Mout atal sach h..Jo dharti te aaya h wo jaayega b..Ram ho ya krishan.Guru sahban ho ya jijus ya muhhamad..koi nhi rha..ek time baad sab ne chale jaana h..kyuki mout atal sach h..WaheGuru..🙏 Naam di kamaai hi saath jaayegi.. Kalyug kewal naam adhara, Japat japat nar utrehi paara..
@ਸੱਚ ਬੌਲਣ ਦੀ ਆਦਤ ਹੈ mein tuhanu ik gal dasdi aa musalmaan kaoum jihdi oh yahowah yani waheguru di tiyagi hoi koum ae oh ishmail de vansh de wicho aa te asi sikh bhtke hoye aa koi rah dikhon wala nhi mein bhut lbia rab nu menu rab milia prabhu yashimasih de duyara hun waheguru ji ne mere nal gal kiti pavitr sirf pavitra atma yani holly spirit de duyara ho sakde holly spirit pavitra atma jesus di hai jdo oh sulli te chde bina kise gunah to te jihda atma oh sade lyi chad ke gye oh pavitra atma
Es ton wada es mayavi duniya da hor koi saboot nai ho sakda.. jo ki wade Brother ne es hadbiti ch daseya.. so sariyaan nu waheguru de ladh lagna chaida hai.. mein tan ek bht nikka jha dass han.. Kuki mein khud eh gal tan he keh sakda han j mein v os sache rasta chalda hovan.. par bss ek jariyaan baneya han.. sri waheguru ji ka khalsa.. sri waheguru ji ki fateh !!!🙏🙏👍👍
@@prabhdeepsingh5589 bhai guru Nanak dev ji maharaj ne v rab da gyan sant ran ji too liya jamda ta koi guru nhi bniya c te Naam bina vekhe rab nu japna kirat hnera dhone di hundi aa bina vekhe kime yaad kr sakde o kise nu jado tak rab nu vekh nhi lende udo tak rab da naam nhi sukh dida guru nanak dev ji ne keha pahla vekh ta lao ki rab h keda bhai
Gal ta theek aa ji man gye,baki log jo sikh nahi han,like Christian, Muslim or Hindu, oh v sachkhand jande honge,Pehli Patshai to pehla v jande c log,ohna toh baad ch v ja rahe ne,kewal pooran guru di lor hai ji,thanks for sharing your experience 🙏🙏
Absolutely True, Dunia da jeda marji granth chuklo, har vch ehe jikar hai ki pooran sant he tuhanu sachkhand phuncha sakda and pooran sant is dharti te hamesha hunde ne, koi eho jea time nai reha na hoyega, pooran guru di nishani ehe hai ki o tuhanu experience denda us jot de darshan karwanda jad o initiate karda tuhanu
1000% sachi gal aa life after death ehi aa par eh duja mauka dunia de ese khushnaseeb insan nu milda jede te guru maharaj di kirpa hove te eh random aa
Bhai Sri kanwarjit Singhji of Surrey ,Canada, I heard yr experience of "other World" . I thank you fm the core of my heart for sharing your personal experience. I am at 74now. My Dadi ji had similar experience before 1947 when I was born. She too was sent back & she lived very long till I was of 14 yrs. Sada Sri Wahe Guru ji Maharaj Ji's di mehar bani rahe🙏🙏🙏 : RD Sharma, DIGP (Retd)
Galat kehre ho veer... Prmaatmaa ohna lai aap krda ha jinaa ne prmaatmaa nu andro khojjiaaa ha. Jamdut yamraaj eh sb ta employee han jo rab ne duniaa chlaan lai rkhe han..... Eh bhut vddaa gujjaaaaa sachh ha hr koi nhi smjhda ehnu kalyug ch
Waheguru ji. We should always live life according to God s teachings. God will save us from wrong path. Love your parents and naam japo. Truth of life.
@@harshminderkaur5434 VDHAI HOVE BHAIN ..JIS PARMATMA NE PYAAS JGA DITTI OHI RAAH VI DS DEVEGA.VAISE RAH DSIA HI HOYA HAI SAHIB SHRI GURU GRANTH SAHIB JI MAHARAJ JI NE .CHALLAN DI AMAL KRN DI LORH HAI AAPAN NU
I am 21 year old now and just celebrated my 21st birthday on 28 nov 2021 i was thinking on that day that 21 years k age jaa chuki h pta nhi kitna time reh gya or jitna bhi bacha h rabb de lekhe laan di koshish kriye 🧭🌹Dhan waheguru akaal purakh mat bakshan layi 🌹🌹
Its true in a specific way. Its true because This depends on the feeling of each and every individual. Events may be different but ultimately feelings are same for each and every individual.
Tony Mann if there is soul then only we can feel pain dear not with soul body is nothing without soul so it is main part anyway if it is not then also this story gives us msg to remember our god conclusion is all about that we have to live with kindness love ❤️
I don't think any body can beat your soul and grab you take with them . We are living in 21 st century please Do not go back in past when there were rumors only. Where they took him is there any police station up there on moon or on Mars take person and give him 3rd degree
Esi krk menu maan ha radhaswami hon te... Jo shbd prkaash ena ne dekhia jine smbhaal kiti ohi shbd rupi mera deh ch vaas krda guru sahib han..... Usi shabd di asi bhakti krni ha... Ohi jugo jug attal sach ha
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Bilkul sb nu naam japna chahide guru vi keval guru granth sahib ji nu hi taaran krna chahida .jina da janam sikh family vich ona nu te amrit chakna hi chahide
this guy he said he died . He must have seen movie name wah life ho asi. Sanjay dutt and shahid Kapoor in it . He didn't tell they came to get him in red car
ik vaari waheguru kahan naal jma ton shuttge te tusi saare aap ee soacho k j asi din vich 10 minute v waheguru ji nu yaad kriy te sada jeevan sfla hoje. waheguru name vich bahut shakkti hai ji 🙏🙏🙏🙏
ਵਾਹਿਗੁਰੂ ਜੀ ਦਾ ਇੱਕ ਜਾਪ ਵੀ ਬਹੁਤ ਸ਼ਕਤੀਸ਼ਾਲੀ ਹੈ। ਵਾਹਿਗੁਰੂ ਜੀ ਤਾਂ ਮੋਤ ਨੂੰ ਵੀ ਟਾਲ ਸਕਦੇ ਹਨ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ।।
Nice ji
Mout nu koi nhi taal nhi skda
Mout atal sach h..Jo dharti te aaya h wo jaayega b..Ram ho ya krishan.Guru sahban ho ya jijus ya muhhamad..koi nhi rha..ek time baad sab ne chale jaana h..kyuki mout atal sach h..WaheGuru..🙏
Naam di kamaai hi saath jaayegi..
Kalyug kewal naam adhara,
Japat japat nar utrehi paara..
Zqß
Right ji waheguru ji
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਬਾ ਜੀ ਨੇ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਿਰਫ 2-3 ਵਾਰ ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਮਿਲਾਇਆ ਤੇ ਪਤਾ ਲੱਗਿਆ ਕਿ ਇਹ ਤਾਂ ਰਸਤਾ ਹੀ ਹੋਰ ਹੈ ।
ਵਾਹਿਗੁਰੂ ਸਿਮਰਨ ਸਭ ਤੋਂ ਉੱਚਾ । ਸਭ ਕੁਝ ਗੁਰੂ ਸਾਹਿਬ ਜੀ ਤੋਂ ਪੁੱਛੋ ਤੇ ਸਭ ਕੁਝ ਗੁਰੂ ਸਾਹਿਬ ਜੀ ਆਪ ਹੀ ਦਿਖਾ ਦਿੰਦੇ ਨੇ , ਬੱਸ ਸਵਾਸ ਸਵਾਸ ਵਾਹਿਗੁਰੂ ਜਪੋ ਜੀ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🙏
❤❤❤😊😊😊😊😊😊
Waheguru ji🙏🙏🙏🙏🙏🙏♥️♥️♥️♥️♥️♥️♥️♥️♥️
❤😊@@Foot_Moodpb10
ਇਹਨਾਂ ਦਾ ਨੰਬਰ ਮੇਰੇ ਕੋਲ਼ ਸੀ ਅਤੇ ਗੱਲ ਵੀ ਹੋਈ ਸੀ ਹੁਣ ਮੇਰੇ ਕੋਲ਼ ਨੰਬਰ ਨਹੀ ਹੈ j ਥੋਡੇ ਕੋਲ਼ ਹੈ ਤਾਂ ਦਿਉ
ਬਿਲਕੁਲ ਸੱਚ ਕਿਹਾ ਜੀ ਤੁਸੀ,ਇਹ ਸੱਚ ਹੈ ਜੀ ਤੁਹਾਡਾ ਅਨੁਭਵ,ਮੇਰੇ ਨਾਲ ਵੀ ਇਸ ਤਰਾਂ ਦੇ ਅਨੁਭਵ ਹੁੰਦੇ ਆ ਜੀ,ਸਰਵੱਤਰੇ ਪਾਰਬ੍ਰਹਮੁ ਸਮਾਇਆ,ਬੂਝ ਨਾ ਸਾਕੈ ਕਾਇਆ, ਅਰਪਣੁ ਕਿਆ ਸੋ ਮਨੂਆ,ਵਹਿ ਹੀ ਪਰਮੁਪਧ ਪਾਇਆ,
ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੀ,
ਵਾਹਿਗੁਰੂ ਜੀ।ਧੰਨਵਾਦ ਜੀ ਵਾਹਿਗੁਰੂ ਜੀ ,ਮਿਹਰ ਕੀਤੀ ।
ਇਹ ਸੁਣ ਕਿ ਤਾਲੱਗਦਾ ਅਸੀ ਤਾਂ ਐਮੇ ਹੀ ਭਟਕ ਰਹਿ ਹਾਂ ਚਲੋ ਨਾਮ ਜਪੀਏ ❤❤❤❤❤ ਵਾਹਿਗੁਰੂ ❤❤❤ਵਾਹਿਗੁਰੂ ❤❤❤
@Tv Box &
@Tv Box &
@Sartaj de Boll Rabb ne bande nu apne naal jodna hunda,dooja dunia nu dasna hunda k Rabb hai. Muslmana nu ohna de dharm mutabik samjaunda hovega.
