EP-84 ਆਸਟਰੀਆ ‘ਚ ਪੰਜਾਬੀਆਂ ਦੀ ਜ਼ਿੰਦਗੀ, Dr*g Problem In Punjab & Austria’s Health Facilities

Поділитися
Вставка
  • Опубліковано 2 чер 2024
  • • AK Talk Show (All Epis...
    Welcome to the AK Talk Show with Anmol Kwatra, where conversations dive deep into the fabric of society, uncovering the threads of knowledge, wisdom, and insight from a plethora of domains. Our platform is dedicated to bringing you face-to-face with thought leaders, innovators, and inspiring personalities who are shaping our world. From intense debates to heartwarming stories, we cover it all, ensuring that every topic is illuminated from every angle.
    In Hurry ? Here's The Timestamps
    00:00 - Trailer
    1:18 - Introduction
    2:50 - Connecting with Ek Zaria
    6:40 - Sharing profession
    9:00 - Reasons for father living abroad
    12:30 - Contrasting countries
    15:19 - Salary inquiries
    16:50 - Missing aspects in India
    18:45 - Racism abroad
    20:28 - Enjoyment abroad
    21:20 - Child-rearing differences
    25:28 - Strict rules abroad
    28:13 - Drugs comparison
    29:30 - Depression awareness
    32:58 - Child upbringing
    36:10 - Voting methods
    38:14 - Marriage customs
    43:54 - Emotional nature in India
    47:38 - Potential return and missed aspects
    54:35 - Fear of rules
    1:02:13 - India's strengths
    1:11:11 - End
    Stay Connected with Anmol Kwatra & the AK Talk Show:
    - Instagram: / anmolkwatra96
    - Twitter: / anmolkwatra96
    - Snapchat: anmolkwatra
    Keep up with the latest from the AK Talk Show:
    - Instagram: / aktalkshow
    🔴 Don’t miss out on our latest episodes. Subscribe to our UA-cam Channel: 🔴
    / @anmolkwatraofficial
    🎙️💬✨ We invite you to be a part of our growing community. Join the journey of enlightenment, entertainment, and education. Hit the subscribe button and bell icon to stay in the loop. Your engagement fuels our passion and purpose!
    For Any Queries: Anmolkwatrateam@gmail.com

КОМЕНТАРІ • 287

  • @Anmolkwatraofficial
    @Anmolkwatraofficial  3 місяці тому +61

    ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️

    • @RakeshJoshi-rg5ms
      @RakeshJoshi-rg5ms 3 місяці тому +4

      Thx brother tusi eni help kar rahe tuhade wal dekh ke sada ve dilo karda help karn nu waheguru kirpa karna Asi nal a tuhade nal har time . Sada ve dil karda help karn nu

    • @ks17641
      @ks17641 3 місяці тому +1

      Veere tussi bhot changa Kam kar rahe ho .. 🙏🙏🕉️

    • @jpsamra6308
      @jpsamra6308 3 місяці тому +2

      Very very nice and true progress am from usa par punjab di rees ni

    • @manishaadiwal8626
      @manishaadiwal8626 3 місяці тому +2

      🪯🪯🙏🏻🙏🏻

    • @_Rehmat786.
      @_Rehmat786. 3 місяці тому +2

      Very very nice and inspirational podcast ❤️❤️ stay blessed always be happy 😊😊 and healthy life 🙏💝

  • @Aaj361
    @Aaj361 3 місяці тому +49

    ਸਭ ਤੋਂ ਵਧੀਆ ਤੇ ਮਾਣ ਕਰਨ ਵਾਲੀ ਗੱਲ ਇਹ ਕੇ ਇਹ ਬੌਰਨ ਆਸਟਰੀਆ ਦੇ ਹੋ ਕੇ ਵੀ ਕਮਾਲ ਦੀ ਪੰਜਾਬੀ ਬੋਲ ਰਹੇ ਨੇ l ਪੰਜਾਬੀ ਦਾ ਉਚਾਰਨ 100% ਸਹੀ ਸ਼ੁੱਧ ਸਾਫ ਮਿਠਾਸ ਭਰਿਆ ਕਰ ਰਹੇ ਨੇl ਇਸਤੋਂ ਇਹ ਸਾਫ ਲੱਗ ਰਿਹਾ ਕੇ ਇਹਨਾਂ ਦਾ ਘਰ ਦਾ ਵਾਤਾਵਰਣ ਕਿੰਨਾ ਵਧੀਆ ਹੋਵੇਗਾ l

  • @bawa_pics
    @bawa_pics 2 місяці тому +7

    ਪੰਜਾਬੀਓ ਜਿੰਨੀ ਮਰਜ਼ੀ ਤਰੱਕੀ ਕਰ ਲਵੋ ਪਰ ਆਪਣਾ ਪੰਜਾਬ ਤੇ ਆਪਣੇ ਲੋਕਾਂ ਦੀ ਮੱਦਦ ਕਰਨੀ ਨਾ ਭੁੱਲਣਾ ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤❤❤❤❤

