Prime Discussion (2521) || Arvind Kejriwal ਨੂੰ ਕੋਈ ਵੀ ਵਿਸ਼ੇਸ਼ ਸਹੂਲਤ ਨਹੀਂ ਦਿੱਤੀ

Поділитися
Вставка
  • Опубліковано 15 тра 2024
  • #primeasiatv #primediscussion #jatinderpannu #election2024news #loksabhaelection2024 #election2024news #bhagwantmaan #punjab #punjabnewstoday #bjp #pmmodi #punjabnewstoday #punjabikhabra #punjabcongress #akalidal #bjp #pmmodi #narendramodi #suprmecourt #kejriwal #governor #moneylaunderingcase #moneylaundering
    Subscribe To Prime Asia TV Canada :- goo.gl/TYnf9u
    Prime Discussion(2518)ਲੁਧਿਆਣੇ ਵਾਲੇ ਬੈਂਸ ਭਰਾ ਕਾਂਗਰਸ 'ਚ ਸ਼ਾਮਲ,ਕਸ਼ਮੀਰ ਮੁੱਦੇ ਉੱਤੇ ਬੇਲੋੜੀ ਬਿਆਨਬਾਜ਼ੀ ਜ਼ਾਰੀ
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 145

  • @narinderbhaperjhabelwali5253
    @narinderbhaperjhabelwali5253 28 днів тому +22

    ਸਰਦਾਰ ਜਤਿੰਦਰ ਸਿੰਘ ਪੰਨੂ ਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਹੈ ਪਰ ਕਈ ਲੋਕਾਂ ਨੂੰ ਐਵੇਂ ਖਾਹਮਖਾਹ ਨਾਜ਼ਾਇਜ਼ ਟਿੱਪਣੀਆਂ ਕਰਨ ਦੀ ਆਦਤ ਪੈ ਜਾਂਦੀ ਹੈ ਸੋ ਉਹ ਆਪਣੀ ਆਦਤ ਤੋਂ ਮਜ਼ਬੂਰ ਹੁੰਦੇ ਹਨ ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ

  • @vajindersingh88268
    @vajindersingh88268 28 днів тому +45

    ਸਤਿਕਾਰ ਯੋਗ ਜਤਿੰਦਰ ਪੰਨੂ ਜੀ ਤੁਹਾਨੂੰ ਦੇਸ਼ ਅੰਦਰ ਵੱਖ-ਵੱਖ ਸਰਕਾਰਾਂ ਦੇ ਸਮੇਂ ਹੋਏ ਕਰੋੜਾਂ ਰੁਪਏ ਦੇ ਘਪਲਿਆਂ ਦੀ ਜਾਣਕਾਰੀ ਹੈ ਬੇਨਤੀ ਹੈ ਕਿ ਇਹਨਾਂ ਵਾਰੇ ਇੱਕ ਕਿਤਾਬ ਲਿਖ ਦਿਉ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਨਾਂ ਲੀਡਰਾਂ ਅਧਿਕਾਰੀਆਂ ਵਾਰੇ ਜਾਣਕਾਰੀ ਮਿਲ ਸਕੇ ਆਪਦੀ ਮੇਹਰਬਾਨੀ ਹੋਵੇਗੀ।

    • @ramaninduinderjeetkaur7399
      @ramaninduinderjeetkaur7399 28 днів тому +3

      👍

    • @Gurupdeshbrar
      @Gurupdeshbrar 28 днів тому +2

      101%

    • @BalkarSingh-ko2qy
      @BalkarSingh-ko2qy 28 днів тому

      ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਨਵਜੀਤ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

    • @BalkarSingh-ko2qy
      @BalkarSingh-ko2qy 28 днів тому

      ਪੰਨੂ ਜੀ ਏਹ ਜੋਂ ਮਾਤਾ ਜੀ 98ਸਾਲ ਦੇ ਏਨੇ ਪੜ੍ਹੇ ਲਿਖੇ ਸਤਿਕਾਰ ਯੋਗ ਹਨ ਜੀ ਵਾਹਿ ਗੁਰੂ ਜੀ ਉਨ੍ਹਾਂ ਨੂੰ ਚੜਦੀ ਕਲਾ ਵਿੱਚ ਰੱਖੇ ਜੀ

