ਸਕੂਲ ਆਲਿਆ ਨੇ ਜਾਣਕੇ ਕੀਤਾ ਸਾਰਾ ਟਰੈਕ ਖ਼ਰਾਬ

Поділитися
Вставка
  • Опубліковано 12 жов 2024

КОМЕНТАРІ • 5

  • @maninderdhiman-uo6jq
    @maninderdhiman-uo6jq Місяць тому +2

    ਵਾਈ ਤੇਰੇ ਨਾਲ ਤੂੰ ਸੱਚਾ ਬੰਦਾ ਗਿਆ ਜੋ ਸਿੱਧੇ ਮੱਥੇ ਨਾਮ ਲੈਤੇ ਨੇ 💪💪💪👍

  • @maninderdhiman-uo6jq
    @maninderdhiman-uo6jq Місяць тому +2

    ਕੁਰਸੀਆਂ ਵੀ ਵੇਚ ਕੇ ਖਾ ਗਏ

  • @maninderdhiman-uo6jq
    @maninderdhiman-uo6jq Місяць тому +2

    ਭਰਾ ਖੇਡਣ ਵਾਲੇ ਮੁੰਡਿਆਂ ਨੇ ਰੁਪਏ ਇਕੱਠੇ ਕਰਕੇ ਪਹਿਲਾਂ ਮੱਛੀ ਮੋਟਰ ਲਗਾਵਾਈ ਸੀ ਉਹ ਨਸ਼ੇ ਵਾਲੇ ਮੋਟਰ ਕੱਢ ਕੇ ਲੈ ਗਾਏ

  • @ManpreetSingh-ri2rn
    @ManpreetSingh-ri2rn Місяць тому +1

    ਬਈ ਇਹ ਸਰਕਾਰ ਕਿਸੇ ਪਾਸੇ ਮਾਨ ਨਹੀਂ,ਜ਼ੇ ਨੌਜਵਾਨ ਨਸ਼ਾ ਛੱਡ ਕੇ ਗੇਮਾ ਚ ਇੰਟਰਸਟ ਰੱਖਦੇ ਨੇ ਤਾਂ ਗੇਮਾਂ ਚ ਵੀ ਨਹੀਂ ਪੈਣ ਦੇ ਰਹੇ,,ਭਗਵੰਤ ਮਾਨ ਸਾਬ ਸਰਕਾਰ ਨੂੰ ਬੇਨਤੀ ਹੈ ਇਹਨਾ ਦਾ ਸਾਥ ਦੇਵੇ ਪਲੀਜ਼