Top 8 News | 21 May | ਅੱਜ ਦੀਆਂ 8 ਖਾਸ ਖ਼ਬਰਾਂ | THE KHALAS TV

Поділитися
Вставка
  • Опубліковано 19 тра 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate

КОМЕНТАРІ • 29

  • @HartejSangha-sl3no
    @HartejSangha-sl3no 13 днів тому +9

    ਕਿਸਾਨਾਂ ਦਾ ਕੋਈ ਰੋਲ ਨਹੀਂ ਸੀ ਕੁਰਸੀਆਂ ਖਾਲੀ ਸੀ ਤਾਂ ਕਿਸਾਨਾਂ ਵਾਲੀ ਗੇਮ ਖੇਡੀ ਗੲਈ ਸੀ ਪੰਜਾਬ ਅਤੇ ਪੰਜਾਬੀਅਤ ਨੂੰ ਬਦਨਾਮ ਕਰਨ ਵਾਸਤੇ

  • @balvirsingh3076
    @balvirsingh3076 13 днів тому +6

    ਸਾਡੇ ਗੁਰੂ ਸਾਹਿਬਾਨ ਦੀ ਘੋਰ ਬੇਅਬਦੀ ਦਾ ਇਨਸਾਫ ਨੌਂ ਸਾਲ ਵਿੱਚ ਨਹੀਂ ਮਿਲਣ ਦਿੱਤਾ।ਕਿਉਂਕਿ ਸੈਂਟਰ ਨਾਲ ਚੋਰੀ ਯਾਰੀ ਪਾਲ ਰਹੇ ਹੈ। ਦੇਸ਼ ਵਾਸੀਆਂ ਨੂੰ ਸੁਚੇਤ ਹੋਣ ਵਾਸਤੇ ਅਪੀਲ ਹੈ ਕਿ ਇਸ ਜ਼ਾਲਮ ਟੱਬਰ ਦਾ ਸਾਥ ਦੇਣ ਲੱਗਿਆਂ ਹਜ਼ਾਰ ਵਾਰ ਸੋਚਣਾ ਕਿ ਇਹ ਹਜ਼ਾਰਾਂ ਗੁਰੂ ਘਰਾਂ ਦਾ ਕਬਜ਼ਾ ਨਹੀਂ ਛੱਡਣਗੇ। ਗੁਰਬਾਣੀ ਦਾ ਸਿੱਧਾ ਪ੍ਰਸਾਰਣ ਫ੍ਰੀ ਨਹੀਂ ਹੋਣ ਦੇਣਗੇ।ਗੁਰਬਾਣੀ ਦਾ ਮੁੱਲ ਵੱਟ ਰਹੇ ਹੈ। ਸੰਸਾਰ ਭਰ ਵਿੱਚ ਗੁਰਬਾਣੀ ਦਾ ਪ੍ਰਸਾਰਣ ਜਾਂਦਾ ਹੈ , ਹਰ ਥਾਂ ਤੇ ਮੁੱਲ ਵੇਚ ਰਹੇ ਹੈ। ਬੇਅਦਬੀ ਦੇ ਇਨਸਾਫ ਦੀ ਤਾਂ ਗੱਲ ਹੀ ਖਤਮ ਕਰ ਦੇਣਗੇ।