    • @BalkarSingh-ko2qy
      @BalkarSingh-ko2qy 28 днів тому

      ਪੰਨੂ ਸਾਹਿਬ ਜੀ ਹੁਣ ਤੇ ਅੱਜ ਦੇ ਜ਼ਮਾਨੇ ਵਿੱਚ ਜੋਂ ਘੁਟਾਲੇ ਹੋ ਰਹੇ ਹਨ ਕਿੱਸੇ ਦੀਆ ਅੱਖਾਂ ਤੋਂ ਓਹਲੇ ਨਹੀਂ ਹਨ ਪਰ ਅਫਸੋਸ ਹੈ ਡਾਕਟਰ ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਸਾਹਿਬ ਜੀ ਸਤਿਕਾਰ ਯੋਗ ਸੀ ਪਰ ਅਫਸੋਸ ਡਾਕਟਰ ਸਾਹਿਬ ਜੀ ਏਕ ਮੋਨ ਧਾਰਨ ਕਰਕੇ ਬੈਠੇ ਰਹੇ ਹਨ ਪਰ ਹੁਣ 10ਸਾਲ ਵਿੱਚ ਬੀਜੇਪੀ ਸਰਕਾਰ ਨੇ ਅਗਲੇ ਪਿਛਲੇ ਕਾਰਡ ਤੌੜ ਦਿੱਤੇ ਹਨ ਜੀ

  • @risingriders9675
    @risingriders9675 28 днів тому +21

    ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @deepbrar.
    @deepbrar. 28 днів тому +31

    ਲੋਕਾਂ ਵਿਚ ਇੰਝ ਰਹੋ ਜਿਵੇੰ 32 ਦੰਦਾਂ ਚ ਜੀਭ ਰਹਿੰਦੀ ਹੈ
    *ਟੱਚ ਚ ਸੱਭ ਦੇ ਰਹਿਣਾ ਹੈ ਲੇਕਿਨ ਦੱਬਣਾ ਕਿਸੇ ਤੋਂ ਵੀ ਨਹੀਂ*

    • @gurjitkaur7
      @gurjitkaur7 28 днів тому +2

      🙏🏻👌🏻👌🏻👌🏻👌🏻👌🏻🙏🏻

  • @baldevsinghkular3974
    @baldevsinghkular3974 28 днів тому +7

    ਆਪੇ ਕਿਤਾਬ ਲਿਖ ਲਵੋ!.ਆਉਣ ਵਾਲੀਆਂ ਪੀੜ੍ਹੀਆਂ ਤੁਹਾਡਾ ਨਾਉਂ ਵੀ ਯਾਦ ਰੱਖਣਗੀਆਂ।

  • @BhupinderSingh-yg8cg
    @BhupinderSingh-yg8cg 28 днів тому +7

    ਪੰਨੂੰ ਸਾਹਿਬ ਜੀ,,, ਨਵਜੀਤ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ

  • @simarjitkaur1893
    @simarjitkaur1893 28 днів тому +7

    ਮਨਮੋਹਨ ਸਿੰਘ ਦੇ ਰਾਜ ਵਿੱਚ 300 ਸਾਲਾ ਗੁਰਤਾਗੱਦੀ ਦਿਵਸ ਹਜ਼ੂਰ ਸਾਹਿਬ ਵਿਖੇ ਮਨਾਇਆ ਗਿਆ । ਮਨਮੋਹਨ ਸਿੰਘ ਦੇ ਰਾਜ ਵਿੱਚ 800 ਕਰੋੜ ਰੁਪਏ ਨੰਦੇੜ ਸ਼ਹਿਰ ਨੂੰ ਦਿੱਤਾ । ਜਿਸ ਵਿੱਚੋਂ 48 ਕਰੋੜ ਲਾਗਤ ਨਾਲ, ਮੌਜੂਦਾ ਚੁਫੇਰੇ ਵਾਲੀ ਤਿੰਨ ਮੰਜ਼ਿਲਾ ਇਮਾਰਤ ਬਣੀ, ਹਜ਼ੂਰ ਸਾਹਿਬ ਦੇ ਕੰਪਲੈਕਸ ਵਾਲੀ ਇਮਾਰਤ ਬਣੀ । ।

  • @palasingh5151
    @palasingh5151 28 днів тому +7

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @daljitsingh7980
    @daljitsingh7980 28 днів тому +8

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

  • @swarnsingh7238
    @swarnsingh7238 28 днів тому +6

    AAP is the best and only option ✌️✌️

  • @amarjitdhillon4636
    @amarjitdhillon4636 28 днів тому +4

    ਹੁਣ ਪੰਜਾਬ ਸਰਕਾਰ ਚ ਕੀ ਹੋ ਰਿਹਾ ਹੈ?ਉਸ ਬਾਰੇ ਵੀ ਕੁੱਝ ਵਿਚਾਰ ਦੇ ਦਿਓ!

