ਜਦੋਂ ਮੈਂ ਜੇਲ੍ਹ ਜਾਂਦਾ ਤਾਂ ਤੀਆਂ ਲੱਗ ਜਾਂਦੀਆਂ ਸੀ || Yograj Singh || Interview Part - 2 || NewsNumber.Com

Поділитися
Вставка
  • Опубліковано 14 жов 2024
  • #yograjsingh #yuvrajsingh #yograjlatestinterview

КОМЕНТАРІ • 1,7 тис.

  • @golugolu8881
    @golugolu8881 4 роки тому +5

    ਬਹੁਤ ਵਧੀਆ ਤੇ ਉੱਚੇ ਵਿਚਾਰ ਨੇ ਯੋਗਰਾਜ ਜੀ ਦੇ ।
    ਰੱਬ ਨੂੰ ਮੰਨਣ ਵਾਲਾ ਇਨਸਾਨ ਹੈ

  • @yadwindersingh6543
    @yadwindersingh6543 5 років тому +76

    ਬਹੁਤ ਹੀ ਉੱਚੀ ਸੋਚ ਦੇ ਮਾਲਕ, ਹਰ ਪਲ ਰੱਬ ਨੂੰ ਯਾਦ ਰੱਖਣ ਵਾਲਾ ਬੰਦਾ, ਬਹੁਤ ਹੀ ਵਧੀਆ ਬੰਦਾ ਲੱਗਿਆ l

  • @balrajdeol6404
    @balrajdeol6404 4 роки тому +3

    ਵਾਹ ਜੀ ਵਾਹ ਯੋਗਰਾਜ ਸਿੰਘ ਜੀ ਬਹੁਤ ਉੱਚੀ ਤੇ ਸੁੱਚੀ ਸੋਚ ਦੇ ਮਾਲਕ ਹਨ

  • @jasbirsingh718
    @jasbirsingh718 5 років тому +27

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਚ ਸੁਨਣ ਆਦਧ ਪਾਓ ਵੀਰ ਜੀ ਸ਼ਹੀਦ ਸਿੰਘਾ ਦੇ ਪਹਿਰੇ ਜਰੂਰ ਰਹਿੰਦੇ ਹਨ

  • @sukhbirsinghkhokhar6960
    @sukhbirsinghkhokhar6960 5 років тому +3

    ਬਹੁਤ ਹੀ ਵਧੀਆ ਸਖਸ਼ੀਅਤ ਦੇ ਮਾਲਕ ਐ ਸ.ਯੋਗਰਾਜ ਸਿੰਘ, ਸਤਿਕਾਰਯੋਗ ਹਨ

  • @surjitkaur2342
    @surjitkaur2342 3 роки тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਸੀਧੋਹਡੇਦੋਸਤਹੈ

  • @angadarjun
    @angadarjun 5 років тому +5

    ਮੇਰੇ ਵਲੋਂ ਸਰਦਾਰ ਯੋਗਰਾਜ ਸਿੰਘ ਜੀ ਨੂੰ ਹੱਥ ਜੋੜ ਕੇ ਸੱਤ ਸ਼੍ਰੀ ਆਕਾਲ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।🙏🙏🙏🙏🙏🙏

  • @makhankalas660
    @makhankalas660 4 роки тому +2

    ਗੁਰੂਆਂ ਨੂੰ ਮੰਨਣ ਵਾਲਾ ਇਨਸਾਨ ਹੈ ਯੋਗਰਾਜ ਸਿੰਘ

  • @gurirattol1530
    @gurirattol1530 5 років тому +214

    ਬਹੁਤ ਸਾਫ ਦਿਲ ਸੱਚਾ ਤੇ ਧਰਤੀ ਨਾਲ ਜੁੜਿਆ ਬੰਦਾ 🙏

  • @JeetSingh-qf2pg
    @JeetSingh-qf2pg 5 років тому +4

    ਯੋਗਰਾਜ ਜੀ ਤੁਹਾਡੀ ਇੰਟਰਵਿਊ ਸੁਣ ਕੇ ਦਿਮਾਗ ਸੁੰਨ ਹੋ ਗਿਆ ਮੇਰੇ ਦਿਮਾਗ ਵਿੱਚ ਅਮੀਰੀ ਗਰੀਬੀ ਭੁਚਾਲ ਪਾਈ ਫਿਰਦੀ ਐ ।ਗਰੀਬ ਤਾਂ ਦੁੱਖੀ ਹੁੰਦਾ ਹੀ ਕਿਉਂ ਕਿ ...........?ਬਹੁਤ ਸਾਰੀਆਂ ਗੱਲਾਂ ਮਜਬੂਰੀਆਂ ਜੋ ਤੁਹਾਡੇ ਵਰਗੇ ਫੱਕਰਾਂ ਨੂੰ ਸਮਝ ਆਉਂਦੀਆਂ ਨੇ ਪਰ ਅਮੀਰ ਵੀ ਇੰਨੇ ਦੁੱਖੀ ਹੋਣਗੇ ।ਉਹ ਮੇਰਿਆ ਮੌਲਾ ।ਤੇਰੀਆਂ ਕੁਦਰਤਾਂ ਦੇ ਤੁਹੀਉਂ ਰੰਗ ਜਾਂਣਦਾ।ਰੱਬ ਰਾਖਾ ।ਜੀਤ ਬਰਨਾਲਾ ......

  • @SANDHU_171
    @SANDHU_171 5 років тому +290

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਕਿਰਪਾ

  • @saabsaab7923
    @saabsaab7923 5 років тому +2

    ਜੋਗਰਾਜ ਸਿੰਘ ਜੀ ਬੁਹਤ ਵਧੀਆ ਇਨਸਾਨ ਹਨ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਕਰੇ

