Sardool ji jaldi chale gaye par bahut hi piyar te izat kama ke gaye ne es duniya ton waheguru pariwaar nu bhana manan da ball bakhshe te vishri rooh nu aapne charna vich nibar bakhshe🙏🙏
I know im randomly asking but does anybody know a method to get back into an instagram account? I was dumb lost my account password. I would appreciate any tips you can offer me!
Eh hunde legend sardool Saab ji ajj de landu singer's sale zmeen te zmeer vech ke paise de dum te views lai ke aunde industry vich but sardool Saab wrga Koi na Koi hoeya na Koi ho skda rabba ajj de landu singer's sare chakk lai pr sardool Saab sabar koti Nusrat Saab wrge vaps aa jaan rabba
Juve bhen-bhra da piyar hunda ove pati-patni da pyar c noori te sikander vich ... Ehh ki matlab bai RISHTEan bare sich ta shi ki bolia .. Bhen-bhra te pati-patni dono SAME kive ho skde ne .... Bolan toh pehla soch lia kro kuj.. nhi ta aive ਵਿਦਵਾਨ na bania kroooo....
ਇਕ ਚੰਗਾ ਇਨਸਾਨ ਸੀ ਸਰਦੂਲ ਸਿਕੰਦਰ!ਹਰ ਇਕ ਲੋੜਵੰਦ ਦੀ ਮਦਦ ਕਰਨ ਵਾਲੇ ਇਨਸਾਨ ਨੂੰ ਕਦੀ ਵੀ ਭੁਲਾਇਆ ਨਹੀਂ ਜਾਵੇਗਾ!
ਚੰਗਿਆਈ ਸਿਰ ਚੜ੍ਹ ਕੇ ਬੋਲਦੀ ਹੈ ਜੀ ਕਲਾਕਾਰ ਦੇ ਨਾਲ-ਨਾਲ ਬਹੁਤ ਵਧੀਆ ਇਨਸਾਨ ਵੀ sun ਸਰਦੂਲ ਜੀ
A°
ਬਹੁਤ ਚੰਗਾ ਇਨਸਾਨ ਸੀ ਸਰਦੂਲ ਸਿਕੰਦਰ
ਸੰਗੀਤ ਦਾ ਰੁਸਤਮੇ ਹਿੰਦ ਸੀ ਸਿਕੰਦਰ ਬਹੁਤਾ ਲੋੜਾ ਹੋਇਆਂ ਰਬ ਮੇਹਰ ਕਰੇ ਪਰਿਵਾਰ ਤੇ
ਜਿਸ ਦਿਨ ਦਾ ਉਸਤਾਦ ਜਨਾਬ ਸਰਦੂਲ ਸਿਕੰਦਰ ਜੀ ਰੁਖ਼ਸਤ ਹੋਏ ਨੇ.... ਉਸ ਦਿਨ ਤੋਂ youtube ਤੇ ਉਹਨਾਂ ਵਲੋਂ ਕਮਾਈ ਦੌਲਤ ਲੋਕਾਂ ਦਾ ਪਿਆਰ ਹੀ ਦਿਖਣ ਨੂੰ ਮਿਲ ਰਿਹਾ... ਤੁਸੀਂ ਹਮੇਸ਼ਾ ਸਾਡੇ ਦਿਲਾਂ ਚ ਵਸਦੇ ਰਹਿਣਾ
ਰੱਬ ਵੀ ਵਧੀਆ ਇਨਸਾਨ ਨੂੰ ਹੀ ਆਪਣੇ ਕੋਲ ਬੁਲਾਉਂਦਾ ਹੈ ਕਹਿੰਦੇ ਨੇ ਚੰਗੇ ਇਨਸਾਨ ਦੀ ਇੱਥੇ ਵੀ ਲੋੜ ਹੈ ਤੇ ਉੱਪਰ ਵੀ ਲੋੜ ਹੈ,
ਵਾਹਿਗੁਰੂ ਜੀ ਸਰਦੂਲ ਸਿਕੰਦਰ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਓ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ ਸਰਦੂਲ ਸਿਕੰਦਰ ਜੀ ਦੇ ਪਰਿਵਾਰ ਨੂੰ ਯਾਰਾ ਦੋਸਤਾਂ ਨੂੰ ਪਿਆਰ ਕਰਨ ਵਾਲੀਆ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਲਵ ਮੈਰਿਜ ਕਰਾਉਣ ਵਾਲੇ ਇਸ ਜੋੜੀ ਤੋਂ ਸਿੱਖਣ ਲਵ ਮੈਰਿਜ ਕੀ ਹੁੰਦੀ ਏ ਇੱਕ ਦੂਜੇ ਲਈ
ਦੇਖ ਲਵੋ ਚੰਗੇ ਇਨਸਾਨ ਨੂੰ ਕਿਵੇਂ ਲੋਕੀ ਯਾਦ ਕਰਦੇ ਨੇ ਸਰਦੂਲ ਸਾਬ ਵਰਗਾ ਬਣਨਾ ਬਹੁਤ ਅੌਖਾ ਹੈ ਮਾਲਕ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਰਿਪੋਰਟਰ ਦੀ ਆਵਾਜ਼ ਗੱਲ ਕਰਨ ਦਾ ਤਰੀਕਾ ਵੀ ਇਮੋਸਨਲ ਕਰਨ ਵਾਲਾ ਹੈ ਬਹੁਤ ਵਧੀਆ ਵੀਰ
*ਥਲੀ ਸਾਬ ਸਿੰਕਦਰ ਸਾਬ ਵਾਕਿਆ ਹੀ ਸੁਰਾਂ ਦੇ ਸਿੰਕਦਰ ਸਨ ਬੰਦੇ ਦੀ ਅਸਲੀ ਕਮਾਈ ਹਜ਼ੂਮ ਹੁੰਦਾ ਪ੍ਰਮਾਤਮਾ ਇਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ*
