ਗਹਿਣੇ ਵੇਚ ਪਤੀ ਨੂੰ ਭੇਜਿਆ ਸੀ ਵਿਦੇਸ਼ ਕੈਨੇਡਾ ਪਹੁੰਚ ਪਤੀ ਨੇ ਕਰਵਾਇਆ...

Поділитися
Вставка
  • Опубліковано 30 вер 2024

КОМЕНТАРІ • 688

  • @inderjeetbrar4346
    @inderjeetbrar4346 3 роки тому +77

    ਚਗਲ ਬੰਦਾ ਦਲੇਰ ਸਿੰਘ ਜੀਹਨੂੰ ਆਪਣੀ ਬੇਟੀ ਨੀ ਦਿਸਦੀ
    ਭੈਣੇ ਜੋਗਿੰਦਰ ਬਾਸੀ BBC TRANTO ਉਨਾਂ ਨਾਲ ਸੰਪਰਕ ਜ਼ਰੂਰ ਕਰ

  • @sukhjeetkaur3949
    @sukhjeetkaur3949 3 роки тому +117

    ਵੀਰ ਆ੍ਰਪਣੀ ਬੱਚੀ ਵੱਲ ਦੇਖ ਰੁਲਦੀ ਫਿਰਦੀ ਐ ਕਿਨੀ ਸੋਹਣੀ ਐ

  • @surjitdhanota5857
    @surjitdhanota5857 3 роки тому +88

    ਪੁੱਤ ਹੋਸਲਾ ਰੱਖ ਮਾੜੇ ਦਿਨ ਵੀ ਨਿਕਲ ਜਾਣੇ।

  • @bakhtawarsingh401
    @bakhtawarsingh401 3 роки тому +22

    ਬੈਂਸ ਸਾਬ ਕੀ ਇਹ ਲੜਕੀ ਆਪ ਦੀ ਪਾਰਟੀ ਦੇ ਆਗੂ ਵਾਰੇ ਕੀ ਕਹਿ ਰਹੀ ਹੈ ਼ ਅਗਰ ਸੱਚ ਹੈ। ਤਾਂ ਲਾਹਨਤ ਹੈ

    • @AbhijeetSingh-vc2to
      @AbhijeetSingh-vc2to 3 роки тому

      Bains di party da Banda a .Bahut ganda a.ohne bahut pareshan kita sarabjeet nu

  • @jessiahuja1487
    @jessiahuja1487 3 роки тому +36

    Bassi Show ਨਾਲ ਸੰਪਰਕ ਕਰੋ ਕੈਨੇਡਾ ਮੀਡੀਆ ਵਿੱਚ ਗੱਲ ਫੈਲੇਗੀ

  • @Pb-br5ju
    @Pb-br5ju 3 роки тому +123

    ਓ ਭਰਾਵਾ ਅਾਪਣੀ ਬੱਚੀ ਤੇ ਘਰਵਾਲੀ ਦੀ ਮੱਦਦ ਕਰ

  • @kisanadeawaj8961
    @kisanadeawaj8961 3 роки тому +18

    ਅੱਜ ਦੇ ਟਾਈਮ ਵਿੱਚ ਭੈਣੇ ਸਭ ਕੁਛ ਵਿਕਦਾ ਜੱਜ ਵੀ ਸਾਲੇ ਪੈਸੇ ਲੈਕੇ ਮੈਂ ਆਪਣੀਆਂ ਅੱਖਾਂ ਨਾਲ ਵਿਕਦੇ ਦੇਖੇ ਨੇ ਇਹੋ ਜਿਹੇ ਜੱਜ ਦਾ ਬੇੜਾ ਹੀ ਗ਼ਰਕ ਹੁੰਦਾ ਜਿਵੇਂ ਇਹ ਭੈਣ ਦੁੱਖੀ ਆ ਜੱਜ ਦੀ ਧੀ ਨਾਲ ਹੋਵੇ ਉਹਨੂੰ ਕੰਜ਼ਰ ਨੂੰ ਫਿਰ ਪਤਾ ਲੱਗੂਗਾ ਧੀ ਦਾ ਕੀ ਦੁੱਖ ਹੁੰਦਾ

  • @happydhaliwal6328
    @happydhaliwal6328 3 роки тому +20

    ਬਸੀ ਪ੍ਰੋਗਰਾਮ ਵਿੱਚ ਜਾਓ ਜੀ ਜਰੂਰ ਇਨਸਾਫ ਮਿਲੂਗਾ

  • @deemotay2048
    @deemotay2048 3 роки тому +71

    ਇੰਨਾਂ ਨੂੰ ਚਾਹੀਦਾ ਬਾਸੀ ਸ਼ੋ ਜੋਗਿੰਦਰ ਬਾਸੀ ਨਾਲ ਕੋਨਟੈਕਟ ਕਰਨ ਫਿਰ ਕੋਈ ਹੱਲ ਹੋ ਸਕਦਾ ਇਹ ਕੰਮ ਜ਼ਰੂਰ ਕਰਨ

