Qismat (Official Video) | Prabh Gill | Amrit Maan| Desi Crew| Babbar| Amar Hundal| New Punjabi Songs

Поділитися
Вставка
  • Опубліковано 6 січ 2025

КОМЕНТАРІ • 2,2 тис.

  • @Gobindsinghratti
    @Gobindsinghratti 8 місяців тому +80

    ਦੁਨੀਆਂ ਦਾ ਸਭ ਤੋਂ ਪਹਿਲਾ ਗੀਤ ਆ ਜਿਹੜਾ ਪਹਿਲੀ ਸੱਟੇ ਦਿਲ ਤੇ ਲੱਗ ਜਾਂਦਾ ❤❤

  • @rparora8766
    @rparora8766 Рік тому +66

    Kitne baar sunne k baad bhi man nhi bhrta..phir repeat phor repeat..
    Kya voice or kya lyrics h..
    Jiooooooo

  • @AarishMohd-ej2lb
    @AarishMohd-ej2lb Рік тому +127

    ਬਹੁਤ ਸੋਹਣਾ ਗੀਤ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਬਹੁਤ ਸੋਹਣਾ ਲਿਖਿਆ ਲਿਖ਼ਣ ਵਾਲੇ ਨੇ ਰੂਹ ਨੂੰ ਸਕੂਨ ਮਿਲ ਜਾਂਦਾ ਸੁਣ ਕੇ ਮੇ ਤਾ ਪਤਾ ਨਹੀਂ ਕਿੰਨੀ ਵਾਰ ਸੁਣਦੀ ਦਿਨ ਵਿੱਚ ਦੀ 🙏

  • @rupinderchaana492
    @rupinderchaana492 9 місяців тому +16

    Bde sohne lekh mere , lekha wich tu likhya... heart touching line..❤

  • @karan_blz
    @karan_blz 7 місяців тому +945

    ਜਦੋਂ ਮੇਰੀ ਗੱਲ ਹੋਈ ਸੀ ਉਦੋਂ ਬਹੁਤ ਸੁਣਿਆ ਆ ਗਾਣਾ ਲੋਰ 'ਚ ਆ ਕੇ ਫ਼ੇਰ ਹੁਣ ਜਦੋਂ ਛੱਡ ਗਈ ਅਗਲੀ ਹੁਣ ਸੀਰਾ ਜਸਵੀਰ, ਲੈਂਬਰ, ਬੀ ਪਰਾਕ, ਨਛੱਤਰ ਗਿੱਲ, ਲਾਭ ਹੀਰਾ, ਧਰਮਪ੍ਰੀਤ ਵਰਗੇ ਸੁਣੀ ਦੇ ਨੇ ਕੁੱਲ ਮਿਲਾ ਕੇ ਗੱਲ ਇਹ ਆ ਇਹ ਥੋੜ੍ਹੇ ਸਮੇਂ ਦਾ ਹੀ ਹੁੰਦਾ ਆਪਣੇ ਕੰਮ ਤੇ ਧਿਆਨ ਦਿਓ ਪੈਸਾ ਕਮਾਓ ਨਜ਼ਾਰੇ ਲਓ ਆਪਣੇ ਮਾਂ - ਪਿਓ ਦੀ ਸੇਵਾ ਕਰੋ ਉਨ੍ਹਾਂ ਨਾਲ਼ ਪਿਆਰ ਕਰੋ 😊❤️🙌🏻✅