  • @deepbrar.
    @deepbrar. 28 днів тому +19

    ਸਿਰਫ ਦਿਖਾਵੇ ਲਈ ਚੰਗੇ ਨਾ ਬਣੋ ਸੋਹਣਾ ਰੱਬ ਜੀ
    *ਤੁਹਾਨੂੰ ਬਾਹਰੋਂ ਹੀ ਨਹੀਂ ਅੰਦਰੋਂ ਵੀ ਜਾਣਦਾ ਹੈ*

  • @kuldeepsingh-xh6jv
    @kuldeepsingh-xh6jv 28 днів тому +3

    ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉

  • @avtarsingh4870
    @avtarsingh4870 28 днів тому +12

    ਨਾਲ ਖਾਂਦੇ ਖਾਂਦੇ ਜਦੋਂ ਖਾਰ ਖਾ ਜਾਂਦੇ ਨੇ
    ਉੱਥੇ ਵੱਡੇ ਵੱਡੇ ਬੰਦੇ ਫੇਰ ਮਾਰ ਖਾ ਜਾਂਦੇ ਨੇ

  • @GGG-xo9ec
    @GGG-xo9ec 27 днів тому

    ਪੰਨੂ ਸਾਹਿਬ ਸਰਦਾਰ ਮਨਮੋਹਨ ਸਿੰਘ ਬਾਰੇ ਸਾਰਾ ਸੰਸਾਰ ਜਾਣਦਾ ਹੈ

  • @jaspalsangha2643
    @jaspalsangha2643 27 днів тому +1

    ਸਤਿ ਸ਼੍ਰੀ ਆਕਾਲ ਤਾਇਆ ਜੀ ਅਤੇ ਨਵਜੀਤ ਜੀ

  • @HariSingh-sq2op
    @HariSingh-sq2op 28 днів тому +1

    ਵਾਕਿਆ ਹੀ ਪੰਨੂ ਸਾਹਿਬ ਜਿੰਦਾਬਾਦ GOD BLESSINGS. ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ❤

  • @iqbalsingh7101
    @iqbalsingh7101 27 днів тому

    ਬਹੁਤ ਵਧੀਆ ਵਿਚਾਰ ਹਨ ਜੀ 🙏🙏🙏

  • @simranjeetsingh7482
    @simranjeetsingh7482 28 днів тому +2

    Thanks prime aisa team

  • @user-so7fz9bj2x
    @user-so7fz9bj2x 27 днів тому

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਪੰਨੂੰ ਸਾਹਿਬ ਤੇ ਪੰਨੂੰ ਸਾਹਿਬ ਟੀਮ ਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖਣ 👏👏

  • @dilbagsingh4015
    @dilbagsingh4015 28 днів тому +6

    ਆਪਾਂ ਸਾਰੇ ਪੰਜਾਬ ਬਚਾਉਣ ਦੀਆਂ ਗੱਲਾਂ ਕਰਦੇ ਹਾਂ ਆਓ ਸਾਰੇ ਮਿਲ ਕੇ ਰੁੱਖ ਲਗਾਈਏ ਰੁੱਖ ਲਗਾਓ ਹਵਾ ਪਾਣੀ ਸ਼ੁੱਧ ਬਣਾਓ