Waheguru ji maher karo
@ਸੱਚ ਬੌਲਣ ਦੀ ਆਦਤ ਹੈ mein tuhanu ik gal dasdi aa musalmaan kaoum jihdi oh yahowah yani waheguru di tiyagi hoi koum ae oh ishmail de vansh de wicho aa te asi sikh bhtke hoye aa koi rah dikhon wala nhi mein bhut lbia rab nu menu rab milia prabhu yashimasih de duyara hun waheguru ji ne mere nal gal kiti pavitr sirf pavitra atma yani holly spirit de duyara ho sakde holly spirit pavitra atma jesus di hai jdo oh sulli te chde bina kise gunah to te jihda atma oh sade lyi chad ke gye oh pavitra atma
ਵਾਹਿਗੁਰੂ ਜੀ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਜੀ।
ਸਭ ਤੋਂ ਪਹਿਲਾਂ ਤਾਂ ਅਮ੍ਰਿਤ ਕੀ ਹੈ ਬਾਣੀ ਵਿੱਚ ਦਰਜ ਹੈ। ਏਕੋ ਨਾਮੁ ਅੰਮ੍ਰਿਤ ਹੈ ਸਾਚਾ ਪਾਈਏ ਗੁਰੂ ਕਿ ਹੇਤ।। ਨਾਮ ਨਾ ਵਿਸਰੇ ਸੰਤ ਪ੍ਰਸ਼ਾਦ।। ਬਾਣੀ ਅਨੁਸਾਰ ਨਾਮ ਹੀ ਅੰਮ੍ਰਿਤ ਹੈ ਜਿਸ ਨੂੰ ਜੋ ਪੂਰਨ ਸੰਤ ਪਾਸੋਂ ਮਿਲਦਾ ਹੈ ਅਤੇ ਮੁਕਤੀ ਦਾਤਾ ਬਾਣੀ ਵਿੱਚ ਦਰਜ ਹੈ।। ਗਤਿ ਹੋਵੇ ਸੰਤ ਲਗ ਪਾਈ।। ਹਰਿ ਕਾ ਮਾਰਗ ਪਰਭ ਕੀਆ ਸੰਤਨ ਸੰਗ ਜਾਤਾ।। ਜੇ ਕਰ ਤੁਸੀਂ ਮੁਕਤ ਹੋਣਾ ਹੈ ਤਾਂ ਹਰਿ ਤੱਕ ਪਹੁੰਚਣ ਲਈ ਸੰਤ ਸ਼ਰਣ ਜਰੂਰੀ ਹੈ ਆਪ ਮੁਕਤ ਮੁਕਤ ਕਰੇ ਸੰਸਾਰ ਤਿਸ ਜੰਨ ਕੋ ਨਾਨਕ ਸਦਾ ਨਮਸਕਾਰ।। ਕਿਸੇ ਪੂਰਨ ਸੰਤ ਦੀ ਪਹਿਚਾਣ ਕਰੋ। ਸੰਤ ਸਤਿਗੁਰੂ ਦੁਆਰਾ ਉਹ ਹਰ ਵਸਤੂ ਖਾਣ ਪੀਣ ਵਾਲੀ ਅਮ੍ਰਿਤ ਬਣ ਜਾਂਦੀ ਹੈ ਜਿਸ ਪਰ ਉਸ ਦੀ ਨਜ਼ਰ ਪੈ ਜਾਵੇ ਖੰਡੇ ਬਾਟੇ ਪਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦ੍ਰਿਸ਼ਟੀ ਪਈ ਸੀ ਇਸ ਲਈ ਉਹ ਅਮ੍ਰਿਤ ਸੀ।। ਜਮਾਂ ਦੀ ਗੱਲ ਨਰਕਾਂ ਦੀ ਗੱਲ ਸਹੀ ਹੈ ਬਾਣੀ ਵਿੱਚ ਦਰਜ ਹੈ।। ਥਮਾਂ ਨਾਲ ਲਗਾਇ ਕੋਈ ਨਾ ਆਵੇ ਪਾਸ ਅੋਗਣ ਹਾਰੀ ਨਾਨਕਾ ਸਭੋ ਕੋਈ ਬਾਦ।। ਪਰਾਣ ਸੰਗਲੀ ਵਿੱਚ ਗੁਰੂ ਸਾਹਿਬ ਨੇ ਸਭ ਕੁੱਝ ਦੱਸਿਆ ਹੈ ਬਾਣੀ ਨੂੰ ਪੜੋ ਵਿਚਾਰੋ ਜੇ ਮੁਕਤ ਹੋਣਾ ਹੈ ਇਸ ਦੁੱਖ ਭਰੇ ਸੰਸਾਰ ਤੋਂ ੴੴੴੴੴ
बाहे गुरु जी की मौज है,,जिस प्राणी को चरणों में रखना है उसको हर हालत में अपने चरणों में लगा लेंगे 🙏
It changed my whole life
Waheguru ji
ਇਹ ਵੀਰ ਜੀ ਬਹੁਤ ਜ਼ਿਆਦਾ ਪਾਠ ਪੂਜਾ ਕਰਦੇ ਨੇ ਧਾਲੀਆ ਗੁਰਦੁਆਰਾ ਸਾਹਿਬ ਵਿਖੇ ਕਥਾ ਵੀ ਕਰਦੇ ਸਨ ਅਸੀ ਛੋਟੇ ਹੁੰਦੇ ਇਨ੍ਹਾਂ ਨੂੰ ਪਾਠ ਕਰਦੇ ਦੇਖਦੇ ਸਾ ਵਾਹਿਗੁਰੂ ਦੀ ਭਗਤੀ ਵਿੱਚ ਲੀਨ ਹੋ ਜਾਂਦੇ ਸਨ ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਹਨ
satwinder kaur dhalia Gurudwara sahib kithe a
Dhaalian RAIKOT Kol a BIBI Ji....Ohi a Ji....Gurduara Kaimban Sahib......
WaheGuru ji ka khalsa WaheGuru ji ki Fateh ma ji baba g da darshan karna choda ha please baba ji da address das Dena ji
WaheGuru ji ka khalsa WaheGuru ji ki Fateh ma ji baba g da darshan karna choda ha please baba ji da address das Dena ji
Can i get babaji number or anything by which i can talk to him plss
ਜੇਕਰ ਕੋਈ ਵਿਅਕਤੀ ਗੁਰਬਾਣੀ ਨੂੰ ਸਮਝਣ ਦੀ ਸਮਰੱਥਾ ਰੱਖਦਾ ਹੈ ਤਾਂ ਉਹ ਇਨ੍ਹਾਂ ਗੱਲਾਂ 'ਤੇ ਯਕੀਨ ਨਹੀਂ ਕਰ ਸਕਦਾ। ਭਾਈ ਸਾਹਿਬ ਨੇ ਸੁਪਨਾ ਹੀ ਵੇਖਿਆ ਹੋਣੈਂ।
ਹਾਲਾਂਕਿ ਮੈਂ ਜਨਮ ਤੋਂ ਹਿੰਦੂ ਬ੍ਰਾਹਮਣ ਹਾਂ ਅਤੇ ਇਹ ਗੱਲਾਂ ਹਿੰਦੂ ਧਰਮ ਦੇ ਹੱਕ ਵਿੱਚ ਹੀ ਜਾਂਦੀਆਂ ਨੇ ਕਿ ਯਮਦੂਤ ਲੈਕੇ ਜਾਂਦੇ ਨੇ ਤੇ ਧਰਮਰਾਜ ਹਿਸਾਬ ਕਿਤਾਬ ਕਰਦੇ ਹਨ।
ਬਾਕੀ ਕੁਝ ਵੀਰ ਜੋ ਕਹਿ ਰਹੇ ਹਨ ਕਿ ਮਨੁੱਖੀ ਜਨਮ ਨਾਮ ਜਪਣ ਨਾਲ ਹੀ ਸਫਲ ਹੁੰਦਾ ਤਾਂ ਸ਼ਹੀਦ ਭਗਤ ਸਿੰਘ ਤਾਂ ਨਰਕ ਵਿੱਚ ਗਏ ਹੋਣਗੇ ਕਿਉਂਕਿ ਉਹ ਤਾਂ ਪੱਕੇ ਨਾਸਤਿਕ ਸਨ।
ਤੁਸੀਂ ਕਮਲੇ ਹੋ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Bhut sala badh kirpa hoye Guru sahib di , Sehaj path karan da moka mileya , Eh Bhai diya galla bilkul sahi lagiya , Gurbani bhi ehi gal dass di hai , sare Bhagtaa di bani di ikk -ikk line carefully read kro ta Bilkul edha da Rasta hi dass rahe ne !
ਮੇਰੀ ਇਕ ਰਾਏ ਇਹ ਹੈ ਸਭ ਨੂੰ ਕਿ ਘੱਟ ਤੋ ਘੱਟ ਇਸ ਜਨਮ ਵਿੱਚ ਇਕ-ਦੋ ਵਾਰ ਗੁਰਬਾਣੀ ਪੜ ਕੇ ਵਿਚਾਰ ਕਰੋ ਮੌਤ ਤੋ ਪਹਿਲਾਂ ਪਹਿਲਾਂ, ਸਮਝੋ ਕਿ ਗੁਰਬਾਣੀ ਕੀ ਦੱਸ ਰਹੀ , ਦੇਰ ਕਰਦਿਆਂ ਕਰਦਿਆ ਬਹੁਤ ਦੇਰ ਹੋ ਸਕਦੀ ਹੈ ਜੋ ਕਿ ਲੱਖਾਂ ਜਨਮਾਂ ਤੱਕ ਦੇਰੀ ਹੋ ਸਕਦੀ ਹੈ। 🙏🙏🙏🙏
Es ton wada es mayavi duniya da hor koi saboot nai ho sakda.. jo ki wade Brother ne es hadbiti ch daseya.. so sariyaan nu waheguru de ladh lagna chaida hai.. mein tan ek bht nikka jha dass han.. Kuki mein khud eh gal tan he keh sakda han j mein v os sache rasta chalda hovan.. par bss ek jariyaan baneya han.. sri waheguru ji ka khalsa.. sri waheguru ji ki fateh !!!🙏🙏👍👍
ਜਮਾਂ ਤੋਂ ਡਰਨ ਦੀ ਲੋੜ ਨਹੀਂ ਹੈ ਜੀ
🙏ਨਾਮ ਜੱਪੋ🙏
🙏ਵੰਡ ਛਕੋ🙏
🙏ਕਿਰਤ ਕਰੋ🙏
🙏ਇਨਸਾਨੀਅਤ ਦੀ ਸੇਵਾ ਕਰੋ🙏
🙏ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ🙏
🙏ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ🙏
🙏ਵਾਹਿਗੁਰੂ ਸਾਹਿਬ ਜੀਓ ਮੈਨੂੰ ਪਾਪੀ ਨੂੰ ਬਖਸ਼ ਲਵੋ ਜੀ🙏
Asha ahh sab karn naal ki jam pisha shad den ge tuhanu kisne keha bhai
Jado tak guru de mukh too sun ke Rab nu jaan nhi lende vekh nhi lende udo tak ahh cheeja pisha nhi shad dya
@@endlessking8434
ਇਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ੳੁਪਦੇਸ਼ ਹੈ ਜੀ
"ਨਾਮ ਜੱਪੋ" ਇਹ ਚਾਰ ਅੱਖਰ ਸਮੁੰਦਰ ਦੀ ਤਰਾਂ ਹਨ
ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਇਸ ਨੂੰ ਗਲਾਸ ਨਾਲ,ਜੱਗ ਨਾਲ, ਬਾਲਟੀ ਨਾਲ ਜਾਂ ਕਿਸੇ ਟੈਂਕਰ ਨਾਲ ਭਰ ਕੇ ਨਾਪਦੇ ਹੋ
ਜੇ explain ਕਰੀਏ ਤਾਂ ਵੀਰ ਜੀ ਇਸ ਵਿੱਚ ਸਭ ਕੁੱਝ ਅਾ ਜਾਂਦਾ ਹੈ
"ਨਾਮ ਜੱਪਣਾ" ਮਤਲਬ ਗੁਰਬਾਣੀ ਪੜ੍ਹਨੀ,ਸੰਤਾਂ ਮਹਾਤਮਾਂ ਵਿਦਵਾਨਾਂ ਦੀ ਸੰਗਤ ਕਰਨੀ, ਭਗਤੀ ਕਰਨੀ,ਰੱਬ ਦਾ ਨਾਮ ਲੈਣਾ,ਅਮਿ੍ਤ ਵੇਲਾ ਸਾਂਭਣਾ ਅਾਦਿ ਹੋਰ ਵੀ!