    • @shortcreater6863
      @shortcreater6863 3 роки тому

      bassi ne ki kr lenna ohne vi paise ee khane sabh janda mai bassi nu vi veer g ehh sadi galli di khbr hai halaat ehna de bht marhe

    • @rajtalwindher2424
      @rajtalwindher2424 3 роки тому

      Gandi

  • @Sukhwinder5567.
    @Sukhwinder5567. 3 роки тому +16

    ਭੈਣੇ ਇਹੋ ਜਿਹਾ Step ਨਾ ਚੁੱਕੋ।
    ਬੰਦਾ ਜਾ ਕੁੜੀ ਪੱਕਾ ਹੋਣ ਵਾਸਤੇ ਵਿਦੇਸ਼ ਵਿੱਚ ਦੂਜਾ ਵਿਆਹ ਕਰਵਾਉਂਦੇ ਹਨ।
    ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਇਹਦਾ ਦੇ ਗੰਦੇ ਪਤੀ ਨੂੰ ਜਿਸ ਨੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਬੇਅਦਬੀ ਕੀਤੀ ਹੈ ਪਹਿਲਾਂ ਇਸ ਧੀ ਨਾਲ ਵਿਆਹ ਕਰਵਾਇਆ ਹੈ ਤੇ ਫਿਰ ਕੈਨੇਡਾ ਜਾ ਅਮਰੀਕਾ ਜਾਕੇ ਦੂਜਾ ਵਿਆਹ ਕਰ ਵਾਲਿਆਂ ਹੈ ਪਾਕਿਸਤਾਨੀ ਕੁੜੀ ਬਿਨਾਂ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਕੇ ਜੀ।
    ਵਾਹਿਗੁਰੂ ਜੀ ਇਨਸਾਫ ਮਿਲਣਾ ਚਾਹੀਦਾ ਹੈ ਸਾਡੀ ਵੱਡੀ ਭੈਣ ਜੀ ਨੂੰ, ਭੈਣ ਦੇ ਪਿਤਾ ਜੀ ਨੂੰ, ਮਾਤਾ ਜੀ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਛੋਟੀ ਬੱਚੀ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ।
    ਵਾਹਿਗੁਰੂ ਜੀ ਮੇਹਰ ਕਰਿਓ ਜੀ ਸਾਡੀ ਵੱਡੀ ਭੈਣ ਜੀ, ਭੈਣ ਦੇ ਪਿਤਾ ਜੀ, ਮਾਤਾ ਜੀ, ਭੈਣਾਂ, ਭਰਾਵਾਂ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਦੇ ਉਪਰ ਜੀ।
    ਵੀਰੇ ਕੁਲਦੀਪ ਸਿੰਘ ਘੋਲੀਆ ਭਾਜੀ ਕਿੱਥੇ ਹਨ?

  • @bahadurbatth8437
    @bahadurbatth8437 3 роки тому +5

    ਵੀਰ ਇਸੇ ਕਰਕੇ ਕੁੜੀਆਂ ਜੰਮਣ ਤੋਂ ਲੋਕੀ ਡਰਦੇ ਨੇ ਕੁੜੀਆਂ ਵਾਲੇ ਆ ਬਹੁਤ ਦੁੱਖ ਲਗਿਆ ਦੇਖ ਕੇ

  • @Interaday
    @Interaday 3 роки тому +12

    ਲੱਖੇ ਸਿਧਾਣੇ ਕੌਲ ਜਾ ਭੇਣੇ

  • @sachdiawaaz6810
    @sachdiawaaz6810 3 роки тому +3

    ਬੇਅਕਲ ਹਰਾਮੀ ਬੰਦੇ ਜਿਹੜੇ ਚੰਗੀਆਂ ਪਤਨੀਆਂ ਅਤੇ ਬੱਚਿਆਂ ਨੂੰ ਛੱਡ ਜਾਂਦੇ ਹਨ

  • @sarbjeetkaur1582
    @sarbjeetkaur1582 3 роки тому +10

    ਜੋਗਿੰਦਰ ਬਾਸੀ ਨਾਲ ਸੰਪਰਕ ਕਰ ਭੈਣ

  • @gurbaxcheema9899
    @gurbaxcheema9899 3 роки тому +13

    ਵਿਦੇਸ਼ੀ ਲਾੜਾ ਨਾਂ ਕਹੋ ਇਡੀਆ ਤੋਂ ਕਨੇਡਾ ਪਹੁੰਚ ਕੇ। ਬੇਈਮਾਨੀ ਕੀਤੀ ਕਹੋ ਇਹ ਕੋਈ ਨਵਾਂ ਕੰਮ ਨਹੀਂ ਹੈ ਦੁਨੀਆ ਨੇ ਸ਼ਰਮ ਹੀ ਲਾਈ ਹੋਈ ਆ ਇਡੀਆ ਤੋਂ ਆ ਕੇ ਮੰਡੇ ਵੀ ਤੇ ਕੁੜੀਆ ਵੀ ਬੜਾ ਚਿਰ ਪੱਕੇ ਹੋਣ ਤੱਕ ਇੰਤਜ਼ਾਰ ਕਰਦੇ ਆ ਤੇ ਪੱਕੇ ਹੋ ਕੇ ਛੱਡ ਦਿੱਦੇ ਆ ਪਰਮਾਤਮਾ ਏਦਾਂ ਦੇ ਬੇਈਮਾਨਾ ਨੂੰ ਸਜ਼ਾ ਦੇਵੇਗਾ ਡਪੋਟ ਕਰਵਾਉ

