra
    @V.K.Luthra 7 годин тому +1

    Sat shri akal Pannu Sir ji te chote Veer Nandpreet Veer ji nu ve ji

  • @nachhattarsingh4890
    @nachhattarsingh4890 8 годин тому

    Sat shri akal ji pannu shaib and nandpreet ji good work good news

  • @surjeetsingh6279
    @surjeetsingh6279 9 годин тому +1

    True news.

  • @jaswantsingh-xj6dk
    @jaswantsingh-xj6dk 10 годин тому +1

    ਪੰਨੂ ਸਾਹਿਬ ਤੁਹਾਡਾ ਸਾਰਾ ਕਲੀਅਰ ਆਇਆ ਤੁਹਾਨੂੰ ਵੀ ਪਤਾ ਸਰਕਾਰ ਕਿਹਦੀ ਬਣਨੀ ਹੈ ਭਾਜਪਾ ਨੇ ਬਣਾਉਣੀ ਹੈ ਕੇਜਰੀਵਾਲ ਦੀ ਬਣਨੀ ਹੈ ਧੰਨਵਾਦ

  • @rajinderparshad614
    @rajinderparshad614 10 годин тому +4

    जांच जो डिपोर्ट हो कर आए हैं उन की भी करनी चाहिए कि उनके के पास पैसा कहां से आया है क्या उनका टैक्स दिया है

  • @daljitsingh1409
    @daljitsingh1409 10 годин тому +2

    Pannu sab sat shri akal Ji

  • @PRITAMSINGH-vn2gh
    @PRITAMSINGH-vn2gh 11 годин тому +3

    🙏🙏🙏🙏🙏🙏🙏

  • @JagtarGill-u1z
    @JagtarGill-u1z 10 годин тому +2

    Very good punnu Shihab and nadpreet ji thanks v rano the payal disaster ludhiana

  • @ProfessorSKVirk
    @ProfessorSKVirk 9 годин тому +1

    Very Ryt G.

  • @ramandeepsingh4310
    @ramandeepsingh4310 10 годин тому +2

    Good

  • @garrydhillon3008
    @garrydhillon3008 7 годин тому +1

    ਪੰਨੂ ਸਾਬ ਅੱਜ ਕੱਲ ਪਿੰਡਾਂ ਵਿਚ ਬੁਹਤ ਟਰੈਵਲ ਏਜੰਟ ਬਣ ਗਏ ਨੇ ਜਿਹੜੇ ਚਿੱਟੇ ਨੰਗ ਬੰਦੇ ਸੀ ਅੱਜ ਕੋਠੀਆ ਥਾਰਾ ਲਈ ਬੈਠੇ ਨੇ ਠੱਗੀਆਂ ਮਾਰ ਕੇ ਇਕ ਤਰਨਤਾਰਨ ਇਲਾਕੇ ਦਾ ਆ ਓਹਨੇ ਜ਼ਮੀਨ ਦੀ ਰਜਿਸਟਰੀ ਆਪਣੇ ਨਾਮ ਕਰਵਾ ਕੇ ਬੰਦੇ ਭੇਜਣੇ ਸ਼ੁਰੂ ਕਰ ਦਿੱਤੇ ਸੀ ਜਿਨਾ ਕੋਲ ਪੈਸਾ ਨਹੀਂ ਜ਼ਮੀਨ ਲਿਖ ਦੇਣ ਤੇ ਅਮਰੀਕਾ ਜਾਣ ਬਾਕੀ ਹੋਣਾ ਇਹਨਾਂ ਨੂੰ ਕੁਝ ਨਹੀਂ ਬਥੇਰੇ ਪੈਸੇ ਨੇ 5-7 ਲੱਖ ਪੁਲਿਸ ਨੂੰ ਦੇ ਕੇ ਛੁਟਕਾਰਾ ਹੋ ਜਾਣਾ ਇਹ ਗੱਲ ਇਹਨਾਂ ਏਜੰਟਾਂ ਨੂੰ ਵੀ ਪਤਾ ਆ

  • @vajindersingh88268
    @vajindersingh88268 8 годин тому +1

    ਟਰੈਵਲ ਏਜੰਟ ਕੋਲ ਪੈਸੇ ਬਹੁਤ ਹੁੰਦੇ ਹਨ ਪੰਨੂ ਸਾਹਿਬ ਜੂੰਆ ਵਾਲੇ ਕੰਬਲ ਤਾ ਗਰੀਬ ਲੋਕਾ ਨੰ ਪੁਲਸ ਦਿੰਦੀ ਹੈ।