    • @nanu93536
      @nanu93536 6 місяців тому +28

      Same here

    • @mennamk975
      @mennamk975 6 місяців тому +15

      Ryt ehda hi sir ji aj kl 😅koi ni smjhda

    • @KarmvirsinghVicky
      @KarmvirsinghVicky 6 місяців тому +9

      😊😊

    • @its.jashan_kaur_4166
      @its.jashan_kaur_4166 6 місяців тому +14

      sheti smj agi 22 tenu😂😂

    • @karan_blz
      @karan_blz 6 місяців тому +18

      @@its.jashan_kaur_4166 ਕੋਈ ਨੀ ਕਿਸੇ ਦਾ ਸਭ ਪੈਸੇ ਦੇ ਯਾਰ ਨੇ, ਬਾਕੀ ਅੱਜ ਕੱਲ ਯਾਰੀ ਦੋਸਤੀ ਵੀ ਪੈਸਾ ਤੇ ਗੱਡੀਆਂ ਦੇਖ ਕੇ ਲਾਈ ਜਾਂਦੀ ਆ । ਕਾਕੇ ਨੇ ਸੱਚ ਕਿਹਾ ਕਿ "ਧੂੜ ਪੈਂਦੀ ਬਾਈਕ ਉੱਤੇ ਕੌਣ ਬੈਠੂਗੀ ਅੱਲ੍ਹੜਾਂ ਦੀ ਅੱਖ ਜਾਂਦੀ ਸ਼ੀਸੇ ਚੀਰਦੀ, ਰਾਂਝਿਆਂ ਵੇ ਕਰ ਕਿਤੋਂ ਹੀਲਾ ਕਾਰ ਦਾ ਗੂੜ੍ਹੀ ਜੇ ਮੁਹੱਬਤ ਤੂੰ ਚਾਹੁੰਨਾ ਹੀਰ ਦੀ" ✅👍🏻

  • @Vkbhaktimusic
    @Vkbhaktimusic 6 місяців тому +214

    ਸਬ ਦੂਆ ਕਰਅੋਂ ਮੇਰਾ ਪਿਆਰ ਕਦੇ ਮੇਰੇ ਤੋਂ ਦੂਰ ਨਾ ਹੋਵੇ, ਮੇਰੇ ਕੋਲੋਂ ਅੋਂਦੇ ਬਿਨਾ ਨਹੀਂ ਜੀਆ ਜਾਨਾਂ 😢😢🙏🙏

  • @Gurjitsingh-kk3ei
    @Gurjitsingh-kk3ei Рік тому +91

    ਬੁਹਤ ਹੀ shona ਗੀਤ ਹੈ ਦਿੱਲ ਨੂੰ ਸਕੂਨ ਮਿਲਦਾ ਹੈ❤❤🎉🎉

  • @harmanmehra6700
    @harmanmehra6700 9 місяців тому +33

    ਬਈ ਰੂਹ ਦੇ ਰੁੱਖ song sunke dek bahut skoon melda

  • @gurdittdhillon19
    @gurdittdhillon19 8 місяців тому +109

    ਕੌਣ ਰਹਿੰਦਾ ਨਾਲ😢 ਮਜਬੂਰੀ ਚ ਸਬ ਸ਼ੱਡ ਜਾਂਦੇ😭

  • @Cutie_yadav_turi
    @Cutie_yadav_turi 9 місяців тому +15

    Tu mainu chhaddna nhi. Te main tainu chhadd ni sakdi❤❤❤

  • @nikhilbansal2158
    @nikhilbansal2158 Рік тому +153

    ਦਿਲ ਵਿਚ ਕਿ ਚਲਦਾ
    ਤੈਨੂੰ ਕਿਦਾਂ ਦੱਸੀਏ ਵੇ
    ਉਦਾ ਤਾਂ ਬਹੁਤ ਸ਼ੋਕ ਨੀ
    ਤੇਰੇ ਕਰਕੇ ਜੱਚੀਏ ਵੇ❤❤
    ਬਸ ਇਕ ਗੱਲ ਤੂੰ ਮੇਰੀ ਮੰਨ ਚੰਨਾ
    ਤੂੰ ਪੱਲੇ ਦੇ ਨਾਲ ਬੰਨ ਚੰਨਾ
    ਤੇਰੇ ਬਿਨਾ ਜ਼ਿੰਦਾ ਨਹੀਂ ਰਹਿ ਸਕਦੇ
    ਨਾ ਉਮਰ ਲੰਮੇਰੀ ਆ❤❤❤ lyrics touch ❤
    Had Listen to this song more the counts 💞 @prabh gill voice 🫶👌🤟