  • @ਓਠੀਸਾਬਬੱਲੋਵਾਲੀਆ

    ਵਾਹ ਕਿਆ ਬਾਤਾ ਹੈ ਲੋਕ ਇਨਸਾਫ ਪਾਰਟੀ ਦੇ, ਬੈਂਸ ਸਾਬ ਤੁਹਾਡੇ ਤੋਂ ਇੱਹ ਉਮੀਦ ਨਹੀਂ ਸੀ,

  • @pehlipostpunjabi8778
    @pehlipostpunjabi8778 3 роки тому +48

    Waheguru rabb toh darro

  • @mehakpunia6032
    @mehakpunia6032 3 роки тому +8

    ਇਹਨਾ ਦਾ ਜੋਗਿੰਦਰ ਸਿੰਘ ਬਾਸੀ ਨਾਲ ਸੰਪਰਕ ਕਰਵਾਓ ਫੁੱਲ ਵਰਗੀ ਬਚੀ ਦਾ ਤਰਸ ਕਰ

  • @sukhdeepsingh5173
    @sukhdeepsingh5173 3 роки тому +15

    ਭੈਣ ਮੇਰੀ ਬਹੁਤ ਦੁਖ ਹੋਇਆ

  • @gandhisharma1387
    @gandhisharma1387 3 роки тому +4

    ਵਾਹਿਗੁਰੂ ਜੀ ਇਸ ਭੈਣ ਤੇ ਬੱਚੀ ਤੇ ਮੇਹਰ ਭਰਿਆ ਹੱਥ ਰੱਖਣ

  • @jagdishmathauda2969
    @jagdishmathauda2969 3 роки тому +37

    ਵਾਹਿਗੁਰੂ ਜੀ ਕਿੰਨੀ ਸੋਹਣੀ ਧੀ ਤੇਰੀ ਕਿਉ ਮੱਤ ਮਾਰੀ ਗਈ ਤੇਰੀ ਮੁਰਖ ਬੰਦੇ

  • @sunildatarpuri3779
    @sunildatarpuri3779 3 роки тому +7

    ਮਰਨਾ ਕਿਸੇ ਮੁਸ਼ਕਲ ਹਲ ਨਹੀਂ ਹੁੰਦਾ ਹਲਾਤਾਂ ਡੱਟਕੇ ਲੜੋ ਏਸ ਦੁਖ ਚ ਅਸੀਂ ਤੁਹਾਡੇ ਨਾਲ ਆਂ ਪਤੀ ਨੇ ਜੋ ਕੀਤਾ ਮਾੜਾ ਕੀਤਾ

  • @KamalKaur-ym2jr
    @KamalKaur-ym2jr 3 роки тому +38

    Sarkaar nu chahida ethon wali property ess di patni te beti de naam karwaun.

  • @BalwinderSingh-yu4tq
    @BalwinderSingh-yu4tq 3 роки тому +6

    ਭੈਣ ਬੱਚਿਆਂ ਦਾ ਮਨ ਢੇਰੀ ਨਾ ਹੋਣ ਦੇਵੀ ਤਕੜੀ ho

  • @gurjitkaur6698
    @gurjitkaur6698 3 роки тому +3

    ਇਸ ਵੀਡੀਓ ਵੇਖ ਕੇ ਮੇਰਾ ਦਿਲ ਰੋ ਰਿਹਾ ਪੱਥਰ ਦਿਲ ਪਿਊ ਕੋਈ ਦੁੱਖ ਨਹੀਂ ਆਹ ਊ ਕੀਨੀ ਸੋਹਣੀ ਧੀ ਆ

  • @KamalKaur-ym2jr
    @KamalKaur-ym2jr 3 роки тому +39

    Sharm auni chahidi aa eise insaan nu, jo apni beti da nhi bnn sakeya apni patni da nhi bn sakeya. Apne parents nu bahr bulaun toh phila apni patni nu bahr bulUnda, insaniat mar gyi es insaan di, prr rab dekhda kde sza jroor milugi