  • @honeysekhon5860
    @honeysekhon5860 2 місяці тому +6

    ਕਿੰਨੀ ਸੋਹਣੀ ਪੰਜਾਬੀ ਬੋਲਦੇ ਮਾ ਬਾਪ ਦੀ ਸੋਚ ਨੂੰ ਸਲਾਮ ਆ

  • @parampreetsinghchugh6817
    @parampreetsinghchugh6817 2 місяці тому +22

    ਇਕ NRI ਕੁੜੀ ਨੂੰ ਪੰਜਾਬੀ ਇਤਨੀ ਸੁੰਦਰ ਬੋਲਦੀ ਦੇਖ ਕੇ ਬਹੁਤ ਵਧੀਆ ਲੱਗਿਆ Love you beta🎉 God bless you

  • @veetbains9059
    @veetbains9059 3 місяці тому +8

    ਮੈਂ ਕੱਮ ਉੱਤੇ ਹੈਡਫੋਨ ਲਗਾ ਕੇ ਸਾਰਾ ਪੋਡਕਾਸਟ ਸੁਣਿਆ. ਯਕੀਨ ਕਰਿਓ ਇਸ ਕੁੜੀ ਦੀ ਆਵਾਜ਼ same ਮੇਰੀ ਭੈਣ ਵਰਗੀ ਆ ਮੈਨੂੰ ਇੱਦਾ ਲੱਗਾ ਜਿਵੇ ਮੇਰੀ ਅਸਲੀ ਭੈਣ ਗੱਲਾਂ ਕਰ ਰਹੀ ਆ ❤❤❤

  • @LotayConstructions
    @LotayConstructions 3 місяці тому +8

    ਸਭ ਤੋਂ ਮੁੱਖ ਗੱਲ ਇਹ ਹੈ... ਭਾਰਤ ਦਾ ਮੁੱਖ ਧਰਮ ਵੀ ਲੋਕਾਂ ਨੂੰ ਭ੍ਰਿਸ਼ਟਾਚਾਰੀ ਬਣਾਉਣ ਵਿਚ ਸਹਾਈਤਾ ਕਰਦਾ ਹੈ... ਇਨਸਾਨ ਨੂੰ ਇਨਸਾਨੀਅਤ ਤੋਂ ਦੂਰ ਕਰਕੇ ਅੰਤਰਮੁਖੀ ਬਣਾਉਂਦੀ ਹੈ.. ਸਿੱਖ ਨੂੰ ਬਿਪ੍ਰਨ ਦੇ ਵੀਚਾਰ ਪ੍ਰਛਾਂਵੇ ਤੋਂ ਬਚਕੇ ਰਹਿਣ ਦੀ ਲੋੜ ਹੈ... ਸਿਰਫ ਇਸ ਨਾਲ ਹੀ ਪੰਜਾਬ ਆਪਣੇ ਚੰਗੇ ਭਵਿੱਖ ਵੱਲ ਅੱਗੇ ਵੱਧ ਸਕਦਾ ਹੈ..

  • @ArtistHartej7
    @ArtistHartej7 3 місяці тому +12

    The girl in the podcast is my cousin sister,she really embraced our culture very well,she explained it all efficiently and I think it was a good opportunity for her and it was a very nice podcast 😄

    • @honeysekhon5860
      @honeysekhon5860 2 місяці тому +1

      She is pure hearted and smiling 😊 osm

  • @komalbangarrunner7408
    @komalbangarrunner7408 3 місяці тому +17

    ਬਹੁਤ ਵਧੀਆ ਲੱਗਦੇ ਨੇ ਪੋਸਟਕਾਟ ਵੀਰ ਜੀ 🙏❤

  • @satinderpalsinghmultani6845
    @satinderpalsinghmultani6845 3 місяці тому +17

    ਵੀਰ ਜੀ ਮੈਂ ਵੀ ਔਸਟਰੀਆ ਤੂੰ ਹਾਂ ਜੀ . ਵੀਰ ਕੰਟਰੀ ਬਹੁਤ vadia ਹੈ ਜੀ. ਤੁਹਾਡਾ ਪੋਡ ਕਾਸਟ ਬਹੁਤ vadia ਜੀ.