  • @GurmeetKaur-oj8wk
    @GurmeetKaur-oj8wk Рік тому +95

    Meri life vich main bhot kush aa ee song main roj sunde aa ❤❤

  • @tejpalbhangu6373
    @tejpalbhangu6373 Рік тому +184

    ਬਿਲਕੁਲ ਸਹੀ ਰੂਹ ਨੂੰ ਬਹੁਤ ਸਕੂਨ ਦਿੰਦਾ ਹੈ ਇਹ ਗੀਤ।

  • @AjayKumar-ig8yi
    @AjayKumar-ig8yi 7 місяців тому +67

    Ajj kon kon sun reha sonhlg mere vang 😂😂😂❤❤❤❤

  • @HarmanDeep-fu2dx
    @HarmanDeep-fu2dx 8 місяців тому +56

    ਏਦਾਂ ਦੀ ਪਿਆਰ ਕਰਨ ਵਾਲੀ ਕੁੜੀ ਮਿਲਣੀ ਚਾਹੀਦੀ ਰੱਬ

  • @sipasidhu784
    @sipasidhu784 Рік тому +153

    ਮੇਰੀ ਜਾਨ ਜਦੋਂ ਆਹ ਗਾਣਾ ਸੁਣਦੀ ਆ ਮੇਰੇ ਲਈ
    ਅਕਸਰ ਰੋਣ ਲੱਗ ਜਾਦੀ ਆ ਓਹ।
    I love u meri hon wali apni beti sargun de mummy ji🥰

  • @4walakandyaara978
    @4walakandyaara978 8 місяців тому +15

    ਦਿਲ ਨੂ ਸਕੂਨ ਮਿਲਦਾ ਗਾਨਾ ਸੁਨ ਕੇ 🥰🥰 ਬੜੇ ਸੋਹਣੇ ਲੇਖ ਮੇਰੇ ਜੋ ਲੇਖਾ ਵਿਚ ਤੁ ਲਿਖਿਆ ❤️❤️😘😘 i love this song 💯🫂 ਰੱਬਾ ਸਾਰੇ ਖੁਸ਼ ਰਹਿਣ 🙏🙏🌹

    • @virpalkaur576
      @virpalkaur576 8 місяців тому +1

      👌👍❤️❤️❤️❤️❤️❤️😘😘😘😘😘😘

    • @4walakandyaara978
      @4walakandyaara978 8 місяців тому +1

      @@virpalkaur576 ❤️🙏

    • @NastikKomal
      @NastikKomal 8 місяців тому +1

      ❤❤

  • @Gur_naju_wala
    @Gur_naju_wala 11 місяців тому +17

    ਨਿਰਾਂ ਸਕੂਨ ਆ ਗਾਣੇ ਚ ❤️❤️

  • @DaljitKaur-g7i
    @DaljitKaur-g7i 9 місяців тому +8

    ❤️🙏🏼so nice 🙏🏼❤️

  • @AjayKumar-ig8yi
    @AjayKumar-ig8yi 7 місяців тому +66

    Kine kine eh song 5/6 var suniyea dso 😂

  • @MandeepKaurgillMandeepKaurgill
    @MandeepKaurgillMandeepKaurgill Рік тому +36

    Bhut nyc song aw yr prabh veer. Di voice ❤❤❤❤ jini var mrji sun lo sakoon milda aw dil nu

  • @milianview4108
    @milianview4108 Рік тому +16

    sutti rooh jagah dinna patandera prab gill💞

  • @vaniyadav2312
    @vaniyadav2312 9 місяців тому +52

    Kon kon meri tarah insta per reel dekhne ke baad yha sun rha hai??😊😊

  • @sonuramgarhia5607
    @sonuramgarhia5607 12 днів тому +1

    ਪ੍ਰਭ ਗਿੱਲ ਤੇ ਅਮਰਿੰਦਰ ਗਿੱਲ ਦੀ ਆਵਾਜ਼ ਦਾ ਕੋਈ ਤੋੜ ਨੀ ਤੇ ਸੋਂਗ ਵੀ ਵਧੀਆ ਹੁੰਦੇ ਜਿੰਨੀ ਵਾਰ ਮਰਜ਼ੀ ਸੁਣ ਲਵੋ ਮਨ ਨੀ ਭਰਦਾ ❤️❤️

