ਜੇਲ ਕੱਟ ਕੇ ਆਏ ਸਿੰਘ ਤੋਂ ਸੁਣੋ ਕਿਵੇਂ ਹੋਈ ਲਾਰੈਂਸ ਦੀ interview? ਕੀ ਲਾਰੈਂਸ ਬਿਸ਼ਨੋਈ ਦੇ ਸਿਰ 'ਤੇ...

Поділитися
Вставка
  • Опубліковано 9 вер 2024
  • ਜੇਲ ਕੱਟ ਕੇ ਆਏ ਸਿੰਘ ਤੋਂ ਸੁਣੋ ਕਿਵੇਂ ਹੋਈ ਲਾਰੈਂਸ ਦੀ interview?
    ਕੀ ਲਾਰੈਂਸ ਬਿਸ਼ਨੋਈ ਦੇ ਸਿਰ 'ਤੇ BJP ਤੇ RSS ਦਾ ਹੱਥ?
    ਭਾਈ ਸੱਜਨ ਨੇ ਖੋਲ'ਤੀ ਸਾਰੀ ਪੋਲ!
    #bikramsinghmajithiya #akalidal #sgpc #bjp #pmmodi #suniljakhar #lawrencebishnoi #sidhumoosewala #balkaursinghsidhu #cmbhagwantmann #aamaadmiparty #dgpgauravyadav #lawrencebishnoiinterview #punjabnews #punjabupdates #latestnews #topnews #todaysnews #trendingnews #oneindiapunjabi

КОМЕНТАРІ • 81

  • @chunilal3717
    @chunilal3717 Місяць тому +29

    ਬਾਈ ਜੀ ਲਾਰੈਂਸ ਦੀ ਇੰਟਰਵਿਊ ਪਿਛੇ ਸੈਟਰ ਸਰਕਾਰ ਅਤੇ ਸੈਟਰ ਦੀਆਂ ਏਜੰਸੀਆਂ ਦਾ ਹੱਥ ਹੈ। ਇਹ ਸਿਧੀ ਮਸਿਧੀ ਪੰਜਾਬ ਅਤੇ ਪੰਜਾਬੀਆਂ ਨੂੰ ਧਮਕਾਇਆ ਜਾ ਰਿਹਾ ਹੈ

  • @JashanPreet-s4b
    @JashanPreet-s4b Місяць тому +42

    ਜੁਗਿੰਦਰ ਪੰਟਿਆਲ ਪਤਰਕਾਰ ਤੋਂ ਪੁਛਗਿੱਛ ਕੀਤੀ ਜਾਵੇ ਤੇ ਪਰਚਾ ਕਿਤਾ ਜਾਵੇ

  • @pargatsingh2652
    @pargatsingh2652 Місяць тому +41

    ABP ਦਾ ਪਤਰਕਾਰ ਜਗਿੰਦਰ ਪਟਿਆਲ ਨੂੰ ਪਰਚਾ ਕਰਕੇ ਅੰਦਰ ਕਰਨਾ ਚਾਹੀਦਾ.

  • @baldevsinghbrar4335
    @baldevsinghbrar4335 Місяць тому +14

    ਇਕ ਸੱਚਾ ਪੱਤਰਕਾਰ ਇੰਡਿਆਂ ਦਾ ਸੱਜਣ ਸਿੰਘ ਹੱਕ ਸੱਚ ਦੀ ਅਵਾਜ ਬੁਲੰਦ ਕਰਨ ਵਾਲਾ ਸਿੰਘ ਵਾਹਿਗੁਰੂ ਚੜਦੀਕਲਾ ਬਕਸਨ
    ਸਾਰੇ ਦੇਸ ਦੇ ਲੀਡਰ ਤੇ ਅਫਸਰ ਤੇ ਬਾਬੇ ਚੱਕ ਕਿ ਸਾਰੇ ਜੇਲਾ ਵਿਚ ਸੁੱਟਣਾ ਚਾਹੀਦਾ ਜੀ ਜੇ ਦੇਸ ਬਚਾਉਣਾ ਹੈ ਤਾਂ ਸੱਚ ਬੋਲਣਾ ਬਹੁਤ ਗਲਤ ਹੈ ਸਰਕਾਰਾ ਸੱਚ ਨੂੰ ਬਰਦਾਸਤ ਨਹੀ ਕਰਦੀਆ