ਮੂਲ ਮੰਤਰ ਤੋਂ ਸ਼ੁਰੂ ਹੋ ਕੇ ਪੰਜ ਬਾਣੀਆਂ, ਜੁਪਜੀ ਸਾਹਿਬ, ਜਾਪ ਸਾਹਿਬ, ਸਵੈਯੇ,ਚੋਪਈ ਸਾਹਿਬ,ਅਾਨੰਦ ਸਾਹਿਬ,ਸੁਖਮਨੀ ਸਾਹਿਬ,ਰਹਿਰਾਸ ਸਾਹਿਬ ਅਤੇ ਕਥਾ ਸਰਵਣ ਕਰਕੇ ਨਾਮ ਹੀ ਜੱਪਦੇ ਹਾਂ ਜੀ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਪਾਠ ਕਰਨਾ ਵੀ "ਨਾਮ ਜੱਪਣਾ" ਹੀ ਹੈ ਜੀ
ਜਦੋਂ ਅਾਪਾਂ ਨਾਮ ਜੱਪਦੇ ਹਾਂ ਤਾਂ
ਸਭ ਸੋਝੀ ਅਾ ਜਾਂਦੀ ਹੈ
ਬਾਕੀ ਸਭ ਤੁਹਾਡੇ ੳੁੱਤੇ ਨਿਰਭਰ ਕਰਦਾ ਹੈ ਜੀ.....
ਨਾਮ ਜੱਪਣ ਨਾਲ 84 ਦਾ ਗੇੜ, ਜਨਮ ਮਰਨ ਕੱਟਿਅਾ ਜਾਦਾਂ ਹੈ ਜੀ
ਤੁਸੀਂ ਦਸਮ ਦੁਆਰ ਵੀ ਪ੍ਰਾਪਤ ਕਰ ਸਕਦੇ ਹੋ.....
ਵੰਡ ਛਕਣ ਨਾਲ ਲੋੜ ਬੰਦ ਦੀ ਮਦਦ ਹੋ ਜਾਂਦੀ ਹੈ ਇਹਨਾਂ ਚੰਗੇ ਕਰਮਾਂ ਨਾਲ ਪੁੰਨ ਲਗਦਾ ਹੈ ਤੇ ਪਰਮਾਤਮਾ ਖੁਸ਼ ਹੁੰਦਾ ਹੈ
ਪਰਮਾਤਮਾ ਦੇ ਦਿੱਤੇ ਹੋਏ ਵਿੱਚੋਂ ਦਸਵੰਧ ਕੱਢਕੇ ਲੋੜੀਂਦੀ ਜਗਾ ਦਾਨ ਕਰਨਾ ਚਾਹੀਦਾ ਹੈ ਜੀ.....
ਦਸਾਂ ਨੌਹਾਂ ਦੀ ਕਿਰਤ ਨਾਲ ਇਨਸਾਨ ਇਮਾਨਦਾਰ ਰਹਿੰਦਾ ਹੈ ਕਿਸੇ ਦਾ ਹੱਕ ਨਹੀਂ ਖਾਂਦਾ
ਕਿਸੇ ਗਲਤ ਤਰੀਕੇ ਨਾਲ ਮਾਇਅਾ ਨਹੀਂ ਕਮਾੳੁਂਦਾ
ੳੁਸਦਾ ਮਨ ਸੰਤੁਸ਼ਟ ਰਹਿੰਦਾ ਹੈ ਤੇ ਬਿਮਾਰੀਅਾਂ ਤੋਂ ਵੀ ਬਚਿਆ ਰਹਿੰਦਾ ਹੈ
ਬਾਕੀ ਇਨਸਾਨੀਅਤ ਦਾ ਦਰਜ਼ਾ ਬਹੁਤ ੳੁੱਚਾ ਤੇ ਵੱਡਾ ਹੈ
ਇਨਸਾਨ ਵਿੱਚ ਹੀ ਪਰਮਾਤਮਾ ਵਸਦਾ ਹੈ
ਗਰੀਬ ਦੀ, ਭੁੱਖੇ ਦੀ, ਬਿਮਾਰ ਦੀ, ਲੋੜ ਬੰਦ ਦੀ ਮਦਦ ਕਰਨੀ ਚਾਹੀਦੀ ਹੈ ਜੀ
ਇਨਸਾਨੀਅਤ ਦੀ ਸੇਵਾ ਬਹੁਤ ਵੱਡੀ ਸੇਵਾ ਹੈ ਜੀ
ਬਾਕੀ ਇਹ ਵਿਸ਼ੇ ਬਹੁਤ ਵੱਡੇ ਹਨ ਜੀ
ਮੱਤ ਛੋਟੀ ਹੈ ਜੀ..ਮੁਅਾਫ਼ੀ, ਖਿਮਾਂ🙏
@@prabhdeepsingh5589 bhai guru Nanak dev ji maharaj ne v rab da gyan sant ran ji too liya jamda ta koi guru nhi bniya c te Naam bina vekhe rab nu japna kirat hnera dhone di hundi aa bina vekhe kime yaad kr sakde o kise nu jado tak rab nu vekh nhi lende udo tak rab da naam nhi sukh dida guru nanak dev ji ne keha pahla vekh ta lao ki rab h keda bhai
@@endlessking8434 veer ji tusi vekheya hai Rabb ?
J asi vekhna hove ta kive vekh skde haan?
Shri Guru Granth Sahib Ji is full of sincerity.
Every Shabad is true.
Hnji
@@harmanpreetkaur2413every word is true
I can prove Guru Granth Sahib wrong
How can u? U cannot bcoz he is always right
@@taranpreetsingh83 Ok give me some answers
1. Can atheist go to heaven
2. If someone does a crime, will he punished in hell?
Gal ta theek aa ji man gye,baki log jo sikh nahi han,like Christian, Muslim or Hindu, oh v sachkhand jande honge,Pehli Patshai to pehla v jande c log,ohna toh baad ch v ja rahe ne,kewal pooran guru di lor hai ji,thanks for sharing your experience 🙏🙏
True
Bs uljhan hai bai ji eh asal samjh na kise ny sanu diti na sanu auni hai
Absolutely True, Dunia da jeda marji granth chuklo, har vch ehe jikar hai ki pooran sant he tuhanu sachkhand phuncha sakda and pooran sant is dharti te hamesha hunde ne, koi eho jea time nai reha na hoyega, pooran guru di nishani ehe hai ki o tuhanu experience denda us jot de darshan karwanda jad o initiate karda tuhanu
@Tejas OFFICIAL Guru saab v kehde aa
Mere Ram Rai,Tu Santa da te Sant Tere 🙏🙏
1000% sachi gal aa life after death ehi aa par eh duja mauka dunia de ese khushnaseeb insan nu milda jede te guru maharaj di kirpa hove te eh random aa
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ❤️❤️ ਨਾਮ ਜੱਪਣ ਦੀ ਸਮੱਤ ਬਖਸ਼ੋ 🙏🙏🙏❤️ ਮਾਇਆ ਦੇ ਮੋਹ ਚ ਕੱਡੋ ਹਰ ਦਿਨ ਹਰ ਰਾਤ ਮੌਤ ਵੱਲ ਲੈ ਕੇ ਜਾ ਰਹੀ ਆ ਜਾਣ ਕੇ ਵੀ ਅਨਜਾਣ ਬਣੀ ਬੈਠੇ ਆ, ਵਾਹਿਗੁਰੂ ਜੀ ਕਿਰਪਾ ਕਰੋ ਆਪ 😭😭😭😭
M
@@ranbirshera533
ਜਿਹੜੇ ਜਿਹੜੇ ਧਰਮ ਪਿੱਛੇ
ਬੇਦੋਸ਼ੇਆਂ ਦਾ ਕਤਲ ਕਰਦੇ ਹਨ
ਉਹ ਯਾਦ ਰੱਖਣ ਅੰਤ ਬੜਾ ਭੈੜਾ
ਹੋਣਾ ਉਹਨਾਂ ਦਾ ਇਹ ਤਾਂ ਪੱਕੀ
ਗੱਲ ਆ ਪਰ ਅੰਤ ਤੋਂ ਬਾਅਦ ਜੋ
ਹੋਉ ਉਹ ਉਹਨਾਂ ਦੀ ਰੂਹ ਨਾਲ ਹੋੳ
ਤੇ ਉਹੀ ਅਸਲੀ ਸਜਾ ਹੋਣੀ ਉਹਨਾਂ
ਦੇ ਮਾੜੇ ਕਰਮਾ ਦੀ ,,
ਪਤਾ ਨਹੀ ਕਿੰਨੀਆ ਸਦੀਆਂ
ਕਿੰਨੇ ਯੁਗ ਉਹਨਾਂ ਦੀ ਰੂਹ ਤੜਪਦੀ ਰਹੇਗੀ,
ਸੁੱਧਰ ਜਾਵੋ ਵੱਡੇ ਧਰਮ ਦੇ ਰਖਵਾਲੇੳ
ਪਹਿਲਾਂ ਈ ,ਅੰਤਾ ਵੇਲੇ ਨੀ ਸੁਣਨੀ
ਕਿਸੇ ਤੁਹਾਡੀ ।।
ਰੱਬ ਇੱਕ ਸੀ,❤🙏
ਰੱਬ ਇੱਕ ਹੈ,❤🙏
ਤੇ ਰੱਬ ਇੱਕ ਈ ਰਹਿਣਾ ❤🙏
ਇੰਸਾਨ ਬਣੋ ਹੈਵਾਨ ਨਹੀ❤🙏
Bilkul sahi
@@GurpreetKaur-up9zm ਜੀ ਧੰਨਵਾਦ ਜੀ 😊🙏
Audio-Video visual view of Jamdoot video/
ua-cam.com/video/yq--yPyhCfw/v-deo.html
ਸਬ ਕੁਛ ਭੁਲ ਜਾਓ ਮਹਾਪੁਰਸ਼ੋ,ਜੋ ਕਰਨਗੇ ਸੋ ਭੁਗਤਣਗੇ, ਬਸ ਵਾਹਿਗੁਰੂ ਵਾਹਿਗੁਰੂ ਕਰਿ ਚਲੋ,ਆਖੋ ਸਤਨਾਮ ਸ਼੍ਰੀ ਵਾਹਿਗੁਰੂ।।।।
Waheguru ji
Bhai Sri kanwarjit Singhji of Surrey ,Canada, I heard yr experience of "other World" . I thank you fm the core of my heart for sharing your personal experience.