  • @tawanewschannel869
    @tawanewschannel869 2 місяці тому +1

    ਕਿਆ ਬਾਤ ਹੈ ਕਵਾਤਰਾ ਸਾਹਿਬ ਤੁਹਾਡੀਆਂ ਸੇਵਾਵਾਂ ਨੂੰ ਸਲੂਟ ਅਤੇ ਇਹ ਬੱਚੀ ਜਿੱਸ ਤਰਾਂ ਦੀ ਵਧੀਆ ਪੰਜਾਬੀ ਬੋਲ ਰਹੀ ਹੈ wonderful।।austria ਵਿੱਚ ਲੰਬਾ ਅਰਸਾ ਰਹੇ ਕੇ big salute

  • @dilpreetarora1148
    @dilpreetarora1148 2 місяці тому +4

    This girl talks so well and highly inspirational podcast. This girl is so straight forward. She is talking honestly that she doesnot want to leave the country where she born. On the other hand, Punjabis always talk bad about their punjab and want to leave punjab.

  • @chanjminghmaan8575
    @chanjminghmaan8575 3 місяці тому +6

    ਬਹੁਤ ਵਧੀਆ ਅਨਮੋਲ ਬਹੁਤ ਹੀ ਸੋਹਣਾ ਗੁੱਡੀਆ ਬਹੁਤ ਪਿਆਰੀਆ ਗੱਲਾਂ ਕਰਦੀ ❤❤❤

  • @dalbirnagra7885
    @dalbirnagra7885 3 місяці тому +8

    ਅਨਮੋਲ ਜੋ ਮੇਰਾ ਤਜੁਰਬਾ ਜ਼ਿੰਦਗੀ ਦਾ ਮੇਰੇ ਵਿਆਹ ਨੂ almost 22 ਸਾਲ ਤੋਂ ਥੋੜਾ ਜ਼ਿਆਦਾ ਹੋ ਗਿਆ ਪਰ ਮੇਰਾ ਮੇਰੇ ਸਹੁਰੇ ਪਰਿਵਾਰ ਨਾਲ ਬਹੁਤ ਮਾੜਾ ਤਜੁਰਬਾ ਆ ਅਸੀ ਕੈਨੇਡਾ 24 ਸਾਲ ਹੋਣ ਵਾਲੇ ਆ ਸਾਡੇ ਪੰਜਾਬੀ ਲੋਕਾਂ ਦਾ ਇਹ ਹੁੰਦਾ ਕਿ ਆਹ ਭੈਣ ਦਾ ਕਰਦੀਏ ਇਹਦਾ ਆਹ ਕਰਦੀਏ ਪਰ ਨਹੀ ਕਰਨਾ ਚਾਹੀਦਾ ਜੋ ਗੋਰੇ ਲੋਕ ਇਹ ਨਹੀਂ ਕਰਦੇ ਉਹ ਆਪਣੀ ਆਪਣੀ ਵਧੀਆ ਜਿੰਦਗੀ ਜਿਊਂਦੇ ਆ ਮੈਂ ਹੈਂਡੀਕੈਪ ਆ ਸੱਜੀ ਲੱਤ ਕੰਮ ਨਹੀ ਕਰਦੀ ਫਿਰ ਵੀ ਕੰਮ ਬਹੁਤ ਕੀਤਾ ਸਹੁਰੇ ਪਰਿਵਾਰ ਦੀ ਹਰ ਜਾਰੂਰਤ ਨੂੰ ਪੂਰਾ ਕੀਤਾ ਪਰ ਉਹਨਾਂ ਨੇ ਸਾਡੇ ਨਾਲ ਦੁਸ਼ਮਣਾ ਨਾਲੋਂ ਵੀ ਮਾੜਾ ਕੀਤਾ ਘਰ ਜਾਮੀਨ ਕੁਝ ਨਹੀ ਦਿੱਤਾ ਮੈਨੂੰ ਦੁੱਖ ਇਹ ਨਹੀਂ ਕਿ ਕੁਝ ਦਿੱਤਾ ਨਹੀ ਦੁੱਖ ਇਹ ਕੀ ਵਿਸ਼ਵਾਸ਼ਘਾਤ ਹੋਇਆ ਹੁਣ ਤਾਂ ਇੰਡੀਆ ਆਉਣ ਨੂੰ ਨਹੀ ਦਿਲ ਕਰਦਾ ਚਾਹੇ ਜੰਮੇ ਪਲ਼ੇ ਤਾਂ ਇੰਡੀਆ ਦੇ ਪਰ ਇਹਨਾ ਦੇਸ਼ਾਂ ਦੇ ਬੱਚੇ ਥੋੜੇ ਇਮਾਨਦਾਰ ਜਾਂ ਆਪਣਾ ਕਮਾ ਕੇ ਖਾਂਦੇ ਮੇਰਾ ਤਾਂ ਰਿਸ਼ਤੇਦਾਰਾਂ ਭੈਣਾਂ ਭਰਾਵਾਂ ਤੋਂ ਵਿਸ਼ਵਾਸ ਜਿਹਾ ਉੱਠ ਗਿਆ ਕਿੳਂਕਿ ਲਾਲਚ ਬਹੁਤ ਭਰਿਆ ਹੋਇਆ ਮੈਂ ਕੈਨੇਡਾ ਤੋਂ ਦੇਖਦੀ ਆਂ ਪੌਡਕਾਸਟ ਵੀ ਦੂਜੇ