  • @gurtarsingh422
    @gurtarsingh422 Місяць тому +14

    ਵੀਰ ਜਵਾਈ ਆ ਸਰਕਾਰ ਦਾ ਜੇ ਸਰਕਾਰ ਚਾਹੇ ਇਹ ਬਿਸ਼ਨੋਈ ਵਿਸਨੋਈ ਤਾਂ ਅੱਖ ਵਿੱਚ ਪਾਏ ਨੀ ਰੜਕਦੇ

  • @BaljitSingh-bj4vm
    @BaljitSingh-bj4vm Місяць тому +27

    ਲਾਰੈਂਸ ਬਿਸ਼ਨੋਈ ਭੋਗੂ ਮਾਨ ਸ਼ਰਾਬੀ ਦਾ ਜੀਜਾ ਹੈ

  • @ParmSidhu-nq4iv
    @ParmSidhu-nq4iv Місяць тому +13

    ਜੇਲਾਂ ਦਾ ਗਰੀਬਾਂ ਵਾਸਤੇ ਹੁੰਦੀਆਂ ਵੱਡੇ ਲੋਕਾਂ ਵਾਸਤੇ ਕੋਈ ਜਿਨਾਂ ਨਹੀਂ ਹੁੰਦੀਆਂ

  • @JaggaSingh-ry7wl
    @JaggaSingh-ry7wl Місяць тому +11

    ਜੋਗਿੰਦਰ ਪਟਿਆਲਾ ਪੱਤਰਕਾਰ ਪੱਤਰਕਾਰ ਜੀਨੇ ਇੰਟਰਵਿਊ ਕੀਤੀ ਸੀ ਉਹ ਸਮੇਤ ਸੈਨੀ ਦਾ ਪੱਕਾ ਜਾਰ ਹੈ ਜੀ

  • @khushwindersingh7570
    @khushwindersingh7570 Місяць тому +12

    ਸਹਿ ਕਹਿਆ ਵੀਰ ਜੀ ਹਿੰਦੁ ਰਾਸ਼ਟਰ ਪੈਦਾ ਕਰਨ ਲਈ ਲੋਰਸ਼ ਨੁੰ ਪੈਦਾਵਾਰ ਕੀਤਾ

  • @mukhtarsingh3581
    @mukhtarsingh3581 Місяць тому +7

    ਪਟਿਆਲ ਨੂੰ ਅੱਧਾ ਘੰਟਾ ਖਾਲਸੇ ਦੇ ਹਵਾਲੇ ਕਰ ਦਿਓ ਆਪਣੇ ਮੂੰਹੋਂ ਸਭ ਕੁੱਝ ਸਾਹਮਣੇ ਰੱਖ ਦੇਊਗਾ ਨਾ ਸਰਕਾਰ ਨਾ ਪੁਲਿਸ ਕੁੱਝ ਨਹੀਂ ਕਰਦੀ ਬਸ ਸਿੱਖ ਨੌਜਵਾਨ ਈ ਟਾਰਗੇਟ ਹੁੰਦੇ ਆ

  • @RanjeetsinghRanasandhu
    @RanjeetsinghRanasandhu 29 днів тому +5

    ਸੱਜਣ ਵਿੱਰ ਦੀ ਗੱਲ ਬਿੱਲਕੁਲ ਸਹੀ ਏ ਮੈ ਜੇਲ ਕੱਟਕੇ ਆਇਆ ਸਬ ਕੁਝ ਮਿਲਦਾ ਜੇਲ੍ਹ ਅੰਦਰੋਂ ਨਸਾਂ ਲਵੋ ਫੋਨ ਲਵੋ ਵੱਡਾ ਛੋਟਾ ਐਲ ਸੀ ਡੀ ਤੱਕ ਲਵਾ ਲਵੋ ਨਿੱਕੇ ਵੱਡੇ ਸਬ ਪੈਸੇ ਖਾਦੇਂ

