ਨਹੀਂ ਸੁਣਿਆ ਹੋਵੇਗਾ ਅਜਿਹਾ ਇਤਿਹਾਸ || Dhadi || Giani Gurpartap Singh Padam || Kotla Nihang || Ropar ||

Поділитися
Вставка
  • Опубліковано 22 вер 2019
  • ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ।।
    ਗਾਰੰਟੀ ਐ, ਅਜਿਹਾ ਇਤਿਹਾਸ ਤੁਸੀਂ ਨਹੀਂ ਸੁਣਿਆ ਹੋਵੇਗਾ।
    ਇੱਕ ਵਾਰ ਜਰੂਰ ਸੁਣੋ || ਢਾਡੀ ਜਥਾ | ਗਿਆਨੀ ਗੁਰਪ੍ਰਤਾਪ ਸਿੰਘ ਪਦਮ || ਹਜ਼ੂਰੀ ਢਾਡੀ ਸ੍ਰੀ ਅਕਾਲ ਤਖਤ ਸਾਹਿਬ || ਕੋਟਲਾ ਨਿਹੰਗ || ਰੋਪੜ || ਗੁਰਮਤਿ ਸਮਾਗਮ || ਢਾਡੀ ਦਰਬਾਰ
    Guru Nanak Dev Ji Di History || Dhadi || Giani Gurpartap Singh Padam || Hazoori Dadhi Sri Akal Takhat Sahib || Kotla Nihang || Ropar || Gurmat Samagam || Dhadi Darbar ||
    Content Copyright @ Punjabi Lok Devotional
    ਗੁਰਬਾਣੀ ਕੀਰਤਨ ਅਤੇ ਕਥਾ ਵੀਚਾਰਾਂ ਦਾ ਲਗਾਤਾਰ ਅਨੰਦ ਮਾਣਨ ਲਈ
    ਪੰਜਾਬੀ ਲੋਕ ਡਿਵੋਸ਼ਨਲ ਚੈਨਲ ਨੂੰ ਜ਼ਰੂਰ Subscribe ਕਰੋ।
    / punjabilokdevotional
    Thanks for Watching / Listening.

КОМЕНТАРІ • 292

  • @NishansinghKhalsa-hk3ll
    @NishansinghKhalsa-hk3ll 12 днів тому +1

    ਪਰਮਾਤਮਾ ਇਸ ਢਾਢੀ ਜਥਾ ਖਾਲਸੇ ਨੂੰ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਆਨੰਦ ਆ ਗਿਆ ਸੁਣ ਕੇ

  • @Raja-bz8ey
    @Raja-bz8ey Місяць тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਤੁਹਾਡੇ ਵਰਗਾ ਪ੍ਰਚਾਰਕ ਨਾ ਕੋਈ ਹੈ ਨਾ ਕੋਈ ਹੋਣਾ

  • @DarshanSingh-br9cl
    @DarshanSingh-br9cl 4 роки тому +6

    ਢਾਡੀ ਵਾਰਾਂ ਲਿਖਣ ਨੂੰ ਦਿਲ ਕਰਦਾ ਸਿੰਘ ਸਾਹਿਬ

  • @sadhusingh3109
    @sadhusingh3109 4 роки тому +2

    ਬਿਲਕੁੱਲ ਸਹੀ ਹੈ ।ਜੀ ਵੀਰ ਜੀ ਬਾਣੀ ਤੇ ਬਾਣਾ ਪਾਕੇ ਮੰਗਤੇ ਬਣਕੇ ਬਣੋਟੀ ਰਾਗੀ ਤੇ ਢਾਡੀ ਬਣੇ ਫਿਰਦੇ ਆ ਬਹੁਤ ਬਹੁਤ ਧੰਨਵਾਦ ਜੀ ।

