ਡਰੀ ਹੋਈ ਇੰਦਰਾ ਗਾਂਧੀ ਅਤੇ ਕੁਲਦੀਪ ਬਰਾੜ ਦੇ ਸਵਾਲ ਜਵਾਬ

Поділитися
Вставка
  • Опубліковано 6 жов 2024
  • ਸਾਡੇ ਹੱਟਗੇ ਦਿਮਾਗ਼ ਬੀਬਾ ਕੰਮ ਕਰਨੋਂ
    ਮੈਨੂੰ ਡਰੀ ਨੂੰ ਬਰਾੜਾ ਤੂੰ ਡਰਾ ਨਾ
    ਕਵੀਸ਼ਰ ਜੱਥਾ
    ਭਾਈ ਮੱਖਣ ਸਿੰਘ ਮੁਸਾਫ਼ਰ
    ਸਮਾਲਸਰ ਵਾਲੇ
    ਸਾਥੀ
    ਭਾਈ ਵੀਰਪਾਲ ਸਿੰਘ ਸਮਾਲਸਰ
    ਭਾਈ ਪਲਵਿੰਦਰ ਸਿੰਘ ਬੱਧਨੀ ਕਲਾਂ
    #kwisharmakhansinghmusafir #gurmatbibek #1984 #june1984 #darbarsahib #santjarnailsinghbhindranwale

КОМЕНТАРІ • 100

  • @miss.sardarni232sardarni8
    @miss.sardarni232sardarni8 2 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਵਾਨ ਹੋਵੇ ਜੀ ਬਹੁਤ ਵਧੀਆ ਪਰੋਗਰਾਮ ਹੈ ਜੀ

  • @sukhwindergill4805
    @sukhwindergill4805 2 роки тому +12

    ਵਾਹਿਗੁਰੂ ਚੜਦੀ ਕਲਾ ਬਖਸ਼ੇ

  • @suhkvindersingh215
    @suhkvindersingh215 2 роки тому +15

    ਤਾਣ ਤਾਣ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ , ਪਾਈ ਸਾਬ੍ਹ ਜੀ ਬਹੁਤ ਤਾਣ ਵਾਦ ਆਪ ਜੀ ਦਾ 🙏🙏

  • @preethundal1637
    @preethundal1637 2 роки тому +13

    ਬਹੁਤ ਵਧੀਆ ਗਾਇਆ ਜੀ।

  • @harpreetkaur8063
    @harpreetkaur8063 2 роки тому +6

    ਸਤਿ ਸ੍ਰੀ ਆਕਾਲ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਬਹੁਤ ਵਧੀਆ ਵਿਚਾਰ ਹਨ ਆਪਦੇ ਧਨ ਹੋ

  • @NavjotSingh-bh3ol
    @NavjotSingh-bh3ol 2 роки тому +12

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਖਾਲਸਾ ਜੀ

  • @ਦੇਸ਼ਮੇਰਾਪੰਜਾਬ-ਡ4ਥ

    ਖਾਲਿਸਤਾਨ ਜ਼ਿੰਦਾਬਾਦ ਰਾਜ ਕਰੇਗਾ ਖਾਲਸਾ,ਝੂਲਤੇ ਨਿਸ਼ਾਨ ਰਹੇਂ ਪੰਥ ਮਹਾਰਾਜ ਕੇ , ਪਿਤਾ ਬਹੁ ਜੰਗੀ ਹਮ ਉਸੀ ਕੇ ਭੁਝੰਗੀ , ਅਜ਼ਾਦੀ ਹੀ ਹੱਲ ਹੈ ਖਾਲਿਸਤਾਨ ਜ਼ਿੰਦਾਬਾਦ

  • @miss.sardarni232sardarni8
    @miss.sardarni232sardarni8 2 роки тому +17

    ਦਾਸ ਜੋਗਿੰਦਰ ਸਿੰਘ ਪੂਰਨ ਪੂਰ ਪੀਲੀ ਭੀਤ ਤੋਂ ਵਾਰ ਜੀ ਵਾਹ ਨਜ਼ਾਰੇ ਲਿਆਤੇ ਵਾਹਿਗੁਰੂ ਜੀ ਦੇ ਅਰਦਾਸ ਕਰਦੇ ਹਾਂ ਸਤਿਗੁਰੂ ਜੀ ਕਵੀਸਰੀ ਜੱਥੇ ਨੂੰ ਚੜਦੀ ਕਲਾ ਤਰੱਕੀ ਬਖਸਣ ਜੀ