  • @DeepKaur-gy3nc
    @DeepKaur-gy3nc 6 місяців тому +10

    ਤੂੰ ਖੁਸ਼ ਰਿਹਾ ਕਰ ਸੱਜਣਾ 💓💓💓💓💓🤗🤗🤗🤗

  • @ranyodhsingh6320
    @ranyodhsingh6320 8 місяців тому +29

    ਮੈਨੂੰ ਤਾਂ ਰੱਬ ਦੀ ਕਿਰਪਾ ਨਾਲ ਇਨ੍ਹਾਂ ਪਿਆਰ ਕਰਨ ਵਾਲੀ ਮਿਲ਼ ਗਈ

    • @SandeepKaur-fb4ey
      @SandeepKaur-fb4ey 7 місяців тому +1

      ਵਧੀਆ ਭਰਾਵਾ😢

    • @jagjitkhalsa7670
      @jagjitkhalsa7670 6 місяців тому

      ਸੋਚ ਬਹੁਤ ਚੰਗੀ ਆ ਪਰ ਟੀ ਪੀ ਸਰਸੇ ਵਾਲੇ ਬਕਵਾਸ ਦੀ ਗਲਤ ਗੱਲ ​@@SandeepKaur-fb4ey

    • @banyal997studios
      @banyal997studios 5 місяців тому

      ਮੈਨੂੰ ਵੀ ਮਿਲ ਗਯੀ ਆ

    • @22brrother
      @22brrother 5 місяців тому

      👌👌👌👌👍👍👍👍

    • @ChamkaurSingh-i8q
      @ChamkaurSingh-i8q 5 місяців тому

      Menu bi y❤❤

  • @windersingh9211
    @windersingh9211 29 днів тому +4

    ਸੌਂਹ ਲੱਗੇ ਜੇ ਦਿਲ ਨਾਂ ਟੁੱਟਦਾ ਇਹ ਗਾਣਾਂ ਕਦੇ ਨੀ ਸੁਣਦਾ ਸੀ । ਪਰ ਹੁਣ ਸੁਣੇ ਬਿਨਾਂ ਰਹਿ ਨੀ ਹੁੰਦਾ ਹਰ ਰੋਜ਼ ਚੱਲਦਾ ਜਿੰਨੇ ਵੀ ਸੱਚੇ ਦਿਲੋਂ ਕਰਨ ਵਾਲੇ ਸੀ ਉਹ ਹੀ ਲੋਕ ਇਹ ਗਾਣਾਂ ਸੁਣਦੇ ਨੇ ਝੂਠਿਆਂ ਤੇ ਬੇਈਮਾਨਾਂ ਲਈ ਇਹ ਗਾਣੇ ਦੀ ਕੋਈ ਅਹਿਮੀਅਤ ਨੀ 💔💔

  • @ManpreetkaurGill-x7y
    @ManpreetkaurGill-x7y Рік тому +14

    Merey foji saab ji da fovrt song.. love you my sweetheart husband ji..es song to mainu yaad krn lye..❤❤❤Sadi same story aa.. very love you merey foji saab ji.teri preet❤❤

  • @KhushiKaur-w4v
    @KhushiKaur-w4v 15 днів тому +1

    Love you kirat buggu❤

  • @RamanKour-b2d
    @RamanKour-b2d 11 місяців тому +17

    Menu v kise ne yah geet sunaeye 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭💔💔💔