  • @balvirsingh3076
    @balvirsingh3076 13 днів тому +4

    ਪੰਜਾਬ ਵਾਸੀਓ ਵੀਰੋ ਜੇਕਰ ਸਿੱਖ ਧਰਮ ਤੇ ਆਸਥਾ ਰੱਖਦੇ ਹੋਂ।ਤਾਂ ਬੇਅਦਬੀ ਕਰਨ ਵਾਲੀ ਜੁੰਡਲੀ ਨੂੰ ਮੂੰਹ ਨਹੀਂ ਲੌਣਾ।ਇਨ੍ਹਾਂ ਦੀ ਲੱਖ ਗੱਲ ਚੋਂ ਇੱਕ ਦਾ ਵੀ ਇਤਬਾਰ ਨਹੀਂ।ਜੱਗ ਜ਼ਾਹਰ ਹੋ ਚੁੱਕਿਆ ਹੈ , ਸਾਬਤ ਹੋ ਚੁੱਕਿਆ ਹੈ ਕਿ ਇਹ ਜੁੰਡਲੀ ਗੁਰੂ ਸਾਹਿਬ ਜੀ ਨੂੰ ਮੰਨਣ ਦੇ ਖਿਲਾਫ ਹੈ।ਸਿੱਖ ਧਰਮ ਦੇ ਖਿਲਾਫ ਹੈ।

  • @virsasingh6859
    @virsasingh6859 13 днів тому +5

    ਤੁਸੀ ਪੰਜਾਬ ਨੂੰ ਬਰਬਾਦ ਕੀਤਾ

  • @RanjitSingh-co9he
    @RanjitSingh-co9he 13 днів тому +12

    waheguru ji ka Khalsa waheguru ji ki Fateh

  • @user-lo1zx5gx7q
    @user-lo1zx5gx7q 13 днів тому +18

    ਕਿਵੇਂ ਲੋਕਾਂ ਦਾ ਖੂਨ ਪੀ ਪੀ ਕੇ, ਬਕਰੇ ਵਰਗੇ ਹੋਏ ਆ

  • @FakkarFakeer869
    @FakkarFakeer869 13 днів тому +2

    Waheguru waheguru🎉🎉

  • @samardeepsingh5543
    @samardeepsingh5543 13 днів тому +4

    ਪਹਿਲਾਂ 10 ਸਾਲ ਸਰਕਾਰ ਸੀ ਕਾਲੀ ਦਲ ਉਦੋਂ ਕਿਉਂ ਨਾ ਬਾਰਡਰ ਖੋਲ ਦਿੱਤਾ। ਗੱਪੀ ਮਹਿਕਮਾ 😂

  • @darshansidhu6944
    @darshansidhu6944 13 днів тому +1

    ਦੇਸ਼ ਚ ਹੁਣ ਕਾਹਦਾ ਸੰਕਟ ਆ ਗਿਆ ਜਦਕਿ ਇਹ ਚੋਣਾ ਤਾ ਸਿਰਫ ਇਕ ਸੰਵਿਧਾਨਿਕ ਤਰੀਕੇ ਨਾਲ ਦੇਸ਼ ਨੂੰ ਚਲਾਉਣ ਵਾਸਤੇ ਕਰਵਾਈਏਂਆ ਜਾ ਰਹੀਆ ਨੇ।

  • @darshansidhu6944
    @darshansidhu6944 13 днів тому +1

    ਕਮਾਲ ਦੀ ਗਲ ਤਾ ਇਹ ਹੈ ਕਿ ਚੋਣਾ ਤਾ ਦੇਸ਼ ਵਿਚ ਲੋਕ ਸਭਾ ਵਾਸਤੇ ਹੋ ਰਹੀਆ ਨੇ ਪਰ ਸੁਖਵੀਰ ਬਾਦਲ ਗਲ ਪੰਜਾਬ ਵਿਚ ਆਪਣੀ ਸਰਕਾਰ ਬਨਾਉਣ ਦੀਆ ਕਰ ਰਿਹੈ ਜਦਕਿ ਸੂਬਾ ਸਰਕਾਰ ਬਨਾਉਣ ਵਾਸਤੇ ਵੋਟਾ ਮੰਗਣ ਵਾਸਤੇ ਤਾ ਅਜੇ ਲਗਭਗ ਪੌਣੇ ਤਿੰਨ ਸਾਲ ਰਹਿੰਦੇ ਨੇ ਅਸਲ ਵਿਚ ਇਹ ਉਸਨੂੰ ਹੋ ਕੀ ਰਿਹਾ ਹੈ ਕਿ ਕੁਝ ਨਸ਼ੇ ਪਤੇ ਦੀ ਹੀ ਘਾਟ ਵਾਧ ਹੋਈ ਪੲਈ ਹੈ ਜਾ ਫਿਰ ਉਹ ਭੁਲ ਹੀ ਗਿਆ ਕਿ ਮੈ ਕੀ ਕਹਿਣਾ ਹੈ ਜਿਵੇ ਪਿਛਲੇ ਸਮਿਆ ਵਿਚ ਆਪਣੇ ਪਿਤਾ ਨੂੰ ਪਿਤਾ ਕਹਿਣ ਦੀ ਥਾ ਪਿਤਾ ਸਮਾਨ ਹੀ ਦਸਦਾ ਸੀ।