  • @user-vz4wu3or2v
    @user-vz4wu3or2v Місяць тому +4

    Very nice👍 speech😊

  • @SatnamSingh-su3kq
    @SatnamSingh-su3kq Місяць тому +9

    Very nice

  • @user-ns6oc2im5v
    @user-ns6oc2im5v 26 днів тому

    ਵਾਹਿਗੁਰੂ ਭਲੀ ਕਰੇ ਪੰਜਾਬ ਉਤੇ

  • @kuljeetsingh3100
    @kuljeetsingh3100 Місяць тому +29

    ਪੰਜਾਬ ਪੁਲਿਸ ਦਾ ਇੰਸਪੈਕਟਰ ਮੋਗਾ ਵਿਖੇ ਕੋਰਟ ਦੇ ਵਿੱਚ ਜੱਫੀਆਂ ਪਾ ਰਿਹਾ ਸੀ ਹੱਸ ਹੱਸ ਗੱਲਾਂ ਕਰਦਾ ਸੀ ਵਿਸਨੋਈ ਨਾਲ

    • @gurpreettiwana4779
      @gurpreettiwana4779 Місяць тому +5

      ਬਿਸ਼ਨੋਈ ਉਸ ਦਾ ਜੀਜਾ ਲੱਗਦਾ ਸੀ ਵੀਰੇ ਤਾਂ ਉਹ ਉਸ ਨੂੰ ਜਫੀਆਂ ਪਾ rehya ਸੀ ਵੀਰੇ

  • @zaildarcheema106
    @zaildarcheema106 Місяць тому +12

    ਜਿਹੜੇ ਪੱਤਰਕਾਰ ਨੇ ਇੰਟਰਵਿਊ ਕੀਤੀ ਸੀ ਉਹਨੂੰ ਵੀ ਫੜਕੇ ਥਰਡ ਡਿਗਰੀ ਇੰਟੈਰੋਗੇਸ਼ਨ ਕਰਨੀ ਚਾਹੀਦੀ ਹੈ

    • @GurdeepRai-on4mw
      @GurdeepRai-on4mw 28 днів тому

      ਜੇ ਕਿਸੇ ਮੁਲਾਜਮ ਨੇ ਲੀਕ ਕੀਤੀ ਹੋਵੇ ਸਾਰੇ ਪੱਤਰ ਕਾਰ ਤੇ ਚੜ੍ਹ ਚੜ੍ਹ ਆਉਦੇ ਨੇ ਲੀਕ ਤਾ ਕੋਈ ਵੀ ਕਰ ਸਕਦਾ

  • @baldevsinghbrar4335
    @baldevsinghbrar4335 Місяць тому +10

    ਜੇਲਾ ਬਾਰੇ ਤਾਂ ਲੱਖਾ ਸਧਾਣੇ ਦੀ ਟੀਵੀ ਤੇ ਲਿਉਣਾ ਉਹ ਵੀ ਵੀਰ ਕਾਲੀਆਂ ਭੇਡਾ ਦੇ ਪੜਦੇ ਖੋਲਦਾ ਸਧਾਣਾ ਜੀ ਪੰਜਾਬ ਦਾ ਰਾਖਾ ਹੈ ਜੀ

  • @nirmalbathnirmal5330
    @nirmalbathnirmal5330 26 днів тому +1

    ਲੋਕ ਤੰਤਰ ਹੈੈ ਲੋਕਾ ਲਈ ਕਨੂੰਨ ਨਹੀਂ ਹੈ

  • @user-ok8ir8no4q
    @user-ok8ir8no4q Місяць тому +4

    Correctly says Sajjan Sahib

  • @charansingh3917
    @charansingh3917 Місяць тому +14

    ਜਿਹੜੇ ਪੱਤਰਕਾਰ ਨੇ ਇੰਟਰਵਿਊ ਕੀਤੀ ਹੈ ਉਹਨੂੰ ਫੜ ਕੇ ਇੰਟੈਰੋਗੇਟ ਕਰਕੇ ਉਹਤੋਂ ਪੁੱਛ ਗਿੱਛ ਕਰਨੀ ਚਾਹੀਦੀ ਹੈ ਸਾਰੀ ਜਿਹੜੀ ਗੱਲਬਾਤ ਆ ਉਹਦੇ ਤੋਂ ਕਲੀਅਰ ਹੋ ਜਾਊਗੀ ਵੀ ਕੀ ਹੋਇਆ ਤੇ ਕਿਵੇਂ ਹੋਇਆ