    • @richybenipal4363
      @richybenipal4363 3 місяці тому

      Very true in India every relation,very most of them are for money..In India one can find hidden snakes in form of relatives every where.West is better as of job,safety,inner peace,medical and growth.Stay away,stay safe

    • @balwantsingh-om1dv
      @balwantsingh-om1dv 3 місяці тому

      Tu ta enddddddddddddddddddddd bai fr

    • @samans4202
      @samans4202 2 місяці тому +1

      Punjabi samaj lalchi te lutera hi hai ji

  • @majorsinghsandhu8010
    @majorsinghsandhu8010 3 місяці тому +8

    ਅਨਮੋਲ ਵੀਰੇ ਤੁਸੀਂ ਅਪਣੇ ਪੋਡਕਾਸਟ ਵਿਚ ਉਸ ਦਿਬਾਗ ਅਫ਼ਸਰ ਫੂਡ ਸਪਲਾਈ ਅਫ਼ਸਰ ਨੂੰ ਜ਼ਰੂਰ ਲੈਕੇ ਆਓ ਬਹੁਤ ਕੁਝ ਸਿੱਖਣ ਨੂੰ ਮਿਲੇਗਾ ❤

  • @kuldipkhakh9053
    @kuldipkhakh9053 3 місяці тому +4

    ਹਮੇਸ਼ਾ ਵਾਂਗ ਹੀ ਬਹੁੱਤ ਵੱਧੀਆ ਲੱਗੀ ਗੱਲਬਾਤ।
    ਬਾਕੀ ਸਾਡੀ ਏਸ ਪੰਜਾਬ ਦੀ ਬੇਟੀ ਦੀ ਠੇਠ ਪੰਜਾਬੀ ਬਹੁੱਤ ਹੀ ਵੱਧੀਆ ਲੱਗੀ ਕਿਓਕਿ ਸਵਾਲ ਪੁੱਛਣ ਵਾਲਾ ਬੇਮੁੱਲਾ ਅੱਗੇ ਬੈਠਾ ਸੀ😁😁
    ਬਹੁੱਤ ਬਹੁੱਤ ਪਿਆਰ ਪੰਜਾਬੀਆ ਨੂੰ।

  • @KulwantSingh-pr1he
    @KulwantSingh-pr1he 2 місяці тому +1

    ਸਾਡੇ ਪਾਸ ਬਰਹਿਮੰਡ ਨੂੰ ਕਲਾਵੇ ਵਿੱਚ ਲੈਣ ਵਾਲਾ ਮਹਾਂ ਗਰੰਥ ਗੁਰੂ ਗਰੰਥ ਸਾਹਿਬ ਹੈ ਪਰ ਅਸੀਂ ਉਥੋਂ ਸੇਧ ਨਹੀਂ ਲੈ ਰਹੇ ਵਰਨਾ ਅਸੀਂ ਦੁਨੀਆਂ ਦੀ ਸੱਭ ਤੋਂ ਉੱਤਮ ਸਮਾਜ ਸਿਰਜ ਸਕਦੇ ਸੀ

  • @apnapunjab2023
    @apnapunjab2023 3 місяці тому +4

    ਆਈ ਲਵ ਯੂ ਪੰਜਾਬ❤ ਸਾਡੇ ਪੰਜਾਬ ਵਰਗੀ ਮਿੱਟੀ ਕਿਤੇ ਨਹੀਂ ਲੱਭਣੀ❤

    • @orknowledge2477
      @orknowledge2477 2 місяці тому

      miiti hi rakhyo dicpilin wala aukha tuhada

  • @GurjeetsinghDhillon-jg6zd
    @GurjeetsinghDhillon-jg6zd 3 місяці тому +3

    ਸਾਡੇ ਲੋਕ ਪੈਸਾ ਪੈਸਾ ਧਰਮਰਜ ਕੋਲ ਪੈਸਾ ਨਾਹੀ ਚਲਦਾ ❤🇮🇳❤ਢਿੱਲੋਂaਪੰਜਾਬ ਜਿੰਦਾਬਾਦ ❤🇮🇳❤ਭਾਰਤ ਏ ਜਿੰਦਾਬਾਦ ਹੈ❤🇮🇳❤

  • @SukhwinderSingh-wq5ip
    @SukhwinderSingh-wq5ip 3 місяці тому +7

    ਸੋਹਣਾ ਪ੍ਰੋਗਰਾਮ ਸੋਹਣੀ ਗੱਲਬਾਤ ❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤

  • @inderdeepsingh8105
    @inderdeepsingh8105 3 місяці тому +3

    ਸੱਭ ਤੋਂ ਵਧੀਆ ਪੋਡਕਾਸਟ ਹੈ ਪਹਿਲਾਂ ਵਾਲਿਆਂ ਵਿੱਚੋਂ

  • @Rajtutomazara
    @Rajtutomazara 2 місяці тому

    “ਨੀਨਾ” ਤੇ “ਅਨਮੋਲ” ਦੇ ਵਧੀਆ ਪੰਜਾਬੀ ਬੋਲਣ ਦੇ ਨਾਲ ਨਾਲ ਗੱਲ-ਬਾਤ ਦੀ ਸਮੱਗਰੀ ਭੀ ਵਧੀਆ ਸੀ। ਹਾਂ ਅਸਟਰੀਆ/ਸਵਿਟਜਰਲੈਂਡ ਵਰਗੇ ਦੇਸ਼ਾਂ ਤੋਂ ਪੰਜਾਬੀਆਂ ਨੂੰ ਬਹੁਤ ਕੁਝ ਸਿੱਖਣਾ ਚਾਹੀਦਾ ਹੈ ਜਿਸ ਤਰਾਂ ਆਪ ਦੌੜ ਕੇ ਬੱਸ ਵਿੱਚ ਸੀਟ ਮੱਲਣ ਤੋਂ ਪਹਿਲਾਂ ਅੱਗੇ ਪਿੱਛੇ ਦੇਖ ਲੈਣਾ ਚਾਹੀਦਾ ਤੇ ਕਿਸੇ ਹੋਰ ਨੂੰ ਪੁੱਛ ਲਿਆ ਜਾਵੇ ਕਿ ਕੋਈ ਬੈਠਣਾ ਤਾਂ ਨਹੀਂ ਚਾਹੁੰਦਾ ਇਸੇ ਤਰਾਂ ਹੀ ਗੱਡੀ ਦੀ ਡਿੱਪਰ ਮਾਰ ਕੇ ਅਗਲੇ ਗੱਡੀ ਵਾਲੇ ਨੂੰ ਪਹਿਲ ਦਿੱਤੀ ਜਾਵੇ, ਦਫ਼ਤਰਾਂ ਵਿੱਚ ਜਾਂ ਕਿਤੇ ਭੀ ਦਰਵਾਜ਼ਾ ਖੋਲ ਕੇ ਅਗਲੇ ਨੂੰ ਪਹਿਲਾਂ ਲੰਘਣ ਦਿੱਤਾ ਜਾਏ… etc. etc. ਗੱਲਾਂ ਤਾਂ ਬਹੁਤ ਨੇ ਤੇ ਨੀਨਾ ਦੇ ਨਾਲ ਪੌਡਕਾਸਟ ਬਹੁਤ ਵਧੀਆ ਰਹੀ … congratulations!

  • @faridkot20
    @faridkot20 3 місяці тому +9

    Great communication skills. Excellent subject. Please do future podcasts with young adults from UK, Canada, Australia etc.

  • @Anu_Bharti22
    @Anu_Bharti22 3 місяці тому +8

    Interesting Podcast with Amazing conversation... Sir ur's choice of guest nd topics of discussion r truly mind blowing... Har din kise nave insan to kuch acha sekhan nu milda... Thanku soo much sir life ch har din kuch acha sekhan da process tadi wjh nal possible ho reha... Keep shine always with ur Positivity 🙏

  • @GurnoorSinghDhatt
    @GurnoorSinghDhatt 3 місяці тому +2

    Bhot vdia swal kete kudi nu bhot Changi trha samjia ohna ne Changi trha swaal de jwaab dita ji

  • @jsp.tv.1
    @jsp.tv.1 2 місяці тому +2

    BOHAT BOHAT Vadhia Anmol paaji or sister mai eh podcast 🇬🇧 UK to watch keeta so big respect 🙏

  • @ravinder_fitness2276
    @ravinder_fitness2276 3 місяці тому +2

    Bhut vadiya podcast raati 2:30 pm dekh reha .. ❤❤ worth it ..

  • @J.K.0007
    @J.K.0007 3 місяці тому +1

    Very honest and soft spoken girl.God bless you putt.

  • @apnapunjab2023
    @apnapunjab2023 3 місяці тому +3

    ਪੰਜਾਬ ਆਪਣਾ ਪੰਜਾਬੀ ਹੈ❤ ਨਹੀਂ ਉਹ ਰੀਸਾਂ ਪੰਜਾਬ ਦੀਆਂ

  • @amarbajwa6534
    @amarbajwa6534 3 місяці тому +3

    The host needs further education to brooaden his understanding about international issues to be an effective host. The guest is honest and open. Good try. Thank you.