  • @amarjitsingh7454
    @amarjitsingh7454 4 роки тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ । ਬਾਈ ਜੀ ਯੋਗਰਾਜ ਨੇ ਬਿਲਕੁਲ ਸੱਚੀਆਂ ਅਤੇ ਸਹੀ ਗੱਲਾਂ ਕੀਤੀਆਂ ਹਨ । ਇੰਟਰਵਿਊ ਸੁਣ ਕੇ ਦਿੱਲ ਬੁਹਤ ਖੁਸ਼ ਹੋਇਆ ਹੈ, ਪਹਿਲੀ ਗੱਲ ਤਾਂ ਜਦੋਂ ਦਾ ਇਸ ਬੰਦੇ ਨੇ ਆਪਣੀ ਜਿੰਦਗੀ ਵਿੱਚ ਤਰੱਕੀ ਦੇ ਲਈ ਰਾਹ ਫੜਿਆ ਹੋਵੇ ਗਾ, ਉਸ ਟਾਈਮ ਕਿਸੇ ਵਿਰਲੇ ਵਿਰਲੇ ਹੀ ਬੰਦੇ ਦੀ ਇਹੋ ਜਿਹੀ ਸੋਚ ਹੁਣੀ ਹੈ । ਦੂਜੀ ਗੱਲ ਇਹ ਕਿ ਜਦੋਂ ਬੰਦੇ ਦਾ ਵਿਆਹ ਹੋ ਜਾਂਦਾ ਹੈ ਤਾਂ ਜੀਵਨ ਸਾਥੀ ਦਾ ਸਾਥ ਬੰਦੇ ਨੂੰ ਸਿਖਰਾਂ ਤੇ ਪੁਹਚਾ ਦਿੰਦਾ ਹੈ । ਇਹਦੇ ਦੱਸਣ ਮੁਤਾਬਿਕ ਇਸ ਦਾ ਕਿਸੇ ਨੇ ਸਾਥ ਨਹੀਂ ਦਿੱਤਾ, ਫਿਰ ਵੀ ਇਹ ਬੰਦਾ ਅਜੇ ਤੱਕ ਪੰਜਾਬੀਆਂ ਦੇ ਦਿਲਾਂ ਵਿੱਚ ਸ਼ਾਇਆ ਹੋਇਆ ਹੈ । ਮੈਂ ਇਸਦਾ ਦਿੱਲੋ ਸਤਿਕਾਰ ਅਤੇ ਧੰਨਵਾਦ ਕਰਦਾ ਹਾਂ , ਸਦਕੇ ਜਿੰਦਾ ਦਿੱਲ ਇਨਸਾਨ ਹੈ ਯੋਗਰਾਜ । ਫਿਰਦੇ ਲੱਖ ਜਹਾਨ ਤੇ ਲੋਕ ਸਿਆਣੇ, ਸਿਆਣੀਆਂ ਗੱਲਾਂ ਨੂੰ ਸਮਝਦਾ ਕੋਈ ਕੋਈ ।। ਜਿਨ੍ਹਾਂ ਟਾਈਮਾਂ ਦੀਆਂ ਮਾਂਵਾਂ ਦੀ ਗੱਲ ਕਰੇ, ਉਨ੍ਹਾਂ ਮਾਵਾਂ ਨੂੰ ਸਮਝਦਾ ਕੋਈ ਕੋਈ ।। ਨਵੀਂ ਪੀੜ੍ਹੀ ਤਾਂ ਮਾਂ ਨੂੰ ਮਸ਼ੀਨ ਦੱਸਦੀ, ਮਾਂ ਦੱਸੇ ਤਾਂ ਦੱਸੇ ਲੋਕੋ ਕਿੰਜ ਕੋਈ ।। ਲੋਕੀ ਰੱਬ ਨੂੰ ਜੱਬ ਹੁਣ ਕਹਿਣ ਲੱਗ ਪਏ, ਮਾਂ ਦਾ ਰੁਤਬਾ ਜਾਣਦਾ ਕੋਈ ਕੋਈ ।। ਬਹਾਰਾਂ ਆਈਆਂ , ਝੱਖੜ ਝੁੱਲੇ,ਮੀਂਹ ਪਿਆ, ਘਰਵਾਰ ਉਝੜੇ, ਮੌਸਮ ਬਦਲੇ ,ਪੱਤਝੜ ਆਈ, ਦਰੱਖਤਾਂ ਦੇ ਪੱਤਿਆਂ ਨੇ ਫਿਰ ਹਰੇ ਭਰੇ ਦਰੱਖਤ ਕਰ ਦਿੱਤੇ, ਜਿਸ ਦਰੱਖਤ ਥੱਲੇ ਬੈਠਾ ਮੇਰਾ ਪੰਜਾਬੀ ਵੀਰ ਅਜੇ ਵੀ ਅਡੋਲ ਬੈਠਾ ਇੰਟਰਵਿਊ ਦੇ ਰਿਹਾ ਹੈ । ਬੱਲੇ ਉਹ ਪੰਜਾਬੀਓ ਤੁਹਾਡੇ ਸਦਕੇ ਜਾਵਾਂ,, ਮਾਂਵਾਂ ਫਿਰ ਯਾਦ ਆ ਗਈਆਂ ,ਯਾਦ ਆ ਜਾਣਗੀਆਂ, ਜੇ ਕਿਤੇ ਮੇਰੇ ਬਾਈ ਦੇ ਕਹਿਣ ਵਾਂਗੂ ਮਾਂਵਾਂ ਆਪਣੇ ਬੱਚਿਆਂ ਨੂੰ ਜੰਮਦਿਆਂ ਨੂੰ ਹੀ ਸਮਝਾਉਣਾ ਸ਼ੁਰੂ ਕਰ ਦੇਣ, ਕਿ ਜਿੰਦਾ ਦਿੱਲ ਇਨਸਾਨ ਕੀ ਹੁੰਦੇ ਨੇ, ਕਿੱਦਾਂ ਦੇ ਹੁੰਦੇ ਨੇ ਅਤੇ ਕੇਹੋ ਜਿਹੀ ਦੁਨੀਆਂ ਬਣਾਉਣੇ ਨੇ , ਇਹ ਸਾਡੀਆਂ ਨਵੀਂ ਪੀੜ੍ਹੀ ਦੀਆਂ ਮਾਵਾਂ ਦੀ ਜੰਮੇ ਵਾਰੀ ਬਣਦੀ ਹੈ , ਤਾਂ ਜਾ ਕੇ ਮਾਂ ਆਪਣਾਂ ਰੁਤਬਾ ਅਤੇ ਰੱਬ ਦਾ ਸਤਿਕਾਰ ਕਰਵਾ ਸਕਦੀ ਹੈ ਦੁਨੀਆਂ ਤੋਂ । ਮਾਂ, ਮਾਂ ਹੁੰਦੀ ਹੈ, ਰੱਬ, ਰੱਬ ਹੁੰਦਾ ਹੈ ।। ਏਨਾ ਕੁ ਲਿਖਦਾ ਵਾਹਿਗੁਰੂ ਤੋਂ ਸਰਬੱਤ ਦਾ ਭਲਾ ਮੰਗਦਾ ਹੈ, ਅੰਬਾ ਸਿੰਘ ਮੋਟਰੀਆਲ ca.. ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ।।

  • @inderpalmatharu5791
    @inderpalmatharu5791 4 роки тому +4

    Bahut jabardast .. interview...yograj ji ki life my god...sachaai toh aaj pata laga..yograj ji kya hai...aur sardar ji ne kitni aasaani se ek ek cheez nikalvaai...kitni sahajta se ek ek sawaal puchha..bahut hi jabardast .a big salute to sardar ji..

  • @ajayatria6816
    @ajayatria6816 5 років тому +333

    ਬਾਬਾ ਦੀਪ ਸਿੰਘ ਜੀ ਦਾ ਬੱਬਰ ਸ਼ੇਰ
    ਅਸਲੀ ਹੀਰੋ ਨੇ ਯੋਗਰਾਜ ਜੀ
    ਵਾਹਿਗੁਰੂ ਜੀ ਲੰਬੀ ਉਮਰ ਬਖਸ਼ਣ ਬਾਈ ਨੂੰ

    • @jugadifarmer5928
      @jugadifarmer5928 5 років тому +14

      Kehre pasio a y ....explain .....shrabi, fukra banda eh

    • @ajayatria6816
      @ajayatria6816 5 років тому +15

      ਸ਼ਰਾਬ ਕੌਣ ਨੀ ਪੀਂਦਾ, ਯਾਰ ਫੁੱਕਰੀ ਨੀ ਮਾਰਦਾ ਜੋ ਵੀ ਇਹ ਬੰਦਾਂ ਬੋਲ ਰਿਹਾ ਏ ਸੱਚ ਬੋਲ ਰਿਹਾ ਏ
      ਜਿਵੇਂ ਕੁਲਦੀਪ ਮਾਣਕ ਜੀ ਨੂੰ ਦੁਨੀਆਂ ਯਾਦ ਕਰਦੀ ਏ ਐਵੇਂ ਹੀ ਯੋਗਰਾਜ ਨੂੰ ਦੁਨੀਆਂ ਯਾਦ ਕਰੁਗੀ
      ਬਾਕੀ ਕਿਸੇ ਨੂੰ ਗੱਲਤ ਨੀ ਬੋਲੀਦਾ, ਬੰਦਾ ਆਪਣੇ ਆਪ ਸਹੀ ਹੋਣਾ ਚਾਹੀਦਾ ਹੈ

    • @amrikbhindra
      @amrikbhindra 5 років тому

      🔫

    • @balcollection3105
      @balcollection3105 5 років тому

      @@ajayatria6816 Veer ess haryana ch ke keha veer vekhi suni ....