  • @simranjeetsingh7482
    @simranjeetsingh7482 28 днів тому +3

    Prime aisa team very good work

  • @satnamjudge6874
    @satnamjudge6874 28 днів тому +3

    ਪ੍ਰਾਈਮ ਏਸ਼ੀਆ ਨੁੰ ਇੱਕ ਵਿਸ਼ੇਸ ਪ੍ਰੋਗਰਾਮ ਸਿਰਫ ਦਲ ਬਦਲੂਆ ਬਾਰੇ ਕਰਨਾ ਚਾਹੀਦਾ ਹੈ

  • @gurimangat2636
    @gurimangat2636 27 днів тому

    VERY VERY NICE PROGRAM PANNU SAAB AND NAVJEET JI ❤❤

  • @JaswinderSingh-hz3mp
    @JaswinderSingh-hz3mp 28 днів тому +2

    Good jarnalist in India

  • @simranjeetsingh7482
    @simranjeetsingh7482 28 днів тому +2

    Very good program

  • @nachhattarsingh4890
    @nachhattarsingh4890 27 днів тому

    Sat shri akal ji pannu shaib and navjeet ji good work good news ³

  • @RavinderKumar-bf8hv
    @RavinderKumar-bf8hv 26 днів тому

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਸਾਡਾ ਪੰਜਾਬ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮੇਰੇ ਪਰ ਕੋਈ ਕਾਰਵਾਈ ਨਹੀਂ ਹੋਈ ਕਿਉਂਕਿ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਲੋਕਾਂ ਵਲੋਂ ਕੀਤੀਆਂ ਗਈਆਂ ਸਕਾਇਤਾਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੋਈ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਜੋ ਹਾਲ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਦੇਣ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ।

  • @balwindersidhu4463
    @balwindersidhu4463 27 днів тому

    Pannu Sahib ji S S Akal ✌️❤️👍👌🙏

  • @HariSingh-sx3vq
    @HariSingh-sx3vq 28 днів тому +2

    🙏🙏

  • @gurmailsingh994
    @gurmailsingh994 28 днів тому +2

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @Naseemahmed619
    @Naseemahmed619 28 днів тому +3

    Ap ka swagt he

  • @simranjeetsingh7482
    @simranjeetsingh7482 28 днів тому +2

    Punjab news

  • @simranjeetsingh7482
    @simranjeetsingh7482 28 днів тому +2

    Prime discussion 👍

  • @sharmatenthouse1848
    @sharmatenthouse1848 27 днів тому

    Jatinder Pannu g sat shri akal ji

  • @simranjeetsingh7482
    @simranjeetsingh7482 28 днів тому +2

    Prime aisa team 👍

  • @kushalveersingh200
    @kushalveersingh200 28 днів тому +2

    Excellent talk

  • @VarinderSingh-he7wo
    @VarinderSingh-he7wo 28 днів тому +3

    ਸਤਿ ਸ੍ਰੀ ਅਕਾਲ ਪੰਨੂੰ ਸਾਹਿਬ ਤੇ ਨਵਜੀਤ ਜੀ। ਜੇਕਰ ਕਿਸੇ ਨੂੰ ਕੋਈ ਗੱਲ ਚੰਗੀ ਨਹੀਂ ਲੱਗਦੀ ਤਾਂ ਟਿੱਪਣੀ ਕਰੋ ਹੀ ਨਾਂ। ਗਲਤ ਗੱਲ ਬਾਤ ਕੁਮੈਂਟਸ ਵਿੱਚ ਠੀਕ ਨਹੀਂ ਲੱਗਦੀ।

  • @GGG-xo9ec
    @GGG-xo9ec 27 днів тому

    ਪੰਨੂ ਸਾਹਿਬ ,ਕਹਿਣ ਦਾ ਭਾਵ ਕਿ ਸਭ ਨਾਨੀਆਂ ਦੋਹਤੀਆਂ ਇਕੋ ਜਿਹੀਆਂ ਹੀ ਹਨ

  • @user-so7fz9bj2x
    @user-so7fz9bj2x 27 днів тому

    ਪੰਨੂੰ ਸਾਬ ਬਹੁਤ ਹੀ ਚੰਗੇ ਵਿਚਾਰ ਪੇਸ਼ ਕਰਦੇ ਨੇ

  • @deepbrar.
    @deepbrar. 28 днів тому +16

    ਜਦੋਂ ਤੱਕ ਪੂਰੀ ਜਾਣਕਾਰੀ ਨਾ ਹੋਵੇ ਮੌਨ ਰਹਿਣਾ ਚਾਹੀਦਾ ‬
    ‪ *ਅਧੂਰਾ ਸੱਚ ਝੂਠ ਨਾਲੋਂ ਜ਼ਿਆਦਾ ਖਤਰਨਾਕ ਹੁੰਦਾ ਹੈ*