  • @ManpreetSingh025
    @ManpreetSingh025 3 роки тому +18

    Paji Ana nu bassi sho vech help mela ge

  • @gandhisharma1387
    @gandhisharma1387 3 роки тому +2

    ਇਹੋ ਜਿਹੇ ਗੰਦੇ ਬੰਦਿਆਂ ਨੂੰ ਕਨੇਡਾ ਤੋ ਡਿਪੋਰਟ ਕਰਨਾ ਚਾਹੀਦਾ ਹੈ।

  • @balwantsinghbalwantsingh3165
    @balwantsinghbalwantsingh3165 3 роки тому +4

    ਜੋਗਿੰਦਰ ਬਾਸੀ ਨਾਲ ਸਪੰਰਕ ਕਰੋ ਮਸਲਾ ਹੱਲ ਹੋ ਜਾਵੇਗਾ

  • @bobbysingh3699
    @bobbysingh3699 3 роки тому +17

    Benti sare viewers nu plz bhen ji di help kro jida vi hi skda

  • @hemantkumarrall8502
    @hemantkumarrall8502 3 роки тому +20

    Bahar ohde naaal deya nu samparak kro
    Bassi show join kro

  • @atindersingh8853
    @atindersingh8853 3 роки тому +1

    ਦਲੇਰ ਤਾ ਬੰਦਾ ਗਲਤ ਨਿਕਲਿਆ

  • @partapvirk5898
    @partapvirk5898 3 роки тому +13

    Phone Canada immigration, and report his fraudulent 2nd marriage. He will never get Canada PR

  • @harrykang6478
    @harrykang6478 3 роки тому +1

    ਪੱਤਰਕਾਰ ਨੂੰ ਬੇਨਤੀ ਹੈ ਕਿ ਜਦੋਂ ਕੋਈ ਇੰਟਰਵਿਊ ਕਰਨ ਜਾਂਦੇ ਹੋ ਤਾਂ ਨਹਾ ਕੇ ਜਾਇਆ ਕਰੋ ਸਾਲਿਆ ਦਲੇਰ ਸਿੰਘ ਇਹਨੂੰ ਆਪਣੀ ਪਤੀ ਨਹੀਂ ਮੰਨ ਰਿਹਾ ਨਹੀਂ ਹੁੰਦਾ ਪਤਨੀ ਹੁੰਦੀ ਆ ਹਿੱਲ ਗਿਆ ਝੂ

  • @navi2011ful
    @navi2011ful 3 роки тому +12

    SHAME ON THE JUSTICE SYSTEM AND ALL OFFICERS WHO CAN’T STAND WITH RIGHT🤬🤬🤬🤬🤬🤬🤬🤬🤬🤬🤬🤬🤬🤬🤬🤬

    • @rajvirkaur7216
      @rajvirkaur7216 3 роки тому +1

      same sade story aw... pr hn min unmarride pr ronde ehna vng

  • @sukhwinderlakhvir
    @sukhwinderlakhvir 3 роки тому +15

    Hey rabba insaan ik insaan nu ena tang karda sadde nalon tan jaanwar chagge a. Waheguru ji sath deo😢🙏🏼🙏🏼

  • @paramjitsinghdaulatpurpunj1435
    @paramjitsinghdaulatpurpunj1435 3 роки тому +2

    ਇਨ੍ਹਾਂ ਬੰਦਿਆਂ ਦਾਪੂਰੀ ਜਾਣਕਾਰੀ ਦਵੋਸਾਡੇ ਨਾਲ ਸੰਪਰਕ ਕਰੋ ਸੀ ਭੁੱਖ ਤੇ ਮੁਸਲਿਮ ਤੇਦੋਵੇਂ ਜਣੇ ਮਸਲੇ ਅਫਸਰਾਂ ਗੱਲਬਾਤ ਕਰੋ ਅਸੀਂ ਉਸ ਬੰਦੇ ਨੂੰ ਲੱਭ ਕੇ ਭਰੀ ਕਚਹਿਰੀ ਖੜਾ ਕਰ ਦੇਵੋਅਸੀਂ ਵੀ

  • @lachhmansingh5160
    @lachhmansingh5160 3 роки тому +1

    ਪੈਸਾ ਤਾਂ ਹਰ ਪਾਸੇ ਸੱਚ ਨੂੰ ਹੀ ਦਬਾਉਂਦਾ

  • @nikkagill7117
    @nikkagill7117 3 роки тому +16

    Waheguru ji mehar karo

    • @palwindersingh3731
      @palwindersingh3731 3 роки тому +1

      Behnji tusi Canada vale GOUNDA PUNJAB RADIO DE JOGONDER BASSI NAAL GAL KARO,OH TUHADI HEIP KAROOGA

  • @aujlalalli9446
    @aujlalalli9446 3 роки тому +13

    Waheguru kirpa karo

  • @inderkaur4676
    @inderkaur4676 3 роки тому +3

    Samall girl di gall ਸੁਣ ਕੇ ਰੋਣਾ ah ਗਿਆ ਸੱਚੀ waheguru chardikala ਦੇਵੇ maa te small girl nu

  • @sarwansingh4521
    @sarwansingh4521 3 роки тому +10

    ਸਿਖ ਕੌਮ ਦੀ ਪੌਸੇ ਨੇ ਮਤ ਮਾਰੀ ਆਪਣੇ ਪਰਿਵਾਰ ਤਯਾਗ ਦਿੱਤੇ।

  • @harbhajansinghpannu9209
    @harbhajansinghpannu9209 3 роки тому +7

    Beta Bassi show Canada nu contact kar uss da program India time 7.30 pm.monday to Saturday UA-cam par anda oh dekho

  • @manjotdhiman8894
    @manjotdhiman8894 3 роки тому +8

    Sari property ina naam honi chaiya

  • @kaurs2063
    @kaurs2063 3 роки тому +11

    Sister, tuhadi Marriage court vich Register a . Os bnde te court vich case pao ...other vise kuj nhi hona . Apni marriage de proof te hor sare Dacuments la ke Canada de Ambassy vich online complaint kro ji .