I am at 74now. My Dadi ji had similar experience before 1947 when I was born. She too was sent back & she lived very long till I was of 14 yrs. Sada Sri Wahe Guru ji Maharaj Ji's di mehar bani rahe🙏🙏🙏
: RD Sharma, DIGP (Retd)
R u d author of R.D.Sharma book??
ਵਾਹਿਗੁਰੂ ਜੀ 🌹🙏
Are u the author.... RD sharma books
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਅਸੀਂ ਦੋ ਵਾਰੀ ਉੱਪਰ ਜਾ ਕੇ ਆਏ ਹਾਂ। ਜਮ੍ ਪਹਿਲਾਂ ਹਵਾ ਤਵਾ ਦਿਖਾ ਰਹੇ ਸੀ ਬਾਅਦ ਵਿੱਚ ਵਾਹਿਗੁਰੂ ਕਹਿੰਦੇ ਸਾਰ ਠੰਡੇ ਹੋ ਗਏ।
ਇਹ ਵੀਰ ਜੀ ਪਿੰਡ ਧਾਲੀਆ ਦੇ ਰਹਿਣ ਵਾਲੇ ਨੇ ਪੱਖੋਵਾਲ ਸਕੂਲ ਵਿੱਚ ਸਾਇੰਸ ਟੀਚਰ ਹੁੰਦੇ ਸੀ ਇਨ੍ਹਾਂ ਦੇ ਦੋ ਬੇਟੇ ਨੇ ਜੋ ਕੈਨੇਡਾ ਰਹਿੰਦੇ ਨੇ ਇਹ ਵੀਰ ਜੀ ਵੀ ਬੱਚਿਆਂ ਕੋਲ ਕੈਨੇਡਾ ਹੀ ਰਹਿੰਦੇ ਨੇ। ਇਹ ਸਾਰਾ ਪਰਿਵਾਰ ਗੁਰਸਿੱਖ ਹੈ ਕਮਲਜੀਤ ਸਿੰਘ ਵੀਰ ਜੀ ਨੇ ਬਹੁਤ ਭਗਤੀ ਕੀਤੀ ਹੋਈ ਆ
Didi mainu enha diyan gallan wadiya laggiya aa but trust jeha nai ho reha .... Human life is out of my understanding.. .... ....
ਰੱਬ ਦਾ ਨਾਮ ਪਰਮਾਤਮਾ ਦਾ ਨਾਮ ਜਪਣਾ ਬਹੁਤ ਜਰੂਰੀ ਹੈ !!! ਬਾਬਾ ਜੀ ਕੀ ਸੁਪਨਾ ਸੀ ਜੋ ਤੁਹਾਨੂੰ ਨੀਂਦ ਵਿਚ ਆਇਆ ਹੋਵੇਗਾ !! I believe that was a dream!!
This world we are living in is a dream!
ਬਹੁਤ ਸੋਹਣਾ ਸਪਨਾ ਵੇਖੇਆ ਬਾਬਾ ਜੀ ਤੁਸੀਂ..
ਅਰਦਾਸ ਕਰਦੇ ਤੁਸੀਂ ਵੀ ਜਲਦੀ ਦੇਖੋ 😁😁
ਜਮਦੂਤਾਂ ਦੇ ਛਿੱਤਰ ਜਲਦੀ ਪੈਣਗੇ ਤੁਹਾਡੇ ਜੋ ਮਜ਼ਾਕ ਸਮਝਦੇ
ਕਬੀਰ ਜਮ ਕਾ ਠੇਗਾ ਬੁਰਾ ਹੈ ਇਹ ਨਾ ਸਹਿਆ ਜਾਏ ।
Supna nhi c hkikt c
Supna.nhi..assal.gal.hai.aap.te.bitti.hove.taa.pta.lagda.hai
ਇਹ ਸੁਪਨਾ ਤਾ ਸਭਨੇ ਦੇਖਣਾ ਹੈ ਚੰਗਾ ਮਾੜਾ ਤਾਂ ਸਮਾਂ ਹੀ ਦੱਸੇਗਾ
ਵਾਹਿਗੁਰੂ ਜੀ ਇਹੀ ਸਂਚ ਆ ਚੰਗੇ ਕਰਮ ਕਰੋ ਕਿਰਤ ਕਰੋ ਨਾਮ ਜਪੋ ਵੰਡ ਛਕੋ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏
SACH HAI JI RABB SAAANU SABB NU APNE CHARNA NAL LAAVE 🙏🏼🙏🏼🙏🏼Moh laalch ghat jave sade sabb chon 🙏🏼🙏🏼waheguru parmatman bakshi saanu.
this audio always keeps me grounded, remembering we’re just travellers on Earth, all things lose value as we take that last breath.❤❤❤
waheguru 🙏🏻
ਆਪਾਂ ਗੁਰੂ ਨਾਨਕ ਦੇਵ ਸਾਹਿਬ ਦੀ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਨਹੀਂ ਉਹ ਪਰਮਾਤਮਾ ਏਡਾ ਵੱਡਾ ਹੈ ਉਸ ਨੂੰ ਕਿਸੇ
ਧਰਮਰਾਜ ਜਮਦੂਤਾਂ ਦੀ ਲੋੜ ਨਹੀਂ ਉਹ ਜੋ ਵੀ ਕਰਦਾ ਹੈ ਆਪ ਹੀ ਕਰਦਾ ਹੈ
Bilkul
Lv ll
Lv lll
tuc was Lv lll POP ytt
Galat kehre ho veer... Prmaatmaa ohna lai aap krda ha jinaa ne prmaatmaa nu andro khojjiaaa ha. Jamdut yamraaj eh sb ta employee han jo rab ne duniaa chlaan lai rkhe han.....
Eh bhut vddaa gujjaaaaa sachh ha hr koi nhi smjhda ehnu kalyug ch
Waheguru ji. We should always live life according to God s teachings. God will save us from wrong path. Love your parents and naam japo. Truth of life.