    • @daljitsingh7980
      @daljitsingh7980 28 днів тому +3

      ਦੀਪ ਬਰਾੜ

    • @deepbrar.
      @deepbrar. 28 днів тому +2

      @@daljitsingh7980 😍🙏 ਸੰਧੂ ਵੀਰੇ

    • @gurjitkaur7
      @gurjitkaur7 28 днів тому +1

      Deep Barar 🤫🤫🤫 Right Ji

  • @SarwansinghSarwan-ik6og
    @SarwansinghSarwan-ik6og 27 днів тому

    Brother panu g great miss very good job sir g god bless you ❤❤

  • @BittuChambal-vl4hr
    @BittuChambal-vl4hr 28 днів тому +2

    Good job sir ji 👍👍👍👍👍

  • @jagtargill-rc4gy
    @jagtargill-rc4gy 28 днів тому +2

    Very good ji navjeet and pannu shiab ji thanks

  • @sewaksinghshamiria4488
    @sewaksinghshamiria4488 28 днів тому +2

    ਪੰਨੂੰ ਸਾਹਿਬ ਜਾਂਚ ਦੇ ਬਹਾਨੇ ਜਿੱਚ ਕੀਤਾ ਜਾਂਦਾ ਹੈ ।

  • @dharampalmehmipal3739
    @dharampalmehmipal3739 28 днів тому +3

    Good information

  • @aattnnaamm
    @aattnnaamm 28 днів тому +23

    ਪ੍ਰਾਇਮ ਏਸ਼ੀਆ ਵਾਲਿਆਂ ਨੂੰ ਬੇਨਤੀ ਹੈ ਪੰਨੂ ਸਾਹਿਬ ਨੂੰ 15 ਮਿੰਟ ਰੋਜ ਦਿੱਤੇ ਜਾਣ।

    • @SIMARaiArt
      @SIMARaiArt 28 днів тому +3

      15 ਮਿੰਟ ਰੋਜ਼ ਕੇ 15 ਮਿੰਟ ਹੋਰ ?

    • @sukhi3077
      @sukhi3077 28 днів тому +2

      115 ਮਿੰਟ ਜੀ ❤

  • @SwarnjeetSingh-cu3bn
    @SwarnjeetSingh-cu3bn 27 днів тому

    Pannu ji navjeet ji sat Shri akal ji ❤❤❤❤❤

  • @SukhwantSingh-og1en
    @SukhwantSingh-og1en 27 днів тому

    Sat shri akal ji,

  • @racpalsinghsamra778
    @racpalsinghsamra778 28 днів тому +3

    Sat shri akaal ji

  • @jodhsidhusidhu2721
    @jodhsidhusidhu2721 28 днів тому +4

    Bs aap aap aap kejriwar bhagwant maan
    Ehna de gun gaayi jayo sarkariyo

  • @TarsemSingh-fq1pi
    @TarsemSingh-fq1pi 28 днів тому +2

    Very nice Pannu sahib

  • @dssidhu7122
    @dssidhu7122 27 днів тому

    Very good programme!

  • @user-nq5or5fx4q
    @user-nq5or5fx4q 27 днів тому

    Thank you Pannu Sahib je 🙏 I'm Bint Rai JODHPUR PAKHAR ( Maur Mandi ) Bathinda

  • @simranjeetsingh7482
    @simranjeetsingh7482 28 днів тому +2

    Jatinder pannu g 👍

  • @mvl1982
    @mvl1982 27 днів тому +1

    Sat shri akal Pannu Sir ji te Navjeet Veer ji

  • @daalroti4916
    @daalroti4916 27 днів тому

    V nice conversation

  • @harjindersingh4507
    @harjindersingh4507 28 днів тому +3

    ਪ੍ਰਾਈਮ ਏਸ਼ੀਆ ਚੈਨਲ ਦੇ ਸਾਰੇ ਮੈਂਬਰਾਂ ਅਤੇ ਮੈਨੇਜਮੈਂਟ ਨੂੰ ਬੇਨਤੀ ਹੈ ਕਿ ਪੰਨੂੰ ਜੀ ਦੇ ਇਸ ਪ੍ਰੋਗਰਾਮ ਦਾ ਸਮਾਂ ਵਧਾਇਆ ਜਾਵੇ । ਤਾਂ ਕਿ ਜ਼ਿਆਦਾ ਖਬਰਾਂ ਤੇ ਵਿਚਾਰ ਕੀਤਾ ਜਾ ਸਕੇ 🙏🙏👍👍👍