  • @pendudeep1655
    @pendudeep1655 4 роки тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਭਾਈ ਸਾਹਿਬ ਜੀ ਮੈ ਤੁਹਾਡੀਆਂ ਬਹੁਤ ਸਟੇਜਾਂ ਸੁਣਿਆ ਲਾਈਵ ਬਹੁਤ ਆਨੰਦ ਤੇ ਸਿੱਖਣ ਨੂੰ ਮਿਲਦਾ ਆਪ ਜੀ ਕੋਲੋ
    ਆਪ ਜੀ ਦੀ ਸਭ ਤੋਂ ਵਧੀਆ ਗੱਲ ਇਹ ਲਗਦੀ ਆਪ ਜੀ ਵਿਚ ਗੁਣ ਹੈ ਕਿ ਜੋ ਵੀ ਪ੍ਰਸੰਗ ਹੁੰਦਾ ਸੰਗਤ ਨੂੰ ਇੱਕ ਤਸਵੀਰ ਬਣਾ ਕੇ ਦਿਖਾਵਨ ਦੀ ਕੋਸ਼ਿਸ਼ ਕਰਦੇ ਹੋ।

  • @NigraanSewaSanstha
    @NigraanSewaSanstha 2 роки тому +3

    waheguru ji ਇਤਿਹਾਸ ਬਾਰੇ ਜਾਣਕਾਰੀ ਲਈ ਪਰਨਾਮ ਵੀਰ ਜੀ ਸਤਿ ਸ੍ਰੀ ਅਕਾਲ ਸੁਭ ਕਾਮਨਾਵਾਂ ਜੀ🙏🌷

  • @surinderpal9680
    @surinderpal9680 4 роки тому +14

    👍👍ਪਦਮ ਖਾਲਸਾ ਜੀ ਬਹੁਤ ਬਹੁਤ ਹੀ ਵਧੀਆ ਬਾਬਾ ਜੀ ਪ੍ਰਸੰਗ ਸੁਣਾਇਆ ਵਾਹਿਗੁਰੂ ਆਪ ਜੀ ਦੇ ਜੱਥੇ ਤੇ ਮਾਹਿਰ ਭਰਿਆ ਹਥ ਰੱਖੇ

  • @gill6175
    @gill6175 4 роки тому +6

    Ajjj minu isss dhadi jathe nal milnn da mauka v mil gya.Bautt hi pyara prasang sunyeaaaa

  • @balwindersinghgrewal5931
    @balwindersinghgrewal5931 4 роки тому +10

    ਵੀਰ ਜੀ ਬਹੁਤ ਲੋਡ਼ ਹੈ ਅੱਜ ਦੇ ਨੌਂ ਜਵਾਨਾਂ ਨੂੰ ਸਿੱਖ ਅਤਿਹਾਸ ਸਣਾਉਣ ਦੀ

  • @user-yb6mt1np4j
    @user-yb6mt1np4j 3 місяці тому +1

    ਵਾਰ ਵਾਰ ਸੁਣਨ ਜੀ ਕਰਦਾ ਹੈਵਾਹਿਗੁਰੂ ਵਾਹਿਗੁਰੂ ਜੀ

  • @jagmeelsingh2949
    @jagmeelsingh2949 2 роки тому +2

    ਬਹੁਤ ਵਧੀਆ ਖ਼ਾਲਸਾ ਜੀ

  • @jasbirsingh8832
    @jasbirsingh8832 9 місяців тому +1

    Padam ji meri guru nanak dev ji kol ardas.kirpa karke
    Padam veer de sees upper
    Hath rakh ke itni takat bal akal bakhsho padam nu ummer 151 sal likh deni.
    Padam padam ho jave.
    Sare dhadi akal samajh jaan.
    Ji padam jio.god bless you.