  • @sarassinghjoy9734
    @sarassinghjoy9734 2 місяці тому +2

    ਬਹੁਤ ਵਧੀਆ ਲੱਗਿਆ ਵੀਰੇ ਨਵਾਂ ਕੁਝ ਮਿਲਿਆ ਸਿੱਖਣ ਨੂੰ 🙏🏻🙏🏻

  • @sunehakatha1700
    @sunehakatha1700 3 місяці тому +3

    Amazing podcast.i am really enjoyed this podcast❤️❤️

  • @user-jv7fv7oy1w
    @user-jv7fv7oy1w 3 місяці тому +1

    Very nice veer ji waheguru mehar kare ji aap te

  • @user-fd3mb1jw5w
    @user-fd3mb1jw5w 3 місяці тому +1

    bahut vadia bro aam loka nal prodcast vekh ch sakoon milda

  • @KamalpreetCanada
    @KamalpreetCanada 3 місяці тому +1

    Great!! whenever i watch your podcast i learn new things about our daily life. Such an inspiration for us. KEEP UP👍

  • @simmiuppal7509
    @simmiuppal7509 3 місяці тому +1

    Interesting Podcast . I enjoyed it. Thank you so much 🙏

  • @NidhiBacchher
    @NidhiBacchher 2 місяці тому

    Yes, Austria ,Vienna to v asi tuhada broadcast dekde . Bahut vadiya kam krde tuc.Girl u r an inspiration.Well spoken.

  • @shipraparihar4384
    @shipraparihar4384 3 місяці тому +1

    Very interesting podcast 👌☺ aise hi alg alg tarah ki post krte raha kro takhi hr ek jgh ka hr ek chiz ka pata chle knowledge ho apki podcast real life pe hi bnti hai that's why it's very interesting it's only on real ❤

  • @KulwantSingh-pr1he
    @KulwantSingh-pr1he 2 місяці тому +1

    ਵਧੀਆ ਗੱਲਬਾਤ ਸੁਣਕੇ ਆਨੰਦ ਮਿਲਿਆ

  • @PinkiRawat-iu3yb
    @PinkiRawat-iu3yb 3 місяці тому +4

    Anmol g aapki jitni tarif kare kam hai.. bhut accha kaam krte ho aap

  • @user-gs6ym3kx7l
    @user-gs6ym3kx7l 2 місяці тому

    Sir great podcast. Enjoyed alot. Keep podcasting with these types of aspirational youth

  • @GurwinderSingh-er1tq
    @GurwinderSingh-er1tq 2 місяці тому

    Salute to sister , Bahut vadia pure punjabi and amazing podcast. Watching from Switzerland 🇨🇭. Galla sachia a te sidhia hi kitia bhen ne 😊😊

  • @Rajan18797
    @Rajan18797 3 місяці тому +1

    m bhut enjoy kr rhi a bro podcast tuc bilkul mre warge o question puchan ch

  • @travel69holidays99
    @travel69holidays99 3 місяці тому +1

    Appreciate the work you are doing

  • @jasjitjaggi7596
    @jasjitjaggi7596 2 місяці тому

    very nice bhaji ,its good to have common people on your podcasts as well ,keep up the good work , I really appreciate ...................................

  • @RanjitSingh-ms2yu
    @RanjitSingh-ms2yu 2 місяці тому

    ਬਹੁਤ ਵਦਿਆ ਲੱਗਿਆ ਧੰਨਵਾਦ ਜੀ

  • @vishawpalrandhawa9562
    @vishawpalrandhawa9562 2 місяці тому

    Very pleasant girl. Speaks confidently. God bless

  • @GurnoorSinghDhatt
    @GurnoorSinghDhatt 3 місяці тому +1

    Bhot vdia lgya g kudi bhar ja k Punjab di boli har gal samdari nal deel Krna duniya ch kime rhna ji

  • @Editverse324
    @Editverse324 3 місяці тому +2

    we are from Austria bu our children speaking perfekt punjabi and hindi

  • @RakeshKumar-xe4jv
    @RakeshKumar-xe4jv 3 місяці тому +2

    Waheguru ji tera sukar hai ji 🙏 please help everyone ji 🙏 good job Anmol brother ji and your team members ji waheguru ji tuhanu hamesha khush rakhan ji waheguru ji ✅️ 🙏 ❤️

  • @sukhchainsinghsardar9757
    @sukhchainsinghsardar9757 3 місяці тому +1

    good work brother to take initiative for social work

  • @komalpreetvansotre2678
    @komalpreetvansotre2678 3 місяці тому +1

    Bhout vadiya podcast❤

  • @shammichopra1109
    @shammichopra1109 3 місяці тому +1

    waheguru ji hamesha khush rakhne thanu anmol sir podcast bhut vdia aa 😊😊

  • @jaggasander1938
    @jaggasander1938 2 місяці тому

    God Bless you. ANMOL..