  • @gurbhindersandhu8654
    @gurbhindersandhu8654 27 днів тому

    ਬਹੁਤ ਵਧੀਆ ਵਿਚਾਰ ਜੀ

  • @darbarasingh6553
    @darbarasingh6553 27 днів тому

    🙏🙏👍🏻👍🏻

  • @SoniSoni-mj4mr
    @SoniSoni-mj4mr 28 днів тому +4

    2022 to pehla Punjab sarkar di Puri laah paah karde c pannu Saab par hun kuch alag program chalda sayad *sarkar sarkar* di gal hai bhai

  • @sukhwindersinghsingh8442
    @sukhwindersinghsingh8442 28 днів тому +2

    ਜਤਿਦਰ ਪਨੂੰ ਇਕ ਸਮੁਦਰ ਨੇ ਗੁਰਚਰਨ ਸਿੰਘ ਟੌਹੜਾ ਵਾਂਗੂੰ

    • @ramnavpannu3322
      @ramnavpannu3322 28 днів тому +1

      ਨੱਕ ਡੋਬ ਲਓ ਉਹਦੇ ਵਿੱਚ ਜਾ ਕੇ

  • @jagjitsingh627
    @jagjitsingh627 28 днів тому +2

    Pannu sahib g, sat shri akal g, jagjit randhawa mimsa dhuri

  • @malkiatsingh5143
    @malkiatsingh5143 27 днів тому

    ਦੇਸ਼ ਵਿੱਚ ਕਨੂੰਨ ਤਾਂ ਕਿਧਰੇ ਨਜ਼ਰ ਨਹੀਂ ਆਉਂਦਾ।

  • @dilbagpannu7799
    @dilbagpannu7799 27 днів тому

    👏👏

  • @BoharDhillon-hw3uc
    @BoharDhillon-hw3uc 28 днів тому +2

    🙏🙏🙏🙏🙏
    🙏🙏🙏🙏🙏

  • @P.Babrah58
    @P.Babrah58 27 днів тому

    ਪੰਨੂੰ ਸਾਬ੍ਹ ਨੇ ਇਹ ਕਿਹਾ ਕਿ ਮਨਮੋਹਨ ਸਿੰਘ ਆਪ ਈਮਾਨਦਾਰ ਸਨ ਪਰ ਸਰਕਾਰ ਕੁਰੱਪਟ ਸੀ। ਦੂਜੀ ਗੱਲ ਉਨਾਂ ਕਹੀ ਕਿ ਮਨਮੋਹਨ ਸਿੰਘ ਤਾਂ ਸਿਰਫ਼ ਇਕ ਰਬੜ ਸਟੈਂਪ ਸਨ,ਸਰਕਾਰ ਤਾਂ ਕਿਧਰਿਓਂ ਹੋਰ ਭਾਵ ਸੋਨੀਆ ਗਾਂਧੀ ਦੇ ਘਰੋਂ ਚਲਦੀ ਸੀ। ਸਰਕਾਰ ਦੇ ਮੰਤਰੀ ਵੀ ਆਪਣੇ ਆਪ ਨੂੰ ਮਨਮੋਹਨ ਸਿੰਘ ਦੀ ਥਾਂ ਸੋਨੀਆ ਗਾਂਧੀ ਨੂੰ ਜੁਆਬਦੇਅ ਸਮਝਦੇ ਸਨ। ਇਸ ਸਭ ਕੁਝ ਦੇ ਬਾਵਜੂਦ ਮਨਮੋਹਨ ਸਿੰਘ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ। ਮਨਮੋਹਨ ਸਿੰਘ ਦੇ ਆਰਥਿਕ ਫੈਸਲਿਆਂ ਦੀ ਤਾਰੀਫ਼ ਬਰਾਕ ਉਬਾਮਾ ਨੇ ਜਨਤਕ ਤੌਰ ਤੇ ਕੀਤੀ ਸੀ। ਇਹ ਮਨਮੋਹਨ ਸਿੰਘ ਦੇ ਫੈਸਲੇ ਹੀ ਸਨ ਜਿਨਾਂ ਕਰਕੇ 2008 ਵਿੱਚ ਭਾਰਤ ਉਸ ਰੀਸੈਸ਼ਨ ਨੂੰ ਝੱਲ ਗਿਆ ਜਿਸਤੋਂ ਬਾਕੀ ਸਾਰੀ ਦੁਨੀਆ ਨਹੀਂ ਸੀ ਬਚ ਸਕੀ। ਅਜੇ ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਸਾਬਕਾ ਮੰਤਰੀ ਨੇ ਕਮਰ ਚੀਮਾ ਦੇ ਪੌਡਕਾਸਟ ਤੇ ਬੋਲਦੇ ਹੋਏ ਕਿਹਾ ਸੀ ਭਾਰਤ ਇਸ ਵੇਲੇ ਜੋ ਤਰੱਕੀ ਕਰ ਰਿਹਾ ਉਸ ਵਿੱਚ ਮਨਮੋਹਨ ਸਿੰਘ ਦੀਆਂ ਨੀਤੀਆਂ ਦਾ ਅਸਰ ਹੈ। ਐਟਮੀ ਧਮਾਕਿਆਂ ਤੋਂ ਬਾਅਦ ਭਾਰਤ 'ਤੇ ਅਮਰੀਕਾ ਨੇ ਭਾਰੀ ਪਾਬੰਦੀਆਂ ਲਗਾਈਆਂ ਸਨ। ਮਨਮੋਹਨ ਸਿੰਘ ਨੇ ਅਮਰੀਕਾ ਨਾਲ ਸਿਵਲ ਨਿਊਕਲੀਅਰ ਡੀਲ ਕਰਕੇ ਭਾਰਤ ਨੂੰ ਮੇਨ ਸਟ੍ਰੀਮ ਕਰਵਾਇਆ ਸੀ। ਇਸਦੇ ਲਈ ਉਨਾਂ ਆਪਣੀ ਸਰਕਾਰ ਦੇ ਵਜੂਦ ਨੂੰ ਖਤਰੇ ਵਿੱਚ ਪਾ ਲਿਆ ਸੀ ਪਰ ਹਾਰ ਨਹੀਂ ਮੰਨੀ। ਪੰਨੂੰ ਸਾਬ੍ਹ ਬਾਰੇ ਮੇਰਾ ਤਜਜ਼ੀਆ ਇਹ ਹੈ ਕਿ ਉਨਾਂ ਦੇ ਮਨ ਵਿੱਚ ਜੇ ਇੱਕ ਵਾਰ ਕੋਈ ਧਾਰਨਾ ਬਣ ਜਾਵੇ ਤਾਂ ਉਹ ਬਦਲਦੀ ਨਹੀਂ,ਭਾਵੇਂ ਕਿ ਕਾਰਣ ਬਦਲ ਜਾਵੇ।

  • @user-wo7ih9dy5c
    @user-wo7ih9dy5c 27 днів тому

    ❤❤

  • @chamanlal4263
    @chamanlal4263 27 днів тому

    Pannu saab share valuable knowledge

  • @lovejotdhaliwal
    @lovejotdhaliwal 27 днів тому

  • @balh3784
    @balh3784 28 днів тому

    Jai ho keji media ji

  • @tejpalpannu2293
    @tejpalpannu2293 28 днів тому

    Waheguru ji 🙏🙏🙏🇮🇳🇨🇦🇮🇳🙏🙏🙏

  • @pawangoyal2496
    @pawangoyal2496 28 днів тому

    Beautiful information congratulations
    -- Ahmed garh Malerkotla

  • @GILL75
    @GILL75 28 днів тому +9

    ਪੰਨੂ ਸਾਬ ਝਾੜੂ ਵਾਲਿਆਂ ਦੀ ਚਮਚਾਗਿਰੀ ਕਰਨਾ ਬੰਦ ਕਰ ਦਿਉ ।ਇਸ ਵਾਰ 2022 ਵਾਲੀ ਗਲ ਨਹੀ ਬਣਨੀ ਜੋ ਮਰਜ਼ੀ ਜੋਰ ਲਗਾ ਲਵੋ।

  • @boharsingh7725
    @boharsingh7725 28 днів тому +2

    ✅✅✅ 🙏🙏🙏🙏🙏

  • @sehmbi26
    @sehmbi26 27 днів тому

    Saaji brisbane australia

  • @GurpreetKaur-lx9tp
    @GurpreetKaur-lx9tp 27 днів тому

    🙏🇩🇪❤️

  • @SatinderSingh-hq5xp
    @SatinderSingh-hq5xp 28 днів тому +1

    BJP jindabad pm modi jindabad

  • @SukhdevSingh-bp6yf
    @SukhdevSingh-bp6yf 27 днів тому

    Pannu ji 🙏

  • @pritpalsingh4634
    @pritpalsingh4634 28 днів тому +1

    ਪੰਨੂੰ ਸਾਹਿਬ court of contempt ਨਹੀਂ ਹੁੰਦਾ contempt of court ਹੁੰਦਾ 😂🙏

  • @Ifyouthinkyourbadimyourdad007
    @Ifyouthinkyourbadimyourdad007 28 днів тому +5