    • @ajayatria6816
      @ajayatria6816 5 років тому +2

      @@balcollection3105 bro hun banda siana a yograj ji yr apa kyo kisi nu mada boliye

  • @RanbirSingh-op2qc
    @RanbirSingh-op2qc 3 роки тому +6

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🙏🙏♥️♥️

  • @amandeepkauramandeepkaur3773
    @amandeepkauramandeepkaur3773 5 років тому +3

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਖਾਲਸਾ ਜੀ ਨੂੰ ਪਿਆਰ ਕਰਨ ਵਾਲੇ ਯੋਗਰਾਜ ਸਿੰਘ ਚੜਦੀਕਲਾ ਵਿਚ ਰਹਿਣ

  • @darasarpanch7461
    @darasarpanch7461 4 роки тому +3

    ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਕਰੇ

  • @makhankalas660
    @makhankalas660 5 років тому +4

    ਵਾਹਿਗੁਰੂ ਜੀ ਦੀ ਕਿਰਪਾ ਹੈ ਯੋਗਰਾਜ ਸਿੰਘ ਤੇ ਤਾਂਹੀਓ ਇਹਨਾਂ ਹੌਸਲੇ ਨਾਲ ਗੱਲਬਾਤ ਦੱਸਦੇ ਨੇ, ਯੋਗਰਾਜ ਸਿੰਘ ਕ੍ਰਿਕਟਰ ਦੀ ਟੀਮ ਵਿੱਚੋਂ ਬਾਹਰ ਕੱਢ ਦਿੱਤਾ, ਉਹੀ ਸੁਪਨਾ ਯੋਗਰਾਜ ਦਾ ਯੁਵਰਾਜ ਸਿੰਘ ਨੇ ਪੂਰਾ ਕੀਤਾ, ਯੁਵਰਾਜ ਸਿੰਘ ਕ੍ਰਿਕਟਰ ਨਹੀਂ ਖੇਡਦੇ ਸੀ, ਫੇਰ ਵੀ ਯੋਗਰਾਜ ਸਿੰਘ ਨੇ ਯੂਵੀ ਨੂੰ ਕ੍ਰਿਕਟਰ ਬਣਾਇਆ ਤੇ ਯੁਵਰਾਜ ਨੇ ਇਡੀਇਨ ਕ੍ਰਿਕਟਰ ਲਈ ਜੋ ਕੀਤਾ ਉਹ ਸਾਰੇ ਵਰਲਡ ਨੂੰ ਪਤਾ ਹੈ, ਇਹ ਸਾਰਾ ਕੁੱਝ ਵਾਹਿਗੁਰੂ ਜੀ ਦੀ ਕਿਰਪਾ ਨਾਲ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਹੋਇਆ ਹੈ,

  • @avtargrewal3723
    @avtargrewal3723 5 років тому +1

    ਪਤਰਕਾਰ ਨਾਲ ਜਦ ਤੁਸੀਂ ਮੁਲਾਕਾਤ ਕਰ ਰਹੇਹੋ ਤਾਂ ਬਾਈ ਆਪ ਦੇ ਚੇਹਰੇ ਤੇ ਜਲਾਲ ਏਨਾਂ ਝਲਕਦਾ ਜਿਵੇਂ ਖੂਨ ਚੋਣ ਲਗ ਜਾਵੇਗਾ ਬਾਈ ਯੋਗਰਾਜ ਜੀ ਵਾਹਿਗੁਰੂ ਤੁਹਾਡੇ ਅੰਗ ਸੰਗ ਹੈ ਆਪ ਦੀ ਲੰਮੀ ਉਮਰ ਕਰੈ ਮੇਰਾ ਸਤਿਗੁਰੂ ਵਾਜਾਂ ਵਾਲੇ

  • @Aviatorhardeep
    @Aviatorhardeep 5 років тому +17

    Undoubtedly a great man!
    Dhan dhan baba Deep Singh ji, Dhan dhan Baba Deep Singh ji 🙏🙏

  • @realthinker9727
    @realthinker9727 5 років тому +1

    ਇਹ interview ਸੁੱਣਕੇ ਯੋਗਰਾਜ ਸਾਹਿਬ ਦੀ ਇਜ਼ੱਤ ਮੱਨ ਅੰਦਰ ਵੱਧ ਗਈ।

  • @indermohansingh7782
    @indermohansingh7782 3 роки тому +3

    Waheguru ji da khalsa.
    Waheguru ji Di fàteh.
    Dil khush ho Gaya.Anand as gaya.

  • @AmarjeetSingh-nh8vy
    @AmarjeetSingh-nh8vy 5 років тому +1

    Wah ji wah kya logic lagaya ਹੈ;ਜਿੱਥੋ tak ਮੈਂ ਜਾਣਦਾ ha ki sikh ਧਰਮ vich ja ਗੁਰੂ ਗ੍ਰੰਥ ਸਾਹਿਬ vich ta ਅਵਤਾਰਵਾਦੀ ਜਾ ਕਿਸੇ ਵੀ ਤਰਾਂ ਦੇ ਚਮਤਕਾਰ ਦਾ ਪੂਰੀ ਤਰਾਂ ਨਾਲ ਖੰਡਨ ਕੀਤਾ ਹੈ। ਫਿਰ ਇਸਨੂੰ ਦਰਸ਼ਨ ਕੌਣ ਦੇ ਗਿਆ। 💪💪😅😄😃

  • @saab3840
    @saab3840 5 років тому +133

    ਰੱਬ ਦਾ ਬੰਦਾ ਹੈ ਯੋਗਰਾਜ ਸਿੰਘ ਜੀ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਵੀ ਥਾਪੜਾ ਹੈ ਰੱਬ ਦੇ ਬੰਦੇ ਉਪਰ