  • @gurdeepsingh1340
    @gurdeepsingh1340 3 місяці тому +1

    Bhot vadia podcast ji

  • @user-gy4yz2bg7c
    @user-gy4yz2bg7c 3 місяці тому +1

    Amazing podcast boot enjoy kiya

  • @pigeon5786vlog
    @pigeon5786vlog 3 місяці тому +1

    Nyc
    Bhut kaint
    Vdiya
    Super 💞

  • @mahisingh4762
    @mahisingh4762 3 місяці тому +1

    Bahut vadiya paji.. 👌👌👌👏👏❤

  • @SurinderSingh-hq8up
    @SurinderSingh-hq8up 3 місяці тому +1

    Anmol veer ji tuc tan sade role model ho koi shak nai ... eh sister diyan gallan v bhut inspiring ne ... tuhada podcast program is very very teach us

  • @jagmeetkaur9512
    @jagmeetkaur9512 3 місяці тому +1

    ਬਹੁਤ ਵਧੀਆ podcast tuhada

  • @JASSISINGH-hg4in
    @JASSISINGH-hg4in 3 місяці тому +2

    ਬਹੁਤ ਵਧੀਆ ਲੱਗਿਆ

  • @anchalverma2767
    @anchalverma2767 3 місяці тому +2

    Anmol sir ap bhut acha km kr rh h aise topics pr bhut km log ate h bolne ...🙏🧿

  • @Rajtutomazara
    @Rajtutomazara 2 місяці тому

    Apart from the fact that Nina and Anmol speak Punjabi very well, the dialogue content was also good 👍. Yes, Punjabis could learn a lot from countries like Austria/Switzerland etc. as well.
    Just like you would rush to a seat on a bus/train etc. , you should look around and ask if anyone wants to sit.
    And also during driving you should signal to the next vehicle by flashing your lights that he or she may go first.
    In the offices or at any other places, if you open the door and let the person coming behind you take the initiative and go in first, you will feel better than if you go in first.
    There are many things to talk about, but the podcast with Neena was good, congratulations!!!🎉

  • @harvindersidhu530
    @harvindersidhu530 2 місяці тому

    Nice interview -nice podcast

  • @barleenkaur3621
    @barleenkaur3621 2 місяці тому

    ਬਹੁਤ ਵਧੀਆ ਲੱਗਿਆ ਜੀ🎉🎉🎉🎉

  • @hargunbhullar4633
    @hargunbhullar4633 2 місяці тому

    ਕੁੜੀ ਆਸਟਰੀਆ ਵਿੱਚ ਪੈਦਾ ਹੋਣ ਦੇ ਬਾਵਜੂਦ ਕਿੰਨੀ ਸਹੋਣੀ ਪੰਜਾਬੀ ਬੋਲਦੀ ਹੈ। ਇਹਨੂੰ ਕਹਿੰਦੇ ਨੇ ਜੜਾਂ ਨਾਲ ਜੁੜੇ ਹੋਏ। ਅਨਮੋਲ ਤੂੰ ਵਾਕਿਆ ਹੀ ਅਨਮੋਲ ਹੈਂ। ਤੇਰੇ ਵਾਂਗ ਹਰੇਕ ਪੰਜਾਬ ਦੇ ਜਾਇਆਂ ਨੂੰ ਆਪਣੀ ਬੋਲੀ ਨਾਲ ਪਿਆਰ ਹੋਣਾ ਚਾਹੀਦਾ ਹੈ। ਬਹੁਤ ਵਧੀਆ ਲੱਗਿਆ ਤੁਹਾਡਾ ਪਰੋਗਰਾਮ।

  • @majhealemunde452
    @majhealemunde452 3 місяці тому +3

    Waheguru punjab nu bachai galat kamma toh🙏

  • @baljeetuppal7670
    @baljeetuppal7670 3 місяці тому +3

    Very nice podcast 👌

  • @simranrandhawa9037
    @simranrandhawa9037 3 місяці тому +1

    Bahut vadhia podcast

  • @user-pp1vt2eh9i
    @user-pp1vt2eh9i 3 місяці тому +1

    ਤੁਹਾਡੇ ਸਾਰੇ ਪੌਡਕਾਸਟ ਬਹੁਤ ਵਧਿਆ ਹੁਦੇ ਹਨ ਪਰ ਅਸੀ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਨਵੇ ਪੌਡਕਾਸਟ ਵਿੱਚ ਤੁਸੀ Lovely noor nu invite ਕਰੋ ਉਹਨਾ ਦੀ ਕਲਮ ਏਨੀ ਸੋਹਣੀ ਹੈ ਤਾਂ ਇਨਸਾਨ ਕਿੰਨਾ ਚੰਗਾ ਹੋਵੇਗਾ plz plz❤