    Jatinder pannu = AAP MOUTH PIECE who's his daddy = kajriwal

  • @AmitKumar-le9ch
    @AmitKumar-le9ch 28 днів тому

    Thnk u, respect 🌿

  • @VEE.KAY.M
    @VEE.KAY.M 28 днів тому +2

    PANNU saheb umeed hai, Tussi jaldi hi SWATI MALIWAL BARRE V ROSHNI PAO GE

    • @mandeepsandhu7811
      @mandeepsandhu7811 28 днів тому

      Likh ke le Lao mere too j sawati malliwal de hakk ch Pannu Saab bol jan

  • @KuldeepSingh-ry2by
    @KuldeepSingh-ry2by 27 днів тому

    Sat siri akal jee respected Pannu sahib jee
    Tusi sir rajinder singh tagger barre v kuj dasia jave jee

  • @gurjaipalsingh2463
    @gurjaipalsingh2463 28 днів тому

    Ssa both of you sir ji

  • @sukhwantsingh1999
    @sukhwantsingh1999 27 днів тому

    ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਆਪਣੇ ਗ੍ਰਹਿ ਮੰਤਰੀ ਮਿਸ਼ਰਾ ਦੇ ਪੁੱਤਰ ਕਤਲਾਂ ਦੇ ਦੀ ਤਰਾਂ ਜਿੰਨਾ ਨੂੰ ਵਾਰ ਵਾਰ ਜ਼ਮਾਨਤਾਂ ਮਿਲ ਰਹੀਆਂ ਉਸ ਬਾਰੇ ਕਿਉਂ ਨਹੀਂ ਬੋਲਦੇ ?

  • @sarbansingh4422
    @sarbansingh4422 28 днів тому

    ਜੀ ਸਤਿ ਸ਼੍ਰੀ ਅਕਾਲ ਮੈਂ ਪਿੰਡ ਕਾਲੇਕੇ

  • @simranjeetsingh7482
    @simranjeetsingh7482 28 днів тому

    Very good program g 👏 👍

  • @ParamjeetKaur-wd4qc
    @ParamjeetKaur-wd4qc 28 днів тому

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:40

  • @simranjeetsingh7482
    @simranjeetsingh7482 28 днів тому

    Good sir

  • @baldevSingh-pd1ez
    @baldevSingh-pd1ez 28 днів тому

    JI SSA BATHINDA

  • @JasvirSingh-ed5yz
    @JasvirSingh-ed5yz 28 днів тому

    Nice

  • @simranjeetsingh7482
    @simranjeetsingh7482 28 днів тому

    Would news

  • @Rakesh-sj5gs
    @Rakesh-sj5gs 28 днів тому

    Good sir ge

  • @ranjitvirdi3600
    @ranjitvirdi3600 28 днів тому +1

    Agar sarkar koi hor chala reha si.. PM toh resign kyon nahi keeta ?

  • @tarsemlal7035
    @tarsemlal7035 28 днів тому +3

    A lot of time is wasted by the individual views of pannu sahib every third day. Due to this important news are being missed

  • @simranjeetsingh7482
    @simranjeetsingh7482 28 днів тому

    Navjeet g 👍

  • @SoniSoni-mj4mr
    @SoniSoni-mj4mr 28 днів тому +1

    electricity department da bura haal hai ji free de chakkar ch
    aata daal skeem aale staff di sellery ni mil Rahi aa gallan v daso Shri Maan ji

  • @SoniSoni-mj4mr
    @SoniSoni-mj4mr 28 днів тому +1

    media kise de pakh da ni hona chahida ji baki tusi sare aap samajhdar ho dosto

  • @HarishKumar-ky9nj
    @HarishKumar-ky9nj 27 днів тому

    Ji kujh Mamm Singh ji Punjab noo de gae oh hor kisi ne nahin ditta ih alag aa k Akalian ne khadha bahut zyada Punjab ch lagaia bahut ghatt