    • @noorbrar3113
      @noorbrar3113 3 роки тому

      Verry mai court ch jan da koi fayda ne kus ne krdi court judge file ve ne dekhde insaaf ne kety

  • @rajwinderhundal8271
    @rajwinderhundal8271 3 роки тому +4

    ਰੱਬਾ ਇਨਸਾਫ਼ ਦੇਵੀਂ

  • @SinghSaab-mj2wf
    @SinghSaab-mj2wf 3 роки тому +12

    Wahe guru ji

  • @parambirsingh5943
    @parambirsingh5943 3 роки тому +11

    Vichari......Waheguru je....give justice to this innocent

    • @amandeepkaur7704
      @amandeepkaur7704 3 роки тому

      😭😭😭😭😭 ਵਾਹਿਗੁਰੂ ਜੀ 🙏🙏🙏😭🙏🙏😭🙏

  • @hemantkumarrall8502
    @hemantkumarrall8502 3 роки тому +8

    Hamdard tv bhut vdia kadam karda ajj live hoke v hamdardi dikhayi

  • @baljeetkaur9752
    @baljeetkaur9752 3 роки тому +6

    Eda de insan nu Canada govt nu deport krna chidha hai

  • @rajeevkamboj4494
    @rajeevkamboj4494 3 роки тому +12

    Waha guru g mhr kro 🙇

  • @axie4692
    @axie4692 3 роки тому +1

    Waheguru ji 🙏🏼🙏🏼

  • @mchoudhary9571
    @mchoudhary9571 3 роки тому +7

    Bassi sir naal contact kro g

  • @jaswantlohat571
    @jaswantlohat571 3 роки тому +5

    Daler singh ne marriage pR kurhi naal kiti hovegy

  • @vikramjitsingh713
    @vikramjitsingh713 3 роки тому +6

    ਮੇਰੀ ਕੈਨੇਡਾ ਰਹਿੰਦੇ ਵੀਰਾਂ ਭੈਣਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਇਸ ਬੱਚੀ ਤੇ ਭੈਣ ਨੂੰ ਇੰਨਸਾਫ ਦਵਾਉਣ ਵਿੱਚ ਹੈਲਪ ਕਰਨ
    🙏🙏🙏🙏