  • @gurjeetkaur719
    @gurjeetkaur719 2 роки тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰੇ

  • @tarloksinghpunia7888
    @tarloksinghpunia7888 2 роки тому +15

    ਬਹੂਤ ਵਧਿਆ ਲਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ,

  • @GurwinderSingh-vg3lb
    @GurwinderSingh-vg3lb 2 роки тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @jattaa6262
    @jattaa6262 2 роки тому +6

    Waheguru ji ka khalsa waheguru ji ki Fateh thanks 👍👍👍👍👍👌👌👌👌👌

  • @rajinderkaur8751
    @rajinderkaur8751 2 роки тому +5

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🏻🙏🏻

  • @atmasingh8798
    @atmasingh8798 2 роки тому +3

    ਖਾਲਸਾ ਜੀ ਡਰੈੱਸ ਤੁਹਾਡੀ ਬਹੁਤ ਜੱਚਦੀ। ਬਹੁਤ ਵਧੀਆ ਗਾਇਆ। ਧੰਨਵਾਦ।

  • @JaswinderKaur-tg2jb
    @JaswinderKaur-tg2jb 2 роки тому +5

    ਬਹੁਤ ਵਧੀਆ ਗੱਲਾ ਨੇ ਵੀਰਾਂ ਤੁਹਾਡੀਆ ਇਹ ਸੱਚਾਈ ਹੈ ਧੰਨ ਧੰਨ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @tonysingh3343
    @tonysingh3343 2 роки тому +4

    ਬੁਹਤ ਹੀ ਵਧੀਆ ਖਾਲਸਾ ਜੀਉ ⚔️🦅🙏🏻🙏🏻

  • @harkamalsingh3240
    @harkamalsingh3240 2 роки тому +8

    Dhan dhan Shri guru nanak Dev ji dhan dhan Shri guru ramdas ji dhan dhan Shri guru gobindsinghji

  • @gurkiartkuar6400
    @gurkiartkuar6400 2 роки тому +4

    Waheguru ji ka khalsa waheguru ji ki Fateh 🙏🙏

  • @akaur4533
    @akaur4533 2 роки тому +2

    ਹਿੰਦੁਸਤਾਨ ਨਾ ਕਹੋ ੲਿਹ ਭਾਰਤ ਹੈ
    ਅੱਜ ਦੀ ਹਕੂਮਤ ੲਿਸ ਨੂੰ ਹਿੰਦੁਸਤਾਨ ਬਣਾਉਣਾ ਚਾਹੁੰਦੀ ਹੈ
    ਦੂਜੀ ਗੱਲ 1984 ਵਿੱਚ ਉਹ ੲਿੱਡੀ ਵੱਡੀ ਫੌਜ ਨਾਲ ਭਿੰਡਰਾਂ ਵਾਲੇ ਨੂੰ ਨਹੀਂ ਸੀ ਫੜਨ ਆਏ
    ਸਗੋਂ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ਆਏ ਸਨ
    ਤਾਂ ਕਿ ਸਿੱਖਾਂ ਦਾ ਧਰਮ ਸਥਾਨ ਖਤਮ ਕਰਕੇ ਸਿੱਖ ਆਪਣੇ ਆਪ ਹੀ ਖਤਮ ਹੋ ਜਾਣਗੇ
    ਸਹੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰੋਬੇਨਤੀ ਹੈ ਜੀ

  • @rajwinder1968
    @rajwinder1968 2 роки тому +2

    ਬਹੁਤ ਵਧੀਆ ਵਾਰਤਾ ਭਾਈ ਜੀ

  • @balwinderdhillon5326
    @balwinderdhillon5326 2 роки тому +3

    ਬਹੁਤ ਵਧੀਆ ਲਿਖਿਆ ਤੇ ਗਾਇਆ।

  • @pavitarsingh8008
    @pavitarsingh8008 2 роки тому +2

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸੇ ਜੱਥੇ ਨੂੰ

  • @harjeetsingh5942
    @harjeetsingh5942 2 роки тому +4

    Very good singing song, it's a great truth.

  • @jasvirsinghnumberdar2220
    @jasvirsinghnumberdar2220 2 роки тому +3

    ਬਹੁਤ ਹੀ ਵਧੀਆ ਜੀ 👍👍👍

  • @harkamalsingh3240
    @harkamalsingh3240 2 роки тому +19

    ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦਮਦਮੀ ਟਕਸਾਲ ਮੁਖੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ

  • @hardeepgrewal4786
    @hardeepgrewal4786 2 роки тому +7

    As always chardi kala vich raho Khalsa Ji.....