  • @boharsingh7725
    @boharsingh7725 10 годин тому +2

    ✅✅✅ 🙏🙏🙏🙏🙏

  • @mohinderjhajj3315
    @mohinderjhajj3315 10 годин тому +2

  • @BaldevSingh-ks1ts
    @BaldevSingh-ks1ts 9 годин тому +1

    Very nice

  • @HariSingh-sx3vq
    @HariSingh-sx3vq 8 годин тому +2

    🙏🙏

  • @HarbhejSingh-n7t
    @HarbhejSingh-n7t 6 годин тому +1

    Good👍

  • @amritlalgoyal6866
    @amritlalgoyal6866 8 годин тому +1

    Pannu sahib Lal slam

  • @ajaibsinghpanesarCanada
    @ajaibsinghpanesarCanada 8 годин тому

    S S A 🙏🙏🙏🙏🙏🙏🙏🙏🌹 to all members present in program

  • @narinderjeetsingh3994
    @narinderjeetsingh3994 10 годин тому +1

    Sat Sri akaal to all 🙏🎈♥️

  • @Maninderpal-q1s
    @Maninderpal-q1s 10 годин тому +3

    Great journalist pannu sahib s.s akal ji

  • @drpardeepjodhan5450
    @drpardeepjodhan5450 10 годин тому

    R S S ਦੀਆਂ ਏ ਤੇ ਬੀ ਟੀਮਾਂ ਵਿੱਚ ਫਰੈਂਡਲੀ ਮੈਚ ਚੱਲ ਰਿਹਾ ਹੈ ਇਨ੍ਹਾਂ ਦੇ ਖਿਲਾਫ ਲੋਕ ਪੱਖੀ ਤੇ ਖੱਬੇਪੱਖੀ ਲਹਿਰ ਦੀ ਉਸਾਰੀ ਲਈ ਯੋਗਦਾਨ ਪਾਉਣ ਦੀ ਲੋੜ ਹੈ ।

  • @boharsingh7725
    @boharsingh7725 10 годин тому +2

    ✅✅✅🙏🙏🙏🙏🙏

  • @AmandeepSingh-ue2fv
    @AmandeepSingh-ue2fv 10 годин тому +3

    ਸਤਿ ਸ੍ਰੀ ਆਕਾਲ ਵਾਲੇ ਥੋੜਾ ਜਿਹਾ ਚੈਨਲ ਤੇ ਰਹਿਮ ਕਰੋ, ਕਰਨੀ ਹੈ ਤਾਂ ਟਿੱਪਣੀ ਕਰੋ l ਤਾਂ ਕਿ discussion ਚ interest ਬਣਿਆ ਰਹੇ l ਚੈਨਲ ਨੂੰ ਪਤਾ ਹੈ ਤੁਸੀਂ ਅਜੀਜ਼ ਹੋ

  • @gurmailsingh994
    @gurmailsingh994 10 годин тому

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @kewalnarang8752
    @kewalnarang8752 8 годин тому

    ❤❤❤ Sat Sri akal ji panu Sahib ji 🎉🎉🎉

  • @satnamsinghsatnamsingh5217
    @satnamsinghsatnamsingh5217 9 годин тому +2

    ਗੋਰਵ ਯਾਦਵ ਪੰਜਾਬ ਦੇ ਪੁਲਿਸ ਮੁੱਖੀ ਘੱਟ ਕੇਜਰੀਵਾਲ ਦੇ ਸੁਰੱਖਿਆ ਇੰਚਾਰਜ ਵੱਧ ਜਾਪਦੇ ਹਨ

  • @sukhvindersingh995
    @sukhvindersingh995 11 годин тому +5

    Badal family has used Akal Takhat against other Sikhs. They don't consider Akal Takhat authority

  • @narinderpalmann2486
    @narinderpalmann2486 11 годин тому

    ਸਤਿ ਸ੍ਰੀ ਅਕਾਲ ਜੀ

  • @ProfessorSKVirk
    @ProfessorSKVirk 9 годин тому +4

    Karor Rupees laa k wapis aa Rahay ne.Odo ta Govt Nu Puchhdy nahi.Galti ta Loka de bhi hai.Hun bhi samjh Jaan ta changa hai G