  • @Psingh947
    @Psingh947 11 місяців тому +159

    ਸਾਡੇ ਟਾ ਹਾਲਾਤ ਨੀ ਸਾਨੂੰ ਛੱਡ ਗਏ ਹੁਣ ਤਾਂ ਬਸ ਕਲੇ ਰੇ ਗੇ ਅਸੀ 😞😞😞

    • @MansiratKaur-ip4qy
      @MansiratKaur-ip4qy 11 місяців тому +31

      Iklya koi nhi hunda life ch waheguru sab de nall ne ,🤗 as lye happy raho

    • @ajaymahle3800
      @ajaymahle3800 10 місяців тому +5

      B

    • @4walakandyaara978
      @4walakandyaara978 10 місяців тому +6

      ਬਾਈ ਮੇ ਵੀ ਕਲਾ ਹੀ ਰਹ ਗਿਆ if you don't mind dear brother ❤❤

    • @kamalvartia6475
      @kamalvartia6475 8 місяців тому

      ​@@MansiratKaur-ip4qy😊😊😊😊

    • @harpindersingh7063
      @harpindersingh7063 8 місяців тому +1

      Sada fev. song

  • @sadiakhan4235
    @sadiakhan4235 6 місяців тому +46

    Kon kon ye 2024 me sun rha hai song ❤😊

    • @manjeetsingh9611
      @manjeetsingh9611 6 місяців тому +2

      Mene aaj hii suna 💕 Bus tb see repeat 🔂 hii chel rha hai

    • @AliRaza-wt5fx
      @AliRaza-wt5fx 4 місяці тому

      Ma abi 7 8 bar sun chuka hn

    • @mohanrajpu
      @mohanrajpu Місяць тому

      It hAram on the base of allah and quran sharif??????

  • @jaskaransingh9274
    @jaskaransingh9274 9 місяців тому +70

    Kon kon 2024 ch aa song sunda aa

  • @HarmanKaur-ul8rk
    @HarmanKaur-ul8rk 4 місяці тому +6

    ਜਦੋਂ ਮੇਰੀ ਲੜਾਈ ਨੰਨੂ ਨਾਲ਼ ਹੁੰਦੀ ਆ ਮੈ ਆ ਗਾਣਾ ਬਹੁਤ ਸੁਣਦੀ ਆ🥰❤️

  • @GurfatehSingh-wf8wt
    @GurfatehSingh-wf8wt 6 місяців тому +18

    Apne hamsafar ton bina koi pyar ni kr skda baki timepass wale hunde ne bss I love my hubby❤❤

  • @jotvirsingh5371
    @jotvirsingh5371 Рік тому +29

    ਬਹੁਤ ਹੀ shona ਗੀਤ ਹੈ ਦਿੱਲ ਨੂੰ ਸਕੂਨ ਮਿਲਦਾ ਹੈ ❤❤

  • @Rohtashsingh-fh6bi
    @Rohtashsingh-fh6bi Рік тому +12

    ਸੱਚੀ ਬਾਤ ਹੀ ਪਿਆਰਾ ਸਿੰਘ ਆ ਮਨ ਹੀ ਨੀ ਭਰਦਾ ਇਸ ਸਿੰਘ ਤੋਂ 😘😘😘 😘😘😘😘

    • @mannatkumu5023
      @mannatkumu5023 9 місяців тому +1

      Vaaaaaaaaa😢😢😢😢❤❤❤❤😂😂😂😂

  • @Mandeep_sidhu918
    @Mandeep_sidhu918 Рік тому +63

    ਪਿਆਰ ਵਿੱਚ ਗਾਰੀਬੀ ਅਮੀਰੀ ਨਹੀਂ ਦੇਖੀ ਜਾਦੀ

    • @ajayrana2594
      @ajayrana2594 2 місяці тому +2

      aho par viah karan lage dekhi janbdi aa..gareebi v tai jaat v
      \

    • @harmannirajsekhon8138
      @harmannirajsekhon8138 2 місяці тому

      Ajj de tym ch Paisa hi main aaa mre nll hoo chuki aa

  • @nitumudgal2580
    @nitumudgal2580 8 місяців тому +12

    Bhot nsib Wale kismt Wale hote h vo jinki shadi hoti h ek dusre ko mil jate😢😢😢

  • @aneeqaaneeqa7946
    @aneeqaaneeqa7946 Рік тому +19

    Miss you my husband so much out of country work ke liye❤❤❤❤😢😢

    • @Majadali-uv1vc
      @Majadali-uv1vc 6 місяців тому

      😢😢😢

    • @mohanrajpu
      @mohanrajpu Місяць тому

      Fir aapke maje honge😂😂😂

    • @mohanrajpu
      @mohanrajpu Місяць тому

      Fouji fouj ich gamandi Mooj wich😅

  • @SURENDERKUMAR-fo8qh
    @SURENDERKUMAR-fo8qh 8 місяців тому +9

    Meri jindgi m is gane ko sunke ek ladki p prpose kiya tha or mane usi se sadi ki ye gana imosnal kr deta h jo namumkin h usko mumkin bna deta h ye gana aaj m khus hu ek ladka h 6 mhine ka mera