  • @harkamalsingh3240
    @harkamalsingh3240 2 роки тому +5

    Dhan dhan Shri guru angad Dev ji tan tan Shri guru ramdas ji

  • @happysaab8391
    @happysaab8391 2 роки тому +5

    waheguru ji

  • @harkamalsingh3240
    @harkamalsingh3240 2 роки тому +3

    ਭਿੰਡਰਾਂਵਾਲੇ ਸੰਤ ਬਾਬਾ ਜਰਨੈਲ ਸਿੰਘ

  • @gurcharnsingh1205
    @gurcharnsingh1205 2 роки тому +3

    ਵਾਹ ਜੀ ਵਾਹ ਵਾਹਿਗੁਰੂ

  • @JaspalSingh-db1hb
    @JaspalSingh-db1hb 2 роки тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SurinderSingh-og4us
    @SurinderSingh-og4us 2 роки тому +4

    Waheguru g

  • @jantawatch7652
    @jantawatch7652 2 роки тому +2

    ਜਥੇਦਾਰਾਂ ਨੇ ਬਹੁਤ ਵਧੀਆ ਗਾਇਆਹੈ।ਜਗਜੀਤ ਸਿੰਘ ਵਂਲੌਧੰਨਵਾਦ ਕੀਤਾ ਜਾਂਦਾ ਹੈ ।।

  • @harkamalsingh3240
    @harkamalsingh3240 2 роки тому +2

    Waheguruji ਵਾਹਿਗੁਰੂ ਵਾਹਿਗੁਰੂ

  • @HarjitSingh-xh2by
    @HarjitSingh-xh2by 2 роки тому +1

    Bahut vdi video 🪴🪴 veer ji

  • @harkamalsingh3240
    @harkamalsingh3240 2 роки тому +2

    Waheguruji ਵਾਹਿਗੁਰੂ

  • @HarjeetSingh-md4yd
    @HarjeetSingh-md4yd 2 роки тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @JaswinderSingh-rp5iz
    @JaswinderSingh-rp5iz 2 роки тому +1