Koi aan milava Mera preetm piara🙏🙏🙏🙏🙏Satnam waheguru ji
EXACTLY
@@harshminderkaur5434 VDHAI HOVE BHAIN ..JIS PARMATMA NE PYAAS JGA DITTI OHI RAAH VI DS DEVEGA.VAISE RAH DSIA HI HOYA HAI SAHIB SHRI GURU GRANTH SAHIB JI MAHARAJ JI NE .CHALLAN DI AMAL KRN DI LORH HAI AAPAN NU
ਅੰਤ ਦੇ ਸਮੇਂ ਲੋਗ ਕਹਾਣੀ ਬਖਣਾ ਤੇ ਦਿਲ ਲਗਾਂਗੇ।ਬਚਨ ਵਿਚ ਲਿਖਿਆ ਕਿ ਮੇਰਾ ਨਾਮ ਧਾਰ ਕੇ ਬਹੁਤ ਆਂਗੇ ਪਰ ਓਹ ਮੈਨੂ ਨਹੀਂ ਜਾਣਦੇ ਹੋਣਗੇ।ਮੌਤ ਨੂੰ ਜਿੱਤਣ ਵਾਲਾ ਕੌਣ ਹੈ।ਪਹਿਲਾ ਇਹ ਲਭੋ।
ਪੁਰਣ ਗੁਰੂ ਤੋ ਵੰਡਾ ਗੁਰੂ ਕੋਈ ਨੀ ਹੋ ਸੰਕਦਾ ਕਿਉਕਿ ਜਾਤਾ ਪਾਤਾ ਤੋ ਉਪਰ ਉਠਣਾ ਪੈਂਦਾ ਧੰਰਮਾ ਕਰਮਾ ਤੋ ਉਪਰ ਉਠਣਾ ਪੈਂਦਾ
ਕਿਓਂਕਿ ਨਾ ਜਾਤ ਹੈ ਨਾ ਪਾਤ ਹੈ ਨਾ ਉਚ ਹੇ ਨਾ ਨਿਚ ਹੈ
ਲੋਕ ਰੋਜ ਵਾਣੀ ਵੀ ਪੜੀ ਜਾਦੇ ਹਨ ਪਰ ਜਾਤਾ ਪਾਤਾਂ ਚ ਵੀ ਉਲਜੀ ਜਾਦੇ ਹਨ
ਏ ਸੰਜ ਖੰਡ ਕੋਈ ਵੀ ਨਹੀ ਜਾ ਸੰਕਦਾ
ਕਿਓਂਕਿ ਏ ਗੁਰੂ ਦੇ ਉਲਟ ਹੈ
ਪਹਿਲਾਂ ਜੋ ਉਰੇ ਜਾਤ ਪਾਤ ਤੋ ਉਪਰ ਉਠੇ ਗਾ
ਓ ਹੀ ਇਨਸਾਨ ਮੁਕਤ ਹੋਵੇ ਗਾ ਨਹੀ
ਕੋਈ ਵੀ ਮੁਕਤ ਨਹੀ ਹੋ ਸੰਕਦਾ ਏ100% ਸੰਚ
ਪਰਮਾਤਮਾ ਤੇ ਕੁਦਰਤ ਦੀ ਮਰਜ਼ੀ ਤੋਂ ਬਿਨਾ ਕੁੱਛ ਨਹੀਂ ਹੋ ਸਕਦਾ।ਜਿਸ ਨੂੰ ਪਰਮਾਤਮਾ ਬਚਾਵੇ ਉਸਨੂੰ ਕੋਈ ਮਾਰ ਨਹੀਂ ਸਕਦਾ।ਮੈਂ ਪਹਿਲੀ ਵਾਰੀ ਮੌਤ ਨੂੰ ਨਜ਼ਦੀਕ ਤੋਂ ਉਦੋਂ ਦੇਖੀ ਸੀ,ਜਦੋਂ ਮਿਨੂੰ ਜਨਮ ਮਰਨ ਦਾ ਪਤਾ ਨਹੀਂ ਸੀ।ਜਦੋਂ ਪਤਾ ਹੀ ਨਹੀਂ ਸੀ ਕਿ ਮਰਨਾ ਕੀ ਹੁੰਦਾ ਫਿਰ ਡਰਨਾ ਵੀ ਕੀ ਸੀ।4 ਸਾਲ ਦੀ ਉਮਰ ਸੀ ਜਦੋਂ ਮੈਂ ਪਹਿਲੀ ਵਾਰੀ ਨਹਿਰ ਵਿੱਚ ਡਿਗ ਗਿਆਂ ਸੀ।ਮੌਤ ਦਾ ਪਤਾ ਨਹੀਂ ਸੀ ਇਸ ਲਈ ਡਰ ਵੀ ਨਹੀਂ ਲੱਗਿਆ।ਕਾਫ਼ੀ ਦੂਰ ਤੱਕ ਰੁੜ੍ਹਦਾ ਗਿਆ ਸੀ ਮੈਂ।ਜਦੋਂ ਮੈਂ ਨਹਿਰ ਵਿੱਚ ਡਿਗਿਆ ਸੀ ਉਦੋ ਹੀ ਇਕ ਵਾਰੀ ਪਾਣੀ ਦੇ ਥੱਲੇ ਤੱਕ ਗਿਆ ਸੀ।ਫਿਰ ਪਤਾ ਨਹੀਂ ਉਪਰ ਕਿੱਦਾਂ ਆ ਗਿਆ ਸੀ।ਜਦੋਂ ਕਿੰਨੀ ਦੂਰ ਤੱਕ ਰੁੜ੍ਹਦਾ ਜਾ ਰਿਹਾ ਸੀ ਤਾਂ ਅਚਾਨਕ ਹੀ ਮੇਰੇ ਹੱਥ ਤਿੜਾਂ ਵਾਲਾ ਘਾਹ ਲੱਗ ਗਿਆੱ।ਤਿੜਾਂ ਵਾਲ਼ਾ ਘਾਹ ਨਹਿਰ ਚ ਪਾਣੀ ਤੱਕ ਆਇਆ ਹੋਇਆ ਸੀ।ਬੱਸ ਉਸੇ ਘਾਹ ਨੂੰ ਫੜ ਕੇ ਮੈਂ ਨਹਿਰ ਚੋਂ ਬਾਹਰ ਆ ਗਿਆ ਸੀ।ਮੈਂ ਡੁੱਬ ਕੇ ਮਰਨੋ ਬੱਚਿਆਂ ਹਾਂ ਇਸ ਗੱਲ ਦਾ ਪਤਾ ਨਹੀਂ ਸੀ ਮਿਨੂੰ।ਪਰ ਇਕ ਦਿਨ ਜਦੋਂ ਮੈਂ ਅਪਨੀ ਮੰਮੀ ਜੀ ਦੇ ਨਾਲ਼ ਪੈਲ਼ੀ ਚ ਗਿਆ ਸੀ ਤਾਂ ਉਦੋਂ ਵੀ ਨਹਿਰ ਉਸ ਦਿਨ ਵਾਂਗ ਹੀ ਭਰੀ ਹੋਈ ਸੀ।ਮੈਂ ਫਿਰ ਮੰਮੀ ਨੂੰ ਦੱਸਿਆ ਕਿ ਮੈਂ ਇਥੋਂ ਨਹਿਰ ਵਿੱਚ ਡਿਗਿਆ ਸੀ।ਤੇ ਰੁੜ੍ਹਦਾ ਰੁੜ੍ਹਦਾ ਇਥੇ ਤੱਕ ਆ ਗਿਆ ਸੀ।ਫਿਰ ਆਹ ਵਾਲ਼ਾ ਘਾਹ ਫੜ ਕੇ ਮੈਂ ਬਾਹਰ ਨਿਕਲਿਆਂ ਸੀ।ਮੰਮੀ ਬਹੁਤ ਹੈਰਾਨੀ ਨਾਲ਼ ਮਿਨੂੰ ਦੇਖ ਰਹੀ ਸੀ।ਉਸਨੂੰ ਪਤਾ ਸੀ ਕਿ ਮੈਂ ਝੂਠ ਨਹੀਂ ਬੋਲ ਰਿਹਾ।ਬਾਹਰ ਨਿਕਲਦਿਆਂ ਜੋ ਮਿਨੂੰ ਖਰੋਚਾਂ ਲਗੀਆਂ ਸੀ ਓਹ ਵੀ ਦੇਖੀਆਂ ਸੀ ਮੰਮੀ ਨੇ।ਮੇਰੀ ਗੱਲ ਸੁਣ ਕੇ ਮੰਮੀ ਬਹੁਤ ਰੋਈ ਸੀ ਮਿਨੂੰ ਅਪਣੇ ਗਲ਼ ਨਾਲ ਘੁੱਟ ਕੇ ਲਾ ਲਿਆ ਸੀ।ਉਸ ਵਕਤ ਮੈਂ ਮੰਮੀ ਦੇ ਰੋਣ ਦਾ ਕਾਰਨ ਸਮਝ ਨਹੀਂ ਸਕਿਆਂ ਸੀ।।”””””7 ਸਾਲ ਦੀ ਉਮਰ ਚ ਬਿਆਸ ਦਰਿਆ ਦੇ ਕਿਨਾਰੇ ਖਲੋ ਕੇ ਮੱਛੀਆਂ ਦੇਖਦਾ ਦੇਖਦਾ ਪਾਣੀ ਵਿੱਚ ਡਿਗ ਗਿਆ ਸੀ।ਉਦੋ ਵੀ ਮੈਂ ਪਾਣੀ ਦੇ ਥੱਲੇ ਤੱਕ ਚਲ ਗਿਆ ਸੀ।ਦੂਰੋਂ ਮੇਰੇ ਵੱਡੇ ਭਰਾ ਨੇ ਤੇ ਉਸਦੇ ਦੋਸਤ ਨੇ ਮਿਨੂੰ ਡਿਗਦਿਆਂ ਦੇਖ ਲਿਆ ਸੀ।ਉਹ ਦੌੜ ਕੇ ਆਏ ਤੇ ਜਿੱਥੇ ਡਿਗਿਆ ਸੀ,ਓਥੇ ਉਨ੍ਹਾ ਨੇ ਚੁਬੀ ਮਾਰ ਕੇ ਪਾਣੀ ਚੋਂ ਬਾਹਰ ਕੱਢ ਲਿਆਏ ਸੀ।ਹਾਦਸੇ ਤਾਂ ਬਹੁਤ ਹੁੰਦੇ ਆਏ,ਅਤੇ ਹੋ ਵੀ ਰਹੇ ਆ।ਪਰ ਮਰਨ ਦਾ ਡਰ ਮੇਰੇ ਦਿਲ ਵਿੱਚ ਬਿਲਕੁਲ ਨਹੀਂ ਰਿਹਾ।ਮਿਨੂੰ ਨਾਂ ਹੀ ਮਰਨ ਦਾ ਡਰ ਆ ਤੇ ਨਾਂ ਹੀ ਜੀਵਣ ਦੀ ਕੋਈ ਲਾਲਸਾ ਹੈ।ਜਿਦਾਂ ਹੋ ਰਿਆ ਓਦਾਂ ਹੀ ਕੁਦਰਤ ਦੀ ਮਰਜ਼ੀ ਨਾਲ ਜੀ ਰਿਆ ਹਾਂ।ਵਾਹਿਗੁਰੂ ਪਰਮਾਤਮਾ ਜੀ ਹਮੇਸਾਂ ਸਬ ਦਾ ਭਲਾ ਕਰੇ।
ਪਰਮਾਤਮਾ ਦੀ ਬਾਣੀ ਵਿੱਚ ਬਹੁਤ ਤਾਕਤ ਹੈ
Dhan Dhan Guru Nanak Dev Ji...... waheguru waheguru 🙏🙏🙏🙏🙏🙏
ਤੁਹਾਡੀ ਅਵਾਜ ਬਹੁਤ ਸੋਹਣੀ ਲੱਗਦੀ ਸਰ ❤ ਵਾਹਿਗੁਰੂ ਜੀ ਚੜਦੀ ਕਲਾ ਚ ਰੱਖੇ ਜੀ
ਧਰਮ ਦੇ ਪੁਜਾਰੀ ਹਮੇਸ਼ਾ ਲੋਕਾਂ ਨੂੰ ਹਮੇਸ਼ਾ ਡਰਾ ਨੂੰ ਆਪਣਾ ਢਿੱਡ ਭਰਦੇ ਨੇ। ਜਿਹੜੇ ਡਰਦੇ ਇਹਨਾਂ ਯਕੀਨ ਕਰਦੇ ਉਹੀ ਡਰਦੇ ਮਾਰੇ ਵਾਹਿਗੁਰੂ ਲਿਖਣ ਲੱਗ ਪੈਂਦੇ ਨੇ। ਧਿਆਨ ਨਾਲ ਸੁਣੋ। ......ਜਦ ਸਰੀਰ ਹੀ ਨਹੀਂ ਤਦ ਸਰੀਰਕ ਦੁੱਖ kassa . ਇਹ ਸਾਰੀਆਂ ਕਹਾਣੀਆਂ ਅਸੀਂ ਸਟੇਜਾਂ ਤੋਂ ਬਹੁਤ ਵਾਰ ਸੁਨ ਚੁੱਕੇ ਆ . ਇਹ ਸਬ ਕੁਝ ਗੁਰਬਾਣੀ ਤੋਂ ਉਲਟ ਆ। ਬਹੁਤ ਵੱਡੀ ਗੱਪ ਮਾਰੀ ਆ। ਬਾਬੇ ਨੇ ਇਹ ਨਹੀਂ ਦੱਸਿਆ ਹੁਣ ਅਸੀ ਕਿਹੇਰੇ ਡੇਰੇ ਤੇ ਜਾਇਆ ਕਰੀਏ . ਬਾਕੀ ਇਸ ਬਾਬੇ ਨੂੰ ਕਿਸੇ ਮਨੋਵਿਆਗਨੀ ਡਾਕਟਰ ਇਲਾਜ਼ ਕਰਾਵੇ। ਪੱਕਾ ਕਿਸੇ ਸੁਪਨੇ ਦੀ ਕਹਾਣੀ ਆ. ਨਹੀਂ ਤਾ ਰਾਜੇਸ਼ ਖੰਨਾ ਦੇ ਇਕ ਪੁਰਾਣੀ ਮੂਵੀ ਦੇਖੋ ਬਿਲਕੁਲ ਇਸੇ ਤਰਾਂ ਦੀਆ ਘਟਨਾਵਾਂ ਹਨ ਉਸ ਮੂਵੀ ਵਿਚ................ਕੈਨੇਡਾ ਵਿਚ ਜੇ ਕਿਸੇ ਨੇ ਇਸ ਘਟਨਾ ਤੂੰ ਸੱਚ ਸਾਬਤ ਕਰਨਾ ਹੋਵੇ ਉਹ ਤਰਕਸ਼ੀਲਾਂ ਨਾਲ ਸੰਪਰਕ ਕਰਕੇ 10 ਲੱਖ ਡਾਲਰ ਦਾ ਇਨਾਮ ਲੈ ਸਕਦਾ ਹੈ
ਵਾਹਿਗੁਰੂ ਜੀ ਸਾਰਿਆ ਤੇ ਕਿਰਪਾ ਕਰੋ ਜੀ।ਧੰਨ ਧੰਨ ਮਾਹਾਰਾਜ ਜੀ।
ਵਾਹਿਗੁਰੂ ਜੀ
ਸਭ ਮਨਘੜਤ ਕਹਾਣੀਆਂ ।
Sahi kea 😂
Tere words teri soch teh upbringing das rahe ne. Jadd ticket ktti jayegi teri samjh aa jana sab..
@@honey_nandifitness7702 sab alg alg dsde hindu kuj boli jande muslim kuj😂esda mtlb sikh hi swrg ja skda
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
👉🏿ਸੋ ਭਾਈ ਸਰਬਜੀਤ ਸਿੰਘ ਧੂੰਦਾ ਜੀ! ਇਕ ਬੀਡੀਓ ਵਿਚ, ਗੁਰਬਾਣੀ ਦੇ ਅਰਥ, ਤੋੜ ਮਰੋੜ ਕੇ, ਗਲਤ ਕਰਕੇ , ਸਿਖ ਸੰਗਤਾ ਨੂੰ ਗੁੰਮਰਾਹ ਕਰਦਾ ਹੈ ਜੀ!
ਧੂੰਦਾ ਜੀ ਇਕ ਬੀਡੀਓ ਵਿਚ ਕਹਿੰਦੈ, ਕਿ ਮੌਤ ਤੋ ਬਾਅਦ ਜਮ ਨਹੀ ਹੁੰਦੇ !
👉🏿ਪਰ ਗੁਰੂ ਤੇਗ ਬਹਾਦਰ ਜੀ ਦਾ ਫੁਰਮਾਨ ਹੈ ਕਿ, ਜੇ ਜਿਉਦੇ ਜੀਅ, ਰਾਮ ਦੇ ਨਾਮ ਨੂੰ ਬਿਸਾਰ ਦਿਤਾ, ਤਾ, ਤਨ (ਸਰੀਰ) ਬਿਨਸਣ ਤੋ ਬਾਅਦ (ਮੌਤ ਤੋ ਬਾਅਦ) ਵੀ **(ਜਮਾ))** ਨਾਲ ਵਾਹ-ਵਾਸਤਾ ਪੈਦਾ ਹੈ।:-
ਬਸੰਤ, ਮ:੯-ਮਨ ਕਹਾ ਬਿਸਾਰਿਓ ਰਾਮ ਨਾਮੁ।। ਤਨ ਬਿਨਸੇ, ਜਮ ਸਿਉ ਪਰੈ ਕਾਮ।।੧।।ਰਹਾਉ।।(੧੧੮੬)

👉🏿ਸੋ ਭਾਈ ਸਰਬਜੀਤ ਸਿੰਘ ਧੂੰਦਾ ਜੀ! ਗੁਰਬਾਣੀ ਦੇ ਅਰਥ, ਤੋੜ ਮਰੋੜ ਕੇ, ਗਲਤ ਕਰਕੇ, ਸਿਖ ਸੰਗਤਾ ਨੂੰ ਗੁੰਮਰਾਹ ਨਾ ਕਰੋ ਜੀ।
ਜਿਸ ਸਕੂਲ ਵਿੱਚ ਭਾਈ ਸਾਹਿਬ ਰਹੇ ਹਨ,ਉਸੇ ਸਕੂਲ ਵਿੱਚ ਮੈਂ ਤਕਰੀਬਨ 22 ਸਾਲ ਤੋਂ ਵੱਧ ਸਮੇਂ ਲਈ Science Master ਦੇ ਤੌਰ ਤੇ ਕੰਮ ਕੀਤਾ।ਅਸੀਂ ਅੱਜ ਵੀ ਗੁਰੂ ਦੇ ਦਸੇ ਮਾਰਗ ਤੋਂ ਉਲਟ ਗਲਾਂ ਕਰਨ ਤੋਂ ਨਹੀਂ ਹਟ ਸਕਦੇ।ਬਾਕੀ ਸੋਚ ਆਪੋ ਆਪਣੀ ਹੈ।
Bilkul sahi kiha sir tuci..jekar iho gal ih gurbani prachar rahin lokan nu das rahe ne te ih bhi manmat hi aa..
Tare science teacher hon te dor lahnat... Study tu science d kiti aa gallan tareya 12 sadi waleya ne...
eho jihi tusi science pdaunde hounge..!!
@@canadianclassics1281 Gurbani ta tarak atey daleel te adharit hae.Tuci mere science padhaun bare kee dekh lia.Tuhadi soch tuhanu Mubarak.
tatla dssingh ਵੀਰ ਜੀ ਆਪਣਾ ਨੰਬਰ jssekhon1945@gmail.com ਤੇ ਭੇਜਿਓ ਜੀ।
Jis tan lagey so tan janey, Kaun janey peer parayee.🙏🙏🙏
ua-cam.com/video/itzdzuVwzm8/v-deo.html
I am 21 year old now and just celebrated my 21st birthday on 28 nov 2021 i was thinking on that day that 21 years k age jaa chuki h pta nhi kitna time reh gya or jitna bhi bacha h rabb de lekhe laan di koshish kriye 🧭🌹Dhan waheguru akaal purakh mat bakshan layi 🌹🌹
🙏
ਬਿਲਕੁੱਲ ਸਹੀ।। ਪਾਠ ਕਰੋ । ਓਸ ਪਰਮਾਤਮਾ ਦਾ ਨਾਮ ਸਿਮਰਨ ਕਰੋ ਜੀ। ਕੇੜਾ ਪਾਠ ਕਰਦੇ ਹੋ।। ਨਿੱਤਨੇਮ ਕਰਦੇ ਹੋ?
ਛੋਟੀ ਉਮਰ ਵਿੱਚ ਸੁਚੇਤ ਹੋ ਗਏ ਹੋ, ਸ਼ੁਕਰਾਨਾ ਕਰਨਾ ਚਾਹੀਦਾ ਹੈ ਵਾਹਿਗੁਰੂ ਦਾ
@@luckytanda shukrana hia malik ji da vaddi mehar kiti a 😇
@@mystore7773 paath chahe jehda marji kro veere ik malik naal pyaar kro ohda aasra takko bas aa duniya kolo asi ki lena
ਵਾਹਿਗੁਰੂ ਮੰਤਰ ਬਹੁਤ ਵੱਡਾ ਮੰਤਰ ਆ ਸੰਚ ਖੱਡ ਹਜ਼ੂਰ ਸਾਹਿਬ ਜਾਪ ਕਰਵਾਈਆਂ ਜਾਂਦਾ ਹੈ ਵਾਹਿਗੁਰੂ ਮੰਤਰ ਦੀਆਂ ਤਾਕਤਾਂ ਬਾਰੇ ਦੱਸਿਆ ਜਾਂਦਾ ਹੈ
ਹੋਰ ਬਾਈ ਜਦੋ ਬੱਕਰਾ ਵੱਢਦੇ ਉਦੋ ਵੀ ਕਰਵਾਉਦੇ ਹਨ
ਹੈਗਾ ਤੇ ਬਿਲਕੁਲ ਸੱਚ ਹੈ ਇਹ ਪੈਸਾ ਪਰਿਵਾਰ ਕੋਠੀਅਾਂ ਕਾਰਾਂ ਬੰਦੇ ਦਾ ਨਾਮ ਸ਼ੌਹਰਤ ਸਭ ਕੁਝ ਮਿੱਟੀ ਹੈ...
ਵਾਹਿਗੁਰੂ ਜੀ ਆਪਣੇ ਚਰਨਾਂ ਨਾਲ ਜੋੜ ਲਓ ਸਾਨੂੰ।
Its true in a specific way. Its true because
This depends on the feeling of each and every individual. Events may be different but ultimately feelings are same for each and every individual.
ਜਦੋ ਮੌਤ ਹੋਈ ਸੀ ਤਾਂ ਤੁਹਾਡੇ ਸਭ ਜਰੂਰੀ ਅੰਗ ਜਿਵੇ ਅੱਖਾਂ ਕੰਨ ਤੇ ਜਿਹਬਾ ਤੇ ਬਾਕੀ ਸਭ ਸਰੀਰ ਤਾਂ ਧਰਤੀ ਤੇ ਰਹਿ ਗਿਆ ਸੀ.ਤੇ ਫਿਰ ਤੁਸੀਂ ਜਮਦੂਤਾਂ ਨਾਲ ਵਾਰਤਾਲਾਪ ਕਿਵੇਂ ਕੀਤੀ ਧਰਮਰਾਜ ਕਿਵੇਂ ਦੇਖਯਾ ਤੇ ਬਾਕੀ ਦ੍ਰਿਸ਼ ਕਿਵੇਂ ਦੇਖਏ .