  • @SukhdevSingh-gh8qr
    @SukhdevSingh-gh8qr 3 роки тому +1

    ਇੱਕ ਸੰਗਰੂਰ ਜ਼ਿਲ੍ਹੇ ਦੀ ਖਬਰ ਹੈ, ਮੁੰਡਾ ਵਿਦੇਸ਼ ਗਿਆ ਹੋਇਆ ਸੀ, ਉਥੇ ਉਸ ਮੁੰਡੇ ਦਾ ਇੱਕ ਮੁਸਲਮਾਨ ਮੁੰਡੇ ਨਾਲ ਦੋਸਤੀ ਪੈ ਗਈ, ਦੋਸਤੀ ਤੋਂ ਬਾਅਦ ਸੰਗਰੂਰ ਜ਼ਿਲ੍ਹੇ ਦੇ ਮੁੰਡੇ ਨੇਂ ਉਸ ਨੂੰ ਕਿਹਾ ਮੈਂ ਆਪਣੇ ਘਰ ਵਾਲੀ ਨੂੰ ਏਥੇ ਲਿਆਉਣਾ ਚਾਹੁੰਦਾ ਹਾਂ
    । ਉਸ ਮੁਸਲਮਾਨ ਨੇ ਆਖਿਆ ਏ ਕੋਈ ਵੱਡੀ ਗੱਲ ਨਹੀਂ, ਮੈਂ ਆਪਣੇ ਰਾਹੀਂ ਸੱਦ ਲੈਂਦਾ ਹਾਂ ਫਰਜੀ ਤੌਰ ਤੇ ਕਾਗਜ ਤਿਆਰ ਕਰਕੇ, ਏਸੇ ਤਰ੍ਹਾਂ ਹੀ ਹੋਇਆ।
    ਜਦੋਂ ਉਸ ਲੜਕੇ ਦੇ ਘਰ ਵਾਲੀ ਵਿਦੇਸ਼ ਉਸ ਦੇ ਕੋਲ ਪਹੁੰਚ ਗਈ। ਫਿਰ ਕੀ ਹੋਇਆ ਇੱਕ ਹਫਤਾ ਕੋਲ ਰਹੀ, ਉਸ ਤੋਂ ਬਾਅਦ ਮੁਸਲਮਾਨ ਲੜਕੇ ਨੇ ਪੁਲਿਸ ਬਲਾਂ, ਪੁਲਿਸ ਨੂੰ ਆਖਣ ਲੱਗਾ ਆ ਦੇਖੋ ਕਾਗਜ਼ ਇਹ ਮੇਰੇ ਘਰ ਵਾਲੀ ਹੈ, ਪੁਲਿਸ ਅਧਿਕਾਰੀ ਕਹਿਣ ਲਗੇ ਤੇਰੀ ਹੈ, ਕਾਗਜ਼ ਦੇਖੇ ਗਏ ਪੁਲੀਸ ਵਾਲੇ ਕਹਿੰਦੇ ਲੈ ਜਾ। ਉਸ ਮੁਸਲਮਾਨ ਨੇ ਲੜਕੀ ਨੂੰ ਬਾਂਹਾਂ ਤੋਂ ਫੜਕੇ ਲੈ ਤੁਰਿਆ, ਪੰਜਾਬੀ ਮੁੰਡੇ ਨੂ ਗੁੱਸਾ ਆਇਆ ਉਸ ਨੇ ਥੱਪੜ ਜੜ੍ਹ ਦਿੱਤੇ, ਉਸ ਨੂੰ ਥੱਪੜਾ ਦੀ ਸਜ਼ਾ ਹੋ ਗਈ। ਜੇਲ੍ਹ ਵਿੱਚ ਰੱਖਿਆ ਇੱਕ ਹਫ਼ਤੇ ਬਾਅਦ ਭਾਰਤ ਭੇਜ ਦਿੱਤਾ ਗਿਆ।(ਕਾਗਜ਼ਾਂ ਦੇ ਮੁਤਾਬਕ ਓਥੋਂ ਦਾ ਕਨੂੰਨ ਸਹੀ ਹੈ, ਪਰ ਮੁੰਡੇ ਨਾਲ ਤਾਂ ਧੱਕਾ ਹੀ ਹੋਇਆ ਹੈ, ਘਰ ਵਾਲੀ ਕਿਸੇ ਦੀ ਲੈ ਕੋਈ ਹੋਰ ਗਿਆ ਹੈ )

  • @MRSINGH-vm9ge
    @MRSINGH-vm9ge 3 роки тому +8

    Ki bnu dunia da sis tusi 50% property de haq dar ho case krdo aise fuddu bnde te

  • @axie4692
    @axie4692 3 роки тому +1

    Waheguru ji 🙏🏼🙏🏼

  • @axie4692
    @axie4692 3 роки тому +1

    Waheguru ji 🙏🏼🙏🏼

  • @ਜੀਜਾਜੀ-ਞ4ਛ
    @ਜੀਜਾਜੀ-ਞ4ਛ 3 роки тому +2

    BBC TORONTO,ਬਾਸੂ ਸ਼ੋ ਤੇ ਜਾਕੇ ਗੱਲ ਕਰੋ ,,

  • @surinderghai647
    @surinderghai647 3 роки тому +5

    Canda de Punjabi Veera nu banti ha es lady di help karo

  • @ਸੁੱਚੇਲੰਗਾਹਦਾਸਾਂਢੂੰ

    ਇਹ ਸਭ ਅਸਲ ਵਿਚ ਆਰ ਐਸ ਐਸ ਦੀ ਚਾਲ ਹੇ ਭਾਈ ਅਸੀ ਛਿੰਗ ਕਦੇ ਕੋਈ ਗਲਤ ਕੰਮ ਨੀ ਕਰਦੇ ਅਸੀ ਨੀ ਸ਼ਰਾਬ, ਭੂੱਕੀ, ਖੇਣੀ ਖੱਪਾ, ਤੰਮਾਕੂੰ ਜਰਦਾ ਖਾਂਦੇ , ਅਸੀ ਸਿੰਘ ਕਦੇ ਝੂੱਠ ਨੀ ਬੋਲਦੇ ਕਦੇ ਨਿੰਦਿਆ ਚੂਗਲੀ ਨੀ ਕਰਦੇ ਇਹ ਸਭ ਆਰ ਐਸਐਸ ਦੀ ਚਾਲ ਹੇ ਭਾਈ ਬੱਚਕੇ ਰਹਿਣਾ ਸਿੰਘੋ ?

  • @RohitKumar-rm1ix
    @RohitKumar-rm1ix 3 роки тому +8

    Waheguru ji m k ji.

