ਆਓ ਕਰਾਈਏ ਪਿੰਡ ਬਿੰਦਰਖ ਦੀ ਸੈਰ || ਵੇਖਣ ਵਾਲਾ ਹੈ ਮਸ਼ਹੂਰ ਗਾਇਕ ਸੁਰਜੀਤ ਬਿੰਦਰੱਖੀਏ ਦਾ ਪਿੰਡ | ਪਿੰਡ ਦੀ ਸੈਰ

Поділитися
Вставка
  • Опубліковано 13 гру 2024

КОМЕНТАРІ • 66

  • @nityanand1722
    @nityanand1722 Рік тому +3

    ਬਹੁਤ ਵਧੀਆ ਪੱਤਰਕਾਰ ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ

  • @BholaSingh-zh8yv
    @BholaSingh-zh8yv Рік тому +2

    ਬਹੁਤ ਵਧੀਆ ਕਲਾਕਾਰ ਸੀ ਬਿੰਦਰਖੀਆ ਮੱਖੂ ਸ਼ਹਿਰ ਪਿੰਡ ਘੁੱਦੂਵਾਲਾ

  • @AmarjeetSingh-tb6hz
    @AmarjeetSingh-tb6hz Рік тому +4

    ਬਹੁਤ ਬਹੁਤ ਵਧੀਆ ਜੀ ਪਿੰਡ ਆ ਜੀ ਤੇ ਤੁਸੀਂ ਵੀ ਬਹੁਤ ਵਧੀਆ ਪੁਰਾਣੇ ਵਿਰਸੇ ਦੀਆਂ ਯਾਦਾਂ ਨਾਲ ਜੋੜਦੇ ਆ ਜਿਹੜੇ ਸਾਡੇ ਪੰਜਾਬ ਦੀ ਸ਼ਾਨ ਨੂੰ ਉਚਾ ਕਰਦੀਆਂ ਹਨ ਬਹੁਤ ਬਹੁਤ ਧੰਨਵਾਦ ਵੀਰ ਤੁਹਾਡਾ

  • @ManpreetKaur-ev8nz
    @ManpreetKaur-ev8nz Рік тому +2

    ਇਹ ਮੇਰਾ ਨਾਨਕਾ ਪਿੰਡ ਹੈ ਜੀ। ਅਸੀਂ ਇਸ ਖੂਹ ਤੋਂ ਪਾਣੀ ਭਰਿਆ ਕਰਦੇ ਸੀ।ਬੜੀ ਰੌਣਕ ਹੁੰਦੀ ਸੀ ਇਸ ਖੂਹ ਉੱਤੇ। ਅੱਜ ਇਹ ਯਾਦਾਂ ਤਾਜ਼ਾ ਹੋ ਗਈਆਂ।

  • @jagtarsingh7127
    @jagtarsingh7127 Рік тому +1

    1990 ਦੇ ਦਹਾਕੇ ਚ ਬੇਲੇ ਕਾਲਜ ਪਹਿਲੀ ਵਾਰ ਵਿੰਦਰਖੀਏ ਦੀਆਂ ਬੌਲੀਆਂ ਸੁਣੀਆਂ ਸਨ

  • @AmarjeetSingh-tb6hz
    @AmarjeetSingh-tb6hz Рік тому +3

    ਬਹੁਤ ਬਹੁਤ ਵਧੀਆ ਲੱਗਿਆ ਤੁਹਾਡੇ ਚੈਨਲ ਦੀਆਂ ਸਾਰੀਆਂ ਵੀਡੀਓ ਦੇਖ ਕਿ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤੁਹਾਡੇ ਤੇ ਏਸੇ ਤਰ੍ਹਾਂ ਕਿਰਪਾ ਬਣਾਈ ਰੱਖੇ

    • @balleballefilms
      @balleballefilms  Рік тому

      Thanks for watching sharing commenting and subscribing

  • @gurindersingh-xb9tz
    @gurindersingh-xb9tz Рік тому +1

    ਬਹੁਤ ਹੀ ਵਧੀਆ ਜੀ ਵੀਡਿਉ ਬਹੁਤ ਵਧੀਆ ਪਿੰਡ ਬਿੰਦਰਖ , ਬਿੰਦਰਖੀਆ ਸਾਬ ਜੀ ਦਾ ,, ਬਹੁਤ ਵਧੀਆ ਕਲਾਕਾਰ ਸੀ