    • @MyJerrytv
      @MyJerrytv 5 років тому

      lun mera

    • @saab3840
      @saab3840 5 років тому +4

      @@MyJerrytv ਖੁਸਰਿਆਂ ਏਦਾਂ ਨਹੀਂ ਬੋਲੀ ਦਾ ਕਿਸੇ ਬਾਰੇ

    • @MyJerrytv
      @MyJerrytv 5 років тому +2

      @@saab3840 fudua tera dimag ni km krda k o gapp mar rea 🤣🤣🤣

    • @saab3840
      @saab3840 5 років тому +3

      @@MyJerrytv te ਬੈਂਗਣ ਫੜਨਾ 😂😂🍆🍆🍆🍆🍌🍌🍌🍌

    • @harmanhary5293
      @harmanhary5293 4 роки тому +1

      @@MyJerrytv tu aap kita jindgi ch kuch

  • @kuldeepsidhu9005
    @kuldeepsidhu9005 4 роки тому

    ਬਹੁਤ ਵਧੀਅਾ ਬੰਦਾ ਬਹੁਤ ਵਧੀਅਾ ਗੱਲਾਂ

  • @sukhbirsinghkhokhar6960
    @sukhbirsinghkhokhar6960 5 років тому +3

    ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ

  • @bhaiamarjitsinghrattangarh781
    @bhaiamarjitsinghrattangarh781 2 роки тому

    ਬਹੁਤ ਵਧੀਆ ਇੰਟਰਵਿਊ

  • @hbhb3644
    @hbhb3644 5 років тому +97

    ਬਹੁਤ ਚੰਗੀ ਲੱਗੀ ਮੁਲਾਕਾਤ. ਤੇ ਕੁੱਝ ਸਿੱਖਣ ਨੂੰ ਮਿਲਿਆ

  • @BhupinderKaur-df8tb
    @BhupinderKaur-df8tb 11 місяців тому

    ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਇਸ ਫੱਕਰ ਪੁੱਤ ਨੂੰ ਸਮਝ ਲੈਣਾ ਇਸ ਮੱਤ ਬੁੱਧ ਤੋਂ ਪਰੇ ਹੈ।ਪਰ ਜੋ ਅਖੀਰ ਤੇ ਸਾਨੂੰ ਸੁਨੇਹਾ ਦਿੱਤਾ ਹੈ ਜੇ ਕਿਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਤਰਸ ਕਰਕੇ ਸਾਡੇ ਮਨ ਚ ਵਸਾ ਦੇਣ ਤਾਂ ਬਾਕੀ ਰਹਿੰਦੀ ਜਿੰਦਗੀ ਬਾਬਾ ਦੀਪ ਸਿੰਘ ਜੀ ਦੀ ਛਤਰ ਛਾਯਾ ਹੇਠਾਂ ਜੀਵੀ ਜਾ ਸਕਦੀ ਹੈ।

  • @jassighumaan8625
    @jassighumaan8625 5 років тому +24

    ਵਾਹਿਗੁਰੂ ਕਿਰਪਾ ਰੱਖਣ ਜੋਗਰਾਜ ਸਾਬ ਤੇ

  • @parkashsingh3909
    @parkashsingh3909 5 років тому +1

    ਬਹੁਤ ਵਧੀਆ ਕਲਾਕਾਰ ਪੰਜਾਬੀਆਂ ਦਾ ਮਾਨ ਯੋਗਰਾਜ ਸਿੰਘ

  • @AmandeepSingh-eu1wr
    @AmandeepSingh-eu1wr 5 років тому +24

    👍👍 ਬਹੁਤ ਸਾਫ ਦਿਲ ਦਾ ਇਨ ਸਾ ਨ ਹੈ ਯੋਗਰਾਜ ਜ਼ੀ

  • @ਕਈਰੰਗਜਿੰਦਗੀਦੇ

    ਬਹੁਤ ਵਧੀਆ।. ਸਰਵਨ ਸਿੰਘ ਪਹੂਵਿੰਡ ਸਾਹਿਬ ਜਨਮ ਨਗਰ ਸ਼ਹੀਦ ਬਾਬਾ ਦੀਪ ਸਿੰਘ ਜੀ।

  • @rickys3830
    @rickys3830 5 років тому +107

    Interview lein wala is good! Seems very professional and calm, Also asked good questions.

    • @lallydhaliwal8094
      @lallydhaliwal8094 5 років тому +1

      Ricky Veere ehe bai dian hor v interview vekhyo Ninje Ranjit bawe te jassi urran nal v

    • @rickys3830
      @rickys3830 5 років тому +1

      @@lallydhaliwal8094 okay veere jado time lageya zaroor dekhange.

    • @MyJerrytv
      @MyJerrytv 5 років тому +2

      mai hunda mera hasa nikl jna he enia gppa sun k

    • @rickys3830
      @rickys3830 5 років тому

      @@MyJerrytv hahahahh

  • @Uk1984
    @Uk1984 5 років тому +1

    ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫਤਹਿ
    ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਧੰਨ ਧੰਨ ਸ੍ਰੀ ਮਾਨ ਸੰਤ ਬਾਬਾ ਦੀਪ ਸਿੰਘ ਸਾਹਿਬ ਜੀ ਦਾ, ਧੰਨ ਧੰਨ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲੇ ਦਮਦਮੀ ਟਕਸਾਲ ਮੌਜੂਦਾ ਮੁੱਖੀ ਮਹਾਪੁਰਖਾ ਦਾ ਤੁਸੀ ਸਤਿਕਾਰ ਕਰਦੇ ਹੋ ਵਧੀਆ ਲਗਾ ਜੀ ਅਕਾਲ ਪੁਰਖ ਵਾਹਿਗੁਰੂ ਸਾਹਿਬ ਤੇ ਤੁਹਾਡਾ ਵਿਸ਼ਵਾਸ ਵਧੀਆ ਲਗਾ, ,, ਧੰਨ ਧੰਨ ਸ੍ਰੀ ਮਾਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ,,,,, ਯੋਗਰਾਜ ਸਿੰਘ ਜੀ ਆਪ ਜੀ ਨੂੰ ਕੇਸਾਧਾਰੀ ਅੰਮ੍ਰਿਤਧਾਰੀ ਸਿੰਘ ਸਜ ਜਾਣਾ ਚਾਹੀਦਾ ਜੀ ਹੁਣ,, ਤੁਸੀਂ ਬਾਕੀ ਜਿੰਦਗੀ ਚ ਤੁਸੀਂ ਬਹੁਤ ਸੰਘਰਸ਼ ਕੀਤਾ ਤੁਸੀ , ਤੁਹਾਡੀਆਂ ਗਲਾ ਚ ਸਚਾਈ ਪ੍ਰਤੀਤ ਹੁੰਦੀ ਹੈ ਜੀ, ਦਿਲ ਦੇ ਸਚੇ ਪ੍ਰਤੀਤ ਹੁੰਦੇ ਜੀ ਤੁਸੀ (ਪਰ ਤੁਸੀ ਅਫੀਮ, ਤੇ ਸਿੰਘਾ ਨੂੰ ਅੱਤਵਾਦੀ ਸ਼ਬਦ ਨਾਲ ਸੰਬੋਧਨ ਕੀਤਾ ਇਹ ਗਲ ਗਲਤ ਕੀਤੀ ਜੀ ਤੁਸੀ , ਉਹ ਸੂਰਮੇ ਨੇ ਤੇ ਸੀ, ਅੱਤਵਾਦੀ ਨਹੀ, ਉਹ ਅਫੀਮ ਨਹੀ ਖਾਦੇ ਸਨ) ,,, , ਬਚਪਨ ਵਿਚ ਕੋਈ ਤਕਰੀਬਨ ਪੰਦਰਾਂ ਸੋਲ਼ਾ ਸਾਲ ਪਹਿਲਾਂ ਤੁਹਾਨੂੰ ਦੇਖਿਆ ਸੀ ਜਦੋਂ ਤੁਸੀ ਸਾਡੇ ਪਿੰਡ ਨਿਜਾਮਪੁਰਾ ਅਜਨਾਲਾ ਤਹਿਸੀਲ ਜਿਲਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਏ ਸੀ, ਮੇਰੇ ਪਿਤਾ ਜੀ ਦੇ ਮਾਮੇ ਦੇ ਪੁਤ ਭਰਾ ਗੁਰਨਾਮ ਸਿੰਘ ਗਾਮੇ ਦੇ ਤੁਸੀ ਮਿਤਰ ਸੀ ਓਹਨਾਂ ਘਰ ਆਏ ਤੁਸੀਂ, ਯਾਦ ਹੈ ਖੁਸ਼ ਤਬੀਅਤ ਓਦੋ ਲਗੇ ਤੁਸੀਂ (ਪਰ ਸਿਖੀ ਤੋ ਦੂਰ ਲਗੇ ਫੇਸ ਤੋ ਤੁਸੀਂ ਓਦੋ ) ਪਰ ਵਧੀਆ ਲਗਾ ਸੀ ਮਿਲ ਕੇ, ਓਦੋਂ ਬਚਪਨ ਹੁੰਦਾ ਸੀ ਯੋਗਰਾਜ ਸਿੰਘ ਆਇਆ ਆਜੋੋੋ ਦੇਖਣ ਚਲੀਏ, ਸੇਬ ਵਾਗ ਲਾਲ, ਹਦਵਾਣੇ ਵਾਗ ਭਾਰਾ ਮੂੰਹ ਸੀ ਤੁਹਾਡਾ,, ਤੇ ਸਾਨੂੰ ਪੰਜ ਛੇ ਜਾਣੇ ਸਾਥੀਆ ਨੂੰ ਕੁਝ ਕਿਹਾ ਸੀ ਤੁਸੀਂ, ਜਿਆਦਾ ਸਾਡੇ ਚੋਂ ਇਕ ਸ਼ੇਰਾ ਸਿੰਘ ਸੀ ਜੋ ਹਟਾ ਕਟਾ ਸੀ ਉਸਨੂੰ ਕਿਹਾ ਸੀ ਬਲੇ ਬੜਾ ਸਰੀਰ ਸਾਭਿਆ ਕੁਝ ਏਦਾਂ ਸ਼ਾਇਦ ਕਿਹਾ ਸੀ