  • @kirpalsingh4786
    @kirpalsingh4786 3 роки тому +3

    Now I appreciate the Media person that he revealed a story of heartbreaking and I again request to fight for justice

  • @HiraLal-us4hm
    @HiraLal-us4hm 3 роки тому +1

    Me hmdard tv nu bente aa ki es lady nu insaaf dawiea jaaei 🙏🙏🙏🙏🙏🙏🙏🙏🙏🙏🙏

  • @kinggrewa73kuniverse22
    @kinggrewa73kuniverse22 3 роки тому +4

    Daler bda Daler nikleya

  • @babameharkare3138
    @babameharkare3138 3 роки тому +7

    Waheguru ji m k ji 🙏🙏🙏🙏🙏🙏🙏

  • @manas9752
    @manas9752 3 роки тому +2

    ਚਾਹੇ ਕੁੜੀ ਜਾਵੇ ਵਿਦੇਸ਼ ਚਾਹੇ ਮੁੰਡਾ । ਕੋਈ ਨੀ ਸਦ ਦਾ। ਓਥੇ ਜਾ ਕੇ ਪਤਾ ਨੀ ਕੀ ਮਜਬੂਰੀ ਬਣ ਜਾਂਦੀ ਆ

    • @kisanadeawaj8961
      @kisanadeawaj8961 3 роки тому

      ਮਜਬੂਰੀ ਬਣਦੀ ਆ ਹਵਸ ਕੁੜੀਆਂ ਨਾਲ ਨਜ਼ਾਰੇ ਦੂਜਾ ਵਿਆਹ ਕਰਵਾਓ ਜੇ ਕੁੜੀ ਹੋਵੇ ਉਹ ਵੀ ਏਹੀ ਕੁਛ ਕਰਦੀ ਆ

  • @kuldeepsidhu4696
    @kuldeepsidhu4696 3 роки тому +9

    Wahe guru g.
    Sare veer is parvar di help karo👏👏👏👏👏

    • @sukhmandersingh4429
      @sukhmandersingh4429 3 роки тому

      🙏🙏🙏🙏👍👍😭😭😭🙆‍♂️🙆‍♂️

  • @parminderkaur9241
    @parminderkaur9241 3 роки тому +6

    I hate all fathers..sare eda de hi hunde ..jinha de haige ne oh kehra bhut saath dinde ne..😢..sachi rooooona aa gya ..ki krna mrg krwa k..sachi dil ni krda mrg krwaun nu..😭😡

  • @jagandeepsingh3798
    @jagandeepsingh3798 3 роки тому +1

    Mata ji tusi dono Amrit dhari hovo te gar vich shastar rakho te apni larai ape laro te fir dekhyo k koi kistra galat krda hai.Kisi di koi himmat ni hovegi galat krndi

  • @dikshadalia4067
    @dikshadalia4067 3 роки тому +5

    Sister please contact mr. Joginder bassi .He will really help her

  • @sabhigill7514
    @sabhigill7514 3 роки тому

    ਉਹ ਬਾਈ ਆਪਣੀ ਬੇਟੀ ਅਤੇ wife ਦੋਹਾਂ ਨੂੰ ਤੰਗ ਨਾ ਕਰ

  • @lalabrar9658
    @lalabrar9658 3 роки тому

    ਥੋਡੇ ਵਰਗੇ ਲੋਕ ਲਾਲਚ ਵੱਲ ਭੱਜਦੇ ਮਗਰੋਂ ਪਛਤੋਦੇ ਆ ਹੁਣ ਭੁਗਤੋ

  • @sumsumsung2805
    @sumsumsung2805 3 роки тому +8

    Waheguru ji waheguru ji Aap hi jan da hai. A Papia nu kehre narak vich sutna?

  • @JaspreetSingh-uy5jf
    @JaspreetSingh-uy5jf 3 роки тому +6

    Wahaguru g mehar Karo g

  • @vdhillon4382
    @vdhillon4382 3 роки тому

    ਦਲੇਰ ਸਿੰਘ ਜੋ ਤੂੰ ਕਰਤਾ oh ਠੀਕ ਆਂ, ਪਰ ਹੁਣ ਆਵਦੀ ਕੁੜੀ ਨੂੰ ਬਣਦਾ ਹੱਕ ਤਾ ਦੇਦੇ,ਇਹਨਾਂ ਦੀ ਹੈਲਪ ਕਰ.ਕੁੜੀ ਦੀ ਮਾਂ ਨੂੰ ਬੇਨਤੀ ਆਂ ਕੀ ਬਾਸੀ ਸ਼ੋਂ ਵਿੱਚ ਜਾਵੋ ਪੱਕਾ ਹੈਲਪ ਹੋਵੇਗੀ, ਸਾਰੇ ਪਰੂਫ ਥੋਡੇ ਕੋਲ ਹੈਗੇ ਆ. ਹੁਣ ਇਕ ਪਾਸਾ ਹੀ ਹੋਣਾ ਹੈ, ਉਸ ਬੰਦੇ ਦੀ ਵੇਟ ਕਰਨ ਦਾ ਕੋਈ ਫਾਇਦਾ ਨਹੀ, ਆਵਦਾ ਹੱਕ ਲਵੋ 👍

  • @singhkaur7499
    @singhkaur7499 3 роки тому +5

    Kine gande lok ithe ,, vichari lady

  • @sabhigill7514
    @sabhigill7514 3 роки тому

    ਭੈਣ ਆਪ ਨਾਲ ਰੱਬ ਅਤੇ ੳਸ ਨਾਲ ਜੱਗ ਜਿੱਤ ਜਿਸ ਨਾਲ ਰੱਬ ਉਸ ਦੀ ਹੋਣੀ

  • @mamtasharma5587
    @mamtasharma5587 3 роки тому +7

    Di ghar aapke sasur ke naam par hai to ismain se aapko koi haq nhi milna bus aap apne pati se apni aur apni beti ka haq lo

  • @goldyvirk9276
    @goldyvirk9276 3 роки тому +6

    Sharam aani chahidi daler nu..