  • @gurmukhsingh6126
    @gurmukhsingh6126 2 роки тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਹੁਤ ਵਧੀਆ ਇਤਿਹਾਸ ਦੀ ਪੇਸ਼ਕਾਰੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਢਾਡੀ ਜਥੇ ਨੂੰ

  • @HarpreetSingh-vz9sm
    @HarpreetSingh-vz9sm 4 роки тому +14

    ਬਹੁਤ ਆਨੰਦ ਆਇਆ ਖਾਲਸਾ ਜੀ

  • @pawanjassdeepjass2080
    @pawanjassdeepjass2080 4 роки тому +9

    waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru jii waheguru ji waheguru waheguru ji

  • @mukhtarsingh141
    @mukhtarsingh141 4 роки тому +2

    ਵਹਿਗੁਰੂ ਜੀ ਇੱਸ ਜੱਥੇ ਕਿਰਪਾ ਕਰੋ ਸੱਦਾ ਚੱੜਦੀ ਕੱਲਾ ਰਹਵੇ ਹੋਰ ਵੀ ਇਤਹਾਸ ਅੱਗੇ ਲਿਆਦਾ ਜਾਵੇ ਅੱਜ ਦੇ ਸੱਮੇ ਵਿੰਚ ਕਵੀਸਰੀ ਬਹੁਤ ਲੋੜਹੈ

  • @minder8432
    @minder8432 4 роки тому +4

    ਬਹੁਤ ਮਹਿੰਗਾ ਇਤਿਹਾਸ ਹੈ ਵਾਹਿਗੁਰੂ ਜੀ

  • @gurbani4u89
    @gurbani4u89 4 роки тому +20

    ਬੜੀ ਕਿਰਪਾ ਏ ਸਿੰਘ ਸਾਬ ਜੀ

  • @GurmeetSingh-pv1sh
    @GurmeetSingh-pv1sh Рік тому +1

    ਸਾਡੇ ਸਿਖ ਧਰਮ ਦੇ ਠੇਕੇਦਾਰ ਹੀ ਗ਼ਰਕ ਗੲਏਏ ਹਨ ਹੁਣ ਤਾਂ ਵਾਹਿਗੁਰੂ ਹੀ ਰਾਖਾ।

  • @sarbjitsinghsarbjitsingh7993
    @sarbjitsinghsarbjitsingh7993 4 роки тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਵੀਰ ਜੀ

  • @richhpalkaur5405
    @richhpalkaur5405 5 місяців тому +1

    Waheguruji thnu chardikala ch rakhn❤❤

  • @minder8432
    @minder8432 4 роки тому +11

    ਧਨ ਧਨ ਸ੍ਰੀ ਗੁਰੂ ਨਾਨਕ ਦੇਵ ਜੀ ਸਚੇ ਪਾਤਸ਼ਾਹ ਜੀ ਲਾਜ ਰਖਿਓ ਗਰੀਬ ਦੀ

  • @jaswantsingh-sy1xv
    @jaswantsingh-sy1xv 3 роки тому +2

    ਬਹੁਤ ਹੀ ਵਧੀਆ ਜਥਾ ਹੈ ਜੀ

  • @bhaisatnamsinghjidelhiwale2055
    @bhaisatnamsinghjidelhiwale2055 4 роки тому +3

    dhan han dhadi singh waheguru ese tairn seva bakh shan

  • @BalwinderSingh-cm4wh
    @BalwinderSingh-cm4wh Місяць тому

    Very nice waheguru waheguru waheguru waheguru waheguru waheguru ❤❤❤❤❤❤❤

  • @karangill7017
    @karangill7017 2 місяці тому

    ਗੁਰੂ ਇਤਿਹਾਸ ਸੁਣ ਕੇ ਮਨ ਬਹੁਤ ਸ਼ੀਤਲ ਹੋਇਆ ਏ ਰੱਬ ਤੁਹਾਡੀ ਚੜ੍ਹਦੀ ਕਲਾ ਕਰੇ

  • @deepdeep2139
    @deepdeep2139 Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @parwinderkamboj9396
    @parwinderkamboj9396 11 місяців тому +1