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਨ
ਵਾਹਿਗੁਰੂ ਜੀ ਅੱਖਾਂ ਖੋਲ ਦਿਤੀਆਂ 🙏🙏
ਮੁਰਖਤਾ ਤੇ ਅੰਧਵਿਆਸ਼ ਸਿਰਫ ਵਿੱਦਿਆ ਨਾਲ ਹੀ ਖਤਮ ਹੋ ਸਕਦਾ ਵਾਂ। ਸਿੱਖ ਧਰਮ ਚ ਅੰਧਿਸ਼ਵਾਸ਼ੀਆਂ ਦੇ ਲਈ ਕੋਈ ਜਗਾ ਨਹੀਂ। ਵਾਹਿਗੁਰੂ ਇਹਨਾਂ ਨੂੰ ਮਤ ਬਖਸ਼ੇ !
o matt di lor tenu a simran nal kuj v ho skda bani pareya kr shheedi paire lg jnde a jap sahib da path kri dupaihr nu smj ju ga veer
@@tornado2983 ustaad fer tan goreya nu Jesus de jamdoot Lein aande hone?? 🤦♂️ hassa aunda andhvishvasiya te
Akaalpurakh waheguru jio ♥️♥️🙏🙏🙏🙏🙏🏵️🏵️🏵️🌼🌼🌼🌼🥀🥀🥀🌷🌷🌷🌹🌹🌹🌹 mehar kro sab te
Waheguru Ji ❤️dhan dhan sant jwala singh ji 🙏🙏
@@GurmukhSingh-ct5lr 🙏
Hi
Waheguru ji waheguru ji waheguru ji waheguru ji waheguru ji
🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਸ੍ਰੀ ਵਾਹਿਗੁਰੂ ਸਾਹਿਬ ਜੀ ਸਾਰੇ ਆ ਤੇ ਮਿਹਰ ਕਰੋ ਜੀ
ਅਜਿਹੀ ਦਾਤ ਤਾਂ ਵਾਹਿਗੁਰੂ ਜੀ ਕਿਸੇ ਕਿਸੇ ਨੂੰ ਦਿੰਦੇ ਜੀ
ਵਾਹਿਗੁਰੂ ਜੀ 🙏⚘🙏 ਧੰਨ ਧੰਨ ਧੰਨ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀਓ ਦਾ ਸ੍ਰੀ ਸਹਿਜ ਪਾਠ ਕਰਕੇ ਸ੍ਰੀ ਅਰਥ ਵੀਚਾਰੋ ਇਹ ਗਲਾ ਸਚ ਪ੍ਰਤੀਤ ਹੋਣਗੀਆ,,
"ਸੁਣਿ ਕੈ ਜਮ ਕੇ ਦੂਤ ਨਾਇ ਤੇਰੈ ਛਡਿ ਜਾਹਿ।।
ਅਰਥ- ਹੇ ਸ੍ਰੀ ਅਕਾਲ ਪੁਰਖ ਸਾਹਿਬ ਜੀਓ ਤੇਰਾ ਨਾਮ ਸੁਣ ਕੈ ਜਮਦੂਤ( ਨੇੜੇ ਨਹੀ ਢੁਕਦੇ,) ਤੇਰੇ ਨਾਮ ਦੀ ਬਰਕਤਿ ਨਾਲ (ਜੀਵ ਨੂ) ਛਡ ਕੇ ਚਲੇ ਜਾਦੇ ਹਨ
-" ਕਉਨੁ ਮੂਆ ਰੇ ਕਉਨੁ ਮੂਆ।।
ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹੁ ਤਉ ਚਲਤ ਭਇਆ।।੧।।ਰਹਾਉ।।
ਸਰੀਰ ਪੰਜ ਤਤਾ ਦਾ ਬਣਿਆ ਪੰਜਾ ਤਤਾ ਵਿਚ ਰਲ ਜਾਦਾ, ਮਿਟੀ ਤਤ ਮਿਟੀ ਵਿਚ ਰਲ ਜਾਦਾ.......ਇੰਝ ਸਾਰੇ ਤਤ...,
ਪਰ ਜੀਵ ਆਤਮਾ ਮਰਦਾ ਨਹੀ..ਇਹ ਸ੍ਰੀ ਕਰਤੇ ਅਕਾਲ ਪੁਰਖ ਸਾਹਿਬ ਜੀਓ ਕੀ ਖੇਡ ਤਮਾਸ਼ਾ ਚਲਿਤਰ ਹੈ, ਜੀਵ ਅਗਲੀ ਦੁਨੀਆ ਵਿਚ ਜਾਦਾ ਕਰਮਾ ਦਾ ਲੇਖਾ ਹੁੰਦਾ ਤਰੈਗੁਣੀ ਜੀਵਾ ਦਾ ਪਰ ਗੁਰਮੁਖ ਬ੍ਰਹਮ ਗਿਆਨੀਆ ਨੂ ਜਮ ਵੀ ਭੇਟਾ ਲੈ ਕੇ ਮਿਲ ਦੇ ਹਨ, ਮਨਮੁਖਾ ਨੂ ਜਮ ਫੜਦੇ ਹਨ
ਸ੍ਰੀ ਗੁਰਬਾਣੀ ਵਿੱਚ ਦੂਤ ਪੰਜ ਵਿਕਾਰਾ ਨੂ ਵੀ ਕਿਹਾ ਤੇ ਜਮਦੂਤ ਮੌਤ ਰੂਪੀ ਫਰਿਸ਼ਤਿਆ ਨੂ ਵੀ ਕਿਹਾ ਹੈ
Waheguru sachi es nu sun k yaad agya k asi sb bhule baithe aw k asi krna Ki aw Sadi zindgi di asliat sanu yaad hi ni 😊😇
Sahi keha tusi
Did they take your body . How the hell they can beat your soul. Please stop this . This your imagination
Tony Mann if there is soul then only we can feel pain dear not with soul body is nothing without soul so it is main part anyway if it is not then also this story gives us msg to remember our god conclusion is all about that we have to live with kindness love ❤️
I don't think any body can beat your soul and grab you take with them .
We are living in 21 st century please
Do not go back in past when there were rumors only. Where they took him is there any police station up there on moon or on Mars take person and give him 3rd degree
Hi
Dhan Dhan shri Guru Nanak dev sahib ji
Sabh duniya da bhala kario ji
Waheguru ji🌹🌹🌹🌹🌹🌹🌹
Waheguru ji🙏🙏🙏🙏🙏🙏🙏
gurbani paro gurbani sono waheguru g ka kahlsa waheguru g ke fahte
Esi krk menu maan ha radhaswami hon te... Jo shbd prkaash ena ne dekhia jine smbhaal kiti ohi shbd rupi mera deh ch vaas krda guru sahib han..... Usi shabd di asi bhakti krni ha... Ohi jugo jug attal sach ha
Waheguru ji da simran sabh to ocha hay ji waheguru ji🙏
ਸਤਿਨਾਮੁ ਵਾਹਿਗੁਰੂ ਜੀ
So Guru Payareo Jo Gursikh Gurdwara Sahib Seva karde ne guru ji de bachna te kayam raho. Madde karam Karan to bacho
🙏🙏🙏🙏🙏
It changed my life......🙏
ua-cam.com/video/itzdzuVwzm8/v-deo.html
❤
Marr jawo, swarg wich jawo fir
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻
Bhai Sahib ji d Jatha Mere mata ji nu Amrit paan krva k Gye c 2015 vich, os vele v eho gll hi Sunai c.... Waheguru
ਵੀਰ ਜੀ ਨੰਬਰ ਦੇ ਸੱਕਦੇ ਓ ehna ਦਾ
@@jaskiratsingh153 Audio-Video visual view of Jamdoot video/
ua-cam.com/video/yq--yPyhCfw/v-deo.html
@@jaskiratsingh153 Bhai Kanwarjit Singh
What’s up no- +1 604 440 8576
Waheguru Waheguru. Waheguru Waheguru. Waheguru Waheguru. Waheguru Waheguru. Waheguru Waheguru. Waheguru Jio
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਗੁਰੂ ਨਾਨਕ ਜੀ ਦੇ ਦਰਸ਼ਨ ਹੋ ਜਾਂਦੇ ਹਨ ਜੇ ਲਗਾਤਾਰ ਵਾਹਿਗੁਰੂ ਵਾਹਿਗੁਰੂ ਬੰਦਾ ਕਰੇ ਤਾਂ ਧੁਰ ਦਰਗਾਹ ਪੈਦਲ ਵਗ ਜਾਂਦਾ ਹਨ ਇਹ ਕੋਈ ਝੂਠ ਨਾ ਸਮਝੋ ਬਾਬਾ ਜਿਹੜੇ ਦਾਦੇ ਨੇ ਇਹ ਸੱਚੀਆਂ ਗੱਲਾਂ ਨੇ
You are right.