  • @PradeepSharma-tb3ic
    @PradeepSharma-tb3ic 13 днів тому

    Kisan union wheat ka msp bataen save pb from anarchy vote se chot

  • @sharanjeetsinghbilling5332
    @sharanjeetsinghbilling5332 13 днів тому

    AAP zindabaad

  • @gillsharan5956
    @gillsharan5956 13 днів тому +1

    Vapar pehla thoda kita akali ne chitte da

  • @lakhvirsingh7622
    @lakhvirsingh7622 13 днів тому

    Punjab vich kahtar a hai te na aye

  • @rakeshsingh6050
    @rakeshsingh6050 12 днів тому

    BJP zindabad

  • @gurdarshansingh4826
    @gurdarshansingh4826 13 днів тому +1

    Punjab is not UP

  • @ManjitSingh-nc7dy
    @ManjitSingh-nc7dy 13 днів тому +18

    ਬੀਜੇਪੀ ਦੀ ਸਰਕਾਰ🎉🎉🎉🎉

  • @SohanSadeo
    @SohanSadeo 13 днів тому

    Punjab Mein Aakar Gujarat ki police ka Dera laga lena koi acchi baat nahin BJP Sarkar Punjab ko khatm karna chahti hai

  • @rajdeepbrar6099
    @rajdeepbrar6099 13 днів тому

    Jogi ji a punjab e,,puthe tangan wali gal na karo,tuci puthe tango ge eh sidhe ho jange *

  • @GurdevSingh-rn5ct
    @GurdevSingh-rn5ct 13 днів тому

    BJP nal santh gath karke Modi de auon karke dharna chukia kisan kha gaye peasa bjp to lay ke😡😯😠

  • @nahar488
    @nahar488 12 днів тому

    🐩

  • @nirmalsinghkhalsadodh2185
    @nirmalsinghkhalsadodh2185 13 днів тому +2

    Waheguru ji

  • @user-zs4sm2or1r
    @user-zs4sm2or1r 13 днів тому

    Hi

  • @dalbarasingh1737
    @dalbarasingh1737 13 днів тому

    Eh tv wali bibi bhee Bjp nal ral gi Hai lagda

  • @gurdarshansingh4826
    @gurdarshansingh4826 13 днів тому +1

    Big liar

  • @SandeepKaur-bc2cy
    @SandeepKaur-bc2cy 13 днів тому +1

    ਇਹ ਕਿਸਾਨ ਨਹੀਂ ਦੇਸ਼ ਦਰੋਹੀ ਨੇ ਆਪਣੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਧਮਕੀਆਂ ਦਿੰਦੇ ਨੇ ਇਨਾ ਤੇ ਕਾਰਵਾਈ ਹੋਣੀ ਚਾਹੀਦੀ ਹੈ

  • @SandeepKaur-bc2cy
    @SandeepKaur-bc2cy 13 днів тому +2

    ਜੋਗੀ ਜ਼ਿੰਦਾਬਾਦ ਬੀਜੇਪੀ ਜਿੰਦਾਬਾਦ