    ਬਹੁਤ ਅਨੰਦ ਆਇਆ ਵਾਹਿਗੁਰੂ ਜੀ

  • @hakambahadarpuria776
    @hakambahadarpuria776 4 роки тому +4

    Khalsa ji main ajj 10v war sun reha ji Waheguru ji di vdaei nu

  • @goldysandhu4630
    @goldysandhu4630 8 місяців тому

    Bahut kuch sikhn nu milda bhai sahib nu sunke

  • @bakhshishaatma-zn7sv
    @bakhshishaatma-zn7sv 8 місяців тому

    ਬਹੁਤ ਵਧੀਆ ਲੱਗਿਆ ਜੀ ਸ਼੍ਰੀ ਗੁਰੂ ਨਾਨਕ ਦੇਵ ‌ਸਾਹਿਬ ਜੀ ਦਾ ਸਿੱਖੀ ਇਤਿਹਾਸਕ ਸੁਣਾਈਆਂ ਢਾਡੀਆਂ ਪ੍ਰਚਾਰਕਾਂ ਜੱਥੇਦਾਰਾਂ ਗਿਆਨੀਆਂ ਸਿੰਘਾ ਨੇ ਸੰਗਤ ਜੀ ਮਨ ਠੰਡਾ ਹੋਇਆ ਹੈ ਸੰਗਤ ਜੀ

  • @user-pf6dp4oe6b
    @user-pf6dp4oe6b 2 місяці тому

    Jee. O. yodia. Mea. Sadkaa. Javaa. Meari. Oumer. Lag. Jaavaa. Tanu. I. Am. Very. Happy. ❤❤❤❤❤

  • @bhaitalvindersinghjikhrkan7803
    @bhaitalvindersinghjikhrkan7803 2 роки тому +1

    ਵਾਹ ਵੀਰ ਜੀ ਬੜੀ ਕਿਰਪਾ ਹੈ। ਆਨੰਦ ਹੀ ਆਨੰਦ

  • @lovepunjab8289
    @lovepunjab8289 3 роки тому +2

    Rooh nu taript karn wala parsang Khalsa ji

  • @Anandpb02
    @Anandpb02 3 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JagjitSingh-bu1nz
    @JagjitSingh-bu1nz 7 місяців тому

    Waheguru ji waheguru ji Chardi kla veerji thanks very

  • @hardipsingh2863
    @hardipsingh2863 Рік тому +1

    Waheguru ji Waheguru ji Waheguru ji Waheguru ji Waheguru ji

  • @NirmalSingh-nq5mc
    @NirmalSingh-nq5mc 4 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jaslinkaur5588
    @jaslinkaur5588 8 місяців тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @RavinderSingh-yk1tg
    @RavinderSingh-yk1tg 22 дні тому

    Vahe guru thoonu chardi Kala ch rakhan❤❤❤❤❤

  • @TaraChand-xy2wy
    @TaraChand-xy2wy Рік тому +1

    ਵਾਹਿਗੁਰੂ ਜੀ

  • @NirmalSingh-gp7bx
    @NirmalSingh-gp7bx Місяць тому

    Waheguru waheguru waheguru waheguru waheguru waheguru waheguru waheguru waheguru waheguru waheguru G

  • @ReshamKk
    @ReshamKk 8 місяців тому +2

    ਰੂਹ ਨੂੰ ਛੂਹ ਲਿਆ ਇਸ ਪ੍ਰਸੰਗ ਨੇ 💞💕 ਵਾਹਿਗੁਰੂ ਜੀ ਚੜਦੀਕਲਾ ਚ ਰਖੇ ਢਾਡੀ ਜੱਥੇ ਨੂੰ

  • @SharandeepSeham
    @SharandeepSeham 4 роки тому +5

    ਧਨ,ਧਨ,ਬਾਬਾ,ਨਾਨਕ

  • @avtarsingh2531
    @avtarsingh2531 26 днів тому +1

    ਮਾਂ ਬੋਲੀ ਪੰਜਾਬੀ ਦੇ ਵਿੱਚ ਕਮੈਂਟ ਲਿਖਣ ਵਾਲੇ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ। ਮਾਂ ਬੋਲੀ ਪੰਜਾਬੀ ਜਿੰਦਾਬਾਦ