  • @poorman7650
    @poorman7650 5 років тому +3

    ਬਾਬੇ ਦੀਪ ਸਿੰਘ ਦਾ ਪੁੱਤ, ਹਵਾਰੇ ਦਾ ਬਾਈ, ਭਿੰਡਰਾਂਵਾਲੇ ਦਾ ਸਿੰਘ ਤੇ 24 ਘੰਟੇ ਪਾਠ ਸੁਨਣ ਵਾਲਾ ਜੱਟ ਯੋਗਰਾਜ ਸਿੰਘ ਉਰਫ ਡਿੱਮਪਲ ਇੱਕ ਬੇਕਸੂਰ ਔਰਤ (ਜੈਸਿਕਾ ਲਾਲ) ਨੂੰ ਪੈਗ ਨਾ ਪਾਉਣ ਖਾਤਰ ਮਾਰਣ ਵਾਲੇ (ਮੰਨੂ ਸ਼ਰਮਾ) ਦਾ ਸਾਥੀ ਹੋਣ ਤੇ ਕਿੱਦਾਂ ਮਾਣ ਮਹਿਸੂਸ ਕਰ ਰਿਹਾ .. ਗੱਪਾਂ ਚ ਤਾਂ ਸੁੱਖੇ ਅਮਲੀ ਨੂੰ ਵੀ ਚਾਰ ਕੋਹ ਮਗਰ ਛੱਡ ਗਿਆ ਇਹ ਰੱਬ ਦਾ ਭਗਤ .. ਲੱਖ ਲਾਹਨਤ

  • @avtargrewal3723
    @avtargrewal3723 5 років тому

    ਬਾਈ ਯੋਗਰਾਜ ਜੀ ਜਦ ਤੁਹਾਡੇ ਚਿਹਰੇ ਤੇ ਏਨਾਂ ਜਲਾਲ ਝਲਕਦਾ ਕਿ ਜਿਵੇਂ ਚੇਹਰੇ ਤੋਂ ਬਈ ਖੂਨ ਚੋਣ ਲਗ ਜਾਵੇਗਾ ਸਚ ਆ ਬਾਬਾ ਦੀਪ ਸਿੰਘ ਜੀ ਦੀ ਤੁਹਾਡੇ ਤੇ ਬੜੀ ਆਪਾਰ ਬਖਸਸ ਹੈ

  • @joganazranable
    @joganazranable 5 років тому +24

    ਬੰਦਾ ਪੂਰਾ ਪੱਕਾ ਐਕਟਰ ਆ ਹਾਹਾਹਾਹਾ...... ਨਵੀ ਫਿਲਮ ਦੀ ਕਹਾਣੀ ਬਣ ਸਕਦੀ ਐ......

    • @channmahalvideo6951
      @channmahalvideo6951 5 років тому

      Nahi such boo rehab Chris Inna saying nah boo ho sakda

    • @karansandhu1140
      @karansandhu1140 5 років тому

      Shi.gal
      Aa bro.eh fukra.
      .saala.kehnda.mainu.baba.deep.singh.ji.dekhe...ehne...pucho.sade.guru.koi.karamat.nhi.dekhaunde.fukra.saala

    • @kamalgillsingh8967
      @kamalgillsingh8967 5 років тому +1

      ਤੂੰ ਟੱਟੇ ਫੜਨੇ ਆ ਯੋਗਰਾਜ ਸਿੰਘ ਦੇ

    • @karansandhu1140
      @karansandhu1140 5 років тому

      @@kamalgillsingh8967 tere..varge..chungde..pakhandiyan..de...sanu.ni.lod.ta.hi.mircha.lgiyan..sach..koda.e.hunda...

  • @sunilnawanshahria678
    @sunilnawanshahria678 4 роки тому +2

    ਪੰਜਾਬ ਦੀ ਸ਼ਾਨ , ਜੋਗਰਾਜ ਸਿੰਘ ਜੀ

  • @ecuadorpunjabi4440
    @ecuadorpunjabi4440 5 років тому +281

    ਉਹਨਾਂ ਲੋਕਾਂ ਦੇ ਰਿਸ਼ਤੇਦਾਰ ਦੋਸਤ ਨਹੀਂ ਹੁੰਦੇ। ਜੋ ਬਾਹਲੇ ਹੀ ਸੱਚੇ ਹੋਣ ਜਾ ਫਿਰ ਬਾਹਲੇ ਹੀ ਝੂਠੇ ਹੋਣ....