  • @ManhorLal-rp9nx
    @ManhorLal-rp9nx 23 дні тому

    VERY GOOD VEER JI

  • @jasssingh1401
    @jasssingh1401 28 днів тому +1

    16 ਆਨੇ ਸੱਚ ਸਿੰਘ ਸਾਬ ਜੀਓ

  • @gurlabhsingh8072
    @gurlabhsingh8072 22 дні тому

    ਜਦੋ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਬਾਬਾ ਗੁਰੂ ਨਾਨਕ ਜੀ ਦੀ ਵਿਚਾਰਧਾਰਾ ਅਨੁਸਾਰ ਸਘੰਰਸ਼ ਨਹੀਂ ਕਰਦੇ ਛਿੱਤਰ ਖਾ ਅਤੇ ਖਵਾ ਸਕਦੇ ਹਾਂ ਆਪਣੇ ਲੋਕਾਂ ਦੇ ਨਿਕਲਣਾ ਕੁੱਝ ਨਹੀਂ

  • @satwinder0458
    @satwinder0458 Місяць тому +2

    Astifa de dena chahida DGP AUR CM NU

  • @sardarsaab1007
    @sardarsaab1007 Місяць тому +62

    ਸਭ ਤੋਂ ਪਹਿਲਾਂ ਉਸ ਪੱਤਰਕਾਰ ਨੂੰ ਅਰੈਸਟ ਕਰਨਾ ਚਾਹੀਦਾ ਹੈ ਜਿਸ ਨੇ ਇਸਦੀ ਇੰਟਰਵਿਊ ਕੀਤੀ

    • @LakhwinderSingh-jm9gw
      @LakhwinderSingh-jm9gw Місяць тому +3

      Right

    • @davygrup1717
      @davygrup1717 Місяць тому

      Ex DGP ਸੁਮੇਧ ਸੈਣੀ ਦਾ ਪੱਕਾ ਯਾਰ ਐ ਉਹ ਪੱਤਰਕਾਰ ਇਸ ਲਈ ਕੋਈ ਪੁਲਿਸ ਅਫਸਰ ਨੇ ਹੱਥ ਨਹੀਂ ਪਾਇਆ ਉਸ ਨੂੰ

    • @NarinderSingh-dn8dg
      @NarinderSingh-dn8dg Місяць тому +1

      sipahi to cm centre pm

    • @jai-hind82
      @jai-hind82 29 днів тому +2

      ਬਿਲਕੁਲ ਸਹੀ,,
      ਇੰਟਰਵਿਊ ਨੂੰ ਇਕ ਸਾਜਿਸ਼/ਸਕੀਮ ਦੇ ਤਹਿਤ ਕਾਨੂਂਨੀ ,ਪੁਲੀਸਿੰਗ ,ਸਮਾਜ ਨੂੰ ਛੇ ਮਹੀਨੇ ਛੁਪਾ ਕੇ ਤੇ ਜਨਤਕ ਕਰਨ ਦੇ ਵਿਚ ਵੱਡਾ ਯੋਗਦਾਨ ਹੈ ਪਤਰਕਾਰ ਸਾਹਬ ਦਾ

  • @rana7018josan
    @rana7018josan Місяць тому +8

    Sarkar te dgp jimevaar ne

  • @gurlabhsingh8072
    @gurlabhsingh8072 22 дні тому

    ਅੰਜੀਸੀਆ ਨੂੰ ਮੌਕਾ ਤਾਂ ਅਸੀ ਆਪ ਦਿੰਦੇ ਹਾਂ ਜਦੋ ਅੰਮ੍ਰਿਤ ਪਾਲ ਸਿੰਘ ਵਾਗ ਆ ਕੇ ਖਾਲਿਸਤਾਨ ਦੀ ਮੰਗ ਕਰਦੇ ਹਾਂ ਖਾਲਿਸਤਾਨ ਸਬਦ ਹੀ ਸਰਕਾਰੀ ਸਬਦ ਹੈ ਸਿੱਖਾਂ ਨੂੰ ਕੁੱਟਣ ਲਈ ਅਤੇ ਹਿੰਦੂ ਲੋਕਾਂ ਨੂੰ ਡਰਾਉਣ ਲਈ ਵਰਤਿਆ ਜਾਂਦਾ