    Good 👍god bless you 🙏❤

  • @bittudhillon4334
    @bittudhillon4334 2 роки тому +1

    Wahegaru ji 👍👍👍🙏🙏

  • @harmailsingh2611
    @harmailsingh2611 2 роки тому +3

    ਵਾਹ ਬਈ ਵਾਹ ਜੀ

  • @harkamalsingh3240
    @harkamalsingh3240 2 роки тому +2

    ਵਾਹ ਜੀ

  • @harkamalsingh3240
    @harkamalsingh3240 2 роки тому +2

    Dhan dhan Shri guru

  • @beantsinghsidhu2389
    @beantsinghsidhu2389 2 роки тому +1

    You are right u kwisri waheguru g

  • @iqbalsingh-xx2cz
    @iqbalsingh-xx2cz 2 роки тому +1

    Bhuat bdiaa,baba ji, waheguru ji ka khalsa waheguru ji ki Fateh ji

  • @bhajankaursandhu5668
    @bhajankaursandhu5668 2 роки тому +1

    Good veer Hi best of luck

  • @harkamalsingh3240
    @harkamalsingh3240 2 роки тому +2

    Dhan dhan Shri guru hargovind ji tan tan Shri guru granth baba deep Singh

  • @armanaman7082
    @armanaman7082 2 роки тому +2

    ਵਾਹਿਗੁਰੂ

  • @LakhwinderSingh-ig3oo
    @LakhwinderSingh-ig3oo 2 роки тому +1

    वाहेगुरू वाहेगुरू वाहेगुरू जी मखन सिंह जी🙏 मेरी उमर लावे मारदे मु जाईद माखन जी

  • @junjiito6619
    @junjiito6619 2 роки тому +2

    Haal Khalistan

  • @mr.singh13
    @mr.singh13 2 роки тому +3

    Waheguruji tuhanu hamesha chardikala vich rakhan ji 🙏🙏🙏🙏🙏

  • @BaljeetKaur-tb1xb
    @BaljeetKaur-tb1xb Рік тому

    Very nice kaviser jatha

  • @RupinderjitKaur-h7u
    @RupinderjitKaur-h7u 6 місяців тому

    Waheguru ji 🙏🙏

  • @naamsinghsekhonlakhasekhon1953

    Sikh kaum da Anmol Hera Sant Baba jarnil Singh ji khalsa bhindran wale

  • @gurbhullar492
    @gurbhullar492 2 роки тому

    ਤੁਹਾਡੀ ਜੈ ਹੋਵੇ ਮੁਸਾਫਰੋ 🙏🙏ਵਾਹਿਗੁਰੂ ਜੀ

  • @harkamalsingh3240
    @harkamalsingh3240 2 роки тому +2

    Dhan dhan Shri guru Arjun Dev Arjun Dev ji

  • @gurdipsinghsidhu6541
    @gurdipsinghsidhu6541 2 роки тому

    ਧੰਨ ਧੰਨ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ 🙏🙏

  • @harjeetsingh5942
    @harjeetsingh5942 2 роки тому +1

    You are right.

  • @jasneetkaur952
    @jasneetkaur952 2 роки тому

    ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਹਿਤ

  • @swarnsingh7870
    @swarnsingh7870 2 роки тому +1

    Very good veer ji

  • @harjeetsingh5942
    @harjeetsingh5942 2 роки тому +1

    I am agree with you

  • @PritamSingh-wt7jx
    @PritamSingh-wt7jx 2 роки тому +1

    ਪ੍ਰਨਾਮ ਸ਼ਹੀਦਾ ਨੂੰ

  • @mohindersinghkumra1713
    @mohindersinghkumra1713 Рік тому

    Good musafir g thonu salute ha tuci navi puri nu mahan yodhe de gatha such dasdeo koi ragi pracharak ehna mahan yodhe da naan nahi lende koi jinda sukha mahan yodhe jine ne phansi di khushi vich ladoo vende una da kise gurdwara ch naam nahi lya jnda

  • @sukhdeepsukhu9122
    @sukhdeepsukhu9122 2 роки тому

    Bhut vadia g

  • @beantsinghsidhu2389
    @beantsinghsidhu2389 2 роки тому

    You are right g your kwisri

  • @veerpalsingh1306
    @veerpalsingh1306 2 роки тому +1

    parnam sheeda nu

  • @harkamalsingh3240
    @harkamalsingh3240 2 роки тому +1

    guru Amar dasji

  • @vickygill2068
    @vickygill2068 Рік тому

    ਸਿਖਾਂ ਵਾਸਤੇ ਅੱਜ ਵੀ ਅੱਨਸਾਫ ਨਹੀਂ ਉਮਰ।ਤੋ। ਵੱਧ ਸਜ਼ਾ ਭੁਗਤੀ ਬੈਠੇ ਹੈ।ਪਰ।ਕੋਈ ਕਨੂੰਨ ਨਹੀਂ

  • @harjeetghumman5032
    @harjeetghumman5032 2 роки тому

    🙏🏻🙏🏻🙏🏻🙏🏻

  • @jarnailsing3204
    @jarnailsing3204 2 роки тому

    Khailstan punjab zindabada

  • @gurdeepghuman5955
    @gurdeepghuman5955 Рік тому

    Very good g.s ghuman Gayia farm Hanspur mailani kheri

  • @jaggasandhu8642
    @jaggasandhu8642 2 роки тому

    Wahaguru

  • @AmandeepSingh-vb5zh
    @AmandeepSingh-vb5zh 2 роки тому

    Bhai g that nal gal ban jandi a ......phir v good hai

  • @harjitsingh7037
    @harjitsingh7037 2 роки тому +1

    Waheguru ji 🙏😘

  • @harkamalsingh3240
    @harkamalsingh3240 2 роки тому +4

    ਖਾਲਿਸਤਾਨ ਜਿੰਦਾਬਾਦ

  • @dildeeprai5792
    @dildeeprai5792 Рік тому

    ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ

  • @RajinderSingh-py1kd
    @RajinderSingh-py1kd 2 роки тому

    Parmatma hor kala te bal bakshe

  • @Syl-zg7ch
    @Syl-zg7ch 2 роки тому

    ਕਮਾਲ ਏ ਜੀ

  • @jugrajmaan9508
    @jugrajmaan9508 2 роки тому

    Ze

  • @jasbirgill9170
    @jasbirgill9170 2 роки тому

    Kavita.jo.marji.gaayi.jave
    .eh..pandit.panthpreet.da.chela.jo.santa.di.soch.de.ulat.hi.bolda.ehda.ustaad

  • @jasbirgill9170
    @jasbirgill9170 Рік тому

    Panthpreet.de.geet.gaya.karo.