Waheguru waheguru waheguru waheguru waheguru Jio
ਧਰਮਰਾਜ ਅਤੇ ਜੰਮਦੂਤ ਵੇਖਣ ਦਾ ਤਰੀਕਾ (Audio and Visual) -Bhai Kanwarjit Singh
ua-cam.com/video/yq--yPyhCfw/v-deo.html
Sant Maskeen Singh Ji on Jamdoot
ua-cam.com/video/z6FgC8tmv7k/v-deo.html
ਵਾਹਿਗੁਰੂ ਜੀ।
Singh ji ua-cam.com/video/sPcaRH5d2IA/v-deo.html
ua-cam.com/video/itzdzuVwzm8/v-deo.html
Waheguru g
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆਂ ਵਿੱਚ ਬੱਚੇ ਜਵਾਨ ਬੁੱਢੇ ਇਸਤਰੀਆਂ ਲੋਕ ਮਰਦੇ ਹਨ ਲੋਕਾਂ ਦੀ ਮੌਤ ਧਰਮਾਂ ਵਿੱਚ ਹਿੰਦੂ ਬੁੱਧ ਸਿੱਖ ਜੈਨ ਜੇਸੂਸ ਯਾਹੂਦੀ ਇਸਾਈ ਫ਼ਾਰਸੀ ਪਾਰਸੀ ਧਰਮ ਪੈਦਾ ਹੋਏ ਇੱਨਾਂ ਦਾ ਧਰਮਰਾਜ ਦੈਤਾਂ ਅਲੱਗ-ਅਲੱਗ ਭਾਸ਼ਾ ਵਿਚ ਹੋਣਗੇ ਪ੍ਰੱਭ ਪ੍ਰਮਾਤਮਾ ਨੂੰ ਯਾਦ ਕਰਨ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਆਤਮਾ ਜਾਨਣ ਵਾਸਤੇ ਹਵਾ ਪਾਣੀ ਧਰਤੀ ਅੱਗ ਅਕਾਸ਼ ਪੰਜ ਤੱਤਾਂ ਦਾ ਸ਼ਰੀਰ ਪੈਦਾ ਹੋਏ ਆਤਮਾ ਮਿਲ਼ੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਬਣੋਂ ਪੰਜ ਗਿਆਨ ਇੰਦਰੀਆਂ ਕੰਨ ਤੁਚਾ ਨੇਤ੍ਰ ਰਸਨਾਂ ਪੰਜ ਕਰਮ ਇੰਦਰੇ ਮੁਖ ਪੈਰ ਹੱਥ ਗੁਦਾ ਲਿੰਗ ਬਣੇਂ ਸ਼ਰੀਰ ਬਣੀਆਂ ਮੇਰੇ ਮਨ ਪੰਜ ਤੱਤਾਂ ਹਨ ਮੈਨੂੰ ਮਾਰਦੇ ਲੁਟਦੇ ਹਨ ਹੇ ਮਨ ਪਰਮਾਤਮਾ ਦਾ ਨਾਮ ਸਿਮਰਨ ਕਰ ਜਮਰਾਜੈ ਦੀ ਫ਼ੌਜ ਦਿਸ ਰਹੀ ਹੈ ਮੌਤ ਆ ਰਹੀਂ ਹੈ ਪ੍ਰਮਾਤਮਾ ਨੇ ਸ਼ਰੀਰ ਬਣਾ ਕੇ ਦਸ ਦਰਵਾਜ਼ੇ ਬਣਾ ਕੇ ਆਤਮਾ ਇਸਤ੍ਰੀ ਆ ਟਿਕੀ ਜੀਵ ਇਸਤ੍ਰੀ ਅਮਰ ਜਾਣ ਕੇ ਚੋਜ਼ ਤਮਾਸ਼ਾ ਕਰਦੀ ਰਹੀ ਉਹ ਪੰਜ ਤੱਤਾਂ ਮੈਨੂੰ ਮਾਰਦੇ ਰਹੇ ਭਲੇ ਗੁਣਾਂ ਨੂੰ ਲੁੱਟ ਮਾਰ ਕਰਦੇ ਰਹੇ ਜਮ ਦੀ ਫੋਜ ਨੇ ਸ਼ਰੀਰ ਮੱਠ ਢਾਹ ਕੇ ਮੰਦਰ ਲੁਟ ਲਿਆ ਜੀਵ ਇਸਤ੍ਰੀ ਇਕਲੀ ਫੜੀ ਗਈ ਜਮ੍ਹ ਦਾ ਡੰਡਾ ਸਿਰ ਉੱਤੇ ਵੱਜਾ ਜਮ ਨੇ ਸੰਗਲ ਗੱਲ ਵਿਚ ਪਾ ਲਿਆ ਲੁੱਟ ਕਰਨ ਵਾਲੇ ਪੰਜ ਤੱਤਾਂ ਭੱਜ ਗਏ ਸਾਥ ਛੱਡ ਗਏ ਜੀਵ ਜੀਉਂਦਾ ਰਿਹਾ ਵੁਹਟੀ ਸੋਨਾ ਚਾਂਦੀ ਗਹਿਣੇ ਮੰਗਦੇ ਰਹੇ ਸਨਬੰਧੀ ਮੀਤ੍ਰ ਖਾਣਾ ਪੀਣਾ ਮੰਗਦੇ ਰਹੇ ਜੀਵ ਪਾਪ ਆਤਮਾਵਾਂ ਪਾਪ ਕਰਦਾ ਜਮ ਨਗਰੀ ਵਿੱਚ ਧੱਕੀਆ ਗਿਆ ਪਰਮਾਤਮਾ ਨੂੰ ਭੁਲਣ ਦਾ ਫਲ ਮਿਲਦਾ ਹੈ ਤੁਹਾਨੂੰ ਜਮ ਨੇ ਸੰਗਲ ਪਾ ਕੇ ਫੜਨਾ ਸੱਡ ਦਿੱਤਾ ਧਰਮਰਾਜ ਨੇ ਮਾਫ਼ ਕਰ ਦਿੱਤਾ ਮਰਨਾ ਸੱਚ ਜਿਊਣਾ ਝੂਠ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਪਾਠ ਕਰਨ ਪੜ੍ਹ ਕੇ ਪਤਾ ਲੱਗਦਾ ਹੈ ਕਿ ਜੀਵ ਇਸਤ੍ਰੀ ਆਤਮਾ ਮਰ ਗਿਆ ਪਰਮਾਤਮਾ ਅਮਰ ਹੈ 152🛠️੧੫੫ ਅੰਗ ਹਨ
Bilkul sb nu naam japna chahide guru vi keval guru granth sahib ji nu hi taaran krna chahida .jina da janam sikh family vich ona nu te amrit chakna hi chahide
You are 105% correct.
Blessings to all forever.
Waheguru waheguru Waheguru Waheguru Waheguru Waheguru Waheguru Waheguru Waheguru 🙏
ਸੱਚ ਨਾਲ, ਫੀਲਿੰਗ ਲੈਣ ਨਾਲ,ਇਹ ਅਨੁਭਵ ਹੁੰਦਾ ਜ਼ਰੂਰ ਹੈ,
this guy he said he died . He must have seen movie name wah life ho asi.
Sanjay dutt and shahid Kapoor in it .
He didn't tell they came to get him in red car
@@tonymann3790 00000
ਵਹਿਗੁਰੂ ਜੀ ਧੰਨ ਹੋ
ਵਾਹਿਗੁਰੂ ਜੀ👏
Keht nanak tatav vichara bin hari bhajan nai chutkara.......hari bol
ik vaari waheguru kahan naal jma ton shuttge te tusi saare aap ee soacho k j asi din vich 10 minute v waheguru ji nu yaad kriy te sada jeevan sfla hoje. waheguru name vich bahut shakkti hai ji 🙏🙏🙏🙏
Agree
ਵਹਿਗੁਰੂ ਜੀ🙏🙏🙏🙏🙏🙏
ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ 🌲🌲💐💐🌿🌿🌷🌷
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਤੁਸੀ ਸੱਚ ਬੋਲ ਰਹੇ ਹੋ । ਜਹ ਪੈਂਡੇ ਮਹਾਂ ਅੰਧ ਗੁਬਾਰਾ ਹਰਿ ਕਾ ਨਾਮ ਸੰਗ ਉਜੀਆਰਾ ਜਹ ਪੰਥ ਤੇਰਾ ਕੋ ਨਾਂਹ ਹਰਿ ਕਾ ਨਾਮ ਤਹ ਨਾਲ ਪਛਾਨੂ ਸੁਖਮਨੀ ਸਾਹਿਬ ਦੀ ਦੂਸਰੀ ਅਸ਼ਟਪਦੀ ਵਿੱਚ ਧਾਂਤ ਦੇ ਰਸਤੇ ਜੰਮ ਮਾਰਗ ਬਿਆਨ ਕੀਤਾ ਹੈ ।ਅਤੇ ਨਾਂਮ ਦੀ ਮਹਿਮਾ ਕੀ ਹੈ ।ਕੋਈ ਗਲਤੀ ਹੋਵੇ ਮੁਆਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਖਾਲਸਾ ਜੀ ।
ਇਹ ਭਾਈ ਸਾਬ ਸਾਡੇ ਪਿੰਡ ਕੋਲ ਦੇ ਨੇ ਧਾਲੀਆਂ ਪਿੰਡ ਆ ਪੱਖੋਵਾਲ ਤੋਂ ਰਾਏਕੋਟ ਰੋਡ ਤੇ ਲੁਧਿਆਣਾ ਜਿਲੇ ਵਿੱਚ ਆ ਇਹ ਪਿੰਡ । ਪਿੰਡ ਵਿੱਚ ਛੇਵੇਂ ਗੁਰੂ ਸਾਹਿਬ ਜੀ ਦਾ ਇਤਹਾਸਕ ਗੁਰਦੁਆਰਾ ਸਾਹਿਬ ਆ 🙏🏻
This shows the Power of Gurmantar "Waheguru " Waheguru ji 🙏🙏
ਵਾਹਿਗੁਰੂ ਜੀ ਮੈਨੂੰ ਵੀ ਬਖਸ ਲਉ ਸੱਚੇ ਪਾਤਿਸਾਹ
ਆਹ ਕੰਮ ਬਹੁਤ ਮਾੜਾ ਜਿਹੜਾ ਇੱਥੋਂ ਦਾ ਸਾਰਾ ਯਾਦ ਰਹਿੰਦਾ ਮਤਲਬ ਆਪਣਾ ਪਰਿਵਾਰ ਨਹੀਂ ਭੁੱਲਦਾ। ਸ਼ਰੀਰਕ ਪਰਤਾੜਨਾ ਤਾਂ ਹੈ ਹੀ ਪਰ ਮਾਨਸਿਕ ਪਰਤਾੜਨਾ ਝੱਲਣੀ ਬਹੁਤ ਹੀ ਔਖੀ।
Shi gll aa
Eh bilkul sach hai ji . parmatma tuhade vaangu sada v jeewan gurmukhi wala bna den ji.Dhan Guru Ramdas ji.dhan Guru Ramdas ji
Satnam Waheguru Ji 🙏🙏
Paji piche jo Ara chal riha hai, os nu band kr laina chaida c.
Pr baba g di gal sachi hai. Rabb da naam laina shuru kro hun to hi..
Hahaha very good ji aara band kar dena si
😂😂
eh ta aye lagda jive Danda wale doc di machiene g chaldi hundi ae...
🙏ਸਤਿਨਾਮ 🙏 ਵਾਹਿਗੁਰੂ 🙏
🙏❤❤वाहेगुरू नाम जहाज चढे तो उतरे पार । वाहेगुरूजी 💖💖🙏
ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ।।
WAHEGURUJI WAHEGURUJI WAHEGURUJI WAHEGURUJI WAHEGURUJI 🙏🙏🙏🙏🙏💐💐💐💐💐