  • @jasbirsing6568
    @jasbirsing6568 27 днів тому

    Dan dan guru ramdas ji tara shukar ha Waheguru mehar kro ji

  • @gurlabhsingh8072
    @gurlabhsingh8072 22 дні тому

    ਆਪਾ ਨੂੰ ਯਾਦ ਹੋਵੇ ਅੰਮ੍ਰਿਤ ਪਾਲ ਸਿੰਘ ਦੇ ਆਉਣ ਤੋਂ ਪਹਿਲਾਂ ਮਹੌਲ ਬਣ ਗਿਆ ਸੀ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣਾ ਦਾ ਹਿੰਦੂ ਭਾਈਚਾਰਾ ਆਖਣ ਲੱਗਾ ਕਿ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਅੰਮ੍ਰਿਤ ਪਾਲ ਆ ਗਿਆ ਅਤੇ ਖਾਲਿਸਤਾਨ ਦਾ ਰੌਲਾ ਪਾਉਣ ਲੱਗਾ ਰਹੀਆਈ ਰੁੱਕ ਗਈ ਅਸੀ ਆਪਣੀਆ ਕਮਜੋਰੀਆਂ ਨਹੀ ਵੇਖਦੇ

  • @user-lv6ou7lg2h
    @user-lv6ou7lg2h Місяць тому +3

    Centar govt ka hath ha ji

  • @gurlabhsingh8072
    @gurlabhsingh8072 22 дні тому

    ਪਟਿਆਲ ਪੱਤਰਕਾਰ ਨੇ ਤਾਂ ਅਮ੍ਰਿਤਪਾਲ ਦੀ ਵੀ ਕੀਤੀ ਸੀ ਗੱਲਬਾਤ ਦੂਜੇ ਕੈਦੀਆਂ ਕੋਲ ਪੈਸਾ ਨਹੀਂ ਪੈਸੇ ਨਾਲ ਕੋਈ ਵੀ ਕਰ ਸਕਦਾ ਗੱਲਬਾਤ

  • @parmjitsinghghungranadhill8949
    @parmjitsinghghungranadhill8949 Місяць тому +5

    Sajjan sahib high power internet provide karwaia janda

  • @sukhbirsinghsodhi6241
    @sukhbirsinghsodhi6241 Місяць тому +11

    Arrest to reporter

  • @AmanaTiwana
    @AmanaTiwana 21 день тому

    ਸਾਡੇ ਬੰਦੀ ਸਿੰਘਾਂ ਨੂੰ ਰਿਹਾਹ ਕਰੋ ਓਣਾ ਨੇ ਬੇਅੰਤੇ ਬੁੱਚੜ ਦਾ ਸੌਦਾ ਲਾਕੇ ਕੋਈ ਗ਼ਲਤ ਨਹੀਂ ਕੀਤਾ ਜੋ ਕੀਤਾ ਬਿਲਕੁਲ ਠੀਕ ਕੀਤਾ 👍👍👍👍

  • @AngrejSingh-uo3ec
    @AngrejSingh-uo3ec 28 днів тому

    O my god😮😮😮😮

  • @user-jv3nw5sl2l
    @user-jv3nw5sl2l Місяць тому +3

    ਝਾੜੂ ਜੁਮਲੇ ਦਾ ਬਹੁਤ ਵੱਡਾ ਫੇਲੀਅਰ ਸਾਬਤ ਹੋ ਗਿਆ ਕੁਝ ਵੀ ਨਹੀਂ ਬੋਲਿਆ ਸ਼ਰਾਬੀ ਮੁੱਖ ਮੰਤਰੀ ਬੜੇ ਸ਼ਰਮ ਵਾਲੀ ਗੱਲ ਹੈ ਜੀ ਸੱਚੀਆਂ ਅਤੇ ਸਟੀਕ ਜਾਣਕਾਰੀਆਂ ਸਾਂਝੀਆਂ ਕਰਨ ਲਈ ਤਹਿਦਿਲੋਂ ਧੰਨਵਾਦ ਜੀ 🙏🏻