  • @HarinderSandhu-d2h
    @HarinderSandhu-d2h Рік тому +24

    ਦਿਲ ਨੂੰ ਸਕੂਨ ਦੇਣ ਵਾਲਾ ਸੌਗ ❤

  • @ArunKumar-bh5pj
    @ArunKumar-bh5pj 10 місяців тому +7

    ਬਹੁਤ ਸਕੂਨ ਮਿਲਦਾ ਇਹ ਗੀਤ ਸੁਣ ਕੇ

  • @KajalSingh-yk9rw
    @KajalSingh-yk9rw Рік тому +15

    Gjb song this song meri same feeling hai ❣️❣️❣️❣️💕💕💕

    • @technicalvideo5591
      @technicalvideo5591 Рік тому

      ❤❤❤❤ ki Lena apa kismat tum hayeeee 🎉🎉

    • @kd_bathak.
      @kd_bathak. 9 місяців тому

      Oye hoye bilkul rona aa gyan kyu gi❤

  • @lavejeetsingh7154
    @lavejeetsingh7154 7 місяців тому +31

    ਕਿਸਮਤ ਨਾਲ ਮਿਲਦੀ ਆ ਇਸ ਤਰ੍ਹਾਂ ਦੀ ਕੁੜੀ

  • @Chairman-IGNP_Raja-Hayer
    @Chairman-IGNP_Raja-Hayer 6 місяців тому +9

    Kis kis nu aa song us di wife ne bhejeya h ❤❤

  • @karmjeetsingh6104
    @karmjeetsingh6104 6 місяців тому +6

    ਬਾ ਕਮਾਲ ਗੀਤ ਜਿੰਨੀ ਵਾਰ ਸੁਣਿਆ ਉਨਾ ਹੀ ਸਕੂਨ ਮਿਲਿਆ

  • @Ahsan-m6m
    @Ahsan-m6m 4 місяці тому +10

    I love you my husband 💖💖💖💖💖❤❤

    • @mohanrajpu
      @mohanrajpu Місяць тому

      Kya hua aapke husband ko

  • @PREETDHALIWAL-zo8rq
    @PREETDHALIWAL-zo8rq Рік тому +12

    ਪਿਆਰਾ ਪਿਆਰਾ ਗੀਤ ਸੁਣ ਕੇ ਖੁਸ਼ ❤ਹੋ ਗਿਆ

  • @BabaJaiGuruDevClips
    @BabaJaiGuruDevClips 5 місяців тому +5

    Kitni bar bhi iss song ko sun lu fir bhi feeling first wali happiness ki tarah hi aati h
    .❤

  • @karanv9980
    @karanv9980 8 місяців тому +9

    J pehla har duniya to eh Marzi Allah di ess Janam ta ki kde tnu chd di klla ni nice line❤❤❤

  • @JasbirsinghGhuman-t9v
    @JasbirsinghGhuman-t9v Місяць тому +2

    Miss u ❤blackyia ji❤❤❤

  • @kammakhanneala6733
    @kammakhanneala6733 Місяць тому +3

    Love you wifèeee ❤

  • @GursewakSingh-nv9hu
    @GursewakSingh-nv9hu 9 місяців тому +5

    Dil Wich ki chalda❤❤

  • @chamkaursingh7553
    @chamkaursingh7553 4 місяці тому +10

    ਪਹਿਲਾ ਤਾਂ ਲਿਖਣ ਵਾਲੇ ਨੇ ਇੰਡ ਲਾਇਆ ਫੇਰ ਗਾਉਣ ਵਾਲੇ ਨੇ ਫੇਰ ਐਕਟਿੰਗ ਵਾਲੇ ਮੁੰਡੇ ਕੁੜੀ ਨੇ ਤਾਂ ਇੰਡ ਤੋਂ ਵੀ ਇੰਡ ਕਰਤਾ

  • @BarusinghKam
    @BarusinghKam 6 місяців тому +14

    ਬੜੇ ਸੋਹਣੇ ਲੇਖ ਮੇਰੇ ਜੋ ਲੇਖਾਂ ਵਿੱਚ ਤੂੰ ਲਿਖਿਆ.....for my hubby ji ❤ bhut pyar karn wala Miliya menu