  • @THEHSTALKS1313
    @THEHSTALKS1313 4 роки тому +12

    ਅਨੰਦ ਆ ਗਿਆ ਭਾਈ ਸਾਹਿਬ ਨੂੰ ਸਰਵਣ ਕਰਕੇ।

  • @ranjitsinghnagpal8843
    @ranjitsinghnagpal8843 Місяць тому

    ਵਾਹ ਜੀ ਵਾਹ, ਭਾਈ ਸਾਬ ਜੀ, ਐਨਾ ਸੱਚ

  • @naibsinghsingh5248
    @naibsinghsingh5248 4 роки тому +3

    ਬਹੁਤੁ ਹੀ ਵਧੀਆ ਜੀ ਧੰਨਵਾਦ। ਧੰਨ ਧੰਨ ਬਾਬਾ ਨਾਨਕ ਦੇਵ ਜੀ।

  • @SandeepSingh-uo7jw
    @SandeepSingh-uo7jw 6 місяців тому +1

    Waheguru ji waheguru ji waheguru ji waheguru ji ❤❤❤❤❤

  • @mr.singhvlogs3304
    @mr.singhvlogs3304 4 роки тому +20

    ਅਨੰਦ ਆਗਿਆ ਖਾਲਸਾ ਜੀ

  • @sukhwindersinghpunjab5459
    @sukhwindersinghpunjab5459 4 роки тому +12

    Dhan guru nanak ji

  • @kashweersingh7180
    @kashweersingh7180 4 роки тому +8

    Lakhveer singh walo waheguruji ka khalsa waheguruji ki fataah

  • @gurjitsinghkhalsa1515
    @gurjitsinghkhalsa1515 4 роки тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @parmeetsinghkhehra4842
    @parmeetsinghkhehra4842 2 роки тому +1

    Waheguru ji sada chardecalla ch jathe nu rakhan ji

  • @minder8432
    @minder8432 4 роки тому +24

    ਭਾਈ ਸਾਹਿਬ ਜੀ ਬਹੁਤ ਭਿਆਨਕ ਸਮਾਂ ਆ ਰਿਹਾ ਸਚ ਹੈ ਇਹਨਾਂ ਗੀਤਾਂ ਨੂੰ ਲੋਕ ਜਿਆਦਾ ਸੁਣਦੇ ਹਨ ਵਾਹਿਗੁਰੂ ਜੀ

  • @nirmalsingh-uo1hu
    @nirmalsingh-uo1hu 3 місяці тому

    ਬਹੁਤ ਨਵੀਂ ਚੀਜ਼ ਇਤਿਹਾਸ ਵਿੱਚੋਂ ਲੈਕੇ ਆਉਂਦੇ ਓ ।ਜਥੇ ਦਾ ਬਹੁਤ-ਬਹੁਤ ਧੰਨਵਾਦ ।--ਨਿਰਮਲ ਸਿੰਘ ਸ਼ੀਂਹ ਭੱਟੀ, ਘੋੜੇਵਾਹ, ਗੁਰਦਾਸਪੁਰ

  • @GurmeetSingh-pb3so
    @GurmeetSingh-pb3so 4 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @AmandeepSingh-ly8jq
    @AmandeepSingh-ly8jq Місяць тому

    🙏ਬਹੁਤ ਵਦੀਆ ਖਾਲਸਾ ਜੀ ਜੱਥਾ ਜੀ ਵਾਹਿਗੁਰੂ ਜੀ 🙏

  • @ShamsherSingh-uv6vk
    @ShamsherSingh-uv6vk 4 роки тому +15

    ਬਿਲਕੁਲ ਜੀ ਢਾਡੀ ਰਾਗ ਵਿਚ ਹੀ ਅਸਲੀ ਅਨੰਦ ਹੈ। ਅੱਜ ਕਲ ਦੇ ਢਾਡੀ ਫਿਲਮੀ ਤਰਜਾ ਵਿਚ ਗਾ ਕੇ ਢਾਡੀ ਰਾਗ ਨੂੰ ਖਤਮ ਕਰ ਰਹੇ ਹਨ। ਜੀ ਕੇ ਬਹੁਤ ਘਾਤਕ ਹੈ ,,,,,। ਜੱਥੇ ਦਾ ਧੰਨਵਾਦ ਜੀ