  • @HarmanSingh-wm9ty
    @HarmanSingh-wm9ty Місяць тому +1

    Bhagwant mann feliur to you

  • @BALDEVSINGH-vp1uz
    @BALDEVSINGH-vp1uz 28 днів тому

    100% sach boliya bhai sahab ne

  • @bhupinderjitsingh7648
    @bhupinderjitsingh7648 29 днів тому

    Waheguru ji 👍

  • @lakhwindersinghbhola7405
    @lakhwindersinghbhola7405 Місяць тому +2

    Saini de gunaan da munda hai pat
    kaar

  • @drpunjabi9394
    @drpunjabi9394 Місяць тому +4

    hun kithe gayee es d NSA

  • @KulwinderSingh-jd5jx
    @KulwinderSingh-jd5jx 27 днів тому

    😊

  • @user-oi2tn5gb3u
    @user-oi2tn5gb3u Місяць тому +2

    Bai muk di gall karo ke 1000 da phone ander mangwon da 10000 lya janda kujh mulajam hunde pr sare nhi

  • @user-oi2tn5gb3u
    @user-oi2tn5gb3u Місяць тому +2

    Jis patarkar nu pta c ke banda ander jail ch betha me kyu interview kra pr nhi daleri da kam kita paterkar ne

  • @jagbirsinghgill3166
    @jagbirsinghgill3166 Місяць тому +4

    Haneri da ehna nu sab pata hai Jaan bujh k Sikhan nu torcher krde ne Khatra ehna nu Sikhan ton koi nahi hai Ahsan framosh lok jo hoye

  • @rabindersharma6464
    @rabindersharma6464 27 днів тому

    Punjab government is directly responsible for this interview and it is foolishness to name Central govt for biased reasons

  • @parmjeetsingh-xv9nl
    @parmjeetsingh-xv9nl Місяць тому +3

    Hindu government avde Hindu loga nu sirf dukhave tor te jail dinde h
    Hard law only for sikhs and minority

  • @gurprtapsingh3615
    @gurprtapsingh3615 Місяць тому +1

    Agencyiea He karvonde Nay Interview Nahi patarkar Teay parcha ho janda

  • @KuldeepSidhu-gk7ve
    @KuldeepSidhu-gk7ve 29 днів тому

    ਸੱਜਨ ਨਹੀਂ ਸੱਜਣ ਲਿਖੋ ਜੀ

  • @bishanjitmanshahia5416
    @bishanjitmanshahia5416 24 дні тому

    ਵੀਰ ਜੀ ਪਾਕਿਸਤਾਨ ਦਾ ਨਾ ਬਦਨਾਮ ਹੈ । ਨਸ਼ਾ ਗੁਜਰਾਤ ਦੀਆ ਪੋਰਟਾ ਤੋ ਆਉਦਾ

  • @JagdeepPannu-uj2ij
    @JagdeepPannu-uj2ij Місяць тому +1

    Police wale ke Bina kuchh bhi nahin hota

  • @NarinderSingh-dn8dg
    @NarinderSingh-dn8dg Місяць тому +1

    Sub di kirpa ha punjab di n delhi di v..koi shakk nee... administrative lavel uper officer nu v sub ptaa ha...but koi on cemra nee bolda..on stage on cal nee bol sakda

  • @parmjitsinghghungranadhill8949
    @parmjitsinghghungranadhill8949 Місяць тому +2