Sardool ji jaldi chale gaye par bahut hi piyar te izat kama ke gaye ne es duniya ton waheguru pariwaar nu bhana manan da ball bakhshe te vishri rooh nu aapne charna vich nibar bakhshe🙏🙏
Rip...bhut dukh ho reha dekh k .....dil ch sattt lgdi a
Pali veer ji very nice
Sardool brother. Great 👍. Love you ❤️
ਸਤਨਾਮ ਸ੍ਰੀ ਵਾਹਿਗੁਰੂ ਜੀ
ਸੱਚ ਵਿਚ ਪਿਆਰ ਅਮਰ ਹੁੰਦਾ ਆ
I know im randomly asking but does anybody know a method to get back into an instagram account?
I was dumb lost my account password. I would appreciate any tips you can offer me!
@Bridger Charlie instablaster =)
Eh hunde legend sardool Saab ji ajj de landu singer's sale zmeen te zmeer vech ke paise de dum te views lai ke aunde industry vich but sardool Saab wrga Koi na Koi hoeya na Koi ho skda rabba ajj de landu singer's sare chakk lai pr sardool Saab sabar koti Nusrat Saab wrge vaps aa jaan rabba
ਸਤਨਾਮ ਵੀਹੂਗੁਰੂ
Parmatma kare Sardool Sikander Ji Dobara Dharti Te on
ਨਾਂ ਪੂਰਾ ਹੋਣ ਵਾਲਾ ਘਾਟਾ ਪਿਆ,
ਨੂਰੀ ਜੀ ਨੇ ਪੂਰੀ ਵਾਹ ਲਾਈ ਸਿਕੰਦਰ ਜੀ ਨੂੰ ਬਚਾਉਣ ਦੀ ਪਰ ਰੱਬ ਅੱਗੇ ਜ਼ੋਰ ਨੀ ਚੱਲਦਾ।
,,,, ਬੱਲੂ ਰਟੈਂਡਾ,,,
speechless.🙏🏻🙏🏻🙏🏻🙏🏻🙏🏻🙏🏻 5:25
Waheguru ji waheguru ji waheguru ji waheguru ji great man old is gold
😭😭 वाहेगुरु जी,कया ख्याल दे मालक सन जी सलाम है,,
Rabba kyu eh sb glt kr dita tuc eh sun k rona aaunda 😭😭
🌹🙏 rip Godbless his soul Toronto Canada .
Sardhool ji sardhool ji hi c bas es to aage kuj nahi......
sardool sikander ne bahuat struggle kiti te punjabi gayki which apna ek mukame banaya .
Waheguru ji chardikla rakhe
Waheguru ji 🙏🙏
*Ustad Sardool Sikandar Saab*
sahi gall hai bai pali detwalia g
Waehugu ji waheguru ji waheguru ji
Nice soul departed feeling sad
So sad 😭😭
Music sun sit very very sad and very very sad 😢
Pale beer ji ssa ji god bless u🙏🙏🙏🙏🙏🌹🌹🌹🌹🌹🌹🌹
Konn gayega hun.
Mitran nu mar gya tera jhumka.sikandar ji we are allways missing you. Rip.
Waheguru mehar rakhe eis family te.
Waheguru ji
Thli vir jindabad
So sad
Nice man
Sardool sikander nhi bn jana kise ne waheguru paji di atma nu shanti dewe🙏🙏
😭😭
Eho jhiaa Roohaan boht ghat ne
RIP Sardool Sikander Sahb
Very sad what can I say thank you
🙏🙏
😭
So...sad
😭😭😭😭
🙏🙏❤❤
Music lake music mann
ਏਨੂੰ ਕਹਿੰਦੇ ਪਿਆਰ ਪਤੀ ਤੇ ਪਤਨੀ ਦਾ,ਉਹ ਪਿਆਰ ਸਰਦੂਲ ਸਿਕੰਦਰ ਤੇ ਅਮਰ ਨੂਰੀ ਦਾ,ਅਮਰ ਨੂਰੀ ਨੇ ਕਹਿੰਦੇ ਆਪਣੀ ਕਿਡਣੀ ਵੀ ਦਿੱਤੀ ਸਰਦੂਲ ਸਿਕੰਦਰ ਨੂੰ
Rip
Jo hona c oh hogya yrr

RIP