  • @user-nimrat
    @user-nimrat 9 місяців тому +4

    Kya baat hai yar s ng k houla te sukoon milda❤❤❤❤❤😊😊😊😊

  • @Pardeep_Sharma005
    @Pardeep_Sharma005 Рік тому +24

    I listen this song I feel this song sing for me 😀😀 this song my favourite song 😘😘❣️❣️

  • @gagandhiman9549
    @gagandhiman9549 11 місяців тому +16

    Jine vaari song suniye sakoon melda love u parabh bro

  • @ManpreetSingh-dg9lo
    @ManpreetSingh-dg9lo Місяць тому +3

    ਬਹੁਤ ਸੁਣਿਆ ਸੀ ਆ song ਉਸ ਕੁੜੀ ਨਾਲ ,ਪਰ ਹੁਣ ਐਸੀ ਵੱਖ ਹੋ ਗਏ 😔😔💔

  • @sarbjeetsingh4334
    @sarbjeetsingh4334 9 місяців тому +11

    VEry nice song ❤❤❤❤❤

  • @kamaljitkaur5320
    @kamaljitkaur5320 Рік тому +18

    Heart song 😢😢😢😢 jiska Dil tuta hai wo yeh song sonkar ro padega

    • @Harman_856
      @Harman_856 9 місяців тому

      😢😢😢

    • @Psingh947
      @Psingh947 8 місяців тому +1

      ਸਾਡਾ ਵੀ ਦਿਲ ਤੁਜੀਆ ਜੀ ਉਣੇ ਸੀ ਭੋਤ ਯਾਦ ਆਯੋਨੀ ਆ 😔😔😔

    • @Harman_856
      @Harman_856 8 місяців тому

      @@Psingh947 😂😂😂rab nu kade yaad kita ?😋😋😋

  • @Sahilarora-k9e
    @Sahilarora-k9e Рік тому +13

    Bohat sona ❤ gaana mennu aa gaana sun ke skoon mil jnda❤

  • @sardarniksidhu-zj9io
    @sardarniksidhu-zj9io Рік тому +17

    My favourite song 🤗👌👌❤❤❤

  • @maansaab3097
    @maansaab3097 6 місяців тому +3

    ਬਹੁਤ ਸੋਹਣਾ ਗੀਤ ਆ ❤❤❤

  • @DharamveerBishnoi29
    @DharamveerBishnoi29 Рік тому +8

    दिल बीच देश सेवा चलदी है 😊😊😊😊😊😊

  • @LaxmiChouhan-ms8zy
    @LaxmiChouhan-ms8zy Рік тому +27

    Heart nu touch kern vala song 😢😢😢😢😢😢❤❤❤ very nice 💯

  • @rostedyoucarry4237
    @rostedyoucarry4237 Місяць тому +1

    ❤Jann kadd ke lee gya song ❤️‍🩹

  • @amansidhu2514
    @amansidhu2514 Рік тому +21

    Bhut vadia song a g Mera fevrate song a eh Mai bhut sundi ha jina v sun lo sun sun k man ni bharda Bai ne ena sohna likhia ❤