  • @jatinsrivastav522
    @jatinsrivastav522 Рік тому +5

    ਸਰ ਤੁਸੀ ਬੜੀ ਮੇਹਨਤ ਕਰਕੇ ਲੋਕਾਂ ਨੂੰ ਰੋਪੜ ਦੀ ਵੀਰਸੇ ਬਾਰੇ ਜਾਣਕਾਰੀ ਦੇਂਦੋ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ 👍

  • @nandkishoregarg8662
    @nandkishoregarg8662 20 днів тому

    Mahaan gayaki

  • @mrsmusafirsingh6671
    @mrsmusafirsingh6671 Рік тому +1

    ਬਹੁਤ ਵਧੀਆ ਜਾਣਕਾਰੀ ਤੇ ਪਿੰਡ....ਅਸੀਂ ਵੀ ਬਿੰਦਰਖ ਮੱਥਾ ਟੇਕਣ ਜਾਂਦੇ ਹੁੰਦੇ ਹਾਂ। ਗੁਰਦੁਆਰਾ ਸਾਹਿਬ ਦੇ ਪਿੱਛੇ ਰੋਡ ਤੇ ਪੁਰਾਣੀ ਹਲਟੀ ਵੀ ਹੈ। ਬਿੰਦਰਖੀਏ ਦੀ ਯਾਦ ਚ ਕੁਝ ਵੀ ਨਹੀਂ ਹੈ।
    ਗੁਰਦੁਆਰਾ ਮੁਮਤਾਜਗੜ, ਪਿੰਡ ਬੜੀ ਵੀ ਜਾ ਕੇ ਵੀਡੀਓ ਬਣਾਓ ਜੀ।

  • @meenableem8101
    @meenableem8101 Рік тому +3

    ਪੇਕੇ ਹੁੰਦੇ ਮਾਵਾਂ ਨਾਲ ਬਿੰਦਰਖੀਆ ਜੀ ਦਾ ਬਹੁਤ ਹੀ ਵਧੀਆ ਗੀਤ

  • @jaskaransingh-di8zl
    @jaskaransingh-di8zl Рік тому +3

    Gud 💯information❤

  • @Manider-q5n
    @Manider-q5n 2 місяці тому

    Bhut hi sohana pind bindhrak Surjit bindhrikhi ji Gurpreet pind chahal Faridkot

  • @singhbhattiamrik9141
    @singhbhattiamrik9141 Рік тому +4

    Very impressive talks with the people Village of famous Singer Surjit Singh BINDRAKHIA by Host Tejinder Chopra on Balle Balle Films and Records

  • @jaswindersinghtoor4048
    @jaswindersinghtoor4048 Рік тому +1

    ਸੁਰਜੀਤ ਨਾਲ ਕਲਾਕਾਰ ਲੱਭਣਾ ਮੁਸ਼ਕਲ ਏ।

  • @gurwantkaler4781
    @gurwantkaler4781 6 місяців тому

    Dhandd kalakar c bindrakhia g

  • @itz__tweet__
    @itz__tweet__ Рік тому +3

    Nice

  • @hamzashabbir2421
    @hamzashabbir2421 5 місяців тому

    bohat sohna pind ha g

  • @villagergabru4035
    @villagergabru4035 Рік тому +1

    ਧੰਨਵਾਦ ਬਾਈ ਜੀ ਤੁਹਾਡੇ ਚੈਨਲ ਦਾ ਆਪਣੇ ਲਾਗ ਪਾਸ ਦੇ ਪਿੰਡ ਵੇਖ ਰੂਹ ਖੁਸ਼ ਹੋ ਜਾਂਦੀ ਸਿਆਲਬਾ ਮਾਜਰੀ ਵੀ ਬਹੁਤ ਵੱਡੇ ਪਿੰਡ ਨੇ ਲਾਗੇ ਹੀ ਅੋਹ ਵੀ ਤੁਸੀ ਵਧਿਆ ਕਵਰ ਕਰ ਸਕਦੇ ਹੋ ਜੀ 👍

  • @manirakkar420
    @manirakkar420 Рік тому +3

    Jatt de pasand jatt

  • @jaswinderkaurskjelvik
    @jaswinderkaurskjelvik Рік тому +1

    Thanks a lots sir accept my request for showing us this pind ❤️🌷ਸੁਰਜੀਤ ਬਿਦਰਖੀਆ ਜੀ ਨੇ ਅਪਣੇ ਗੀਤਾ ਦੁਆਰਾ ਰੋਪੜ ਡਿਸਟ੍ਰਿਕਟ ਦਾ ਨਾਮ ਦੁਨਿਆ ਦੇ ਕੋਨੇ-2 ਵਿੱਚ ਰੋਸਨ ਕੀਤਾ. His all song is so fev.