    CIA kharar hoie interveiw

  • @JasPinder-gx3xs
    @JasPinder-gx3xs Місяць тому +1

    INTERVEW KURNA VALE PUTER KAR NOO PUSHGIZSH KRE POLICE RSDHALIWALL ❤

  • @HarjindaraKumar
    @HarjindaraKumar Місяць тому +1

    Hi

  • @RanjeetsinghRanasandhu
    @RanjeetsinghRanasandhu 29 днів тому

    ਜਸਵਿੰਦਰ ਪਟੀਆਲ ਤੇ ਲਾਰੈਸ ਏਨਾ ਦੋਨਾਂ ਤੋ ਇਲਾਵਾ ਹੋਰ ਕੋਈ ਹੁੰਦਾ ਜੇਲ ਵਿੱਚੋਂ ਫੋਨ ਕਰਨ ਵਾਲਾ ਜਾ ਇੰਟਰਵਿਊਆਂ ਕਰਨ ਵਾਲਾ ਇੱਕ ਦਿੰਨ ਦਾ ਕੰਮ ਸੀ ਪੁਲੀਸ ਦਾ ਫੋਨ ਵੀ ਬਰਾਮਦ ਕਰ ਲੈਣਾ ਸੀ ਤੇ ਪਰਚਾ ਵੀ ਅੰਦਰ ਦਾ ਪਾ ਦੇਣਾ ਸੀ ਏਨਾ ਦੋਨਾਂ ਤੋ ਕਿੱਨਾ ਡਰਦੀ ਹੋਉ ਪੁਲੀਸ ਜੇੜਾ ਏਨਾ ਨੂੰ ਕੁਵਾ ਵੀ ਨਹੀ ਸਕੀ ਕਿੱਨਾ ਟਾਈਮ ਹੋ ਗਿਆ ਹੁਣ ਹਾਈਕੋਰਟ ਨੇ ਪਤਾ ਕਰ ਲਿਆ ਆਪਣੀ ਤਾਕਤ ਨਾਲ

  • @KuldeepSingh-vd8lv
    @KuldeepSingh-vd8lv 23 дні тому

    Lowrance TE Maan mix a bie ji

  • @GurjitSingh-hr8qn
    @GurjitSingh-hr8qn 29 днів тому

    Lawrance tacenter da ladla va jo ki jimivari lan layi rakhiya Punjab da cm ta otha ki kar sakda vichar

  • @HarjindaraKumar
    @HarjindaraKumar Місяць тому

    Hii

  • @sssidhusing5905
    @sssidhusing5905 26 днів тому

    A sade nakli pardana da kam c

  • @amanroshi4723
    @amanroshi4723 Місяць тому

    Ik paase remand te c.i.a ch interview ik paase sansd ch mp wajo sonh chukn aayea nu camra pawandi iko desh 2 alag alag kanoon... Sikh hona gunah uh hindu a uhde haq ch eho aa

  • @user-ye2pf2gv1z
    @user-ye2pf2gv1z 28 днів тому

    Indian all angcy involving interview

  • @user-bl5df8bu3q
    @user-bl5df8bu3q Місяць тому +2

    Kush ni hona 😂😂😂😂😂

  • @user-bl5df8bu3q
    @user-bl5df8bu3q Місяць тому +1

    Manu haasa aunda lakha sadhna dey bahut fan ney 🤣🤣🤣🤣🤣

  • @baldevsinghbrar4335
    @baldevsinghbrar4335 Місяць тому +1

    ਇਕ ਸੱਚਾ ਪੱਤਰਕਾਰ ਇੰਡਿਆਂ ਦਾ ਸੱਜਣ ਸਿੰਘ ਹੱਕ ਸੱਚ ਦੀ ਅਵਾਜ ਬੁਲੰਦ ਕਰਨ ਵਾਲਾ ਸਿੰਘ ਵਾਹਿਗੁਰੂ ਚੜਦੀਕਲਾ ਬਕਸਨ
    ਸਾਰੇ ਦੇਸ ਦੇ ਲੀਡਰ ਤੇ ਅਫਸਰ ਤੇ ਬਾਬੇ ਚੱਕ ਕਿ ਸਾਰੇ ਜੇਲਾ ਵਿਚ ਸੁੱਟਣਾ ਚਾਹੀਦਾ ਜੀ ਜੇ ਦੇਸ ਬਚਾਉਣਾ ਹੈ ਤਾਂ ਸੱਚ ਬੋਲਣਾ ਬਹੁਤ ਗਲਤ ਹੈ ਸਰਕਾਰਾ ਸੱਚ ਨੂੰ ਬਰਦਾਸਤ ਨਹੀ ਕਰਦੀਆ