  • @baghwagwasingh7089
    @baghwagwasingh7089 4 роки тому +1

    ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ਕਾਰੀ ਧੰਨਵਾਦ ਜੀ

  • @dilbaggill9867
    @dilbaggill9867 Рік тому

    Wah kya baat he jio baba ji jio sach bolo good job

  • @JagjitSingh-ke8vj
    @JagjitSingh-ke8vj 4 роки тому +8

    Wah wah wah Anand ji

  • @JasvinderSinghbajwa-ny7ob
    @JasvinderSinghbajwa-ny7ob 6 місяців тому

    Bahut bahut dhanvad jehra v itihas tusi sunadey ho sarey kam hi bhul jandey han vaheguru tuhanu chardi cala vich rakhn ate eho jaha maanmata etihas servant kardey rahiye te aun vali peedi nu sunadey rahiye

  • @ranjitsingh7231
    @ranjitsingh7231 4 роки тому +5

    ਅਨੰਦ ਹੀ ਅਨੰਦ ਹੈ ਤਕਰੀਰ ਵਿੱਚ

  • @balkarsingh7020
    @balkarsingh7020 Рік тому +1

    Waheguru ji

  • @malkitsingh86
    @malkitsingh86 3 роки тому +1

    Waheguru tuhanu charhdi kalla ch rakhe singh Sahib g

  • @baljindersingh4213
    @baljindersingh4213 2 місяці тому

    waheguru chardikala waksan ji..🙏🏼💐💐💐💐💐💐💐

  • @SurkhabKang
    @SurkhabKang 6 місяців тому

    bhut wadhia

  • @gurbachansingh2581
    @gurbachansingh2581 4 роки тому +5

    Waheguru ji Bahut vadia ji

  • @dhadigurjitsingh4170
    @dhadigurjitsingh4170 4 роки тому +5

    Wah g wah

  • @ranjitsingh7176
    @ranjitsingh7176 4 роки тому +4

    Sat sri akal ji bhaut vedhia lecture keta thanks dhadi jassa da dhanwad aisa lecture keta I proud of you

  • @HarjinderSingh-ec9ew
    @HarjinderSingh-ec9ew 10 місяців тому

    Waheguru ji ka khalsa waheguru Ji ki fathe Baba ji

  • @gurjeetdhillon8517
    @gurjeetdhillon8517 4 роки тому +1

    🙏🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏👌👍 ਖਾਲਸਾ ਜੀ ਬਹੁਤ ਖੂਬ

  • @hardialsinghsandhu723
    @hardialsinghsandhu723 6 місяців тому

    🙏🏻 Vaheguru ji 🙏🏻

  • @alhequoqcrp3205
    @alhequoqcrp3205 Рік тому

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @kulwantsekhon3
    @kulwantsekhon3 2 роки тому +1

    Proud of jatha guru ji mehar and chardikala

  • @randeepnannar2773
    @randeepnannar2773 4 роки тому +8

    Dhan Dhan Siri guru Nanak dev ji

  • @balvirsingh2525
    @balvirsingh2525 Рік тому

    Bahut wadya dhadi jatha

  • @deeplahoria1
    @deeplahoria1 4 роки тому +6

    ਵਾਹਿਗੁਰੂ ਜੀ ਦੀ ਪੂਰੀ ਕ੍ਰਿਪਾ ਆ ਪਦਮ ਸਾਹਿਬ ਤੇ ,,, ਬਹੁਤ ਆਨੰਦ ਆਇਆ ਜੀ ਗੁਰ ਇਤਿਹਾਸ ਸੁਣ ਕੇ ,,, ਇਹੋ ਜਿਹੇ ਨਿੜਧੱਕ ਤੇ ਅਨਮੋਲ ਢਾਡੀ ਹੁਣ ਸਾਡੇ ਕੋਲ ਵਿਰਲੇ ਵਿਰਲੇ ਹੀ ਆ ,,,
    ਗੁਰੂ ਸਾਹਿਬ ਇਹਨਾਂ ਵੀਰਾਂ ਨੂੰ ਸਦਾ ਚਰਦਿਕਲ੍ਹਾ ਚ ਰੱਖੇ ਤੇ ਇਦਾਂ ਹੀ ਆਪਣੇ ਦਰ ਦੀ ਸੇਵਾ ਲੈਂਦੇ ਰਹਿਣ ,,,, ਵਾਹਿਗੁਰੂ