    • @jagseersingh6151
      @jagseersingh6151 5 років тому +5

      Very gud judgment

    • @GagandeepSingh-ev4je
      @GagandeepSingh-ev4je 5 років тому +6

      vireeeee 1000 glaaa di tha iko gal kehti o tikauuuuu. attt judgmnt vit . sala apne nal v ada hoi jnda day by day . bki rab rakha mitra da

    • @Hastinderbhaker
      @Hastinderbhaker 5 років тому +5

      Jhothea ta bht hunde aa..sach da koi ni

    • @ecuadorpunjabi4440
      @ecuadorpunjabi4440 5 років тому +10

      @@Hastinderbhaker ਵੀਰੇ ਝੂਠਿਆਂ ਦੇ ਮਿੱਤਰ ਵੀ ਝੂਠੇ ਹੀ ਹੁੰਦੇ। ਪਰ ਹੁੰਦੇ ਬਹੁਤ

    • @babbusingh1148
      @babbusingh1148 5 років тому +3

      Gud knowledge

  • @punjabistatus7688
    @punjabistatus7688 4 роки тому

    ਵਧੀਆ ਪ੍ਰੋਗਰਾਮ

  • @nsgill2354
    @nsgill2354 5 років тому +42

    ਪੰਜਾਹ ਸਾਲ ਦੀ ੳੁਮਰ ਹੋਗੀ ਮੇਰੀਪਿੰਡਾਂ ਵਿੱਚ ਗੱਪੀ ਬਹੁੱਤ ਵੇਖੇ ਪਰ ਕਲਾਕਾਰ ਗੱਪੀ ਪਹਿਲੀ ਵਾਰ ਵੇਖਿਅਾ

    • @escanorsam9537
      @escanorsam9537 5 років тому +2

      Sahi aa 22 mai eh interview 4thi wari wekhlya
      😀😀😀😀sala onnni wari ghapp lgya mainu..

    • @MyJerrytv
      @MyJerrytv 5 років тому

      hahahhahaa

    • @singhgurpreetkamboj
      @singhgurpreetkamboj 5 років тому

      Hahahaha veer eh taa apne e byan cross kari jaa reha.
      3 vaari taa mai vekh lyi...

    • @bpsbrar5687
      @bpsbrar5687 4 роки тому

      Hahaha saala bahut gup shad da fukra

  • @sikanderjitsingh2321
    @sikanderjitsingh2321 5 років тому

    ਯੋਗਰਾਜ ਬੰਦਾ ਸੱਚਾ ਆ,,ਪੈਸ਼ਾ ਸ਼ੋਹਰਤ ਸੱਭ ਕੁੱਝ ਆ,,ਪੰਜਾਬੀ ਫਿਲਮਾਂ ਦੇ ਦੋ ਹੀ ਹੀਰੋ ਯੋਗਰਾਜ ਤੇ ਗੁੱਗੂ ਗਿੱਲ ਆ ਤੇ ਖੁੱਲੇ ਦਿੱਲ ਦਾ ਬੰਦਾ ਆ।

  • @baljindersinghlatia1481
    @baljindersinghlatia1481 5 років тому +117

    ਬੇਲੀ ਨੇ ਆਹ ਤਾਂ ਜਮਾਂ ਹੀ ਸਿਰਾ ਕਰ ਦਿੱਤਾ ਕਿ ਸਿੰਘਾਂ ਨੇ ਸ਼ੂਟਿੰਗ ਤੇ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ

    • @MrSingh-yp5qk
      @MrSingh-yp5qk 5 років тому +3

      Baljinder Sidhu hahaha 🤣🤣

    • @karansingh-ki5xb
      @karansingh-ki5xb 5 років тому +1

      yougraj good g

    • @rakeshsharma885
      @rakeshsharma885 5 років тому +2

      Baljinder Sidhu 🤣😂🤣😂

    • @pindersingh1151
      @pindersingh1151 5 років тому +2

      ਕਹਿੰਦਾ ਫੀਮ ਵੀ ਲੈ ਕੇ ਆਉਂਦੇ ਸੀ

    • @richiewalia
      @richiewalia 5 років тому +1

      Hahaha. Bhoru a poora. Bhindrawale da khas c eho jeha banda
      .das singh ehnu feem den aan ge. Ha

  • @ਅਮਨਫਗਵਾੜਾ10
    @ਅਮਨਫਗਵਾੜਾ10 5 років тому

    ਬਹੁਤ ਵਧੀਆ।ਗੱਲਾਂ ਆ ਜੀ ਜਿੰਦਗੀ ਵਿਚ ਬਹੁਤ ਦੁੱਖ ਦੇਖੇ।ਤੁਸੀਂ ਜੀ

  • @sehajwander4914
    @sehajwander4914 5 років тому +11

    ਘੈਂਟ ਜੱਟ
    ਮਾਣ ਪੰਜਾਬ ਦਾ

  • @jaggibamal8012
    @jaggibamal8012 Рік тому

    🎉Waheguru.ji.🎉
    Very.Nice.Jatta.
    ❤God.bless.you.❤

  • @Amrit-g1q
    @Amrit-g1q 5 років тому +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਚੜਦੀ ਕਲਾ ਵਾਹ

  • @pishourasingh3795
    @pishourasingh3795 2 роки тому +1

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @lionheartindian3937
    @lionheartindian3937 5 років тому +270

    Bahut ghat log YOGRAJ SINGH ji wang saaf dil te sach bolan wale hunde ne.

    • @gonnysandhu8286
      @gonnysandhu8286 5 років тому +1

      Lion Heart INDIAN chad yaar ....... ehdaaa okhaaa haaaaai

    • @satnamuppal9586
      @satnamuppal9586 5 років тому +2

      wahegurujichardikala rakheine

    • @saabsingh8111
      @saabsingh8111 5 років тому +1

      @@amankk4574 eh gl sach a ji ???

    • @rajeevsharma950
      @rajeevsharma950 5 років тому +1

      Lion Heart INDIAN es ton vda jhutha koi nhi

    • @lionheartindian3937
      @lionheartindian3937 5 років тому +2

      @@rajeevsharma950 sharma ji its simple asin apne to wadhya (elders) te yakin karde aa. Tusi nahi karde.

  • @kulwinderkaur3618
    @kulwinderkaur3618 4 роки тому

    ਬਹੁਤ ਵਧੀਆ ਲਗੀ ਤੁਹਾਡੀ ਇੰਟਰਵਿਊ

  • @HanishSharmaMoudgil
    @HanishSharmaMoudgil 5 років тому +32

    Menu v ehna di ek movie vich Kam krn da mauka milya c as a junior artist. Vanity van and shooting waliya glla bilkul sach khiya ehna ne, bhut vadia insaan ne 🙏🙏🙏

  • @Noor_Pb02
    @Noor_Pb02 3 роки тому

    ਫੁੰਕਰਾ
    ਯੋਗਰਾਜ ਫਿਲਮਾਂ ਦਾ ਤੇ... ਗਰਾਊਂਡ ਤੇ ਕਬਜ਼ਾ ਲੈਣ ਦਾ ਜੈਲਾ ਕੱਟਣ ਦਾ ਬਹੁੰਤ ਫਰਕ ਹੁੰਦਾ.....