  • @pritamsingh6801
    @pritamsingh6801 2 роки тому

    Gadari karke bahuduri dasde ne

  • @jasbirgill9170
    @jasbirgill9170 2 роки тому

    Ki.panthpreet.v.santa.de.raah.chalda?sirf.vaah.vaah.khatan.vaste.gaa.rahe.o.

  • @bsr840
    @bsr840 2 роки тому

    ਅੱਗ ਲਾਉਣ ਤੋਂ ਸਿਵਾਏ ਕੋਈ ਇਤਿਹਾਸ ਦੀ ਗੱਲ ਵੀ ਕਰ ਲਿਆ ਕਰੋ।ਜਾਪਦੈ ਪੜ੍ਹਾਈ ਲਿਖਾਈ ਵੱਲੋਂ ਹੱਥ ਤੰਗ ਈ ਐ।

  • @JaswantSingh-xs5xj
    @JaswantSingh-xs5xj 2 роки тому

    ਓ ਬਾਈ ਠੀਕ ਆ ਤੁਸੀਂ ਗਾਈ ਜਾਂਨੇ ਓ ਪਰ ਹੋਇਆ ਕੀ ਨੁਕਸਾਨ ਸਿੱਖਾਂ ਦਾ ਹੋਇਆ ਨਾ ਕੇ ਸਟੇਟ ਦਾ ਬਾਈ ਸਿੱਖਾਂ ਦੇ ਬੱਚਿਆਂ ਨੂੰ ਜ਼ਮਾਨੇ ਦੇ ਹਾਣ ਦਾ ਬਣਾਉਣ ਲਈ ਵਧੀਆ ਗਾਓ ਨਾ ਕਿ ਮਨੋਕਲਪਨਾ ਆਪਣੀ ਵਡਿਆਈ ਦੀ ਹੀ ਗਾਈ ਜਾਓ ਜੋ ਕਿਆਮ ਹੁੰਦਾ ਦੀ ਆ

  • @amarjitsandhu1327
    @amarjitsandhu1327 2 роки тому

    ਝੂਠ ਦੀ ਖੱਟੀ ਖਾਣ ਵਾਲੇ ਅਮਰੀਕਾ ਦਾ ਨਾਂ ਐਵੀ ਈ ਲਾ ਗਿਆ

    • @khalsaji220
      @khalsaji220 2 роки тому +3

      @amarjit Sandhu ਈਰਖਾ ਨਾਲ ਭਰੀਏ ਜਿਨਸੇ ਅਾਵਦੇ ਪਿਉ ਕੁਲਦੀਪ ਬਰਾੜ ਦੀ ਕਿਤਾਬ ਦਾ 51 ਨੰਬਰ ਪੇਜ ਪੜਲਾ ਸਾਲਾ ਵੱਡਾ ਵਿਦਵਾਨ

    • @subegchahal7596
      @subegchahal7596 2 роки тому

      @@khalsaji220 what is your opinion about the books which were published by sgpc around 2007 that Sikhs guru were goons, terrorists. and coward can you say that it is correct?

  • @charanjeetsinghdhiman6613
    @charanjeetsinghdhiman6613 2 роки тому +5

    Waheguru ji ka khalsa waheguru ji di fateh🙏🙏🙏

  • @iqbalsingh-xx2cz
    @iqbalsingh-xx2cz 2 роки тому +3

    Waheguru ji

  • @harkamalsingh3240
    @harkamalsingh3240 2 роки тому +1

    Dhan dhan Shri guru

  • @ekampreetsinghdhaliwal8780
    @ekampreetsinghdhaliwal8780 2 роки тому +2

    Waheguru ji

  • @bablichhabra6271
    @bablichhabra6271 2 роки тому +1

    Waheguru ji

  • @angrejsingh4164
    @angrejsingh4164 2 роки тому +1

    Waheguru ji

  • @NishanSingh-yn3pf
    @NishanSingh-yn3pf Рік тому

    Waheguru ji

  • @HarwinderSingh-qs4oh
    @HarwinderSingh-qs4oh Рік тому

    Waheguru jii

  • @suchasindh1034
    @suchasindh1034 2 роки тому

    Waheguru ji

  • @tejwantsingh1558
    @tejwantsingh1558 2 роки тому

    Waheguru ji