  • @dilawarsingh5438
    @dilawarsingh5438 6 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @user-yb6mt1np4j
    @user-yb6mt1np4j 3 місяці тому

    ❤❤ waheguru ji ❤❤

  • @user-yb6mt1np4j
    @user-yb6mt1np4j 3 місяці тому

    ਧੰਨ ਧੰਨ ਸ੍ਰੀ ਗੁਰੂ ਦੇ ਨਾਨਕ ਦੇਵ ਜੀ ਮਹਾ ਰਜ ਵਾਹਿਗੁਰੂ ਜੀ

  • @sukhjitvirk702
    @sukhjitvirk702 6 місяців тому

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @sukhawindersingh5351
    @sukhawindersingh5351 4 роки тому +6

    Satnam Sari waheguru

  • @GurjeetSingh-xn7in
    @GurjeetSingh-xn7in 4 роки тому +5

    Kotla nihag walyo miss you

  • @dhadikuldeepsinghfateh1520
    @dhadikuldeepsinghfateh1520 4 роки тому +1

    Thanks ji sab vr ji th

  • @user-ge1gm6zw1j
    @user-ge1gm6zw1j 2 місяці тому

    ❤waheguru ji❤

  • @kulwindermadegulbueadesing7434
    @kulwindermadegulbueadesing7434 4 роки тому +6

    Waheguru g

  • @Inkclawwarriorcats
    @Inkclawwarriorcats Рік тому +1

    WOW

  • @gurpreetbhandal3109
    @gurpreetbhandal3109 Рік тому +1

    waheguru ji🙏🙏

  • @ShamsherSingh-jr4ow
    @ShamsherSingh-jr4ow 4 роки тому +8

    ਬੱਚੇ ਨੇ ਕਮਾਲ ਕਰਤੀ

  • @Uch_de_peer_1313
    @Uch_de_peer_1313 3 роки тому +1

    ਬੁਹਤ ਹੀ ਵਧੀਆ ਤਰੀਕੇ ਨਾਲ ਸਮਝਾਇਆ
    ਕਮਾਲ ਕਰਤੀ ਜੀ

  • @gursajansingh9448
    @gursajansingh9448 2 місяці тому

    Waheguru ji waheguru ji

  • @jagjitsidhu3354
    @jagjitsidhu3354 2 роки тому +1

    ਅੱਖਰ ਅੱਖਰ ਸੱਚ ਹੈ, ਤੁਹਾਡੀ ਇੱਕ ਇੱਕ ਗੱਲ ਬਿੱਲਕੁੱਲ ਸਹੀ ਐ

  • @SukhwinderSingh-ms7jn
    @SukhwinderSingh-ms7jn 4 роки тому +3

    Veer ji Sat Sri akal very very nice parmatama thuhanu chardi kala vich Rakhe khush raho

  • @gurnamsingh1604
    @gurnamsingh1604 4 роки тому +1

    Good ਵੀਰ ਜੀ

  • @user-np9tl7wt9x
    @user-np9tl7wt9x 5 місяців тому

    ❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤

  • @JaspalSingh-if4ki
    @JaspalSingh-if4ki 2 місяці тому

    ਕਮਾਲ ਕਰਤੀ ਭਾਈ ਸਾਹਿਬ ਸਿੰਘ ਸਾਹਿਬ ਬਹੁਤ

  • @jagdishsingh8387
    @jagdishsingh8387 8 місяців тому

    Wàheguru Wàheguru ji Tera sukarhai