  • @piryabhagat3738
    @piryabhagat3738 3 місяці тому

    Bhut vadia veer ji

  • @harvindersidhu530
    @harvindersidhu530 2 місяці тому

    very matured as compared to age

  • @AnkurSingh-bn7dw
    @AnkurSingh-bn7dw 3 місяці тому +1

    Anmol 22 G,
    Podcast Shuru hon to pehla hi Video nu like kr denda
    Bohot Vadhiya lagda tuhadda Show
    Love you 22 G ❤

  • @ravinderkoursingh6198
    @ravinderkoursingh6198 Місяць тому

    Amazing writer koi gal nahi

  • @jpsamra6308
    @jpsamra6308 3 місяці тому

    Very nice 👍 mi usa ch ah 27 sala tu par punjab jehi koi jagah ni dekhi ethe us Canada’s ch par knoon laws usa jeha hoove kite jaan di lorr ni !!! Sarkara ch beimani ah har tha te punjab India ch I Love my punjab god bless ours punjab

  • @Wheressandhu
    @Wheressandhu 2 місяці тому +1

    Bhai ji Mai ve Austria 🇦🇹 he aa bhai poppies dodde open milde ithe gore kabra madia Te rakhde a per apne ale ta khann di bhut killi napde 😅

  • @RajuSingh-kr2vt
    @RajuSingh-kr2vt 2 місяці тому

    Bhot badya

  • @falcon4463
    @falcon4463 2 місяці тому

    Bahut vadia podcast c Anmol vera❤

  • @GurnoorSinghDhatt
    @GurnoorSinghDhatt 3 місяці тому +1

    So hardworking help job bro

  • @gippysingh1563
    @gippysingh1563 3 місяці тому +1

    amazing podcast

  • @sukhdevsinghrai5816
    @sukhdevsinghrai5816 2 місяці тому

    Sh Anmol Kavatra ji , you're really great hero of Punjab

  • @DayaDogra
    @DayaDogra 3 місяці тому +1

    Very nice podcast🙏

  • @user-ms3hu3pw1m
    @user-ms3hu3pw1m 3 місяці тому

    very nice putr ji

  • @babbalwalia71
    @babbalwalia71 3 місяці тому +1

    Very nice podcast❤❤❤

  • @sahibkapoor9155
    @sahibkapoor9155 3 місяці тому +1

    God bless you big brother😍

  • @user-gy4yz2bg7c
    @user-gy4yz2bg7c 3 місяці тому +1

    Amazing ❤❤❤❤❤❤

  • @ranjeetkour8725
    @ranjeetkour8725 3 місяці тому +1

    ਬਹੁਤ ਵਧੀਆ ਲਗਿਆ ਵੀਰ 🎉🎉❤❤

  • @MahinderSingh-ji2no
    @MahinderSingh-ji2no 3 місяці тому +2

    Very good podcast

  • @sc6814
    @sc6814 24 дні тому

    Her views are true, i liked her voice and laugh 😘😊Nri are blessed if their kids can speak like her. Nri kids always speak straight that’s what they learn in school, they don’t have double standards. Moreover, she is right, that some Indian still think and try to control others life, they know that they are in different settings but still adtaan nahi jandiyan. Baki mehanati banda jithae marji jawe Europe or Canada oh set ho hee jawega but don’t bring your bad habits with you that will reduce chances for other people too.

  • @bsun75
    @bsun75 3 місяці тому +1

    Very nice podcast ❤

  • @Harjider1
    @Harjider1 2 місяці тому

    Sehr gut 😊

  • @jijjeani_official1347
    @jijjeani_official1347 2 місяці тому

    ਬਹੁਤ ਵਧੀਆ ਵੀਰ ਜੀ ਗੱਲ ਬਾਤ ਕੀਤੀ

  • @phagwarewaale
    @phagwarewaale 3 місяці тому

    veere mjjaa aagya yaar ❤❤

  • @amanluthra21
    @amanluthra21 3 місяці тому +1

    Great podcast

  • @SajanKumar-ol9mr
    @SajanKumar-ol9mr 2 місяці тому

    Good didi ji god bless you waheguru hamesha Chad di kala rakha very nice Anmol ji ❤❤

  • @jugrajsingh9152
    @jugrajsingh9152 3 місяці тому +1

    ਬਹੁਤ ਵਧੀਆ ਵੀਰ ਜੀ ❤

  • @JagjeetSingh-bo1vx
    @JagjeetSingh-bo1vx 2 місяці тому

    V.v nice speaking of the Austrian girl

  • @ManjitKaur-nz9ok
    @ManjitKaur-nz9ok 3 місяці тому +1

    Waheguru Ji 🙏🏻❤️🙏🏻

  • @sonusamrai
    @sonusamrai 3 місяці тому +3

    ਸਤਿ ਸ਼੍ਰੀ ਅਕਾਲ ਜੀ🙏🏽

  • @madandandyan3675
    @madandandyan3675 3 місяці тому

    Vry vry nyc bhai g 🎉🎉🎉🎉🎉🎉