Dheeyan | Sukhi Brar | Bhatti Bhariwala | Latest Punjabi Songs 2024

Поділитися
Вставка
  • Опубліковано 2 гру 2024

КОМЕНТАРІ •

  • @dr.paramjeetsinghranu7754
    @dr.paramjeetsinghranu7754 10 місяців тому +1

    ਪੰਜਾਬ ਦੀ ਮਾਣ ਅਤੇ ਸ਼ਾਨ ਮੇਰੀ ਵੱਡੀ ਭੈਣ ਜੀਓ ਕਮਾਲ ਦ‍ਾ ਗੀਤ ਹੈ ਅਤੇ ਅਵਾਜ ਬਾਰੇ ਤੇ ਹੁਣ ਕੁਝ ਕਿਹਣ ਲਈ ਬਾਕੀ ਨਹੀ ਹੈ ਮੈ ਤੇ ਇਹੀ ਕਹਾਂਗਾ ਕੇ ਬਹੁਤ ਹੀ ਲਾਜਵਾਬ ਸੋਹਨੀ ਪੇਸਕਸ਼ ਹੈ ।

  • @jaspalvadhaian7632
    @jaspalvadhaian7632 10 місяців тому +1

    ਬਹੁਤ ਖੂਬ ਜੀ

  • @tondonbaljit9881
    @tondonbaljit9881 10 місяців тому +1

    ਬਹੁਤ ਖੂਬਸੂਰਤ ਜੀ ਪੇਸ਼ਕਸ਼ ਬਹੁਤ ਪਿਆਰੀ ਮਿੱਠੀ ਆਵਾਜ਼ ਵਿੱਚ ਭੈਣ ਸੁੱਕੀ ਬਰਾੜ ਜੀ ਦੀ ਦਿਲੋਂ ਸਲੁਟ ਭੈਣ ਸੁੱਖੀ ਬਰਾੜ ਜੀ। ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿੱਚ ਰਖਣ ਜੀ🙏👍👍👍👍👍👍👍👍🙏

  • @ajmersingh8994
    @ajmersingh8994 10 місяців тому +1

    ਭੈਣ ਸੁੱਖੀ ਬਰਾੜ ਨੂੰ ਪੰਜਾਬੀ ਸੱਭਿਆਚਾਰ ਦੀ ਲਗਾਤਾਰ ਰਾਖੀ, ਵਿਸਥਾਰ, ਚਿੰਤਾ ਤੇ ਚਿੰਤਨ ਕਰਨ ਲਈ ਬਹੁਤ ਬਹੁਤ ਧੰਨਵਾਦ ਅਤੇ
    ਬਹੁਤ ਸੋਹਣੇ ਗੀਤ ਲਈ 👏👏
    ਦਿਲੋਂ ਮੁਬਾਰਕਾਂ❤❤

  • @rajnishbhatti3353
    @rajnishbhatti3353 10 місяців тому +1

    ਖੂਬਸੂਰਤ ਗੀਤ

  • @sewasingh4551
    @sewasingh4551 10 місяців тому +1

    ਬਹੁਤ ਵਧੀਆ ਸਿੱਖਿਆਦਾਇਕ ਸਭਿਆਚਾਰਕ ਦਿਲਚਸਪ ਪੇਸ਼ਕਸ਼। ਧੰਨਵਾਦ ਜੀ।

  • @BHUPINDERSINGH-n1l5g
    @BHUPINDERSINGH-n1l5g 10 місяців тому +1

    ਬਹੁਤ ਵਧੀਆ

  • @HarjitSingh-by5gr
    @HarjitSingh-by5gr 10 місяців тому +1

    Bhut hi vadia ji

  • @sukhdevsingh-q5w
    @sukhdevsingh-q5w 10 місяців тому +1

    ਬਹੁਤ ਵਧੀਆ ਲੱਗਿਆ
    ਯੁੱਗ ਯੁੱਗ ਜੀਓ ਭੈਣ ਜੀ ਪਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਰੱਖੇ ਜੀ

  • @ginderkaur6274
    @ginderkaur6274 10 місяців тому +1

    ਬਹੁਤ ਖੂਬਸੂਰਤ ਪੇਸ਼ਕਾਰੀ

  • @musicschool8199
    @musicschool8199 10 місяців тому +1

    ਬਹੁਤ ਹੀ ਵਧੀਆ ਤੇ ਸੁੰਦਰ ਸ਼ਬਦ,,

  • @giansingh4918
    @giansingh4918 10 місяців тому +1

    ਬਹੁਤ ਖੂਬ ਰਚਨਾ

  • @LokGeetEntertainment1
    @LokGeetEntertainment1  10 місяців тому

    ਬਹੁਤ ਬਹੁਤ ਧੰਨਵਾਦ ਜੀ 🌹

  • @gkular903
    @gkular903 10 місяців тому +1

    Congratulations ji ❤❤❤❤

  • @STARMUNDA-ej2uz
    @STARMUNDA-ej2uz 10 місяців тому +1

    Wha ji wha mam ji

  • @kashmirvsnature
    @kashmirvsnature 10 місяців тому +1

    Mom rise and shine ❤❤❤❤❤❤❤❤❤❤❤

  • @zulfkarali735
    @zulfkarali735 10 місяців тому +1

    ❤wonderful very good song Sukhi ji

  • @DownTownRecords45
    @DownTownRecords45 10 місяців тому +1

    Very nice Song

  • @nooraudio9745
    @nooraudio9745 10 місяців тому +1

    ☺️👌👌👍👍👍👍

  • @LokGeetEntertainment1
    @LokGeetEntertainment1  5 місяців тому

    Thnx To All Friends🌹

  • @LokGeetEntertainment1
    @LokGeetEntertainment1  10 місяців тому

    🙏🙏

  • @LokGeetEntertainment1
    @LokGeetEntertainment1  10 місяців тому +1

    ਬਹੁਤ ਬਹੁਤ ਧੰਨਵਾਦ ਜੀ 🙏

  • @bamaljitmaan1790
    @bamaljitmaan1790 10 місяців тому +1

    ਖੂਬਸੂਰਤ ਗੀਤ