  • @panul6119
    @panul6119 5 років тому +13

    I'm tearing up by listening to his morals, principles and values. Wow!! beautiful inside out. God bless him

    • @garmalsingh4181
      @garmalsingh4181 11 місяців тому +1

      She sala gappa da mama sant Jarnail singh g kahlsha behndrawale ehu jehea chawla nu moh ne c lagunde ewe ona da name lare ke apne app nu she chawel looka dea nazra vitch hor pucha hona cahunda

    • @jaiveer4737
      @jaiveer4737 11 місяців тому

      ​@@garmalsingh4181 bilkul sahi keha.......eh sirre da fuddu admi hai.......jis pump te beh k eh interview de rehe oh edde father de dost da c......jedda enne Nihang Poohla de naal ral k dab lita c.....assi chandigarh wale eddi aukat toh change vakif aa

  • @ekamhoney
    @ekamhoney 5 років тому +2

    waheguru hamesha mehar kare YOGRAJ JI utte ohna di her ek murrad piuri kare waheguru aap , ate Baba DEEP Singh ji ohna de adhure pariwaar nu milla k pura kare. Waheguru Ji Ka Khalsa Waheguru ji ki Fateh. Dhan-Dhan Baba DEEP SINGH JI

  • @cheemabhai4255
    @cheemabhai4255 5 років тому +180

    Bhindrawale santa nu pyar krde yograj ji bot vdia

  • @vinaybhardwaj4194
    @vinaybhardwaj4194 2 роки тому

    Yograaj singh best coach,jadoin yuvraaj dai skatess tuttai si ohdii kjabaai sabtaoin pehlain mainu miii sii,paaji yuvraaj apnaai bachaao

  • @nrcfaridkotwale6914
    @nrcfaridkotwale6914 5 років тому +3

    Rooh khush ho gyi interview dekh ke...waheguru ji ka khalsa wahereguru ji ki Fateh..

  • @ਬਲਜੀਤਸਿੰਘਘੁੰਮਣ

    ਯੋਗਰਾਜ ਸਿੰਘ ਸੱਚਾ ਬੰਦਾ ਇਹਨਾਂ ਦੀਆਂ ਗੱਲਾਂ ਸੁਣਕੇ ਬਹੁਤ ਵਧੀਆ ਲਗਿਆ🙏

  • @BaljinderSingh-cy6ww
    @BaljinderSingh-cy6ww 5 років тому +31

    Yograj Singh is best. We need people like this in parliament.

  • @Ps.Sandhu
    @Ps.Sandhu 5 років тому +2

    yaar dil khush hogiya interview dekh ke , punjab di shan yograj singh ,

  • @rupindersinghrupindersingh6898
    @rupindersinghrupindersingh6898 5 років тому +5

    Dhan Dhan Sheed Baba Deep Singh Ge
    Bhai Jograj Singh Whaguru app ko Lambi umar Da

  • @gurindersaini5617
    @gurindersaini5617 4 роки тому +1

    Yograj Singh is v clean hearted and speaks v straight forward ,,great person and speaks everything turth .

  • @Dr.HORAGRAM
    @Dr.HORAGRAM 5 років тому +3

    Sir tuhadi interview nu sun k energy naal bhar gya a enna piyaar guru ghar naal enna vishwaash guru te waheguru tuhadi ummer lambi kre .

  • @balrajdeol6404
    @balrajdeol6404 4 роки тому +2

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਹਾਜ਼ਰ ਨਾਜ਼ਰ ਹਨ

  • @harbanssinghgill184
    @harbanssinghgill184 5 років тому +25

    ਸਰਾਉ ਞੀਰ ਜੀ ਇਁਕ ਐਪੀਸੋਡ ਹੋਰ ਯੋਗਰਾਜ ਬਾਈ ਦਾ। ਪਲੀਜ।

  • @harnamsingh5559
    @harnamsingh5559 5 років тому +2

    Wah ji wah.. Jograj singh ji.. Waheguru ji tuhadi Lambi umar karn... Tuhanu sadi umar v lag jawe... Eh hai sacha banda.... Dhan dhan baba deep singh ji ehna tey mehar karan....

  • @rajbirgill3096
    @rajbirgill3096 5 років тому +3

    i am in love yograj singh...it takes a lot to hold my attention for more than 10 minutes...tusi 60 mint li lawaa ta..kayi baut sohniya galla sikkhan nu miliyaa..kisae din aunga petrol pawaun ..yaad a bhaaji patialae ayae si...chitti contessa te..u are a pure soul

  • @dalipsingh4525
    @dalipsingh4525 5 років тому

    ਵਾਹਿਗੁਰੂ ਜੀ ਕਾਖਾਲਸਾ ਵਾਹਿਗੁਰੂ ਜਿਹੀ ਫਤੈ

  • @kanwaljitsinghsandhunarla8401
    @kanwaljitsinghsandhunarla8401 5 років тому +3

    ਵਾਹਿਗੁਰੂ ਜੀ ਸਿੰਘ ਸਜੋ

  • @Herataran
    @Herataran 3 роки тому

    ਵਾਹਿਗੁਰੂ ...

  • @tajinderssingh3257
    @tajinderssingh3257 5 років тому +4

    ਵਾ ਕਮਾਲ ਦੇ ਇਨਸਾਨ ਨੇ ਜੋਗਰਾਜ ਜੀ ਪਰ ਲਾਈਫ ਵਿੱਚ ਬਹੁਤ ਮੁਸਕਲਾ ਦੇਖੀਆ

  • @kanwalpreetbrar5000
    @kanwalpreetbrar5000 5 років тому +2

    Very nyc ...i hv never seen such typ of interview before....he said pind ch bajurga lye sraye bna dende ...wife liked only money....lyf ch shaarey ni labhey...jungle waley incidents.....i hv listened all these incidents from different ppl....true MAN👌👌👌

  • @azaz2981
    @azaz2981 5 років тому +13

    ****yagraj G what a Great personality y r I love to hear ur thinking stay very close to ur culture( punjabi) just love it Real man .love and Respect from Pakistan to my punjabi brothers***

  • @mamalgill5786
    @mamalgill5786 3 роки тому

    Nice interview yograj sir:punjabi industry da bapu

  • @gvsingh8785
    @gvsingh8785 5 років тому +10

    His ancestral village is Kanech located a few kilometeres from Doraha in the distt of Ludhiana , and the Jat Gotra id Bhandal.
    The village has been a progressive one as many people of it migrated to Africa in early 40's or so.

  • @Uk1984
    @Uk1984 5 років тому

    ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਲਾਲ ਪਿਆਰੇ ਸਨ ਤੇ ਹਨ ਖਾੜਕੂ ਜੁਝਾਰੂ ਸਿੰਘ,,,, ਸਵਾਲ ਪੁਛਣ ਵਾਲੇ ਤੇ ਜਵਾਬ ਦੇਣ ਵਾਲੇ ਯੋਗਰਾਜ ਜੀ ਤੁਸੀ ਚੰਗੇ ਹੋ ਪਰ ਬੇਨਤੀ ਹੈ ਕੇ,, ਧੰਨ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲੇ ਦਮਦਮੀ ਟਕਸਾਲ ਮੌਜੂਦਾ ਮੁੱਖੀ ਮਹਾਪੁਰਖ ਦੇ ਸੂਰਮੇ ਜੁਝਾਰੂ ਖਾੜਕੂ ਸਿੰਘਾ ਨੂੰ ਅੱਤਵਾਦੀ ਸ਼ਬਦ ਨਾਲ ਸੰਬੋਧਨ ਕਰਨਾ ਅਗਿਆਨਤਾ ਹੈ ਜੀ,, ਇਹ ਸੂਰਮੇ ਯੋਧੇ ਸੀ ਤੇ ਹਨ, ਉਹ ਅਫੀਮ ਨਹੀ ਵਰਤਦੇ ਸਨ