  • @bhagwandass1070
    @bhagwandass1070 10 годин тому +4

    Maanjo pannu sahib ,exit poll te bhavien sahi sabit hon Lakin bjp dee khreedo frokat te laghbhag theek hee hon dee sambhavna hundi hie

  • @SatpalJohal-z4x
    @SatpalJohal-z4x 9 годин тому

    Sat shri akal ji pannu saab and Anand preet ji

  • @suchasingh2663
    @suchasingh2663 9 годин тому

    Sat Shri Akal Pannu Saab g and Anandpreet Singh g

  • @gurmindersingh4579
    @gurmindersingh4579 10 годин тому +3

    guru ji sab da bhalla karn ithe kuj kehan nu dil nahi karda

  • @rajinderparshad614
    @rajinderparshad614 10 годин тому +3

    क्या जो पैसे खर्च करके क्या उनका टैक्स दिया है।

  • @sidhusidhu6811
    @sidhusidhu6811 9 годин тому

    Good job g

  • @HarnekDhillon1970
    @HarnekDhillon1970 11 годин тому +1

    Good night ji ❤

  • @ਮਿਸਟਰਸਿੰਘ-ਟ3ਪ
    @ਮਿਸਟਰਸਿੰਘ-ਟ3ਪ 7 годин тому +1

    ਅਜੈਟਾ ਦਾ ਕੰਮ ਅਮੇਰਿਕਾ ਤਕ ਪਹੁੰਚਾਣਾ,ਅੱਗੇ ਤੇਰੇ ਭਾਗ ਲੱਛੀਏ

  • @manjeetkamal2613
    @manjeetkamal2613 11 годин тому +3

    Pannu ji is sishtam nu bdlu kaun ji 🙏🙏

  • @v.sgamer3066
    @v.sgamer3066 9 годин тому +3

    Uncle ji Ajant de nal Absarshahi da hissa hunda hea ji ta karwai nahi hundi ji❤❤❤

  • @HardeepSingh-m9g2t
    @HardeepSingh-m9g2t 9 годин тому

    ❤❤❤🎉

  • @JasvirSingh-ed5yz
    @JasvirSingh-ed5yz 8 годин тому

    Nice

  • @SukhdevSingh-bp6yf
    @SukhdevSingh-bp6yf 9 годин тому

    Pannu ji SSA 🎉

  • @hsgumber1585
    @hsgumber1585 11 годин тому +3

    Nice program. But sorry, not pin pointing but a suggestion - question 'MIKDAAR' better word 'GINATI' plz🙏

  • @amritpalsinghdhillon7499
    @amritpalsinghdhillon7499 11 годин тому +2

    15 ਕਰੋੜ ਰੁਪਏ ਬਹੁੁਤ ਜਿਆਦਾ ਰਾਸ਼ੀ ਹੈ ਇਹ ਅਪਣੇ ਕੋਲੋਂ ਹੀ ਸ਼ਡਯੰਤਰ ਬਣਾਇਆ ਗਿਆ ਲੱਗਦਾ ਹੈ ਜੀ।

  • @harbhajansingh7257
    @harbhajansingh7257 10 годин тому +1

    Very relevent discussion by Pannu sahb and Nandpreet singh

  • @CharnjeetKaurSidhu-y6v
    @CharnjeetKaurSidhu-y6v 9 годин тому +2

    Sare agents thea properties zabat karke loka nu paisa vapas dena chahida govt take strict action against agents loot k kha ge ame loka nu

  • @Bajwasukhwindersingh84
    @Bajwasukhwindersingh84 10 годин тому

    Mony Bajwa

  • @randhawaboys7407
    @randhawaboys7407 8 годин тому +1

    Waheguru Dunkar agent sab nu paise jinde ne Police action jaldi nahi keiti sab paise chaarde ne

    • @lsmdarealjatt
      @lsmdarealjatt 8 годин тому

      Bai agent da ki lena dena, ki uhna ne account transfer kita si, kyuki cash payment da koi proof nhi hunda.