  • @mahirajput8230
    @mahirajput8230 8 місяців тому +5

    Kismat he Changi hundi ta kehdi gal c 😢😢

  • @baljeetkhowal8033
    @baljeetkhowal8033 Рік тому +24

    We love you this song ❤❤

  • @MuhammadFarooq-yr9xq
    @MuhammadFarooq-yr9xq Рік тому +44

    Always favourite ❤❤

    • @sumer7521
      @sumer7521 Рік тому +2

      same to same ❤❤❤

  • @PreetKaur-zt8mf
    @PreetKaur-zt8mf Рік тому +22

    Very sweet voice dil krda vaar vaar suna

  • @zahidali-bh6en
    @zahidali-bh6en 5 днів тому

    1:35 amazing line

  • @mandeepsinghpannu565
    @mandeepsinghpannu565 Рік тому +10

    My god.... what an emotion 💞💞💞💞

  • @AnkitaAnkita-b3d
    @AnkitaAnkita-b3d Рік тому +5

    I Love you soong ❤❤🎉🎉🎉🎉😊

  • @Fitharry44
    @Fitharry44 Рік тому +6

    I love this song same to same in this my feeling 😢😢😢😢😢😢❤❤❤❤❤

  • @hardeepsinghbrar2713
    @hardeepsinghbrar2713 4 місяці тому

    ਰੂਹ ਨੂੰ ਝੰਜੌੜ ਦਿੱਤਾ ❤🎉❤

  • @jaskaransingh9274
    @jaskaransingh9274 9 місяців тому +15

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤I Love My Husband so much

  • @NavpreetKaur-s2f
    @NavpreetKaur-s2f Рік тому +11

    This song is really close to my heart because jisdin mai eh song sunya c os din hi o mnya c 💖

  • @veerpalkaur2327
    @veerpalkaur2327 Рік тому +6

    Bahut skoon milda rooh nu eh song sunke
    Ma apni life ch bahut khush Aa
    Eh song ma har roz sundi aa
    ❤❤❤❤❤❤❤❤❤❤❤❤❤❤

  • @RaviKumar-m1l8m
    @RaviKumar-m1l8m Рік тому +4

    Very heart touching song ❣️😘😘

  • @satishcaudhary579
    @satishcaudhary579 Рік тому +5

    I love this song ❤❤pta ni kitni bar sun chuka hu m song ko ❤❤

  • @sohitgaming484
    @sohitgaming484 Рік тому +12

    Really this song is too good 😍😍

  • @PreetMansa-r1q
    @PreetMansa-r1q Рік тому +17

    ❤❤❤❤❤❤❤❤❤❤ love my husband❤❤❤❤❤❤

  • @puneetkumar7689
    @puneetkumar7689 4 місяці тому +1

    Mai ah song bhot suniya jdo mere nall c oh miss u dilaa love 😢😢😢😢❤

  • @kulwindrsingh6809
    @kulwindrsingh6809 Рік тому +12

    Bhout shona song ha 💖

  • @anmolpreetkaur1171
    @anmolpreetkaur1171 Рік тому +10

    Is song di jini taarif kro oni ght a because this is literally masterpiece ❤❤

  • @ideasingh6088
    @ideasingh6088 Місяць тому

    ਬੁਹਤ ਹੀ shona ਗੀਤ ਹੈ ਦਿੱਲ ਨੂੰ ਸਕੂਨ ਮਿਲਦਾ ਹੈ❤❤🎉🎉
    90
    Reply

  • @preetmalik8332
    @preetmalik8332 7 місяців тому

    Mind blowing ❤❤❤just wow finally jis Bhajan ki wait thi aa gya superb ❤

  • @HarjitsinghMehra-w4d
    @HarjitsinghMehra-w4d 10 місяців тому +4

    Waheguru ji meri Jann nu hamesha khush rekheo mere hisse Diya khushiya vi onhu hi de do plzz ma ta ohnu khush dekh ke hi khush reh lu gi

  • @RamandeepSingh-mw8xn
    @RamandeepSingh-mw8xn Рік тому +4

    I love this song ❤❤dil nu touch 3:26

  • @deepsaroa3194
    @deepsaroa3194 Рік тому +28

    Always fav.❤

  • @Famous_songs_Playlist
    @Famous_songs_Playlist 7 днів тому +1

    I love song 😊😊

  • @preetbasra9
    @preetbasra9 2 місяці тому +1

    Wah ji kya batt hai❤❤❤❤

  • @nikhilbatra1857
    @nikhilbatra1857 Рік тому +25

    My favourite song ❤❤

  • @vanshubhatia-h6e
    @vanshubhatia-h6e Рік тому +4

    ❤️kya song hai yrr ❤

  • @gurbakashsingh7890
    @gurbakashsingh7890 8 місяців тому +1

    Ha bhuht sakooon milda eh❤❤❤😊😊😊❤

  • @UzairGujjar-h3q
    @UzairGujjar-h3q Рік тому

    Aj rat hneri a ❤ lovely song ❤ 2:18

  • @NDJAAT0999
    @NDJAAT0999 Рік тому +11

    love this songs yrr❤❤❤❤