    • @balleballefilms
      @balleballefilms  Рік тому

      Thanks 🙏🙏🙏 for watching sharing commenting

  • @harjitsomal6838
    @harjitsomal6838 Рік тому +1

    ਮੇ ਸੁਚੇਤ ਭਲਵਾਨ ਨੁੰ ਵੀ ਦੇਖਿਆ ਹੈ।

  • @BalwinderSingh-rg6dc
    @BalwinderSingh-rg6dc Рік тому +1

    Bahut hi sohni video sir, pind Bindrakh lohdi da mela dekhan da cha hi vakhra.

  • @harjitsomal6838
    @harjitsomal6838 Рік тому

    ਮੇਰਾ ਨਾਨਕਾ ਪਿੰਡ ਮੀਰਪੁਰ ਹੈ।

  • @BalwinderSingh-rg6dc
    @BalwinderSingh-rg6dc Рік тому +1

    Gurdwara Dhan Dhan Baba Khuda Singh ji

  • @ZafarKhan-i6j
    @ZafarKhan-i6j 2 місяці тому

    Beautiful

  • @luqmansir191
    @luqmansir191 Рік тому +4

    1947کے وقت میرے چاچو ادھرہی رہے گئے ہیں ان سے رابطہ کرودو

  • @RajinderSingh-lz6jx
    @RajinderSingh-lz6jx Рік тому +3

    ਸੁਰਜੀਤ ਬਿੰਦਰਖੀਆ ਸਰਕਾਰੀ ਕਾਲਜ ਰੋਪੜ ਵਿਚ ਪੜ੍ਹਦਾ ਰਿਹਾ ਮੇਰੇ ਨਾਲ NCC ਵੀ ਕਰਦਾ ਸੀ ਬਾਕੀ ਕਾਲਜ ਦੀ ਭੰਗੜਾ ਟੀਮ ਨਾਲ ਬੋਲੀਆਂ ਪਾਉਣ ਲਈ ਜਿੰਦ ਜਾਨ ਸੀ।

  • @balsaini58
    @balsaini58 Рік тому +3

    Sada pind Khuaspura

  • @akbarfamily170
    @akbarfamily170 Рік тому +2

    Very nice vilog aap kay vilogs Daykh kar Papa jee bohat yad aatay hay kiun kay Father aur Chacha Jee bilkul film ki kahani ki tarha hum ous waqt kay bachon ko suna tay thay aysa lag raha hay jay say hum bhi oun ki Dunya mayn aa gay hay
    Aap kay punjab ko dayk kar lagta hay kay yahan educated log rah tay hay humaray punjab kay village ka naqsha bhi aysa hi hay per paki galyan bhi kharab ho gay hayn thora bohat Zuhaib pendu viloger Pakistani kay village ko daykh kar similarity lag ti hay but aap ka best hay

  • @yadvindersingh2740
    @yadvindersingh2740 Рік тому +1

    Your urge to Explore Virsa and virasat of villages of Ropar district., much appreciated. I shall love to visit Bindrikh village. Thnx. Regards.

  • @manirakkar420
    @manirakkar420 Рік тому +3

    Tera yarr bolda

  • @luqmansir191
    @luqmansir191 Рік тому +2

    Sir g village Main kharar ke video mil jaaye gi

  • @wahab290wahabgujjar4
    @wahab290wahabgujjar4 7 днів тому

    ❤😂🎉

  • @RelaxingSounds-es9er
    @RelaxingSounds-es9er Рік тому +1

    Pind majri Gujjara ka vlog bnaey

  • @SukhpreetKaur-ve4jl
    @SukhpreetKaur-ve4jl 9 місяців тому

    Mere nanke ne

  • @digdarshansingh7793
    @digdarshansingh7793 Рік тому +2

    LOKAN DA NA DUDH..VIKDA.. TERA VIKDA Jai kude Pani.. FOREVER BINDRAKHIA

    • @balleballefilms
      @balleballefilms  Рік тому

      Thanks for watching sharing commenting and subscribing

  • @jagtarsingh7127
    @jagtarsingh7127 Рік тому

    ਸਿੰਗਰ ਤੇ ਲੀਡਰ ਜ਼ਿਆਦਾ ਤਰ ਝੂਠੇ ਹੀ ਹੁੰਦੇ ਹਨ

  • @harmansingh948
    @harmansingh948 Рік тому

    22 Ji Hindustan nahi Bharat desh Punjab da Pind hai na ki Hindustan da

  • @nandkishoregarg8662
    @nandkishoregarg8662 20 днів тому

    Tedi tedi