  • @phootphath4851
    @phootphath4851 10 годин тому +4

    ਕੇਜਰੀਵਾਲ ਨੂੰ ਕਿਵੇਂ ਪਤਾ ਲੱਗਿਆ ਵੀ ਬੀਜੇਪੀ ਨੂੰ 20 ਸੀਟਾਂ ਆਉਣਗੀਆ , ਬੀਜੇਪੀ ਨੂੰ ਕਿਵੇਂ ਪਤਾ ਲੱਗਿਆ ਵੀ ਇਹ 16 ਜਿੱਤਣਗੇ ਹੀ, ਇਲਜ਼ਾਮ ਲਾਉਣਾ ਫ਼ਿਰ ਮਾਫੀ ਮੰਗਣੀ ਇਹ ਕੇਜਰੀਵਾਲ ਸੁਰੂ ਤੋਂ ਹੀ ਕਰਦਾ ਆਇਆ, ਨਾਲ਼ੇ ਕਹਿ ਰਿਹਾ ਵੀ ਆਪ 55+ ਜਿੱਤ ਰਹੀ ਐ, ਯੇ 16 ਬਿਕ ਵੀ ਗਏ ਤਾਂ ਵੀ ਸਰਕਾਰ ਆਪ ਦੀ ਬਣੂੰ, ਯੇ ਬੀਜੇਪੀ ਹਾਰ ਰਹੀ ਐ, ਫ਼ਿਰ ਕਿਉਂ ਜਾਊ ਕੋਈ ਉਨ੍ਹਾਂ ਨਾਲ਼, ਕੁੱਲ ਮਿਲਾਕੇ ਸਿਰੇ ਦਾ ਝੂਠਾ ਤੇ ਡਰਾਮੇਬਾਜ ਐ ਕੇਜਰੀਵਾਲ ਜਿੰਨਾ ਲੋਕਾਂ ਦਾ ਦਿਮਾਗ਼ ਖਰਾਬ ਇਸਨੇ ਕੀਤਾ, ਹੋਰ ਕਿਸੇ ਨੇਂ ਨੀਂ ਕੀਤਾ, ਸੁਕਰ ਐ ਹਜੇ ਤੱਕ ਵਿਚਾਰੀ evm ਤੇ ਦੋਸ਼ ਨੀਂ ਲਾਏ, ਹੋ ਸਕਦਾ ਕੱਲ ਨੂੰ ਇਹ ਕਰਤੂਤ ਵੀ ਕਰਨ, ਅਸਾਰ ਪੂਰੇ ਨੇਂ 😂😂

    • @ਮਿਸਟਰਸਿੰਘ-ਟ3ਪ
      @ਮਿਸਟਰਸਿੰਘ-ਟ3ਪ 7 годин тому

      ਇਹ ਪੰਨੂ ਕੇਜਰੁ ਦੀ ਫੇਵਰ ਕਰਦਾ ,ਜਿਨ੍ਹਾਂ ਦਿਮਾਗ ਪੰਜਾਬੀਆਂ ਦਾ ਇਹਨੇ ਕੀਤਾ ਕਿਸੇ ਨ੍ਹੀ ਕੀਤਾ ।

  • @darbarasingh6553
    @darbarasingh6553 8 годин тому

    🙏🙏👍👍

  • @Sameermonga
    @Sameermonga 7 годин тому +2

    SAJISHAN TE BAEMAANI KEREN CH MODI,SHAH NE P,H,D KEETE HIO.HAI.

  • @bahadarsran1226
    @bahadarsran1226 10 годин тому +3

    ਅਆਪ ਦਾ ਪੰਨੂ ਪੰਤਰਕਾਰ ਚੈਨਲ

  • @narindersharma8310
    @narindersharma8310 27 хвилин тому

    Why Chinese are going to other countries, they are not less than Indian, if system of china is also bad? If there’s unemployment in china ?

  • @SatnamSingh-w3u
    @SatnamSingh-w3u 10 годин тому +2

    Tenu kush ni pata 1979 ni 2025 di gall kar

  • @manijandialaguru2841
    @manijandialaguru2841 7 годин тому

    Aj fer. Meme me me me memna aagea

  • @bhupindergill6629
    @bhupindergill6629 11 годин тому +2

    ਸਤਿ ਸ੍ਰੀ ਆਕਾਲ ਜੀ

  • @HarnekDhillon1970
    @HarnekDhillon1970 11 годин тому +3

    Good night ji ❤

  • @BakshishSingh-gn5rl
    @BakshishSingh-gn5rl 10 годин тому