  • @panul6119
    @panul6119 5 років тому +10

    Yograj Singh is a legend. Hats off to Yograj. Rare gem of Punjab hard to find. May God bless him long healthy life. Blessings

  • @abbaswasim3994
    @abbaswasim3994 4 роки тому

    Yograj sing G tuhaddy warga Hero Indian Punjab wich kaddi ni jamna
    Hazaar saal jio zindabad
    Menn tuhaddiann saari filmes Dekhihann Pakistan wich menn tuhadda sub too wadda fane aan
    Jundy wasdy Raho

  • @rajeshwarpalsingh2416
    @rajeshwarpalsingh2416 5 років тому +5

    Waheguru g da Khalsa waheguru g ki fateh

  • @jaloursidhu3258
    @jaloursidhu3258 2 роки тому

    Yog raj ji telling the very nice matters and true

  • @bhupindersingh-ql9ws
    @bhupindersingh-ql9ws 5 років тому +8

    S.JOGRAJ SINGH G YOUR GREAT GREAT PERSONALITY...."SUN IS ALONE TOO, BUT STILL SHINES" ...I THINK THIS QUOTATION IS BEST SUITABLE ON U SIR .... U R SHINE LIKE SUN WITH GUTS...

  • @anmolxlnc
    @anmolxlnc 3 роки тому +2

    I really appreciate the interviewer. He asks deep and apt questions very simply

  • @GurdeepSinghKhalsa-xq1kz
    @GurdeepSinghKhalsa-xq1kz 5 років тому +20

    ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਦੇ ਪਿੰਡ ਗਏ ਚਾਰੇ ਪਾਸੇ ਨੀ ਪੱਥਰ ਲੱਗੇ ਤੇਰੇ ਨਾਮ ਦੇ ( ਫੁੱਕਰਾ )

  • @shamsethi4508
    @shamsethi4508 4 роки тому

    Thanks yog raj Ji
    Bahut hi badi seekh diti hair Ji.
    Guru sub noo chaddhi kala
    CH.rakhe.
    Wage Guru Ji ka khalsa Wage Guru
    Ji ki father.

  • @jagroopgoraya3493
    @jagroopgoraya3493 5 років тому +6

    ਧੱਕੜ ਜੱਟ

  • @jashanpreetsingh9419
    @jashanpreetsingh9419 4 роки тому +1

    ਘਰ ਵਾਲੀ ਨਾਲ ਤਾਂ ਇਹ ਦੀ ਬਣ ਦੀ ਬਾਹਰ
    ਇਹ ਕਿਹੜੀ ਯਾਰੀ ਦੀ ਬਾਹਰ ਗੱਲ ਕਰਦਾ ।

  • @jatindersinghgill1978
    @jatindersinghgill1978 5 років тому +8

    Real MARD . Dharminder &Yograj ji icons ne punjab de. Waheguru lambi umar kare.

    • @fauj7860
      @fauj7860 5 років тому

      Dharminder is not half og tgus man

  • @satwinderkaur1096
    @satwinderkaur1096 4 роки тому

    ਪ੍ਰਣਾਮ ਸ਼ਹੀਦਾਂ ਨੂੰ ਜੀ ।

  • @amrikbhindra
    @amrikbhindra 5 років тому +58

    Jinu apne Rabb te vishwas hai Guru Ji Di Baani Te Bharosa Hai Ohde Laage Shaheed Singha Da Pehra Jaroor Hnda Hai Kyuki Ohdi Raakhi Guru Saab Krde Ne...
    ..

    • @thekinghhd7903
      @thekinghhd7903 5 років тому +2

      Bohut changian galan kahiyan tousi.
      Bas beard ki kami aa

    • @amrikbhindra
      @amrikbhindra 5 років тому +1

      🙏

    • @raghvirsarao1446
      @raghvirsarao1446 5 років тому +1

      ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ

    • @punjabivloggger7178
      @punjabivloggger7178 5 років тому +1

      Asha g tusi kuj prayi likhayi v kiti oda lagde anparh hi aa

    • @punjabivloggger7178
      @punjabivloggger7178 5 років тому +1

      Pehra den walle sikh beadvi karn wallea da hi kuj kar den
      Jad jugraj raat nu sou janda fer tan singh vehle ho jande hune aa odo beadvi walea da hi kuj kar den

  • @debibmaanbohemiasanjaydutt5846
    @debibmaanbohemiasanjaydutt5846 5 років тому

    ਦਿਲਦਾਰ ੲਿਨਸਾਨ

  • @AK-xf6jr
    @AK-xf6jr 4 роки тому +14

    Salute a interview lain wale nu vichara darda e hnji hnji kar riya

  • @gorathi4673
    @gorathi4673 4 роки тому +1

    U r great g

  • @sarabjitsingh221
    @sarabjitsingh221 5 років тому +9

    Yograj Singh ji.... Tusi bahut bahut bahut vadiya insan ho

  • @tiwanasgroup1925
    @tiwanasgroup1925 4 роки тому +2

    Yograj vrgi interviewe ni de skda koi..Swad aa gya interview sun k siraaa la ta... Waheguru kirpa bnai rakhe yograj ji te.

  • @amritsarpunjabbaggusohi3989
    @amritsarpunjabbaggusohi3989 5 років тому +8

    ਵਰਿੰਦਰ ਤੁਸੀਂ ਮਰਵਾਇਆ ਸੀ। ਤੁਸੀਂ ਸੁੱਖੀ ਕਿਵੇ ਹੋ ਸਕਦੇ ਹੋ। ਤੁਹਾਡੀ ਜ਼ਿੰਦਗੀ ਨਰਕ ਹੈ

  • @sarwanbajwa8074
    @sarwanbajwa8074 5 років тому

    ਯੋਗਰਾਜ ਭਾਜੀ ਬਹੁਤ ਜਿਆਦਾ ਸੱਚ ਬੋਲਦੇ ਨੇ। ਪਰ ਰੱਬ ਵੀ ਸੱਚੇ ਬੰਦੇ ਨੂੰ ਜਿਆਦਾ ਤੰਗ ਕਰਦੈ।

  • @AmritSingh-ll5ru
    @AmritSingh-ll5ru 4 роки тому +7

    ਫ਼ੀਮ ਆਲੀ ਗੱਲ ਤੇ ਹਾਸਾ ਨਿਕਲ ਗਿਆ 😂

  • @baljitsingh9669
    @baljitsingh9669 5 років тому +2

    Yograj ji tere ਨਾਲੋ ਗੁੱਗੂ ਗਿੱਲ ਸਿਆਣਾ ਗੱਲ ਕਰਨਾ ਢੰਗ ਵੀ ਠੀਕ ਆ ਉਹ ਨਿੰਦਦਾ ਨਹੀ ਕਿਸੇ ਨੂੰ

    • @taranpreetbhatti9992
      @taranpreetbhatti9992 5 років тому

      ਬਿਲਕੁਲ ਸਹੀ ਗੁਗੂ ਵੱਧੀਆ ਯੋਗੇ ਨਾਲੋਂ

    • @hardevsingh896
      @hardevsingh896 4 роки тому

      Sahi gal 22 g