  • @rajinderpalkaurchhina1968
    @rajinderpalkaurchhina1968 3 роки тому +4

    ਆਪਣਾ ਫੋਨ ਨੰ ਭੇਜੋ ਭੈਣ ਜੀ

  • @devenderkamboj8386
    @devenderkamboj8386 3 роки тому +5

    Bassi show vich inha nu insaf mil sakda h plz Bassi show valiya naal contact kro

  • @rupinderKaur-on9ii
    @rupinderKaur-on9ii 3 роки тому

    ਇਸ ਭੈਣ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ

  • @Veehuvlogz-qf8wg
    @Veehuvlogz-qf8wg 3 роки тому +8

    himat rakho bhain ji kurian kise to ghat ni apni bachi nu prao te daler bnao .dat k mukabla kro apne te vishvash rakho himti bno

  • @harsimranaujla2587
    @harsimranaujla2587 3 роки тому +4

    Didi. Joginder Bassi show tranto gonda Punjab te story Devo 100% aapko insaaf milega

  • @jogidersingh9915
    @jogidersingh9915 3 роки тому

    ਸ਼ਰਮ ਕਰੋ ਲੰਨ ਵੱਡ ਦਿਓ ਇਹੋ ਜਿਹੇ ਬੰਦੇ ਦੇ

  • @rupinderkaurvirk3610
    @rupinderkaurvirk3610 3 роки тому +6

    Sir aa telecast krn da te ta fayda j aa dee nu insaaf mile .sanu sareya nu inna naal khddna chahida cmnts naal kuch ni hona ..plz sare milke aa bachi di help kro .piyo te piyo socho dada dadi da v khoon pani ho gya onna di te potri ae o te na ive krn

  • @sumsumsung2805
    @sumsumsung2805 3 роки тому +3

    Sara Ganda Ghatia Parwar Canada vich hamesha lay india Baswas jel vich Suto . ?????

  • @harshmehmi7712
    @harshmehmi7712 3 роки тому +4

    Waheguru Mehar karai 🙏

  • @ManjitKaur-rd9gi
    @ManjitKaur-rd9gi 3 роки тому +6

    Bhena koi party sachi suchi nhi, police v paise di but jdo Rabb di dang firni fir ohne oh kujh ker dena jo kde sochia nhi hunda

  • @lachhmansingh5160
    @lachhmansingh5160 3 роки тому

    ਪਤਰਕਾਰ ਭਰਾ ਉਹੀ ਗੱਲਾਂ ਵਾਰ ਵਾਰ ਪੁਛੀ ਜਾਨਾ

  • @surinderpal3563
    @surinderpal3563 3 роки тому +3

    Beer sharam kar appne bachhe bal dekh. Madam ji tuse Bassi ji nu daso uh dud da dud panni da panni karu ga. Bassi ji nu explain karo ji.

  • @GagandeepSingh-hx1xc
    @GagandeepSingh-hx1xc 3 роки тому +3

    Lok insaaf party de membar bains v ne oh bhut insaaf di gl krde ne ohna nal gl kro

  • @kuldeepsaini4298
    @kuldeepsaini4298 3 роки тому +4

    Waheguru waheguru g 😭😭

  • @baljeetkaur9752
    @baljeetkaur9752 3 роки тому +5

    Eh insan ne apni dhee nu te apni wife nu cheat kita rab Es insan nu Hor ulaad v na dwe rab Es insan nu eda de bimari lawe jis da koi treatment na howe

  • @gurjitkaur6698
    @gurjitkaur6698 3 роки тому

    ਧੀ ਦੀ ਸਕਲ ਵੇਖੋ ਪਿਊ ਨਾਲ ਸੇਮ ਰਾਲਦੀ

  • @Randhawa007
    @Randhawa007 3 роки тому +2

    laanat a eho jhe peo te.
    nakk dobbke marje kite.
    wife nal rishta nai rakhna naa rakhe bt beti nu te pyar dawe nd osdi study complete karaaawe.

  • @tanveerbains1376
    @tanveerbains1376 3 роки тому +3

    Apni beti nu ta dekho kini pyaari bachi a 🙏 plz bro

  • @sukhwindersidhu3919
    @sukhwindersidhu3919 3 роки тому +1

    Sister Ji Tusi Joginder Singh Bassi BBC TRANTO Ji nal Sampark Karo ji. Apka Full help hova gi 💯% Granti hai sister ji 🙏 god bless you